Podcast with kambi & Amrit about ਹਮਸ਼ਕਲ story Canada ਤੋ ਡਿਪੋਰਟ World record EP61

Поделиться
HTML-код
  • Опубликовано: 22 мар 2024

Комментарии • 734

  • @lovepreetsekhon5428
    @lovepreetsekhon5428 3 месяца назад +86

    ਅੰਮ੍ਰਿਤ ਵੀਰ ਤਾਂ ਮੇਰੇ ਮਾਮੇ ਦਾ ਮੁੰਡਾ ਆ ਬਹੁਤ ਮਿਹਨਤ ਕੀਤੀ ਆ ਵੀਰ ਨੇ ਵਾਹਿਗੁਰੂ ਜਲਦੀ ਵੀਰ ਦੀ ਮਿਹਨਤ ਦਾ ਮੁੱਲ ਪੌਣ🙏

  • @user-zv4yg5qt9n
    @user-zv4yg5qt9n 3 месяца назад +23

    ਅੰਮ੍ਰਿਤ ਵੀਰ ਦੀ ਸੋਚ ਨੂੰ ਸਲਾਮ 👍👍👍

  • @user-zv4yg5qt9n
    @user-zv4yg5qt9n 3 месяца назад +16

    Kina innocent ਆ ਅੰਮ੍ਰਿਤਵੀਰ ❤️❤️❤️❤️ਵਾਹਿਗੁਰੂ ਮੇਹਰ ਕਰੇ 🙏👍

  • @punjabi_canadian
    @punjabi_canadian 3 месяца назад +195

    kambi ik secret dssa tuanu sucess da jehra mai apni life ch implement kitta te successful hoya tuc early morning 2:30am to 5am tk daily path krya 40 din tak or atleast 21 days to kro chahe jehre mrji guru nu mande ho ohda path kro mera hrek supna poora hoya eh cheez krn naal god bless you

    • @daraaujla7399
      @daraaujla7399 3 месяца назад +20

      kambi da pta ni read karga ja nhi par main kar lea thanks bro but wadia cheez Pta laggi ajj

    • @The_allrounder_jatt
      @The_allrounder_jatt 3 месяца назад +7

      Veer bilkul shi gal aa

    • @punjabi_canadian
      @punjabi_canadian 3 месяца назад +13

      ਜਿਵੇਂ ਡਾਕਟਰ ਦੇ opd ਚ ਬੈਠਣ ਦਾ ਸਮਾਂ ਹੁੰਦਾ ਇੰਨੇ ਤੋਂ ਇੰਨੇ ਇਸ ਤਰਾਂ ਆਪਣੀ ਫਰਯਾਦ ਕਬੂਲ ਹੋਣ ਦਾ ਇਹ ਸਮਾਂ ਹੁੰਦਾ ਸਵੇਰੇ ੨:੩੦ ਤੋਂ ੫ ਉਸ ਵੇਲੇ ਸੱਚਾ ਰੱਬ ਆਪ ਹਾਜਿਰ ਹੁੰਦਾ ਜਿੰਨੀ ਵੀ ਝੋਲੀ ਭਰਵਾਂ ਸਕਦੇ ਹੋ ਭਰਵਾਂ ਲੋ ਚਾਹੇ ਸਿਰਫ ਮਤਲਬ ਲਈ ਹੀ ਇਹ ਚੀਜ਼ ਕਰਲੋ ਗਰੰਟੀ ਆ ਸਬੱਬ ਕੁਛ ਮਿਲੇਗਾ ਜਿਹੜੀ ਚੀਜ਼ ਤੁਹਾਨੂੰ ਜਿੰਦਗੀ ਦੀ ਕੋਈ ਤਾਕਤ ਨੀ ਦੇ ਸਕਦੀ ਨਾ ਮਾਪੇ ਨਾ ਕੋਈ ਅਮੀਰੀ ਉਹ ਵੀ ਮਿਲੇਗੀ ਜਿੰਦਗੀ ਚ ਭਾਵੇਂ ਤੁਸੀ ਸਾਰਾ ਕੁਚ ਹਾਰ ਜੋ ਸਿਰਫ ਇਹ ਸਮੇਂ ਨੂੰ ਜਿੱਤ ਲੋ ਤੁਸੀ ਦੁਨੀਆ ਜਿੱਤ ਲਈ ਸਮਝੋ ਤੁਹਾਨੂੰ ਦੁਨੀਆ ਅੱਗੇ ਝੁਕਨ ਦੀ ਜਰੂਰਤ ਨੀ ਆ ਡਾਇਰੈਕਟ ਉਸ ਸਚੇ ਰੱਬ ਦੇ ਅੱਗੇ ਝੁਕ ਜੋ ਜਿਸਤੋਂ ਲੈ ਕ ਦੁਨੀਆ ਨੇ ਤੁਹਾਨੂੰ ਦੇਣਾ ਹੈ...ਰੱਬ ਮੇਹਰ ਕਰੇ

    • @19yearoldyoungman
      @19yearoldyoungman 3 месяца назад +2

      @@punjabi_canadianbai je night duty hove, te tusi raatin11 to 7 km krde hovo? M krda a but menu inj lgda k m night shift irke glt kr reha, menu sona v raati chahida na k dine, dsoge?

    • @SandeepKaur-oj5yh
      @SandeepKaur-oj5yh 3 месяца назад +2

      ਸਹੀ ਕਿਹਾ y

  • @jaswinder8860
    @jaswinder8860 3 месяца назад +11

    ਅੱਜ ਤੋ ਪਹਿਲਾ ਮੈਂਅਮ੍ਰਿਤਵੀਰ ਮੁੰਡੇ ਬਾਰੇ ਕਦੀ ਨਹੀ ਸੁਣਿਆ ਤੇ ਨਾ ਹੀ ਕਦੀ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਦੇਖੀ ਅੱਜ ਏਡਾ ਲੱਗਾ ਕੇ ਅਸੀ ਵੀ ਸਾਰਕਾਰਾ ਵਰਗੇ ਹੀ ਹੋ ਗਏ ਪਰ ਮੇਰੇ ਦੋਨੋਂ ਵੀਰਾ ਦਾ ਬਹੁਤ ਬਹੁਤਧੰਨਵਾਦ ਜਿਨ੍ਹਾਂ ਦੀ ਬਦੌਲਤ ਸਾਨੂੰ ਅੰਮ੍ਰਿਤ ਵੀਰ ਸਿੰਘ ਨੂੰ ਮਿਲਣ ਤੇ ਉਸ ਬਾਰੇ ਜਾਣਣ ਦਾ ਮੌਕਾ ਮਿਲਿਆ ਧੰਨਵਾਦ ਮੇਰੇ ਦੋਨਾ ਵੀਰਾ ਦਾ 👏

  • @Rajwinderkaur-sl2ct
    @Rajwinderkaur-sl2ct 3 месяца назад +9

    ਬਹੁਤ ਵਧੀਆ ਪੋਡਕਾਸਟ, ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @hardeepkaur-gm6nl
    @hardeepkaur-gm6nl 3 месяца назад +11

    Kambi bhaut sohne tarike nal gal kiti suljiya banda lagda.. freshy te itlay vale veer nu thanku bhaut bhut

  • @surindersinghuppal2892
    @surindersinghuppal2892 3 месяца назад +30

    ਜਦੋਂ ਟਾਈਮ ਚੰਗਾ ਹੁੰਦਾ ਸਾਬ ਯਾਰ ਹੁੰਦੇ ਜਦੋਂ ਟਾਈਮ ਮਾੜਾ ਹੁੰਦਾ ਕੋਈ ਨੀ ਨਾਲ ਖੜ ਦਾ ਲਗਦਾ kambi ਨਾਲ ਐਵੇਂ ਹੀ ਹੋਇਆ ਬਾਕੀ ਬਰੌ ਤੂੰ ਬਹੁਤ ਸੋਹਣਾ ਲਿਖਦਾ ਤੇ ਗਾਉਣਾ ਫੱਟੇ ਚੱਕ ਦਵੀ ਪਰਾ

    • @ramanjot6748
      @ramanjot6748 3 месяца назад +1

      dunia eda hi kardi Zach gal va

  • @balvindersingh2409
    @balvindersingh2409 2 месяца назад +1

    Cambi bai cute te very decent hai.
    Lots of love and support
    From Ajmer Rajasthan 🇮🇳
    #justiceforsiddhumussewala ❤

  • @culprit_but_innocent
    @culprit_but_innocent 25 минут назад

    Salute!!!!! Mundiya tenu teri soch nu amrit singh, kambi di gal.baat v changi lagi

  • @preetsohal3295
    @preetsohal3295 3 месяца назад +20

    ਵੀਰ ਦੀਆਂ ਵੀਡੀਓ ਸੋਅ ਹੁੰਦੀਆਂ ਕਈ ਵਾਰ ਪਰ ਕਦੀ ਫੋਲੋ ਨਈ ਸੀ ਕੀਤਾ ਪਰ ਅੱਜ ਵੀਰ ਦੀਆਂ ਗੱਲਾਂ ਸੁਣਕੇ ਪੋਡਕਾਸਟ ਅੱਧ ਚ ਛੱਡ ਕੇ ਪਹਿਲਾਂ ਫੋਲੋ ਕਰਕੇ ਆਇਆ ਬਹੁਤ ਵਧੀਆ ਵੀਰ ਮੇਹਨਤ ਜਾਰੀ ਰੱਖ ਰੱਬ ਹੋਰ ਤਰੱਕੀ ਬਖਸੇ 🙏🙏🙏🙏

  • @birsingh1868
    @birsingh1868 3 месяца назад +7

    ਅਮ੍ਰਿਤਬੀਰ ਸਿੰਘ ਵੀਰ ਬਹੁਤ ਵਧੀਆ ਸੁਨੇਹਾ ਦੇ ਰਿਹਾ ਯੂਥ ਨੂੰ ਵੀਰ ਨੇ ਚਾਰ ਵਰਲਡ ਰਿਕਾਰਡ ਵੀ ਬਣਾਏ ਆ ਪਰ ਵੀਰ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਤੁਹਾਡੇ ਮਾਝੇ ਦੇ ਤਰਨਤਾਰਨ ਸਾਹਿਬ ਦੇ ਬੀਰ ਖਾਲਸਾ ਗੱਤਕਾ ਗਰੁੱਪ ਨੇ ੫ ਵਰਲਡ ਰਿਕਾਰਡ ੧੦ ਤੋਂ ੧6 ਦੇ ਵਿੱਚ ਬਣਾ ਦਿੱਤੇ ਸੀ ਪਰ ਸਾਡੀ ਪੰਜਾਬ ਦਈ ਮੀਡੀਆ ਨੇ ਵਿਖਾਇਆ ਹੀ ਨਹੀਂ ਕੁੱਝ ਤੇ ਕਿੰਨੀਆਂ ਹੀ ਕੰਟਰੀਆ ਦੇ ਸਟੇਜਾਂ ਉੱਤੇ ਆਪਣੇ ਹੈਰਤਅੰਗੇਜ਼ ਕਰਤੱਬ ਵਿਖਾ ਕੇ ਲੋਕਾਂ ਨੂੰ ਹੈਰਾਨ ਕੀਤਾ ਤੇ recently Italy ਵਿੱਚ 7 ਨਵੇਂ ਵਰਲਡ ਰਿਕਾਰਡ ਬਣਾਏ ਆ

  • @happyusa9839
    @happyusa9839 3 месяца назад +3

    Very good Veere Tusi panjab te Sikh kaum da naam roshan kita 🙏🙏🙏

  • @royalgroup1443
    @royalgroup1443 3 месяца назад +11

    Pehle punjabi podcast te roaster ne jina nu 99% positive comment te dil to ini udeek kiti jandi h ehna di 💯
    Khich k veero freshy te italy aala top combination 💪

  • @GURUKIFOUJ47
    @GURUKIFOUJ47 3 месяца назад +17

    Ajj tak daa sab to ghaint podcast ❤ jehdi amrit bai ne jmeer wali gall kiti oh siraa kratii 🔥

  • @junng07
    @junng07 3 месяца назад +13

    Kambi pji amrit pji nu dilo bhut sara pyr .

  • @jasmeenkaur8052
    @jasmeenkaur8052 3 месяца назад +5

    Menu kambi veer da 20 saal song pasand..... ❤
    Amrit veera te sade jille da wa Gurdaspuria...... I'm feeling proud 🎉💯💯💯🙌🏻🙌🏻🙌🏻🙌🏻🙌🏻🙌🏻🙌🏻🥳🥳🥳🥳🥳

  • @PB02_to_YYZ
    @PB02_to_YYZ 2 месяца назад +1

    Jo marji kehlo but amrit bai dil da bhut saaf aa bnda❤❤❤
    Waheguru trakkia bakshe praa nu bhut bhut 🔥❤️❤️

  • @Pawandeep2002-uw7zl
    @Pawandeep2002-uw7zl 3 месяца назад +3

    I really appreciate the hardwork, thinking of Amrit brother.Today we need support such kind of people who give right direction to youth rather than following talentless people on social media.🙏

  • @USA_WALE_JATT_0013
    @USA_WALE_JATT_0013 3 месяца назад +11

    ਵਾਹ ਅਮਿ੍ਤ ਭਰਾਂ ਤੇਰੀ ਸੋਚ ਨੂੰ ਸਲਾਮ ❤❤

  • @vickyvickt1477
    @vickyvickt1477 3 месяца назад +8

    Italy bale veer da swal pushan da treka bhut bdia aa baki fressy veer nu vi love u aa❤❤

  • @manjot_singh_pandher
    @manjot_singh_pandher 3 месяца назад +11

    I Never missed any video from 4 channels
    1.mittran da podcast
    2.italy ala
    3.freshy canadian
    4.slay point

  • @kg2889
    @kg2889 3 месяца назад +3

    Yaar Aah Amrit bhra nu dekh ke, sun ke bhaut vadiya lageya . Wish our Punjabi youth follows him and get influenced.

  • @parmsanotra8453
    @parmsanotra8453 3 месяца назад +3

    Very nc podcast kambi veer ne bhut vdya har ik gal kiti is vch or very nc nature person …Amritbir also very nc guy .. GBU all ❤❤❤.. With freshy nd man veere stay blessed

  • @gurmitsingh9580
    @gurmitsingh9580 3 месяца назад +2

    Proud bhutt feel hoya munde nu dekh k..rabh mehr krega tuhade te 🙏

  • @jordansandhu520
    @jordansandhu520 3 месяца назад +16

    ਬਹੁਤ ਸੋਹਣਾ ਪ੍ਰੋਗਰਾਮ ਬਾਈ ਬਾਕੀ ਕੁਵਰ ਵੀਰ ਦਾ ਵੀ ਬਹੁਤ ਸੋਹਣਾ ਪੋਡਕਾਸਟ ਉਹ ਵੀਰ ਨੇ ਬਹੁਤ ਮੇਹਨਤ ਕਰੀ ਤੇ ਗੁਰਦਾਸਪੁਰ ਦਾ ਨਾਮ ਉੱਚਾ ਕਰਿਆ❤❤❤❤

  • @GurjitKaur-nm4ed
    @GurjitKaur-nm4ed 3 месяца назад +3

    Amrit veere soch bot vdia tuhadi rab tuhanu din fugni raat choguni trakkki deve 22❤❤❤❤❤❤

  • @g1thiarathiara467
    @g1thiarathiara467 3 месяца назад +3

    Yaar boht vadiya gal bat kite Shote veer Amri te Kmy veer ne 2no veeran nu parmatma chardikala vich rakhe 💯👍

  • @lakhwindersinghsukhala4535
    @lakhwindersinghsukhala4535 3 месяца назад +2

    30:52 ਤੁਹਾਡੇ ਦੋਨਾ veera ਤੋਂ ਉਪਰ ਕੋਈ ਰੋਸਟਰ ਨਹੀ ਤੇ ਤੁਹਾਡੇ ਵਰਗਾ ਕੋਈ ਪੌਡਕਾਸਟ ਵੀ ਨਹੀ Superb ❤Luv frm Patiala ❤

  • @ramandhaliwal2193
    @ramandhaliwal2193 3 месяца назад +2

    Boht dhnwad Bhai tuhada eho jhe loka nu Sade sahmne leon lyi

  • @caseyHunter
    @caseyHunter 3 месяца назад +29

    There is nothing wrong with being deported back to India. I was also deported back to Punjab from UK England in 2017. I only had £250 in my pocket. And today i have a house under my name. I have 3 plots under my name. Only the first 2 to 3 years was the hardest. But today i am living the best life in India. I thank God for making my life so much better. I could never expected this was going to happen to me.

    • @yashpalyashpal7268
      @yashpalyashpal7268 3 месяца назад +1

      But from where you get money??
      Please guide others also

    • @sidhumoosewaledafan6884
      @sidhumoosewaledafan6884 3 месяца назад +1

      Bohat vadia veer

    • @caseyHunter
      @caseyHunter 3 месяца назад +1

      @@sidhumoosewaledafan6884 Thank you

    • @caseyHunter
      @caseyHunter 3 месяца назад

      @@yashpalyashpal7268 work hard and don't give. I you believe in yourself then don't listen to anyone else. We can't change our past but we can control what we do from now on. I work for amrican express fraud department. I was lucky enough to get a job there because of my English language skills. I went to UK aged 5 and was deported back age 35 years old.

  • @DamanBagri
    @DamanBagri 3 месяца назад +14

    ਮੇਰੇ ਯਾਦ ਓ ਕੈਂਬੀ ਜਦੋਂ ਏਅਰਪੋਰਟ ਤੋ ਲਾਇਵ ਹੋਇਆ ਸੀ 😢😢 emotional ਕਰਤਾ ਸੀ ਇਸ ਬੰਦੇ ਨੇ ਉਂਦੋ ਸਾਰਿਆ ਨੂੰ

  • @kanwardeep1334
    @kanwardeep1334 3 месяца назад +3

    Yaar iss tarah da podcast nahi dekheya bai je ajj eh miss kar dinda ta Amrit baare pata hi nhi chalda thanks freshy and maninder bro❤

  • @jagroop911
    @jagroop911 3 месяца назад +1

    Ajj da podcast bht e positivity nl bhare c .. thnxx brdrss ❤

  • @hardeepkaur-gm6nl
    @hardeepkaur-gm6nl 3 месяца назад +2

    Amrit veer cobgratulation bande nu apna gussa shi passe lagauna chahida aa dekho kini sohni misaal aa

  • @Gursanj2022
    @Gursanj2022 3 месяца назад +2

    Bhut vadia veere waheguru ji tuhanu lambiyan umera bakse

  • @JaskaranSingh-kr8tl
    @JaskaranSingh-kr8tl 3 месяца назад +2

    Dona vera da dhanwad kine herani wali gall a amrit veer wrge here sanu kise news ja kise v chanel te dekhan he nhe dindia sarkara.....
    ehe hai Punjab da haal je ehi amrit veer chita. ( drugs ) lenda har news te ese da na hunda...

  • @damanbajwaaa9086
    @damanbajwaaa9086 3 месяца назад +4

    shukar aa bro story dasi tu Canada wali main sochda c os time hoyea ki hyuga te wadia gal aa new hard work Munda nu support kardi reha tu kambi respect

  • @vaddasandhu0038
    @vaddasandhu0038 3 месяца назад +9

    Kambi bhra siraa krounda ❤baki tan end ne🤘🏻👌👍🏻💪🏻

  • @baljeetkaur7682
    @baljeetkaur7682 3 месяца назад +5

    Best podcast...amrit sir is so down to earth...punjabi proud🎉🎉

  • @LovepreetSingh-eg7xh
    @LovepreetSingh-eg7xh 3 месяца назад +1

    ਲਵ ਯੂ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਖਿੱਚ ਕੇ ਰੱਖ

  • @Kaurcrater_1
    @Kaurcrater_1 3 месяца назад +1

    God bless you ਅੰਮ੍ਰਿਤ ਪੁੱਤ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ ❤

  • @GurjitKaur-nm4ed
    @GurjitKaur-nm4ed 3 месяца назад +3

    2na veera di mehnat nu salaam,eh podcast bot vdia lga ❤❤

  • @missgill528
    @missgill528 3 месяца назад +2

    Veere , menu amrit veer bare bilkul nhi c pta but tuhda podcast mai as usual her il dekhdi c . Menu bhut Vdiaa lggia tuc amrit bare dssia , bhut vdiia soch te personality aa veer di such a great guy
    Eda hi lgge rho veer knowledge mildi a tuhde podcast to I appreciate both of your efforts. Respect………🫡

  • @majhablock000
    @majhablock000 3 месяца назад +2

    Waheguru mehar Kare Amrit pra te Sade batale di saan

  • @ekam6693
    @ekam6693 3 месяца назад +1

    Bhuttt vadia podcast , kambi nu vekh ke v bhut khushi hoii ❤❤❤❤❤

  • @harmeetkaur5913
    @harmeetkaur5913 3 месяца назад +5

    kambi sir down to earth personality , we believe in you sir you will rock

  • @sidhumoosewaledafan6884
    @sidhumoosewaledafan6884 3 месяца назад +2

    Aa gaye mere veer love u veero...god bless you❤❤❤

  • @DYLON007USA
    @DYLON007USA 3 месяца назад +6

    Ethe rakh great video brothers. Love you both ❤❤❤

  • @__preet_
    @__preet_ 3 месяца назад +2

    dhanwaad bhaji amrit veer nu introduce krwaan layi❤

  • @manindermaninderbajwa-zd4rj
    @manindermaninderbajwa-zd4rj 3 месяца назад

    Bhut bhut vadiaaa bai ji 🎉🎉🎉🎉🎉

  • @PrinceSingh-qy4jk
    @PrinceSingh-qy4jk 3 месяца назад +1

    ਬਹੁਤ ਵਧੀਆ ਗੱਲ ਹੈ ਵੀਰ ਜੀ ਮਾਨ ਹੁੰਦਾ ਪੰਜਾਬੀ ਹੋਣ ਦਾ ❤❤❤❤❤

  • @KebabCodogno
    @KebabCodogno 3 месяца назад +1

    Bhut bhut thn wad amrit di interview lyi mnu pta v ni c sada laga da munda bhut wdia sanu v pta laga ki koi veer ha jo bhut telnted a thxs thoda eda da bndya la khya ayea kro

  • @sandeepsidhu7404
    @sandeepsidhu7404 3 месяца назад +1

    Bhut vadia podcast aa❤❤❤bro

  • @Yrspainto
    @Yrspainto 3 месяца назад +2

    Sirra gal batt 4 Berra di waheguru mehar karn Sab te 🙏🏻🙏🏻

  • @baseballfan88888
    @baseballfan88888 3 месяца назад +9

    98 ਦਾ ਜਨਮ ਹੈ ਪਰ 12th ਕਰਕੇ 2011 ਵਿੱਚ ਕਨੇਡਾ ਪਹੁੰਚ ਗਿਆ ਵੀਰ,,, 6 ਮਹੀਨੇ ਦੀ ਉਮਰ ਚ’ ਹੀ ਦਾਖਲਾ ਲੈ ਲਿਆ ਬਾਈ ਨੇ 😅😅

    • @Jassie302
      @Jassie302 3 месяца назад

      Vrre oh gl mzaak vch khinc dekhleo dubara tc

    • @kamalpreetsingh4971
      @kamalpreetsingh4971 3 месяца назад

      Eh mera shota veer nal padda c eh 95 da huna a bus mera nalda pind da a

  • @amandhiman1728
    @amandhiman1728 3 месяца назад +2

    Kambi te amrit nu rll k sirf motivational song e krne chaide aa ta k youth motivate ho ske... Eh vdia topic aa... Tusi concepts li alg alg athletes dia examples show kr skde oo songs ch... Jive milkha singh Muhammad ali neeraj chopra michael phelps ya usain bolt vrge role play kr skde oo... Apne punjab ch boht sare athletes ne jo gumnaam ne... Ohna di story song rahi dsi ja skdi aa...

  • @paramjitkaur2285
    @paramjitkaur2285 3 месяца назад +2

    Y dhanwad thoda ess tarah da talent agge leoun lai koi surma hi ess tarah de amrit warge mundea da talent agge lea skda ❤❤❤ nhi srkra kithe jardia ne veer ❤❤❤ best podcast

  • @kuljitsandhu1503
    @kuljitsandhu1503 3 месяца назад +11

    ਵੇਖਣ ਤੋਹ ਪਹਿਲਾ ਹੀ ਲਾਈਕ ਕਰ ਦਿਨਾ ❤❤❤

    • @garry2226
      @garry2226 3 месяца назад

      🐏🐏🐏 ਭੇਡਾਂ ਹੀ ਹੁੰਦੀਆਂ

  • @navsandhu1337
    @navsandhu1337 3 месяца назад +1

    Waheguru ji mehar karn sade veera te ❤❤❤❤❤❤❤

  • @Aman.rai80
    @Aman.rai80 3 месяца назад +1

    Boht vdia podcast c ❤

  • @simranrai5367
    @simranrai5367 3 месяца назад +1

    kambi bhot humble aa😍 jida de vaaj aa oda da he bolan da lehjaa❤❤

  • @roughboy94
    @roughboy94 3 месяца назад +3

    22 o tusi kaimbi nu laike aaye aaye haaye nzaara aje mai sou khake kehnna mai podcast shuru v nhi kitta pehla comment Karan da man ho gaya love aa tuhannu dova prava nu nale kaimbi nu ta asi fukrey aa to hi love u aa ....Amazon deya jungla jinna vadda love u tuhannu ...🤩

  • @SukhlovekamallDeep8714
    @SukhlovekamallDeep8714 3 месяца назад +4

    Kembi aya thnxx bro ehnu bulaun lai❤❤❤❤❤❤mansa to enaaaaaa sara piyar

  • @UdaiveerSekhon
    @UdaiveerSekhon 3 месяца назад

    Too good veero
    nazaara leyaata ❤

  • @hr02wale
    @hr02wale 3 месяца назад +1

    Kaint video bro
    Full support bai kambi te amrit nu

  • @HarpalSinghRandhawa-cl4df
    @HarpalSinghRandhawa-cl4df 3 месяца назад +1

    Ajj da podcast bhat vdea c 🎉🎉

  • @att_jatt47
    @att_jatt47 3 месяца назад +1

    43:00 kya gal kahi veer ne, thanks veer nu platform den vastey my brothers ❤

  • @AnuBanger706
    @AnuBanger706 3 месяца назад +3

    Amrit 22 di soch bht vadia aa ❤volger nu kuch sikhna chahida aa 22 to

  • @YuviSethi
    @YuviSethi 3 месяца назад +1

    Siraaaaa gall baat brothers 🙏🙏🙏👈👌👌👌👌👈

  • @sahibdeepkaur6957
    @sahibdeepkaur6957 3 месяца назад

    Bhtttt vadia podcast ajj da veer ji

  • @vikasKumar-to9uy
    @vikasKumar-to9uy 3 месяца назад

    Bohat bohat kaint banda kaimbi bai sirra singer

  • @jagpreetsingh2167
    @jagpreetsingh2167 3 месяца назад +1

    Good job...punjab talented video....keep it up....

  • @malkeetsandhu3070
    @malkeetsandhu3070 3 месяца назад +2

    bhut vadiaa kambi bnda❤❤❤❤❤❤

  • @user-ws8cp9kn6j
    @user-ws8cp9kn6j 3 месяца назад +1

    aa vdiya gl lgdi jo loka nu agge lai k aunde vere

  • @BTCHorse
    @BTCHorse 3 месяца назад

    Waah veer bahut khoob 🙏

  • @ManpreetMalwai
    @ManpreetMalwai 3 месяца назад +1

    ਬਹੁਤ ਹੀ ਸੋਹਣਾ ਪੌਡਕਾਸਟ ਬਾਈ 👌

  • @vandanapannu6353
    @vandanapannu6353 3 месяца назад +1

    Aaj tha podcast bahut vadiya c veere .

  • @amardeepsinghbhattikala189
    @amardeepsinghbhattikala189 3 месяца назад

    Saat shri akal ji sarea veera nu waheguru ji tuhanu chardikla tandrusti wakshan ehi ardas ha ji

  • @KaranMaan-ye3ph
    @KaranMaan-ye3ph 3 месяца назад

    Bhut vadiya veer ❤❤

  • @MyVishus
    @MyVishus 3 месяца назад +1

    ਕੈਂਬੀ ਬਾਈ ਘੈਂਠ ਬੰਦਾ ਇਟਲੀ ਵਾਲਾ ਤੇ ਫਰੈਸ਼ੀ ਤਾ ਜਾਨ ਆ ਆਪਣੀ ❤ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਚਾਰੇ ਵੀਰਾ ਨੂੰ 🙏🏻ਤੇ ਹੁਸ਼ਿਆਰਪੁਰੀਆ ਦੀ ਤਾ ਗੱਲ ਹੀ ਵੱਖਰੀ ਆ ❤

  • @ranjitsinghbrar8729
    @ranjitsinghbrar8729 3 месяца назад

    Sira babe dil khush karta ❤❤❤

  • @AmandeepGill-mw3xg
    @AmandeepGill-mw3xg 3 месяца назад

    ਭਰਾਵਾਂ ਨੂੰ ਚੜਦੀਕਲਾ ਚ ਰੱਖੇ

  • @gavimultani
    @gavimultani 3 месяца назад +1

    Jionda reh jwaniya maan mera veer bhola munda a Amrit

  • @jeetdhillon7343
    @jeetdhillon7343 3 месяца назад

    Both veer ji doing great job.❤

  • @jassidhaliwal7615
    @jassidhaliwal7615 3 месяца назад

    bhut sohna podcast aa veere

  • @pandherji6773
    @pandherji6773 3 месяца назад

    Koi na baabe waheguru mehr kre tuhade te

  • @deepNirmaanVlogs
    @deepNirmaanVlogs 3 месяца назад

    ਮੈਂ ਵੀ ਹੁਣ ਤੱਕ ਪਟਿਆਲੇ ਵਾਲਾ ਰਾਜਪੁਰਾ ਹੀ ਸਮਝੀ ਗਿਆ ਬਾਕੀ love you kambi bro frashy an Italy Wale bro God bless you ❤❤❤

  • @user-hk2bk8xg3s
    @user-hk2bk8xg3s 3 месяца назад +1

    amrit nu waheguru ji tarki bkhsa ji ❤❤❤❤❤

  • @vikasKumar-to9uy
    @vikasKumar-to9uy 3 месяца назад

    Yr bai munde ne dil jit liya bai Kasam to

  • @tanny12467
    @tanny12467 3 месяца назад

    Sirra podcast hamesa di tra....ghaint bro lage raho

  • @dhiraj4223
    @dhiraj4223 3 месяца назад

    tuhadi har video dekhda main veere , wadi comment ni si kite main ajj mere school time to le ke favourite artist nu lai ke aye ajj Tusi respect for Jada wad gyi

  • @jaspalsingh8616
    @jaspalsingh8616 3 месяца назад +1

    ❤❤❤ thanks g 🎉bro love you both of you always be happy

  • @JohnsonSaroya1987
    @JohnsonSaroya1987 3 месяца назад +1

    Bhaji bhut vdia

  • @harryrai97
    @harryrai97 3 месяца назад

    Bhoot ghaint 40:43 Munda and kambi di interview love you all

  • @mansimransinghrollno.1183
    @mansimransinghrollno.1183 3 месяца назад +1

    Bohat sona kam karda kuwar Veera, bro u are inspiration for all teenagers, wmk

  • @mandysingh1642
    @mandysingh1642 3 месяца назад

    Salute e veer nu

  • @gopikhehra0751
    @gopikhehra0751 3 месяца назад +1

    ਬਹੁਤ ਬਹੁਤ ਸ਼ੋਨਾ podcast ❤❤❤ brother 🎉

  • @kuldeeprai8860
    @kuldeeprai8860 3 месяца назад

    Love you bro ਬਹੁਤ ਵਧੀਆ

  • @jdeepbhaiyasidhu123
    @jdeepbhaiyasidhu123 3 месяца назад

    Thank you so much Bai ji