Te veer angreja aini kuch krta punjab naal te jo sikh spayi angreja wallo lrhde c ohna kyo aina appreciate kita janda filma ki ohna nu pta ni c ki ho reha ohna naal oh fer vi angreja di armi ch ohna walo world waar ch lrh rhe c sara garhi ch afgana naal angreja walo larh rhe c smjh ni lgi jaa ta agreja nu clean chit dewo vi jo krke gye sahi kita ohna ne jaa oh sikha nu vi gdaar kaho jehde agreja di armi c jd ki agrej sade loka te julm kr rhe c
@KuldeepSingh-p6e4v meri mother father chale gye 84 ch vere anath reh k plea mein jameen kho lye c taye g huna ne o vapas v le lye lakha croda da businessman ban gya par fir v Kalla a nang a mein jdo Ghar ona veer menu pta jdo Kalla betha nokara ton roti le k khana Teri 😁 udd jao bus thoda time mere naal kad lye fir samjo ki c 84😢😢😢
@@sainlibra6478dekh veer jihdi ah sikh kom ah marshal kom ah hmesha sarkara nl bagi rhi hai angreja ne dekhia k ah lok kise to der de nhi te azadi lyi sab to vadh kale Pani di aja te fansia v sikha nu hi ditia gyi shaheed bhagt singh udham singh kartar singh sarabha ah sare sikh nojwan hi c angreja ne sikha nu army ch bharti kita kio k ah ldaku Kom a
Both are so good and very honest towards their audience ❤ Never did anything for views or money thats the reason you have become part of people’s life.
Goldy PP.punjab police wale naal karo he us true gentlemen and also doing sewa Lots of love and support From Ajmer Rajasthan 🇮🇳 #justiceforsiddhumussewala ❤
Bahut vadea podcast kardy na mere veer . Sikhi da be dard rakde na sade veer . Jeonde bassde rhao veer ji . Y menu be bulla lao apny koll thuada satth deva ga . 🎉🎉🎉🎉❤❤❤❤
Both guys are good.gala kadenya band kar diya. Hun ladies Aram nal sunn sakdya. . Some points are very good 👍🏻. Sikhe nu humanity nu promote karde ho good
ਵੀਰ ਜੀ ਤੁਸੀ ਕਿੰਨਾ ਪਿਆਰ ਕਰਦੇ ਹੋ ਸਿੱਖ ਧਰਮ ਨੂੰ ਕਿੰਨੀ ਇਜ਼ਤ ਕਰਦੇ ਹੋ ਯਾਰ ਪਰ ਤੁਸੀ ਗਾਲਾ ਵੀ ਸੱਚੀਆ ਕਡਦੇ ਹੋ ਯਾਰ ਦਿਲ ਖੁਸ਼ ਹੋ ਜਾਂਦਾ ਹੈ ਤੁਹਾਡਾ ਪੋਡਕਾਸਟ ਦੇਖ ਕੇ god bless you My dear brother love you brother
)) l
ਮੈਂ ਵੀ Chandigarh ਚ ਰਿਹਾ ਜੋਂ ਮੈਂ ਉੱਥੇ ਰਹਿ ਕੇ ਦੇਖਿਆ ਸਬ ਤੋਂ ਜਾਦਾ ਗੰਦ ਪੇਂਡੂ ਪੰਜਾਬ ਦੀਆ ਕੁੜੀਆਂ ਮੁੰਡੇ ਨੇ ਪਾਇਆ ਜਿਹੜੇ ਓਥੇ ਦੇ ਲੋਕਲ ਜਨਤਾ ਹੈ ਉਹ ਐਨੀ ਅੱਤ ਨਹੀਂ ਕਰਦੀ ਉਹ ਆਪਣੇ ਕੰਮ ਚ busy ਨੇ ਅਤੇ ਆਪਣਾ enjoy ਕਰਦੇ ਨੇ
Very nice sachi ਵੀਰੇ ਸਿੱਖਣ ਨੂੰ ਬਹੁਤ ਕੁਝ ਮਿਲਿਆ
ਏਦਾ ਨਹੀਂ ਕਹਿ ਸਕਦੇ k aida e c podcast
ਫਰੇਸ਼ੀ ਗੱਲ ਬਹੁਤ ਸੋਹਣੀ ਕੀਤੀ ਆ, ਰੰਗਾਂ ਨੂੰ ਵੇਖਕੇ ਆਸਥਾ ਚੱਲਿਆ ਕਰੂਗੀ, ਜੇ ਰੰਗ ਇਕੋ ਜੇਹਾ ਹੁੰਦਾ ਸੀ ਫਰਕ ਵਾਲੀ ਅੱਖ ਨਾਲ ਵੇਖਣੇ ਦੀ ਲੋੜ ਨਹੀਂ ਸੀ ਪੈਂਦੀ |
ਹੁਣ ਫਰਕ ਆਪਣੇ ਆਪ ਵਦਾ ਰਹੇ ਨੇ ਇਕ ਦੂਜੇ ਧਰਮਾਂ ਚ, ਜੋ ਕੰਮ ਕੌਮ ਲਈ ਕਰਨਾ ਚਾਹੀਦਾ ਉਹ ਕੰਮ ਨਹੀਂ ਕਰਨਾ ਹੋਰ ਫੁੱਦੂ ਕੰਮ SGPC ਕੋਲੋਂ ਜਿਹਨੇ ਮਰਜੀ ਕਰਵਾ ਲਵੋ |
Main youtube hune kholya he c video upper he aw gai dekh k sochya hun dekh k he souga ❤❤ Love you dona brothers nu
Luv you too veere ❤ jehra tusi need kharab krke saddiaa jabliya sun rahe ho ❤❤❤❤❤
Singga di ep v suno f#ck industry 💯💥@@mittrandapodcast208
ਫਾਂਸੀ ਵਾਲੀ ਗੱਲ ਵੀਰ ਬਹੁਤ ਵਧੀਆ ਲੱਗੀ ਜੇੜੀ ਪਾਜੀ ਨੇ ਕੀਤੀ ਕਿ ਤਰਸਾਇਆ ਜਾਵੇ ਪਹਿਲਾ
ਆ ਗਿਆ ਸਾਡਾ ਵੀਰ ਤੇ ਛਾ ਗਿਆ ਸਾਡਾ ਵੀਰ❤
ਆ ਗਿਆ ਸਾਡਾ ਦੋਸਤ ਤੇ ਕਰੋ ਸਾਰਿਆਂ ਨੂੰ ਰੋਸਟ😂
ਮਿੱਤਰਾਂ ਦਾ ਪੋਡਕਾਸਟ ਗਿਆ ਆ ਤੇ ਅੱਜ ਪੱਕਾ ਕਿਸੇ ਨਾ ਕਿਸੇ ਦਾ ਨੰਬਰ ਦੇਣਾ ਲਾ🤙
ਲਵ ਯੂ ਫਰੈਸ਼ੀ ਭਾਜੀ💕 ਲਵ ਯੂ ਇਟਲੀ ਵਾਲੇ ਭਾਜੀ💝 ਭਾਜੀ ਥੋੜਾ ਜਲਦੀ ਦਰਸ਼ਨ ਦਿਆ ਕਰੋ😊 ਤੁਹਾਡੇ ਦਰਸ਼ਨਾਂ ਤੋਂ ਬਿਨਾਂ ਦਿਲ ਹੋ ਜਾਂਦਾ ਸਾਡਾ ਉਦਾਸ😭 ਬਸ ਤੁਹਾਡੇ ਦਰਸ਼ਨ ਕਰਕੇ ਹੀ ਬੁਝਦੀ ਹੈ ਸਾਡੀ ਪਿਆਸ💯
❤❤
ਕਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਯੂਰਪ ਚ ਵੱਸਦੇ ਸਿੱਖਾਂ ਦੇ ਸੰਘਰਸ਼ ਅੱਗੇ ਸਿਰ ਝੁੱਕਦਾ ਐਸ਼ ਆਰਾਮ ਦੀ ਜ਼ਿੰਦਗੀ ਠੁਕਰਾ ਕੇ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਲੜਦੇ ਆ ਪੰਜਾਬ ਦਾ ਦਰਦ ਰੱਖਦੇ ਆ ਜਿਉਂਦੇ ਰਹੋ ਪਰਦੇਸੀ ਵੀਰੋ ਵਾਹਿਗੁਰੂ ਥੋਡੀ ਮਿਹਨਤ ਦਾ ਮੁੱਲ ਜਰੂਰ ਪਾਉਣਗੇ ❤🙏🙏💯⚔️⚔️ INTERNATIONAL MEDIA AAJ ਸਾਡੇ ਹੱਕ ਦੀ ਗੱਲ ਠੋਕ ਵਜਾ ਕੇ ਕਰਦੇ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 💯⚔️🙏
ਸੰਤ ਮੰਸਕੀਨ ਜੀ ਦੀ ਇੱਕ ਕਥਾ ਦੀ ਵੀਡੀਓ ਹੇ ਜਿਸ ਵਿੱਚ ਸਟੇਜ ਤੇ ਸੰਤ ਜੀ ਨੇ ਲੋਕਾ ਦੇ ਸਾਮਣੇ ਸਬੂਤ ਵੀ ਵਿਖਾ ਦਿੱਤੇ ਸੀ ਦਰਬਾਰ ਸਾਹਿਬ ਜੀ ਦੀ ਸ਼ਰਦਾ ਦੇ ਹਿੰਦੂ ਬੰਦੇ ਨੂੰ ਡਾਕਟਰਾ ਨੇ ਜਵਾਬ ਦੇ ਦਿੱਤਾ ਸੀ ਕੈਸਰ ਸੀ ਉਸ ਨੂੰ ਬਿਲਕੁਲ ਡੀਕ ਹੋ ਗਿਆ ਸੀ ਜਦੋ ਦੁਬਾਰਾ ਟੈਸਟ ਕੀਤੇ ਸੀ ਤਾ ਡਾਕਟਰ ਨੇ 5 ਵਾਰ ਟੈਸਟ ਕਰ ਕੇ ਯਕੀਨ ਕੀਤਾ ਸੀ । ਪਹਿਲਾ ਕੈਸਰ ਨਾਲ ਹੱਡੀਆ ਕੱਚ ਵੱਰਗੀਆ ਹੋ ਗਈਆ ਸਈ ਇਕ ਸਰਦਾਰ ਉਸ ਦਾ ਸੱਜਣ ਸਈ ਉਹ ਧੱਕੇ ਨਾ ਲੈ ਕੇ ਗਿਆ ਸਈ ਜਦੋ ਉਸ ਨਾਲ ਚਮਤਕਾਰ ਹੋੲਿਅਾ ਸੀ ਉਸ ਟਾਈਮ ਸਾਰਾ ਪਰਿਵਾਰ ਨਾਲ ਬੇਠਾ ਸੀ । ਗੁਜਰਾਤ ਦਾ ਬੰਦਾ c
Te veer angreja aini kuch krta punjab naal te jo sikh spayi angreja wallo lrhde c ohna kyo aina appreciate kita janda filma ki ohna nu pta ni c ki ho reha ohna naal oh fer vi angreja di armi ch ohna walo world waar ch lrh rhe c sara garhi ch afgana naal angreja walo larh rhe c smjh ni lgi jaa ta agreja nu clean chit dewo vi jo krke gye sahi kita ohna ne jaa oh sikha nu vi gdaar kaho jehde agreja di armi c jd ki agrej sade loka te julm kr rhe c
ਜੋ ਅੰਗਰੇਜਾਂ ਦੇ ਰਾਜ ਚ ਨੇਤਾ ਬਣੇ ਉਹ ਗਾਂਧੀ ਨਹਿਰੂ ਪਟੇਲ ਵਰਗੇ ਤਾਂ ਅਸਲ ਗੱਦਾਰ ਸੀ
ਆਰਮੀ ਚ ਭਰਤੀ ਸਿੱਖਾਂ ਦੀ ਅੰਗਰੇਜਾਂ ਅੱਜ ਵੀ ਫੋਟੋਆਂ ਰੱਖੀਆਂ
ਸਾਰਾਗੜੀ ਦੀ ਜੰਗ ਅੰਗਰੇਜਾਂ ਵਲੋਂ ਦਸੀ ਗਈ ਖੁਲ ਤਾਂ ਸਾਨੂੰ ਪਤਾ
ਜਰਨਲ ਸ਼ਬੇਗ ਸਿੰਘ ਵਰਗੇ ਸੂਰਮੇ ਨਾਲ ਇਹ ਗੰਦੀ ਭਦੀ ਹਕੂਮਤ ਜੋ ਕੀਤਾ ਜੱਗ ਜਾਹਰ ਆ
ਅੰਗਰੇਜਾਂ ਨੇ ਜੋ ਕੀਤਾ ਸ਼ੀ ਨਹੀਂ ਕੀਤਾ ਪਰ ਓਹਨਾ ਉਹ ਸਬ ਦਸਿਆ ਕੇ ਅਸੀਂ ਖਾਲਸਾ ਰਾਜ ਇੰਜ ਹਥਿਆਯਾ
ਸਾਡੇ ਅਕਾਲ ਤਖ਼ਤ ਨੂੰ ਢਾ ਕੇ ਸਾਡੇ ਲੋਕਾਂ ਨੂੰ ਹੀ ਜੇਲ੍ਹਾਂ ਚ ਬੰਦ ਕੀਤਾ 84 ਦਾ ਇਨਸਾਫ਼ ਅੱਜ ਵੀ ਨਹੀਂ ਹੋਇਆ 84 ਤੋਂ ਬਾਅਦ ਚ ਵੀ ਬਹੁਤ ਕੁਜ ਕੀਤਾ ਇਸ ਗੰਦੀ ਹਿੰਦੂਸ਼ੈਤਾਨੀ ਹਕੂਮਤ ਨੇ
ਇਸ ਹਿਸਾਬ ਨਾਲ ਗੋਰੀ ਸਰਕਾਰ ਕਾਲਿਆਂ ਦੀ ਸਰਕਾਰ ਤੋਂ ਇਨਸਾਫ਼ ਵਾਲੇ ਸੀ @@sainlibra6478
@KuldeepSingh-p6e4v meri mother father chale gye 84 ch vere anath reh k plea mein jameen kho lye c taye g huna ne o vapas v le lye lakha croda da businessman ban gya par fir v Kalla a nang a mein jdo Ghar ona veer menu pta jdo Kalla betha nokara ton roti le k khana Teri 😁 udd jao bus thoda time mere naal kad lye fir samjo ki c 84😢😢😢
@@sainlibra6478dekh veer jihdi ah sikh kom ah marshal kom ah hmesha sarkara nl bagi rhi hai angreja ne dekhia k ah lok kise to der de nhi te azadi lyi sab to vadh kale Pani di aja te fansia v sikha nu hi ditia gyi shaheed bhagt singh udham singh kartar singh sarabha ah sare sikh nojwan hi c angreja ne sikha nu army ch bharti kita kio k ah ldaku Kom a
ਡਾਕਟਰ ਵਾਸੂ ਭਾਰਦਵਾਜ ਨਾਮ ਆ ਉਸ ਦਾ, ਯੂ ਟਿਊਬ ਤੇ ਵੀਡੀਉ ਹੈਗੀ ਉਹਨਾਂ ਦੀ। ਬੜੇ ਚਮਤਕਾਰ ਹੁੰਦੇ ਆ, ਕੋਈ ਸੱਚੇ ਮਨੋ ਸ਼ਰਧਾ ਭਾਵਨਾ ਨਾਲ ਜਾਵੇ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੋਂ ਕਦੇ ਖਾਲੀ ਨਹੀਂ ਮੁੜਦਾ 🙏
ਤੁਸੀਂ ਆਪਣਾ ਪਿਆਰ eme ਹੀ ਰੱਖਿਓ ਬਈ ਕਦੇ ਵੀ ਇਕ ਦੂਜੇ ਨਾਲ ਗੁੱਸੇ ਨਾ ਹੋਏ ਓਹ
Ab Rulaega Pagle 😂😂❤❤
QaZZZzZZZZZZZZZZS, ,
,,,,,,,,,@@mittrandapodcast208
😂
@@mittrandapodcast208ਵੀਰ ਜੀ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਮਿੰਟੂ ਵੀਰ ਜੀ ਨਾਲ ਜ਼ਰੂਰ ਪੋਡਕਾਸਟ ਕਰੋ
Pp sukhwinder singh nal kro veer g@@mittrandapodcast208
SHUKAR PRAAWA PODCAST AAYA KDO DI WAIT KR RHE C ❤ LOVE U DOVEY PRAAWA NU ❤️❤️
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
Luv you veere ❤
Kand tutti kr k tasveer ni jaala hi a
@@mittrandapodcast208
Bahut vdia content hunda tuhada bai ji eni vdia knowledge v dine o , God bless you veero🧿❤️Rabb tuhadi dona di jodi nu buri najar to bchaye🧿❤️😇
Both are so good and very honest towards their audience ❤
Never did anything for views or money thats the reason you have become part of people’s life.
❤❤🙏🙏
@KuldeepSingh-p6e4v okay sir
Goldy PP.punjab police wale naal karo he us true gentlemen and also doing sewa
Lots of love and support
From Ajmer Rajasthan 🇮🇳
#justiceforsiddhumussewala ❤
ਬਹੁਤ ਵਧੀਆ ਖਿੱਚ ਕੇ ਰੱਖੋ ਇੰਨਾ ਦਗਰ ਦੱਲੀਆ ਨੂੰ
Love u Siraa podcast hunda bai❤❤
POLITICS PUNJAB GLOBAL ZINDABAAD 💯 🦅
bhut wadia podcast aa aaj da veer g god bless you both 🙏🙏🙏
End vich v Maninder bai changa tawa la gea Sukh ratiye di gf te Badli karwa gea😂😂😂😂😂😂😂😂😂
❤❤❤❤❤
@@mittrandapodcast208❤❤
ਬਹੁਤ ਵਧੀਆ ਪੌਡਕਾਸਟ ਵੀਰੋ ਤੁਸੀਂ PP Sukhwinder ਨਾਲ ਪੋਡਕਾਸਟ ਕਰਿਓ Luv frm Patiala ❤
ਬਈ ਜੇ ਪੁਲਿਸ ਅਲੇ ਦਾ ਪੋਡਕਾਸਟ ਕਰਨਾ ਆ ਤਾ ਪੀ ਪੀ ਸੁਖਵਿੰਦਰ ਸਿੰਘ ਦਾ ਕਰੋ 🙏❤️
Sahi keha veer plz sukhwinder pp nal kro podcast
Bhot vadhiya Gal 😂😂😂👏👏
❤❤
Love You Brothers ♥️From Jalandhar VPO BILGA ♥️,, I feel Proud, Bcoz U are also Belongs My Punjabi Religion 🙏🙏
ਸਤਿ ਸ੍ਰੀ ਆਕਾਲ ਜੀ ਵੀਰਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉❤❤❤❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ
Bahut vadea podcast kardy na mere veer . Sikhi da be dard rakde na sade veer . Jeonde bassde rhao veer ji . Y menu be bulla lao apny koll thuada satth deva ga . 🎉🎉🎉🎉❤❤❤❤
Aaye Haaye Swaad Aa Gya Bai❤❤❤
❤❤❤❤❤
Aaj freshy bai bhut khush majakie mood ch 😂😂, waheguru ji dova bro nu tarakia vaksan, lami upara kare
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਦੋਵੇਂ ਭਰਾਵਾਂ ਤੇ ❤❤
changa kam kar rhe o veero . carry on. 💗
17:20 pyar ta sara vich payea pea freshy 😂😂😂😂😂😂😂😂😂😂😂😂😂😂😂😂😂😂
😂😂😂😂😂
Judging kr
Kill movie de villain da naam RAGHAV JUYAL hai bro…..👍
@@ghummanreview2297 hanji sahi keha pata hai ji
Very Good Veero Jug Jug Jeende Raho 🙏
Love you dono bhrava nu ❤️
Luv you too veere ❤
ਸ੍ਰੀ ਕਲਗੀਧਰ ਸੁਨਤ ਬਖਾਨੀ ਨੀਕੀ ਬਾਤ ਬਤਾਈ।।
ਅਬ ਨਿਸ਼ਾਨ ਬਨਾਉ ਐਸਾ ਜੋ ਕਬ ਟੂਟੈ ਨਾਹੀ।
ਏਕ ਸਿੰਘ ਕੇ ਕਰ (ਹੱਥ) ਮੈਂ ਝੂਲੈ ਏਕ ਸੀਸ ਲਹਿਰਾਵੈ॥
ਨੀਲੰਬਰ (ਨੀਲਾ) ਪੀਤੰਬਰ (ਬਸੰਤੀ) ਵਾ ਕਾ ਫਰਰਾ ਅਜਬ ਸੁਹਾਵੈ॥
- ਕਵੀ ਟਹਿਕਣ ਜੀ (52 ਕਵੀਆਂ ਵਿਚੋਂ ਇਕ), ਦੁਮਾਲਗੜ੍ਹ ਸਾਹਿਬ, ਅਨੰਦਪੁਰ ਸਾਹਿਬ
ਸਿੱਖਾਂ ਦੇ ਪੁਰਾਤਨ ਰੰਗ ਨੀਲਾ ਤੇ ਬਸੰਤੀ ਹੀ ਨੇ। ਕੇਸਰੀ 1900 ਤੋਂ ਬਾਦ ਝੁਲਾਇਆ ਗਿਆ ਜਦੋਂ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲ ਆਇਆ। ਤੁਹਾਨੂੰ ਬਹੁਤ References ਮਿਲ ਜਾਣੀਆਂ ਨੇ ਜਿਦੇ ਚ ਹਰਿਮੰਦਰ ਸਾਹਿਬ ਦੇ ਨਿਸ਼ਾਨ ਸਾਹਿਬ ਨੀਲਾ ਤੇ ਬਸੰਤੀ ਪਤਾ ਲਗਦਾ। ਇਹ ਡਿਬੇਟ ਦਹਾਕਿਆਂ ਤੋਂ ਚੱਲ ਰਹੀ ਸੀ ਕਿ ਨਿਸ਼ਾਨਾਂ ਦਾ ਰੰਗ ਮੁੜ ਪੁਰਾਤਨ ਕੀਤਾ ਜਾਵੇ। ਪਰ ਕਈ ਵਾਰ ਪੰਥ ਵਿਚ ਹੋਰ ਗੰਭੀਰ ਮਸਲੇ ਸੀ ਤੇ ਕਈ ਵਾਰ SGPC ਆਨਾ ਕਾਨੀ ਕਰਦੀ ਰਹੀ। ਪਰ ਕਲਗੀਧਰ ਪਿਤਾ ਦਿਆਂ ਨਿਸ਼ਾਨਾਂ ਨੂੰ ਕੋਈ ਬਦਲ ਸਕਦਾ। ਜੈਕਾਰੇ ਗਜਾਵੇ ਨਿਹਾਲ ਹੋ ਜਾਵੇ, ਝੂਲਦਿਆਂ ਨਿਸ਼ਾਨਾਂ ਨੂੰ ਭਾਵੇ, ਸਤਿ ਸ੍ਰੀ ਅਕਾਲ॥
ਰੀਲਾ ਦੇ ਕਾਲ ਸਾਡੇ ਨਾਲ 😂😂😂😂❤❤🙏🙏
😂😂❤❤
Mere walo mere sohne veeraa lai advance rakhri🧆🧆🪅🪅🎊🎉rab tuhnu buhat tarakea bakshea 🙏🙏
ਬਹੁਤ ਵਧੀਆ ਪੋਡਕਾਸ਼ਟ ❤❤❤❤
ਦੋਨੋ ਭਰਾਵਾਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਬਹੁਤ ਬਹੁਤ vdia ਆ ਮੈਨੂੰ ਤੁਸੀਂ ਦੋਨੋ ਬਹੁਤ ਕੈਂਟ ਲਗਦੇ ਆ love from Gurdaspur ❤️
ਆਗੇ ਬਾਬੇ ਛਾ ਗਏ ਬਾਬੇ ਚੜਦੀ ਕਲਾ ਜੀ ❤
❤❤
Bro asi kam tan v hunda tan tohada haun podcast dekhda bro dil toh bro respert aa brkv❤❤❤
ਬਾਈ ਖਿੱਚ ਕੇ ਰੱਖੋ ਕੰਮ ਨੂੰ, ਵਾਹਿਗੁਰੂ ਤੁਹਾਨੂੰ ਦੋਵਾਂ ਵੀਰਾ ਨੂੰ ਚੜਦੀ ਕਲਾ ਚ ਰੱਖੇ 🙏🏻❤️
ਉੱਠਦੇ ਸਾਰ ਹੀ ਦੇਖਿਆਂ ਸਿਰਾ ਲਾਤਾ ਬਾਈ ❤
Jldi Aya kro yrr ❤❤❤
❤❤❤❤
Sira banda aaa itlay wala bhut video dekhia sai lagia
ਸਾਰੇ ਸੁੱਤੇ ਪਏ ਆ notifications dekh k holi j airpod chkk liaya .. j na sunda fer neend ni aauni c😊
😂😂😂❤❤
Sat shri akaal video
Sat shri akaal veer ji
😂😂
Same Mai bhi ehhi kita
Italy wale paji nu Sachi boht knowledge aa boht jada dil khush ho janda vekh k❤
Gaint sira galbatt 😂😂rooh kush ho jandi podcast dekh k
Shukeriaa veere ❤
sira laya paji yr 😂😂😂
ਬੋਹਤ ਵਧੀਆ ਜੀ ❤bro ਸਾਰਿਆ ਨੂੰ ਦਰਖਤ ਲਗਾਉਣ ਨੂੰ ਕਹੋ ਜੀ ਧੰਨਵਾਦ ਜੀ
05”
You tube ਤੇ ਮਜ਼ਾ ਆਉਂਦਾ ਇ ਫੇਰ ਆ ਜਦੁ ਤੁਸਾਂ ਦਾ ਪੋਡਕਾਸਟ ਆਉਂਦਾ। ਬਹੁਤ ਕੇਂਟ ਬੰਦੇ ਉ ਯਾਰ। ਤੁਸਾਂ ਦਾ ਫੈਨ ਹਾਂ ਗੁਰਦਾਸਪੁਰ ਤੂੰ ਗੁਰਪ੍ਰੀਤ
Dil nu skuun melda video dekh k
AJ Maza honey setti 😂😂😂😂😂
😂😂😂😂😂
Ghaint posdcast like always , Luv you veer 👌✌️
Prawao tuci mind fresh kardenda ho sari thakan la jandi tuhada program dekh k bahut haasa aunda love u verro ❤😂
Wahaguru wahaguru wahaguru wahaguru
❤❤❤❤
Jma bai ne mere dilll di gll kehti bhra v bande noo pehla fansi na deve ❤love you bai🥰
Whaguru Maher kra Dona bhrawa ta❤ late na hoya kroo😴
❤❤
#justiceforsidhumoosewala
#sidhumoosewala
vdia lagda podcast tuhda jad tu start kita daily dekhda tuhde podcast sikhan nu milda bhut kuch
ek nmbr movie KiLL...1st day 1st show... raghav juyal...👌👌👌
Yesssss ❤
Paji tuhada podcast dekhn toh baad kill movie dekhi 😮eni Jada khatarnak lagi ki dsa sari movie ch khoon hi khoon aw 😵😵
ਵੀਰ ਏਧਾ ਤੇ ਸਾਡਾ ਕੇਸਰੀ ਰੰਗ ਜੋਂ ਤਿਰੰਗੇ ਚ ਵਾਂ ਫਿਰ ਤੇ ਆਣ ਵਾਲੀ ਪੀੜ੍ਹੀ ਨੂੰ ਕਿ ਲਘੂ ਕਿ ਕੇਸਰੀ ਤੇ ਸਾਡਾ ਕੋਈ ਹੱਕ ਨਹੀਂ
ਵੀਰ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ
7:15 *Munda vi Haryana de Ambala da aa*
Thik veere ❤ Naam ton laga punjab Da
@@mittrandapodcast208 Hnji haga te Sikh aa par Punjab da nahi
@@mittrandapodcast208 Veere haryana ch v Jatt rehnde ne jihna d naam Punjabia aale ne
❤😂aagy aagy sde pra jindjann itali wala jhotaaa babar sher jindabadd ty freshi paji ❤❤
ਆ ਗੇ ਝੋਟੇ ਸਤ ਸ੍ਰੀ ਅਕਾਲ
Ssa veere ❤
Bai ye rimble.rimp nu v le ke ayo ohna nu dekh k he kaafi roast inspire hoye aa
Ruk ja Manu hadfon la Len de bhai tu pta gal kdo kad Dani aa 😂😂😂😂
😅😅
😂😂😂
ਪਹਿਲਾਂ ਵੀਰੇ ਮੈਂ ਤੁਹਾਨੂੰ ਦੇਖਣਾ ਪਸੰਦ ਨਹੀਂ ਕਰਦਾ ਸੀ ਜਦੋਂ ਮੈਂ ਦੇਖਿਆ ਕਿ ਇੱਕ ਤੁਸੀਂ ਚੰਗਾ ਮੁੱਦਾ ਚੱਕਦੇ ਹੋ ਤਾਂ ਮੈਂ ਤੁਹਾਡੀ ਹਰ ਇੱਕ ਵੀਡੀਓ ਦੇਖਦਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਪੰਜਾਬ ਦਾ ਮੁੱਦਾ ਹੁੰਦਾ ਹੀ ਹ ਸੋ ਹੁਣ ਮੈਨੂੰ ਵਡਿਆਇਓ ਬਹੁਤ ਚੰਗੀਆਂ ਲੱਗਦੀਆਂ ਨੇ ਪਹਿਲਾਂ ਮੈਂ ਜੱਜ ਕਰਦਾ ਸੀ ਪਰ ਹੁਣ ਤੁਹਾਨੂੰ ਦੇ ਕੇ ਪਤਾ ਲੱਗਦਾ ਕਿ ਤੁਸੀਂ ਚੰਗੇ ਇਨਸਾਨ ਹੋ
❤❤❤best podcast everytime
ਵੀਰ ਜੀ ਸੁੱਖ ਰਤੀਆ ਸਾਡਾ ਪੜੋਸੀ ਹੈ ❤❤❤
Best podcast 👍.....nyc
I love you veere freshly and itlay wale veere 😍🌹💞💖🤗
Bhut sohna podcast veer ji ❤
Sirra Jode a thode veer ji ❤❤
Tuc fact bolde tan menu vadia lgdiya video tuhadiya te mera v nature same jo bolna muh tan relate krda tuhade nl
Very nice paji God bless you sada khush raho
Bhut vadia podcast veer ji ❤
VEER ASLI NISHAN SAHIB DE RANG PURATAN SMEY VI BASANTI TE SURMAYI HI HUNDE SAN ❤
Boht ghaint film aa yar maharaja ❤❤❤
Love you bro Mansa ❤❤❤❤
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿ ਗਿਆ ਬਾਈ
ਹਾਜੀ ਮਿਤਰੋਂ ਬੋਹਤ ਵਧੀਆ ਪਰੋਗਰਾਮ ਆ ਤੁਹਾਡਾ
ਬੋਹਤ ਮੁਬਾਰਕਾਂ
ਪਰ ਇੱਕ ਬੇਨਤੀ ਆ bro ਪਿਹਲਾ ਵੀ ਇਕ ਵਾਰੀ ਬੇਨਤੀ ਕੀਤੀ ਸੀ
ਤੁਸੀਂ ਫਿਲਮਾਂ ਦਾ REVIEW ਦੇਣ ਲਗਿਆ ਪੂਰੀ ਫ਼ਿਲਮ ਦਾ (#^*%^#*%) ਕਰ ਦਿੰਦੇ ਹੋ ਅੱਜ ਮਹਾਰਾਜਾ ਫ਼ਿਲਮ ਦਾ ਸਾਰਾ suspense ਖ਼ਰਾਬ ਕਰਤਾ hope ਧਿਆਨ ਰਖਿਓ ਆਗੇ ਤੋ
( ਬਾਕੀ ਤੁਸੀਂ ਆਪ ਸਿਆਣੇ ਹੋ ਲੋਕਾ ਦੇ ਧੀਆ ਪੁੱਤ ਸਿਆਣੇ ਆ )🙏🙏🇮🇳🇮🇹🇨🇦
Maharaja di story bhut vdia ae ❤
Sirrrra lata dono prawa ne ❤❤❤ love you 😂😂😂😂😂
Both guys are good.gala kadenya band kar diya. Hun ladies Aram nal sunn sakdya. . Some points are very good 👍🏻. Sikhe nu humanity nu promote karde ho good
Bht shona podcast ❤❤❤❤❤
Good 👍🏼 veere g 🙏🏼💯
ਵਾਹ ਜੀ ਵਾਹ
ਆਗਏ ਵੀਰੇ ❤ welcome
ਵੀਰਿਓ
ਕਲ ਟਾਈਮ ਨਹੀਂ ਲਗਿਆ
ਬੇਟੀ ਦੇ ਪੇਪਰ ਚਲ ਰਹੇ ਨੇ
ਅੱਜ ਫਰੀ ਆ
Ajjj ਆਰਾਮ ਨਾਲ ਤੁਹਾਡਾ ਪ੍ਰੋਗਰਾਮ enjoy 🎉
Love u aa Veera dono y nu ❤❤❤
ਕਾਂ ਹੰਸ ਬਣੇ ਮਤਲੱਬ ਸਾਰੀ ਜ਼ਿੰਦਗੀ ਪਾਪ ਕਰਨ ਵਾਲਾ ਪਾਪੀਂ ਜੋ ਵਾਹਿਗੁਰੂ ਦਾ ਨਾਂਮ ਜਪੇ ਦਿਲੋ ਤੇ ਗੁਰੂਘਰ ਸਰੋਵਰ ਚ ਇਸ਼ਨਾਨ ਕਰੇ ਓਦੇ ਸਾਰੇ ਪਾਪ ਧੁੱਲ ਜਾਂਦੇ ਨੇ
Vry nice 👍👍
Good job bro. From pathankot 🙏🏻
All the wishes both of 2ono khus raho ❤
Bhot vdia podcast veere keep it up. Knowledge v mildi a tuhade podcast cho jive tusi nishan sahib te hor v cheeja bare dsdo o.
Love to watch you guys so true
❤❤love from Brampton ❤❤
Best podcast 💯 100k subscribers soon ❤
Dil jitt lene o veer ji ❤ jaldi aya kro
Y tuhadi doma di soch buht jada vdya waheguru ji tuhanu chardikala vich rkhe
Most awaiting show 😎💜🌼
Buhat vdia bhra ji
Paji bhot shi❤