Podcast with jagjeet sandhu about Diljit Dosanjh ਤੇ mad sandhu ਨਾਲ ਫਿਲਮ ਆਉਣ ਲੱਗੀ EP56

Поделиться
HTML-код
  • Опубликовано: 3 янв 2025

Комментарии • 493

  • @komalpreetkaur4771
    @komalpreetkaur4771 10 месяцев назад +3

    ਬਹੁ ਵਧੀਆ ਐਕਟਰ। ਇਹਨਾਂ ਦੀ ਫਿਲਮ ਜਾਂ ਕੁਛ ਵੀ ਆਉਂਦਾ ਤੇ ਦੇਖਣਾ ਚਾਹੀਦਾ ਜੇ ਮੁੱਦੇ ਸਹੀ ਹੋਣ ਫਿਲਮ ਦੇ। ਏਦਾਂ ਦੇ ਲੋਕ ਅੱਗੇ ਆਉਣੇ ਚਾਹੀਦੇ ਨੇ ਏਦਾਂ ਦੇ podcast ਰਾਹੀਂ 🌸

  • @Ranjit_officials
    @Ranjit_officials 11 месяцев назад +23

    Love u miss u ਇਟਲੀ ਵਾਲੇ ਵੀਰ ਜੀ ਤੁਹਾਡੀ ਵੀਡਿਓ ਦੀ ਹਰ ਦਿਨ ਉਡੀਕ ਰਹਿੰਦੀ ਹੈ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਖੁਸ਼ ਰੱਖਣ ਲੋਕਾਂ ਨੂੰ ਖੁਸ਼ ਰੱਖਣ ਵਾਲੇ ਕਦੀ ਵੀ ਦੁਖੀ ਨਹੀਂ ਰਹਿ ਸਕਦੇ 😍😍😍😍

  • @BaljinderDhaliwal-w1x
    @BaljinderDhaliwal-w1x 11 месяцев назад +26

    ਜਗਜੀਤ ਸੰਧੂ ਗ੍ਰੇਟ ਐਕਟਰ ਸਿਰਾ ਕਰੌਂਦਾ y 🙏

  • @Bhattiparam23
    @Bhattiparam23 11 месяцев назад +54

    ਰੂਹ ਖੁਸ਼ ਹੋ ਜਾਂਦੀ ਚਾਅ ਚੜ ਜਾਦਾ ਇਟਲੀ ਵਾਲੇ ਬਾਈ ਨੂੰ ਫਰੈਸ਼ੀ ਬਾਈ ਨੂੰ ਦੇਖਕੇ Love you dona verra nu ❤❤

    • @mittrandapodcast208
      @mittrandapodcast208  11 месяцев назад +8

      ਲਵ ਯੂ ਟੈ ਬਾਈ ਜੀ ਜਿਹੜਾ ਤੁਸੀ ਇੰਨਾਂ ਪਿਆਰ ਕਰਦੇ ❤

    • @buntyverma4847
      @buntyverma4847 10 месяцев назад

      Bai Kapil sharma nu bulao ik vaar​@@mittrandapodcast208

  • @booyeah75
    @booyeah75 11 месяцев назад +11

    Jagjeet sandhu paaji Punjab da nawazuddin siddique de level di acting krde bahut hi natural acting a 22 di tahi hun Jagjeet 22 nu Hindi series ch le rehe jive paaji pataaal lok , leila and escape live
    Bhai bahut hi down to earth bnda ah roles udi ni milde Bollywood ch te tusi paise de k role le skde but Ah jehriya Netflix Amazon waliya series hundiya ede ch niraaa acting hi auni chahidi tahi kam milda

  • @manitejay264
    @manitejay264 11 месяцев назад +34

    ਬੁਹਤ ਸੋਹਣਾ ਪੋਡਕਾਸਟ ਬਣਾਇਆ ਵੀਰ❤❤❤😂😂😂😂😂

  • @sumitsingh4005
    @sumitsingh4005 11 месяцев назад +12

    Ohh balle mai old podcasts dekh timepass krda see te ahh video aghii .. soo happy 😊

  • @JarnailSingh-kz5hw
    @JarnailSingh-kz5hw 11 месяцев назад +6

    Well done ਭਾਜ਼ੀ ਬਹੁਤ ਵਧੀਆ ਪੋਡਕਾਸਟ ਆ

  • @URBAN_GABRU_007
    @URBAN_GABRU_007 11 месяцев назад +205

    ਭਾਜੀ ਸਰੋਤਿਆ ਦੀ ਫਰਮੈਸ਼ ਤੇ ਇੰਦੀ ਭਾਜੀ ਸਾਬੀ ਭਾਜੀ ਇਟਲੀ ਆਲਾ ਵੀਰ ਤੇ ਫਰੈਸ਼ੀ ਭਰਾ ਚਾਰੋ ਇੱਕੋ ਪੋਡਕਾਸਟ ਕਰੋ⛳⛳⛳

    • @BoSS-tu1df
      @BoSS-tu1df 11 месяцев назад +11

      ਵੀਰ ਸਹੋਤਿਆਂ ਦੇ ਨਹੀਂ ਸਰੋਤਿਆਂ ਦੇ 😂

    • @navisidhu8884
      @navisidhu8884 11 месяцев назад

      ​@@BoSS-tu1dfa ta for ⁸ii okay😮😮 30:32 30:33

    • @navdeepsandhu6136
      @navdeepsandhu6136 11 месяцев назад +7

      Pehla tuhada tinna da podcast kr lene
      Aah doubt clear ho jane jruri aa 😂

    • @old-school221B
      @old-school221B 11 месяцев назад +1

      Dil di gal karti ...urban gabru_007 Waley veer....🎉baki jo sahotey tey sarotey tey Ladd rahey ney😂veer bhaavnava nu samzo 😂😂🎉🎉

    • @GurmukhSingh-d6p
      @GurmukhSingh-d6p 11 месяцев назад

      @@navdeepsandhu6136 ,,ਆਜੋ ਮੇਰੇ ਆਲ਼ਾ ਪੌਂਡ ਕਾਸਟ ਤਿਆਰ ਆ

  • @sandeepkumar-b8m3v
    @sandeepkumar-b8m3v 11 месяцев назад +7

    aaj pta lgya bholha name da bholha nahi bahut kuch hei is de vich bahut agge tak soch le k jauu dhanwaad bholhe veer aaj menu v tuc actor bna ta bhave m na v banu par sikha bahut dita aaj de podcast ch dhanwaad 3ina veera da ❤❤❤❤

  • @Dhaliwalmanilegendfan
    @Dhaliwalmanilegendfan 10 месяцев назад +4

    ਦੋਨਾਂ ਵੀਰਾਂ ਦਾ ਲੈਵਲ ਉਚਾ ਰਿਹਾ ਦਿਨੋ ਦਿਨ ਵਾਹਿਗੁਰੂ ਦੀ ਮਹਿਰ ਨਾਲ ਹੁਣ ਐਕਟਰਾਂ ਨਾਲ ਬੈਣੀ ਉੱਠਣੀ ਹੋਗੀ ਭਰਾਵਾਂ ਦੀ

  • @bravebrar6630
    @bravebrar6630 11 месяцев назад +4

    Bhut sohna podcast veero, bhole bai nu rab trakia bakshe , bhut vadia te sulji soch aa bai di jo bolda dil to bolda bakia wang shite ni marda . Chardi kla ch rho veero

  • @kuljitsandhu1503
    @kuljitsandhu1503 11 месяцев назад +6

    ਬਹੁਤ ਸੋਹਣਾ ਵੀਰ ਨਜ਼ਾਰਾ ਅਜਾਂਦਾ ਜਿਉਂਦੇ ਰਹੋ❤❤❤

  • @guriabhi90
    @guriabhi90 11 месяцев назад +18

    Banda bahut ghaint banda Jagjeet punjab Lai Dard rakhda❤

  • @Sarkaria-
    @Sarkaria- 11 месяцев назад +5

    Main Punjabi movies Kade nai dekhi beocz of gippy but this movie I will watch with my family Oke from Amritsar

  • @diljitboss156
    @diljitboss156 11 месяцев назад +9

    Balle balle veero dil kush kar ta podcast pa kye love you 🙏💯🔥🔥

  • @jassaimmortal..6772
    @jassaimmortal..6772 10 месяцев назад +2

    ਮੇਰੇ ਵੱਡੇ ਭਾਈ ❤
    ਜੋ ਮੈਨੂ ਹਮੇਸ਼ਾ ਸਹੀ ਮੱਤ
    ਦਿਦੇ ਨੇ 😊
    ਫਰੇਸੀ ਬਾਈ ਇਟਲੀ ਆਲਾ ਬਾਈ
    ਸਾਡੀ ਜਾਨ ਓ ਤੁਸੀ ਸ਼ਾਨ ਓ
    ਸ਼ਾਤੀ ਚੌੜੀ ਹੋ ਜਾਦੀ ਤੁਹਾਨੂ ਦੇਖ
    ਕੇ ।।

  • @Ansh-t7l
    @Ansh-t7l 11 месяцев назад +6

    Jagjeet paji nal podcast waoo bhot vadiya ❤❤

  • @rajwinderkaur8172
    @rajwinderkaur8172 10 месяцев назад +1

    ਬਹੁਤ ਵਧੀਆ ਵੀਰ ਜੀ

  • @sukhpreetkaurmahal8613
    @sukhpreetkaurmahal8613 11 месяцев назад +4

    ❤❤ bht vdiya podcast veereo 🙏🏻🙏🏻

  • @lakhwindersinghsukhala4535
    @lakhwindersinghsukhala4535 11 месяцев назад +2

    ਘੈਂਟ ਪੌਡਕਾਸਟ ਵੀਰੋ Luv frm Patiala ❤

  • @harbhajansethmajithabhajan6955
    @harbhajansethmajithabhajan6955 10 месяцев назад +1

    ਅਦਾਕਾਰੀ ਦਾ ਕੋਹੇਨੂਰ ਜਗਜੀਤ ਸੰਧੂ ਓਰਫ ਭੋਲਾ ਬਾ ਕਮਾਲ 🎉🎉❤❤

  • @sonudhillon831
    @sonudhillon831 10 месяцев назад

    ਬਹੁਤ ਵਧੀਆ ਪੋਡਕਾਸ਼ਟ ਵੀਰੇ ❤❤

  • @jgoraya5067
    @jgoraya5067 10 месяцев назад

    ਬਹੁਤ ਵਧੀਆ ਪੋਡਕਾਸਟ ਕਰਦੇ ਨੇ ਦੋਨੋਂ ਬਾਈ ਵਾਹਿਗੁਰੂ ਮੇਹਰ ਕਰੇ 🙏🙏

  • @The_allrounder_jatt
    @The_allrounder_jatt 11 месяцев назад +2

    Jagjit banda asal zindagi ch v boht wdiya insan aa

  • @garrysandhu6218
    @garrysandhu6218 11 месяцев назад +3

    Pure actor jagjeet sandhu bai 🔥🔥🔥❤❤❤

  • @Punjab7777
    @Punjab7777 10 месяцев назад +1

    Jagjeet veer di soch vddi ucchi one of the best podcast

  • @pb18wale751
    @pb18wale751 8 месяцев назад

    ਫਰੈਸ਼ੀ ਭਾ ਤੇਰਾ ਹਾਸਾ ਬਹੁਤ ਵਧੀਆ ਯਰ ਬੈਠੀ ਜਹੀ ਅਵਾਜ ਵਿੱਚ ਤੇਰਾ ਹਾਸਾ ਬਹੁਤ ਵਧੀਆ ਲਗਦਾ ਬਾਕੀ ਇਟਲੀ ਵਾਲਾ ਭਾ ਵੀ ਵਧੀਆ ਆ

  • @amanpreet980
    @amanpreet980 10 месяцев назад +1

    ਬਹੁਤ ਵਧੀਆ podcast 👍👍👏👏

  • @overlock375
    @overlock375 11 месяцев назад +1

    ਬੋਤ ਵਦੀਆਂ pod ਕਾਸਟ❤

  • @Aman.rai80
    @Aman.rai80 11 месяцев назад +4

    Boht vdia podcast aa bai❤💪🏻

  • @harpreetgrewal4226
    @harpreetgrewal4226 11 месяцев назад +5

    Freshy bai asi ta tuhanu dekh ke video play kiti a veere apan tuhade fan a bai freshy

  • @jattvlogs2871
    @jattvlogs2871 10 месяцев назад

    Ghaint podcast bhut vdya gallan baatan jeonde ਵੱਸਦੇ ਰਹੋ 🙏

  • @Jagdeepsingh-bz9fb
    @Jagdeepsingh-bz9fb 10 месяцев назад +2

    Yr mai ena dukhi c apne punjabia toh k ehna kol kuj nva ni sirf gande ponde social media te ja bss iko cheej te video bnayi jnge but Tuc dova veera ne ❤ dil jit lya e . Mainu maan a sade veer kuj nva kr rhe ne te shyad sade youth nu ik nva raah milje . Love from Australia veerji and salute dono veera nu ❤❤❤.

  • @manitejay264
    @manitejay264 11 месяцев назад +2

    ਵਾਹਿਗੁਰੂ ਮਿਹਰ ਕਰੇ ❤❤

  • @SukhAulakh-o8v
    @SukhAulakh-o8v 9 месяцев назад

    Bhuat vdya podcast a bai ❤❤❤❤❤❤❤dilo support aa baii 2 nu ❤❤❤

  • @gurmindermuhar-jn7gp
    @gurmindermuhar-jn7gp 10 месяцев назад +1

    Soo Good podcast ❤❤❤❤ jagjeet sandhu veer. Bhut vdiya actor a❤❤❤❤

  • @dilpreetdhandli
    @dilpreetdhandli 10 месяцев назад

    Film boht sohni aa... es podcast nu dekhn ton baad I booked tickets nd went to watch.. boht vdia lgi

  • @parmsanotra8453
    @parmsanotra8453 11 месяцев назад +3

    very nc podcast both freshy nd man veere ❤❤❤ GBU both 😊😊

  • @lovelymahal9232
    @lovelymahal9232 11 месяцев назад +1

    Maza a gya m ty purani video vkh RHA see ty podcast a gya hun ty maza e a gya

  • @harryrai97
    @harryrai97 11 месяцев назад +4

    Ghaint podcast mere bharavo love you all 🎉🎉❤❤ 50:53

  • @gogidhaliwal2
    @gogidhaliwal2 10 месяцев назад +1

    Y huna ne eess varr nazara Lia dita podcast te podcast ❤ love 😘

  • @ramanbatala1
    @ramanbatala1 11 месяцев назад +2

    ਬਹੁਤ ਵਧਿਆ ਪਾਜੀ ❤

  • @sukhjindersandhu4141
    @sukhjindersandhu4141 10 месяцев назад

    ਪਲੀਜ਼ ਕਿੱਲ ਮੀ। ਮੈਨੂੰ ਵੀ ਬਹੁਤ ਵਧੀਆ ਲੱਗੀ। ਖ਼ਾਸ ਕਰਕੇ ਅਖ਼ੀਰ ਤੇ, ਵਿਲਨ ( ਮਤਲੱਬ ਜਗਜੀਤ ਸਿੰਘ ਸੰਧੂ, ਉਰਫ਼ ਭੋਲ਼ਾ)ਜਿੰਦਾ ਰਿਹਾਂ। ਇਸ ਚੀਜ਼ ਦਾ ਬਹੁਤ ਸਵਾਦ ਆਇਆ ਮੈਨੂੰ। ਇਸਤੋਂ ਏ ਵੀ ਲੱਗਦਾ ਸੀ ਕੇ। ਇਸ ਫ਼ਿਲਮ ਦਾ ਪਾਂਰਟ 2 ਆਵੇਂਗਾ

  • @GurmukhSingh-d6p
    @GurmukhSingh-d6p 11 месяцев назад +3

    ਸਤਿ ਸ੍ਰੀ ਆਕਾਲ ਵੀਰ ਜੀ ਇਟਲੀ ਵਾਲੇ ਨੂੰ ਵੀਰ ਜੀ ਫਰੈਸ਼ੀ ਭਾਜੀ ਨੂੰ,,,,,ਸਤਿ ਸ੍ਰੀ ਆਕਾਲ ਵੀਰ ਭੋਲੇ ਨੂੰ ❤❤❤❤ ਧੰਨਵਾਦ ਇਟਲੀ ਛਿੱਤਰ ਪਰੇਡ ❤

  • @sandeepkumar-b8m3v
    @sandeepkumar-b8m3v 11 месяцев назад +2

    itly ala te freshi continue vlog pa rahe ne eve hi chak k rakhya karo sirra karta ❤❤❤

  • @daljitsingh-ob7fb
    @daljitsingh-ob7fb 11 месяцев назад +1

    jagjit bhai tu duffer bande (italy wala) nal ve bhut sahi dhang nal interview dita

  • @khushdeepvadhanofficial5065
    @khushdeepvadhanofficial5065 10 месяцев назад

    ❤❤❤❤❤ bhut vadai ma ta trailer dekhya c first show hi dakhan jana

  • @kuldeeprai8860
    @kuldeeprai8860 11 месяцев назад +1

    Love you bro ਬਹੁਤ ਵਧੀਆ

  • @penduunionzindaad
    @penduunionzindaad 11 месяцев назад +2

    ਭੋਲਾ ਬਾਈ ਸ਼ੁਰੂ ਤੋਂ ਈ ਵੱਖਰਾ ਜਿਆ ਆ 👍👍👍👍👍❤️

  • @MehakBatth-mb9fp
    @MehakBatth-mb9fp 11 месяцев назад

    Sirra ਵੀਰੋ❤ wmk😊

  • @jaspal_singh666
    @jaspal_singh666 8 месяцев назад

    ਰੂਹ ਖੁਸ਼ ਹੋਗੀ ਬਾਈ❤❤❤
    ਬਹੁਤ ਵਧੀਆ ❤

  • @preetlove1
    @preetlove1 10 месяцев назад +1

    Bai jagjeet yrr Mai na tuhadi interview dekhi c thoda time pehla ohde ch mainu lgya ki tuci fukrey j suba de aa pr hun jdo tuhanu sunya ta hun tuci nice lge yrr vdia bnde aa tuci 👌👌 best of luck for your movie 🎥🎉

  • @PunjabiNomadic1
    @PunjabiNomadic1 11 месяцев назад +4

    Love u Veero. Daily Dekh di aadat pegi Thonu Veere. Baki Apa v veero Videos bna rhe a Singapore Malaysia Thailand bare vlogs v ne. Check krio ik var 😊❤❤❤

  • @InderPandher-fv8eh
    @InderPandher-fv8eh 11 месяцев назад +3

    Love you dova prawa nu thuda products dekh ke najra aa jnda ❤❤❤

  • @Worldwidepunjabi1
    @Worldwidepunjabi1 11 месяцев назад +1

    One of the best podcast 👍🏼💪

  • @Rakeshkumar-np3ov
    @Rakeshkumar-np3ov 10 месяцев назад

    Like te comment pehla pher video❤❤

  • @Shelly_1shorts
    @Shelly_1shorts 11 месяцев назад +7

    Omg jaldi jaldi podcast nice 🎉 please be regular in your videos also 🎉

  • @Rajveer.Lahoria.Kotkapura
    @Rajveer.Lahoria.Kotkapura 10 месяцев назад

    ਬਾਈ ਜੀ 46:40 ਮਿੰਟ ਤੇ ਫਰੈਸ਼ੀ ਵੀਰ ਨੇ ਕਿਹਾ l
    ਪਰ Hardeep Grewal ਬੁਹਤ ਵਦੀਆ ਐਕਟਰ ਹੈ ਤੇ real seen ਕਰਦਾ ਆਪਣੀ ਫਿਲਮ l
    ਬਾਕੀ ਤੁਹਾਨੂੰ ਵੀ ਦਿਲੋ ਪਿਆਰ ਹੈ ਮੇ ਤੁਹਾਡੇ ਸਾਰੇ ਪੋਡਕਾਸਟ ਵੇਖਦਾ l

  • @JaimaljitKaran
    @JaimaljitKaran 11 месяцев назад

    Satsari akal ji ਪਰਮਾਤਮਾ ਤਹਾਨੂੰ hamsha ਖੁਸ਼ ਰੱਖੇ ❤

  • @surindersinghuppal2892
    @surindersinghuppal2892 11 месяцев назад +1

    Pure actor down to earth Banda bhola

  • @Deep0985
    @Deep0985 11 месяцев назад

    Jagjeet bhra thodi Qissa Punjab Movie dekhi c sab ton pehlan ohdo de fan ah , movie ch sare kala kar Bahut mehnati c .

  • @Preet29883
    @Preet29883 11 месяцев назад +1

    Bhut sohna podcast veer g😅❤

  • @gkaurr6805
    @gkaurr6805 11 месяцев назад

    Boht vadiya podcast veer g❤❤❤

  • @GuriSourabkoachhar
    @GuriSourabkoachhar 11 месяцев назад +3

    Ghaint bande 3no 👍👍👍👍👍👍👍👍👍👍

  • @SandeepSiiingh
    @SandeepSiiingh 11 месяцев назад +2

    ਬਹੁਤ ਵਧੀਆ ਗੱਲਾਂਬਾਤਾਂ 👌👌

    • @Manjinder92881
      @Manjinder92881 11 месяцев назад

      Veere inia v nai c😂

    • @SandeepSiiingh
      @SandeepSiiingh 11 месяцев назад

      ਵਧੀਆ ਤੇ ਹੈ underrated artist ਵਾਰੇ ਜਾਨਣ ਨੂੰ ਮਿਲਿਆ ਤੇ ਪੰਜਾਬੀ ਇੰਡਸਟਰੀ ਵਿੱਚ ਕਿਨਾਂ ਕੂ ਸਕੋਪ ਹੈ ਤੇ ਹੋਰ ਕਿਨਾਂ ਕੁਝ ਕੀਤਾ ਜਾ ਸਕਦਾ ਹੈ।
      ਪੁਰਾ ਪੋਡਕਾਸਟ ਵੇਖੋ। ਹੱਸੀ ਮਜ਼ਾਕ ਵੀ ਆ ।
      ਮੈਨੂੰ ਤਾਂ ਕੈਠ ਲਗਿਆਂ।
      ਪੋਡਕਾਸਟ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਕ ਪੋਡਕਾਸਟ ਪੰਮੇ ਬਾਈ (ਪ੍ਰਿੰਸ ਵੀਰ ) ਨਾਲ ਵੀ ਕਰੋ।

    • @Snav1990
      @Snav1990 11 месяцев назад

      @@Manjinder92881….🙏🙏Bharavaaa .TheN Tuhanu Neetuu Shattrawala , Sonu , Bawaaa ,SurleeN , etc etc Wargeyan Diyan GallaN BattaN Vadiyaa Lagdiyaa Honiyaa Sooooo Tuhade lai Ta Ehnaa Diyan GallaN battaN Kithyy Vadiyaa Lagniyaa …Bcozzz Har inshaN di Appni Appni Soch Shamzz hundi aaa .. Baki @Manjinder92881 Brother Bhonest j Appan italy 🇮🇹 wale nd Freshy Canadian Brother Diyan Videos Banon Pichyyy Di Soch Bare Sochiea Then Ptaa lagdaa Ahh Kina Vadiyaa Kmm kr rahy nae ….

    • @Manjinder92881
      @Manjinder92881 10 месяцев назад

      @@SandeepSiiingh ina starting ch kiha k punjabi filma ewe hi ne ....kuch te sahi v ne ardas hi dekh lo....j sb sahi nai te kuch te hai ohna walo keh sakde c ...ik do galla to lagga c mainu...baki artist hona sokha nai ...ina theater kita ehda mtlb ae v nai k hor zero ne ...bhut vadia ne kuch actor

  • @Rinkuparm
    @Rinkuparm 3 месяца назад

    Bhola ghant bnda oye bhola movie bhout ghant aa bhout mehnat kri aa y na ethe tkk pouchia gud y tusi gll kri ena nal

  • @Dilpreet_sidhuz
    @Dilpreet_sidhuz 10 месяцев назад +1

    Sirraa bai khich k rakho freshy vr lv u aa bai tnu nle italy ale vr nu v ❤

  • @jaspalsingh8616
    @jaspalsingh8616 10 месяцев назад +1

    ❤❤❤❤❤ love you bro both of you always be happy

  • @VirsaSandhu
    @VirsaSandhu 11 месяцев назад +1

    ਫਰੈਸ਼ੀ ਪੁੱਤਰ ਜੀ ਸਭਨਾਂ ਨੂੰ ਪੰਜਾਬੀ ਭਾਸ਼ਾ ਵਿਚ ਲਿਖਣ (ਕਮੈਟ) ਨੂੰ ਬੋਲਿਆ ਕਰੋ ਬਾਕੀ ਮਨਿੰਦਰ ਇਟਲੀ ਵਾਲੇ ਨੂੰ ਵੀ ਢੇਰ ਸਾਰਾ ਪਿਆਰ ❤❤

  • @BestWishes91
    @BestWishes91 11 месяцев назад +27

    ajj ta 2-2 surprise milge ❤❤
    ik freshy da roast and second podcast oh v bhole naal ❤❤

    • @mittrandapodcast208
      @mittrandapodcast208  11 месяцев назад +1

      ❤❤

    • @govindgill8097
      @govindgill8097 10 месяцев назад

      @@mittrandapodcast208veere ik ruqest karni c urgent hai bhut he urgent gall bat karni kithy pounch krke thode nal gall ho sakdi aw

  • @manjugill4970
    @manjugill4970 10 месяцев назад

    Film is awsm, wonderful 👌👌👌👌👌👌👌👌

  • @kamaljeetsingh6233
    @kamaljeetsingh6233 11 месяцев назад +2

    Love you guys. Pure organic and 24 Karat Podcast!! Bilkul pretend ni krde yaar Tussi. Jeonde Raho veero!!

  • @pammazaildarusa330
    @pammazaildarusa330 11 месяцев назад

    ਭੋਲਾ ਸਿਰਾ ❤ ਫਿਲਮ ਦੇਖਾ ਗਏ ❤😂❤wmk❤

  • @sandeepkumar-b8m3v
    @sandeepkumar-b8m3v 11 месяцев назад +2

    jado te continue vlog pa rahe oo nave nave star aw naal contact bana rahe oo bahut kuch sikhan nu mil rahe ne eve de vlog naal tuhade naal bahut log aad hon ge ❤❤

  • @harman0sandhu
    @harman0sandhu 11 месяцев назад +2

    ਵਾਹ ਕਿਆ ਬਾਤ ਆ 😍

  • @kaurpreet6798
    @kaurpreet6798 11 месяцев назад +1

    He is punjabi nawazuddin siddiqui 👍🏻 versatile and great acting skills he got. God bless u guys u are bringing great topics with great people on ur show.
    And itlay vale bhaji tusi boht cute aa yr 😂😂😂 tuhada way of talking menu boht jada vadeia lagda badde hi entertaining way nal gal karde tusi 😅

  • @satinderas871
    @satinderas871 11 месяцев назад +2

    ਇਟਾਲੀ ਵਾਲੇ ❤❤❤ wle nu 1 million karwao yar ada fudu bnde de vido bhot share krde je 😂 mtlb krde o y 💖😄😆😘

  • @jodharandhawa9549
    @jodharandhawa9549 10 месяцев назад

    Ghant aa podcast episode fryshy itlly walla and bholla veer pori atttttttttttttttttt aa 👍👍👌👌

  • @yuvrajsingh0141
    @yuvrajsingh0141 11 месяцев назад +2

    Best podcast ❤❤

  • @gogijatt87
    @gogijatt87 11 месяцев назад

    Bohla ਬਾਈ ਦਾ ਪਾਣੀ ਤੇ ਵੀ ਨਾਟਕ ਆ ਓਹ ਜਰੂਰ ਦੇਖੋ

  • @SukhwinderSingh-wq5ip
    @SukhwinderSingh-wq5ip 10 месяцев назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ParwinderSingh-sn3ew
    @ParwinderSingh-sn3ew 10 месяцев назад

    Keep going brothers rb kre thode hor ਚੰਗੇ bandya nl poscast kron

  • @vickyrajpoot1693
    @vickyrajpoot1693 11 месяцев назад

    Sirrrraa gal baat tinne veeraaa di ❤❤❤❤
    Nd also waiting for video of Italy wala bai ❤❤❤

  • @punjab84_only
    @punjab84_only 11 месяцев назад

    Bhot sohna podcast jaan❤❤

  • @HRMNHOOD
    @HRMNHOOD 11 месяцев назад +5

    Agggeee agggeee aggeeee 🎉

  • @HardeepSingh-wx3zy
    @HardeepSingh-wx3zy 11 месяцев назад

    Bhut vadia bnda aw yr real person ❤❤❤❤

  • @gina01234
    @gina01234 10 месяцев назад

    🎉❤🎉 Really good podcast. Beta ji. 🎉❤

  • @vishnubishnoi1663
    @vishnubishnoi1663 20 часов назад

    ek number babe m t sare podcast vekhle bda vehla bnda hga m

  • @RickySingh-uf3wx
    @RickySingh-uf3wx 11 месяцев назад

    Sirraaaa laaaa taaa veer g❤❤❤❤

  • @AmritpalManes
    @AmritpalManes 10 месяцев назад

    ਵਾ ੳਏ ਜਗਜੀਤ ਘੈਂਟ ਸੋਚ ਜੱਟਾ

  • @gogidhaliwal2
    @gogidhaliwal2 10 месяцев назад +1

    Ghaiint podcast ❤

  • @luckyvashisht2800
    @luckyvashisht2800 11 месяцев назад +2

    Bhut sobna podcast ❤️❤️

  • @satinderas871
    @satinderas871 11 месяцев назад

    y bholA dil nu touch karda ❤ love you bhola bhrA

  • @baljitkaur25590
    @baljitkaur25590 11 месяцев назад

    Apna kheyal rakheo bahot vdiya lagdi aa tuhadi har ek video ❤❤

  • @happymanuke3606
    @happymanuke3606 10 месяцев назад

    Bhot vadia veere❤❤❤❤

  • @TS-wl9cn
    @TS-wl9cn 11 месяцев назад +1

    ਬਾਈ ਜੀ ਤੁਹਾਡੇ ਪੋਡਕਾਸਟ ਵਿਚ ਵੀ ਗਾਲਾਂ ਸੁਨਦੇ ਹਾਂ OOT ਦੀ ਸਪੋਰਟ ਕਰਕੇ ਬਾਈ ਕੁਝ ORIGINAL ਆਉਣ ਦਿਓ ਸਾਡੇ ਕੋਲ
    THANKS

  • @sukhbirdhillon4315
    @sukhbirdhillon4315 11 месяцев назад +4

    ਸਤਿ ਸ੍ਰੀ ਆਕਾਲ ਵੀਰ ਜੀ 🙏

  • @mandeepsidhu2719
    @mandeepsidhu2719 10 месяцев назад +1

    Freesy I like u❤bhut vady lgde o tuc mianu😊

  • @jassrai6626
    @jassrai6626 11 месяцев назад +1

    Bhai love you full support from Elmshorn German..veere warning 2 dekhli mainu v dasdo kide te dekhyn