Chawal janani nu mil rahi support ਤੇ kirat De sohre Ne kiti Demand

Поделиться
HTML-код
  • Опубликовано: 28 дек 2024

Комментарии •

  • @Mika786moga
    @Mika786moga 6 месяцев назад +10

    ਇਹ ਮੁੰਡਾ ਬਹੁਤ ਤਰੱਕੀ ਕਰ ਰਿਹਾ ਹੋਰ ਵੀ ਤਰੱਕੀ ਕਰੂਗਾ ਦੇਖੀ ਇੱਕ ਦਿਨ ਹਰ ਪੰਜਾਬੀ ਏਸ ਇਟਲੀ ਵਾਲੇ ਮੁੰਡੇ ਦਾ ਫੈਨ ਹੋਵੇਗਾ ਏਸ ਦੀ ਅਵਾਜ ਵਿੱਚ ਬਹੁਤ ਦੁਮ ਤੇ ਸੋਚ ਵਧੀਆ ਬੱਸ ਥੋੜਾ ਜਿਹਾ ਖੁੱਲ ਕੇ ਬੋਲਦਾ,, ਵਧੀਆ ਲਗਦਾ ਵੀਰ,,

  • @sundipsingh-tw9hl
    @sundipsingh-tw9hl 11 месяцев назад +39

    ਭਾਜੀ ਇੱਕ ਬੇਨਤੀ ਹੈ ਇਹ ਚਵਲ ਜਨਾਨੀ ਤੇ ਇੱਕ ਇਹਦੀ ਹੋਰ ਭੈਣ ਆ ਪਾਇਲ ਰਸਤੋਗੀ ਯਾਰ ਇਨ੍ਹਾਂ ਦੋਵਾਂ ਤੇ ਇੱਕ ਵਾਰ ਵਧੀਆ ਜਿਹੀ ਛਿੱਤਰਾਂ ਵਾਲੀ ਪੇਸ਼ਕਸ਼ ਕੀਤੀ ਜਾਵੇ ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ, ਇਹ ਭਾਜੀ ਮੇਰੀ ਦਿਲੋ ਤਮੰਨਾ ਆ।🙏🙏

  • @sukhwindersingh2162
    @sukhwindersingh2162 8 месяцев назад +21

    ਬੁਹਤ ਵਧੀਆ ਭਾਹ ਜੀ ਇਹਨਾਂ ਭੈਣ ਚੌਦਾ ਦੀ ਏਦਾਂ ਹੀ ਮੰਜੀ ਠੋਕ ਕੇ ਰੱਖਿਆ ਕਰ ❤🎉❤

  • @shamshermanes2315
    @shamshermanes2315 11 месяцев назад +26

    ਸਿਰਾ ਲਾ ਗਿਆ ਬਾਈ ਜਿਉਂਦਾ ਰਹਿ ਤੇ ਕੰਜਰਾਂ ਨੂੰ ਲਾਹਨਤਾ ਤੇ ਛਿੱਤਰ ਮਾਰਦੇ ਰਹੋ।

  • @kamalsidhusidhu6850
    @kamalsidhusidhu6850 3 месяца назад +2

    ਭਰਾ ਪਰਮਾਤਮਾ ਸਦਾ ਖੁਸ਼ ਰੱਖੇ ਤੰਦਰੁਸਤੀ ਬਖਸੇ ਲੰਬੀ ਉਮਰ ਹੋਵੇ ਭਰਾ ਤੇਰੀ ਜਿਉਂਦਾ ਰਹਿ ❤

  • @VirsaSandhu
    @VirsaSandhu 11 месяцев назад +79

    ਪੁੱਤਰ ਜੀ ਇਨ੍ਹਾਂ ਨੂੰ ਐਵੇਂ ਹੀ ਖਿੱਚ ਕੇ ਰੱਖੋ ਜੀ 😂😂😂😂😂🎉❤❤

  • @SandeepSingh-zl5ll
    @SandeepSingh-zl5ll 11 месяцев назад +23

    ਲਵ ਯੂ ਇਟਲੀ ਵਾਲੇ ਬਾਈ ❤❤ ਇੰਤਜਾਰ ਰਹਿੰਦਾ ਤੇਰੀ ਵੀਡਿਓ ਦੇਖਣ ਨੂੰ 😊 ਲਵ ਯੂ ਬਾਈ ❤❤

  • @AmandeepSingh-ht9co
    @AmandeepSingh-ht9co 11 месяцев назад +30

    👌👌👍👍👍👍👍🤣🤣🤣🤣😂😂😂ਖਿੱਚ ਕੇ ਰੱਖ ਕੰਮ ਵੀਰ ਇਨਾ ਗਸਤੀਆਂ ਨੇ ਆਪਣੇ ਨਾਮ ਦੇ ਪਿੱਛੇ ਕੌਰ ਲਾ ਕੇ ਸਾਡੇ ਪੰਜਾਬੀਆਂ ਦੀ ਬਦਨਾਮੀ ਕਰਾ ਰਹੀਆਂ ਨੇ

  • @ਇਕਬਾਲਸਿੰਘਘਣੀਏਵਾਲਾ

    ਜੀ ਮੇਰਾ ਭਰਾ...... ਜਵਾਨੀਆਂ ਮਾਣ.....❤❤❤❤❤❤❤❤❤❤

  • @angrejsandhu0016
    @angrejsandhu0016 5 месяцев назад +4

    ਬੱਲੇ ਬੱਲੇ ਕਰਾ ਰਖੀ ਏ ਇਟਲੀ ਵਾਲੇ ਬਾਈ,,,,,
    ਤੁਹਾਡੀ ਪੰਜਾਬੀ ਨੇ ਮਨ ਮੋਹ ਲਿਆ

  • @johnyastori2273
    @johnyastori2273 11 месяцев назад +34

    We Love You My Sikh Punjabi Family❤️❤️❤️🇵🇰🇵🇰🇵🇰

  • @JaswantSingh-ty9nk
    @JaswantSingh-ty9nk 11 месяцев назад +7

    ਭਾਜੀ ਤੁਹਾਡੀ ਵੀਡੀਓ ਬਾਦ ਵਿਚ ਦੇਖ ਦੇ ਆਂ ਪਹਿਲਾਂ ਲਾਇਕ ਕਰਦੇ ਆਂ 👌👌👌

  • @SukhwinderSingh-wq5ip
    @SukhwinderSingh-wq5ip 11 месяцев назад +38

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂❤❤

  • @shaanjitsingh7200
    @shaanjitsingh7200 8 месяцев назад +10

    Kala jaa 🩴🩴🛼👞🩴🩴 that was funny 😁 😂 2:45
    Keep it up brother 💪 🙏 🙌 love from USA 🇺🇸 ❤️

  • @abhayjit154
    @abhayjit154 11 месяцев назад +5

    ਇਹ ਵੀ ਪਤੰਦਰ ਸਿੱਧਾ ਈ ਚਲਦਾ😂😂

    • @dullajatt1961
      @dullajatt1961 11 месяцев назад

      ਵਾਈ ਮੈ ਵੀ ਇਹਨਾ ਦੀ ਕੁੱਤੇ ਖਾਣੀ ਕਰਿਆ ਕਰਨੀ ਫੌਲੋ ਕਰ ਲਵੋ ਸੋ ਕਾ ਬੰਦਾ ਹੋ ਜਵੇ ਨਾਲ

  • @SHAHBAAZ318
    @SHAHBAAZ318 11 месяцев назад +389

    ਬਹੁਤ ਟਾਈਮ ਦੀ wait ਸੀ ਭਰਾ ਤੇਰੀ ਵੀਡਿਓ ਦੀ। 😂😂

    • @PunjabiprankRoastedvlogger
      @PunjabiprankRoastedvlogger  11 месяцев назад +43

      😂😂❤❤🙏🏻🙏🏻

    • @jungbazz
      @jungbazz 11 месяцев назад +10

      ​@@PunjabiprankRoastedvlogger jaldi bnaya krr video bhra

    • @GillkarmuGill
      @GillkarmuGill 11 месяцев назад +3

      @@PunjabiprankRoastedvlogger veer video boht time bad ayi tuc lmbi video bnaea kro

    • @jantyrai8905
      @jantyrai8905 11 месяцев назад

      ruclips.net/video/TA0lxviaFh4/видео.htmlsi=-zRFe1SaIKMEw95U

    • @jantyrai8905
      @jantyrai8905 11 месяцев назад +2

      Hun takk 4video bnayiya ne plz 🙏🙏🙏🙏 pra banke help kareo

  • @pendubande8324
    @pendubande8324 11 месяцев назад +9

    ਇੱਕ ਸਿੱਧੂ ਮੂਸੇਵਾਲਾ ਬਾਈ ਦੇ ਗੀਤ ਦੀ ਉਡੀਕ ਰਹਿੰਦੀ ਹੈ ਅਤੇ ਇੱਕ ਤੁਹਾਡੀ ਵੀਡੀਓ ਦੀ ਵੀਰ ਜੀ ❤❤🎉

    • @gurwindergill3647
      @gurwindergill3647 11 месяцев назад

      Veer eh ta saala ap dr gurvinder de tatte chatda wa jehda sidhu bai nhi ehna galt bolda c mitran de products vich dekh ja ke

  • @bonypalasour761
    @bonypalasour761 11 месяцев назад +75

    ਔ ਮੇਰਾ ਵੀਰ ਆ ਗਿਆ, ਇਟਲੀ ਆਲਾ।ਜੱਟਾ ਇੰਤਜ਼ਾਰ ਬਹੁਤ ਕਰਵਾਉਂਨਾ।ਬਾਕੀ ਕੋਈ ਨਾ ਦੇਰ ਆਏ ਦਰੁਸਤ ਆਏ ।ਜਿਉਂਦਾ ਰਹਿ ਮੇਰਾ ਭਰਾ,ਤੇ ਏਦਾਂ ਹੀ ਲੋਕਾਂ ਦੀਆਂ ਅੱਖਾਂ ਖੋਲਦੇ ਰਹੋ।ਵਾਹਿਗੁਰੂ ਚੜਦੀਕਲਾ ਚ ਰੱਖੇ ਸਦਾ ਮੇਰੇ ਵੀਰ ਨੂੰ ।

  • @gina01234
    @gina01234 11 месяцев назад +4

    🎉❤🎉 You're so best Beta ji. From Canada 🇨🇦 🎉

  • @babbujassar800
    @babbujassar800 11 месяцев назад +2

    Sirra 💥 gallbaat 🏴‍☠️ babbe 🐍

  • @singga5679
    @singga5679 11 месяцев назад +18

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
    #justice_for_sidhu_moosewala 😢
    #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

    • @PunjabiprankRoastedvlogger
      @PunjabiprankRoastedvlogger  11 месяцев назад +2

      ❤❤

    • @gurwindergill3647
      @gurwindergill3647 11 месяцев назад +1

      Veer eh ta saala ap dr gurvinder de tatte chatda wa jehda sidhu bai nhi ehna galt bolda c mitran de products vich dekh ja ke

  • @tejindersingh7555
    @tejindersingh7555 11 месяцев назад +5

    ਲਵ ਜੂ ਆ ਬਾਈ ਖਿੱਚਕੇ ਰੱਖੋ ਕੰਮ ❤️ ❤️ ❤️

  • @GurpreetSingh-s2k2c
    @GurpreetSingh-s2k2c 11 месяцев назад +13

    Paji Tuhadi vídeo Dekh ke dil Khush ho janda …Sare punjabiyon valo tusi bhadaas kadh jande …lage rahooo eme hi

  • @JaggiBhangu-h7o
    @JaggiBhangu-h7o 3 месяца назад

    Y yrr tu bhot khntt aa 😂😂😂 sirraa 👍😆

  • @sukhkanda7086
    @sukhkanda7086 6 месяцев назад +1

    Thodi vedeo di wait ਰਹਿੰਦੀ a a। Veer ❤❤। Nzara a janda

  • @kuljinderpandit07
    @kuljinderpandit07 11 месяцев назад +8

    ਆ ਗਿਆ ਵੀਰ ਇਟਲੀ ਵਾਲਾ ਅੱਤ ਕਰਵਾਉਣ ☺

  • @Singh_Gurcharan
    @Singh_Gurcharan 11 месяцев назад +6

    8:53 ਤੇ ਸਿਰਾ ਕਰਾਤਾ ਯਾਰ🤣🤣🤣🤣🤣🤣

  • @grsandhu13
    @grsandhu13 7 месяцев назад +4

    Sira aa veer ❤ilove ❤veer

  • @Mentalexploration123
    @Mentalexploration123 11 месяцев назад +4

    Main pehli bar tuhadi video dekhi RUclips te veer jii... Salaam aa tuhanu.. Bhut mjaa ayaaa🤣🤣.. Jiundaa reh meraa veer. Vaheguru trakiyaa bakshee tenu😍😘😘🙏🙏

  • @armaankitty2042
    @armaankitty2042 11 месяцев назад +5

    Veere bahut bahut vadiya lage rao assi tuhade nal va love u veere❤❤❤❤

  • @deepmoga3772
    @deepmoga3772 11 месяцев назад +25

    ਬੁਹਤ ਦਿਨਾਂ ਦਾ ਉਡੀਕੀ ਜਾਂਦਾ ਸੀ ਵੀ ਇੱਟਲੀ ਵਾਲਾ ਨੀ ਆਇਆ😂

  • @brarsaab007
    @brarsaab007 11 месяцев назад +6

    O aa gaya mera Pakistani veer ❤❤

  • @Throne_444
    @Throne_444 11 месяцев назад +1

    Bahut vaddia veere ..chaddikala vich raho 🙏🙏👍👍👍👍

  • @Avijot379
    @Avijot379 11 месяцев назад +2

    ਬਿਲਕੁਲ ਬਕਵਾਸ
    ਅਸ਼ਲੀਲ ਤੇ ਕਿਸੇ ਦੀ ਕਾਸਟ ਵਾਰੇ ਬੋਲਣਾ ਬਹੁਤ ਗਲਤ

    • @PunjabiprankRoastedvlogger
      @PunjabiprankRoastedvlogger  11 месяцев назад +5

      Kehra tera bapa kise di cast bare boleya ? Fudduaa video dekh reha c ya apni bund ch lai reha c 😂😂😂😂 ghussa hor he network fari firda….. das haan kithe mein kise di cast nu Mara keha ?

  • @sanjudloria7451
    @sanjudloria7451 11 месяцев назад +139

    ਸੱਭ ਤੋਂ ਵੱਧ ਮੈਂ ਤੁਹਾਡਾ ਪੌਡਕਾਸਟ ਦੇਖ ਕੇ ਖੁਸ਼ ਹੁੰਦਾ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ❤❤

    • @PunjabiprankRoastedvlogger
      @PunjabiprankRoastedvlogger  11 месяцев назад +15

      Oh ve aa reha 2 din baad

    • @sanjudloria7451
      @sanjudloria7451 11 месяцев назад +3

      ਧੰਨਵਾਦ ਆਉਣ ਦਿਉ ਵੀਰ ਜੀ

    • @Punjabiroast169
      @Punjabiroast169 11 месяцев назад +2

      @@PunjabiprankRoastedvloggerYaar jdo v mai phn nu Jeb cho kadhda..odo he Italy Wale y tera channel,and podcast,and freshy da Chanel dekhda v video aa gyi k nhi.tu Yaar chori chori video pa jana patandra 😂

    • @harvindersingh-jk2si
      @harvindersingh-jk2si 11 месяцев назад

      A gya mera vera

    • @prabhsimratsingh5911
      @prabhsimratsingh5911 11 месяцев назад

      ​@@PunjabiprankRoastedvloggersalute 🫡 Bhai ji

  • @deepdeep2435
    @deepdeep2435 11 месяцев назад +31

    ਬਹੁਤ ਜ਼ਿਆਦਾ ਇੰਤਜ਼ਾਰ ਕਰਵਾਉਣੇ ਹੋ ਵੀਰ ਜੀ ਆਪ ❤❤❤ love u❤❤ veer ji

  • @Djchfgihbjyihuhhjuh
    @Djchfgihbjyihuhhjuh 11 месяцев назад +6

    Hyee oye jatta swad agya video dekh cha chad janda jado vadde veer teri aw jandi sachi yrrr ❤❤ rqest aw jaan month ghat ton ghat 4 video paya kar end kam koi tod ni jatta tera ..rabb razi rakhe pra nu family sari nu bhatejiyan sadiyan nu chardikala ch reh jatta always ❤❤❤

  • @Mechanic_World_01-zw6lm
    @Mechanic_World_01-zw6lm 7 месяцев назад +1

    Kehnde aa gia itly ala munda ....end ee londa patander❤😂😂😂

  • @AmanRaaz-p7l
    @AmanRaaz-p7l 4 месяца назад

    Apna badda paji❤❤❤love u❤❤❤

  • @raii678
    @raii678 11 месяцев назад +5

    Bai love from Khanna pb26 ❤❤ thokkk k rkhh 😂 eda e leera nu ❤😂😂

  • @AmarjeetSingh-lr6gs
    @AmarjeetSingh-lr6gs 11 месяцев назад +15

    Satsriakal maninder veer rabb teri Umar lambi rkhe Khush rho hamesha ❤❤❤❤❤❤❤

  • @Parjapat_Boyz_In_U.S.A
    @Parjapat_Boyz_In_U.S.A 11 месяцев назад +10

    Sachi prawa swaad aa gya 😂😂😂 , aaj te . Love from California USA 🇺🇸🦅

  • @SandeepSingh-lw4fk
    @SandeepSingh-lw4fk 6 месяцев назад

    Bahi tu ta sirraa he laa dinda hoa veer god bless you veer ❤

  • @RamandeepKaur-zb5md
    @RamandeepKaur-zb5md 11 месяцев назад +20

    ਅੱਜ ਮਰਯਾਦਾ ਖੱਤਮ ਹੋ ਗਈ😂😂😂😂😂😂😂miss you veere ❤❤❤ bhut wait kri🎉🎉🎉

  • @Sabi_gill
    @Sabi_gill 11 месяцев назад +6

    ਸ਼ੁਕਰ ਆ ਵੀਰ ਤੇਰੀ ਵੀਡਿਓ ਅਈ
    ਹਰ ਰੋਜ਼ ਵੇਖੀ ਦਾ ਸੀ ਕਦੋਂ ਤੇਰੀ ਵੀਡੀਓ ਆਵੇ ।
    ਜਲਦੀ ਵੀਡੀਓ ਬਣਾਇਆ ਕਰੋ ਪਾਜੀ ਬਹੁਤ ਊਡੀਕ
    ਕਰਵਾਉਂਦੇ ਊ ਯਾਰ

  • @lovejeet1837
    @lovejeet1837 11 месяцев назад +9

    Sirraaaa bai g waheguru g nwa saal tuhde lyi khushiyan bhreya la k aaun g ❤

  • @HarpalSingh-tc7hq
    @HarpalSingh-tc7hq 11 месяцев назад

    ਬਹੁਤ ਵਧੀਅ। ਵੀਰ ਜੀ ਵਲੋਗਰਾ ਨੇ ਗੰਦ ਪ।ਇਅ।

  • @JotMaan-gt8hv
    @JotMaan-gt8hv 5 месяцев назад

    Bohat ghaint meri jaane sirra video mainu te viah jini wait rehndi a video di ❤❤❤❤👌👌👌👌

  • @taranveer7777
    @taranveer7777 11 месяцев назад +30

    🙏Sat Sri Akal Bir Ji 🙏
    🙏🌷 Waheguru Ji Chaddi Kla Bich Rakhe Ji With Family 🌷🙏

  • @jassaimmortal..6772
    @jassaimmortal..6772 11 месяцев назад +39

    ਬਾਈ ਤੇਰੀ ਵੱਡੀ ਓਮਰ ਆ
    ਤੈਨੂ ਹੀ ਯਾਦ ਕਰ ਰਿਹਾ ਸੀ ❤❤
    😂 ਹਰ ਵਾਰ ਵਖੀ ਪਾੜ ।

  • @HarpreetSingh-we6dt
    @HarpreetSingh-we6dt 11 месяцев назад +4

    Sat Shri akaal ji Phaji From Hoshiarpur 🎉🎉🎉🎉🎉❤❤❤❤❤

  • @gurseeratsidhu2085
    @gurseeratsidhu2085 11 месяцев назад +2

    ਵਾਹਿਗੁਰੂ ਵੀਰ ਨੂੰ ਹੋਰ ਤਰੱਕੀ bakshan

  • @dhaliwal7867
    @dhaliwal7867 4 месяца назад

    Bai m jwa sad betha c tdi vedio kdke dekhn lg gya mera mind shi hogya yr gnt o veer tusi Jo v aa 😂😂😅😅😅

  • @deepbatth8323
    @deepbatth8323 11 месяцев назад +15

    ਮਜ਼ਾ ਆ ਗਿਆ ਵੀਡਿਓ ਦੇਖ ਕੇ ਬਾਈ ਜੀ 😅😅😅😅😅

  • @gurivrr7746
    @gurivrr7746 11 месяцев назад +34

    You are a real blood of punjab❤❤

  • @deepvirk2310
    @deepvirk2310 11 месяцев назад +4

    Bhoot wait karni pendi bai tuhadi video de❤❤

  • @deeshadhaliwal0786
    @deeshadhaliwal0786 6 месяцев назад

    Bai sirra laya pya tusi ta yr,

  • @Fireflykick
    @Fireflykick 5 дней назад

    Best channel bhai 😂😂😂 , always make me laugh

  • @dalwindersingh5693
    @dalwindersingh5693 11 месяцев назад +6

    ਬਹੁਤ ਸੋਹਣੀ ਵੀਡੀਓ ਬਣਾਈ ❤

  • @MUSTAFA-zl4xe
    @MUSTAFA-zl4xe 11 месяцев назад +5

    jeonda reh oye italy walea ❤ love you , naale Sat sari akal mere bhra nu

  • @rakeshkumar-wo5mr
    @rakeshkumar-wo5mr 11 месяцев назад +4

    3:48 , 4:32 te rok k dhyn deo, bai di gal jma sahi aa 😂😂

  • @RonnyBal-r9c
    @RonnyBal-r9c 2 месяца назад

    ਬਾਈ ਬਹੁਤ ਵੱਡੇ ਫੈਨ ਆਂ ਤੇਰੇ ਜੇ ਕਦੇ ਸਬੱਬ ਬਣਿਆ ਮਿਲਾਂਗੇ ਜ਼ਰੂਰ ਬਾਈ 🫀👍🏻

  • @Harjinder_Singh_1984
    @Harjinder_Singh_1984 11 месяцев назад +18

    ਵਾਹ ਸ਼ੇਰਾ ਸਵਾਦ ਆ ਗਿਆ ❤

  • @HarjeetSingh-mt7so
    @HarjeetSingh-mt7so 3 месяца назад +1

    Babe teri video dekhda dekhda late hi ho gya m 1:30 ghanta dekhi gya 😂😂😂😂😂kya gal baat h babe swaad swaad sirf swaad

  • @kamalchahal06
    @kamalchahal06 11 месяцев назад +7

    ਬਾਈ ਗੁੱਸਾ ਨਾ ਕਰੀ ਯਾਰ ਪਰ ਜਦੋ ਤੂੰ ਇਸ ਦੁਨੀਆ ਤੋ ਤੁਰ ਗਿਆ ਲੋਕ ਤੇਰੀ ਪੂਜਾ ਕਰਿਆ ਕਰਨਗੇ ਕਿਓੁ ਕਿ ਜੋ ਲੋਕ ਸੱਚ ਦੇ ਰੱਸਤੇ ਤੇ ਚੱਲਦੇ ਨੇ ਸੱਚ ਬੋਲਦੇ ਨੇ ਲੋਕ ਓੁਹਨਾ ਦੀ ਪੂਜਾ ਕਰਦੇ ਨੇ love u yara ਦਿਲ ਦੀਆ ਗਹਿਰਾਈਆ ਤੋ 😘😘😘❤❤❤

  • @Sunshinegirl-t1t
    @Sunshinegirl-t1t 11 месяцев назад +4

    #Happy New year brother...❤🎉

  • @NCVLOG-y1g
    @NCVLOG-y1g 11 месяцев назад +10

    ਲੱਤਾਂ ਚੱਕ ਕੇ ਰੱਖ ਇੰਨਾ ਰੰਡੀਆਂ ਦੀਆਂ ਅਸੀਂ ਤੇਰੇ ਨਾਲ ਖੜੇ ਆਂ ਤੂੰ ਬਸ ਇਨਾ ਦੀ ਤੂਤੀ ਬੁਲਾਈ ਰੱਖ ਤੇ ਰਿਪਲਾਈ ਵੀ ਕਰਦਾ ਕਰੋ ਤੇ ਬਹੁਤ ਚੰਗੀ ਗੱਲ ਹੋ ਜਾਏਗੀ ਵੀਰ ਤੇਰੇ ਰਿਪਲਾਈ ਵਿੱਚ ਘੈਂਟ ਚ ਗੱਲ ਲਿਖ ਦਿਆ ਜੀ ਜਿਹੜਾ ਸੁਣ ਕੇ ਸਵਾਦ ਆ ਜੇ ਤੁਸੀਂ ਕਿਹੜਾ ਹਰ ਕਿਸੇ ਨੂੰ ਰਿਪਲਾਈ ਕਰਦੇ ਹੋ ਤੇ ਇੱਕ ਅੱਧਾ ਕਾਰੀ ਦਿਆ ਜੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤

  • @Singh-Avi15
    @Singh-Avi15 6 месяцев назад

    Oh wa oh 😂veer mai pehli vari dekhi teri video salla hassa ni rukea kamal karti veer good yar

  • @sarbjeetkaur0514
    @sarbjeetkaur0514 5 месяцев назад

    hor gall di gall video tn end hundi a end ala gana hor b jabrdast hunda vere😂😂😂😂 ghnt jawa

  • @Xdx-v9x
    @Xdx-v9x 11 месяцев назад +4

    Bless u bai…love from NZ!

  • @randeepsingh-cs5jk
    @randeepsingh-cs5jk 11 месяцев назад +4

    Wait c thodi video veer waheguru hamesha khush rahke thonu ❤🫰love you veere

  • @ravichauhan4541
    @ravichauhan4541 11 месяцев назад +7

    ਕੀ ਹਾਲ ਨੇ ਵੀਰ ਜੀ, ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਤੁਹਾਡੀਆਂ ❤

  • @devswarring383
    @devswarring383 11 месяцев назад

    Kya baat aa Chawla de changi dand lai aa veer jabardaast video😊😊😅😅

  • @avtarsinghdhanoa3620
    @avtarsinghdhanoa3620 8 месяцев назад

    ਮੈ ਪਹਲਾ ਫੇਸ ਬੁਕ ਤੇ ਦੇਖਦਾ ਸੀ ਅੱਜ ਸਬਕ੍ਰਾਈਬ ਕੀਤਾ ਯੂ ਟਿਊਬ ਤੇ

  • @deepdeep2435
    @deepdeep2435 11 месяцев назад +4

    Happy new year my sweet veer nu❤❤❤❤

  • @gurpartapsidhu9338
    @gurpartapsidhu9338 11 месяцев назад +48

    ਤਾੜੀਆਂ ਰੁਕਣੀਆ ਨੀ ਚਾਹੀਦੀਆਂ ਮੇਰੇ ਪੰਜਾਬੀ ਵੀਰੋ

  • @bullet255
    @bullet255 11 месяцев назад

    bro bohot kaint videos hundiya ne sodiya 👍👍

  • @SmilingCrab-js1dx
    @SmilingCrab-js1dx 18 дней назад

    Bilkul Thak karda ja veer ge 🎉

  • @asharajput9258
    @asharajput9258 11 месяцев назад +10

    Kabse apke videos ka wait kar rahe the paaji apke videos bohat funny😂 and bohat acche hote hai lot’s of love ♥️♥️♥️

  • @mrlaadi27133
    @mrlaadi27133 11 месяцев назад +39

    ਵੀਰ ਜੀ ਦਿਲ ਕਰਦਾ ਤੁਹਾਡੀ ਵੀਡਿਓ ਖ਼ਤਮ ਹੀ ਨਾ ਹੋਵੇ।❤❤❤❤

  • @amardharmgarh5869
    @amardharmgarh5869 11 месяцев назад +7

    ਬਹੁਤ ਵਧੀਆ ਗੱਲਬਾਤ ਆ ਭਰਾ ਜੀ ❤

    • @palwindersingh3731
      @palwindersingh3731 11 месяцев назад

      Bhut hi hassa aya betta khush raho jiobde raho.

  • @jassiEdhaula
    @jassiEdhaula 8 месяцев назад

    Babe sirra kya bat. Aa khich ke rkho😂

  • @fashionstyle4453
    @fashionstyle4453 11 месяцев назад +18

    ਆ ਗਿਆ ਆ ਗਿਆ ਆ ਗਿਆ ❤❤

  • @sukhsingh7173
    @sukhsingh7173 11 месяцев назад +5

    Paji endless video bhut der baad pai tusi 🔥🔥🦅🦅

  • @Truetoyourself2012
    @Truetoyourself2012 11 месяцев назад +9

    There will be no one who roast like u brother..u made me laugh.❤❤

  • @NishanSingh-vk5pk
    @NishanSingh-vk5pk 4 месяца назад +1

    Vrre teri video entry bhut atttt yr😂😂😂😂😂❤❤

  • @shashasingh9156
    @shashasingh9156 11 месяцев назад

    Brother video bakamaal si👌🏻😅😁😆😃😉

  • @GurlalSingh-on1ih
    @GurlalSingh-on1ih 11 месяцев назад +9

    ਯਾਰ episode ਲੰਮਾ ਰੱਖਿਆ ਕਰੋ ਮਜਾ ਬਹੁਤ ਆਓਦਾ 😂

  • @gurditsingh1792
    @gurditsingh1792 9 месяцев назад +5

    ਠੋਕੋ ਠੋਕੋ 😂😂

  • @HarjinderKaur-kz9oc
    @HarjinderKaur-kz9oc 11 месяцев назад +4

    Kithe c ena din to paji kini wait karde c video di😂😂

  • @davinderkour5728
    @davinderkour5728 11 месяцев назад

    Mja aah gya bir kya video ha love you bro❤❤

  • @MpDhillon-m5t
    @MpDhillon-m5t 11 месяцев назад

    ਸਿਰਾ ਬਾਈ ਸਲੇਆ ਨੂੰ ਆਈ ਸ਼ਰਮ ਆਉਣੀ ਆ 😁😂

  • @RG_jugraj
    @RG_jugraj 11 месяцев назад +5

    Sat Sri akal Bai ji 😊

  • @imsiya_sharma
    @imsiya_sharma 11 месяцев назад +38

    Such a honest person 👍🏻 your content is amazing, may god bless you ❤ we are always in your support 👍🏻 keep growing

    • @PunjabiprankRoastedvlogger
      @PunjabiprankRoastedvlogger  11 месяцев назад +3

      Thank you so much 😊

    • @prabhsimratsingh5911
      @prabhsimratsingh5911 11 месяцев назад

      ​@@PunjabiprankRoastedvlogger bhai ji Kangli kateed te Gobar + Moot wali kheer khan waleya layi ik poori vidio aa jandi te bhai ji sare khusre gadar dogle lokka di taap Changi lagni c

  • @jagmeetsingh-297
    @jagmeetsingh-297 11 месяцев назад +11

    ਪੂਰੀ ਰੀਜ ਨਾਲ ਕੁੱਤੇ ਖਾਣੀ ਕਰਦਾ ਪਤੰਦਰ 😂❤

  • @gurjitsidhu388
    @gurjitsidhu388 11 месяцев назад

    Sira gall baat aa bro bhaut att karai pyi aa italy wale veer ne ❤

  • @TarandeepBeniwal
    @TarandeepBeniwal 11 месяцев назад

    End t gana Boht vdia c😅😅😅😅😂😂😂😂😂😂😂

  • @Reactioncomedy1
    @Reactioncomedy1 11 месяцев назад +7

    ਨਾ ਬਾਈ ਨਾ ਥੋੜੀ ਮਰਿਆਦਾ ਰੱਖੋ ਮੈਂ ਤੇਰੀ ਵੀਡੀਓ ਬੜੀ ਦੇਖਦਾ ਤੇ ਵੇਟ- ਕਰਦਾ ਹੁੰਦਾ ਕਿ ਕਦੋਂ ਤੇਰੀ ਵੀਡੀਓ ਆਵੇ ਇਹਦੀ ਭਾਵੇਂ ਮਾਂ ਭੈਣ ਇੱਕ ਕਰਦੇ ਪਰ ਯਾਰ ਮੈਂ ਵੀ ਘਮਿਆਰ ਹ ਇਹਦੀ ਭੈਣ ਨੂੰ

    • @Suma59591
      @Suma59591 4 месяца назад

      Koyi na ehdi bhen nu chapn chadn de ,Yr Mai vi parjapat sikh aa ok y

  • @jass...s
    @jass...s 11 месяцев назад +8

    ਸਤਿ ਸ਼੍ਰੀ ਅਕਾਲ ਵੀਰ ਜੀ ♥️🙏

  • @BaldevSingh-ep3so
    @BaldevSingh-ep3so 11 месяцев назад +8

    ਹਫਤੇ ਬਾਅਦ ਇਹਨਾ ਦੀ ਮੰਜੀ ਠੋਕੀ ਰੱਖਿਆ ਕਰ ਮੇਰੇ ਵੀਰ ਸੱਚੀ ਤੇਰੀ ਵੀਡੀਓ ਪਹਿਲੀ ਵਾਰ ਦੇਖੀ ਸਵਾਦ ਆ ਗਿਆ ਸੱਚੀ💕ਦਿਲੋ ਪਿਆਰ ਆ ਤੈਨੂ