1st Podcast|Chitte Te Lagke Saari Jameen,Tractor Te Ghar Da Smaan Vechta|Recovery From Drug|0300 Ale

Поделиться
HTML-код
  • Опубликовано: 29 ноя 2024

Комментарии •

  • @sunnymadahar5
    @sunnymadahar5 Год назад +18

    ਐਸਾ ਹੋਇਆ ਨਈਉ ਕਦੇ ਮਾਰਾ ਟਰਨ ਮੈ ਜਦੇ
    ਗੱਡੀ ਗੁਰੂ ਘਰੇ ਰੁਕੇ ਬਿਨਾ ਲੰਘੀ ਗੋਰੀਏ
    ਤੇ ਆਹੀ ਗੱਲ ਗੱਬਰੂ ਦੀ ਚੰਗੀ ਗੋਰੀਏ❣️

  • @sunnymadahar5
    @sunnymadahar5 Год назад +22

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰਿਆ ਦੇ ਮਾਤਾ ਪਿਤਾ ਨੂੰ ਤੰਦਰੁਸਤ ਰੱਖਣ ਤੇ ਬੱਚਿਆ ਨੂੰ ਵੀ

  • @abhi.rana0785
    @abhi.rana0785 Год назад +8

    ਘਰੋਂ ਨਿਕਲਾ ਤਾ ਗੁਰੂ ਘਰੇ ਪਹਿਲਾ ਆ ਸਟੋਪ ਰੱਖੇ ਦੁਨੀਆ ਲੋਕਾਂ ਤੇ ਰੱਖਾ ਰੱਬ ਤੋਂ ਮੈਂ ਹੋਪ❤

  • @punjabimedia5364
    @punjabimedia5364 Год назад +3

    Mani veer ne kudi di daat mangan di gal keh k ,Dil he lutt lea.Jede look dhiyan nu maada kehnde aa ya maada krde aa. kush sikho saleo mani te arvi veer toh.Waheguru ji edi Tuhade dowa prawa te apna mehar bharea hath banai rakhan

  • @ravinderpooni3631
    @ravinderpooni3631 Год назад

    Veer har gal sachi kite 22 ne. Par sachi parmatma kise te eh din na le k awe .rabb kr k tuhade eh podcast sunn k hi kise de life Bach jawe.

  • @Jattdxx
    @Jattdxx Год назад +3

    ਅੱਜ ਦੇ ਸਮੇ ਸਬ ਤੋ ਵੱਡੀ ਕਮਾਈ ਇਹੀ ਆ ਜੇ ਤੁਹਾਡਾ ਧੀ ਪੁੱਤ ਨਸ਼ੇ ਤੋ ਬਚਿਆ 💯

  • @manav3414
    @manav3414 Год назад +3

    ਲੰਮੀਆ ੳਮਰਾਂ ਬਖਸ਼ੇ ੳਹਨਾਂ ਨੂੰ ਜਿਹਡ਼ੈ 0300 ਆਲਿਆ ਦੇ
    ਦਿਲ ਵਿਚੱ ਧਡ਼ਕਦੇ ਆ
    ਜਿਉਂਦੇ ਰਹਿਣ ਉਹ ਵੀ ਰੱਬਾ , ਜਿਹਨਾ ਦੀਆ ਅੱਖਾਂ ਵਿਚੱ 0300
    ਆਲੇ ਰਡ਼ਕਦੇ ਆ❤❤❤

  • @foodchallenger2161
    @foodchallenger2161 Год назад +9

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਿਹਰ ਭਰਿਆ ਹਥ ਰਖਿਉ ਸਭ ਤੇ ❤

  • @gillsaab2824
    @gillsaab2824 Год назад +5

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤❤❤❤v

  • @guntashpalsinghvirk7251
    @guntashpalsinghvirk7251 Год назад +8

    ਸਾਰਿਆਂ ਮੇਰੇ ਵੀਰਾ ਭਰਾਵਾ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਸਾਰਿਆਂ ਦੇ ਪਰਿਵਾਰਾਂ ਉਪਰ ਮੇਹਰ ਭਰਿਆ ਹੱਥ rakhe ਸਾਰਿਆਂ ਵਾਸਤੇ ਇਹ ਤਿਉਹਾਰ ਖੁਸ਼ੀਆਂ ਭਰਿਆ ਅਤੇ ਸੁਖ ਸੁਨੇਹੇ ਲੈਕੇ ਆਏ।। ਦਿਲੋ ਪਿਆਰ ਅਰਵੀ bhaaji ❤❤❤

  • @surajjaswal4046
    @surajjaswal4046 Год назад +1

    Paji pyar he iko eho jeha a je sacha krr lwe te kuj nhi pta lgda jdo apa hdo vadd yakeen krr lainde a 🙏 bai de gal shi yaar dil nu bhut lgi a

  • @manjindergill5725
    @manjindergill5725 Год назад +2

    Great podcast... little BIG bro👍 chakki jao phattey 0300 ale💪 penchu da cheta ah geya🙏

  • @bangarsaab4485
    @bangarsaab4485 Год назад +2

    Bhai mai har ek video dekhda tuhadi paar ajj taak like comment ni kitaa ajj pehli baar es video de msg ne like te comment Karn te majboor krta veere gbu nd full support dilo respect arvi shergil bde veer ♥️🥰

  • @Dhi11xn.
    @Dhi11xn. Год назад +2

    Bilkul sahi keha veer 🫡apa v zindgi de 7 saal barbaad kite ESS Kam ch🙁👏 behni bhot matter krdi marre bnde toh door rvo 👏💔

  • @sunnymadahar5
    @sunnymadahar5 Год назад +4

    ਤੁਹਾਡੇ ਕਹਿਣ ਤੇ ਭਾਵੇ ਲਾਈਕ ਨਾ ਕਰੀਏ ਪਰ ਜਦੋ ਗੁਰੂਘਰ ਮੂਹਰੇ ਗੱਡੀ ਰੋਕ ਕੇ ਮੱਥਾ ਟੇਕ ਦੇ ਓ ਉਦੋ ਜਰੂਰ ਲਾਈਕ ਕਰ ਦਈ ਦਾ 🙂

  • @kumarnaresh3127
    @kumarnaresh3127 5 месяцев назад

    Waheguru ji chardikala Ch rakhe.... love you Arvi Pajji ❤ ❤

  • @rohitdeowal2397
    @rohitdeowal2397 8 месяцев назад

    22 ਲੋਕ ਸਾਥ ਦੇਣ ਵਾਲੇ ਬਹੁਤ ਘੱਟ ਏ

  • @rohitdeowal2397
    @rohitdeowal2397 8 месяцев назад

    22 ਰੱਬ ਸੁੱਖ ਰੱਖੇ ਮੈ ਸਾਰੀ ਜ਼ਿੰਦਗੀ ਇਸ ਨਸ਼ੇ ਵੱਲ ਨਾ ਜਾਵਾ 22 ਵੀਡਿਓ ਦੇਖ ਕੇ ਬਹੁਤ ਕੁਝ ਸਿਖਣ ਨੂੰ ਮੇਲ ਦਾ ❤❤❤❤❤❤❤❤❤

  • @manidaba123
    @manidaba123 Год назад +2

    ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ
    ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ.
    Love you Bhaji me thoda chota veer Mani Daba ❤❤❤❤

  • @rahulsharma-zf2wr
    @rahulsharma-zf2wr Год назад +2

    aj de youth li bht vdya message aa bro waheguru ji mehar krn 🙏🙏🙏🙏

  • @gsidhuvlogs4203
    @gsidhuvlogs4203 Год назад +2

    End panji bhut vadia podcast te aaj vse lag v bhut shone rahe ho bro baki love you paji bapu ji jaldi thk ho Jan bilkul WMK GBU 🙏🏻❤

  • @abhi.rana0785
    @abhi.rana0785 Год назад +13

    ਨਾਨਕ ਨਾਮ ਚਲਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਿਹਰ ਭਰਿਆ ਹੱਥ ਰੱਖਿਉ ਸਭ ਤੇ
    ।। ਵਾਹਿਗੁਰੂ ਜੀ ਅਪਣਾ❤

  • @amritbajwa60
    @amritbajwa60 Год назад +1

    Sach DSA Veer Ajj TaKk EDa Da Podcast Kade nhi Dekhea ❤ JmH SEEERAAA❤

  • @manidaba123
    @manidaba123 Год назад +2

    ਕੁੜਤੇ ਨਾ ਤਿੱਲੇ ਵਾਲੀ ਜੁਤੀ ਦੇ ਸ਼ੌਕੀਨ
    ਚਾਦਰੇ ਚ .ਪਾਏ ਥੋੜੇ ਵੱਟ ਹੁੰਦੇ ਨੇ
    ਜੋ ਯਾਰੀ ਵਿਚ ਖੜਦੇ ਨੇ ਹਿੱਕ ਠੋਕ ਕੇ
    ਅੱਲੜੇ੍ ਉਹ 0300 ਆਲੇ ਹੂੰਦੇ ਨੇ
    Love you bhaji me thoda chota veer Mani Daba ❤❤❤❤❤❤❤

  • @rohitdeowal2397
    @rohitdeowal2397 8 месяцев назад

    22 ਰੱਬ ਸੁੱਖ ਰੱਖੇ ਮੈ ਸਾਰੀ ਜ਼ਿੰਦਗੀ ਇਸ ਨਸ਼ੇ ਵੱਲ ਨਾ ਜਾਵਾ 22 ਵੀਡਿਓ ਦੇਖ ਕੇ ਬਹੁਤ ਕੁਝ ਸਿਖਣ ਨੂੰ ਮੇਲ ਦਾ

  • @diljitboss156
    @diljitboss156 Год назад +3

    Sab to phla satshriakal sab nu ji 🙏 Bai ji bhot vasabari nal intjar c podcast da love you 🙏🔥 waheguru hamesha chardikala vich Rakhi babe bapu nu ❤🙏💫👑

  • @deepNirmaanVlogs
    @deepNirmaanVlogs Год назад +8

    ਰੱਬ ਲੰਬੀਆਂ ਉਮਰਾਂ ਬਖਸ਼ੇ ਭਰਾਵਾਂ ਨੂੰ ਜਿਉਂਦੇ ਵਸਦੇ ਰਹੋ ਬਾਬਾ ਮੇਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰੱਖੇ

  • @arshsidhu4092
    @arshsidhu4092 Год назад +1

    Bhaji sachi ahh podcast bhut usefull te gud one si

  • @gurimannan
    @gurimannan Год назад +5

    Congratulation Veere 1st Podcast Lai Baba Hamsha Eda E Chardi Kalan Vich Rakhe Ji % Sare Parvar Nu Mere Walo Happy Diwali Ji

  • @manpreetsinghjosan3223
    @manpreetsinghjosan3223 Год назад +1

    ਸਾਰਿਆਂ ਦੀ ਕਮਾਈ ਵਿੱਚ ਹੋਵੇ ਬਰਕਤਾਂ

  • @hakamsingh9509
    @hakamsingh9509 Год назад +2

    Sat sheri akhal arvi sheer gill brother🙏 very nice👍👏 podcast ji. Keep it up 💪waheguru ji 0300 ale parwar nu tandrusty chardi kla wakshan ji🙏🙏

  • @japanjot8670
    @japanjot8670 Год назад +1

    boht vdia message aa paaji,je tuhadi aa video de through ek bnde da v future khrab hon toh bchje es toh vdda koi pun ni ho skda

  • @guntashpalsinghvirk7251
    @guntashpalsinghvirk7251 Год назад +3

    Waheguru sarea nu Changi sangat bakshe burea kmma ton door rakhe kyonki bhaji ik ik bande nal hi tabbar bneya hunda waheguru sarea de parivaara uppar meharan bhareya hath rakhe❤❤

  • @GurmeetSingh-tm9pv
    @GurmeetSingh-tm9pv Год назад +2

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ❤❤

  • @mehakpreetsingh6568
    @mehakpreetsingh6568 Год назад +1

    Love you. Arvinder Singh shergill bro sirrA channel a end. Gll baat

  • @jdeep1643
    @jdeep1643 Год назад

    ਪੈਸਾ ਦੱਸਦਾ ਔਕਾਤ ਕੀ ਆ , ਆਪਣੇ ਸਾਰੇ ਬਾਈ ਲੱਗਦੇ ਹਲਾਤ ਚੰਗੇ ਆ….💗

  • @manidaba123
    @manidaba123 Год назад +1

    ਮਾਹੋਲ ਦਾ ਕੀ ਏ ਸੇ਼ਰਾ
    ਜਦ ਦਿਲ ਕੀਤਾ ਬਦਲ ਦਿਆਂਗੇ
    Love you Bhaji me thoda chota veer Mani Daba ❤❤❤❤❤❤❤

  • @rajivchib
    @rajivchib Год назад

    ਗੁਰਵੀ ਅਤੇ ਅਰਵੀ ਦੋਨਾਂ ਭਰਾਂਵਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਬਾ ਸਾਡੇ ਦੋਵੇਂ ਭਰਾਵਾਂ ਤੇ ਮਿਹਰ ਭਰੀਆ ਹੱਥ ਰੱਖੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖੇ:

  • @preetbal2591
    @preetbal2591 Год назад +1

    Boht kaint lgyiaa veere gallan baatan hasda wasda reh vdde baii❤❤❤❤

  • @Gavy_aulakh8
    @Gavy_aulakh8 9 месяцев назад

    Paji sabto pehli gal te eh aa ki sawaal puchan da tareeka boht vadiya, bilkul comfortable tusi v lag rahe o veer v lag rya te dekhan vale nu v vadiya lag rea ❤ luv yu vadde praa ji

  • @manjitsingh7025
    @manjitsingh7025 Год назад +2

    P Ji wahegururu mahar kera tuadhea mom Dad ta 🙏

  • @manidaba123
    @manidaba123 Год назад +5

    "ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ
    ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ
    Love you bhaji me thoda chota veer Mani Daba ❤❤❤❤❤❤❤

    • @HarpreetSingh-we6dt
      @HarpreetSingh-we6dt Год назад

      Kya baat Veer 🎉🎉🎉🎉🎉 Very Good 👍

    • @desijattvlogs43
      @desijattvlogs43 Год назад

      Sahi gall aw avie he hunda same life hundi har chitte banda no marr dinda koi veer galat comment na krayo bai same hunda bai bann ke chitta sachi sapp aw

  • @foodchallenger2161
    @foodchallenger2161 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤

  • @kakabasra6595
    @kakabasra6595 Год назад +4

    ਮਨੀ ਮੇਰਾ ਭਰਾ ਬਹੁਤ ਵਧੀਆ ਯਾਰ ਤੂੰ ਨਿਕਲ ਗਿਆ ਨਸ਼ੇ ਦੇ ਵਿੱਚੋਂ ਤੈਨੂੰ ਤੈਨੂੰ ਪਤਾ ਹੀ ਆਤੈਨੂੰ ਪਤਾ ਹੀ ਆ ਜਦੋਂ ਅਸੀਂ ਨਸ਼ਾ ਕਰਦੇ ਤੁਸੀਂ ਉਦੋਂ ਮੇਰੇ ਖਿਆਲ ਜਿਮ ਲਾਉਂਦੇ ਹੁੰਦੇ ਸੀ ਹਨਾ ਅਸੀਂ ਤਾਂ ਬਹੁਤ ਸਾਲ ਨਸ਼ਾ ਕੀਤਾ ਤੇ ਮੈਨੂੰ 10 ਸਾਲ ਹੋ ਗਏ ਹੁਣ ਛੱਡੇ ਨੂੰ ਬਸ ਘਰ ਆਪਣੇ ਬੰਦਾ ਰਵੇ ਆਪਣਾ ਕੰਮ ਕਰੇ ਸਭ ਤੋਂ ਵੱਡੀ ਗੱਲ ਆ ਯਾਰ ਦੋਸਤ ਜਿਹੜੇ ਤੁਹਾਡੇ ਨਾਲ ਹੁੰਦੇ ਆ ਨਾ ਨਸ਼ੇ ਦੇ ਟਾਈਮ ਉਹ ਛੱਡਣੇ ਪੈਂਦੇ ਆ ਸਾਰੇ ਅਸੀਂ ਤਾਂ ਜੇਲ੍ਾਂ ਵੀ ਕੱਟੀਆਂ ਲੜਾਈਆਂ ਵੀ ਕੀਤੀਆਂ ਹਨਾ ਕੇਸ ਵੀ ਮੇਰਾ ਹਾਲੇ ਵੀ ਮੇਰਾ ਇੱਕ ਕੇਸ ਚੱਲਦਾ ਹੀ ਹ ਹਨਾ ਚੰਡੀਗੜ੍ਹ ਬਾਹਰ ਮਨੀ ਜਾ ਹੋਇਆ ਨਾ ਕੋਈ ਕੰਮ ਕਾਰ ਹੋਇਆ ਹਨਾ ਹੁਣ ਵੀ ਮੈਂ ਇਕੱਲਾ ਹੀ ਆ ਘਰ ਦੇ ਵਿੱਚ ਬਾਕੀ ਤਾਂ ਤੈਨੂੰ ਪਤਾ ਹੀ ਆ ਬਾਹਰ ਆ ਤੇ ਰਿਸ਼ਤੇਦਾਰ ਤਾਂ ਮਨੀ ਕੋਈ ਕੰਮ ਆਉਂਦਾ ਹੀ ਨਹੀਂ ਉਹ ਤਾਂ ਸਮਾਂ ਵੱਧ ਸੋਚਦੇ ਆ ਲੋਕਾਂ ਨਾਲੋਂ ਵੀ ਇਹ ਜਲਦੀ ਮਰ ਜਾਵੇ ਹਨਾ ਤੇ ਘਰਬਾਰ ਜਾਂ ਜੋ ਵੀੀ ਸਾਂਭੀਏ ਬਸ ਹੁਣ ਤੂੰ ਮੇਰਾ ਭਰਾ ਵਧੀਆ ਆ ਇਦਾਂ ਹੀ ਰਹੀ ਮੇਰਾ ਭਰਾ ਕੁਛ ਨਹੀਂ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆਬਸ ਹੁਣ ਤੂੰ ਮੇਰਾ ਭਰਾ ਵਧੀਆ ਆ ਇਦਾਂ ਹੀ ਰਹੀ ਮੇਰਾ ਭਰਾ ਕੁਝ ਨਹੀਂ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆ

  • @rohitdeowal2397
    @rohitdeowal2397 8 месяцев назад

    22 ਹਰ ਵੀਡਿਓ ਦੇਖੀ ਦੀ ਤੁਹਾਡੀ।
    Love you bro ❤❤❤❤❤❤❤

  • @BhagwansinghGurna
    @BhagwansinghGurna 10 месяцев назад

    Veere jmaaaa hii merii story aw ...shuruu thoo end takk ..but bhut vdiaaa podcast c broo..bhutt hi motivational aa.. Main ikk hii Aardass krdaa hmm waheguru sache patsshaa🙏🙏🙏🙏🙏🙏 ksee da v putt nashe te na lagee ..chahe koii dushman da v putt hove.... jeonde vashde rhoo veeree bhutt ghaint galbaat aa..GBU

  • @goramamdotia9914
    @goramamdotia9914 Год назад +1

    Waheguru ji meher krn trakkia bakhshan ❤ madde changge kmaa to bchayi rkhe ❤😢

  • @AkashKumar-t5e5p
    @AkashKumar-t5e5p 10 месяцев назад

    Veere mai himachal toh aa tahdi podcast vekhi te bhut relate kita kuki mai b ese hi gnde daldal to bahar nikleya Hoya te veere tusi dono dil nal gallan kr rhe c real gallan kitiya maja aagya veere waheguru ji bholenath ji sareya nu chardi kallan c rakhe waheguru ji da khalsa waheguru ji di fateh jai bholenath RADHE RADHE❤❤❤

  • @simransadiura2305
    @simransadiura2305 9 месяцев назад

    Waheguru ji kismat wale nu phone mile baba ji mehar karo...

  • @jatindersingh-dd6ux
    @jatindersingh-dd6ux Год назад +1

    Jai Raje Di Bhraa maher karn Raja sahib ji ❤❤️❤️❤️🌷🌷🌷💕💕

  • @RamandeepSingh-ni8qw
    @RamandeepSingh-ni8qw Год назад

    Arvi paji boht ghaint video tadi sighi boht kush sikhan nu miliya tadi es video toh aj di date ch koyi ida nhi dsda apne dil diya gla

  • @manidaba123
    @manidaba123 Год назад

    ਸ਼ਹਿਰ ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ ਛੋਟੇ.... 🦅ਬਾਜ਼ਾਂ ਨੂੰ ਨਈਂ
    Love you bhaji me thoda chota veer Mani Daba ❤❤❤❤❤❤❤

  • @foodchallenger2161
    @foodchallenger2161 Год назад +2

    ਸਤਿ ਸ੍ਰੀ ਅਕਾਲ ਭਾਈ ਲਾਊਡ ਯੂ ❤
    Nice vlog today enjoy vlog ❤

  • @leeshan_sivia
    @leeshan_sivia 9 месяцев назад

    Luv u paji❤
    Paji di story toh bohat khush sikhan nu mileya

  • @HarpreetSingh-n1q
    @HarpreetSingh-n1q Год назад +2

    God bless you bro ❤️ waheguru mere veer nu edi rakhio te saria de Veera de sar te raja sahib g mehr bhria hath rakhn ,❤

  • @Devil_Gandhi
    @Devil_Gandhi Год назад +2

    Waheguru mehar krn tarkiya bakshn chardi klaan vich rakhan ❤❤

  • @rohitdeowal2397
    @rohitdeowal2397 8 месяцев назад

    ਸਹੀ ਗੱਲ ਆ 22 ਮੈਨੂੰ ਥੋੜਾ ਟਾਈਮ ਹੀ ਹੋਇਆ ਛੱਡੇ ਨੂੰ 22 ਮੈਨੂੰ ਲੱਗ ਦਾ ਮੈ ਠੀਕ ਆ ਪਰ ਘਰ ਦਿਆ ਨੂੰ ਹੱਲੇ ਤੱਕ ਯਕੀਨ ਨਹੀਂ ਹੋਇਆ

  • @bikramsinghbhinder4621
    @bikramsinghbhinder4621 Год назад +4

    Waheguru chardikala ch rakhe...Love you Arvi veere ❤❤❤❤❤❤❤❤❤

  • @sabhimirzapuriyaSabhi
    @sabhimirzapuriyaSabhi 11 месяцев назад +1

    Bro sahi gal a g

  • @Sabbele
    @Sabbele 8 месяцев назад

    Great ❤
    Bro ⌚ kahdi loka di huni a time veere 0300 ale a da huna ❤❤❤❤❤❤

  • @manidaba123
    @manidaba123 Год назад +4

    ਕੁੱਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ
    ਦਿਲ ਜਿਹਦੇ ਨਾਲ ਮਿਲੇ ਓਹੀ ਖ਼ਾਸ ਬਣਦੇ!
    Love you bhaji me thoda chota veer Mani Daba ❤❤❤❤❤❤❤

  • @gursewak2990
    @gursewak2990 Год назад +1

    💞 ਹੈਪੀ ਦਿਵਾਲੀ 💞 ♠️ 💞 ਲਵ ਯੂ ਟਰੱਕ ਭਰ ਕੇ ਜੱਟਾ 💞

  • @manibenipal4567
    @manibenipal4567 Год назад +2

    Boht wadia kam Arvi veere, rabb thodi mehnat nu trakki bakshe

  • @baljitmalh
    @baljitmalh Год назад +1

    PAJI PRODCAST BHOT VDIA C WAHEGURU MEHR KARE.....PAJI PLEASE MIC USE KAREO NEXT PRODCAST CH HOR VDIA SUNUGA.....BAKI BHOT VDIA LGA....BEST OF LUCK MERE VEER NU....

  • @HarpreetSinghHarpreetSin-rf5oo
    @HarpreetSinghHarpreetSin-rf5oo Год назад +2

    God bless you putt ♥️ waheguru teinu hmesha khush rakhe 😘sbna de putta te baba g mehr bhria hth rkhn

  • @manidaba123
    @manidaba123 Год назад

    ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ।।
    ਉਹ top-top ਦਿਆ ਬੰਦਿਆ💪 ਚ' ਬਹਿਣੀ ਉਠਣੀ।।
    Love you Bhaji me Thoda chota Veer Mani daba ❤❤❤❤❤❤❤❤

  • @Sanjusherpur
    @Sanjusherpur Год назад

    ਬਹੁਤ ਸੋਹਣਾ podcast ਵੀਰ ਜੀ❤

  • @manidaba123
    @manidaba123 Год назад

    ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
    ਐਸੀ ਬਣੀ ਨਾ ਕਰੰਸੀ ਜੱਗ ਤੇ..✌
    Love you bhaji me thoda chota veer Mani Daba ❤❤❤❤❤❤

  • @ravidadhria3239
    @ravidadhria3239 11 месяцев назад

    WaheGuru Mehar Kreee Sarea teee🙏🙏🙏🙏🙏🙏🙏🙏

  • @manidaba123
    @manidaba123 Год назад +1

    ਸਾਡੇ ਨਾਲ ਖਾਰ ਖਾਣ ਨਾਲੋਂ ਖੁਰਾਕ !
    ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ.
    Love you Bhaji me thoda chota veer Mani Daba ❤❤❤❤❤❤

  • @jagrajbadhan
    @jagrajbadhan Год назад

    Arvind paji bolde both Sona rooh khush karte arvind paji ❤️🫶

  • @hardeepbajwa3898
    @hardeepbajwa3898 8 месяцев назад

    Pajie so sad I'm happy him now is ok 👍 so bless

  • @manidaba123
    @manidaba123 Год назад +3

    ਹੌਲੀ ਹੌਲੀ HATE ਦਿਲਾਂ ਵਿੱਚੋ ਕੱਢ ਕੇ
    ਭਰ ਦੇਣਾ ਦਿਲ ਚ ਪਿਆਰ ਸਬ ਦੇ
    Love you Bhaji me thoda chota veer Mani Daba ❤❤❤❤❤❤

  • @herbalpath...
    @herbalpath... Год назад

    Top podcast veer eda de hor kreao keoke keaw de jindgi vch jau...... Thxs

  • @harindersingh2687
    @harindersingh2687 Год назад

    Bilkul shi A waheguru ji 🙏🏾🙏🏾🙏🏾🙏🏾🙏🏾

  • @usebunty.40insta
    @usebunty.40insta 10 месяцев назад

    Waheguru lambi Umar kre thodi ❤❤❤

  • @NitinChoudhary-tw5co
    @NitinChoudhary-tw5co Год назад

    Podcast ❤ ae nwa te bdiya hai. Bht bdiya hai

  • @KabirSingh-sl6ke
    @KabirSingh-sl6ke Год назад

    Bai bhut Jada vadya gala ketiya tuc Nasha vare..Arvi 22 Sirraaa cc podcst❤❤🎉🎉

  • @SarbjitKaur-z9p
    @SarbjitKaur-z9p 8 месяцев назад

    Good luck many thanks dhi mangan ly

  • @avinashthakur6160
    @avinashthakur6160 Год назад

    Bagwan sadbudhiii bksjeee pb k youth ko

  • @arunamasha2403
    @arunamasha2403 9 месяцев назад

    East or west
    Arvi veere de vlog is best ...

  • @hasiyankhediyan07
    @hasiyankhediyan07 Год назад +1

    Rab sareya Punjabiyan te mehr kare 🙏

  • @SunilKumar-uj6tw
    @SunilKumar-uj6tw Год назад +2

    Waheguru ji charhdikala vich rakhe veer nu ❤

  • @JagdeepSingh-to9fr
    @JagdeepSingh-to9fr Год назад +1

    Kaint bai g ❤❤❤

  • @Shubham-s6v7x
    @Shubham-s6v7x Год назад

    Love you Bai ji.bhot vidya gal ji kuj sanu vi sikhna milya 💯🙏🙏

  • @RohitKumar-xb9ll
    @RohitKumar-xb9ll Год назад +1

    Shi gl aa pji ❤❤

  • @MustakAli-fi2kd
    @MustakAli-fi2kd 9 месяцев назад

    Rab sukh rakhe arvi bai te

  • @mehakpreetsingh6568
    @mehakpreetsingh6568 Год назад

    Jora Jatt sardar Saab arvi bro gurvi bro and all family gbu wmk baba trakki bakshe sarea nu. Luv you 0300 aleo jnne 🥰 meet u soon ahi wish a koe ik b blog ni jo ma vekhea ni hle tkk luv you bro ❤🎉

  • @lamber_da_munda
    @lamber_da_munda Год назад

    Bhot vadia lga bai ji waheguru tarikiya wakshe

  • @TeraJohnny
    @TeraJohnny 9 месяцев назад

    Mani wmk

  • @ramanbains8066
    @ramanbains8066 Год назад +1

    ❤❤

  • @manidaba123
    @manidaba123 Год назад

    🐃ਸਾਨ੍ਹਾ ਨਾਲ ਤਾ ਸਾਨ੍ਹ ਹੀ ਭਿੜਦੇ ਨੇ
    ਕਤੀੜਾ ਤਾਂ ੳੁੱਡਦੀ ਧੂੜ ਦੇਖ ਕੇ ਭੱਜ ਜਾਂਦੀਅਾਂ
    Love you Bhaji me thoda chota Veer Mani Daba ❤❤❤❤❤❤❤

  • @KaramjeetSharma-wn9cd
    @KaramjeetSharma-wn9cd Год назад +1

    ❤❤❤@0300

  • @AmritPal-li1wo
    @AmritPal-li1wo Год назад

    Bilkul main v first time jail ch hi laya c ahni madi kismat ajj tak ni shad hoeya

  • @gurjantchhina1731
    @gurjantchhina1731 Год назад

    Bhut vaddia video pyi 👌👌👌

  • @bantykarrha155
    @bantykarrha155 Год назад

    waheguru ji mehar kro saare bhrava te

  • @harindersingh2687
    @harindersingh2687 Год назад +1

    😥😢 waheguru ji ❤️ 🙏🏾🙏🏾

  • @harindersingh2687
    @harindersingh2687 Год назад

    Aa sab mara nal hoa❤️ Par wahaguru ji kerpa rhi A

  • @amnsidhu8174
    @amnsidhu8174 Год назад +1

    Sat Shri akaal veer ji 🙏🏻

  • @guntashpalsinghvirk7251
    @guntashpalsinghvirk7251 Год назад

    Love u tuhade nal bohot bohot jaane ❤❤❤ waheguru tenu chardikla vich rakhe khush rakhe salamat rakhe ❤❤