Podcast with

Поделиться
HTML-код
  • Опубликовано: 29 ноя 2024

Комментарии • 1,2 тыс.

  • @cymondhillon
    @cymondhillon Год назад +6

    Bahut vadhiya trike nal Conversation kiti ITLY aale bro te Aarvi bai ne…kuch v gaalat nahi keha…Eddan he honi chahidi aa gallbaat Familiar way…Waheguru eddan he mehar bnaayi rakhe Sab te…Sarbhat da Bhalla…🙏🏻🙏🏻🙏🏻

  • @Amrinder_Sharma
    @Amrinder_Sharma Год назад +47

    RV ਲੋਕਾਂ ਦੀ ਮਦਤ ਕਰਨ ਆਲਾ ਇਨਸਾਨ ਏ, ਸਾਨੂੰ ਓਹਦੀ ਨਿਜੀ ਜਿੰਦਗੀ ਨਾਲ ਓਨਾਂ ਚਿਰ ਮਤਬਲ ਨਹੀ ਹੋਣਾ ਚਾਂਹੀਦਾ ਜਿੰਨਾ ਚਿਰ ਓਹ ਸਮਾਜ ਲਈ ਹਾਨੀਕਾਰਨ ਨਹੀਂ ਸਿੱਧ ਹੁੰਦਾ😊

    • @virkjagjeet1945
      @virkjagjeet1945 3 месяца назад

      Bai hun v onpura set aa nasha chdna saukha nhi aa te aa bnda kde nasha nhi chad skda iss rime ae da full nasha kita hoya

    • @balcollection3105
      @balcollection3105 3 месяца назад

      ​@@virkjagjeet1945verr marr chlya hee nhi shutya ..ferr yaar Bombay lye gya afeem khan ty lga ..7saal ch 13motra banaiya 2lakh gharo lye hee baas ..1truck lya 2nd hand ty fer ohde ton.....ajj 90 lakh de ek motar 16 tyre ....boht kirpa ..
      Afeem khayi de verr

  • @jsandhu743
    @jsandhu743 Год назад +23

    Amazing story, very inspiring story of 0300 veer.
    Bai khicch ke rakh podcast wali game. Very good. Agli vaar freshi nu vi le ayi

  • @priyankaheer7242
    @priyankaheer7242 Год назад +9

    Bott vdya veer g.. Thnu dekh k bott khushi mildi aa meinu... Eda lgda mera veer raab ne wapis kr dita.. Jihda khoo liya c mere kolo🩷🩷

  • @bhullar1779
    @bhullar1779 Год назад +23

    ਜਿੰਦੇ ਵੱਸਦੇ ਰਹੋ ਦੋਵੇਂ ਵੀਰ। ਮੇਰਾ ਭਰਾ। ਮੇਰਾ ਸ਼ਹਿਰ ਪੱਟੀ ਹੀ ਆ ਬਹੁਤ ਨਸ਼ਾ ਮਿੱਲਦਾ ਇਥੇ। ਵਾਹਿਗੁਰੂ ਮੇਹਰ ਕਰੇ ਸਾਰੀਆਂ ਤੇ।

    • @gursewakgill55
      @gursewakgill55 Год назад

      ਪੂਰੇ ਏ ਪੰਜਾਬ ਵਿੰਚ ਨਸਾ ਬਰੋ ਕਲੇ ਪੱਟੀ ਵਿਚ ਨਈ 🙏

    • @MrJhOOth
      @MrJhOOth 3 месяца назад

      ਕਿਦਾ ਲਾਗੋ ਭਆ

  • @gurjitdhanoa3917
    @gurjitdhanoa3917 Год назад +41

    ਇਟਲੀ ਆਲਾ ਇਟਲੀ ਆਲਾ ਇਟਲੀ ਆਲਾ ,, ਦੇਖੀਂ ਬਾਬਾ ਬਹਿ ਜਾ ਬਹਿ ਜਾ ਬਹਿ ਜਾ,,, ਇਟਲੀ ਆਲਾ ਇਟਲੀ ਆਲਾ,ਆਜਾ ਬੇਬੇ ਤੂੰ ਵੀ ਆਜਾ,, ਰੱਸ਼ ਨਾਂ ਪਾਉ ਭੈਣੇ,, ਲਗਾਤਾਰ ਚੱਲੂ, ਚੱਲ ਬਈ,, ਇਟਲੀ ਆਲਾ, ਇਟਲੀ ਆਲਾ, ਇਟਲੀ ਆਲਾ, ਇਟਲੀ ਆਲਾ, ਇਟਲੀ ਆਲਾ ਓਏਏਏਏਏਏਏਏਏਏਏ........❤❤

    • @mittrandapodcast208
      @mittrandapodcast208  Год назад +3

      ❤❤

    • @Sandy951g
      @Sandy951g Год назад +1

      ਬੱਲੇ... ਬੱਲੇ..... ਬੱਲੇ 🔥🔥🔥

    • @gurjitdhanoa3917
      @gurjitdhanoa3917 Год назад

      ​@@Sandy951gਥੋਡਾ ਪਿਆਰ ਆ ਭੈਣੇ,, ਸਿਰ ਅੱਖਾਂ ਤੇ ਆਪ ਜੀ ਦਾ ਸਤਿਕਾਰ 🙏🙏

  • @arshgill2304
    @arshgill2304 Год назад +8

    Y vadiya kitta podcast. Stranger nal gal krni aukhi ho jndi aa, pata ni arvi da peg lge c ja fer afeem zayda shakk lyi, comfortable ni c dono ek doje nal, who agree with me😂😂❤

  • @Deeposahan3006
    @Deeposahan3006 Год назад +2

    Ehhh shii gal boli AV veere ne .....nashe wala Banda Kar he lenda paise .......mere nal v eda he hoeya c.....hun rab da shukr va ....ek dam shi va ...sab kuch chd dita....ek ek gal shi boli AR veere ne .....thnkewww bro ehh podcast lyii.....❤

  • @manoranjant.v4144
    @manoranjant.v4144 Год назад +10

    Dono veera nu ikathe dekh bhut vdia lgya ..love u both of u...

  • @penduunionzindaad
    @penduunionzindaad Год назад +6

    ਪ੍ਰਭ ਬੰਦਾ ਬਹੁਤ ਤੇਜ਼ ਆ ਉਹ ਰਣਜੀਤ ਬਾਵੇ ਦੇ ਸ਼ੋਅ ਚ ਜਦੋ ਉਹਦੇ ਹੱਥੋ ਮਾਈਕ ਖੋ ਕੇ ਗਾਣਾ ਗਾਉਣ ਲਈ ਧੱਕਾ ਕਰ ਗਿਆ ਬਾਵਾ kehnda ਰਿਹਾ ਵੀ ਇੱਕ ਗਾਣੇ ਬਾਅਦ ਗਾ ਲਈ kehnda ਨਹੀਂ ਹੁਣੇ ਗਾਉਣਾ ਬਹੁਤ ਦਿਮਾਗੀ ਬੰਦਾ ਪ੍ਰਭ ਸਿਆਨ

  • @KiranPreet-mx6tt
    @KiranPreet-mx6tt Год назад +62

    I PROUD OF PUNJAB ♥️ WE ARE SUPPORT SHUBH ❤️

    • @shubhammann
      @shubhammann Год назад

      Where is punjab?

    • @sukhpreetkaur4899
      @sukhpreetkaur4899 Год назад +1

    • @jasschahal325
      @jasschahal325 Год назад +2

      @@shubhammannpunjab punjab vch aa raha ❤ sada punjab sade lai sb kuj aa thodi ona de khabbe sajje bn ne aa ta bnlo bndr bn ne aa ta bnjo

    • @jasschahal325
      @jasschahal325 Год назад +2

      @@shubhammannpiche maan aa te gl kedi kr reha kuj punjabia da khoon ho gea milavat alla khoon ho gea gnda mybe kuj ku dna ona daaa aa tere vch

    • @shubhammann
      @shubhammann Год назад +2

      @jasschahal325 maine sirf pucha ki where is punjab? In which country punjab is situated? Sirf iska ans dedio bhai baki kon gaddar kon nhi vo rabb dekhda. 🇮🇳

  • @PREETSXNDHU0001
    @PREETSXNDHU0001 Год назад +6

    Bai dil khus gya manider bai 0300wale nu dekh k ❤

  • @PardeepKumar-yq6ke
    @PardeepKumar-yq6ke Год назад +1

    Satshriakal Bai ji. Wo khushi hoyi doha parwa. Nu sun ke wo kuch sikhan nu mileya. ♥️🙏

  • @truckingvlog9928
    @truckingvlog9928 Год назад +5

    ਮਨਿੰਦਰ ਵੀਰ ਆਰ ਵੀ ਵੀਰ ਤੇ ਫਰੈਸ਼ੀ ਵੀਰ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ

  • @gurfatehsingh1014
    @gurfatehsingh1014 Год назад +4

    ਬਹੁਤ ਵਧੀਆ ਵੀਰੇ ਵਾਹਿਗੁਰੂ ਤਰੱਕੀਆਂ ਬਖਸ਼ਣ

  • @bindergujjar1591
    @bindergujjar1591 Год назад +16

    love you dona bhrawa nu waheguru chardi klah vich rkhe ..❤🙏

  • @inderjitsandhu4197
    @inderjitsandhu4197 4 месяца назад +1

    ਦੋਨਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਜੋ ਲੋਕ ਗੰਦ ਪੋਦੇਆ ਏਦੈ ਹੀ ਮੰਜੀ ਠੋਕੀ ਰੱਖੋ ਕੰਮ ਚੱਕ ਕੇ ਜ਼ਰਾ

  • @manpreetsingh1157
    @manpreetsingh1157 Год назад +3

    Next Banda main hi hona
    Hope
    Waheguru Mehar kre
    So many truth take in breath
    Let’s se Waheguru Mehar karn

  • @Sacchaikiawaaz-lm9fx
    @Sacchaikiawaaz-lm9fx Год назад +13

    सिखों की भारत देश में आजादी
    भाई अमृतपाल सिंह खालसा जी के वकील दो दिन dibrugarh रहकर आ गए पर वहां के डीसी द्वारा उन्हें मिलने की इजाजत
    नहीं दी गई 😔

  • @Gurpreetkaur-j5r
    @Gurpreetkaur-j5r Год назад +8

    Nice podcast verr waheguru mehar Karan 🙏🙏🙏🙏

  • @sandeepK-x6h
    @sandeepK-x6h Год назад +5

    ਇੱਟਲੀ ਵਾਲਾ ਬਾਈ ਵੀ ਐਡਂ ਸਿਰਾ ਅੱਤ ਘੈਟਂ ਸਭ ਕੁਸ ਹੀ ਆ ਦਿੱਲੋ ਪਿਆਰ ਆ ਤੇਰੇ ਨਾਲ ਜੱਟਾ ❤

  • @No_Name9046
    @No_Name9046 Год назад +8

    ਵੀਰੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼ੀ੍ ਅਕਾਲ🙏🏻🙏🏻❤

  • @rvworld7933
    @rvworld7933 Год назад +3

    bot vdia lgya maninder bhaji tuhada podcast ida hi aj de youth nu jaagroook krde raho thanks

  • @navofficial6962
    @navofficial6962 Год назад +3

    Bhut saf dil da arvi veera bhut nyc aa ❤ good bless your bro 🥰

  • @hanishballi4306
    @hanishballi4306 7 месяцев назад +10

    ਵੀਰ ਸਹੀ ਸੀ ਮੇਰੀ ਸਲਾਹ ਥੋਨੂੰ ਕਿ ਜੇ ਕਿਸੇ ਮੇਰੇ ਵੀਰ ਨੇ ਨਸ਼ਾ ਕਰਕੇ ਛੱਡਿਆ ਤਾਂ ਉਹਦੀ ਸਟੋਰੀ ਨਾ ਬਣਾਓ,ਤੇ ਹੋ ਸਕੇ ਤਾ ਹੱਥ ਜੋੜ ਦੋ ਵਾਹਿਗੁਰੂ ਜੀ ਸਾਮ੍ਹਣੇ ਕਿ ਦਾਤਾ ਜੀ ਨੇ ਛਡਵਾ ਤਾਂ ਨਸ਼ਾ, ਕਿਉ ਮੈਨੂੰ ਲਗਦਾ ਕੁਛ ਲੋਗ ਜੋ ਕਿਸੇ ਤੋ v ਪ੍ਰੋਤਸਾਹਿਤ ਜਲਦੀ ਹੁੰਦੇ ਓਹਨਾ ਨੇ ਮਸ਼ਹੂਰ ਹੋਣ ਕਰਕੇ ਡਰਾਮਾ ਕਰਨ ਲਗ ਜਾਣਾ ਤੇ ਬੱਚੇ ਓਹਨਾ ਨੂੰ ਦੇਖਕੇ ਜਲਦੀ ਗਲਤ ਹੋਣਗੇ ਕਿ ਫਲਾਣਾ ਬੰਦਾ ਵੀ ਸਟੋਰੀ ਦੱਸ ਕੇ ਮਸ਼ਹੂਰ ਹੋਇਆ ਸੀ, ਵਧੀਆ ਲੱਗਿਆ ਤਾਂ ਵਿਚਾਰ ਕਰਿਓ ਗੱਲ ਤੇ.

    • @jassisingh6319
      @jassisingh6319 3 месяца назад +1

      Veer ji teri gal da koi logic nehi j koi story dusda us naal oh sabkhuch dusda kive ki hoya sab khuch life kive Barbaad hundi aa ki halat hunde nai us life vich jis naal mundeya nu bhot khuch sikhn nu milda k nasha kini madi gal aa te sabto wedi gal jo nasha ker reha hunda oh dekh k hosla kerda sochda k j oh ched sekda asi v ched sekde aa koshis ker sekde aa ohna nu dekh k. Is vich mashoor hon wali koi gal ni tu dus de kon nasha ched k mashoor ho gya kine ku tenu yaad nai ehoje munde.

    • @desibande3959
      @desibande3959 2 месяца назад

      ​@@jassisingh6319oh bhrava Niki umre ni koi sochda k agge ki hou jaa ta bache nashe vch pe jaande aa je koi kuri na kr gyi fer v nashe bl ho jaande aa

    • @jassisingh6319
      @jassisingh6319 2 месяца назад

      @@desibande3959 acha fer ehe loka di story dekh k kive nashe vich pa Jange jed ohna nu peta houga k isda ki natija. Ehe dus k ehe loka de story dusn naal ki aser panda kise uper k dekh k nasha kern lag ju ga vedio nu 😑

  • @Drivermehakma3630
    @Drivermehakma3630 Год назад +3

    SSA dono Veera nu baki arvi paji jeyada sehat ghat Karan di lod ni ਬਾਕੀ ਸਾਨ ਫਿਟੇ he sohane lagde AA❤❤

  • @armaankitty2042
    @armaankitty2042 Год назад +2

    Bahut vadiya insaan ho tusi dono very very nice jo ehda diya videos leke aunde ho ❤❤

  • @sadboy-wp5bp
    @sadboy-wp5bp Год назад +4

    Italy wala Paaji khul ke bs @gagan Lally ne support kiti hai gagan Lally bahut gaint Banda hai❤❤❤

  • @Yuvraj-m3q
    @Yuvraj-m3q 2 месяца назад +1

    ਜਿਉਂਦੇ ਵੱਸਦੇ ਰਹੋ ਯਾਰੋ ਬਹੁਤ ਵਧੀਆ ਪੋਡਕਾਸਟ ਸੀਗਾ ਬਾਕੀ ਬਾਈ ਗੈਰੀ ਸੰਧੂ ਬਾਈ ਨਾਲ v kareyo podcast

  • @g1thiarathiara467
    @g1thiarathiara467 Год назад +6

    Yaar Aarvi banda vadiya va par pehla podcast aa holi holi thek hoju good job both of you 💯👍🙏

  • @Maxtopic420_
    @Maxtopic420_ 5 месяцев назад +1

    ਬਹੁਤ ਵਧੀਆ ਬਾਈ ਸਭ ਗੱਲਾਂ ਬਾਤਾਂ ਸੱਭ ਤੋਂ ਵਧਿਆ ਗੱਲ ਨਸ਼ੇ ਛੱਡਣ ਵਾਲੀ ਗੱਲ ਮੈਨੂੰ ਲੱਗ ਦਾ ਇਸ ਨੂੰ ਸੁਣ ਕੇ ਬਹੁਤ ਸੁਧਰ ਜਾਣਗੇ

  • @gilljass2582
    @gilljass2582 Год назад +8

    Sat Sri Akal 🙏🏻❤

  • @Johal-PB07
    @Johal-PB07 Год назад +14

    Waheguru punjab vicho nashe khtm krva deve 🙏

  • @nirmalpreetsingh725
    @nirmalpreetsingh725 Год назад +5

    bhaut sohni editing bht sohna podcast ❤

  • @mrpaulpal
    @mrpaulpal Год назад +7

    ਆ ਗਿਆ ਓਏ ਛਾਹ ਗਿਆ ਓਏ ਇਟਲੀ ਵਾਲਾ ਫਿਰ ਆ ਗਿਆ ❤

  • @preeet100
    @preeet100 Год назад

    ਬਾਈ RV ਦੀਆ ਗੱਲਾ ਬਹੁਤ ਵਧੀਆ ਲਗੀਆ,,, ਅੱਜ ਸੱਚ ਬੋਲਣ ਵਾਲੇ ਨੂੰ ਲੋਕ ਤੇ ਸਰਕਾਰਾਂ ਪਸੰਦ ਨਹੀਂ ਕਰਦੇ।

  • @Backward_pb61
    @Backward_pb61 Год назад +3

    ਅੱਛਾ ਇਹ ਸੀ ਗੇ 0300 ਵਾਲੇ ਜਿਹੜੇ ਜਾਣ ਲੱਗੇ elly ਦੇ ਪਿੱਛੇ ਬਾਹਰ ਹੁਣ ਯਾਦ ਆਇਆ ਓਦੋਂ ਨਿੱਕੇ ਹੁੰਦੇ ਦੇਖੀ ਸੀ ਵੀਡਿਓ ਏਹਨਾਂ ਦੀਆਂ 😂😂😂 ਵਿੱਚੇ singge ਬਾਈ ਦੀ controversy ਵੀ ਚੱਲ ਰਹੀ ਸੀ 😅

  • @HarpreetSingh-we6dt
    @HarpreetSingh-we6dt Год назад +11

    Sat Shri akaal ji Phaji From Hoshiarpur 🎉🎉🎉🎉🎉 Love 💕 you Brother 🎉🎉🎉🎉🎉

  • @gurvindersinghbawasran3336
    @gurvindersinghbawasran3336 Год назад +27

    ਬਾਈ RV ਦੀਆ ਗੱਲਾ ਬਹੁਤ ਵਧੀਆ ਲਗੀਆ,,, ਅੱਜ ਸੱਚ ਬੋਲਣ ਵਾਲੇ ਨੂੰ ਲੋਕ ਤੇ ਸਰਕਾਰਾਂ ਪਸੰਦ ਨਹੀਂ ਕਰਦੇ।✅✅

  • @suryajaatdangawas6304
    @suryajaatdangawas6304 Год назад +3

    Love from rajsthan for both of you ❤

  • @patiala_news
    @patiala_news Год назад +5

    ਬਾਈ ਜੀ ਖਿੱਚ ਕੇ ਰੱਖੋ ਕੰਮ ਨੂੰ ਪਰ ਕੁੱਤੇ ਖਣੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ ❤❤

  • @S2R2srr
    @S2R2srr Год назад +5

    topic bahot vdia podcast da
    and guest ta haiga hi ghaint bnda💪

    • @manjot248
      @manjot248 Год назад

      koi kaintt ni dikhava he krde a bss guest bnke aaye a jo

  • @palizafer3986
    @palizafer3986 Год назад +5

    Sat shri akal arvi ate Italy ale veer ji waheguru ji tuhanu tarukia den ji❤❤❤❤

  • @ghurbendarsingh1674
    @ghurbendarsingh1674 4 месяца назад +3

    ਭਾਜੀ ਮੇਰੀ ਇੱਕ ਬੇਨਤੀ ਆ ਕੇ ਮੇਰਾ ਇੱਕ ਭਰਾ ਵਾ ਉਸ ਦਾ ਪਾਉਡ ਕਾਸਟ ਕਰੋ ਬਾਈ ਜੀ ਬਹੁਤ ਮਿਹਨਤ ਆ ਉਸ ਵੀਰ ਦੀ

    • @jassisingh6319
      @jassisingh6319 3 месяца назад

      Fer dusya ta hai nehi k kon hai hai ki hai ki mehnet aisi duniya to wekh jo podcast kita jaye usda .usde bare tu dusya ta khuch hai nehi bus dost aa mehnet aa 😂

  • @aulakhsaab9437
    @aulakhsaab9437 Год назад

    ਬਹੁਤ ਵਧਿਆ ਬੰਦਾ ਵੀਰ 0300 ਵਾਲੇ ❤️❤️♥️♥️👍🌹🌹🌹♥️💕💕🙏🙏❤️♥️♥️❤️💞💞💞💞

  • @navneetbrar1553
    @navneetbrar1553 Год назад +4

    Wdia podcast veere 👍 RV bro ne bhawe afeem khadi howe ja kuchh v ae par story bande di inspiring ae...jehre veer nasha krde ne ohna nu es veer toh motivate hona chahida ae v oh v nasha chhad skde ne

    • @Harjinder_Singh_1984
      @Harjinder_Singh_1984 Год назад

      ਨਸ਼ਾ ਛੱਡਣਾ ਓਹ ਹੁੰਦਾ ਬੰਦਾ ਦੁਬਾਰਾ ਨਸ਼ਾ ਨਾ ਕਰੇ ਅਫ਼ੀਮ ਵੀ ਨਸ਼ਾ ਹੈ ਓਹ over doge ਹੋਈਆ ਸਟੋਰੀ ਤੇ ਫਿਰ ਓਹ ਬੰਦੇ ਦੀ ਦੇਖੋ ਜੌ ਬਿਲਕੁਲ ਛੱਡ ਕੇ ਗਏ ਨੇ ਅਫੀਮ ਕਿੰਨੇ ਦੀ ਆਹ 12,14000 ਮਹੀਨੇ ਦੀ ਬੰਦਾ ਸੋਚਦਾ ਆਹ ਕਰਦਾ ਅਸੀ ਵੀ ਕਰਦੇ ਆਹ ਕਰਨ ਵਾਲੇ ਨੂੰ ਬਹਾਨਾ ਚਾਹੀਦਾ ਹੇਗਾ ਬਾਕੀ ਬੰਦ ਘੈਂਟ ਕੋਈ ਸ਼ੱਕ ਨੀ ਹੀਰਾ ਬੰਦਾ ਬੱਸ ਆਹ ਘੱਟ ਖਾਵੇ ਸਹੀ ਆਹ over ਮਾੜਾ ਵੀਡਿਉ ਵਿਚ ਦੇਖਿਓ ਇਦੀ ਖੁਦ ਦੀਆ ਵਿਚ ਲੋਕਾ ਦੇ ਕਮੇਂਟ view ਕਿੰਨੇ ਰਹਿ ਗਯੇ ਨੇ ਬਾਕੀ ਅਗਲੇ ਦੀ ਮਰਜੀ ਆਹ ਲੋਕੀ ਜਦੋਂ follow ਕਰਦੇ ਅੱਜ ਕਲ ਦੇ ਮਗਰ ਬਹੁਤ ਜਲਦੀ ਲਗਦੇ ਨੇ ਨਸ਼ੇ ਨੂੰ ਸਾਲੇ swag ਸਮਜੀ ਫਿਰਦੇ ਨੇ

  • @baljeetbajwa6909
    @baljeetbajwa6909 Год назад +4

    #0300.... Wale 🙃 👍 ਕੰਮ,,Taitt..😂.ਟੈਟ ਆ ਪੂਰਾ 😮,,,,,,, #podcast😂 #zindabaad,,,🎉🎉

  • @GillGill231
    @GillGill231 Год назад +12

    ਜੈ ਜੈ ਕਾਰ ❤ਬਾਈ ਸਿਰਾ ਲਾ ਤਾ ਬਹੁਤ ਸੋਹਣਾ ਦਿਲ ਜੀਤ ਲਿਆ ❤❤❤❤❤❤❤❤

  • @ManpreetSingh-vo5kg
    @ManpreetSingh-vo5kg Год назад +10

    ਧੰਨਵਾਦ ਬਾਈ
    ਇੰਨੇ ਰੌਣਕੀ ਬੰਦੇ ਨਾਲ ਰੂਬਰੂ ਕਰਵਾਉਣ ਲਈ ❤

  • @hakamsingh9509
    @hakamsingh9509 Год назад +9

    Waheguru ji meher kro ji🙏🙏 nice podcast sade veer arvi sher gill naal. Nice podcast amnider veer 22 ji. Waheguru ji dono veera nu tandrusty chardi kla wakshan ji 🙏🙏🙏🙏

  • @PreetSandhu-l6i
    @PreetSandhu-l6i Год назад +5

    ਮੈਂ ਅੱਜ ਪਹਿਲੀ ਵਾਰ ਸੁਣਿਆ or ਦੇਖਿਆ ਵੀਰ ਨੂੰ 😍ਫੋਲੋ ਵੀ ਕੀਤਾ 👍🙏ਇੰਸਟਾਗ੍ਰਾਮ ਤੇ ਵੀ

  • @karmjeetsingh7576
    @karmjeetsingh7576 Год назад +5

    Opar de level da jime coca😄 baki Gorgeous podcast a bro 👌 🙌

  • @MaaDurgaBhaktiSagar09
    @MaaDurgaBhaktiSagar09 Год назад +1

    Ssa ji🙏🙏🙏 dono brothers nu bhut vadiya video bnude hontusi... Bhut ooosam

  • @manishamarkan5979
    @manishamarkan5979 Год назад +42

    Italy wale veer te freshy Canadian veer nu te ohna de parivaar nu hamesha khush rakhan te tandrusti bhakshan meri veereya nu .

    • @mittrandapodcast208
      @mittrandapodcast208  Год назад +9

      Shukeriaa meri Behan 🙏🏻❤️ Baba Sarbat Da Bhala kare ❤️❤️

    • @manishamarkan5979
      @manishamarkan5979 Год назад

      @@mittrandapodcast208 veer me ik vaar sirf ik vaar chahy ik mint layi sahi thode nal gal karni chahuni aa please mere veer meri benti kabul kro ji .

    • @mahadevkamboj7144
      @mahadevkamboj7144 Год назад +6

      ​@@mittrandapodcast208bai ak baat sach bolo esne aab bi pi rakha baar baar nak khajara or aawaj bi or aakh bi baar baar band karraha 😅

    • @priyankaheer7242
      @priyankaheer7242 Год назад

      @@mahadevkamboj7144 jo Ouse nahi dekhte wo aisa bolte.. Mai use 4 saal se dekh this hu.. Uski addat hai aisa krne ki

    • @sharrysinghsharrysingh2778
      @sharrysinghsharrysingh2778 Год назад

      ​@mittrandapodcast208 plz veer g Ujain witch 16 sale di kidi nal balat kar hoya va os barai video banao godi media nahi dikha raiha plz veer g make video for this matter plz 🙏

  • @manitejay264
    @manitejay264 Год назад +2

    ਮਨਿੰਦਰ ਵੀਰ R v vir nal ਗੱਲ ਕਰਨੀ ਆ 🙏🙏🙏

  • @Pendu_berlin
    @Pendu_berlin Год назад +23

    Verfolge deinen Kanal in den letzten zwei Jahren, interessante Inhalte!
    Du arbeitest so hart, mögen alle deine Wünsche in Erfüllung gehen. Hab dich lieb, Bruder( L. Berlin)

    • @JohnCenaa96
      @JohnCenaa96 Год назад +3

      Das ist sehr super Dass sie so gut Deutsch Schreiben , aber es ist sehr dumm das sie hier In Deutsch schreiben dass keine verstehst,

    • @gurpinderwarar4625
      @gurpinderwarar4625 Год назад +4

      ​@@JohnCenaa96 Nah Bruh don't worry, RUclips translate helping people to connect worldwide, No more language barriers

    • @Pendu_berlin
      @Pendu_berlin Год назад +3

      Ich glaube Du weißt nicht das er in Italien lebt und auch die deutsche Sprache versteht (lahoria Berlin)

  • @jobangoraya
    @jobangoraya Год назад +2

    Bai dukki de bande nhi jinna di wait krni pendi te gala vi sunniya pendiya mai vi aa kam kita par waheguru ji di Kirpa nal hun Sab shi chal reha 🙏🏻

  • @nitinmehta7781
    @nitinmehta7781 Год назад +3

    Freshy paji te tusi bhout wadiya oo veer g paji ik gll main kehni chahna k main apne mummy papa nu bhout pyar krda pr oh aj is duniya ch nhi haige mere dil ch hamesha rehn ge bs ik war je tusi mere mummy papa g da nam lehdo apni video ch ta badi mehrbani hoyu veer g tadi mummy name sh.mati mamta mehta sh.ashok mehta plz, paji

  • @GurpreetSingh-y4t
    @GurpreetSingh-y4t Год назад +1

    Maninder Veer ❤❤❤❤ Dilo Satkar aww tohade lai 🙏🙏🙏🙏

  • @beebaboys420
    @beebaboys420 Год назад +3

    Yarr har ek podcast kro 0300 nal❤

  • @nabbupatelsame8033
    @nabbupatelsame8033 Год назад +7

    Veere Ujjain M.P me ek choti bacchi ke saat rep ho gaya hai.. bharat Soni naam ke ek insan ne kiya hai.. agar koi dusre dharm ka hota wo Insan to ye godi media kitni aag moot deti abhi tak.. wo bacchi Bina kapdo ke ghum Rahi thi "inke mahakaal" ke Ujjain Shahar me 😥 par kisi ne madad nahi ki uski
    Aap is baare me bhi baat karna agle podcast me
    Waheguru mahar kare veer

  • @chetanminivlogs786
    @chetanminivlogs786 Год назад +2

    Sat shri akal mere arvi veer nu or sare pravan nu ❤

  • @bittudhillon9569
    @bittudhillon9569 Год назад +28

    ਮਨਿੰਦਰ ਵੀਰ ਦੁਨੀਆਂ ਨੂੰ ਕਦੀ ਖੁਸ਼ ਨਹੀਂ ਕਰ ਸਕਦਾ ਕੋਈ ਜੋ ਮਰਜੀ ਕਹੀ ਜਾ ਤੂੰ ਆਪਣਾ ਕੰਮ ਜਾਰੀ ਰੱਖ ਰੱਬ ਰਾਖਾ

    • @mittrandapodcast208
      @mittrandapodcast208  Год назад +2

      ਉਕੇ ਵੀਰੇ ❤

    • @Punjabiroast169
      @Punjabiroast169 Год назад

      ​@@mittrandapodcast208y g sat Sri akal waheguru ji da Khalsa waheguru ji de Fateh 🙏22g love you mere yaar maninder nu ❤❤❤🎉

    • @yoholdtight
      @yoholdtight Год назад

      ruclips.net/video/nhlUgRIM3U8/видео.htmlsi=L2B9PiyDmfkIA2vP

  • @Newupdates221
    @Newupdates221 Год назад +2

    Love you ♥️♥️Darling Bhut sohna podcast 💯

  • @jokersukh86
    @jokersukh86 Год назад +8

    Italy Wale Bai ਇੰਦੀ ਜਸਵਾਲ ਨਾਲ ਵੀ ਕਰੋ Podcast ਕਿਸੇ ਦਿਨ ਜੇ ਸੰਭਵ ਹੋਵੇ ਤਾਂ।। ❤❤

  • @BHULLAR1.5M
    @BHULLAR1.5M Год назад +7

    ਇਟਲੀ ਵਾਲੇ ਵੀਰ ਚੜਦੀਕਲਾ ਚ ਰਹੋ ਹਮੇਸ਼ਾ ਆਰ ਵੀ ਵੀਰ ਬਾਰੇ ਮੈਂ ਨਹੀ ਸੀ ਜਾਣਦਾ ਹੁਣ ਪਤਾ ਲੱਗਾ ਬਹੁਤ ਵਧੀਆ ਲੱਗਾ ਤੁਹਾਡਾ ਦੋਵਾਂ ਦਾ ਪੋਡਕਾਸਟ ਵੇਖਕੇ 🔥 🔥

  • @Bollywoodcinebox
    @Bollywoodcinebox Месяц назад

    Very nice boys ...proud of you guys ...my brothers way to go....

  • @bittuchambal3008
    @bittuchambal3008 Год назад +4

    ❤❤Good job veer ji❤❤
    ❤❤God bless you❤❤

  • @Ramansandhu25117
    @Ramansandhu25117 5 месяцев назад

    Maninder Pajji tahinu Italy vich pakka milna jad bi rabb me sabb bnya tey waheguru kirpa kra❤️❤️❤️🥰🥰

  • @manishamarkan5979
    @manishamarkan5979 Год назад +7

    Italy vale veere and freshy Canadian veer nu waheguru ji chardikala bhakshan veer me thode nal ik vaar gal karna chauni please veer ji meri benti kabul kreo Italy vale veer ji ..from patiala Punjab

  • @cymondhillon
    @cymondhillon Год назад +1

    Baaki ITLY aale bai thonu ik gal jruri kehni chahunda k, “Je thonu koi v person maarha changga bolda tan tusi muhreon ohde he way nal reply na kreya kro…Tusi na gaalat koi v wrong wording use kreya kro…Coz thodda apna channel aa lokki thonu jaande aa te follow karde…etc…Apni tusi image eddan he vdhiya bnaayi rakho bro…Waheguru thonu hor tarrakkian bakshe…🙏🏻🙏🏻🙏🏻

  • @inderjeet3970
    @inderjeet3970 Год назад +19

    Mall motta kahda lagda y da ajjj bakki dil tu pyar shergill bai tere lyi ❤

    • @AlwaysStayStrong-u7d
      @AlwaysStayStrong-u7d Год назад +2

      Gla bai di puri chamk mardiya glow pura chkea lagda 🐍 swad agya bai nu sunke

    • @SurinderKaur-z2t
      @SurinderKaur-z2t Год назад +1

      Pinnd da munda es Arvi sher gill ne Nashede bana ta se 2 mahne ho gay bachara Mar gya sala gya b nahi dekhan us bachare nu

    • @inderjeet3970
      @inderjeet3970 Год назад

      @@SurinderKaur-z2t hajji usda name pinshu c

    • @ggs0022
      @ggs0022 Год назад

      ​@@SurinderKaur-z2tgya v ni eh sanskar te ?

  • @simi9999
    @simi9999 Год назад

    ਪੱਕੀ ਗੱਲ ਏ ਬਾਈ ਜਮਾ 1000% ਜੇ ਬੰਦੇ ਨੂੰ ਨਸ਼ਾ ਪੱਤਾ ਕਰਨ ਲਈ ਪੈਸੇ ਚਾਹੀਦੇ ਨੇ ਤੇ ਓਹਦੇ ਕੋਲ ਹੈ ਨੀ ਫੇਰ ਪਤਾ ਨੀ ਕਿਵੇਂ ਓਹਨੂੰ ਚਾਹੇ 50,000 ਹੀ ਕਿਉਂ ਨ ਚਾਹੀਦਾ ਹੋਵੇ ਓਹ ਓਹਦਾ ਵੀ ਜੁਗਾੜ ਕਰ ਲੈਗਾ

  • @InderjitSingh-on9jl
    @InderjitSingh-on9jl Год назад +4

    veerji thode videos dekh ke lgda hale hai inshaniyt duniya ch nhi tn sb de jmeer Mr pye a.. God bless you veere rabb thode te mehr bnaye rakhe🙏❤

  • @Deepsaab33
    @Deepsaab33 11 месяцев назад +2

    ਕਾਲਾ ਮਾਲ ਜ਼ਿਆਦਾ ਖਾ ਲਿਆ ਉਸਤਾਦ ਅੱਜ , ਵਧੀਆ ਆਇਆ ਲੱਗਦਾ ਮਾਲ ਇਸ ਵਾਰ

    • @happysandhu5414
      @happysandhu5414 2 месяца назад

      Arvi kolo ta boleya e ni jnda peya ena jada khaleya 😂😂

  • @PreetGur-dl2dw
    @PreetGur-dl2dw Год назад +3

    ❤❤Lv u dono Veera nu❤❤

  • @YadvinderBrar1412
    @YadvinderBrar1412 Год назад

    ਦੁਨੀਆ fan ਆ ਯਾਰਾ ਦੀ.. ਤੇ ਯਾਰ ਨੇ fan ਤੇਰੀਆਂ ਬਾਤਾਂ ਦੇ... ਇਟਲੀ ਆਲੀਆ

  • @ravithind5005
    @ravithind5005 Год назад +5

    ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ਦੋਵੇਂ ਵੀਰਾਂ ਦਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।

  • @Preet29883
    @Preet29883 Год назад +1

    Keep it up veer g😊😊 Bina dekhe hi like and comment krta veer g😊😊

  • @balwinder-bc8db
    @balwinder-bc8db Год назад +6

    Bai poora set ho ke baitha sui 180 kph te hai. Bai Banda good hai yaar

    • @singhsandeep1483
      @singhsandeep1483 Год назад +1

      ਬੰਦਾ ਹੀਰਾ ਆ ਬਸ ਟਾਈਟ ਜ਼ਿਆਦਾ ਹੀ ਆ ਏਦਾਂ ਚੰਗਾ ਨੀ ਲਗਦਾ ਪੋਡਕਾਸਟ ਚ

    • @ggs0022
      @ggs0022 Год назад

      ​@@singhsandeep1483hahaha shi gl aw gaddi set aw jma

  • @chetanminivlogs786
    @chetanminivlogs786 Год назад +1

    Sade arvii paji ghron turan ton pehle hi waheguru japde a ❤

  • @theeagleeye995
    @theeagleeye995 Год назад +3

    0300 ਆਲੇ 💙💙

  • @ajaysarhali8156
    @ajaysarhali8156 Год назад

    12.46 ਮਿੰਟ ਤੇ ਬਾਈ ਤੇਰੀ ਗੱਲ ਬਿਲਕੁੱਲ ਗਲਤ ਆ ,ਯਾਰ ਦੋਸਤ ਨਹੀਂ ਸਵਾਦ ਚਖਾਉਦਾ ਬਲਕਿ ਬੰਦੇ ਦੀ ਆਪ ਦੀ ਜੀਭ ਹੀ ਲਾਲਾਂ ਸੁੱਟ ਦਿੰਦੀ ਆ, ਤੇਰੇ ਕਿਹੜਾ ਉਸਨੇ ਬੜੀ ਕੇ ਹੱਥ ਪੈਰ ਰੱਸੇ ਨਾਲ ਬੰਨ ਕੇ ਮੂੰਹ ਵਿੱਚ ਪਾਇਆ ਸੀ, ਤੂੰ ਮਨਾ ਵੀ ਕਰ ਸਕਦਾ ਸੀ,ਮੈਂ 2012 ਦਾ ਨਸ਼ਾ ਕਰ ਰਿਹਾ ਆ ਪਰ ਮੈਂ ਅੱਜ ਤੱਕ ਕਦੇ ਕਿਸੇ ਆਪਣੇ ਯਾਰ ਦੋਸਤ ਜਾਂ ਕਿਸੇ ਦੂਸਰੇ ਬੰਦੇ ਉੱਤੇ ਗੱਲ ਨਹੀ ਸੁੱਟੀ,ਕੇ ਮੈਨੂੰ ਕਿਸੇ ਯਾਰ ਦੋਸਤ ਨੇ ਲਗਾ ਦਿੱਤਾ,ਕੋਈ। ਬੰਦੇ ਕਿਸੇ ਦੂਸਰੇ ਬੰਦੇ ਨੂੰ ਭਾਵੇਂ ਇੱਕ ਮਹੀਨਾ ਵੀ ਲਗਾਤਾਰ ਨਸ਼ਾ ਕਰਵਾ ਦੇਵੇ ਬੰਦੇ ਦੇ ਤਾਂ ਵੀ ਹੱਡਾ ਵਿਚ ਨਹੀਂ ਰਚਦਾ,, ਮਤਲਬ ਬੰਦਾ ਛੱਡ ਸਕਦਾ ਆਏ ਤੇ ਸਟੱਪ ਬਾਏ ਸਟੱਪ ਹੁੰਦਾ ਆ,ਇਸ ਲਈ ਦੂਸਰੇ ਨੂੰ ਦੋਸ਼ ਦੇਣਾ ਛੱਡ ਦਿਉ , ਸਵੇਰੇ ਜਦੋਂ ਪਾਠੀ ਸਿੰਘ ਸਪੀਕਰ ਵਿੱਚ ਬੋਲਦਾ ਆ ਕੇ ਨਾਮ ਜਪਿੱਆ ਕਰੋ ਗੁਰਬਾਣੀ ਪੜਿਆ ਕਰੋਂ ਉਸ ਦੇ ਆਖੇ ਦੇ ਕੋਈ ਲੱਗਦਾ ਨਹੀਂ ਆ, ਤੂੰ ਕਿਸੇ ਦੇ ਆਖੇ ਨਸ਼ਾ ਕਰਨ ਲੱਗ ਗਿਆ,ਵਾਹ ਬਾਈ ਵਾਹਿਸ ਲਈ ਦੂਸਰਿਆਂ ਨੂੰ ਦੋਸ਼ ਨਾ ਦਿਉ ਆਪਣੇ ਤੇ ਦੋਸ਼ ਲਵੋ😊

  • @beebaboys420
    @beebaboys420 Год назад +5

    Best podcast ❤😂

  • @Perryusa-p1f
    @Perryusa-p1f 9 месяцев назад

    Rv bolda bhut kaint jive hun v set hove 😂 god bless you bro

  • @101Financeyt
    @101Financeyt Год назад +4

    WAITING FOR PART 2 LOVED IT

  • @GaganpreetSingh-kp7hb
    @GaganpreetSingh-kp7hb Год назад +2

    Hnji .. podcast vdiya hoya ❤

  • @raviaadiwal2919
    @raviaadiwal2919 Год назад +3

    What a surprise ❤❤❤

  • @gamerkids2217
    @gamerkids2217 Год назад

    Bhaji bht vadia par Thoda jiha lamba hunda te kujh Hor gallan kitia jandia te Hor best hona c Baki pajji tuhada har podcast Dekhida aa asi

  • @happy-mi6dx
    @happy-mi6dx Год назад +7

    ਇਟਲੀ ਆਲੇ ਭਾਜੀ ਬੁਹਤ ਸਾਰਾ ਪਿਆਰ ਦੇਸ਼ ਪੰਜਾਬ ਜਿਲ੍ਹਾ ਜਲੰਧਰ ਪਿੰਡ ਮੰਦਪੁਰ ਤੋ ❤❤❤,, ਬਾਕੀ ਅਰਵੀ ਭਾਜੀ ਤਾਂ ਆਪਣੇ ਜਿਲ੍ਹੇ ਆਲਾ ਈ ਆ ਮਤਲਬ ਘਰਦਾ ਮੈਂਬਰ ਈ ਆ 😂😂😂

    • @mittrandapodcast208
      @mittrandapodcast208  Год назад +1

      ਲਵ ਯੂ ਡਾਰਲਿੰਗ ❤

    • @happy-mi6dx
      @happy-mi6dx Год назад

      ​@@mittrandapodcast208ਲਬ ਜੂ ਟੂ ਭਾਜੀ ❤❤

  • @RealG_ing
    @RealG_ing Год назад

    Bhaji blue and Black background kaint lgdi👌🏻

  • @jassjassneet
    @jassjassneet Год назад +6

    Kiyaa baat a bro 😎👌🎊itly vala veer always be rock ❤ love from❤ bathinda😎❤️🥰

  • @baljitmalh
    @baljitmalh Год назад +1

    italy wala bro Te RV bro best prodcast love you aa dono veera nu

  • @Sacchaikiawaaz-lm9fx
    @Sacchaikiawaaz-lm9fx Год назад +21

    Waheguru ji ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ 🙏❤️🙏

  • @lovepreetkaur770
    @lovepreetkaur770 Год назад

    Buht badhiya brother god bless you

  • @panth_partham659
    @panth_partham659 Год назад +13

    khalistan zindabad ✊🏼 khalistan di prapti lai kuj v karnage sikh ⛳

    • @pb07352
      @pb07352 Год назад +1

      Asha😂😂😂😂😂😂

    • @Gurpreet-t6k
      @Gurpreet-t6k Год назад +2

      Bhai ma v sikh Haan khalistan kyun chahida hai

    • @pb07352
      @pb07352 Год назад

      @@Gurpreet-t6k ana nu lagda aa gulam aa desh da jhanda aa pata cha pandaa par aa us desh cha gulam aa Pakistan jao ata tak nai hga khan nu

    • @panth_partham659
      @panth_partham659 Год назад

      @@Gurpreet-t6k 1984,1947, shri harmandar sahib te attack te delhi vich 50,000 sikh katleaam with rape our sister and mother, daughters, panjab da paani hor subheya, raajye nu dena free ch ? kyon , panjab ch sabto ton jada ilets center kholne , sabto vadd up, bihaar de bandeya nu leaayke panjab ch rujgaar dena rujgaar dena madi gal ni agle par sadiya bhena nu ched de. aa raah ch khadke ona te koi karwai hoi ajj tak ? bharle desha ch bethe drugs dealers panjab de bordero paar nasha chad dende te sade police thann fardi aa fix match khed rhe aa panjab naal sabto main gal jide karke sada apna ek system te mulak hona chaida dhan sache patshah shri guru granth sahib mahraj ji di behadbhiya de doshiya nu sjaa nhi dindi police kyo ? delhi de order te kyo kmm hunde panjab ch panjab kol apne laws nhi ? haige aa par keha na fix match barbar krna aa pnajab nu panjab de vakh vakh thaava te maa boli panjabi syllabus cho hi htaa diti jandi hai kyok? syl bnani aa kyok ganga jamuna da paani deyo delhi up nu nhi fix hoya match ae farmers bill leyake panjab deyan kisana diyan jameena hadap liyaa ? kyon tohde piyo jageer aa saleyo chandigarh wakh krta kyon ? sade soormeya yodheya di gal je koi kre ohde te parcha hojanda ghanteya ch kyon? shri harmandar sahib vich santa nu shaheed krn ton baad ek specific room ch sadiya bhena de rape hoye 3,4 din lgatar maava nangiyan karke bhena nu nagiya krke ek dujjeya nu ek dujjeya utte lityaa gya nikke bache goliya naa bhunn ditte gye pavitar sarowar ch sharab , hukke chilmaa biidiya,da tabaku te biidya suttiya gaiyaa jithe dhan shiri guru granth sahib mahraj ji da darbar lgda othe randiya kanjriya da naach kita tere india di Indian army ne dalle ? kithe aa justice? je koi guru sahib de daae raah chete kraa deve ohde te parcha aakhe ji bhadka reha loka nu bhenchodo dsso jeda hukum guru ne karta hun ohnu apne loka nu dsiye v naa ? migration system vaadeya gya panjab ch , panjab de pani ch cancer kitho aagya pdeyo study kreya kro dalleyo ethe na aajaya kro behas karn apne apa sikh akhona tu saleya sikh di defination v pta tenu kacha khalistan sada desh houga aun wale salha ch tere india de tukde dabra honge dekhi chal khalistan hi sada justice aa khalistan zindabad ✊🏼⛳

  • @sukhmansanghavlogs6617
    @sukhmansanghavlogs6617 Год назад

    ਚੰਗੀ ਗੱਲ ਆ ਕਿ ਅਰਵੀ ਗੁਰੂ ਘਰ ਮੂਹਰੇ ਰੁਕ ਕੇ ਲੰਘਦਾ ਚਾਹੇ ਗੱਡੀ ਵਿਚ ਬੈਠਕੇ ਹੀ ਮੱਥਾ ਟੇਕਦਾ ਪਰ ਢਿੱਲੋਂ ਪ੍ਰੀਤ ਤਾਂ ਅੰਦਰ ਮੱਥਾ ਟੇਕ ਕੇ ਆਉਦਾਂ ਤੇ ਪਾਠ ਵੀ ਕਰਦਾ ਪਰ ਉਹਨੂੰ ਤੁਸੀਂ ਕਦੀ ਚੰਗਾ ਨੀ ਕਿਹਾ ਵੀਰ

  • @sharrysinghsharrysingh2778
    @sharrysinghsharrysingh2778 Год назад +3

    Dilo respect for bothe of you keep it up do good work like this

  • @satvirparmar
    @satvirparmar Год назад +2

    Bhut vadiya banda aa 0300 ala ghanit aa veer

  • @kirtan-iz8ge
    @kirtan-iz8ge Год назад +4

    Hnji sat shri akal saryian nu ❤❤❤❤