Bai Hatts Off❤️ BHUT HI GHAINT IDEA TE CHARACTORS NAL WEB SERIES DEKHN NU MILI Sade varge teenagers chandigarh rehn wale relate karde aa MASTERPEICE 👌🏻
Good job .. Gurdeep manalia te raj jhinjer Dona ne sira laea hoea .. bus episode nu 45 mint da rakheo ji .. ghto Ghat … adhe ghnte ch ta naam hi pure honge
SSA ji 🙏🏻 Kive Lagea #Dreamland Web Series da Episode 1 Comment karke daseo & kon kon wait kar rhea Episode 2 di ? ❤❤
Agley episode di date vi announcement kr do
ਘੈਂਟ ਗੱਲਬਾਤ ਵੀਰੇ ਸਿਰਾਂ ਮਨਾਲੀਆ ਸਾਬ
Hnji
❤❤
ki fuudu jehi actress e bencho ine paise vi lone fer v
ਜਿਹੜੇ ਜਿਹੜੇ manalia ਬਾਈ ਕਰਕੇ ਦੇਖ ਰਹੇ ਨੇ specially ਉਹ like ਠੋਕੋ
ਬਹੁਤ ਪਿਆਰਾ episode ਹੈ dreamland ਦਾ ❤
ਰਾਜ ਝਿੰਜਰ ਦੇ ਨਾਲ ਮਨਾਲੀਏ ਦਾ ਸੁਮੇਲ ਸੋਨੇ ਤੇ ਸੁਹਾਗਾ ਹੈ 🎉❤
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ❤🎉
Manalia ਕਰ ਕੇ ਦੇਖਣ ਲੱਗਾ ਸੀ ਪਰ ਬਹੁਤ ਮਜਾ ਆਇਆ
ਬਾਈ ਜੀ ਸਾਰੀ ਵੈੱਬ ਸੀਰੀਜ਼ ਡਰੀਮਲੈਂਡ ਦੁਬਾਰਾ ਦੇਖਣ ਲੱਗਿਆ ਐਮੇ ਲੱਗਦਾ ਵੀ ਕਦੇ ਐਪੀਸੋਡ ਮੁੱਕੇ ਹੀ ਨਾ ❤️ luv u raj jhinjer veere 🧨🔥
ਅਸੀ ਮਨਾਲੀਏ ਨੂੰ ਦੇਖਣ ਆਏ ਆ ❤
ਬਹੁਤ ਬਹੁਤ ਮੁਬਾਰਕਾਂ ਰਾਜ ਸਿੰਘ ਝਿੰਜਰ ਤੇ ਗੁਰਦੀਪ ਮਨਾਲੀਆ ਤੇ ਸਾਰੀ ਟੀਮ ਨੂੰ
ਵੈਸੇ ਤਾਂ ਸਾਰੀ ਸਾਰਾ ਐਪੀਸੋਡ ਵਧੀਆ ਪਰ,ਇਸ ਐਪੀਸੋਡ ਦਾ ਸਭ ਤੋਂ ਵਧੀਆ ਡਾਇਲਾਗ ਮੈਨੂੰ ਲੱਗਿਆ, ਇੱਕ ਤੰਗ ਦਿਲ ਬਾਦਸ਼ਾਹ ਮੌਤ ਤੋਂ ਵੱਧ ਕੀ ਦੇ ਸਕਦਾ।
Good work ❤❤❤ ਕੌਣ ਕੌਣ ਗੁਰਦੀਪ ਮਨਾਲੀਆ ਕਰ ਕੇ ਦੇਖ ਰਿਹਾ ਪਲੀਜ਼ ਲਾਈਕ ❤❤❤❤❤❤❤
ਮੈਂ ਇਹ ਵੈੱਬ ਸੀਰੀਜ ਗੁਰਦੀਪ ਮਾਲੀਏ ਤੇ ਰਾਜ ਝਿੰਜਰ ਕਰਕੇ ਦੇਖਣ ਲੱਗਾ ਬਹੁਤ ਵਧੀਆ ਲੱਗ ਰਿਹਾ dreamland ਤੇ ਜੀਅ ਕਰਦਾ ਦੇਖੀ ਜਾਈਏ ਖ਼ਤਮ ਹੀ ਨਾ ਹੋਵੇ ❤️
ਅੰਨਾ ਹੋਇਆ ਜ਼ਨਾਨੀ ਮੂਹਿਆ ਜਿਹਾ best dialogue of Manalia bai😅
Ohi dialogue da tu maza khrab karta pehla hi comment ch das ke. Fuddu kum hi a yr
😂😂😂😂😂
😂😂😂😂😂
@@Loveleensidhuਕਮੈਂਟ ਪੜਿਆ ਹੁਈ ਬਾਅਦ ਚ ਕਰ ਬਾਬੇ😂
😂
Again Raj Jhinjar kill it
Keep it up bro..
always great to see u 👍🏻
ਸਤਿ ਸ਼੍ਰੀ ਆਕਾਲ ਜੀ।
Series ਦਾ ਇੰਤਜਾਰ ਵੀ ਸੀ ਤੇ ਅਗਲੇ ਭਾਗ ਦਾ ਵੀ ਵੀਰੇ। ਰਾਜ ਵੀਰੇ ਤੇਰੇ ਤਾਂ ਸਿਕੰਦਰ ਫਿਲਮ ਤੋਂ ਬਹੁਤ ਫੈਨ ਰਹੇ ਹਾਂ। ਨਾਲੇ ਹੁਣ ਤੁਹਾਨੂੰ ਦੇਖ ਲਿਆ ਕਰਾਗੇ। ਬਹੁਤ ਸਾਰਾ ਪਿਆਰ ਵੀਰੇ❤।
ਨਾਲੇ ਇਕ ਗੱਲ ਹੋਰ ਗੁਰਦੀਪ ਮਨਾਲੀਏ ਵੀਰੇ ਦਾ ਕੰਮ ਵੀ ਵਧੀਆ ਲੱਗਾ। ਖਿੱਚ ਕੇ ਰੱਖੋ ਕੰਮ ਨੂੰ ਵੀਰੇ 🎉❤🚩
ਵਧੀਆ ਸੀ ਬਾਈ। ਕੋਟਕਪੂਰਾ ਵਾਲੇ ਖਰੜ , ਮੋਹਾਲੀ, ਚੰਡੀਗੜ੍ਹ ਮਿਹਨਤਾਂ ਕਰਦੇ ਤੇ ਜ਼ਿੰਦਗੀ ਜਿਉਣ।
ਓਹੀ 15/20 ਬੰਦਿਆ ਤੇ 4/5 ਐਕਟਰਾਂ ਮਤਲਬ ਸਿੰਗਰਾਂ ਨੂੰ ਦੇਖ ਕੇ ਅਕੇ ਪਏ ਸੀ ਸੱਚ ਪੁੱਛੋਂ ਬਾਈ ਹੁਣ ਕੁਜ ਨਵਾਂ ਪੰਜਾਬੀ ਸਿਨਮੇ ਨੂੰ ਮਿਲਣ ਦੀ ਆਸ ਆ ਆਉਣ ਆਲੇ ਟਾਈਮ ਚ .....ਸ਼ੁਕਰੀਆ ਸਾਰਿਆਂ ਦਾ ਦੁਵਾਵਾਂ ਆਉਣ ਅਲੀ ਜ਼ਿੰਦਗੀ ਲਈ 😊
Who watch this after yr challe bahar
Me
Me😊
😅
😅 waiting for season 3
ਹਾਜੀ🎉
Bai Hatts Off❤️ BHUT HI GHAINT IDEA TE CHARACTORS NAL WEB SERIES DEKHN NU MILI
Sade varge teenagers chandigarh rehn wale relate karde aa
MASTERPEICE 👌🏻
Gurdeep manaliye krke kon kon dekhn aya kro like Fer 🤪👍🥰
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਜੀ ਖਾਸ ਕਰ ਕੇ ਸਾਡੇ ਵੀਰ ਅਰਸ਼ ਸੰਧੂ ਨੂੰ 🎉🎉💐💐💐
😅😊.
...p..
Siraaaa ਧਰਮ ਬਾਈ ❤❤ ਥੋਡੀ ਬੱਬਰ ਫਿਲਮ ਦੀ ਵਿੱਚ ਐਕਟਿੰਗ ਵੀ ਬਹੁਤ ਵਧੀਆ WMK 🙏 thode saria te
Wheguru ਤਰੱਕੀਆਂ ਬਖ਼ਸ਼ੇ ਪੂਰੀ ਟੀਮ ਨੂੰ ✌️✌️🙏🙌🙌
Congratulations chacha g.... all the best to whole team. 🎉 may God bless you all .
Hanji jhinger saab
Good luck bai oye ..poora bnn k rakhya kmm pehle episode ch ..living our jawani again through this ❤
Mela lutt leya shero❤chit khush kita
~ਚੁੱਪ 1.1~
ਮੈਂ ਬੜੇ ਚਿਰਾਂ ਤੋਂ ਚੁੱਪ ਸੀ
ਦਿਲ ਨੂੰ ਹਜ਼ਾਰਾਂ ਦੁੱਖ ਸੀ,ਫਿਰ ਤੂੰ ਮਿਲੀ
ਤੇਰਾ ਮਿਲਣਾ ਲੱਖਾਂ ਸੁੱਖ ਵਾਂਗੂ ਸੀ
ਤੇ ਅੱਜ *ਲੋਚਨ* ਨੂੰ ਬੋਲਣਾ ਸਿਖਾ ਕੇ
*ਮਿੱਤਰ ਪਿਆਰੇ* ਆਪ ਚੁੱਪ ਸੀ l
Mukesh Lochan💫✍🏻✍🏻
Congratulations to the whole team of DREAMLAND ❤ bht vdiya work aa
"Absolutely hooked on this series! The storyline is so engaging andthe well-developed. Can't wait for the next episode!
Ghait aa yy❤❤❤❤
Hun tak ta bht wdia ji Sara kuj ..I wish an hope k agge v wdia e le k aaoge .. gud jobb staff.. keep it up
ਸੋਹਣੀ ਵੀਡੀਓ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Veer bina dekhe like thok ta
ਝਿੰਜਰ ਸਾਬ ਆਪਾ ਤਾਂ ਤੇਰੇ ਕਰਕੇ ਹੀ ਦੇਖਣ ਲੱਗੇ ਆ
ਸਿਰਾ ਕੰਮ ਹੁੰਦਾ ਬਾਈ ਤੇਰਾ
ਬਹੁਤ ਸੋਹਣਾ ਲੱਗਿਆ ਜੀ ਤੁਹਾਡਾ ਐਪੀਸੋਡ ਤੁਹਾਡੇ ਸਾਰੇ ਹੀ ਐਪੀਸੋਡ ਬਹੁਤ ਵਧੀਆ ਹੁੰਦੇ ਹਨ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਚੜਦੀਕਲਾ ਵਿੱਚ ਰੱਖੇ ❤️🙏
ਜਿਹੜੇ ਮਨਾਲੀਏ ਕਰਕੇ ਦੇਖਣ ਆਏ ਨੇ , Like ਕਰਿਓ ❤
Manalia baii tusin chd tey malwe di shaan oh keep grinding waheguru mehr krn
ਬਹੁਤ ਖੂਬਸੂਰਤ ਸੀਰੀਜ਼ ❤❤❤
WAHEGURU ji Chardi kaala ch rakhe saari team nu ❤❤
ਮੈਂ ਖੁਡਾਲ ਤੋਂ ਆਂ ਜੀ ਬਰੇਟੇ ਸ਼ਹਿਰ ਤੋਂ ਕੌਣ ਕੌਣ ਆ ਜੀ ਹਾਜਰੀ ਲਗਵਾਓ ਜੀ....❤
Impressive work. Each character has something unique and artist are exactly chosen to fit in the role.
Thank you sir 🙏🏽
Bhullar saab Good kamm…! Wmk ❤️👌🏻
Endless ❤️❤️ Gagg Brar 👌🎉💪🏻
Bai ji sira.... Sikander 3 ch v aao bai ji..
Who is watching in October 2024? 😂
Good job .. Gurdeep manalia te raj jhinjer Dona ne sira laea hoea .. bus episode nu 45 mint da rakheo ji .. ghto Ghat … adhe ghnte ch ta naam hi pure honge
☀️😎 sunny paji dhamal performance 👏👏👏👏💯💯💯💯💯🤗🤗🤗🤗🤗
Congratulations 🎉 Dreamland 😍😍😍😍🎉
THANKS 4 UR LOVE ... WAIT FOR EP 2
Bhut vadya kamm kita saari team ne sari team nu mubarka khaas karke saade veer Dimple bhuller nu
Congratulations 🎉🎉🎉 Dreamland team @rajsinghjhinjar gurdeep manalia bro god bless you 🎉🎉🎉🎉🎉
Bhout ghaint keep it up love you jatta 🥰 episode 2 kado auna
Congratulations and best of luck to whole team 🎉
Bohat time to Veere wait c thodi.... ❤❤❤gbu🙏
Bahut vadia episode a te baki kdo aune a 🎉🎉
What a great direction done by Dimple Bhullar !!!
Great episode
Bohot vadiya... Congratulations 🎉🎉
Great series with good story line and all the characters are playing realistic roles
Wmk 🙏 trakiyan bkshe malak puri team nu ❤️🙏
Congratulations Saari Team nu 👌
ਮਨਾਲੀਏ ਕਰਕੇ ਕੌਣ ਕੌਣ ਦੇਖਦਾ ਦੱਸੋ
i am seeing it bczz of Manalia bai❤
ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਮੇਰੇ ਕਰੇ ਸਾਰੀ ਟੀਮ ਤੇ ❤❤❤❤
Waiting for episode 2 😁😁❤️
eda diya creativity alia series hor aunia chahi dia , Gud luck
Only For Gurdeep Manalia ❤
Episode bohat shoota❤
🔥🔥🔥🔥ਛਾਅ ਗਏ ਗੱਭਰੂ
Raj ਝਿੰਜਰ te gurdeep manaliya sira y bhut wait kiti episode di
Congratulations to the whole team 👍👍
Jawani song chad gya bhai ji da ❤️❤️❤️
Waiting for Navdeep rapuri entry(critical science teacher )👍
Wala gaint aa episode gurdeep y na ronka la rakhe aa episode cho❤😍😘
ਮੁਬਾਰਕਾ ਸਾਰੀ ਟੀਮ ਨੂੰ ਜੀ 🎉🎉🎉🎉
ਚੱਕ ਵੀਰਿਆਂ ਜੋ ਕਿਹਾ ਤੁਸੀਂ ਕਰ ਤਾਂ
ਬਹੁਤ ਵਧੀਆ ਲੱਗਾ
ਕਮਾਲ ਹੋਊ ਹਾਲੇ ਤਾਂ 🎉🎉🎉🎉
MANY MANY CONGRATULATIONS ALL TEAM 💝💝
ਘੈਂਟ ਆ ਕੰਮ ਗੁਰਦੀਪ ਸਿਆਂ ❤
Congratulation to the whole team .....good work
I start to watch it only for manalia😊😊
Congratulations to team dreamland bhot shona se episode keep it up god bless u both team
❤❤❤❤Gal bat Puri attt aa ❤❤❤❤❤ 27:14
Can’t wait for episode 2
Pra ki khass a ede ch
Poora sira bhi ji kyaa baat hai agle video jalde bnao 😊👍✅👌👌
ਬਹੁਤ ਵਧੀਆ ਆ ❤
👏👏कमाल🔥amazing🔥अद्भुत👏👏
Vdia episode.....hoping for more entertainment ahead.....Mr.Santosh Gill/Bikram did very well in the beginning....good luck
Manalia siraaa layea pye jaan carry on jatt 🥳🥳🙏🏻🙏🏻🙏🏻
Nice work 👍👍❤❤❤❤
Karo like bareta alee veer😂
Very good 👍🏻👍🏻👍🏻
Raj singh Jhinger and Jatin Sharma dhuri wala all team best wishes 🎉
ਝਿੰਜਰ ਸਾਬ ਜੀ ਬੋਹੁਤ ਬਦੀਆ ਲੱਗੇਆ ਤੇ ਥੋੜਾ ਕੰਮ ਹਮੇਸ਼ਾ ਸਿਰਾ ਹੀ ਹੁੰਦਾ ਐ ਜੀ but ਹੁਣ ਜਲਦੀ ਜਲਦੀ ਸਾਰੇ episode ਪਾਦੋ ਜੀ daily ਇੱਕ.....❤❤
Keep it up 💪👍👍❤
Kisko second season ki wait h ❤
Nice 👍👍👍
Ghaint gl bat❤
Manlia y krk series vkhn lga😂😂
Chaki rko Kam bai ji vadiya si episode 1 I am waiting for episode 2❤❤❤❤
Boht sohna lageyaa next ep jaldi upload krdo y ❤❤🌟🌟🌟🌟
Kaint aw bai ptal ni lgya episode kdo muk gya
Siraa bgs waleyo ❤ @manaliya and raj singh jinjher bro
Siraa bai puri series sheti sheti 2 part pado ❤️❤️
ਵੀਰ ਅਗਲੇ episode ਦੀ ਤਰੀਕ ਤਾਂ ਦਸ ਦਿੰਦੇ 😢❤❤
Thodi ja hor lamba hona chaida c….it’s good episode ❤…congratulations sari team nu😊
Veero blockbuster jaugi series ❤