Podcast with

Поделиться
HTML-код
  • Опубликовано: 28 дек 2024

Комментарии • 2,9 тыс.

  • @Punjabivloggerskuttekhani
    @Punjabivloggerskuttekhani Год назад +36

    Simar veere ਨੇ ਨਾਮ ਬਹੁਤ ਸੋਹਣਾ ਦਿੱਤਾ ਬਾਬਾ ਦੱਤਾ ਨੂੰ 😂Happy Birthday Italy wale veere rabb chardi kalah ch rakhe 🙏

  • @rajpalkaur4927
    @rajpalkaur4927 Год назад +46

    Waheguru ji ਹੋਰ ਤਰॅਕੀ ਬਖਸੇ 🙏🙏ਵੀਰੇ

  • @Rajdeep02649
    @Rajdeep02649 Год назад +14

    Simar veer ji de boln toh hi pta lgda a kina sidha bnda a nice podcast❤

  • @harnoorkaur342
    @harnoorkaur342 Год назад +4

    Seriously simar sir nu vekh ke ykeen nhi hunda ki koi bnda ena down to earth kive ho sakda simar sir ethe kuch vi bhana bna skde si but ohna ne sach bolya great 😃 👏👏

  • @Beimaan-q4n
    @Beimaan-q4n Год назад +21

    Simar virra mere pind kol da te buht ghntt banda siddha te dil da saff a sirra yr banda love u prawa

    • @vatishsunny5244
      @vatishsunny5244 7 месяцев назад

      Veer eda kyu Lagda mainu k Simar koi Nasha karda???

  • @garrysandhu6218
    @garrysandhu6218 Год назад +21

    Dil khus ho geya Italy ale bai di chadai dekh k❤❤❤❤

  • @iamsana097
    @iamsana097 Год назад +33

    Bahut vadia c podcast koi te hai jo sacch nu mohre le ke aa reha Dono tarafa story sunn ke judgement deni chaidi content vaste kise nu najaij badnaam nhi krna chahida. Very Nice Podcast Maninder Bhaji! 😊👍

  • @amanpreet980
    @amanpreet980 Год назад +35

    ਜਨਮਦਿਨ ਮੁਬਾਰਕ ਵੀਰ ਜੀ ❤🎉🎉 ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ

  • @yashbenipal5343
    @yashbenipal5343 Год назад +26

    He is down to earth banda❤️ asi shimle ghuman gye c othe hi simar aya hoya c with his friends ta asi soch rhe c v chlo photo kra lene aa ta sanu dekh k mundya nu dekh k eh bnda khud aya v chlo photo kralo ta sade nale bhot sariya gllan kitiya ❤️💯 oh moment meri life da sb ton vdia moment c❤️

  • @ParamjeetKaur-s7b
    @ParamjeetKaur-s7b Год назад +3

    Ehe podcast boht vadiya c simar Veer sach bol reha tussi plzz ik podcast hor ena naal lekke ayo

  • @gagandeepkaursangha7444
    @gagandeepkaursangha7444 Год назад +15

    Bhut Vdia Paji...rabb hamesha khush Rakhn tuhnu Te tuhdi family Nu.. ❤

  • @att_jatt47
    @att_jatt47 Год назад +23

    Bai bht sohna kam kri jane tusi te freshy. Bilkul sidhu moosewale vangu sarea ton ult chlde bina kise dar ton. Meri wife meri mother sare apa dekhde aa tuhade podcast. Keep it up jatta 💯✅

    • @mittrandapodcast208
      @mittrandapodcast208  Год назад

      🙏❤️❤️🙏

    • @att_jatt47
      @att_jatt47 Год назад

      @@mittrandapodcast208 Nale Janamdin dian vi mubarkan mere vadde bai nu 🤲

    • @Happylife62838
      @Happylife62838 Год назад +1

      Bt aj di video to ni lagya sahi km kita

    • @att_jatt47
      @att_jatt47 Год назад

      @@Happylife62838 dono pakh sun ne jruri hunde , baki sahi galat kon oh te viewers de hath hunda..jida twanu sahi lge

    • @rajkunwarvirk7332
      @rajkunwarvirk7332 Год назад +1

      Sharam kr o bai sidhumossewala ne aapne geet vich kdi nashs ni waadeys te tu enu sidhu wrga aakhda, jidn eh mrgya na kise ne ede sivvvvveyan te v ni ona, shsram krlo thodi jhi likes len lyi kuj v jaa oe penchoda sharam hi lati oo tuu aspne family name lyi bhot wdda kalank aa j tu nashyan nu suport krda😢😢

  • @amriksingh9252
    @amriksingh9252 Год назад +10

    ਮਨਿੰਦਰ ਇਸ ਨੇ ਹੁਣ ਆਪਣੇ ਆਪ ਦੱਸ ਦਿੱਤਾ ਕਿ ਮੈਂ ਸਮਾਨ ਖ਼ਾਨਾ ਪਰ ਮੈਂ ਤਾਂ ਪੋਡਕਾਸਟ ਦੇ ਸ਼ੁਰੂ ਵਿੱਚ ਹੀ ਦੇਖ ਲਿਆ ਸੀ ਵੀ ਡੱਕਿਆ ਬੈਠਾ

  • @nirbhaisingh2583
    @nirbhaisingh2583 7 месяцев назад +2

    bhra dil khush ho janda video dekh k ❤❤

  • @Lovepreetsingh-py1er
    @Lovepreetsingh-py1er Год назад +38

    Y simar ne sab kuj sach sach bolea
    Vadiya laggea
    Sach bolan to baad loka kol hor koi gall ni rehndi chugli krn nu
    Itly wala ghaint banda
    ❤❤❤❤❤❤❤❤

  • @patiala_news
    @patiala_news Год назад +38

    ਵੀਰੇ ਪਰਮਾਤਮਾ ਤੇਨੂੰ ਹਮੇਸ਼ਾ ਤੰਦਰੁਸਤੀ ਦੇਵੇ ਲੋਕਾਂ ਅੱਗੇ ਸੱਚ ਦਿਖਾ ਸਕੋ i proud of u ❤❤❤

  • @Sarbloh_96k
    @Sarbloh_96k Год назад +750

    ਅੱਜ ਮੇਰੇ italy aala 22 da ਜਨਮ ਦਿਨ ਹੈ । ਮੇਰੇ ਵੀਰ ਨੁ ਜਨਮ ਦਿਨ ਮੁਬਾਰਕ ਹੋਵੇ। ਵਾਹਿਗੁਰੂ ਭਲੀ ਕਰੇ ਅਤੇ ਲੰਬੀਆਂ ਉਮਰਾਂ ਬਖਸ਼ੇ।

  • @JeetKaur-jb4kw
    @JeetKaur-jb4kw Год назад +44

    ਇਟਲੀ ਵਾਲਾ ਲੋੜ ਤੋਂ ਜਾਦਾ ਹੀ ਸਚ ਬੋਲਦਾ ਤਾਂ ਮਸ਼ਹੂਰ ਆ 😘😘

  • @standardprofessionelunisex8103
    @standardprofessionelunisex8103 Год назад +2

    Satsriakal simar veere mere kol Boht kaint story aa jdo v Punjab aya miln jruur aauga

  • @AmritPal-bl4eh
    @AmritPal-bl4eh Год назад +9

    Bhut vdia pra..simran bnda theek aw a jo v aw dunia de samne aw londu j kmm nhi krda sport done prama nu❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sidhu221
    @sidhu221 Год назад +119

    ਬਦਨਾਮੀ ਨਾਲ ਸਿਰਫ਼ ਅਸੀਂ ਬਦਨਾਮ ਹੋ ਸਕਦੇ ਆ ..ਪਰ ਨਾਕਾਮ ਨੀ ⛳😪

  • @Sukhman_123
    @Sukhman_123 Год назад +74

    ਜਨਮਦਿਨ ਦੀ ਮੁਬਾਰਕ ਮੇਰੇ ਇਟਲੀ ਵਾਲੇ ਭਰਾ ਬਾਬਾ ਤੁਹਾਨੂੰ ਖੁਸ਼ ਰੱਖੇ 🎉🎉🎉

  • @avtarkattu658
    @avtarkattu658 Год назад +10

    ਇਟਲੀ ਆਲੇ ਭਰਾ ਬਹੁਤ ਵਧੀਆ ❤ਤੁਸੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ ❤️❤️

  • @being_artist125
    @being_artist125 Год назад +3

    Vere ik interview hor karo asi simar Bai diyan sirf Gallan sunaniyan chahaune aww.......❤❤❤❤❤❤❤❤❤❤❤❤❤❤❤❤❤❤❤

  • @No_Name9046
    @No_Name9046 Год назад +59

    ਇਟਲੀ ਵਾਲੇ ਦੀ ਰੀਸ ਕੋਈ ਵੀ ਪੰਜਾਬੀ you tuber ਨਈ ਕਰ ਸਕਦਾ ❤❤❤
    ਇੱਟਲੀ ਵਾਲਾ ਜਿੰਦਾਬਾਦ ✊🏻
    ❤❤😂❤❤❤

  • @CricketFromEurope
    @CricketFromEurope Год назад +12

    ਸੈੱਟ ਆ ਮੇਰਾ ਭਰਾ ਸਿਮਰ ਦੋਰਾਹਾ 😂😂।
    Love u both

  • @SheraBoparai3329
    @SheraBoparai3329 Год назад +20

    ਇਟਲੀ ਵਾਲੇ ਮੇਰੇ ਭਰਾ ਨੂੰ ਵਾਹਿਗੁਰੂ ਹੋਰ ਤਰੱਕੀਆਂ ਬਖਛੈ

  • @ramandeepkaur91
    @ramandeepkaur91 Год назад +15

    Happy birthday maninder veere🎉🎉 tuhada podcast bht vdia hunda e 👌🏻 waheguru chardikala ch rkhe 😇

  • @rajukaur8892
    @rajukaur8892 5 месяцев назад

    Really sir bhut vadia ne asi v Kai shoot kete a sir naal...

  • @Fudu_topic
    @Fudu_topic Год назад +35

    Eh pehla podcast aa jo me pura dekhia 😂 sala svad aa gia love you simar ❤

  • @indermann-nu4nn
    @indermann-nu4nn Год назад +20

    ਜਨਮਦਿਨ ਮੁਬਾਰਕ ਮਨਿੰਦਰ ਵੀਰੇ 🎉 ਵਾਹਿਗੂਰੁ ਜੀ ਵੀਰੇ ਥੋਨੂੰ ਹਮੇਸ਼ਾ ਖੁਸ਼ ਰੱਖੇ ❤ ਹੋਰ ਤਰਕੀਆ ਬਖਸ਼ਣ 🎉🎉🎁🎁🎂🎂🎂🎂🎂🎂🎂

  • @komalpreetkaurrandhawa7764
    @komalpreetkaurrandhawa7764 Год назад +24

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ ਵਾਹਿਗੁਰੂ ਚੜਦੀਕਲਾ ਚ ਰੱਖਣ ਹਮੇਸ਼ਾ ❤😊

  • @HarpreetSingh-we6dt
    @HarpreetSingh-we6dt Год назад +6

    Sat Shri akaal ji Phaji From Hoshiarpur 🎉🎉🎉🎉🎉

  • @nutzzgill8307
    @nutzzgill8307 Год назад +4

    Jo v tusi bolya sir bht he logical c. Jo v bolde sb kuj sahi bolaya. Chahe wo apne bare glt c ya sahi❤

  • @hammurandhawa8402
    @hammurandhawa8402 Год назад +14

    Simar ghaint ਬੰਦਾ ....rabb mere kre sachya bandya te sade simar veer varge te❤❤
    God bless you brother❤

  • @anshpreetsingh2022
    @anshpreetsingh2022 Год назад +38

    ਇਟਲੀ ਵਾਲੇ ਵੀਰ ਦਾ ਬਹੁਤ ਵਧੀਆ prodcast ਆ ❤ ਸੱਚੀ ਤੇ ਸੁੱਚੀ ਗੱਲ ਕਰਦਾ ਜਿੰਨੇ ਵੀ ਵੀਡਿਓ ਜਾ intviw ਦੇਖੇ ਵਧੀਆ ਲੱਗੇ।ਅੱਜ ਵਾਲਾ v ਬਹੁਤ ਵਧੀਆ ਲੱਗਿਆ ਹੱਸੀ ਵੀ ਬਹੁਤ ਆਉਂਦੀ ਆ ਤੁਹਾਡੇ ਪ੍ਰੋਗਰਾਮ।😅❤❤❤

  • @Dhillon2018
    @Dhillon2018 Год назад +28

    ਬੰਦਾ ਹੋਵੇ ਤਾਂ ਇਵੇ ਸੱਚਾ ਹੋਵੇ..ਪਹਿਲੀ ਵਾਰ ਕੋਈ genuine ਬੰਦਾ ਦੇਖਿਆ ਸੋਸਲ ਸਾਈਟ ਤੇ

  • @LovepreetSingh-bu4ww
    @LovepreetSingh-bu4ww Год назад +51

    ਬਾਈ ਤੇਰੇ ਗੀਤ ਵਧੀਆ ਨੇ ਯਾਰ ਆਵਾਜ਼ ਬਹੁਤ ਸੋਹਣੀ ਆ ਵੀਰ ਤੇ ਰੱਬ ਤੈਨੂੰ ਚੜ੍ਹਦੀ ਕਲ੍ਹਾ ਵਿਚ ਰੱਖੇ ਬਾਈ ਤੈਨੂੰ ਯਾਰ ਹੀ ਹੀ ਬੇਨਤੀ ਆ ਕੇ ਵੀਰ ਬਣ ਕੇ ਨਸ਼ੇ ਛੱਡ ਦੇ ਬਾਈ ਤੇਰੇ ਵਰਗਾ ਬੰਦਾ ਨਹੀਂ ਹੈਗਾ ਕੋਈ ਯਾਰ ਬਾਈ ਯਾਰ ਇਕ ਗੱਲ ਤਾਂ ਦੇਖ ਲਈ ਵੀਰ ਤੇਰੇ ਬੋਲਾ ਦੇ ਵਿਚ ਹੀ ਸੱਚ ਆ ਬਾਈ ਪਰ ਨਸੇ ਛੱਡ ਦੇ ਬਾਈ ਮੈ ਵੀ ਬਾਈ ਸਮਰਾਲੇ ਦਾ ਹੀ ਆ ਸਾਨੂੰ ਮਾਣ ਆ ਯਾਰ ਤੇਰੇ ਤੇ ਸਾਡੇ ਏਰੀਆ ਦਾ ਨਾਮ ਉਚਾ ਕਰ ਰਿਹਾ ਯਾਰ ਪਰ ਬਾਈ ਨਸੇ ਛੱਡ ਦੇ ਬਾਈ

  • @wanableditor
    @wanableditor Год назад +1

    Simar doraha bht kaint banda h bhai .. aur bilkul sahi bat karra h

  • @PunjabiRasoi5773
    @PunjabiRasoi5773 6 месяцев назад +1

    ਇਟਲੀ ਵਾਲੇ ਬਾਈ ਲਵ ਯੂ ਬਾਈਜੀ❤❤❤👍👍👍🙏🙏🙏ਸਤ ਸੀ੍ ਅਕਾਲ ਜੀ

  • @kvsingh9678
    @kvsingh9678 Год назад +24

    Happy Birthday Veer g, waheguru thohade te kirpa bnaye rakhe,, tee hoor trakeha bakshee thano🎉🎉🎉🎉🎉😇😇😇😇😇

  • @jassimahla923
    @jassimahla923 Год назад +20

    Italy wala pehla aisa bnda aa jihda Mai full podcast dekhda aa , love you bro ❣️❣️❣️

  • @kaurjass7136
    @kaurjass7136 Год назад +12

    Podcast krde v ehda lgda jive simar da song start hon lgga☺️..

  • @ParminderSingh-yg1qh
    @ParminderSingh-yg1qh Год назад +3

    🌹🙏 ਵੀਰ ਜੀ ਤੁਸੀਂ ਮੇਜਰ ਤਸੱਲੀ ਜ਼ਰੂਰ ਕਰਨੀ ਹੈ ਆਪ ਜੀ ਬੇਨਤੀ ਹੈ ਤੁਸੀਂ ਇਹ ਮੇਜਰ ਦੀ ਸੇਵਾ ਕਰਨੀ ਜੀ 🙏 🌺🌻

  • @abusharma_
    @abusharma_ Год назад +16

    Full support simar doraha❤️

  • @avneetgrewal4408
    @avneetgrewal4408 Год назад +33

    ਬਾਈ ਸਾਨੂੰ ਏਨਾ ਹੀ ਬਹੁਤ ਮਾਣ ਹੈ ਤੂੰ ਸਭ ਸਚ ਦੱਸਿਆ ਇਹ ਨਹੀ ਕਿਹਾ ਕਿ ਓ fake ਹੈ ਜਾ ਕਿਸੇ ਹੋਰ ਦੀ ਹੈ।।।ਬਾਕੀ ਏਥੇ ਕੋਈ ਦੁਧ ਦਾ ਧੋਤਾ ਨਹੀ ਹੁੰਦਾ ਸਭ ਕਰਦੇ ਬਸ ਫਰਕ ਏਨਾ ਤੂੰ ਮਸ਼ਹੂਰ ਹੈ।।ਕਰਨ ਦਤਾ ਦਾ ਚੇਨਲ ਮੈ ਹੁਣੀ ਅਨਸਸਕਰਾਇਬ ਕਰ ਰਹਾ❤❤ਬਾਕੀ ਬਾਈ ਤੇਰੇ ਨਾਲ ਹਾ

  • @harwinderkhera5256
    @harwinderkhera5256 Год назад +18

    ਜਨਮਦਿਨ ਮੁਬਾਰਕਬਾਦ ਵੀਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏
    ਬਾਕੀ ਸਿਮਰ ਨੇ ਜੌ ਬੋਲਿਆ ਦਿਲ ਤੋ ਬੋਲਿਆ

  • @HardeepSingh-HH88
    @HardeepSingh-HH88 Год назад +30

    ਮਨਿੰਦਰ ਸਿੰਘ ਜਨਮ ਦਿਨ ਦੀਆਂ ਮੁਬਾਰਕਾਂ ਬਾਕੀ ਦੋਰਾਹੇ ਵਾਲਾ ਵੀਰ ਕਹਿੰਦਾ ਮੈਂ ਸੱਚ ਜ਼ਿਆਦਾ ਬੋਲਦਾ ਕੋਈ ਇਹ ਨਹੀਂ ਕਹਿੰਦਾ ਮੈਂ ਝੂਠ ਬਹੁਤ ਬੋਲਦਾ ਬਾਕੀ ਸਿਮਰ ਨੂੰ ਸੱਚ ਬੋਲਣ ਲਈ ਧੰਨਵਾਦ

  • @RohitKumar-b9y4r
    @RohitKumar-b9y4r 11 месяцев назад

    Bai aa pehli video aw jehri continue dekhi aa 50 min. Ghain bai s d❤️

  • @Varshasareen
    @Varshasareen Год назад +1

    It’s really good Tusi sareya de samne sach laaye

  • @harpreetkaur-ef7zd
    @harpreetkaur-ef7zd Год назад +10

    ਜਨਮ ਦਿਨ ਮੁਬਾਰਕ 22 🎂🎉 ਰੱਬ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ

  • @jasvirkaur3480
    @jasvirkaur3480 Год назад +27

    ਜਨਮਦਿਨ ਦੀਆਂ ਮੁਬਾਰਕਾ ਮੇਰੇ ਵੀਰ ਨੂੰ ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ

  • @kunwarpartap7007
    @kunwarpartap7007 Год назад +6

    Sahi gall aa bai dorahe di.. mere nal ik din gal hoi c mere kol v haige aa screenshot mainu v bai ne keha k bro kde milke gallan baata krange

  • @LakhwinderSingh-bo9oj
    @LakhwinderSingh-bo9oj 4 месяца назад

    Happy birthday bro God bless you waheguru tuhanu hamesa khush rakhe tarakiya bakse ❤️❤️

  • @bindu7048
    @bindu7048 Год назад +2

    Hppy bdy bro nd simmer doraha my fav singr nd song v sare fav a thode bro❤️

  • @KRS-i5g
    @KRS-i5g Год назад +14

    ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾ 🎂🎉🎊ਮਨਿੰਦਰ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ🙌

  • @jatinderbhinder4360
    @jatinderbhinder4360 Год назад +13

    ਵਾਹ ਜੀ ਵਾਹ ਦੋਵੇਂ ਵੀਰ ਆ ਗਏ ਸੱਚੇ ਬੰਦੇ ਯਾਰੋ ਦੋਵੇਂ

  • @nainakaur5211
    @nainakaur5211 Год назад +42

    ਇਟਲੀ ਵਾਲੇ ਦਾ ਜੱਗ ਫੈਨ ਬਣਿਆ ਪਿਆ 😅😅😅 ਜੱਟ ਵੀ ਫੈਨ ਐ ਬਾਈ ਦਾ ❤

    • @mittrandapodcast208
      @mittrandapodcast208  Год назад +3

      😂😂🙏🏻🙏🏻 ਵਾਹਿਗੁਰੂ ਵਾਹਿਗੁਰੂ ❤️❤️

    • @SS-bz6hw
      @SS-bz6hw Год назад +2

      ਜੱਟ ਦਾ ਨਾਮ, ਨੈਣਾ ਕੌਰ 😜😜😜

  • @Gill..preet-564
    @Gill..preet-564 Год назад +3

    Simmer doraha pure heart nice personality love you veer jug jug jio trakian kro

  • @arman_jangiana0
    @arman_jangiana0 Год назад +12

    ਬਾਈ ਮੈਨੂੰ ਪੂਰਾ ਯਕੀਨ ਆ ਸਾਡੇ ਸਿਮਰ ਦੋਰਾਹੇ ਤੇ ਇਹ ਚਾਹੇ ਚੰਗਾ ਚਾਹੇ ਮਾੜਾ ਬੱਸ ਬਾਈ nll ਹਰ ਟਾਈਮ ਖੜਾ ਗੇ ❤🎉😊

  • @Harpreet_Dhaliwal
    @Harpreet_Dhaliwal Год назад +9

    ਬਹੁਤ ਘੈਂਟ ਵੀਡਿਓ ਭਾਜੀ , ਜਨਮਦਿਨ ਮੁਬਾਰਕ ਭਾਜੀ , ਬਾਬਾ ਚੜ੍ਹਦੀਕਲਾ ਚ ਰੱਖੇ

  • @RanveerTV101
    @RanveerTV101 Год назад +10

    Bhot vadiaa aaaaa ver simran doraha and frashy ver

  • @jagseersingh-xr2yy
    @jagseersingh-xr2yy Год назад +7

    Bai dil khus karta dona ne sab to Sira podcast ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😅

  • @Balkkaransingh2911
    @Balkkaransingh2911 22 дня назад

    ਜਨਮ ਦਿਨ ਮੁਬਾਰਕ ਮਨਿੰਦਰ ਵੀਰ ❤❤❤❤❤❤

  • @Lightsout338
    @Lightsout338 Год назад +8

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੱਲ ਕਰਨਾ ਚਾਹੁੰਦੀ ਹਾਂ Simar Dorahe ਬਾਰੇ। ਪਿੱਛਲੇ ਕੁਝ ਦਿਨਾਂ ਤੋਂ ਦੇਖਣ ਤੇ ਸੁਣਨ 'ਚ ਆ ਰਿਹਾ ਕਿ Simar Doraha ਕੁੜੀਆਂ ਨਾਲ chata krda, ਕੁੜੀਆਂ ਤੋਂ ਪੈਸੇ ਮੰਗਦਾ ਤੇ ਕੁੜੀਆਂ ਨੂੰ ਮਿਲਣ ਲਈ ਬੁਲਾਉਂਦਾ etc. ਲੋਕ ਉਹਨੂੰ ਬਹੁਤ ਬੁਰਾ ਭਲਾ ਕਹਿ ਰਹੇ ਨੇ। ਮੈਂ Simar Dorahe ਦਾ song ਸੁਣਿਆ Badnaam,ਉਸ ਨੂੰ ਸੁਣ ਕਿ ਮੈਨੂੰ ਪਤਾ ਲੱਗਾ ਕਿ ਅਸਲ ਗੱਲ ਕੀ ਹੈ ਲੋਕਾਂ ਨੇ ਉਸ ਨੂੰ ਕਿੰਨਾ ਜ਼ਲੀਲ ਕੀਤਾ ਪਿਆ ਇਸ ਟਾਈਮ ਉਹ ਕਿੰਨਾ ਹਲਾਤਾਂ ਵਿੱਚੋਂ ਲੰਘ ਰਿਹਾ ਹੈ ਇਹ ਤਾਂ ਉਹ ਜਾਣਦਾ ਜਾ ਰੱਬ। ਹੋ ਸਕਦਾ ਲੋਕ ਮੈਨੂੰ ਵੀ ਬੁਰਾ ਭਲਾ ਕਹਿਣ ਕਿ ਇਹ ਉਸਦੇ ਹੱਕ 'ਚ ਬੋਲ ਰਹੀ ਹੈ, ਮੈਂ ਕਾਫ਼ੀ ਦਿਨਾਂ ਤੋਂ ਬੋਲਣਾ ਚਾਹੁੰਦੀ ਸੀ ਇਸ ਗੱਲ ਤੇ ਪਰ ਮੈਨੂੰ ਲੱਗਾ ਕਿ ਇਹ ਮੁੱਦਾ ਦੱਬ ਗਿਆ ਹੈ। ਪਰ ਅੱਜ ਮੈਂ ਫਿਰ ਤੋਂ Simar Dorahe ਦੁਆਰਾ ਪਾਈ ਗਈ post ਦੇਖੀ। ਜਿਸ ਵਿੱਚ ਉਹਨਾਂ ਨੇ ਲਿਖ ਕੇ ਲੋਕਾਂ ਨੂੰ reply ਦਿੱਤਾ ਹੈ। ਹੁਣ ਜੋ ਮੈਂ ਬੋਲਾਂਗੀ ਲੋਕਾਂ ਨੂੰ ਮੇਰੀ language ਗੱਲਤ ਲੱਗਣੀ ਆ ਪਰ ਮੈਂਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਲੋਕ ਕੀ ਕਹਿਣਗੇ ਕੀ ਸੋਚਣਗੇ because ਇਹ ਗੱਲਾਂ ਮੇਰੇ ਲਈ ਤੇ ਹੋ ਸਕਦਾ ਹੋਰ ਲੋਕਾਂ ਲਈ ਵੀ common ਨੇ। ਤੇ ਹੁਣ ਕਰਦੀ ਹਾਂ ਮੁੱਦੇ ਦੀ ਗੱਲ ਲੋਕ ਕਹਿੰਦੇ ਨੇ Simar Dorahe ਨੇ ਆ ਕੀਤਾ Simar Dorahe ਨੇ ਓ ਕੀਤਾ Simar Dorahe ਨੇ ਕੀ ਕੀਤਾ ਗਲਤੀ ਕੀ ਹੈ...? ਉਸਦੀ, ਮੈਨੂੰ ਕੋਈ ਇਹ ਦੱਸੋ ਕਿ ਅੱਜ ਦੇ ਟਾਈਮ ਵਿੱਚ ਕਿਹੜਾ ਮੁੰਡਾ ਕਿਹੜੀ ਕੁੜੀ ਘੱਟ ਆ ਹਰੇਕ ਨੇ 2-3 ਤਿੰਨ ਫ਼ਸਾਈਆਂ/ਫਸਾਏ ਹੋਏ ਨੇ। Simar Doraha ਵੀ ਇੱਕ ਆਮ ਇਨਸਾਨ ਐ, ਰੱਬ ਨੇ ਉਹਦੇ ਅੰਦਰ ਵੀ sex ਵਾਲੇ ਜੀਂਨਸ ਪਾਏ ਨੇ, ਉਹਦੇ ਅੰਦਰ ਵੀ ਪਿਆਰ, ਜਜਬਾਤ ਨੇ feelings ਨੇ। ਜੇ ਉਹ ਇੱਕ ਅੱਛਾ writer ਤੇ ਇੱਕ ਅੱਛਾ singer ਹੈ। ਕੀ ਇਸ ਵਿੱਚ ਉਸਦੀ ਕੋਈ ਗਲਤੀ ਹੈ। ਜੋ ਵੀ ਹੈ ਪਰ ਹੈ ਤੇ ਉਹ ਇੱਕ ਆਮ ਇਨਸਾਨ ਹੀ ਨਾ, ਉਸਦਾ ਵੀ ਆਪਣਾ ਮਨ ਹੈ, ਇੱਕ ਗੱਲ ਇਹ ਵੀ ਕਿ ਲੋਕ ਕਹਿੰਦੇ ਨੇ Simar Doraha ਕੁੜੀਆਂ ਨਾਲ chata ਕਰਦਾ, ਕੁੜੀਆਂ ਨੂੰ ਮਿਲਣ ਲਈ ਬੁਲਾਉਂਦਾ, ਸਹਿਮਤੀ ਤੇ ਕਿਸੇ ਗੱਲ ਤੇ ਕੁੜੀਆਂ ਦੀ ਵੀ ਹੋਵੇਗੀ ਨਹੀਂ ਤਾਂ ਐਵੇਂ ਨੀ ਕੋਈ ਕਿਸੇ ਨੂੰ ਕੁਝ ਕਹਿਣ ਦੀ ਹਿੰਮਤ ਕਰਦਾ ਨਾਲੇ ਭਲਾ ਤਾੜੀ ਵੀ ਕਦੀ ਇੱਕ ਹੱਥ ਨਾਲ ਵੱਜੀ ਆ ਕਦੇ। ਦੂਜੀ ਗੱਲ ਇਹ ਕਿ ਲੋਕ ਕਹਿੰਦੇ ਨੇ Simar Doraha ਕੁੜੀਆਂ ਤੋਂ ਪੈਸੇ ਲੈਕੇ ਖਾਂਦਾ, ਓ ਭਰਾਵੋ ਅਗਲੇ ਨੇ ਗਾਇਕੀ ਪੈਸੇ ਕੁਮਾਉਣ ਲਈ ਸੁਰੂ ਕੀਤੀ ਸੀ ਨਾ ਕਿ ਕੁੜੀਆਂ ਫਸਾਉਣ ਲਈ। ਜੇ ਕੁਝ ਜਿਆਦਾ ਬੋਲ ਦਿੱਤਾ ਹੋਵੇ ਤਾਂ ਕਹੀ- ਸੁਣੀ ਮੁਆਫ਼ ਕਰਨਾ ਜੀ।
    🙏🙏🙏🙏🙏🙏🙏🙏

    • @PreetKAur-wk6cd
      @PreetKAur-wk6cd Год назад +1

      Hr kudi nu msg krna glt aa tuhanu simr psnd hau pr j gf rkhna bnda ek do rkhlenda mn lya glti hojndi bnde to agle nu v sx di lod hau pr jni khni kudi nu msg krne miln blana oh.sahi aa ? Proof c koi fjool ch gal ni c kiti proof c te j thadi njr ch eh sb sahi aa ja do do kudiya rkhna ja msg krne sahi ta tuc ohnu kaho k thade nal v kre glla miln bulave ja thadiya bhaina ja dheeya nu miln blave msg kre sex lai kahe..gane ganda vdiya gll aa pr eda dya nu soch smj k support krya kro koi ek jna gal krda hove ta v aa hr koi ohd ekhilaaf proof pa riha bhave koi kudi aa ja roster so oh glt hauga tahi eh cheeja sahmne aa rhiya jidn thadi bhaina ja kudiya nal koi munda eda kru odo v same ehi soch rkhyo

    • @vatishsunny5244
      @vatishsunny5244 7 месяцев назад +1

      Aa jo ohne Kudiya de Body Structure nu le k bolya ohde bare dasso tuhade ki vichaar ne???? 1 Banda jo iss ik singer bhi hai jis nu duniya sundi hai ohda Podcast dekh rahi hai... Sirf iss layi dekh rhi aa kyu ki oh Aam Insaan nhi aa ik Community nu Represent krda oh... Ohnu eh Language bolni chahidi aa???
      Ohdi Language dass rahi aa oh kis type da insaan hai ohde vichaar bahut he Ghatiya hai bahut he ghatiya Soch aa Simar di.... Bahut he Ghatiya soch

    • @vatishsunny5244
      @vatishsunny5244 7 месяцев назад

      ​@@PreetKAur-wk6cdBahut vadiya jawaab ditta Tusi... Banda bahut he Ghatiya soch rakhda hr kudi layi eh ehdi apni bahen da figure jado koi eda baith k dassega fir ehdi fatt jani aa FIR tak jauga eh

  • @Travel_Tales_vlogs
    @Travel_Tales_vlogs Год назад +15

    Always Respect Vadde vaar🙌🙌🙌

  • @Ak47alanav
    @Ak47alanav Год назад +46

    ਜਨਮ ਦਿਨ ਦੀਆ ਮੁਬਾਰਕਾਂ ਵੀਰ ਜੀ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤❤❤

  • @nikkadeol7259
    @nikkadeol7259 Год назад +53

    ਖ਼ਿਲਾਫ਼ ਕਿਤਨੇ ਹੈਂ ਫਰਕ ਨਹੀਂ ਪੜਤਾ, ਜਿਨਕਾ ਸਾਥ ਹੈ ਲਾਜਵਾਬ ਹੈ,,,,,,,,💪💪

  • @96KaRodi
    @96KaRodi 5 месяцев назад +1

    italy wale veere love you ik wari thode jine SUBSCRIBER kr k beh k gal krnia podcast te ,,,,, hale thodiyn jhiyan jumewaaria ne ,,,, daah te hle ik do cheeza haigia ne

  • @NiharikaAM-z6k
    @NiharikaAM-z6k Год назад

    Italy wala sir mein tuhadi sachi bht vaddi fan aa .. baba ji tuhanu hmesha khush rkhn

  • @karansandhu8479
    @karansandhu8479 Год назад +6

    ਬਹੁਤ ਬਹੁਤ ਮੁਬਾਰਕਾਂ ਜਨਮਦਿਨ ਦੀਆਂ ਮੇਰੇ ਭਰਾ ਨੂੰ..🎉🎉🎉🎂🎂🎂❤️❤️❤️

  • @LRAssociation
    @LRAssociation Год назад +6

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ । ਵਾਹਿਗੁਰੂ ਤੰਦਰੁਸਤੀ ਰੱਖੇ। ਸਦਾ ਹੱਸਦੇ ਵਸਦੇ ਰਹੋ ।🎂🎂

  • @Netizen47
    @Netizen47 Год назад +22

    Simar Doraha, end banda , beeba putt. Best singer , jo karda sareaam krda 🔥🙏👍

    • @Davesar564
      @Davesar564 Год назад

      Aho tera maa ci sareaam choduga na jado ohdo vi ehi boli theek aa

    • @jassisingh6319
      @jassisingh6319 Год назад +1

      😂😂ja oye tere ghusia teri soch de 😂😂 bus ehi frek hunda change singers changi soch singer ched koi v celebrity howe. Tenu ki lagda ehe kela hi Salman khan turi firda ethe 😂
      Hora nu v kudiya approach kerdiya honia per bande di v apni ijjet apni soch hundi aa koi hor hunda kudi nu msg v nehi kerda reply ehe ta miln chela gya 😂

    • @Netizen47
      @Netizen47 Год назад

      @@jassisingh6319 fuddi deya, kitte teri bhen nu tan ni krleya simar dorahe ne approach. Tere kyo makh lad di, ehde mure bhok ke vakha , tera chann chad du eh. 🤣🤣😂 amli singer de hath na ajavi, sara nasha tere utte laahdu dorahe ala Simar 🤣😂🔥👍

    • @jassmalhi1200
      @jassmalhi1200 Год назад +1

      @@jassisingh6319yr bai avde ty lake dss tu munda tnu kudi msg kro sala gal tn kre ga e hun lakh keh de me ni janda

    • @Syedalimurtazasherazi72
      @Syedalimurtazasherazi72 Год назад

      ​@@jassmalhi1200 bai common ty celeb vich fark hunda common munda ty tur janda celeb hoy ga ty banda far gilli than pair rakhan to pehly soch laina chaida

  • @royalgroup1443
    @royalgroup1443 Год назад +5

    Italy vale maninder paji tuhadi duniya fan hogae h bht funny tarike nal simple gal krlende ho ❤

  • @HarkiratAujla
    @HarkiratAujla Год назад +6

    ❤❤simar doraha ❤️❤️ heera banda proud a bai tere te sade area da ❤️ mai payal to

  • @baljitsingh7861
    @baljitsingh7861 Год назад +7

    ਦਿਲ ਦਾ ਹੀਰਾ ਸਿਮਰ ਦੁਰਾਹਾ

  • @gurpreetkhangura1356
    @gurpreetkhangura1356 Год назад +11

    ਸਿਮਰਨ ਬਹੁਤ ਵਧੀਆ ਬੰਦਾ ਹੈ ਜੋ ਬੋਲਦਾ ਸੱਚ ਬੋਲਦਾ ਇਸ ਵਿੱਚ ਮਾਣ ਵੀ ਨਹੀਂ ਹੈ ਲੈਡਾ ਵੱਡਾ ਕਲਾਕਾਰ ਇਹ ਬਹੁਤ ਚੰਗਾ ਬਹੁਤ ਵਧੀਆ ਬੰਦਾ

  • @AkashdeepSingh-dw2wj
    @AkashdeepSingh-dw2wj Год назад +4

    ਦੋਨੋਂ ਬੰਦੇ e ਸਿਰਾ ਨੇ ❤
    End ਗੱਲ ਬਾਤ a yrr❤

  • @happybrar7010
    @happybrar7010 Год назад +10

    ਸਿਰਾ ਬੰਦਾ ਸਿਮਰ ਦੋਰਾਹਾ ।। ❤❤

  • @gaggimehmi266
    @gaggimehmi266 Год назад +5

    ਯਾਰ ਆਪਾਂ ਆਵਾਂਗੇ ਮਿਲਣ ਵੀਰ ਤੈਨੂੰ.. ਦੱਸੀ ਜਦੋਂ ਆਇਆ ਨਕੋਦਰ ਵੱਲ ਯਾ ਜਦੋਂ ਤੁਸੀਂ ਮੋਹਾਲੀ ਆਏ 🙏🙏🙏👍👌 ਦੋਰਾਹਾ ਵੀਰ ❤️

  • @pindasandhu27
    @pindasandhu27 Год назад +21

    ਇੱਕ ਵਾਰ ਹੋਰ ਸਿਮਰ ਨਾਲ podcast ਕਰੋ ! ਬਹੁਤ ਵਧੀਆ ਲੱਗਿਆ ❤❤❤❤

  • @kindhyrai3122
    @kindhyrai3122 Год назад +7

    happy birthday bro🎂🎂🎂🎂🎉🎉🥳🥳😘god fill full your all wishes 😊😊veer tuhadi ghdaai dakh k
    both khusi hundi aa
    waheguru tuhanu trekki bakshy🙏🏻🙏🏻🙏🏻

  • @khudkissan8281
    @khudkissan8281 6 месяцев назад

    ਬਾਈ ਸਲੁਇਟ ਹੈ ਤੇਰੀ ਸੱਚਾਈ ਨੂੰ 🫡

  • @karanbeersingh-ui2yh
    @karanbeersingh-ui2yh 9 месяцев назад

    Yaar menu te simar veera dil da saaf bandha down to earth, jeda bandha same edha da hundha oho samaj sakda , so bina gal to kise nu mada changa na boleya kro bina kush soche samje , love you 22 ji mere vlo full sport Italy vale veer nu vi jine sachai sabit kiti 🙏🙏🙏🙏 mera dil vi edha da hi aa lok jo marji samjan i don't care enjoy your life jidha twada dil karda .Pls like my coment j tusi agree mere naal 🙏🙏🙏🙏🙏🙏

  • @Hrtc__union
    @Hrtc__union Год назад +5

    Upload 2 Part Love U Simar Doraha Bai Full Support Aa ❤️

  • @Sidhumoosewala-wp2ux
    @Sidhumoosewala-wp2ux Год назад +25

    ਹੈਪੀ ਬਰ੍ਥਡੇ ਵੀਰ ਸੌਰੀ ਲੇਟ ਹੋ ਗਏ ਬਾਈ ਬਾਬਾ ਤੰਦਰੁਸਤੀ ਬਕਸ਼ੇ ਤੈਨੂੰ ਪਰਿਵਾਰ ਨੂੰ ਸਾਡੀਆਂ ਥੀਆ ਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਦੇਣ 🙏

  • @jxttlife
    @jxttlife Год назад +12

    Bai sde the full chadi a
    Proud of you jaane love you a sre dohgle thoko yaar
    No 1 roster a sda vadda pra 💯💥

    • @mittrandapodcast208
      @mittrandapodcast208  Год назад +2

      ਲਵ ਯੂ ਟੂ ਡਾਰਲਿੰਗ ❤

    • @jxttlife
      @jxttlife Год назад

      @@mittrandapodcast208 🦁🦁🦁🦁sda vda veer

  • @Politics-Situation
    @Politics-Situation 2 месяца назад

    ਸਿਮਰ ਬੰਦਾ ਦਿਲ ਦਾ ਚੰਗਾ❤

  • @PrinceSingh-j6d
    @PrinceSingh-j6d Год назад +2

    ❤Love u Simar Doraha❤❤ love u

  • @Gurpreet_23-i8o
    @Gurpreet_23-i8o Год назад +4

    Happy birthday vir g.. waheguru bless you. Lots of blessings and success ahead.

  • @Gurjantsingh-wy5rq
    @Gurjantsingh-wy5rq Год назад +34

    ਜਨਮ ਦਿਨ ਦੀਆਂ ਮੁਬਾਰਕਾਂ ਇਟਲੀ ਵਾਲੇ ਵੀਰ ਨੂੰ 🎉🎉 ਪ੍ਰਮਾਤਮਾ ਥੋਡੀ ਲਮੀ ਕਰੇ

  • @oldskoolmusic1
    @oldskoolmusic1 Год назад +4

    italy wale bai.ik gal sachi dasii..jado simar shuru ch .kehnda kudiya kehndiya cute bht aa..andro andro hasa bht aya hona..😂😂😂😂😂😂

  • @gurvirtiwana7296
    @gurvirtiwana7296 Год назад +1

    ਏ ਗੱਲ ਬਿਲਕੁਲ ਸਹੀ ਕਹੀ ਵੀਰ ਮੇਰਾ ਸੁਭਾਅ ਵੀ ਇੱਦਾ ਦਾ ਮੇਰੇ ਤੋ ਵੀ ਨਹੀਂ ਮੰਗ ਹੁੰਦੇ

  • @Punjabpolice-r9m
    @Punjabpolice-r9m 9 месяцев назад

    Simran bai sett lag reha😮😮😅😅😊

  • @sakshakabir4502
    @sakshakabir4502 Год назад +8

    Happy birthday bro God bless you always stay happy and healthy parmatma tuhadi har wish puri kre 🎉🎉

  • @PalSingh-l3m
    @PalSingh-l3m Год назад +15

    ਮੇਰਾ ਮਿੱਤਰ ਆ Vimppy ਸੰਗਰੂਰ ਤੋ ਸਿਮਰ ਬਾਈ ਉਹਨਾਂ ਦਾ ਦੋਸਤ ਆ Vimppy bai ਦੱਸਦੇ ਸੀ ਕਿ ਸਿਮਰ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਸੋ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਤੇ ਕਿਸੇ ਤੇ ਵੀ ਵਿਸਵਾਸ਼ ਕਰਨਾ ਤਾਂਸੋਚ ਕੇ ਕਰਿਆ ਕਰੋ ਬਾਈ

  • @xharman_06
    @xharman_06 Год назад +6

    Pure hearted pure soul😇🧿💗

  • @priyankarajput-lw5nm
    @priyankarajput-lw5nm 9 месяцев назад

    Full support veer ji apko bada kanjar khana Paya enna sareya neh kheech ke rakho kam enna da veer ji

  • @Buntysingh-ns9zo
    @Buntysingh-ns9zo 9 месяцев назад

    😂😂😂 sahi dasya aa chan dekho ❤❤

  • @FaraattaTv
    @FaraattaTv Год назад +23

    Writer ✍️ Simer Doraha baakamal aa , Ghaint geetkar .