ਗੋਰੀ ਆਈ punjab ਤੇ ਇਹ ਪਿੱਛੇ ਹੀ ਪੈ ਗਏ

Поделиться
HTML-код
  • Опубликовано: 1 окт 2024
  • 1….My INSTAGRAM account…. / punjabi_prank_roasted_...
    Telegram Link……t.me/+_LpQmOua...
    2….My Facebook account link….for live Gup Shup… / punjabiprankroastedvli...
    3….My TWITTER account link…. / prankroasted
    4….My TIKTOK account link…. vm.tiktok.com/...
    Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
    The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)

Комментарии • 945

  • @sad_boy742
    @sad_boy742 Год назад +43

    ਦੁੱਖੀ ਬੰਦਾ ਵੀ ਹੱਸਣ ਲੱਗ ਜਾਂਦਾ ਇਹਨਾ ਦੀਆ ਵੀਡੀਓ ਦੇਖਕੇ😂😂

  • @ranjodhsingh2749
    @ranjodhsingh2749 Год назад +6

    Veer G reet narula nay vlog bnayaa oda vich ishan bagga cartoon ban k wish kar raha hun odaa muh dakhon vich v ena nu bajati mahsus hundi aa par vlog pono nai hatday

  • @dalbirsinghsingh8144
    @dalbirsinghsingh8144 Год назад +36

    ਸ੍ਰੀ ਬਰਾੜ ਜਿੰਦਾਬਾਦ ਸ੍ਰੀ ਬਰਾੜ ਜਿੰਦਾਬਾਦ

  • @nirmalsingh9612
    @nirmalsingh9612 Год назад +61

    ਵੀਰ ਤੇਰੀਆਂ ਗੱਲਾਂ ਤੋਂ ਬਹੁਤ ਹਾਸ਼ਾ ਆਉਂਦਾ ਸੱਚੀਆਂ ਗੱਲਾਂ ਕਰਦੇ 😂😂😂😂😂

  • @taranuppalofficial4980
    @taranuppalofficial4980 Год назад +89

    ਪਹਿਲਾਂ ਵਿਊ ਤੇ ਕਮੈਂਟ montreal ਚੋ😂

  • @Foujifoujan528
    @Foujifoujan528 Год назад +5

    ਸੁਕਰ a veer tuse video ਲੈਕੇ ਆਏ ਬੋਤ bot din de wait ਕਰਦੇ ਪਏ ਸੇ
    ਠੀਕ ਹੋ ਨਾ ਤੁਸੀ ?

  • @JS50108
    @JS50108 Год назад +2

    Video fer dekhu, Pehlan like te comment kar dinna. Aagiaa fuddu vloggeraan da BHAPA 🤣🤣Ajj taan poori tiaari laggdi aa. Ikk hor comment video dekh ke karunga 😂😂

  • @Dhangurunanak249
    @Dhangurunanak249 Год назад +3

    ਭਾਜੀ ਇਹ ਦੀ ਰੇਲ ਬਨਾਣੀ baby ka babu ਚਵਲ ਆਂ bloger 😂

  • @khushmeetangle5773
    @khushmeetangle5773 Год назад +21

    Mera veer hmesha hsde vasde rho 😊 WMK 🙏tuc te tuhade family te🙏..... Punjab nu bht lod aa tuhade varge loka de bro👍....

  • @SukhwinderSingh-wq5ip
    @SukhwinderSingh-wq5ip Год назад +7

    ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @exploreindia3978
    @exploreindia3978 Год назад +3

    7:32 🤣🤣🤣 *Ooo bhai ...tere sare lakshan mere bhai jaise h...but aajkl mera bhai sad 😔 to hm bhi sad* 😢😢 bhgwan uski hlp kre 🥺🥺

  • @Harpreet_Dhaliwal
    @Harpreet_Dhaliwal Год назад +12

    ਵਿਡੀਓ ਬਹੁਤ ਸੋਹਣੀ ਭਾਜੀ..ਬਾਕੀ ਵੀਰੇ ਆਪਣੇ ਪੱਤਰਕਾਰਾ ਬਹੁਤ ਮੁਲਾਕਾਤਾ ਕਿਤੀਆ..ਮੈਨੂੰ ਲੱਗਦਾ ਵੀਰ ਨੇ ਗੋਰੀ ਹੱਥੋਂ ਗਵਾ ਲੈਣੀ ਜਿਵੇਂ ਦੇ ਇਹ ਕੰਮ ਕਰਦਾ.. ਵਲੋਗਿਗ ਵੀ ਸੂਰੁ ਕਰ ਦਿੱਤੀ ਵੀਰ ਨੇ..😅

  • @UdaiveerSekhon
    @UdaiveerSekhon Год назад +7

    bai ehna lmba gap na paaya krr 😊 pr siraa laati 😂😂😂 love you brother 👦 😂❤❤❤

  • @ankushsachdeva3
    @ankushsachdeva3 Год назад +7

    🤣🤣 veere schi reporters da bot burra haal aa apne Punjab deya da.....mjaa aa geya video dekh k

  • @kherikalanwale660
    @kherikalanwale660 Год назад +9

    ਤੂੰ ਬੰਦਾ ਸਿਰਾ ਭਰਾਵਾਂ 😂😂👌👌

  • @Lvbatala0092
    @Lvbatala0092 Год назад +3

    Video khatam hoje fer roti pani khavanga padd tatti bohot aa rahi ajj vich😂😂😂😂😂😂

  • @Ytvishu011
    @Ytvishu011 Год назад +56

    ਬਹੁਤ ਖੂਬ ਮੇਰਾ ਭਰਾਂ ਦਬੀ ਚਲੋ ਇਦਾ ਦੀਆ ਭੇਡਾਂ ਦੀ🤣
    ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਸਾਡੇ ਭਰਾਂ ਨੂੰ ❤️🙏

  • @jacksparowyt1557
    @jacksparowyt1557 Год назад +6

    ਸੱਭ ਭਰਾ ਸ਼੍ਰੀ ਬਰਾੜ ਦਾ ਸਾਥ ਦਿਓ ਜੌ ਵੀ ਭਰਾ ਨੇ ਆਪਣੇ ਬਹੁਤ ਸੋਹਣੀ ਵੀਡਿਉ ਬਣਾਈ ਆਪਣੇ ਮਨਿੰਦਰ ਭਰਾ ਨੇ ਅੱਜ late ਹੋਗੇ ਵੀਡਿਉ ਦੇਖਣ ਲਈ 💓🤩💓🤩💓🤩💓🤩

  • @jassieesekhon4152
    @jassieesekhon4152 Год назад +15

    Angel ਦੇ ਜੇਠ 😂😂😂

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ Год назад +2

    ਸ਼ੀ ਬਰਾੜ ਦੀ 7 ਰਾਣੀਆਂ ਕੈਸਟ ਸੁਣੀ ਇੱਕ ਦੋ ਗੀਤਾਂ ਨੂੰ ਛੱਡ ਕੇ ਸਾਰੇ ਹੀ ਬਦਮਾਸ਼ੀ ਵਾਲੇ ਹਥਿਆਂਰਾਂ ਵਾਲੇ ਤਸਕਰਾਂ ਵਾਲੇ ਨਸ਼ਿਆਂ ਵਾਲੇ ਕੋਈ ਇੱਕ ਵੀ ਗੀਤ ਨੋਜਵਾਨੀ ਨੂੰ ਸੇਧ ਦੇਣ ਵਾਲਾ ਨੀ, ਕਿਉਂ ਕਰੀਏ ਸੁਪੋਰਟ ਇਹੋ ਜਏ ਬੰਦੇ ਦੀ।

    • @godofcricket8223
      @godofcricket8223 Год назад +1

      Na kro fr baad vich justice for Shree brar likhi jaeo okk
      Naale Bai na bhulo ki sarkaara punjabia nu khtmm krr rahiaa h te gun violence Bollywood Ch bhut h koi ni rokkda unna nu 🙏🙏🙏🙏punjabia pichhe Pye aa sabb

    • @ਜੀਜਾਜੀ-ਘ3ਦ
      @ਜੀਜਾਜੀ-ਘ3ਦ Год назад +1

      @@godofcricket8223 ਵੀਰ ਮੇਰੇ ਮੈਂ ਅੱਜ ਤੱਕ ਨੀ ਲਿਖਿਆ ਕਿਸੇ ਨੂੰ ਜਸਟਿਸ ਫੋਰ ਫਲਾਨਾ ਡਮਕਾਨਾ,ਐਦਾਂ ਲਿਖ ਕੇ ਇਨਸਾਫ ਮਿਲਦੇ ਹੁੰਦੇ ਤਾਂ 84 ਦੇ ਜਖਮ ਅੱਜ ਤੱਕ ਅੱਲੇ ਨਾ ਹੁੰਦੇ।ਇਹ ਸਾਲਾ ਡਰਾਮਾ ਅਸਾਈਲਮ ਲੈਣ ਵਾਸਤੇ ਆ।ਇਹਦੇ ਗੀਤ ਸੁਣੋ ਇਹਨੇ ਕੀ ਹੋਰ ਸਿੰਗਰਾਂ ਨੂੰ ਇਨਸਾਫ ਦਵੋਣਾ ਜਿਹੜਾ ਆਪ ਹੀ ਗੈਂਗਸਟਰ ਕਲਚਰ ਪ੍ਰਮੋਟ ਕਰਦਾ।ਪਹਿਲਾਂ ਇੱਕ ਵਾਰ ਇਹਦੀ ਸੱਤ ਰਾਣੀਆਂ ਕੈਸੈਟ ਸੁਣੀ ਕੋਈ ਇੱਕ ਵੀ ਗੀਤ ਨੋਜਵਾਨੀ ਨੂੰ ਸੇਧ ਦੇਣ ਵਾਲਾ ਹੋਇਆ ਮੈਂ ਤੇਰੇ ਤੋਂ ਹੱਥ ਜੋੜ ਕੇ ਮਾਫੀ ਮੰਗ ਲਉਗਾਂ।

    • @PunjabiprankRoastedvlogger
      @PunjabiprankRoastedvlogger  Год назад

      ਬਿਲਕੁਲ ਵੀਰੇ ਗੱਲ ਤੇਰੀ ਸਹੀ ਆ ਕੋਈ ਗੀਤ ਨੋਜਵਾਨੀ ਨੂੰ ਸੇਧ ਦੇਣ ਵਾਲਾ ਨਹੀਂ ਗਾਇਆ .. 1 kisan anthem … 2 kisan anthem 2 …3 bandi singha de upar .. ਪਰ ਫਿਰ ਵੀ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਕਿਉਂਕਿ ….ਇਹਦਾ ਮਤਲਬ ਇਹ ਥੋੜ੍ਹਾ ਪਹਿਲਾ ਗੰਦ ਗਾਉਂਦੇ ਰਹੋ ..ਫਿਰ ਚੰਗੇ ਕੰਮ ਕਰਨ ਲੱਗ ਪਾਉ ॥ ਪਰ ਫਿਰ ਵੀ ਕਿੰਨਾ ਵਾਸਤੇ ਗਾਇਆ ਉਹਨੇ ਬੰਦੀ ਸਿੰਘਾ ਵਾਲਾ ਗੀਤ ?? ਕਿਸਾਨ anthem 1 ਕਿਸਾਨ anthem 2 ਕਿਸ ਲਈ ਗਾਏ ?? ਆਪਣੇ ਲਈ ਸਾਡੇ ਲਈ ਥੋੜ੍ਹਾ ਉਹਨੇ ਪੈਸੇ ਬਣਾਏ ਗੀਤ ਗਾਕੇ ਕਿਹੜਾ ਚੰਗੇ ਪਾਸੇ ਪੈਸੇ ਲਾ ਦਿੱਤੇ ॥ shree ਨੂੰ ਚਾਹੀਦਾ ਜਿਹੜੇ ਇਹ 2 ਸਾਲ ਬਾਅਦ 1 ਚੰਗਾ ਗੀਤ ਕੱਢਦਾ ਉਹ ਵੀ ਨਾ ਕੱਢੇ ਕਿਉਂ ਵੀਰੇ ?? ਕਿਉਂਕਿ ਉਹ ਜਿਹੜਾ 2 ਸਾਲ ਬਾਅਦ 1 ਗੀਤ ਤੂੰ ਸਾਡੇ ਲੋਕਾਂ ਲਈ ਗਾਣਾ ਆ ਉਹਨੇ ਹੀ ਤੇਰੀ ਬੁੰਡ ਪੜਾਵਾਂ ਦੇਣੀ ਆ ॥ assylum ਇੱਕ gangster wala ਗੀਤ ਗਾਂਕੇ 1 ਕਰੋੜ ਵਿੱਚ ਵੀ ਮਿਲ ਜਾਂਦੀ ਆ ॥ ਫਿਰ ਕਿਉਂ shree brar ਤੋਂ ਇੱਕ ਫੁਦੂ ਜਿਹਾ 5-6 lakh view ਜਿਸ ਗੀਤ ਨੂੰ ਆਉਂਦੇ ਹੋਣ ਉਹਨੂੰ ਗਾਕੇ ਆਪਣੀ ਜ਼ਿੰਦਗੀ ਬਰਬਾਦ ਕਰਨੀ ॥ gangster ਨਸ਼ੇ ਵਾਲੇ ਗੀਤ ਗਾ ॥ ਤੇਰੇ ਇੱਕ gangster ਗੀਤ ਨੇ 1 ਕਰੋੜ ਤੈਨੂੰ ਕਮਾ ਕੇ ਦੇ ਜਾਣਾ ਉਸ 1 ਕਰੋੜ ਨਾਲ ਬੰਦਾ ਜਿੱਥੇ ਦੀ ਮਰਜ਼ੀ nationality ਲੈ ਲੈੰਵੇ ॥ ਫਿਰ ਇਹਨੂੰ ਇਹ ਹਰ 6 ਮਹੀਨੇ ਬਾਅਦ ਹਾਏ ਮੈਨੂੰ ਸਰਕਾਰ ਨੇ ਚੱਕ ਲਿਆ ਹਾਏ ਮਾਰ ਦਿੱਤਾ ਇਹ ਡਰਾਮੇ ਵੀ ਨਹੀ ਕਰਨੇ ਪੈਣੇ ॥

    • @ਜੀਜਾਜੀ-ਘ3ਦ
      @ਜੀਜਾਜੀ-ਘ3ਦ Год назад +1

      @@PunjabiprankRoastedvlogger ਸਤਿੰਦਰ ਸਰਤਾਜ ਨੇ ਨੀ ਗਾਏ ਕਿਸਾਨੀ ਲਈ ?ਬੱਬੂ ਮਾਨ ਨੇ ਨੀ ਗਾਏ ਕਿਸਾਨੀ ਲਈ? ਉਨਾਂ ਤੇ ਕਿੰਨੇ ਕੁ ਕੇਸ ਹੋ ਗਏ ? ਹੋਰ ਕਿੰਨੇ ਕਲਾਕਾਰਾ ਨੇ ਗਾਏ ਕਿਸੇ ਦੇ ਅੰਧ ਭਗਤ ਨਾ ਬਣੋ ਸੁਪੋਰਟਰ ਤੇ ਭਗਤ ਬਣਨ ਚ ਫਰਕ ਹੁੰਦਾ ।ਵਧੀਆ ਤੂੰ ਆਪਣੀਆਂ ਚਵਲਾਂ ਮਾਰਦਾ ਮਾਰੀ ਜਾਹ ਪਰ ਕਿਸੇ ਦੇ ਸਿਰ ਤੇ ਤੂੰ ਜਬਰਦਸਤੀ ਕੋਈ ਆਦੇਸ਼ ਨੀ ਲਾ ਸਕਦਾ

  • @parmcheema
    @parmcheema Год назад +1

    Gori pawein INDIA DA adhar card lain aai howe ..singh GREEN CARD labh da firda

  • @RahulSingh-gc5jf
    @RahulSingh-gc5jf Год назад +4

    Advance Congratulations Bro 100k Khich Ka Rakh Bro 😜 Agli Video Ch Kihnu Kdeesna Fr 🤣

  • @desitadka9172
    @desitadka9172 Год назад +4

    Bai tu siraa bolda bht sohna a att kronda a poori

  • @Jasnoor20
    @Jasnoor20 Год назад +6

    Ah dove bhra italy te freshy dove sach da sath jrur dinde ne,,Ahi galla Da maan hai,,God bless You brother

  • @Avreen_Kaur9824
    @Avreen_Kaur9824 Год назад +4

    ਇਟਲੀ ਆਲਾ ਵੀਰ ਲਾਉਂਦਾ ਸੋਧਾਂ ਟਿਕਾ ਕੇ 😂😂😂😂😂

  • @RidhamSoni65
    @RidhamSoni65 Год назад +3

    22 hastiman da ki khayal hai 😂🤣
    Punjab kol apne superhero nahi haga

  • @luckybhinder9179
    @luckybhinder9179 Год назад +5

    Italy🇮🇹 wala jinda baad 😘😘😘💪💪

  • @harwindersingh6356
    @harwindersingh6356 Год назад +1

    3=34😂😂😂😂😂😂😂😂😂😂😂😂😂osm hahahahahhahahahahahahahahahahah

  • @luciferr420
    @luciferr420 Год назад +6

    pra tuc ikale roaster ni aa tuc best comedian v oo m kehna saari tension chal jaandi jdo video dekhde 😂👌👌🔥🔥🔥

  • @vlogswithkaran9418
    @vlogswithkaran9418 Год назад

    😂😂😂😂😂 waise bro Tere ch attitude nhi haiga sare comments like kre Tuc

  • @bhullar1779
    @bhullar1779 Год назад +30

    ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖੇ। ਮੇਰਾ ਭਰਾ

  • @rahuldigitalproductions
    @rahuldigitalproductions Год назад +2

    hhahahahahaha baba mera hsss hsss bura hal ho gea baba attt krwa aa puri 🤣🤣🤣🤣🤣🤣

  • @dickycheema3920
    @dickycheema3920 Год назад +13

    Today podcast missing landers Kirit. Samita khe khe khe. 😂😂 Specially Punjabi mangta Fojan da Munda. 🐕

    • @PunjabiprankRoastedvlogger
      @PunjabiprankRoastedvlogger  Год назад +1

      😂😂

    • @gagan8157
      @gagan8157 Год назад

      Ik din mada jeha e mile aa samta nu inder kirat,, kyo k hun ethe e rehna te ethe ee km chnga chl pya😂

    • @nov8659
      @nov8659 Год назад

      Always missing they both don’t talk about inder kirat or Punjabi vlogger I think una ne phir strike di warning Siri hoyu any way oh tah moja karde aa RUclips di MAHNAT di kamai naal😂

  • @deepgautam4455
    @deepgautam4455 Год назад +3

    Italy Vala Ikala hi 💯 Warga 😂😂😂 khichi chal kam veere Dabna nhi 100K Soon❣️❣️❣️

  • @rajanbajwa0264
    @rajanbajwa0264 Год назад +2

    Mere Veer Ne video funny Treeke nal bnaayi Bt Gal Dukh di Sada Media Kina Fuddu Sharam Aundi Eh Media
    Sadda Pattarkari ik Bot Jimmewari Ali Job Aa Bt ... carry on Bro Tu apne pesha toh piche na Hatti Eh Pattarkar Ta Hatt gye ne 🙏

  • @khushmeetangle5773
    @khushmeetangle5773 Год назад +3

    Bro pani ale gall 😂😂😂😂😂sira ho bro tuc ....

  • @sandeep-kanwar
    @sandeep-kanwar Год назад +1

    Tatio tati 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @rj.l18
    @rj.l18 Год назад +3

    Hss hss k bura haal hogya 🤣🤣🤣 swaad aagya.... End kmaal da c Nazr battu 🤣🤣😂😂

  • @amardeepsinghbhattikala189
    @amardeepsinghbhattikala189 Год назад +1

    Pandu Canadian da ki masla hogya veer

  • @thesimzsidhu
    @thesimzsidhu Год назад +4

    Omg your helmet ⛑️ 🫢 and hats off to your work koi and koi te aa generation nu sidhe raah paunda 💯

  • @Sushantsahni89
    @Sushantsahni89 Год назад +2

    Gurdaspur tu full Sport MY BRRO !!
    KAL JANA Me Mukeriya fish khann 👍👍

  • @CharanjitSingh-jb7en
    @CharanjitSingh-jb7en Год назад +6

    Ki banu duniya da sacha patsha waheguru Jane 🙏

  • @Ballisingh-ib6kq
    @Ballisingh-ib6kq Год назад +1

    Very funny 😂 ok
    I am Balli singh

  • @Thesanatanigirl571
    @Thesanatanigirl571 Год назад +4

    I like your video i am from haryana 😊 i like panjabi culture bro very nice bro. Keep it bhai ☺️☺️ mahadev aapko khush rakhe bhai

  • @reennaaz8520
    @reennaaz8520 Год назад +1

    Veere sirr te helmet kyo Paya TUC ?

  • @Ilovemydog824
    @Ilovemydog824 Год назад +3

    Verre bas ek tu khaint banda!! Thank u for being sooo real.

  • @Balwinder763
    @Balwinder763 Год назад +1

    India vch Loka nu ehi lgda k gore amir hi hunde aa America di greebi nhi Dekhi sade loka ne

  • @inderjeet3970
    @inderjeet3970 Год назад +4

    Agya agya agya italy wala y agyaaa oyeeeeeeeeee😂😂😂😂cirrraaaaaa kraaaggyaaaaaa jiwe ਮੱਝ lyadi hundi AAAA😂😂❤bai teri rees koi. Ni kar sakda punjab da CARRiMiNATi ❤

    • @PunjabiprankRoastedvlogger
      @PunjabiprankRoastedvlogger  Год назад +1

      Luv you Inder veere ❤😂

    • @inderjeet3970
      @inderjeet3970 Год назад

      @@PunjabiprankRoastedvlogger welcome veere hor kise di video cahti ni dehkda a par jdo thoda notification aunda nall di nall dehkda a thode podcast v sare dehkda me

  • @thaflooproaster
    @thaflooproaster Год назад +3

    Shukar a veer a gya baki Teri video Dekh lai sari koi ni apna office da setup kr vdia and video regular krn di try kri and veer tenu bht te frashy nu bht msg kite a fb insta te reply kri jruri gll krni a

  • @22G-u1o
    @22G-u1o Год назад +1

    Bro punjai vlogger and pind Punjab di da kar kamm

  • @lucky-oj8bx
    @lucky-oj8bx Год назад +3

    Aa gya bhra . Ki hoya darling bhut Dina baad dsrhn dity ji.

  • @phindaj2666
    @phindaj2666 Год назад +6

    ਚੰਗਾ ਭਾਈ , ਆਪਾ ਲੱਗੇ ਗੋਰੀ ਵਾਲੇ ਦਾ ਇੰਟਰਵਿਊ ਦੇਖਣ 😹😹

  • @satwindergarcha7706
    @satwindergarcha7706 Год назад +1

    Greeb munde nu gori mil gayi ..loka di saali Laat vaj gayi🤬🤬

    • @PunjabiprankRoastedvlogger
      @PunjabiprankRoastedvlogger  Год назад +1

      Ek chadke do mil jaan sadde walon tu ve bhave daya per 😂 gharcha saab mere kehan da matlab ehde Vich news wali kehri gal aa ?? Punjab de hor bht mude ne

  • @lucky-oj8bx
    @lucky-oj8bx Год назад +3

    Hahha best viedo . Uda paji ajj helmet kio paya

  • @mangatkular5941
    @mangatkular5941 8 месяцев назад

    ਬਾਈ ਜੀ ਇਹਨਾਂ ਲੋਕਾਂ ਦੀ ਅਸਲੀਅਤ ਵੱਧ ਤੋਂ ਵੱਧ ਲੋਕਾਂ ਸਾਹਮਣੇ ਨੰਗਾ ਕਰ ਦਿਆ ਕਰੋ ਜੀ ਜਿਉਂਦੇ ਵਸਦੇ ਰਹੋ

  • @muniba2495
    @muniba2495 Год назад +3

    Aj kal media ny sab kharab kiya howa hai😒🇵🇰❤

  • @Gurkirat.Gill98
    @Gurkirat.Gill98 Год назад +2

    04:25 te. (SHAKLO BACCHE CHUKN AALA LAGDA)😂😂😂😂😂 end hi kra ta Yr.

  • @musclesnotch
    @musclesnotch Год назад +7

    Old itely wala is back🙌🏻🔥🔥🔥❤️❤️❤️❤️

    • @PunjabiprankRoastedvlogger
      @PunjabiprankRoastedvlogger  Год назад +1

      😘😘❤️❤️🙏🏻🙏🏻

    • @musclesnotch
      @musclesnotch Год назад

      @@PunjabiprankRoastedvlogger vrji tuhada kolo bus eko gl pushni a a sari video phla tusi script tyar krka bnondya o ka natural he bnondya o
      Ja tai phla script tyar krka fr bnondya o video . Fr tai Vrji hat's off tuhada lai kioke tusi eva roast krdya oo Jiva sab kuj tuhada dilo e nikln dya hova . Love u vrji ❤️❤️😘

  • @Lvbatala0092
    @Lvbatala0092 Год назад +1

    Tatti na keha kar yar London Di top di shop ton cream roll le kha reha c tu vich tatti kehta 22😂😂😂😂😂😂😂😂😂😂love bro

  • @gurivring13
    @gurivring13 Год назад +3

    congratulations in advance for 100k bro✌️✌️😍😍

  • @manjotsingh4483
    @manjotsingh4483 Год назад +1

    Oh ta nhi spot krde j spot krti kite Sanu na dhamkia aun lg pehn dar huna eana nu

  • @Rk-vt4tc
    @Rk-vt4tc Год назад +5

    ਈਦ ਦਾ ਚੰਨ ਚੜ ਗਿਆ ਅੱਜ😅

    • @PunjabiprankRoastedvlogger
      @PunjabiprankRoastedvlogger  Год назад +1

      Oye hoye❤

    • @Rk-vt4tc
      @Rk-vt4tc Год назад

      @@PunjabiprankRoastedvlogger thankyou reply lyi,,jldi video payea kro kai vaari bnda depression ch gya hunda ,,,eda dia videos di lod hundi a mind nu😅

  • @pamajawadha5325
    @pamajawadha5325 8 месяцев назад +1

    Sidhu da pasa khan da mara bol raha ki sapna ai is nu kuta banda

  • @sukhdevsandhu8848
    @sukhdevsandhu8848 Год назад +3

    Veer bhut vdia, bilkul sachia gala kitia tuc

  • @Sukhtrendy
    @Sukhtrendy Год назад +2

    Ki hal aa veere like karke ni sarna bolo theek thak ji 👍 😂

  • @tapannandan6597
    @tapannandan6597 Год назад +3

    Tu baba sirraa banda aa koi mokka ni shad da basti krn da ehna kusse bndeya da 😂😂😂😂
    Trip wali khrii c 😅😁😁

  • @john-dang-pb_15wala
    @john-dang-pb_15wala Год назад

    ਇਕ ਵਾਰ ਮੇਰਾ ਭਰਾ ਇਹ ਸੰਦੀਪ ਬਾਜਵਾ ਤੇ ਦੀਪ ਮਠਾੜੂ ਹੋਰਾਂ ਤੇ ਇਕ ਹੋਰ video ਪਾਦੇ ਯਰ 😂 reqst ਐ

  • @punjabipunjabto5430
    @punjabipunjabto5430 Год назад +3

    Love you brother very awesome video ਨਜ਼ਰੇ ਹੀ ਨਜ਼ਰੇ ਵੀਰੇ

  • @pb65vibes
    @pb65vibes Год назад +2

    O kida bhji,krayi jnde Att, vry gud bhji n love frm Chandigarh 🤠😎👍👑

  • @punjabisongs810
    @punjabisongs810 Год назад +3

    Shukar video aa gyi pra wa

  • @gurmeetSingh-rg6uj
    @gurmeetSingh-rg6uj 2 месяца назад

    ਗੱਲਾਂ ਐਂ ਕਰਦੈ ਜਿਵੇਂ ਕਿਸੇ ਜਾਨਵਰ ਦੀ ਖ਼ੁਰਾਕ, ਆਦਤਾਂ ਬਾਰੇ ਦੱਸ ਰਿਆਹ ਹੋਵੇ!

  • @GuriSingh-ib9cj
    @GuriSingh-ib9cj Год назад +3

    Bhaji haryane wali coach shiksha dagar di gall jarror kario agle podcast ch.kudi naal nainsaafi ho rahi aa mantri di bond pario jarra

    • @PunjabiprankRoastedvlogger
      @PunjabiprankRoastedvlogger  Год назад

      Haryane wali jisne gold medal win kite hoye aa Olympic ch o wali Khabar tusi Keh rahe ho ?

    • @GuriSingh-ib9cj
      @GuriSingh-ib9cj Год назад

      Bhaji shiksha dagar name aa kudi da mantri da name sandeep singh aa

  • @Zimidaarvlogs605
    @Zimidaarvlogs605 Год назад

    Direct ni puch sakdaa saale nu angreji ni ondi

  • @russelwiper3112
    @russelwiper3112 Год назад +3

    ਆ ਗਿਆ ਮੇਰਾ ਭਰਾ boungiorno 🙋‍♂️🙋‍♂️

  • @manjeetkaur4326
    @manjeetkaur4326 Год назад +2

    ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਵਿਡੀਓ

  • @diljitsinghmultani1386
    @diljitsinghmultani1386 Год назад +5

    Sat Sri akal Veera

  • @ਅੱਥਰਯਾਰਬਠਿੰਡਾਵਾਲਾ

    ਘੈਂਟ ਪੰਜਾਬੀ ਵਾਲੇ ਸਾਰੇ ਚਵਲਾ ਦੀ ਇੰਟਰਵਿਊ ਕਰਦੇ ਇਹ

  • @babbudhillon4594
    @babbudhillon4594 Год назад +79

    ਸ਼ੁਕਰ ਆ ਭਰਾਵਾ ਗਿਆ 🙏

  • @visagurugurpreet
    @visagurugurpreet 11 месяцев назад +1

    Welldone Brother❤

  • @amarjitkaur6405
    @amarjitkaur6405 Год назад +9

    Veer ji rabb tuhadi umr lambi kre

  • @SukhwinderSingh-so2ys
    @SukhwinderSingh-so2ys 8 месяцев назад +2

    ਲੋੜ ਜ਼ਿਆਦਾ ਮੁੰਡਾ ਸੱਚ ਬੋਲਦਾ 🔥🔥🔥🔥🔥🔥

  • @Names492
    @Names492 Год назад +3

    Best

  • @bineyjaura
    @bineyjaura Год назад +1

    Thodi g trip lava 😅😂😂😅😅

  • @kpopworld8715
    @kpopworld8715 Год назад +4

    Amazing vedio love you veere ❤️🤗

  • @vickyrajpoot1693
    @vickyrajpoot1693 8 месяцев назад

    😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
    Shklo bche chukkn wala lgdaa e
    Sirrraaaa bhau yrr 😂😂😂😂😂😂😂😂😂😂😂

  • @Rrrrrrjjjjjj
    @Rrrrrrjjjjjj Год назад +3

    ਘੈਂਟ ਆ ਵੀਰ ਜੀ ਆਪ

  • @sandeepsinghgill2661
    @sandeepsinghgill2661 Год назад +1

    🤣🤣🤣🤣by bhut gaint video hundi nay je

  • @shankfeveredtask......3090
    @shankfeveredtask......3090 Год назад +3

    Oo wah bhai bht wadia aa ji ehda he dhak pao ehna dae nalle ehda he ehna di pad wali narr paro chavla di ji...

  • @sukhawadali1563
    @sukhawadali1563 Год назад +1

    Ooo...yar bass kar
    😁😁😁😁😁😁😆😆😆

  • @Beast_Remi
    @Beast_Remi Год назад +3

    😂😂 love u bro ciraaa ❤✊🏼

  • @mrjattsingh8783
    @mrjattsingh8783 Год назад +2

    ਮਜਾਕ ਕੋਈ ਸ੍ਰੀ ਬਰਾੜ ਦੇ ਪੰਜਾਬ ਬਾਰੇ

  • @Lachhmanfateh
    @Lachhmanfateh Год назад +17

    ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ, ਜ਼ਿੰਦਗ਼ੀ ਜ਼ਿੰਦਾਬਾਦ ❤️🌹🙏

  • @singhsukhjinder3205
    @singhsukhjinder3205 3 месяца назад

    Sachi bht vdia kam kr reha pra.. chaki rakh kam nu. Waheguru mehar rakhe tere te veer. Love you veere. Ina dalleya d rail bnayi rakh eda he shyad maadi modi sharam krke koi nma jwaak na es fuddu raah te challe. Love you bro

  • @sangeetbhullar349
    @sangeetbhullar349 Год назад +3

    Bhaut Sara pyaar bro Patiala Punjab ❤️ to

  • @ManpreetSinghRoop
    @ManpreetSinghRoop Год назад +1

    Best vlogger 😂😂😂😂 yaarrr ehnu kehnde aa bheu k chitter ferna....love u bro

  • @rozenluther6506
    @rozenluther6506 Год назад +3

    Finally wait is over
    Keep it up bro 😍🤗🤗🤗
    God bless u

  • @thaflooproaster
    @thaflooproaster Год назад +2

    And video bht and a khich k rakho...love you

  • @manindersingh1198
    @manindersingh1198 Год назад +3

    Jee o jatta

  • @Singh.Randhawa
    @Singh.Randhawa 6 месяцев назад

    😂😂😂😂😂😂😂 Modi vi vese Donald Trump wangu kayi vaar vadiya vadiya meme kad da 😂😂😂🤦‍♂️😂🤣

  • @ranjitdullat5525
    @ranjitdullat5525 Год назад +6

    Carry on bro ❤️❤️🔥🔥🔥