ਭਾਪੇ v/s Delhi couples ਤੇ Dunki ਤੋ ਬਾਅਦ Punjabi family ਨਾਲ ਹੋਈ ਘਟਨਾ Punjabi Podcast EP52

Поделиться
HTML-код
  • Опубликовано: 2 окт 2024

Комментарии • 887

  • @BASSISAAB007
    @BASSISAAB007 9 месяцев назад +39

    ਡੋਕੀ ਦਾ ਦਰਦ ਬਹੁਤ ਬੁਰਾ ਵੀਰ 2000 ਵਿੱਚ ਡੋਕੀ ਲਈ 3 ਮਹੀਨੇ ਜੰਗਲ ਵਿੱਚ ਰਹੇ ਜਦੋ ਜਰਮਨ ਪੁਹੰਚੇ । ਇੰਝ ਲੱਗਿਆ ਕੀ ਨਵਾ ਜਨਮ ਹੋਇਆ 😢

  • @Gurlove0751
    @Gurlove0751 9 месяцев назад +20

    ਆਹ ਵੀਡੀਓ ਚ ਜਿਹੜੀ ਗੱਲ ਆਖੀ ਕਿ ਸਾਡਾ ਪਿਓ ਇਕ ਹੀ ਆ ਕਲਗੀਆਂ ਵਾਲਾ, ਇਹ ਸਿਰਾ ਗੱਲਬਾਤ ਆ ਮੁੰਡਿਓ ✌✌🙏🙏, ਭਾਵੇਂ ਤੁਸੀਂ ਮੋਨੇ ਹੋ ।
    ਸਾਹਿਬਜ਼ਾਦਿਆਂ ਨੂੰ ਲੱਖ ਵਾਰ ਸਿਰ ਝੁਕਾ ਕੇ ਸਿਜਦਾ ਕਰ ਜੀ 💓✌🙏🙏🙏

  • @ManmojiVlogger
    @ManmojiVlogger 9 месяцев назад +8

    ਦੋਵੇਂ ਵੀਰਾਂ ਨੂੰ ਤੇ ਸਾਰੇ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ 🙏

  • @gurjitdhanoa3917
    @gurjitdhanoa3917 9 месяцев назад +18

    ਮੈਂ ਸਿੰਘ ਅੰਮ੍ਰਿਤਧਾਰੀ ਸਿੱਖ ਹਾਂ, ਬਿਲਕੁੱਲ ਸਾਡਾ ਸੱਭ ਦੇ ਪਿਤਾ ਜੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਦਸ਼ਮੇਸ਼ ਪਿਤਾ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੀ ਨੇਂ..! ਬਹੁਤ ਸੋਹਣੀ ਤੇ ਸਿਆਣੀ ਗੱਲ ਕੀਤੀ ਮਨਿੰਦਰ ਤੇ ਫਰੈੱਸ਼ੀ ਵੀਰ ਜੀ..!
    ਜਿਸ ਦਿਨ ਆਪ ਜੀ ਦੇ ਦਿਲ ਦਿਮਾਗ ਚ ਕੋਈ ਅਚਾਨਕ, ਕੋਈ ਇੱਕ ਗੱਲ ਘਰ ਕਰ ਗਈ,, ਉਸ ਦਿਨ ਤੁਸੀਂ ਖ਼ਾਲਸੇ ਬਣੇ ਲਉ ਮੇਰੇ ਵਾਂਗੂੰ.!!❤️ ਦਿਲੋਂ ਪਿਆਰ ਦੋਹਾਂ ਵੀਰਾਂ ਨੂੰ.!❤❤

  • @punjabloveskitchen7226
    @punjabloveskitchen7226 9 месяцев назад +20

    ਜਦੋ ਡੀ ਡੀ ਪੰਜਾਬੀ ਤੇ ਨਵੇਂ ਸਾਲ ਦਾ ਪ੍ਰੋਗਰਾਮ ਦੇਖਦੇ ਸੀ ਸਾਰਾ ਪਰਿਵਾਰ ਤੇ ਇਕੱਠੇ ਬੈਠ ਕੇ ਦੇਖਦੇ ਸੀ ਆਡਗਵਾਡ ਵੀ ਇਕੱਠਾ ਹੋ ਜਾਂਦਾ ਸੀ ਨਵੇਂ ਸਾਲ ਦੀ ਬੜੀ ਖੁਸ਼ੀ ਹੁੰਦੀ ਸੀ ਹੁਣ ਪਹਿਲਾਂ ਵਾਲੀ ਗੱਲ ਨਹੀ ਰਹੀ

  • @Rana-Lahoria
    @Rana-Lahoria 9 месяцев назад +31

    ਕੀ ਹੋਇਆ ਜੇ ਤੁਹਾਡੀ ਰਫ਼ਤਾਰ ਹੌਲੀ ,ਹੈ, ਤੁਸੀਂ ਉਨ੍ਹਾਂ ਨਾਲੋਂ ਲੱਖ ਗੁਣਾ ਬਿਹਤਰ ਹੋ ਜਿਨ੍ਹਾਂ ਨੇ ਕਦੇ ਤੁਰਨਾ ਸ਼ੁਰੂ ਨਹੀਂ ਕੀਤਾ।❤❤❤❤❤

  • @singga5679
    @singga5679 9 месяцев назад +24

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
    #justice_for_sidhu_moosewala 😢
    #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

    • @harpreetSinghhappy733
      @harpreetSinghhappy733 9 месяцев назад

      Veere tuhadi Sariya gallan Theek ne par Dr dangar Lamrete nu Tuc Clen Chit deti O dalla te Rss da pilla Jakriye de DNA wala Masand pagg ch Sir fassan wala dogla gadar kateed hegga Sidhu Moosewala bai ni kina galat boleya c nafrat fillan wala hegga Jatt nu galat bol da veere hun ki bola tuhanu tuhadi Support vi Dilo kri di oa khach di Support ik Landu chennal wala kr reha c ohnu Msg krke pucheya te gallan kadi gya te Sidhu Moosewala bai panjab desh de Ankhi Jagdi zameer wale heere pra Sade nu gallan kad ke block kr gya R@nd da bacha

    • @GurjitSingh-tj2wg
      @GurjitSingh-tj2wg 9 месяцев назад +2

      Justice for Sidhu Moose wala

  • @happy-mi6dx
    @happy-mi6dx 9 месяцев назад +7

    ਬੁਹਤ ਬੁਹਤ ਪਿਆਰ ਦੇਸ਼ ਪੰਜਾਬ ਜਿਲ੍ਹਾ ਜਲੰਧਰ ਪਿੰਡ ਮੰਦਪੁਰ ਤੋਂ ❤❤❤ਇਟਲੀ ਆਲਾ ਭਾਜੀ ਤੇ ਫਰੈਸ਼ੀ ਭਰਾ

  • @vishalbanga9777
    @vishalbanga9777 9 месяцев назад +7

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏻❤️

  • @rajrdx1445
    @rajrdx1445 7 месяцев назад +3

    🙏🌹ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੌ ਜੀ🌹🙏

  • @majorsingh1285
    @majorsingh1285 9 месяцев назад +24

    ਰੰਘਰੇਟਾ ਤਾਂ ਸਿਰੇ ਦੀ ਖੱਚ ਆ ਬੰਦਾ , ਵੀਰੇ ਪਿੰਡਾ ਵਿੱਚ ਕੋਈ ਨੀ ਰੋਕਦਾ ਕਿਸੇ ਨੂੰ ਪਾਠ ਕਰਨ ਤੋਂ , ਰਿਹੀ ਗਲ ਦੋ ਤਿੰਨ ਗੁਰੂ ਘਰਾ ਦੀ ਇਹ ਗਲਤ ਆ ਲੋਕ ਸਮਝ ਨਹੀਂ ਰਿਹੇ ਘੜਮ ਚੋਧਰੀ ਨੇ ਬਣਾਏ ਨੇ ਬਾਕੀ ਲੋਕਾ ਵਿਚ ਪਿਆਰ ਆ ਦੋ ਚਾਰ ਬੰਦੇ ਹਰ ਕੋਮ ਵਿਚ ਗਲਤ ਹੁੰਦੇ ਆ

    • @satinderbal3579
      @satinderbal3579 9 месяцев назад +4

      Dheea bhena nu target karna v ehna mutabik thik e huna jo eh harmda dr bhok da

    • @rohitsheety4854
      @rohitsheety4854 9 месяцев назад

      Tenu nhi pta kuj khera pind tera .. ground leval te ja dakho ...

    • @rohitsheety4854
      @rohitsheety4854 9 месяцев назад

      Nale yaar naam lo dr da rangrate ta mugla kolo nhi mre bhut ne te bhut rhan ge ...

    • @majorsingh1285
      @majorsingh1285 9 месяцев назад

      @@rohitsheety4854 mere pind ah kee kase vee mndy nu phoch looo , kee fark hey ....

  • @bonypalasour761
    @bonypalasour761 9 месяцев назад +23

    ਮੇਰੇ ਦੋਵਾਂ ਭਰਾਵਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ,ਤੇ ਤੁਸੀਂ ਕੌੜੇ ਸੱਚ ਨਿਡਰਤਾ ਨਾਲ ਬੋਲਦੇ ਰਹੋ।

  • @gurjashansingh2038
    @gurjashansingh2038 9 месяцев назад +2

    ਬਾਈ ਜੀ ਰੰਗਰੇਟੇ ਦੀ ਮਾ ਨੂੰ ਕਿਸੇ ਜੱਟ ਨੇ ਧੱਕੇ ਨਾਲ ਗਰਭਵਤੀ ਕਰਕੇ ਤੇ ਰੋਜ ਗੱਨੇ ਵਾਲੇ ਖੇਤ ਵਿੱਚ ਰਗੜ ਦਾ ਰਿਹਾ ਇਸ ਕਰਕੇ ਉਸ ਨੂੰ ਜੱਟ ਤੋ ਨਫ਼ਰਤ ਆ

  • @RandhawaRhythms
    @RandhawaRhythms 9 месяцев назад +6

    ਬਾਈ ਇੰਦੀ ਜਸਵਾਲ ਨਾਲ ਮਿਲਕੇ ਕਝ ਵੀਡੀਓ ਬਣਾਓ ਵੀਰ ਉਸਦਾ ਪੇਜ ਸਲੋ ਚਲ ਰਿਹਾ ਵਾ ਬੜਾ ਮਜਾ ਆਵੇਗਾ ਜੇਕਰ ਤੁਸੀ ਦੋਵੇ ਕੋਈ ਹੋਰ ਨਵਾ ਕੁਝ ਲੈ ਕੇ ਆਵੋਗੇ

  • @avihair1878
    @avihair1878 9 месяцев назад +16

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਵਾਂ ਭਰਾਵਾ ਨੂੰ ਜੀ Happy New Year 2024.. ਵਾਹਿਗੂਰੂ ਮੇਹਰ ਕਰੇ 🙏🏻❤️

  • @jass...s
    @jass...s 9 месяцев назад +25

    ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇ ਸਾਲ ਦੀਆਂ ਲੱਖ ਲੱਖ ਮੁਬਾਰਕਾਂ.... ਰੱਬ ਸਭ ਨੂੰ ਤਰੱਕੀਆਂ ਬਖਸ਼ੇ ਚੜਦੀ ਕਲਾ ਵਿੱਚ ਰੱਖੇ ❤🙏

  • @majorsingh1285
    @majorsingh1285 9 месяцев назад +6

    ਵੀਰੇ ਹਨੀ ਸੇਠੀ ਬਾਹੁਤ ਵਧੀਆ ਇਨਸਾਨ ਆ , ੳਹ ਹਰ ਇਕ ਦੀ ਮੱਦਦ ਕਰਦਾ , ਦੂਜਾ ਵੀਰੇ ੳਸ ਨੇ ਬੇਅਦਵੀ ਦੇ ਦੋਸ਼ੀ ਨੂੰ ਫੜਿਆ ਤੇ ਪੁਲਿਸ ਪ੍ਰਸ਼ਾਸਨ ਹਵਾਲੇ ਕਰੀਆਂ , ਘੈਂਟ ਬੰਦਾ ੳਸ ਦੀ ਸਪੋਰਟ ਕਰਦੇ ਰਿਹਾ ਗੇ

  • @desitouchvlog
    @desitouchvlog 9 месяцев назад +2

    ਰੰਗਰੇਟਾ ਦਿਆ ਕੋਈ ਐਸੀਆ ਲੱਤਾ ਤੋੜੂ ਯਾਦ ਰੱਖੂ ਉਹ

  • @ajaysarhali8156
    @ajaysarhali8156 9 месяцев назад +6

    ਆ ਗਿਆ ਇਟਲੀ ਵਾਲਾ,ਬਾਈ ਮੈਨੂੰ ਤੁਹਾਡੇ ਪੋਡਕਾਸਟ ਦਾ ਤੇ ਕੁੱਤੇ ਖਾਣੀ ਦਾ ਇੰਤਜ਼ਾਰ ਰਹਿੰਦਾ, ਮੈਂ ਹੁਣੇ ਰੋਟੀ ਖਾ ਕੇ ਯੂਟਿਊਬ ਖੋਲਿਆ ਅੱਗੇ ਤੁਹਾਡੀ ਵੀਡੀਓ ਸੀ,

  • @Arsh_Sandhu377
    @Arsh_Sandhu377 9 месяцев назад +3

    ਇਟਲੀ ਵਾਲੇ ਵੀਰ ਡਾਕਟਰ ਡੰਗਰ ਦੀ ਨਿੱਜੀ ਰੰਜ਼ਿਸ਼ ਹੀਰੇ ਜੱਟ ਢੰਡ ਕਸੇਲ ਵਾਲੇ ਨਾਲ ਆ ਤੇ ਉਹ ਸਾਰੇ ਜੱਟਾਂ ਨੁੰ ਟਾਰਗੇਟ ਕਰਕੇ ਉਹਨਾਂ ਦੀਆਂ ਧੀਆਂ ਭੈਣਾਂ ਨੁੰ ਗਲਤ ਬੋਲਦਾ ਏ ਤੇ ਮਜ਼ਹਬੀ ਸਿੱਖਾਂ ਦੇ ਮਨਾ ਵਿੱਚ ਜ਼ਹਿਰ ਘੋਲ ਰਿਹਾ ਏ ਆਪਣੀ ਫੇਸਬੁੱਕ ਯੂ ਟਿਊਬ ਦੀ ਕਮਾਈ ਕਰਕੇ ਉਹ ਨੀ ਸੁਧਰ ਸਕਦਾ ,, ਬਾਕੀ ਜਿਹੜਾ ਜੱਟਾਂ ਦੀਆਂ ਧੀਆਂ ਭੈਣਾਂ ਜਾ ਕਿਸੇ ਵੀ ਜਾਤੀ ਦੀਆਂ ਧੀਆਂ ਭੈਣਾਂ ਤੇ ਗਾਣੇ ਬਣਾਉਂਦੇ ਆ ਗਾਇਕ ਇਹਨਾਂ ਲੰਡਰ ਗਾਇਕਾਂ ਨੂੰ ਛਿੱਤਰਾਂ ਦੀ ਲੋੜ ਆ

  • @manjindersingh01984
    @manjindersingh01984 9 месяцев назад +3

    ਵੀਰ ਜੀ ਹੁਣ ਵੀ ਲੋੜ ਆ ਆਪਣੀ ਕੌਮ ਨੂੰ ਕਿੰਨਾ ਧੱਕਾ ਕਰਨ ਦਈ ਸਰਕਾਰ ਬੰਦੀ ਸਿੰਘ ਰਿਹਾਅ ਕੀ ਕਰਨੇ ਹੋਰ ਬੰਦੀ ਸਿੰਘ ਬਣਾਲੇ ਤੁਹਾਨੂੰ ਦੁਨੀਆ ਦੇਖਦੀ ਬੰਦੀ ਸਿੰਘਾਂ ਬਾਰੇ ਜਰੂਰ ਗੱਲ ਕਰਿਆ ਕਰੋ ਸਾਡੇ ਤੇ ਸ਼ਹੀਦਾਂ ਦਾ ਇਨਸਾਫ ਨੀ ਮਿਲਿਆ ਅੱਜ ਤੱਕ ਇੱਕੋ ਹੀ ਹੱਲ ਆ ਬਸ ਖਾਲਸਾ ਰਾਜ ਖਾਲਿਸਤਾਨ ਜਿੰਦਾਬਾਦ 🚩🚩

  • @roshijhim5945
    @roshijhim5945 9 месяцев назад +2

    Freshly bhaji agar main students based tee Canada aawa...tee apna ghar kharid sakda Haan...

  • @BalwantSingh-lw8yl
    @BalwantSingh-lw8yl 9 месяцев назад +28

    Happy New Year to both of you 🙏,waheguru tuhanu dona veera nu chardikala vich rakhe.

  • @jaswinderkaur4152
    @jaswinderkaur4152 9 месяцев назад +2

    Caste systems khtm hona chahida

  • @sandeepsinghseehra414
    @sandeepsinghseehra414 9 месяцев назад +1

    ਭਾਜੀ ਤੁਹਾਡਾ ਪੋਡਕਾਸਟ ਬਹੁਤ ਵਧਿਆ ਹੁੰਦਾ

  • @Arsh_Sandhu377
    @Arsh_Sandhu377 9 месяцев назад +8

    ਕੀ ਹਾਲ ਆ ਦੋਵਾਂ ਭਰਾਵਾਂ ਦੇ ❤❤❤❤

  • @rohitbawa7960
    @rohitbawa7960 9 месяцев назад +3

    ਬਾਈ ਜੀ love you a thode nall ❤ghaint podcast 🔥ghaint gall batt ❤Mai hamesha roti khande vekhda hunda thoda podcast 🔥 Te thonu v Happy new year nva saal ਖੁਸੀਆ ਭਰਿਆ ਚੜੇ! ਤੇ italy ala bai budha nhi hoyea halee hale tan ਕੁਵਾਰਾ ਲਗਦਾ ਬਾਈ 😂🤝

  • @jass...s
    @jass...s 9 месяцев назад +5

    ਸਤਿ ਸ਼੍ਰੀ ਅਕਾਲ ਮੇਰੇ ਦੋਵੇ ਵੱਡੇ ਵੀਰਾ ਨੂੰ ♥️🙏

  • @att_jatt47
    @att_jatt47 9 месяцев назад +10

    20:59 thanks yadwinder veer nu shoutout den lyi oh banda kamaal da storyteller ae. Thanks brothers and happy new year tuhada te tuhade parwar te rab khushian di barish karey ❤

  • @deepdeep2435
    @deepdeep2435 9 месяцев назад +7

    ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਜੀ ❤❤ਆਪ ਜੀ ਨੂੰ ਅਡਵਾਸ ਚ🎉🎉Happy New Year

  • @surjeetmuktsar9514
    @surjeetmuktsar9514 9 месяцев назад +2

    Muktsar to love u ਯਾਰੋ

  • @immortalvlog87
    @immortalvlog87 9 месяцев назад +11

    I always wait for your podcast...Happy New year to both of you Italy bhaji looking handsome

  • @officialsurinder4418
    @officialsurinder4418 8 месяцев назад

    ਵੇਖਣੀ ਸਵਾਹ ਤੁਸੀਂ ਫਿਲਮ ਦੋ ਨੰਬਰ ਚੋ ਡਾਊਨਲੋਡ ਕਰਕੇ ਫਿਲਮਾਂ ਨਹੀਂ ਦੇਖੀਆਂ ਜਾਂਦੀਆਂ

  • @surajgrewal8470
    @surajgrewal8470 9 месяцев назад +2

    Waaaaa ji waaaah. Bdi vdiaa gll kahi ..ki asi mone jror aa btt sada pioo kalgiaa vala he aa .. asi pio ni bdleaa apna dharm ni bdleaaa..mai v mona e aa bro ..uk ch Han.. ND baki family cho amritdhari v ne ..baki jdo waheguru g ne man smatyea payi sabat sorat bn jawange. Dona bhrava nu love u jeonde vasde raho... wmk

  • @malwablocklive
    @malwablocklive 9 месяцев назад

    ਰੰਗਰੇਟੇ ਨੂੰ ਸਿੱਖ ਨਾਲ ਲਈ ਕੋਈ ਵਾਸਤਾ ਨਹੀਂ,ਪਰ ਉਸ ਦੀ ਭਵਨਾਂ ਪਿੱਛੇ ਮਕਸਦ ਕੁਝ ਹੋਰ ਆ, ਉਹ ਸਿਰਫ਼ ਗੁਰੂਆਂ ਦੇ ਮੋਢੇ ਤੇ ਰੱਖ ਕੇ ਚਲਾਉਂਦਾ, ਸਿੱਖੀ ਲਈ ਕੋਈ ਦਰਦ ਨਹੀਂ

  • @SukhlovekamallDeep8714
    @SukhlovekamallDeep8714 9 месяцев назад +4

    HAPPY new Year 🎊🎊🎊🎊 vadde veer dowa nu❤❤❤love from Mansa ❤❤❤❤

  • @diljitboss156
    @diljitboss156 9 месяцев назад +8

    Dil happy ho gya podcast dekh kye waheguru hamesha chardikala vich Rakhi 💫🔥🔥

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ 9 месяцев назад +3

    ਸਤਿ ਸ੍ਰੀ ਅਕਾਲ ਦੋਵੇਂ ਭਰਾਵਾਂ ਨੂੰ ਮੇਰੇ ਵੱਡੇ ਭਰਾ ਯਾਰ ਟੈਟੂਆਂ ਤੇ ਲੋਕਾਂ ਨੂੰ ਜਾਗਰੂਤ ਕਰੋ ਇਹ ਖਤਰਨਾਕ ਆਪਾਂ ਕਿਸੇ ਦੇ ਔਖੇ ਵੇਲੇ ਕੰਮ ਨਹੀਂ ਆ ਸਕਦੇ ਖੂਨਦਾਨ ਨਹੀਂ ਕਰ ਸਕਦੇ ਮੈਂ ਖੁਦ ਬਣਵਾ ਕੇ ਪਛਤਾਉਣਾ ਪਿਆ ਆ ਧੰਨਵਾਦ

  • @kaurlakh4971
    @kaurlakh4971 9 месяцев назад +10

    Mitran da podcast di notification dekh k eini khushi jida mithayi da dbba khol k tuhadi favorite sweet mil jawe❤

  • @Panjabio_kida_badya
    @Panjabio_kida_badya 9 месяцев назад +124

    ਬਾਈ ਮੈਂ ਹੁਣੇ ਰੋਟੀ ਖਾ ਰਿਹਾ ਸੀ ਉਸੇ ਸਮੇਂ ਹੀ ਤੇਰਾ ਹੀ ਪੋਡਕਾਸਟ ਆ ਗਿਆ❤

    • @ravinderbadian62
      @ravinderbadian62 9 месяцев назад +6

      Same

    • @gurpinderwarar4625
      @gurpinderwarar4625 9 месяцев назад +3

      ​@@ravinderbadian62Same Veer, par Italy waale da podcast kdi Galti naal v khaana khaan time na dekho, eh pattander da koi patta nhi gal kitho leya k maare

    • @dilshersingh9056
      @dilshersingh9056 9 месяцев назад +3

      Chnggi aa veer roj khaya kr hun😂😂

    • @dhillonsimran1887
      @dhillonsimran1887 9 месяцев назад +4

      Sachi bai yaar
      Kamaal krti tu tan 😂

    • @jairajasahibji786
      @jairajasahibji786 9 месяцев назад +4

      Vekhi kde podcast na kha jaain nal😂

  • @sachdasath3492
    @sachdasath3492 9 месяцев назад +2

    Freshy da v saar gya 😅
    Mein dove film dekhiya ne ( Dunki & saalar ) sach dsa dunki movie bht ghaint va 👍
    Saalar ch ohi sb va jo kgf vrgi film ch c phenchooo sari film e hanere ch bnai hoi a

  • @vinaymahadevmahadev9143
    @vinaymahadevmahadev9143 9 месяцев назад +4

    ਫਰੈਸ਼ੀ ਬਾਈ ਕੰਮਜ਼ੋਰ ਹੋ ਗਿਆ 😂😅🤣 ਬ੍ਰੇਕ 💔 ਅੱਪ ਹੋ ਗਿਆ ਤਵIਡਾ... ਹੱਥ ਰਸੀ ਤੇ ਹੋ ਗਿਆ ਫੇਰ ਤੋਹ 😂😂🤣 ਗੁੱਸਾ ਨਾ ਕਰੀਂ ਵੀਰੇ ਫਨ ਜਿਹਾ ਕਿੱਤਾ ਬਾਬਾ ਪਰ ਕਮਜ਼ੋਰ ਜੇਹਾ ਸੱਚੀ ਹੋ ਗਿਆ ਬਰੌ

  • @musclehutbodybuilding2583
    @musclehutbodybuilding2583 3 месяца назад

    ਵੀਰੇ ਮੇਰਾ ਇਕ ਦੋਸਤ ਸੀ ਜੌ donkey ਲਾ ਕੇ ਅਮਰੀਕਾ ਦੀ ਤਿਆਰੀ ਕਰ ਰਿਹਾ ਸੀ। 42 ਲੱਖ ਚ ਗੱਲ ਹੋ ਗਈ। ਇਕੱਲਾ ਮੁੰਡਾ ਸੀ ਘਰ ਦਿਆ ਦਾ, ਉਸਦੇ ਬਾਪ ਨਾਲ ਗੱਲ ਹੋਈ ਕੇ ਨਾ ਪੰਗਾ ਲਓ ਖਤਰਾ ਬੜਾ ਜ਼ਿਆਦਾ। ਤੇ ਉਹ ਮੰਨ ਵੀ ਗਿਆ। ਉਹੀ 42 ਲੱਖ ਦੇ ਉਸਨੇ ਲੁਧਿਆਣੇ ਵਿਚ 30 electric ਰਿਕਸ਼ਾ ਖਰੀਦ ਲਏ। 350 ਦਿਹਾੜੀ ਤੇ ਇਕ ਰਿਕਸ਼ਾ ਜਾਂਦਾ ਸੀ। 30*350= 10500 ਰੋਜ ਕਰਾਇਆ ਆਉਣ ਲੱਗ ਗਿਆ। ਮਹੀਨੇ ਦਾ 3 ਲੱਖ 15 ਹਜ਼ਾਰ ਕਮਾਂ ਰਿਹਾਂ। ਕਹਿਣ ਦਾ ਮਤਲਬ ਇਹ ਹੈ ਤੁਹਾਨੂੰ ਇਕ idea ਚਾਹੀਦਾ ਹੁੰਦਾ ਪੰਜਾਬ ਚ ਜਿਨਾ ਮਰਜੀ ਕੰਮ ਕਰ ਲਓ

  • @sandeepkumar-b8m3v
    @sandeepkumar-b8m3v 9 месяцев назад +1

    yr bande dono gaint ne par views piche ya loka da dra maar dinda nahi tuc sach naal gg paarh do majbur ohh 😂😂😂😂

  • @iArshdeepSingh
    @iArshdeepSingh 9 месяцев назад +3

    22 ਮੈਨੂੰ ਲਗਦਾ ਈ ਸੀ ਕਿ ਅੱਜ ਤੁਸੀਂ Podcast Upload ਕਰੋਂਗੇ। 💚

  • @DavinderSingh-jc5rt
    @DavinderSingh-jc5rt 9 месяцев назад

    ਨਵਦੀਪ ਬਾੲੀ ਦਾ ਪਰਸੌ ਦਾ ਵਲੌਗ ਦੇਖੋ ਉਥੇ ਇੱਕ ਆਦਮੀ ਸੇਨੇਗਨ ਵਿੱਚ ਫਸਿਆ ਹੈ ਉਸਨੂੰ ਪੁੱਛਿਆ ਜਾਵੇ

  • @navdeepsukhi1846
    @navdeepsukhi1846 8 месяцев назад

    Babe ਹੋਣ krke ਕੋਈ aetraz nhi ਪੰਥ ਨੂੰ....siddha sehabzdeyaa ਦੇ name te na ਰੱਖਣ ਦਾ ਗੁੱਸਾ ਹੈ

  • @rdeepsingh1583
    @rdeepsingh1583 9 месяцев назад +1

    Salaar bilkul bekar film hai vir par main 1991 ch banglore parhda c banglore de 25 bande mainu kuttan aye c ohna nu pta c main punjabi han main sirf shota jeha hathyar dikha ke vichon lang gya c ohna de. ohna ch himmat nhi pyi c hath paun di vir

  • @BalrajSingh-gy4fc
    @BalrajSingh-gy4fc 8 месяцев назад

    ਉਹਨਾਂ ਨੂੰ ਪੁੱਛੋ ਕਿ ਤੁਸੀਂ ਕਿੰਨੇ ਕੁ ਚੰਗੇ ਕੰਮ ਕੀਤੇ ਆ ਜਿਹੜਾ ਇਹ ਗੱਲ ਕਹਿੰਦਾ ਉਹਨੂੰ ਭਾਰ ਘਟਾ ਦਿੰਦਾ ਹਾਂਜੀਉਹਨਾਂ ਨੂੰ ਪੁੱਛੋ ਕਿ ਤੁਸੀਂ ਕਿੰਨੇ ਕੁ ਚੰਗੇ ਕੰਮ ਕੀਤੇ ਆ ਜਿਹੜਾ ਇਹ ਗੱਲ ਕਹਿੰਦਾ ਉਹਨੂੰ ਭਾਰ ਘਟਾ ਵਧਾ ਹਾਂ ਜੀ ਖੋਤੀ ਦੇ ਬੱਚੇ ਨੂੰ ਇਹ ਗੱਲ ਗੱਲ ਪੁੱਛੋ ਭਾਜੀ

  • @sukhjindersandhu4141
    @sukhjindersandhu4141 9 месяцев назад

    ਮੈਨੂੰ ਵੀ ਸਾਊਥ ਦੀਆਂ ਫ਼ਿਲਮਾਂ ਨਾਲ ਇਸ ਕਰਕੇ ਨਫ਼ਰਤ ਆ। ਇੱਕ ਬੰਦਾ 20, 20 ਜਾਣਿਆ ਨੂੰ ਕੁੱਟੀ ਜਾਂਦੇ ਨੇ। ਬਕਵਾਸ ਸੱਭ

  • @gurpalvirk1322
    @gurpalvirk1322 9 месяцев назад

    Veere tode podcast boht wdiya te boht sach bolde o (waheguru ji mehra karan)

  • @navdeepsukhi1846
    @navdeepsukhi1846 8 месяцев назад

    Dunki ਫਿਲਮ ਦਾ ਤੁਸੀਂ review ਸਹੀ ਨਹੀਂ ਦੱਸ ਰਹੇ....Dunki ਫਿਲਮ ਡੌੰਕੀ ਸਿਸਟਮ ਤੇ ਨਹੀਂ ਇੱਕ emotional love story ਹੈ। donkey ਦਾ seen 5-7 minute ਹੈ. ਆਉਣ ਲੱਗੇ v ajeeb donkey ਲੱਗੀ. ਦੇਸ਼ peyar te ਸੱਚੇ peyar di ਅਸਲੀ movie ਹੈ. Name ਐਹੋ ਜਿਹਾ ਰੱਖਣ ਕਰਕੇ ਲੋਕਾਂ ਨੇ ਘੱਟ ਦੇਖੀ....what a film !!

  • @Sunny_choudhary.1
    @Sunny_choudhary.1 8 месяцев назад

    ਪਾਜੀ ਸਲਾਰ ਪੂਰੀ ਦੇਖੋ ਬਹੁਤ ਘੈਂਟ ਆ❤❤

  • @Vicky98153
    @Vicky98153 9 месяцев назад

    ਆਮ ਬੰਦੇ ਨੂੰ ਕਿਸੇ ਧਰਮ ਜਾਤ ਤੋਂ ਤਕਲੀਫ ਨਹੀਂ , ਇਹ ਸਭ ਕੁਝ ਏਜੰਸੀਆਂ ਤੇ ਰਾਜਨੀਤਿਕ ਪਾਰਟੀਆਂ ਸਿੱਖਾਂ ਨੂੰ ਵੰਡਣ ਲਈ ਕਰ ਰਹੀਆਂ ਹਨ

  • @JagtarMaan-u2m
    @JagtarMaan-u2m 9 месяцев назад +2

    ਬਹੁਤ ਵਧੀਆ ਵੀਰ ਜੀ ਇੱਕ ਵੀਡੀਓ ਬੂਟੇ ਬਾਰੇ ਪਾਇਓ ਜੀ

  • @Guripb14x
    @Guripb14x 8 месяцев назад

    Ajj 12 ho gye aa Hun te nawa podcast le Ayo veera ਕਹਿੰਦੇ ਸ਼ੁਭ ਨੇ ਕੰਗਨਾ ਠੋਕਤੀ 😂 ਬੋਹਤ ਕੁਝ ਹੋ ਗਿਆ ਹਝੇ ਤੱਕ podcasts ni aya

  • @AvtarA-xh1wd
    @AvtarA-xh1wd 6 месяцев назад

    ਕਿਉ ਬੲਈ ਕਿਉਂ ਨਹੀਂ ਕੁਰਸੀਆਂ ਤੇ ਬੈਠ ਕੇ ਸੁਣਨੀ ਚਾਹੀਦੀ, ਓਦੋਂ ਕੁਰਸੀਆਂ ਨਹੀਂ ਹੁੰਦੀਆਂ ਸੀ ਪਰ ਅੱਜ ਹਨ, ਬਾਈ ਸਮੇਂ ਦੇ ਨਾਲ ਚੱਲਣਾ ਚਾਹੀਦਾ ਪਛਾੜੀ ਨਹੀਂ ਬਣੀਦਾ

  • @majhedejatti8968
    @majhedejatti8968 9 месяцев назад +2

    Nhi veer ji ajj v jede madhe ghr ne oh eda he mnaade ne mera khud bapu ji huni ajj tk ohna toh phn nhi hga na sade lcd screen lgi hoyi simple tv a ode vich 2 no chanel te dd punjabi te raat nu program anda new year da anda pr purana pr anda te mere bapu ji honi asi sare iko kmre ch beh ke raat nu dekhde a te Waheguru da shukrana krde a ki ajj de tym ch koi new year mnaan dhalouse jnda koi kita pr asi ikathe beh ke pura pariwar new year ya koi festival mnaa rha a waheguru mehr kra mere veera te v hamesha chardikala ch rakhe te happy new year ❤

  • @Sidh.addviser
    @Sidh.addviser 9 месяцев назад +4

    ਸਾਡੇ ਪਿਤਾ ਸਮਾਨ Dr ਗੁਰਿੰਦਰ ਸਿੰਘ ਰੰਗਰੇਟਾ ਓਹਦੇ ਵਿਚਾਰ ਨੂੰ ਇਸ ਤਰਾਂ ਹੀ ਲੋਕ ਮੰਨਣ ਗੇ
    ਪੰਜਾਬ ਸਾਡੀ ਜਾਨ ਆਨ ਆ

  • @romysandhu27
    @romysandhu27 8 месяцев назад

    ਇਟਲੀ ਆਲਿਆ tu ਵੀ ਮਾਮਾ ਹਿੱਲ ਗਿਆ ਲੱਗਦਾ ਜਿਹੜਾ ਡੰਗਰ ਡਾਕਟਰ ਦਾ ਪੱਖ ਪੂਰੀ ਜਾਨਾ, ਕਿਹੜੇ ਮੁੱਦੇ ਸਹੀ ਚੁੱਕਦਾ ਆ ਉਹ ? ਤੇਰੀ full suport ਕਰੀ ਦੀ ਆਪਾਂ ਪਰ ਇੱਥੇ ਤੂੰ ਗਲਤ ਆ ਭਰਾ, ਮੇਰਾ ਵੀਰ ਜਾਂ ਇਹੋ ਜਿਹੇ ਮੁੱਦੇ ਤੇ ਬੋਲੋ ਨਾ ਤੇ ਜਾਂ ਫਿਰ ਸੋਚ ਸਮਝ ਕੇ ਬੋਲੋ ਮੇਰਾ ਵੀਰ

  • @livingstyle3242
    @livingstyle3242 3 месяца назад

    ਬਾਈ ਪਿੰਕੇ ਜਰਗ ਬਾਈ ਨਾਲ ਇੰਟਰਵਿਊ ਕਰੋ ਉਹ ਬਾਈ ਨੇ ਪੰਜਾਬ ਵਿਚ ਇਕ ਨਵਾ ਦੌਰ ਸ਼ੁਰੂ ਕੀਤਾ

  • @RanjeetSingh-gs4di
    @RanjeetSingh-gs4di 7 месяцев назад

    22 ਜੀ ਤਾਹੀਂਉ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਕਹਿੰਦੇ ਸੀ ਕਿ ਗੁਰੂ ਜੀ ਦੀ ਹਜ਼ੂਰੀ ਵਿੱਚ ਜੇ ਇੰਦਰਾ ਗਾਂਧੀ ਆ ਜਾਵੇ ਤਾਂ ਕਿਸੇ ਨੇ ਉਠ ਕੇ ਖੱੜਾ ਨੀਂ ਹੋਣਾ

  • @ranjitsinghsingh9580
    @ranjitsinghsingh9580 8 месяцев назад

    ਵੀਰ ਜੀ ਗੁਰਿੰਦਰ ਰੰਗਰੇਟਾ ਜੱਟਾਂ ਨੂੰ ਹਮੇਸ਼ਾ ਨੀਚਾ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਹਰ ਧਰਮ ਦਾ ਗੁਰਦੁਆਰਾ ਵੇਖਿਆ ਹੋਵੇਗਾ ਜਿੱਥੇ ਆਪਣੀ ਜਾਤ ਲਿਖੀ ਹੁੰਦੀ ਹੈ ਆ ਭਾਈਚਾਰਾ ਆਹ ਭਾਈਚਾਰਾ ਪਰ ਤੁਸੀਂ ਕਦੇ ਇਹ ਗੁਰਦੁਆਰਾ ਸਾਹਿਬ ਨਹੀਂ ਵੇਖਿਆ ਹੋਵੇਗਾ ਜਿਸ ਉੱਤੇ ਲਿਖਿਆ ਹੋਵੇ ਕਿ ਜੱਟ ਭਾਈਚਾਰੇ ਦਾ ਗੁਰਦੁਆਰਾ ਚਲੋ ਮੰਨ ਲੈਨੇ ਆਂ ਕੀ ਬਾਕੀ ਕੌਮਾਂ ਦੇ ਨਾਲ ਜੱਟ ਧੱਕਾ ਕਰਦੇ ਹਨ ਪਰ ਸਾਰੇ ਜੱਟ ਮਾੜੇ ਨਹੀਂ ਕੁਝ ਜੱਟ ਮੰਨ ਲਓ ਗੀ ਗਲਤ ਹਨ ਪਰ ਸਾਰੀ ਜੱਟ ਬਿਰਾਦਰੀ ਗਲਤ ਨਹੀਂ ਹੋ ਸਕਦੀ ਗੁਰਿੰਦਰ ਰੰਗਰੇਟਾ ਹਰ ਜੱਟ ਸਿੱਖ ਨੂੰ ਗਲਤ ਸ਼ਬਦ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਸ ਦੀਆਂ ਕੁਝ ਗੱਲਾਂ ਸਹੀ ਵੀ ਹਨ ਕਿ ਗੁਰਦੁਆਰਾ ਸਾਹਿਬ ਵਿੱਚ ਊਚ-ਨੀਚ ਰੱਖੀ ਜਾਂਦੀ ਹੈ ਇਹ ਗੱਲ ਬਹੁਤ ਗਲਤ ਹੈ ਇਹ ਨਹੀਂ ਹੋਣੀ ਚਾਹੀਦੀ ਪਰ ਇਹ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਨਾ ਕਿ ਕਿਸੇ ਦੀਆਂ ਧੀਆਂ ਭੈਣਾਂ ਤੇ ਗਾਣੇ ਬਣਾ ਬਣਾ ਕੱਢਣਾ ਜੇਕਰ ਮੰਨ ਲਓ ਕਿਸੇ ਜੱਟ ਨੇ ਇਸ ਬਾਰੇ ਕੋਈ ਗਾਣਾ ਕੱਢਿਆ ਤਾਂ ਫਿਰ ਇਹਨਾਂ ਪਰਚੇ ਤੱਕ ਕਰਾਉਣੇ ਹਨ ਬਾਕੀ ਇਹ ਪੰਜਾਬ ਵਿੱਚੋਂ ਪੰਜਾਬੀਆਂ ਨੂੰ ਇੱਕ ਦੂਜੇ ਨਾਲੋਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਐਮਐਲਏ ਬਣ ਸਕੇ ਸਾਡੇ ਪਿੰਡ ਵਿੱਚ ਕੋਈ ਜਾਤ ਪਾਤ ਨਹੀਂ ਸਾਰੇ ਬਹੁਤ ਪਿਆਰ ਨਾਲ ਰਹਿੰਦੇ ਹਨ ਅਸੀਂ ਤੇ ਕਦੇ ਨਹੀਂ ਵੇਖਿਆ ਕਿ ਸਾਡੇ ਪਿੰਡ ਵਿੱਚ ਕੋਈ ਊਚਨੀਚ ਹੁੰਦੀ ਹੋਵੇ ਜਿੱਥੇ ਜੱਟ ਸਿੱਖ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੁੰਦੇ ਹਨ ਉੱਥੇ ਮਜਬੀ ਸਿੱਖ ਵੀ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੁੰਦੇ ਹਨ ਇਸ ਕਰਕੇ ਸਾਰੇ ਜੱਟ ਗਲਤ ਨਹੀਂ ਜੇਕਰ ਕਿਸੇ ਨਾਲ ਇਸਦੀ ਲਾਗਡਾਟ ਹੈ ਤਾਂ ਸਿੱਧੀ ਉਸ ਨਾਲ ਗੱਲ ਕਰੇ ਸਾਰੀ ਕੌਮ ਨੂੰ ਗਲਤ ਕਿਉਂ ਬੋਲਣਾ ਗੁਰਿੰਦਰ ਰੰਗਰੇਟਾ ਪੰਜਾਬ ਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਿੱਖ ਧਰਮ ਨੂੰ ਵਿੱਚੋਂ ਵਿੱਚ ਤੇ ਇਹ ਸਾਡੇ ਮਜਬੀ ਸਿੱਖ ਵੀਰਾਂ ਤੇ ਹੋਰ ਵੀ ਭਾਈਚਾਰੇ ਸਾਰੇਆ ਭਾਈਚਾਰਿਆਂ ਨੂੰ ਸਮਝਣਾ ਚਾਹੀਦਾ ਹੈ ਜੋ ਸਿੱਖਾਂ ਵਿੱਚ ਆਉਂਦੇ ਹਨ ਕਿਉਂਕਿ ਸਿੱਖ ਦੀ ਕੋਈ ਜਾਤ ਨਹੀਂ ਸਿੱਖ ਤਾਂ ਗੁਰੂ ਦਾ ਸਿੱਖ ਹੈ

  • @harmandeepsingh-s3s
    @harmandeepsingh-s3s 9 месяцев назад

    ਭਾਜੀ ਇਨਸਾਨੀਅਤ ਦੀ ਗੱਲ ਕਰਿਆ ਕਰੋ ਧਰਮ ਦੀ ਗਲ ਥੋੜੀ ਕਰੋ ।
    ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਨਸਾਨੀਅਤ ਦਾ ਹੀ ਹੋਕਾ ਦਿਤਾ ਨਾ ਕੀ ਧਰਮ ਦਾ।
    ਲੋਕਾ ਨੂੰ ਅੰਧਵਿਸ਼ਵਾਸ ਤੋ ਜਾਣੂੰ ਕਰਵਾਓ
    ਹਰ ਇਨਸਾਨ ਨੂੰ ਧਰਮ ਜਨਮ ਤੋ ਬਾਅਦ ਮਿਲਿਆ ਹੈ ਨਾ ਕਿ ਜਨਮ ਤੋ ਪਹਿਲਾ ।
    ਲੋਕ ਘਰ ਵਿੱਚ ਪਾਲਤੂ ਜਾਨਵਰਾਂ ਨੂੰ ਰੱਖਦੇ ਹਨ ਅਸੀ ਕਈ ਵਾਰ ਦੇਖਿਆ ਹੈ ਕਿ ਪਾਲਤੂ ਜਾਨਵਰਾਂ ਦੇ ਵੀ ਮੱਥੇ ਤੇ ਤਿਲਕ ਲੱਗਾ ਹੁੰਦਾ ਜਾਂ ਫਿਰ ਓਹ ਜਾਨਵਰ ਨਮਸਕਾਰ ਕਰਨਾ ਵੀ ਸਿੱਖ ਜਾਂਦਾ ਪਰ ਅਸਲ ਵਿੱਚ ਜਾਨਵਰ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਇਹ ਸਭ ਕੀ ਹੈ।
    ਧਰਮ ਕੋਈ ਵੀ ਹੋਵੇ ਚੰਗਾ ਇਨਸਾਨ ਹੀ ਦੁਨੀਆਂ ਵਿੱਚ Star ਹੁੰਦਾ

  • @__preet_
    @__preet_ 9 месяцев назад +3

    freshy bai ne jdo nava setup laya c ohdu kehde c Ronaldo di t shirt nu hanger te lana c par bhahi bahut busy chalde lgda ese krke google podcast te v upload nahi krde baki bahut wadia content waheguru chardi kla bakshe

  • @BalkarSingh-db2ts
    @BalkarSingh-db2ts 8 месяцев назад

    ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ ❤🙏 ਇਹ ਬੰਗਾਲੀਆਂ ਤੇ ਕਦੇ ਵੀ ਯਕੀਨ ਨਹੀਂ ਕਰ ਸਕਦੇ ਆਪਾਂ। ਤਿੰਨ ਚਾਰ ਅਰਬ ਮੁਲਖਾਂ ਵਿੱਚ ਇਹਨਾਂ ਦੇ ਨਵੇਂ ਵੀਜੇ ਬੰਦ ਨੇ ,ਅਰਬ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਕਿੰਨੀ ਕੁੱਤੀ ਕੌਮ ਇਹ ਬੰਗਾਲੀ ! ਸਾਨੂੰ ਇਥੇ ਇਕ ਬੰਦੇ ਨੇ ਪਹਿਲਾਂ ਵੀ ਦੱਸਿਆ ਕਿ ਤੁਰਕੀ ਤੋਂ ਡੌਂਕੀ ਲਾਉਣ ਵਾਲੇ ਪੰਜਾਬੀ ਨੂੰ ਇਹ ਬੰਗਾਲੀਆਂ ਨੇ ਰਾਹ ਵਿੱਚ ਫਸਾ ਦਿੱਤਾ ਸੀ। ਫਿਰ ਉਹ ਬੰਦਾ ਬਹੁਤ ਮੁਸ਼ਕਲ ਨਾਲ ਵਾਪਿਸ ਪੰਜਾਬ ਪਰਤਿਆ ਸੀ। ਗੱਲ ਬਹੁਤ ਲੰਬੀ ਐ ਪਰ ਪਰ ਮੈਂ ਸੰਖੇਪ ਵਿੱਚ ਦੱਸੀ ਐ। ਇਹਨਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਚਾਹੀਦਾ। ਸਿਰੇ ਦੇ ਹਰਾਮੀ ਨੇ ਗਾਂਡੂ ਸਾਲ਼ੇ ।

  • @Alexwilli2
    @Alexwilli2 9 месяцев назад +2

    Love you dono bai❤❤❤

  • @kuljindersingh3128
    @kuljindersingh3128 9 месяцев назад

    ਗੁਰੂ ਗੋਬਿੰਦ ਸਿੰਘ ਨੇ ਨਹੀ ਵਾਰੇ ਸਾਹਿਬਜ਼ਾਦੇ ਵਿਰੋਧੀ ਧਿਰ ਵੱਲੋ ਸਹੀਦ ਕੀਤੇ ਗਏ ਸੀ

  • @Amanpreetxchauhan
    @Amanpreetxchauhan 8 месяцев назад +2

    love u jatto

  • @SunnySingh-xe3mr
    @SunnySingh-xe3mr 9 месяцев назад +1

    Bai Punjab vich boht ਜਾਤੀਵਾਦ ਹੂੰਦਾ ਜੈ ਅੱਜ ਡਾਕਟਰ ਰੰਗਰੇਟਾ ਬੋਲਿਆ ਓਹ ਬੁਰਾ ਲਗਦਾ ਪਰ ਗੂਰ ਘਰ ਵਿਚ ਪੈਰ ਨਹੀ ਰੱਖਣ ਦੇਂਦੇ ਓਹਨਾਂ ਨੂੰ ਜਾਤ ਪ੍ਰਤੀ ਮਾੜਾ ਬੋਲਿਆ ਜਾਂਦਾ ਇਹ ਅੱਗ ਇਕ ਦੀਨ Punjab vich ਦੰਗੇ ਹੋਣੇ ਲ਼ੋਕ ਕ੍ਰਿਸਟਨ ਕਯੋਂ ਬਨ ਰਹੇ ਇਸੇ ਕਰਕੇ ਕਯੋਂ ਕੀ ਓਹ ਲੋਗ ਤੰਗ ਹੋ ਕੇ ਕ੍ਰਿਸਟਨ ਬਣ ਗਏ

  • @tarnjeethans2138
    @tarnjeethans2138 9 месяцев назад

    ਮੋਟਾਪੇ wale person ta ਮੰਨਿਆ ki chair te beth skda pr hor koi ni

  • @jaswinderkaursidhu7676
    @jaswinderkaursidhu7676 9 месяцев назад

    ਵੀਰੇ ਸਤਸ਼੍ਰਿਆਕਲ ਜੋ ਤੁਸੀ ਸ਼ਿਲਪਾ ਦੀ ਗੱਲ ਕਰਦੇ ਉਹ ਤਾ ਪਹਿਲਾ ਟੋਹ ਹੀ ਵਿਆਹੀ ਹੋਈ ਆ ਸਾਹਿਲ ਦਗਰ ਨਾਲ ਗਗਨ ਇਹਨਾਂ ਦਾ ਫ੍ਰੰਦ ਸੀ ਪਰ ਓਹਦੀਆਂ ਹਰਕਤਾਂ ਸਹੀ ਨਹੀਂ ਸੀ ਏਸੇ ਲਈ ਓਹਨਾ ਨੇ ਇਕ ਦੂਜੇ ਨੂੰ ਬੁਲੋਨਾ ਛੱਡ ਤਾਂ

  • @BalrajSingh-gy4fc
    @BalrajSingh-gy4fc 8 месяцев назад

    ਭਾਈ ਮੇਰਾ ਤੇ ਕਹਿਣਾ ਇੱਕ ਇਹੋ ਹੀ ਗੱਲ ਆ ਕਿ ਜਿਹੜਾ ਕਹਿੰਦਾ ਵਾ ਉਹਨੂੰ ਕਹਿੰਦੇ ਨੂੰ ਪੁੱਛੋਗੇ ਤੇਰਾ ਕਿੰਨਾ ਭਾਰ ਆ ਤੂੰ ਕਿੰਨੀਆਂ ਕੰਮ ਕੀਤੇ ਚੰਗੇੰਗੇ

  • @LakhanPiya_Vlogs
    @LakhanPiya_Vlogs 9 месяцев назад +7

    Veere asi hindu family to aa brahmin but respect bhut krde aa sikhism di ..je guru ji apna sarvansh na vaarde taan shayad aaj sadiyan naslan na hondiyan... dharam koi v howe but insaniyat de naate asi dil to respect krde aa..tuhade sare podcast ache honde but kyi baar ghar de keh dinde ki thodi language abusive aa but aaj bhut acha bole tuc dono love from Doraha ❤️❤️ saade varge newcomers nu v thode varge bharawa di support di bhut lod aa

  • @baazghumman8188
    @baazghumman8188 9 месяцев назад +1

    ਮਜਾ ਆ ਜਾਂਦਾ ਏ ਤੁਹਾਡਾ ਐਪੀਸੋਡ ਦੇਖ ਕੇ nyc ਬਾਕੀ Salaar ਨਾਲੋਂ, Dunki ਸੋਹਣੀ ਮੂਵੀ ਏ

  • @JaanviKaur-q6y
    @JaanviKaur-q6y 9 месяцев назад +8

    God bless you both veer g waheguru tuhade ang sang rehn ❤❤❤I am you big fan Italy wale veer ❤❤

  • @manpreet30063
    @manpreet30063 9 месяцев назад

    ਬਾਈ ਜਿੰਨਾਂ ਨੂੰ ਇਹ ਭਾਪਾ ਕਹਿੰਦੇ ਆ ਜੇ ਉਹਨਾਂ ਦਾ ਮੁੰਡਾ ਸਿਰ ਤੇ ਕੇਸ ਨਾ ਰੱਖੇ ਤਾਂ ਇਹ ਰਿਸ਼ਤਾ ਨੀ ਕਰਦੇ ਆਵਦੀ ਕੁੜੀ ਦਾ ਉਹਦੇ ਨਾਲ ਜੰਮੂ ਕਸ਼ਮੀਰ ਵਾਲੀ ਸਾਈਡ

  • @HarjeetSingh-sr9cf
    @HarjeetSingh-sr9cf 6 дней назад

    ਹਨੀ ਸੇਠੀ ਵਾਰੇ ਤੇ ਕੁਝ ਯਾਦ ਨਹੀਂ ਵੀਰ ਜੀ ਪਰ ਇੱਕ ਦਿਨ ਇਹ ਜ਼ਰੂਰ ਸੁਣਿਆ ਸੀ ਕਿ ਹਨੀ ਸੇਠੀ ਦੀ ਵਾਈਫ਼ ਨੂੰ ਉਸ ਦਾ ਦਿਓਰ ਤੰਗ ਕਰਦਾ ਹੈ ਕੋਈ ਵੀਡੀਓ ਦਾ ਚੱਕਰ ਸੁਣਿਆ ਸੀ ਪਰ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਕਹਿੰਦੇ ਹਨ ਕਿ ਦਿਓਰ ਭਾਬੀਆਂ ਦਾ ਗਹਿਣਾ ਬਈ ਹਡਾਉਣ ਦਿਨ ਰਾਤ 😂😂😂 ਪਰ ਸਾਨੂੰ ਸੱਚ ਮੁੱਚ ਨਹੀਂ ਪਤਾ ਕਿ ਹਨੀ ਸੇਠੀ ਨੂੰ ਕੋਣ ਤੰਗ ਕਰਦਾ ਏ 🙏👏👏👏🙏👍 ਵਾਹਿਗੁਰੂ ਜੀ ਤੁਹਾਨੂੰ ਦੋਵੇਂ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @guridabbwali5136
    @guridabbwali5136 9 месяцев назад

    ਵੀਰ ਬੱਚੇ ਨੇ ਓਹ ਜੋਂ ਘਰ ਚ ਹੁੰਦਾ ਦੇਖਿਆ ਓਹੀ ਕਰਨਾ ਕੁੜੀ ਦੀ ਮਾ ਤੋ ਹੈਰਾਨ ਹਾ ਮੈ tetoo ਦੇਖ ਰਹਿ ਸੀ ਮਰਨ ਸ਼ਰਮ ਨਾਲ a ਲੋਕ ਹੋਰਾ ਦੇ ਘਰ ਵੀ ਉਜਾੜਦੇ ਨੇ ਯਰ ਚਵਲ ਲੋਕ ਨੇ

  • @balvirsingh6201
    @balvirsingh6201 9 месяцев назад

    ਬੰਗਾਲੀ ਪੂਰੇ ਗਲਫ ਚ ਬੈਨ ਨੇ
    ਸਿਰਫ ਕਤਰ ਹੀ ਵੀਜਾ ਦਿੰਦਾ ਇਹਨਾਂ ਨੂੰ

  • @daljitkaur1685
    @daljitkaur1685 9 месяцев назад +1

    Main v dunki la k ayi he india to USA 🇺🇸 with in 5 day and 10 din camp ch rahi bad vich aa k pata laga punjab to wadia dunia te Khuch nai haiga

  • @Drivermehakma3630
    @Drivermehakma3630 9 месяцев назад +2

    ਸਤਿ ਸ੍ਰੀ ਆਕਾਲ Ah AAA gya Jatt ਇਟਲੀ ਆਲਾ ਤੇ ਕਨੇਡਾ ਆਲਾ

  • @sandeepkumar-b8m3v
    @sandeepkumar-b8m3v 9 месяцев назад +1

    shuker aw modi ne haa karti nahi sadiya yankiya uda tiya jad ki ohna di soch aun wale 10 saal baad rss da system houu jad ki tuhanu jwab ape mil jauu

  • @AmarjeetSingh-lr6gs
    @AmarjeetSingh-lr6gs 9 месяцев назад +4

    Dona bhrawa nu pyar bhari satsriakal 🙏🙏❤❤bhut wait rehndi a tohade podcast di ❤❤ love you itly wala te freshy bai nu parmatma thabu chardikalla ch te khush rkhe hmesha ❤❤❤❤❤❤

    • @AmarjeetSingh-lr6gs
      @AmarjeetSingh-lr6gs 9 месяцев назад

      Sachi bai tusi bhut vdhia km kr rhe o sanu es tra de podcast dekhn di bhut jrurt h love bai yrr ❤️❤️❤️❤️❤️❤️❤️❤️❤️❤️❤️❤️❤️❤️

    • @mittrandapodcast208
      @mittrandapodcast208  9 месяцев назад +1

      Shukeriaa veere ❤️

    • @AmarjeetSingh-lr6gs
      @AmarjeetSingh-lr6gs 9 месяцев назад

      Shukria tohada karna Banda bai bhut chnga km kr rhe o 🙏🙏❤️❤️

  • @HarjinderKaur-kz9oc
    @HarjinderKaur-kz9oc 9 месяцев назад +2

    Hnji wait karde aa ਨਵੇਂ saal wala din da

  • @SandeepSingh-bu3ux
    @SandeepSingh-bu3ux 9 месяцев назад

    ਭਾਜੀ ਮੈਂ ਤੁਹਾਡੇ ਪੋਡਕਾਸਟ ਨਹੀ ਦੇਖਦਾ ਸੀ ਪਰ ਏ ਪੋਡਕਾਸਟ ਵਿੱਚ ਸਹੀ ਲੱਗਾ ਮੈਂ ਹੁਣ ਵੇਖਿਆ ਕਰੂਗਾ ਕਿਉਂਕਿ ਕਾਰਨ ਨਹੀਂ ਦੱਸ ਸਕਦਾ 🙏

  • @MannGarry
    @MannGarry 9 месяцев назад +1

    gurdev singh kaun ke shahid jathedar

  • @positiveenergy329
    @positiveenergy329 9 месяцев назад

    ਭੇਣੋਦੋ ਮੋਦੀ ਜੀ ਨੇ ਤੁਹਾਡੀਆਂ ਬੁੰਦਾ ਪਾੜ ਦੀਨਿਆ

  • @SidhuNZ
    @SidhuNZ 9 месяцев назад

    ਬੰਗਾਲੀ ਦੀ ਮਾ ਦੀ ਲੰਨ ਮੈਨੂੰ ਕਿਤੇ ਮਿੱਲ ਜਾਵੇ ਮੈਂ ਉਥੇ ਵੱਡ ਦੇਵਾ 😡

  • @HUMANITY3626
    @HUMANITY3626 9 месяцев назад +1

    Lakh di lanat eho jihe loga te jerhe ena vlogra nu dekhde ne bhai ji chack ke rakho kam

  • @virk6592
    @virk6592 9 месяцев назад

    ਡੋਂਕੀ ਤੇ ਸਲਵਾਰ ਦੋਵੇਂ ਬਿਲਕੁੱਲ ਬੇਕਾਰ ਫਿਲਮਾਂ ਨੇ

  • @hallboy3002
    @hallboy3002 9 месяцев назад

    ਬਾਈ ਪਿੱਛੇ ਫੋਟੋ ਇਲੂਮਨਾਤੀ ਦੀ ਲਾਈ ਆ ਕੀ ਗੱਲ ਆ

  • @JaswinderSingh-xw6cf
    @JaswinderSingh-xw6cf 9 месяцев назад +1

    Veer aakhan kholan waleya galan tuhadeya

  • @jaspalsingh8616
    @jaspalsingh8616 9 месяцев назад +2

    Happy new year both of you my dear bro

  • @Vishal.JUT.
    @Vishal.JUT. 9 месяцев назад

    Dono veero phla te mere vlo pyar bri ssayg and jo sunny Sethi jo kr rea onu ta Target kede ne ku ki o jagdi jmeer wala munda e Ona nu pta I punjabi 1000000 te pari penda ta krke onu Target kr rhe nw

  • @gaggigill8510
    @gaggigill8510 9 месяцев назад +3

    ਸੱਤ ਸ਼੍ਰੀ ਆਕਾਲ ਦੋਨਾਂ ਵੀਰਾ ਨੂੰ 🙏🙏🙏🙏🙏🙏🙏🙏

  • @rickyd5758
    @rickyd5758 9 месяцев назад

    ਬਾਈ ਬਾਲੀਵੁੱਡ ਚ ਹੁਣ ਫ਼ਿਲਮਾਂ ਸਿਰਫ ਪੈਸੇ ਲਈ ਬਣਦੀਆਂ, ਇਸ ਲਈ ਜਿੱਦਾਂ ਦੀ ਕੋਈ ਫਿਲਮ ਜ਼ਿਆਦਾ ਕਮਾਈ ਕਰ ਜਾਂਦੀ ਸਾਰੇ ਹੱਥ ਪੈਰ ਧੋ ਕੇ ਓਦਾਂ ਦੀਆਂ ਫ਼ਿਲਮਾਂ ਬਣਾਉਣ ਲੱਗ ਜਾਂਦੇ ਆ

  • @Harjinder_Singh_1984
    @Harjinder_Singh_1984 9 месяцев назад +2

    ਬਹੁਤ ਸੋਹਣਾ podcast freshy ਤੇ ਮਨਿੰਦਰ ਬਾਈ

  • @salwinderkaur6581
    @salwinderkaur6581 9 месяцев назад

    ਬਾਈ ਜੀ ਭਾਪੇ ਸਬ ਤੋਂ ਵੱਧ ਸਿੱਖੀ ਨੂੰ ਸਮਾਲ਼ ਰਹੇ ਹਨ

  • @paritsirsa1902
    @paritsirsa1902 5 месяцев назад +1

    14:25 Shrm krle oee tu italy aleya , oh sala mera janvaar , sidhu bai bare pta hai ke tnu ki boleya h , ki beganee puttaa ne ulti kad ditiii , vichh Ta*Ti kad diti.. teh tu ohnu shi keh reha haiii…. Asi sare bai , sada sara circle ⭕️ aj tak hmesha tre nal khde rhe c bai support 💪🏻ch , bhave punjab ch vlogs ch kudiya nu dikhan da muddaa hove ya koi hor tuhde roj 10 chlde ne , teh hmesha tre nl khde si bai , pr aj di tod dita bai tucc mera 😢😢😢