Public opinion on ਬੱਬੂ ਮਾਨ about elvish ਨਾਲ show ਕਰਨਾ ਚਾਹੀਦਾ ਜਾ ਨਹੀ ? Talk Show EP88

Поделиться
HTML-код
  • Опубликовано: 8 фев 2025

Комментарии • 593

  • @tajbirsingh7440
    @tajbirsingh7440 6 дней назад +46

    Love u Sidhu mosse wala veera

  • @DaljeetSingh-x1i
    @DaljeetSingh-x1i 6 дней назад +12

    ਬਾਈ ਮੈਂ ਅੱਜ ਦੇਖਣ ਲੱਗਾ ਬਹੁਤ ਸੋਹਣੀਆਂ ਗੱਲਾ ਕੀਤੀਆਂ ਤੁਸੀਂ ਮੈਂ ਸਵੇਰੇ 3ਵਜੇ ਉਠ ਕੇ 4ਵਜੇ ਆਪਣੀ ਦੁਕਾਨ ਤੇ ਆ ਜਾਣਾ ਸਮੋਸੇ ਬਣਾਉਣ ਲੱਗ ਜਾ ਨਾ ਤੇ ਨਾਲ ਤੁਹਾਡੀ video ਦੇਖ ਦਾ ਕੰਮ ਕਰਨ ਦਾ ਮਜ਼ਾ ਆ ਜਾਂਦਾ ਧੰਨਵਾਦ ਤੁਹਾਡਾ ਦੋਨਾਂ ਵੀਰਾਂ ਦਾ ❤

  • @jovanpreetsingh4942
    @jovanpreetsingh4942 6 дней назад +16

    ਬੱਬੂ ਮਾਨ ਨਾਲੋ ਤਾ ਉਹ ਕਮਲਪ੍ਰਰੀਤ ਕੁੜੀ ਚੰਗੀ ਜਿੰਨੇ ਕੰਗਨਾ ਰਣੌਤ ਦੇ ਧੱਪੜ ਮਾਰਯਾ ਵੀਰ ਬਹੁਤ vadia ਤੂਸੀ ਮੁਧੇ ਚੱਕਦੇ ਓ ਅਸੀ ਹਮੇਸ਼ਾ ਥੋਡੇ ਨਾਲ਼ ਮੇ ਕਹਿਣਾ ਜੇ ਤੂਸੀ ਰੋਸਟ ਨਾ ਕਰਦੇ ਹੁੰਦੇ ਅਹ੍ਹ ਵਲੋਗਰ ਨ ਅੰਡਰਗਾਰਮੈਂਟਸ ਲਾ ਦੇਣੇ ਸੀ ਬਰੋ ਹਮੇਸ਼ਾ ਥੋਡੇ ਨਾਲ਼ ਅ ❤❤❤

    • @AnkitaKaurPunia
      @AnkitaKaurPunia 5 дней назад +3

      Kulwinder Kaur veere

    • @mittrandapodcast208
      @mittrandapodcast208  5 дней назад +2

      Shukeriaa Bai ❤️🙏

    • @jovanpreetsingh4942
      @jovanpreetsingh4942 5 дней назад

      @@AnkitaKaurPunia Hnji behne

    • @bobitsharma3220
      @bobitsharma3220 2 дня назад

      Te jhda babbu mann dhrne te betha jake oh

    • @mittrandapodcast208
      @mittrandapodcast208  2 дня назад

      @ ਬਹੁਤ ਵਧੀਆ ਗੱਲ ਤੇ ਜਿਹੜਾ ਉਹਨੇ elvish ਨਾਲ ਸ਼ੌ ਵਾਲਾ ਫੈਸਲਾ ਲਿਆ ਸੀ ਉਹ ਕਿਵੇ ਦਾ ਸੀ ਉਸ ਉੱਤੇ ਗੱਲ ਹੋ ਰਹੀ ॥ ਉਹਨੇ ਸਵੇਰੇ ਕੀ ਖਾਦਾ ਕਿਵੇ ਦੀ ਟੱਟੀ ਕੀਤੀ ॥ ਕਿਹੜੇ ਭੋਜਨ ਉਹਨੂੰ ਪਸੰਦ ਉਸ ਬਾਰੇ ਵੀਰ ਨਹੀ ਗੱਲ ਕਰ ਰਹੇ ਸਿਰਫ ਇਲਵਿਸ਼ ਬਾਰੇ ਪੁੱਛ ਰਹੇ

  • @harwinder-b1p
    @harwinder-b1p 6 дней назад +25

    ਭਾਜੀ ਬੱਬੂ ਮਾਨ ਕਿਹੜਾ ਵੱਡੇ ਅਪਰੇਸਨ ਨਾਲ ਜੰਮਿਆ ਜਦੋ ਗਲਤ ਕਰਦਾ ਕੁਝ ਤਾ ਕਿਸੇ ਨੂੰ ਨਾ ਛੱਡੋ ਬਾਕੀ ਸਾਡੀ ਕੌਮ ਦੀ ਗੱਲ ਹੈ ਜਿਥੇ ਉਥੇ ਤਾ ਬਰਦਾਸਤ ਨਹੀ ਹੁੰਦਾ ਲਵ ਯੂ ਭਾਜੀ ਆਪਾ ਤੁਹਾਡੇ ਨਾਲ ਹਾ❤

  • @subhgurbhej1601
    @subhgurbhej1601 6 дней назад +11

    Freshly ਭਰਾ ਸਾਡੇ ਇਲਾਕੇ ਦਾ ਸਾਨੂੰ ਅੱਜ ਪਤਾ ਲੱਗਾ, ਮਹਿਤਾ ਚੌਂਕ ਬਟਾਲਾ ❤

  • @kingsofmirzapur6039
    @kingsofmirzapur6039 6 дней назад +40

    ਕਰਨ ਔਜਲਾ ਵੀ ਦੱਲਾ ਹੀ ਨਿਕਲਿਆ

    • @Guri_singh_007
      @Guri_singh_007 6 дней назад +6

      ਬਾਈ ਲੱਖ ਰੁਪਏ ਦੀ ਗੱਲ ਕੀਤੀ ਕਰਨ ਵੀ ਦਲਾ ਨਿਕਲਿਆ 😢

    • @BoSS-tu1df
      @BoSS-tu1df 6 дней назад +2

      ਕਰਨ ਔਜਲਾ ਤੇਰਾ ਦੱਲਾ ਨੀ ਦੱਲਾ

    • @Shubhdeepsingh5911-x3e
      @Shubhdeepsingh5911-x3e 4 дня назад

      Bai sidhu bai sara kuch sch keh geya yr karan vi yr gandu hi nikleya thuk ke chatan aale km ne gandu de pehla kehnda c bi arjan naal colaab nhi krni hun ohde naal jbhiya paa reha chlo oh phir gl shi aa pr eh elvish ghusse naal ki lod c aujle nu ehna vdiya chln deya ehda km taan vi yr kuseya bhorndeya

  • @GurpreetSingh-oo3ov
    @GurpreetSingh-oo3ov 2 дня назад +1

    ਬੋਹਤ ਵਧੀਆ show
    ਹੁਣ ਅਗਲਾ topic ਇਹ ਰੱਖਿਓ ਵੀ ਸਿੱਧੂ ਮੂਸੇ ਆਲੇ ਦੇ ਬਾਪੂ ਨੂੰ ਕਾਂਗਰਸ ਦੀ ਰੈਲੀਆਂ ਚ ਜਾਣਾ ਚਾਇਦਾ ਕ ਨਹੀ ਜਦ ਕੇ ਸਿੱਧੂ ਤਾ ਸੰਤਾਂ ਦੀ ਗੱਲ। ਕਰਦਾ ਸੀ. ਬਲਵਿੰਦਰ ਸਿੰਘ ਜਟਾਣਾ ਦੀ ਗੱਲ ਕਰਦਾ ਸੀ

  • @GurjantSingh-em1du
    @GurjantSingh-em1du 6 дней назад +8

    Love u bro ਬਸ ਇਦਾਂ ਹੀ ਵੀਰ ਬਾਂਹ ਦੇ ਕੇ ਰੱਖੋ ਜਿਹੜਾ ਗਲਤ ਆ ਉਹ ਗਲਤ ਆ ਬੱਸ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਵੀ ਰੱਖਣੀ ਚਾਹੀਦੀ ਆ ਆਪਾਂ ਵੀ ਤੁਹਾਡੇ ਫੈਨ ਵਾ ਪਰ ਅੰਨੇ ਭਗਤ ਨਈ ਆ ਜਿੱਥੇ ਤੁਸੀਂ ਗਲਤ ਹੋ ਗਏ ਉੱਥੇ ਤੁਹਾਨੂੰ ਗਲਤ ਕਹਾਂਗੇ ਉਦਾਂ ਆਪਾਂ ਤੁਹਾਡੇ ਨਾਲ ਆ ਫੁੱਲ ਸਪੋਰਟ ਵੀਰ ਤੁਸੀਂ ਸਹੀ ਆ ਤੇ ਪਰਵਾਹ ਨਾ ਕਰੋ ਕਿਸੇ ਦੀ ਬਸ ਕੰਮ ਕਿਚ ਕੇ ਰੱਖੋ ❤️❤️❤️❤️❤️

  • @sonudhillon831
    @sonudhillon831 5 дней назад +1

    ਸਤਿ ਸ੍ਰੀ ਅਕਾਲ ਦੋਨੋ ਭਰਾਵਾਂ ਨੂੰ 🙏🙏
    ਬਹੁਤ ਵਧੀਆ ਸ਼ੋਅ ਕੀਤਾ ਵੀਰੇ । ਤੁਸੀਂ ਸੱਚ ਦੀ ਆਵਾਜ਼ ਚੁੱਕਦੇ ਹੋ ਤੇ ਚੱਕੀ ਰੱਖੋ । ਕਿਸੇ ਦੇ ਵੀ ਅੰਨੇ ਭਗਤ ਨਾ ਬਣੋ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਰੱਖੋ ਜੋ ਤੁਸੀਂ ਕੀਤੀ । ਬੱਬੂ ਮਾਨ ਦੇ ਫੈਨ ਪੇਜ ਵਾਲਿਆਂ ਨੂੰ ਵਧੀਆ ਠੋਕ ਕੇ ਗਿਆ ਵੀਰ । ਵਾਹਿਗੁਰੂ ਤੁਹਾਨੂੰ ਦੋਨੋ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ੇ ਤਰੱਕੀਆਂ ਬਖਸ਼ੇ ❤❤

  • @sarabjitshergill6802
    @sarabjitshergill6802 6 дней назад +10

    ਜਿੰਨਾ ਚੇਰ ਅੱਸੀ ਦੋਗਲਿਆ ਦੇ ਵਾਂਹ ਨੀ ਦਿੰਦੇ ਅੱਪਣੇ ਭਰਾ ਨੇ ਪਹਿਲੇਂ ਦੱਸਤਾ ਸੀ

  • @sidhuartstallewal1702
    @sidhuartstallewal1702 6 дней назад +2

    ਭੈਣ ਰਮਨਦੀਪ ਕੌਰ ਨੇ ਬਹੁਤ ਵਧੀਆ ਗੱਲ ਕੀਤੀ

  • @jordansandhu520
    @jordansandhu520 6 дней назад +8

    Bahut sohna talk show aa dono bhrava ne sira karta ❤❤❤❤

  • @kamaldeepsingh6517
    @kamaldeepsingh6517 6 дней назад +21

    ਇੱਦਾਂ ਹੀ ਜਲਦੀ ਜਲਦੀ ਵੀਡੀਓ ਪਾਉਂਦੇ ਰਿਹਾ ਕਰੋ 🎉🙏

  • @JasveerSingh-s6k
    @JasveerSingh-s6k 6 дней назад +10

    Y tusi jma sahi gall krde o❤

  • @KaranNagra-wg7yd
    @KaranNagra-wg7yd 6 дней назад +10

    ਬਹੁਤ ਵਧੀਆ talk show paaji really appreciated ਬਸ ਐਵੇਂ ਦੇ talk show ਹੋਰ ਲੈਕੇ ਆਓ। ਦਿਲੋਂ ਪਿਆਰ ਅਤੇ ਸਤਿਕਾਰ ❤

  • @deekshasharma820
    @deekshasharma820 5 дней назад +1

    bilkul shi karya tuc bhaji eh topic chuk k....stand hona chaida har bande da..te ek request a bhaji dowa bhraavan nu video jldi upload krdya kro bahut wait krde aa..rabb eda ee mehar krda rhe tuhade te

  • @JaswindersidhuSidhu-ou4li
    @JaswindersidhuSidhu-ou4li 5 дней назад +5

    ਅਸੀ ਇੰਡੀਆ ਆਲੇ ਜਿਨੇ ਟਰੱਕਾ ਵਾਲੇ ਆ ਇਟਲੀ ਵਾਲਾ ਤੇ ਫਰੈਸੀ ਵੀਰ ਦਾ ਪੌੜਕਾਸਟ ਦਾ ਇੰਤਜਾਰ ਕਰਦੇ ਰੈਨੇ ਆ ਧੰਨਵਾਦ ਵੀਰ ਜੀ

  • @parminderuppal7665
    @parminderuppal7665 6 дней назад +4

    ਦਿਲੋਂ ਸਲਾਮ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਵੀਰ❤

  • @SukhwinderSingh-wq5ip
    @SukhwinderSingh-wq5ip 5 дней назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @puneetbhatia9603
    @puneetbhatia9603 6 дней назад +7

    Best podcast channel of Panjab...

  • @Guri_singh_007
    @Guri_singh_007 6 дней назад +28

    ਬਾਈ ਕਿ ਗੱਲ ਕਿਸ਼ਤਾਂ ਰੁਕ ਗਈਆਂ ਜੇੜੇ ਏਨੀ ਛੇਤੀ podcast ਪਾਉਣ ਲੱਗ ਗਏ 😂❤

    • @mittrandapodcast208
      @mittrandapodcast208  6 дней назад +8

      😂😂😂😂❤❤❤ nhi nhi Darling pichle mahine ghat episode pye c es lyi per hun bas eh end wala c hun slow aaunge..ine ve slow nhi per 5/6 dina de gap nal

  • @d-manbasra1571
    @d-manbasra1571 6 дней назад +6

    Bhaji tusi sach bolde ho aapa tuhade naal aa waheguru ji tuhade te mehar rakhe ida hi

  • @Prabhsingh-od1mz
    @Prabhsingh-od1mz 6 дней назад +12

    Mossa jatt❤❤❤ bki talk show end sii 🔥🔥🔥

  • @JAGDEEPSIDHU-g8y
    @JAGDEEPSIDHU-g8y 6 дней назад +7

    ਬਹੁਤ ਖੁਸ਼ ਕੀਤਾ

  • @SandeepDeep-nj7ci
    @SandeepDeep-nj7ci 3 дня назад

    ਫ੍ਰੇਛੀ ਤੇ ਮਨੀਦਰ ਮੇਰੇ ਵੱਡੇ ਭਰਾ ਜਿਉਂਦੇ ਵਸਦੇ ਤੇ ਹਸਦੇ ਰਹਿਣ love you ❤

  • @baljeetsinghtung9415
    @baljeetsinghtung9415 6 дней назад +3

    ਫੁੱਲ ਓਕੇ ਸਪੀਡ ਇੱਦਾਂ ਹੀ ਰੱਖੋ ਡਾਰਲਿੰਗ ❤❤❤❤

  • @Deep8080-c2v
    @Deep8080-c2v 6 дней назад +8

    Bhout kaint coach Saab tuhde nall a 🙏🦅

  • @ajaysarhali8156
    @ajaysarhali8156 5 дней назад +1

    ਮੈਂ ਤੇ ਏ ਸਮਝਦਾ ਆ ਕੇ ਪਹਿਲੀਂ ਗੱਲ ਬੱਬੂ ਮਾਨ ਨੂੰ ਸ਼ੋਅ ਬੁੱਕ ਨਹੀਂ ਸੀ ਕਰਨਾ ਚਾਹੀਦਾ ਜੇ ਕਰ ਵੀ ਲਿਆ ਆ ਕਿਉਂਕਿ ਬੱਬੂ ਇੱਕ ਆਰਟਿਸਟ ਆ,ਚੰਗੇ ਬੰਦਿਆਂ ਨੇ ਵੀ ਸੁਣਨ ਆਉਣਾ ਅਤੇ ਮਾੜਿਆ ਨੇ ਵੀ,ਜਦੋਂ ਸ਼ੋਅ ਬੁੱਕ ਕੀਤਾ ਹੋਵੇਗਾ ਉਦੋਂ ਦੱਸਿਆ ਹੀ ਹੋਵੇਗਾ ਕੇ ਕਿਹੜੇ ਕਿਹੜੇ ਮੁੱਖ ਮਹਿਮਾਨ ਆ ਰਹੇ ਆ, ਉਦੋਂ ਆਖ ਦਿੰਦਾ ਨਾ ਕੇ ਮੈਂ ਸ਼ੋਅ ਤੇ ਕਰੂਗਾ ਪਰ ਫਲਾਨੇ ਬੰਦੇ ਨਾਲ ਮੈਂ ਸਟੇਜ ਨਹੀ ਸਾਂਝੀ ਕਰ ਸਕਦਾ,

  • @samrathsingh2144
    @samrathsingh2144 6 дней назад +6

    Luv u mera bhra❤❤❤❤❤ bhut vadia talk show sohni gal baat g

  • @RamgarhiaJheeta
    @RamgarhiaJheeta 6 дней назад +2

    Bahut sara pyar Veera nu❤❤❤❤❤❤❤❤❤❤❤❤❤❤❤❤❤❤❤❤

  • @narinderwaraich7442
    @narinderwaraich7442 6 дней назад +123

    ਸਾਨੂੰ ਕੋਈ ਫ਼ਰਕ ਨਹੀਂ ਪੈਂਦਾ ਡੱਬੂ ਏਲਵਿਸ਼ ਨਾਲ ਸ਼ੋ ਲਾਵੇ ਯਾਂ ਨਾਂ ਲਾਵੇ ਇਹਨੇ ਖੱਚ ਦਾ ਖੱਚ ਹੀ ਰਹਿਣਾ ਏ

    • @JassSandhu-y2f
      @JassSandhu-y2f 6 дней назад +10

      𝐓𝐞𝐧𝐮 𝐤𝐢 𝐤𝐞𝐡 𝐭𝐚

    • @mittrandapodcast208
      @mittrandapodcast208  6 дней назад +24

      Chal koi nhi Darling Per Dabbu Nahi Babbu Keh le ❤

    • @Swggersandhu.5753
      @Swggersandhu.5753 6 дней назад +11

      ​@@mittrandapodcast208gall jachdi nii veer babbu nii daddu shi a.. Hun ehde tee tag 🔖 lagg gya dabbu daa

    • @Lakhasurry
      @Lakhasurry 6 дней назад +1

      ​@@mittrandapodcast208haji veer ji apa ki lna apa ni name lna glt a jo mrji kri jan eh ni sjm wale ena glt hi chlna te ena de fan dkho ki kri jnde a ena de fan ap hi babbu man di bjti krva lye baki asi ve sare de song sunde rhe apa sare de sunde

    • @sandeeprajvi402
      @sandeeprajvi402 6 дней назад +7

      ਜੇ ਫਰਕ ਨੀ ਪੈਂਦਾ ਤਾਂ ਜਿ਼ਕਰ ਵੀ ਕਿਉ ਕਰਦੇ ਹੋ

  • @amardeepsinghbhattikala189
    @amardeepsinghbhattikala189 5 дней назад +1

    Sat shri akal ji 🙏 2no veera nu ardas karda ha vi akal purkh waheguru ji chardikala tandarusti te sarbat da bhla wakshan🙏

  • @ravikumar-tk9tj
    @ravikumar-tk9tj 6 дней назад +5

    22 ik gallan aa .. satinder sartaj podcast punjabi youtube nal he krde aa❤❤.. mein Sidhu 22 de fan aa .. ❤❤❤ babbu de nai ..

  • @lovepreetsingh-p8k
    @lovepreetsingh-p8k 6 дней назад +4

    Sidhu Moore wala ❤

  • @monunarula6597
    @monunarula6597 6 дней назад +2

    ❤ ਬਹੁਤ ਵਧੀਆ ਵੀਰੇ🎉

  • @lovek191
    @lovek191 5 дней назад +2

    23:00 dabbu maan da chela😂😂😂 ghtia jiha

  • @user-Nonnu
    @user-Nonnu 5 дней назад +1

    Waheguru blass u❤❤❤❤22ji

  • @KamalSingh-dl6yc
    @KamalSingh-dl6yc 4 дня назад

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, BABBU MAAN BADSHA HA .. MANN SAB JINDABAAD..ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ , DONO VEER JINDABAAD

  • @ajayathwal5384
    @ajayathwal5384 6 дней назад +4

    Bhot vadhiya Rashi paji 🙏 God bless you 🎉❤ love you 😘❤ SSakl ji 🙏👈🤝

  • @RinkuMani-ov3yl
    @RinkuMani-ov3yl 5 дней назад

    Love you ਵੀਰੋ, ਵਾਹਿਗੁਰੂ ਤੁਹਾਨੂੰ ਚੜਦੀ ਕਲ੍ਹਾ ਚ ਰੱਖਣ

  • @Redpool-t2z
    @Redpool-t2z 6 дней назад +1

    ਮੈਂ ਸੁਣਿਆ ਰੋਇਆ ਵੀ ਸੀ‌ ਬੱਬੂ ਮਾਨ ਦੀਪ ਸਿੱਧੂ ਦੀ ਗੱਲ ਤੇ

  • @JeetkaurjeetJeetkaurjeet
    @JeetkaurjeetJeetkaurjeet 5 дней назад +1

    Satsari akal ਵੀਰ ਜੀ 🎉🎉🎉

  • @riyajavriya5617
    @riyajavriya5617 6 дней назад +6

    Comment like o kru Jo babbu maan da kataad fan hou

    • @cars3003
      @cars3003 6 дней назад

      Lauda lela Dabbu da naal lela Yadav da v

  • @user-moneysingh
    @user-moneysingh 6 дней назад +1

    Ramandeep Kaur sister dia Galla sab toh vadyea super talk

  • @labhsingh8137
    @labhsingh8137 6 дней назад +2

    Ghant Kam aa veero❤

  • @harpalgill
    @harpalgill 6 дней назад +5

    Sira katta veer ji tussi ❤

  • @nirbhaisingh2583
    @nirbhaisingh2583 6 дней назад +6

    ❤❤❤❤dil khush krta veer jii ❤😘😘😘😘bht wait krda main video di ❤❤

  • @karanmultani8650
    @karanmultani8650 4 дня назад

    Freshy te italy walla sirraaaa banda, luv u mumdeyo❤❤❤❤❤

  • @Fouji_Juice.Corner_Dasuya86
    @Fouji_Juice.Corner_Dasuya86 5 дней назад +1

    👍👍👍👍🙏🙏🙏🙏sahi nu sahi kaho te glt nu glt 🫡🫡🫡🫡🫡🫡

  • @ehaan999
    @ehaan999 6 дней назад +5

    Babbu maan da naam laye bina enha di bhi roti nahi chaldi....the only topic left to discuss in punjab is Babbu Maan rest all in punjab is good....no farming issue....no water issue....no employment issue exists in punjab. The only issue that exists in punjab is Babbu Maan. This is the so-called youth of punjab discussed in a live talk show. God bless them 🙏🙏🙏

    • @GenVonWay
      @GenVonWay 6 дней назад +4

      ਵੀਰ ਬਾਕੀ ਸਭ ਮੁੱਦੇ ਵੀ ਹੈਗੇ। ਨੇ,,ਪੰਜਾਬ ਚ ਸਭ ਠੀਕ ਨਹੀ ਐ,,ਤੁਸੀ ਸਹੀ ਓ।।ਪਰ ਜੇ ਬੱਬੂ ਦੀ ਗੱਲ ਹੋ ਰਹੀ ਏ,,,ਕੀਤਾ ਤਾਂ ਓਹਨੇ ਵੀ ਗਲਤ ਹੀ ਐ।। ਅਸੀਂ ਦਿੱਲੀ ਵੀ ਸੀ,,ਹੁਣ ਖਨੌਰੀ ਆਂ,,,ਸਾਨੂੰ ਕੁੱਤੇ,, ਖਾਲਿਸਤਾਨੀ,,ਸ਼ੈਤਾਨ ਕਹਿਣ ਵਾਲੇ ਏਲਵਿਸ਼ ਨਾਲ ਸਟੇਜ ਸਾਂਝੀ ਕਰਨ ਵਾਲੇ ਨੂੰ ਹਾਰ ਤਾਂ ਪਾ ਨੀ ਹੋਣੇਂ,,ਤੁਸੀਂ ਦੱਸੋ ਇਹ ਬੱਬੂ ਦੀ ਗਲਤੀ ਹੈ ਕੇ ਨਹੀਂ??

    • @mittrandapodcast208
      @mittrandapodcast208  6 дней назад +3

      Ehnu kehnde lack of knowledge aje 5 din pehla bandi singha bapu surat singh ਬੱਬਰਾ ਦਾ ਇਤਿਹਾਸ ਤੇ 36 din pehla punjab de paaniaa ute gal kiti ਖਾਲੜਾ ਜੀ ਦੀ ਜੀਵਨੀ ਸੁਣਾਈ ਹੋਰ ਬਹੁਤ ਸਾਰੇ ਪੰਜਾਬ ਦੇ ਮੁੱਦਿਆ ਤੇ ਗੱਲ ਕੀਤੀ …je research kiti hundi pata lag janda eh mudda kisne banaya… ਨਾਲੇ ਕਿੰਨੀਆ ਵੀਡਿੳ ਅਸੀ babbu maan ute ਬਣਾਈਆ ???????? Total 87 video ਵਿੱਚੋਂ ਪਹਿਲੀ ਵੀਡਿਉ ਬੱਬੂ ਮਾਨ ਉੱਤੇ ॥

    • @mittrandapodcast208
      @mittrandapodcast208  6 дней назад +2

      @@GenVonWayਲੋੜਾ ਡਾਰਲਿੰਗ ਗੱਲ ਸਹੀ ਉਹਨੂੰ ਪਤਾ ਹੀ ਨਹੀ ਅਸੀ ਕੀ ਕਰਦੇ ਉਹਨੇ ਪਹਿਲੀ ਸਾਡੀ video ਦੇਖੀ ਤੇ ਜੱਜ ਬਣ ਗਿਆ ॥ ਅਜੇ 5 ਦਿਨ ਪਹਿਲਾ ਬੱਬਰਾ ਦਾ ਇਤਿਹਾਸ ਸੁਣਿਆ ॥ ਨਾਲੇ ਇਸ ਟਾਕ ਸ਼ੋਅ ਵਿੱਚ ਵੀ ਇਹ ਕਾਲ ਕਰਕੇ ਪੰਜਾਬ ਦੇ ਮੁੱਦੇ ਅੱਗੇ ਰੱਖ ਸਕਦਾ ਸੀ ॥ ਪਰ ਨਹੀ ਆਪਾ ਸਿਰਫ ਟੰਗਾ ਖਿੱਚਣੀਆਾ

    • @GenVonWay
      @GenVonWay 6 дней назад +3

      @@mittrandapodcast208 ਇਹਨਾਂ ਦੇ ਗੱਲ ਸਮਝ ਅਓਂਣੀ ਵੀ ਨੀ ਵੀਰ,,,,ਇਹ ਮੋਦੀ ਦੇ ਅੰਧਭਗਤਾਂ ਤੋਂ ਘੱਟ ਥੋੜਾ ਨੇ,,,,ਨਾਲੇ ਲੋੜਾ ਡਾਰਲਿੰਗ????ਏਹ ਕੈਸੀ ਡਾਰਲਿੰਗ ਹੋਈ ਵੀਰ hahahahaha

    • @mittrandapodcast208
      @mittrandapodcast208  6 дней назад

      @@GenVonWay 😂😂😂❤️❤️❤️

  • @jatinder233
    @jatinder233 6 дней назад +5

    Satshriakal veerji 🙏

  • @AmanDeep-b7v
    @AmanDeep-b7v 6 дней назад +1

    Gud job bro love you ❤❤❤❤❤❤❤

  • @Virk-p8y
    @Virk-p8y 6 дней назад +5

    Good bai show bhala vdia lga ❤❤❤❤❤

  • @BinderMalodia
    @BinderMalodia 4 дня назад +1

    good job veer

  • @c7aab
    @c7aab 6 дней назад

    ਇਟਲੀ ਵਾਲੇ 22ji, ਦੋਗਲੀ ਗਲ ਨ ਕਰੋ. ਬੇਸ਼ੱਕ ਤੁਸੀ ਫੈਨ ਓ ਪਰ ਜੇ ਮੁੱਦਾ ਚੁੱਕਿਆ ਅ ਤਾਂ ਗਲ ਫਿਰ ਇਕ ਤਰਫਾ ਕਰਨੀ ਚਾਹੀਦੀ ਅ..ਜੋ ਗਲਤੀ ਹੈ, ਫਿਰ ਓਸ ਗਲਤੀ ਨੂੰ ਠੋਕ ਕੇ ਗਲਤ ਕਹੋ, ਨ ਕੇ ਦੋਗਲੇਪਨ...
    Note..next time Talk show ਦੀ ਸੂਚਨਾ ਮੈਨੂੰ ਵੀ send ਕਰਿਓ...
    Sometimes ਇਕੋ ਜਿਹੀ ਸੋਚ ਰਖਣ ਵਾਲਿਆ ਦੀ ਸੰਗਤ ਚ ਬਹੁਤਾ ਕੁਛ ਸਿਖਣ ਨੂੰ ਨਹੀ ਮਿਲਦਾ ਤੇ ਓਹ ਆਪਣੀਆ ਆਪਣੀਆ ਗਲਾਂ ਮਾਰ ਕੇ ਆਪਣੇ ਆਪ ਨੂੰ ਦਾਨਿਸ਼ਮੰਦ ਸਮਝਣ ਲਗ ਜਾਂਦੇ ਅ...ਜਰੂਰ notification send ਕਰਿਓ..ਧੰਨਵਾਦ

  • @Kharoud9122
    @Kharoud9122 6 дней назад +2

    Sat sri akaal dove bhrawa nu veere boht vdia lgda thoda dovan da content dekh k es channel te v te thoda apo apne private channel te v rabb thonu trakki bakshe ❤️🎉

  • @ajayathwal5384
    @ajayathwal5384 6 дней назад +3

    Coach Sahab g vi aya ne kiya baat hai God bless you love you ❤😘😅

  • @pannu0686
    @pannu0686 6 дней назад +5

    ਰਾਮਪੁਰਾ ਬਠਿੰਡੇ ਆਲੇ ਨੇ ਤੇ ਲਗਦਾ ਆਪਣੀ ਵਿਚ ਫੋਟੋ ਵੇਖਣ ਲਈ ਕਾਲ ਲਾ ਲੲਈ😅😅

  • @SunnySingh-ur6ft
    @SunnySingh-ur6ft 6 дней назад +5

    ਬੱਬੂ ਮਾਨ ਨੂੰ ਛੋਟੇ ਹੁੰਦੇ ਤੋ ਸੁਣਦੇ ਆ ਰਹੇ ਆ ਪਰ ਆਹ ਐਲਵਿਸ਼ ਵਾਲਾ ਕੰਮ ਕਰਕੇ ਮਿੱਟੀ ਪੁਲਿਤ ਕਰ ਰਿਹਾ ਸੀ ..

  • @saraa9777
    @saraa9777 5 дней назад

    should bring talk show on more topics such as science education politics etc

  • @preetgamer9241
    @preetgamer9241 5 дней назад

    ਸਾਡਾ ਤੇ ਭਰਾ ਇਕੋ ਸਿੱਧੂ ਬਾਈ ਕੋਈ ਤੋੜ ਨਿ ਜੱਟ ਦਾ ਬਾਰੂਦ ਕਲਮ ❤

  • @Mercilessrecordz
    @Mercilessrecordz 6 дней назад +2

    Bhatinde kol sher mera rampura phul ❤

  • @SKk-r5l
    @SKk-r5l 6 дней назад +2

    Waheguru bhaji

  • @ManpreetKaur-ur2lc
    @ManpreetKaur-ur2lc 6 дней назад +1

    Love u dono paaa att ❤❤❤

  • @deepbuttar3525
    @deepbuttar3525 6 дней назад +1

    ਅੱਜ ਤਾਂ ਨਜ਼ਾਰਾ ਲਿਆ ਤਾਂ ਬਾਈ 🙏

  • @raigamers1068
    @raigamers1068 5 дней назад

    Right brother mi bhi Punjabi truck 🚛🚛 driver hu je really missing you video upload je 😢😢❤❤❤

  • @GurpreetKaur-kt5ls
    @GurpreetKaur-kt5ls 6 дней назад +4

    Elvish kol ESA ki a ..jehre Punjabi singer Ede age piche ghumde firde ne .....sidhh ankhi Banda c ..pr eh Karan aujla ....ki KVA Hun ....eh fuddu hi niklya

  • @amandaawarapan7892
    @amandaawarapan7892 6 дней назад +1

    Maan ਜੀ ਦੇ ਫੈਨ ਤਾਂ ਅਸੀਂ ਵੀ ਆ
    ਮਾਣ ਕੁੱਝ ਵੀ ਨਹੀਂ kehnda, ਆ ਐਲਬਮ ਚੰਗੀ ਨਹੀਂ ਲਗੀ
    ਫੈਨ ਆ, ਮੁਦਿਆਂ ਤੇ ਤੁਰਦਾ, ਗੰਦਾ ਨਾਲਾ ਚ ਸਪੋਟ v ਕੀਤਾ ਤੇ ਕਿਸਾਨੀ ਅੰਦੋਲਨਾਂ ਚ ਸ਼ਾਮਿਲ ਹੋਇਆ

  • @nikhilthakur3420
    @nikhilthakur3420 6 дней назад +1

    😂😂 siraaa kra ta eda he manji thooki rakhoo👍👍👍

  • @Jaswantsingh-qz5pv
    @Jaswantsingh-qz5pv 6 дней назад

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ

  • @OfficialDhiruSandhu
    @OfficialDhiruSandhu 6 дней назад +2

    Respect 🫡 bro ❤

  • @submersiblemotorpumpsodhibal
    @submersiblemotorpumpsodhibal 4 дня назад

    ਇਟਲੀ ਵਾਲਾ ਵੀਰ ਆ ਗਿਆ ਤੇਰੀ ਬਹੁਤ ਘਾਟ ਰੜਕਦੀ ਸੀ❤

  • @baljindersandhu3268
    @baljindersandhu3268 6 дней назад +3

    bahut sohna kamm krr reh o tusi dove veer ❤❤❤

  • @amanbhangal7396
    @amanbhangal7396 6 дней назад +2

    Coach saab aap hoye muhre hun 😂, majaak ikk passe show bahla vadia veer❤

  • @vickyshah4406
    @vickyshah4406 6 дней назад

    sai gll bai jini wait trucka walya nu hundi a hor kise nu nai hundi truck mehkma jindabad ❤❤❤❤❤🇺🇸🇺🇸

  • @Dhindsa2222
    @Dhindsa2222 6 дней назад +2

    ਇੰਨਾ ਕੰਜਰਾ ਨੇ ਪੰਜਾਬ ਦੀ ਦਲੇਰ ਕੌਮ ਨੂੰ ਇੱਕ ਦਿਨ ਨਚਾਰ ਕੌਮ ਬਣਾ ਦੇਣਾ ਇੰਨਾ ਨੂੰ ਰੋਕੋ ਬਾਈ ਥੋਡੇ ਨਾਲ਼ ਆ ✅

  • @Baimaanlikhari
    @Baimaanlikhari 6 дней назад +4

    Love u mere dono bhrava nu truck bhar ke❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @DilbaghSingh-v2c
    @DilbaghSingh-v2c 5 дней назад

    Best podcast channel👌👌

  • @BabelynBuenvenida
    @BabelynBuenvenida 5 дней назад

    Bahut badia podcast bai..

  • @DHALIWAL303
    @DHALIWAL303 6 дней назад +3

    ਬਹੁਤ ਵਧੀਆ ਲੱਗਿਆ ਬਾਈ ਥੋਡਾ talk show ਐਵੇ ਦਾ 15 ਦਿਨਾਂ ਬਾਅਦ ਇੱਕ ਕਰਦਿਆਂ ਕਰੋ ਬਾਈ ਮਹੀਨੇ ਚ ਦੋ ਬਾਰੀ ਬਹੁਤ ਆ ਬਾਕੀ ਬਹੁਤ ਵਧੀਆ ਬਾਈ ਨਾਲ਼ੇ ਕਰਨ ਦੱਤੇ ਵਰਗਾ ਵੀ ਆਪਣਾ opinion ਰੱਖ ਗਿਆ ਸਭ ਦੀਆਂ calls ਬਾਈ ਵਧੀਆ ਲੱਗੀਆਂ ਬਾਕੀ ਲੋਕ ਵੀ ਨੀ ਜੀਣ ਦਿੰਦੇ ਜੇ ਵੀਡੀਓ ਛੇਤੀ ਪਾ ਦੇਨੇ ਔ ਤਾ ਲੋਕ ਕਹਿੰਦੇ ਨੇ ਕਿਸਤਾਂ ਰੁਕ ਗੀਆਂ ਥੋਡੀਆਂ ਜਿਹੜੇ ਵੀਡੀਓ ਏਨੀ ਛੇਤੀ ਪਾਉਣ ਲੱਗ ਗਏ ਜੇ ਨਾਂ ਪਾਓ ਤਾ ਕਹਿਣ ਗੇ ਵੀਡੀਓ ਨੀ ਪਾਉਂਦੇ ਤੁਸੀ ਸੱਚੀ ਗੱਲ ਆ ਬਾਈ ਲੋਕਾਂ ਨੂੰ ਕੋਈ ਖੁਸ਼ ਨੀ ਕਰ ਸਕਦਾ ਨਾ ਕੋਈ ਇਹਨਾਂ ਨੂੰ ਸਮਝਾ ਸਕਦਾ😂 😂😂😂

  • @KarmjitDhir-zd8un
    @KarmjitDhir-zd8un 6 дней назад +3

    Sohni gllbaat ❤❤❤❤

  • @RavjotSingh-x1n
    @RavjotSingh-x1n 6 дней назад

    bilkul bai truckaa wale sab ton vad wait karde a 🫶🏻❤️

  • @maluksingh5489
    @maluksingh5489 6 дней назад +1

    ਸਵਾਦ ਲਿਆ ਤਾ ਤੁਸੀਂ 😊😅😮😮😂❤❤❤😂😂❤❤❤❤❤😊😊

  • @Gursanj2022
    @Gursanj2022 6 дней назад +3

    Bhut vadia veere 👌

  • @godeateredits373
    @godeateredits373 5 дней назад

    14:49 bilkul sehmat veere teri gal to gal ta sharm wali pta hon de baad bi 🤝

  • @rajdeepsingh4811
    @rajdeepsingh4811 6 дней назад +1

    Bai bahut badiya

  • @Rajbirkaur-w6z2k
    @Rajbirkaur-w6z2k 6 дней назад +2

    Sat Sri akal ji dono nu😊😊😊😊❤❤

  • @sandeepkumar-b8m3v
    @sandeepkumar-b8m3v 6 дней назад +1

    Freshy te itly ala nu benti hei sanuu timing ds diya karo asi bahut kujh dsna sanu v add karo ❤❤❤❤

  • @fukravlogger2452
    @fukravlogger2452 4 дня назад +1

    Karan Aujla da b chko hun km Babbu maan na ta ds ta b mai loka da a

  • @Preet_majhail421
    @Preet_majhail421 5 дней назад

    ਏਦਾਂ ਹੀ 2 3 ਦਿਨ ਦੇ ਗੈਪ ਨਾਲ ਵੀਡੀਓ ਪਾਉਂਦੇ ਰਹੋ ਵੀਰ ਰੋਸਟ ਵਾਲੀਆਂ ਵੀ ਤੇ ਪੌਡਕਾਸਟ ਵੀ ਕਹਾਣੀਆਂ ਤੇ ਇਤਿਹਾਸ ਵਾਲੇ ਪੋਡਕਾਸਟ ਜਿਆਦਾ ਪਾਓ ਵੀਰ ਜੀ❤

  • @arjindersingh71
    @arjindersingh71 5 дней назад

    Great JattO 👍

  • @kulkaur4092
    @kulkaur4092 6 дней назад +2

    Brother you both are doing good job.god bless you. 🙏

  • @Laddi-t4h
    @Laddi-t4h 6 дней назад +3

    Wow

  • @Navi-nails
    @Navi-nails 5 дней назад +1

    Karan Dutta vines ❤️‍🔥❤️‍🔥❤️‍🔥

  • @MrAshwindersingh
    @MrAshwindersingh 6 дней назад +4

    Bai kadi news 84 nu suneo thonu sajish da pta chalu eh babbu diljit te baki dogle sigran ne k den aa

  • @dailywork_life
    @dailywork_life 6 дней назад

    Balle o mittro 😂😂😂 tq again

  • @Mani-o9k
    @Mani-o9k 6 дней назад +1

    Italian Roaster ਪਿੱਛੇ Background Renovate ਕਰੋ। Aman Aujla ਵਰਗਾ Top Notch ਬਨਵਾਉਣ ਨੂੰ ਦੇ ਦੀਓ। Camera ਅਤੇ Mic ਵੀ ਉਹਦੇ ਲੇਵਲ ਵਾਲਾ ਲੈ ਲਵੋ ਕਿਉਕਿ ਤੁਸੀਂ ਵੀ ਕਾਫੀ Hit ਹੋ RUclips Punjabi Industry ਵਿੱਚ।

  • @prabhsimran0779
    @prabhsimran0779 6 дней назад

    Aa gye apne aale🥰🥰😘😘

  • @Mander_Shorts
    @Mander_Shorts 6 дней назад +5

    Bki veere eh babu maan sade dil ton hi utar gya hun kuch tan ohde ganne krke te ohda attitude dekho pta ni apne aap nu smjhda ki aa te end vich sidhu krke enna down to earth bnda c but ustaad lok babu maan vargiya nu bolde aa, veere time khatam ho gya ehda bhut phla ton te eh gl ehna nu v pta. Elvish ik bekar insaan aa te apa edn de bndiya vare gl v nhi krni. Sat Shri Akal sariyan nu 🙏😇

  • @SattiPandit
    @SattiPandit 5 дней назад

    Love uu y dova nu sirra e a kam