Chitte te gangsterwad ne mere sohne Panjab de heere putt kha laye, film dekh k akha ch pani nahi rok sakya 😢😢😢😢, sare bhrawa aggr hath jod k 👏👏 benti hai k galat kamma ch na Jao yaar ek vaar jindi ji k dekho bahut Sohni aa jindagi te vaar vaar nahi milni , apne ma pio te bhaina bhrawa bare v socho veer 🙏🙏
Me harman Singh from Assam -I don't understand why mostly all punjabi movies are about university elections and politics - still thanks to this channel for making this movie and showing kaka ❤
It is not a movie! It is reality off today,, this movie give a msg to the people who gone a wrong path ,, i appreciated to all team ♥️gby both #respect
VERY IMPRESSIVE AND VERY CLOSE THE STORY TO HE REALIYY IN THAT SOCIETY OF DRUGS MAFIA AND THE DRUG ADDICT AND HIS FAMILY VERY BADLY SUFFERING FROM LEAVING DAY AFTER DAY SUFFERING FOR MONEY GOOD PRESTIGE
ਮੇਰਾ ਸਵਾਲ ਇਹ ਆ ਕਿ ਇਸ ਫਿਲਮ ਨੂੰ ਐਵਾਰਡ ਨਾਲ ਨਮਜਆ ਜਾਣਾ ਚਾਹੀਦਾ ਇਹ ਫਿਲਮ ਹਰ ਇਕ ਨੌਜਵਾਨ ਦੇ ਅੰਦਰ ਘਰ ਕਰਨ ਵਾਲੀ ਫਿਲਮ ਹੈ ਸਾਡੇ ਸਮਾਜ ਨੂੰ ਸੇਧ ਦੇਣ ਵਾਲੀਆਂ ਫ਼ਿਲਮਾਂ ਬਹੁਤ ਘਟ ਬਣਦੀਆਂ ਹਨ ਮੇਰਾ ਇਸ ਫਿਲਮ ਦੀ ਸਾਰੀ ਟੀਮ ਨੂੰ ਸਲਾਮ ਹੈ ਜੀ ਹੁਣ ਮੈਨੂੰ ਸਰਮ ਆ ਰਹੀ ਆ ਵੀ ਇਹ ਫਿਲਮ ਮੇ ਸਿਨਮੇ ਵਿੱਚ ਕਿਉ ਨੀ ਦੇਖਣ ਗਿਆ ਸਾਡੇ ਸਮਾਜ ਨੂੰ ਏਹੋਜੀਆ ਫਿਲਮਾਂ ਦੀ ਸਪੋਟ ਕਰਨੀ ਚਾਹੀਦੀ ਆ
ਬਹੁਤ ਸੋਹਣੀ ਫਿਲਮ ਆ ਸਾਡੇ ਜੋ ਵੀਰ ਗਲਤ ਰਾਹਾ ਤੇ ਤੁਰ ਪਏ ਨੇ ਉਹਨਾਂ ਨੂੰ ਜਰੂਰ ਦੇਖਣੀ ਚਾਹੀਦੀ ਆ ਤਾ ਜੋ ਕਿਸੇ ਮਾਂ ਦੇ ਪੁੱਤ ਦੀ ਘਰ ਵਾਪਸੀ ਹੋ ਜੇ
Ehi maksad lagda film banan waleya da, simple par bahut dhunghi film , one of my favourite film from now.
Pr sarkar nu koi frk nahi peda
Sab kuchh government hi karungi
So motivationl movie a
ਬਿਲਕੁਲ ਸਹੀ ਗਲ ਵੀਰ ❤
ਬਹੁਤ ਘੈਂਟ ਫਿਲਮ ਆ motivational aa ਪੂਰੀ ❤❤❤❤
ਬਹੂਤ ਧੰਨਵਾਦ ਆ movie youtube ਤੇ ਪਾਉਣ ਲਈ,,
ਅੱਜ ਕੱਲ ਵਧੀਆ ਫਿਲਮਾਂ ਤਾਂ ਯੂਟਿਊਬ ਤੇ ਪੌਦੇ ਨਹੀਂ,,wmk🙏🙏
🙏🏻
किसको यह फिल्म बिना ढूंढे मिल गई🎉🎉🎉🎉🎉
Mujhe
@@mandeepkour1508 enjoy
Me
me😂
ਮੌਤ ਤੋਂ ਬਿਨਾਂ ਕੋਈ ਦੂਜਾ ਰਾਹ ਨਹੀਂ ? ਵਰਗੇ ਸੰਵਾਦ ਇਹਨਾਂ ਗ਼ਲਤ ਰਾਹਾਂ ਤੇ ਤੁਰੇ ਨੌਜ਼ਵਾਨਾਂ ਨੂੰ ਇੱਕ ਵਾਰ ਫ਼ੇਰ ਵਿਚਾਰ ਕਰਨ ਤੇ ਮੁੜਨ ਲਈ ਹੱਲਾਸ਼ੇਰੀ ਦੇਂਦੀ ਹੈ
ਆਮ ਗੈਂਗਸਟਰ ਆਧਾਰਿਤ ਫਿਲਮਾਂ ਵਾਂਗ ਇਸ ਫਿਲਮ ਦਾ ਵੱਖਰਾਪਣ ਤੇ ਖ਼ੂਬਸੂਰਤੀ ਇਹ ਵੀ ਹੈ ਕਿ ਇਹ ਫਿਲਮ ਗੁੰਡਾਗਰਦੀ ਨੂੰ ਗਲੋਰੀਫਾਈ ਨਹੀਂ ਕਰਦੀ ਤੇ ਇਹ ਗੱਲ ਹੀ ਇਸ ਨੂੰ ਅਲੱਗ ਬਣਾ ਦੇਂਦੀ ਹੈ । ਪੰਜਾਬ ਦੀਆਂ ਕਲਟ ਫ਼ਿਲਮਾਂ ਚੋ ਇੱਕ ਹੋ ਨਿੱਬੜਦੀ ਹੈ saari star cast nu dil cho love you ❤❤❤
thanks a ton ji
ਮੈਂ ਇਹ ਫਿਲਮ ਬਲੈਕੀਆ 2 ਤੋਂ ਬਾਦ ਵੇਖੀ। ਏਹਨੂੰ ਵੇਖਣ ਦਾ ਪਹਿਲਾ ਕਾਰਨ ਸੀ ਗੱਬਰ ਵੀਰਾ, ਦੂਜਾ ਸੀ ਇਹਦਾ ਵਿਸ਼ਾ ਤੇ ਸਬ ਤੋਂ ਅਲੱਗ ਕਾਰਨ ਸੀ ਸੈਮੁਅਲ ਜੌਨ ਭਾਜੀ। ਬਲੈਕੀਆ ਤੇ ਹੁਣ ਆਹ ਕਹਾਣੀ, ਦੋਹਾਂ ਚ ਕਿਰਦਾਰ ਨਾਲ ਪੂਰੀ ਇਮਾਨਦਾਰੀ। ਏਨਾ ਬੇਬਾਕ ਸੱਚ❤❤ਬਹੁਤ ਬਹੁਤ ਬਹੁਤ ਸੋਹਣੀ ਕਹਾਣੀ ਤੇ ਨਿਰਦੇਸ਼ਨ❤❤
ਕੇਸਰ ਬਾਈ❤ ਦੁਰਲੱਭ 🙌
ਬਾਬਾ🙏 ਪਿੰਟਾ 🪪
ਹੈੱਡ🕶
ਬਦਾਨਾ🤳
ਬਸ ਪਿੰਟਾ ਜੈਕਟ ਚੈੱਕ ਕਰ ਲੈਂਦਾ, ਤਾਂ ਬਚ ਜਾਂਦਾ😂😂
Dhanvaad payare veer ❤️
❤❤
Sanp I'd tuhadi k ai dso@@GurpreetKaur-zv6ll
Hli😮
@@harrybhatti9225 ,😂😂😂😂😂
ਸੋਹਣੀ ਫਿਲਮ ਆ 👌🏻👌🏻👌🏻👍🏻👍🏻👍🏻❤️❤️❤️
❤❤❤❤❤❤❤❤❤❤loads of tears in d eyes in d end
ਫਿਲਮ ਬਹੁਤ ਸੋਹਣੀ ਬਣਾਈ ਵੀਰ ਜੀ ਐਕਟਿੰਗ ਵੀ ਸਭ ਦੀ ਬਹੁਤ ਸੋਹਣੀ ਸੀ ਸਾਡਾ ਪੰਜਾਬ ਦਿਨ ਬ ਦਿਨ ਇਹਨਾਂ ਹਾਲਾਤਾਂ ਵਿੱਚ ਦੱਸਿਆ ਜਾ ਰਿਹਾ ਹੈ ਸ਼ਾਇਦ ਕੋਈ ਸਮਝ ਸਕੇ ਜੇ ਸਰਕਾਰਾਂ ਚੰਗੀਆਂ ਹੋਣ ਤਾਂ ਕਿਸੇ ਦੇ ਪੁੱਤ ਨਾ ਮਰਨ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਪੰਜਾਬ ਨੂੰ ਨਸ਼ੇ ਤੋਂ ਬਚਾ ਲੈਣ
Kafi had Tak filmen reality ke upar hi Banti Hain aapki baat sahi hai Sarkar ka hath hota hai kahin na kahin
Movie best m best ❤❤
ਬਹੁਤ ਸੋਹਣੀ ਫਿਲਮ ਬਹੁਤ ਵਧੀਆ ਮੈਸੇਜ ਆ ਨਵੀਂ ਜਨਰੇਸ਼ਨ ਵਾਸਤੇ
ਰੱਬੀ ਕੰਦੋਲਾ ਬਾਈ ਰੀਅਲ ਲਾਈਫ ਅਤੇ ਫਿਲਮ ਦੇ ਅਸਲੀ ਹੀਰੋ ਨੇ❤❤❤❤❤
Agree bro
ਵ੍ਹਾਈਟ ਪੰਜਾਬ ਫ਼ਿਲਮ ਪੰਜਾਬੀ ਸਿਨੇਮਾ ਦੀ ਬਾਕਮਾਲ ਫ਼ਿਲਮ ਹੈ l ਮੈਨੂੰ ਲਗਦਾ ਸਾਨੂੰ ਇਸ ਫ਼ਿਲਮ ਉੱਤੇ ਹੋਰ ਗੱਲ ਕਰਨੀ ਚਾਹੀਦੀ ਆ l ਪੰਜਾਬ ਚ ਚੱਲ ਰਹੇ ਗੈਂਗਵਾਰ ਤੇ ਗੈਂਗਸਟਰਵਾਦ ਦੇ ਅੰਦਰੂਨੀ ਕਾਰਨਾਂ ਤੇ ਅਤੇ ਬਾਹਰੋਂ ਚਮਕਦਾਰ ਦਿੱਖਣ ਵਾਲੇ ਇਸ ਖੇਤਰ ਵੱਲ ਕਿਵੇਂ ਨੌਜਵਾਨ ਗੁੰਮਰਾਹ ਹੋਕੇ ਆਕਰਸ਼ਿਤ ਹੋ ਜਾਂਦੇ ਬਹੁਤ ਹੋ ਸੋਹਣੇ ਤੇ ਸਾਧਾਰਣ ਤਰੀਕੇ ਨਾਲ ਫ਼ਿਲਮ ਚ ਦਿਖਾਇਆ ਗਿਆ ਹੈ l
ਫ਼ਿਲਮ ਦਾ ਇੱਕ ਇੱਕ ਗੀਤ ਡੂੰਘੇ ਅਰਥ ਰੱਖਦਾ ਹੈ ਤੇ ਸਾਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ l
ਬਹੁਤ ਵਧੀਆ ਸੁਨੇਹਾ ਦਿੱਤਾ 😢😢😢😢
😢😢😢 superhit movie.... Kurali morinda ❤
ਬਹੁਤ ਸੋਣੀ ਫਿਲਮ ਆ ਜਿਸ ਵਿਚ ਸਿੱਖਿਆ ਦਿੱਤੀ ਗਈ ਕਿ ਗ਼ਲਤ ਕੰਮ ਨਾ ਕਰੋ ਇਹ ਮੂਵੀ ਹਰ ਇੱਕ ਨੂੰ ਦੇਖਣੀ ਚਾਹੀਦੀ ਆ ❤
Bhut vadia film ajj de hlata te
ਦੁਨੀਆ ਇੱਕ ਥਾ ਤੇ ਆਕੇ ਖ਼ਤਮ ਹੋ ਜਾਂਦੀਆ
💰💰 ਪੈਸਾ 💰💰
ਫ਼ਾਲਤੂ ਮਸਾਲਾ ਰਹਿਤ ਫ਼ਿਲਮ ਬਹੁਤ ਹੀ ਔਰਗੈਨਿਕ ਤੇ ਅਸਧਾਰਨ ਹੈ ਇਸ ਨੂੰ ਕੋਈ ਗੁਰਦੇ ਵਾਲਾ ਹੀ ਸਮਝ ਸਕਦਾ ਹੈ l ਲਾਪਤਾ ਲੇਡੀਜ਼, ਚਮਕੀਲੇ ਵਰਗੀਆਂ ਹਿੰਦੀ ਫ਼ਿਲਮਾਂ ਦੇ ਬਰਾਬਰ ਦੀ ਇਹ ਸਾਡੇ ਪੰਜਾਬੀ ਸਿਨੇਮੇ ਦੀ ਫ਼ਿਲਮ ਉੱਤੇ ਆਣ ਵਾਲੇ ਸਾਲਾਂ ਵਿਚ ਅਸੀਂ ਮਾਣ ਕਰਾਂਗੇ l
shukriya ji
Nmmnn
ਵਾਹਿਗੁਰੂ ਜੀ ਪੰਜਾਬ ਦੀ ਨੌਜਵਾਨੀ ਤੇ ਮੇਹਰ ਕਰੀ ਸਿੱਧੇ ਰਸਤੇ ਪਾਈ ਨਜਰਾ ਤੋ ਬਚਾਈ
Bohat vdia msg a movie ch reality a Bach jao waheguru mehar kre sab te
ਬਹੁਤ ਬਹੁਤ ਬਦੀਆ ਫਿਲਮ ਆ ਪੰਜਾਬ ਸਰਕਾਰ ਨੇ ਹੀ ਸ਼ੁਰੂ ਕੀਤੇ ਆ ਗੈਂਗਸਟਰ ਫਿਲਮ ਬਦਿਆ ਬਹੁਤ ਹੀ 🎉😢 ਪੰਜਾਬ ਖਤਮ
Kaka kaka hoi pyi e 🎉
💯
Dear Kaka ko dekkar kon kon dekhne aaya h ❤❤ vo attendance lagaye 😅👍
jutt
Hmm G 😊😂
@@Komalyadav789pk dear kaka 😂😂 paisa hai to sab kuchhh hai 😂😂
@@Komalyadav789pk mn
@@Komalyadav789pk hy
Finally white Panjab is on RUclips🫶🏼💫
@@gurpreet.910
Ap ny daikhi hy ?
Buhat hi vadia movie aa bai ji ❤❤
ਬਹੁਤ।ਸੋਹਣੀ,,ਫਿਲਮ,ਆ,22,ਸਾਬ
Chitte te gangsterwad ne mere sohne Panjab de heere putt kha laye, film dekh k akha ch pani nahi rok sakya 😢😢😢😢, sare bhrawa aggr hath jod k 👏👏 benti hai k galat kamma ch na Jao yaar ek vaar jindi ji k dekho bahut Sohni aa jindagi te vaar vaar nahi milni , apne ma pio te bhaina bhrawa bare v socho veer 🙏🙏
ਬਹੁਤ ਵਧੀਆ ਫਿਲਮ ਲੱਗੀ ਮੈਨੂੰ
Omg Yr ki film bnyi a ..1 nb
Siraaaaa❤Movie🎉❤
SIRAAA MOVIE AA YRR ❤❤
Kartar cheema bai bhut ghaint aa rab chardikla bakhshe bai nu love u bai ❤❤❤❤
ਕਰਤਾਰ ਵਿਰ ਬਹੁਤ ਸੋਣੀ ਫਿਲਮ ਬਣਾਈ ਆ
awesome movie ❤ zindagi da sach dssta🙃💫sbnu eh movie jrur dkhni chahidi aw tn jo punjab dubara rngla ho jave😞💓
Thanks brother
Reality of Punjab aa es movie vich👏🏻👏🏻 relatable Sidhu moosewala story and crime
❤
Reality 💯
Outstanding❤
kartar 22 ji and jayy randawa best actor👍👍👍👍
from Lahore
Best Movie 🙋♂️ Best Actors ❤
ਵਾਹਿਗੁਰੂ ਤੁਹਾਨੂੰ ਤਰੱਕੀ Bakshe bhut shoni movie aa❤❤❤
Nyc kartaar veere good acting bhi kartaar karke hi full muvi wekhy aa nyc actor
Film shuru sade shehar to hoi ropar dekh k rooh khush hogi bs tahi dekhi 😍😍😍
❤great movie❤
Bhut shoni movie ❤❤❤
❤❤❤ op lyrics and op movie
Kake veer nu Dil ton salute ❤
ਬਹੁਤ ਵਧੀਆ ਸੁਨੇਹਾ ਅੱਜ ਦੀ ਨਵੀਂ ਪੀੜ੍ਹੀ ਲਈ
thanks a ton
Heart touching movie ❤️❤️
ਐਵੇ ਦੀਆਂ ਫਿਲਮਾਂ ਦੀ ਲੋੜ ਆ ਪੰਜਾਬੀ ਸਿਨੇਮੇ ਨੂੰ।
Eh film sab nu dekhni chahidia
Bhut sohni movie aa ❤
ਬਹੁਤ ਵਧੀਆ ਫਿਲਮ ਹੈ
Veer kaka de singing nd acting very good👍👍👍👍
Nice movie ❤❤❤❤
Kaka ta kartar chema de ghint acting ❤❤
❤❤Nyc movie
ਪੰਜਾਬ ਦਾ ਸੱਚ
Cheema bai kaka bai❤❤
ਕਾਕੇ ਵੀਰ ਨੂੰ ਪਿਆਰ
😭💔heart touching 👌👌👌
Kaka❤❤ਬਾਈ
Bhot sohni film c Punjab nu suneha dita giya ik
🙏🏻🙏🏻
Me harman Singh from Assam -I don't understand why mostly all punjabi movies are about university elections and politics - still thanks to this channel for making this movie and showing kaka ❤
Really loved the movie ❤️
Finally white punjab on youtube
Love form Pakistan ❤
@@Yasirmalik5 love you bro
❤ bhot vdy ah movie ❤
Very nice maseges ❤❤❤❤
ਬਹੁਤ ਸੋਹਣੀ ਫਿਲਮ ਆ
🙏🏻🙏🏻
ਬਹੁਤ ਵਧੀਆ ਮੂਵੀਜ਼ ਆ ਵੀਰ ਕਾਕੇ
One of my favourite film from now. 😍😍
Waheguru ji kaka ji nu trakia bakshio 🙏⛳
Jagat Guru Ravidass Maharaj ji❤️🦁
Here for pinta 👌🔥💯
Bahut hi soni movies a ji ik war jaroor samjo ess movies nu 👌
It is not a movie! It is reality off today,, this movie give a msg to the people who gone a wrong path ,, i appreciated to all team ♥️gby both #respect
This refilatve mirror of my brother life , how lost in 2011 , now after 12 years i really need or miss him , politics use young boy ,
Bai ji bhut ghent movie sach dasa manu rohn ohn lg movie dekh bhut siraa bai 😢😢❤❤❤
ਦੋ ਸਾਲ ਆ ਮਡੀਰ ਨਾਲ ਰਿਹਾ ਹਾਂ 2013 .2104 ...ਤੇ ਸਜਾ ਭੋਗ ਰਿਹਾ ਦੱਸ ਸਾਲਾ ਦਾ ਗੁੰਡਾਗਰਦੀ ਇਹ ਫਿਲਮਾ ਵਿੱਚ ਸੌਹਣੀ ਲੱਗਦੀ ਹੈ ਬਸ ਅਸਲ ਜਿੰਦਗੀਆਂ ਦੇ ਬਿਲਕੁਲ ਉਲਟ ਜੇ ਮਾਂ ਬਾਪ ਦੇ ਕਿਹਣ ਤੇ ਚਲਦਾ ਅੱਜ ਰਾਜਾ ਹੋਣਾ ਸੀ ਬਹੂਤ ਦਰਦ ਸਿਹਾ ਮੈ ਬਹੂਤ ਜਾਦਾ ਸਰੀਰਕ ਦਰਦ
@KirankaurDarbarsahabGurbanikyo thonu vdiya lgdi ehda di life
@KirankaurDarbarsahabGurbani ok ji eh shi a
Very nice good job bro es movie da lai
😢😢😢 no Word 😢😢😢😢😢
Thank u team 💙
ਫ਼ਿਲਮ ਹੜੱਪਾ ਸੱਭਿਅਤਾ ਦੀ ਪੁਰਾਤਨ ਲੋਕੇਸ਼ਨ ਤੋਂ ਬਾਬਾ ਨਾਨਕ ਜੀ ਦੇ ਸੰਵਾਦ ਨਾਲ ਸ਼ੁਰੂ ਹੋਕੇ ਹੀ, ਆਪਣੇ ਵੱਖਰਾਪਣ ਤੇ ਵਧੀਆ ਹੋਣ ਦਾ ਪ੍ਰਭਾਵ ਸਿਰਜਣ ਵਿਚ ਕਾਮਯਾਬ ਹੁੰਦੀ ਹੈ l ਨਵੇਂ ਪੁਰਾਣੇ ਐਕਟਰਾਂ ਨੂੰ ਬਹੁਤ ਹੀ ਉਮਦਾ ਤਰੀਕੇ ਨਾਲ ਕਾਸਟਿੰਗ ਕਰਕੇ ' ਕਾਕਾ ', 'ਤਾਰਾ ਪਾਲ ' ਇੰਦਰਜੀਤ ਵਰਗੇ ਹੀਰੇ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਪਾਏ ਗਏ l ਰੈਫਰੀ ਦੇ ਕਿਰਦਾਰ ਨਾਲ ਮੁਹੱਬਤ ਹੋਏ ਬਿਨਾਂ ਰਹਿ ਨਹੀਂ ਸਕਦੀ l
guru Ravidas avidas Ji , nu guru kenda mircha lagdiya,
Hnji ❤
A Great Movie .Well done Dear Gabbar Sangrur and all dedicated Team members .Keep up the good work in making great movies❤❤❤❤❤🎉🎉🎉🎉🎉🎉
Thank you so much
ਬਹੁਤ ਵਧੀਆ
Boht vdia message dita 🙏 Jede veera ney eh movie bnai parmatma ohna da bhala krey 🙏
very nice I Love Movie 😢😢👍👍
Sirra movie aw pehla pehla oda hi lgdi aw pr oda sirra aw bad vich ❤
Boht sohni film aa bai😢
ਬਹੁਤ ਸੋਹਣੀ ਕਹਾਣੀ ਅਤੇ ਸੁਨੇਹਾ
ਸ਼ੁਕਰੀਆ ਜੀ
Gangster ਕਹਾਉਣਾ ਸੌਖਾ।। ਮੈਂ ਆਪਣੇ ਅੱਖੀਂ ਦੇਖਿਆ ਕਹਿੰਦੇ ਕਹਾਉਂਦੇ ਗੈਂਗਸਟਰ ਨੂੰ ਓਹਦੇ ਵੱਲੋਂ ਕਤਲ ਕੀਤੇ ਸੌਣ ਨੀ ਦਿੰਦੇ।।
VERY IMPRESSIVE AND VERY CLOSE THE STORY TO HE REALIYY IN THAT SOCIETY OF DRUGS MAFIA AND THE DRUG ADDICT AND HIS FAMILY VERY BADLY SUFFERING FROM LEAVING DAY AFTER DAY SUFFERING FOR MONEY GOOD PRESTIGE
Next Part Di Jarurat Hai Yaar 😮😮😮😮
Nice movie bhut kuj sikhan milya
💜
Ilove this movie ❤❤
Kudos to the makers and team for tackling such bold topic.. 👏🏻👏🏻
A great massage by the film ❤❤❤❤
😮wow
ਬਹੁਤ ਵੱਦੀਆ ਮੁਵੀ
waheguru ji waheguru Ji waheguru Ji waheguru Ji waheguru Ji 😢😢