Parmish verma ਨੇ ਕੀਤੀ ਗੱਦਾਰੀ ਤੇ jaan mahal ਨੇ ਕੀਤੀ support

Поделиться
HTML-код

Комментарии • 2,7 тыс.

  • @shivjotsidhu1645
    @shivjotsidhu1645 11 месяцев назад +77

    ਸਿੱਧੂ ਬਾਈ ਨੇ ਜੋ ਕਿਹਾ ਸੱਚ ਕਿਹਾ 🤘🤘
    ਜਿਨਾਂ ਚਿਰ ਅਸੀਂ ਦੋਗਲੀਆਂ ਦੇ ਬਾਂਹ ਨੀ ਦਿੰਦੇ 💪
    ਵਾਹਿਗੁਰੂ ਜੀ ਸਾਡੇ ਬਾਈ ਤੇ ਏਹਦਾ ਈ ਮੇਹਰ ਰੱਖੇ 🙏🙏🙏

  • @user-nj4ef7co8o
    @user-nj4ef7co8o 10 месяцев назад +30

    ਜਿਓਦਾ ਰਹਿ ਵੀਰ ਬਾਬਾ ਚੜ੍ਹਦੀ ਕਲਾ ਚ ਰੱਖੇ ਤੈਨੂੰ

  • @dalbirsinghsingh8144
    @dalbirsinghsingh8144 11 месяцев назад +30

    ਬਿਲਕੁਲ ਸੱਚ ਬੋਲਦਾ ਆ ਮੁੰਡਾ ਆ ਖਿੱਚ ਕੇ ਰੱਖ ਵੀਰਾ ਸ਼ਾਇਦ ਇੰਨਾ ਹਰਾਮ ਦਿਆ ਨੂੰ ਅਕਲ ਆ ਜਾਵੇ 😂😂😂😂😂

  • @supinderkaur6153
    @supinderkaur6153 11 месяцев назад +44

    ਵੀਰੇ ਤੁਹਾਡੀ ‌ਹਿਮੰਤ ਸਲਾਮ ਸਾਡੀਆਂ ਨਸਲਾਂ ਨੂੰ ਖ਼ਰਾਬ ਕਰਦੇ‌‌ ਨੇ ‌ਇਹ। ਦੱਲੇ ਖਿੱਚ ਕੇ ‌ਰੱਖ 🙏🙏🙏🙏

  • @lucky-oj8bx
    @lucky-oj8bx 11 месяцев назад +118

    ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ . Love u bhra.

  • @harmanjot9926
    @harmanjot9926 11 месяцев назад +38

    Paji tuc tan direct ho jo gye ehna vloggraa de dwale 😂. Paji diloo respect aaa boht bohttt❤

  • @CTcartoonchild
    @CTcartoonchild 10 месяцев назад +3

    Wahh brother maza aa gya video dekh pehli var aina ghaint insaan dekhan nu mileya jio ❤❤❤❤ love you so much brother siraa gal bat Aa brother

  • @jugrajsingh7479
    @jugrajsingh7479 10 месяцев назад +15

    ਭਰਾ ਪੂਰਾ ਘੈਟ ਬੰਦਾ ਤੂੰ❤❤

  • @nippykundal6379
    @nippykundal6379 11 месяцев назад +130

    ਸੱਚਾਈ ਦਾ ਮੁੱਲ ਜਰੂਰ ਪਵੇਗਾ ਇਕ ਨਾ ਇਕ ਦਿਨ ਵੀਰੇ ਲੱਗੇ ਰਹੋ ਬਾਬਾ ਮੇਹਰ ਜਰੂਰ ਕਰੁ ।

  • @gagandeepsinghbamrah395
    @gagandeepsinghbamrah395 11 месяцев назад +45

    Keep it up mera veer. ਸੱਚਾਈ ਹੱਦ ਤੋਂ ਜ਼ਿਆਦਾ ਬੋਲਦਾ ਤਾਂ ਕਰਕੇ fudu ਲੋਕਾ ਨੂੰ ਘੱਟ ਪਸੰਦ ਆ l

  • @amanpreetsingh4609
    @amanpreetsingh4609 11 месяцев назад +1

    ਅੱਤ ਕਰਾਈ ਭਰਾ।
    ਇੱਕ ਗੱਲ ਪੀ ਐਲਵਿਸ਼ ਕਿਹੜਾ ਬੰਦਾ ਜਿਹਨੂੰ ਗੰਦ ਨੂੰ ਇਹ ਸਪੋਰਟ ਕਰਨ ਚ ਲੱਗੇ ਇਹ। ਹੱਦ ਈ ਆ ਮਾਈਂ।

  • @harman3275
    @harman3275 11 месяцев назад +2

    ਸਹੀ ਕਿਹਾ bro 👍👍eh ona nu support krde ne jo punjab de khilaf bolde ne🫤🫤

  • @billasingh4716
    @billasingh4716 11 месяцев назад +189

    ਥੋਨੂੰ ਦਿਲ ਤੋਂ ਪਿਆਰ ਸਤਿਕਾਰ ਭਰਾ 👌🏼❤️

    • @PunjabiprankRoastedvlogger
      @PunjabiprankRoastedvlogger  11 месяцев назад +5

      🙏🏻❤️❤️🙏🏻

    • @pb10wala64
      @pb10wala64 11 месяцев назад +2

      Good video bro ❤❤❤❤❤❤ penchod Jind mahal Parmesh elvish gandav 😂. Surleen te baaki v 😂😂😂😂😂

    • @preetkang5222
      @preetkang5222 11 месяцев назад +1

      @@PunjabiprankRoastedvloggervere bilkul sach a eh afsana ne bahut fame le leya moosewale da name use kr kr evii lggi bhra a mera bhraaa

    • @user-lj5bc9dw9w
      @user-lj5bc9dw9w 11 месяцев назад +1

      @@PunjabiprankRoastedvlogger
      Bhai tumhare mein talent hai. Likin tumko aise kisi ko Gali nahin Dena chahie 😓 bhai tare respect Karta hu. Tu Jo bhi bhi boolta ha wo Sach ha. Likin tum Gali kyon dete. Is video Mai tuhmana kitna Galt words use Kiya ha ☹️ or please Mera comment ka reply jarur Dena 🥺 Mai tuhmara reply ka intzar Karu ga tuhmara bhai Preet Sandhu

    • @PunjabiprankRoastedvlogger
      @PunjabiprankRoastedvlogger  11 месяцев назад +2

      @@user-lj5bc9dw9w dekh laya veere tahuda comment mein ….answer kita Hoya mein jithe tusi pehla comment kita c oh wala comment check karo gaali hum dete hai uske piche Logic hai aise shaunk se nhi dete haan kabhi kabhi roast ki kuch garima Bhi hai usko kaim rakhne ke liye kabhi kabhi de Bhi deta hoon lekin 99% bina Logic bina kisi baat ke hum kisi ko gaali nhi dete 🙏🏻🙏🏻❤️❤️

  • @mander.vikramjeet
    @mander.vikramjeet 11 месяцев назад +7

    ਅੱਜ ਤਾਂ ਭਰਾ ਨੇਂ ਗਰਦ ਕੱਢ ਦਿੱਤੀ ਐ ਸਵਾਦ ਆ ਗਿਆ ਪਰ ਬਹੁਤ ਲੇਟ ਆਉਂਦਾ ਬਾਈ ਜਲਦੀ ਆਇਆ ਕਰ ਇਹਨਾਂ ਦੀ ਮੰਜੀ ਠੋਕਣ ਬਾਈ

  • @ShivamSharma-fw2qg
    @ShivamSharma-fw2qg 3 месяца назад

    Love from Scotland bro , aap kya cheez ho yaar, itne gaffe nikaalte ho , hass hass ke paet dard lgg pdti hai.. ek dmm proper desi gaaliyan.. mzzedar entertainment hai bro.. rozz new videos daalo yar😂😂

  • @zorawarsingh1696
    @zorawarsingh1696 25 дней назад

    Bhaji ...😂😂 No words ...kinniya soniya gala ...dil happy ho gya

  • @dsshergill7180
    @dsshergill7180 11 месяцев назад +10

    ਗ਼ਰੀਬਾਂ ਦੇ ਸੁਨੀ ਦਿਉਲ ਨੇ ਗਲਤ ਪੰਗਾ ਲੇਲਿਆ ਬਾਈ ਨਾਲ 😅😅ਬਾਈ love you sawad agya ❤😅😅 from ਮਾਝੇ ਵਾਲਾ ਭਾਊ

  • @gurvindersinghbawasran3336
    @gurvindersinghbawasran3336 11 месяцев назад +18

    ਵੈਰੀ ਗੁਡ ਵੀਰ ਢੋਕ ਕੇ ਰੱਖ ਇਹਨਾ ਕੁਤੀਆ ਨੂੰ। ਇਹਨਾ ਨੇ ਬਦਨਾਮ ਕਰ ਕੇ ਰੱਖ ਦਿੱਤਾ ਪੰਜਾਬ ਤੇ ਪੰਜਾਬੀਆਂ ਨੂੰ, good job 👍

  • @bikramlally5445
    @bikramlally5445 11 месяцев назад

    Mera veer... att a yaar...😂😂
    Main pehla kade roast rust nahi dekhi...na main vlogger dekhda...but you are awesome 👌

  • @Mrdesiiii
    @Mrdesiiii 11 месяцев назад +85

    ਸਤਿ ਸ਼੍ਰੀ ਆਕਾਲ ਮੇਰਾ ਭਰਾ ❤🙏
    ਦੱਬੀ ਰੱਖ ਵੀਰਾਂ ਇੰਨਾ ਅਖੌਤੀਆਂ ਦੀ ਕਿਲੀ, ਬਣਾਈ ਰੱਖ ਇੰਨਾ ਨੂੰ ਬਿੱਲੀ ਦੁੱਧ ਮੈ ਪਾਵਾ ਇੰਨਾ ਨੂੰ, ਓਹ ਵੀ ਚੋ ਕੇ ਇੰਨਾ ਦੀ ਨਚਾਰ ਜਨਾਨੀਆਂ ਦਾ 😂😂
    #wesupportfarmers 🌾
    ਜਿਹੜੇ ਲੋਕ ਕਿਸਾਨ ਦੀ ਕਿਸਾਨੀ ਨੂੰ ਮਾੜਾ ਬੋਲਦੇ ਓਹ ਲੋਕ ਲਗਦਾ ਗੁਹ ਖਾਂਦੇ ਹੋਣੇ ਆ ਅੰਨ ਨਹੀਂ 🤣
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ✊

  • @abhiphillaur55
    @abhiphillaur55 11 месяцев назад +6

    ਬਹੁਤ ਵਧੀਆਂ ਵੀਰ ਬਹੁਤ ਹੀ ਜਿਆਦਾ ਵਧੀਆ । ਇਹਨਾ ਕੰਜਰਾਂ ਕਰਕੇ ਆਪਣੇ ਸਮਾਜ ਤੇ ਬਹੁਤ ਮਾੜਾ ਅਸਰ ਪੈਂਦਾਂ ਬਾਈ ਮੈਂ ਅੱਖੀ ਦੇਖੀਆਂ ਸਾਡੇ ਮੌਹਲੇ ਵਿੱਚ
    ਪਹਿਲਾਂ ਉਹ ਮੁੰਡਾ ਵਿਡੀਉ ਦੇਖਦਾ ਹੁੰਦਾਂ ਸੀ । ਇਹਨਾ ਕੰਜਰਾਂ ਦੀ । ਫੇਰ ਬਣਾਉਨ ਲੱਗ ਗਿਆ । ਹੁੱਣ ਬੋਡੂ ਬਣ ਗਿਆ ਪੁਰੀ ਤਰਾਂ ।ਵੀਰ 6 ਫੁੱਟ ਦਾ ਮੁੰਡਾ ਭੈਣਚੋ GAY ਬਣ ਗਿਆ ਯਾਰ । ਦੋ ਭੈਣਾ ਦਾ ਕੱਲਾ ਭਰਾ ਆ ਉਹ ਘੱਟੋ ਘੱਟ 30-40 ਕਿੱਲੇ ਹੁੱਣੇ ਜਮੀਨ ਦੇ ਉਹਦੇ ਪਿਉ ਕੋਲ ਕਿਸੇ ਚਿਜ ਦੀ ਕਮੀ ਨਹੀ ਆ । ਭੈਣਚੋ ਉਹਦੇ ਪਿਉ ਕੋਲ ਹੁੱਣ ਸਬ ਕੁੱਛ ਹੁੰਦੇ ਹੋਏ ਵੀ ਕੱਖ ਨਹੀ ਆ । ਮਾਂ ਦੀ ਲੱਨ ਵੱੜ ਗਿਆ ਸਾਰੇ ਕਾਸੇ ਤੇ । ਬਹੁਤ ਮਾੜਾ ਅਸਰ ਪੈ ਰੇਹਾ ਆਪਣੇ ਪੰਜਾਬ ਤੇ 🙏🏻🙏🏻

  • @lakhwindersahota5818
    @lakhwindersahota5818 11 месяцев назад +36

    ਕਿਆ ਬਾਤਾਂ ਯਾਰ ਇਟਲੀ ਅਲਿਆ ਸਵਾਦ ਲਿਆ ਦਿੱਤਾ ਬਾਬੇ
    ਖਿੱਚ ਕੇ ਰੱਖ ਕੰਮ
    ਰੱਬ ਮੇਹਰ ਕਰੇ ਵੀਰ ਤੇਰੇ ਤੇ🙏🙏

  • @Harshveersingh22109
    @Harshveersingh22109 11 месяцев назад +10

    ਰਗੜਾ ਐਕਸਪ੍ਰੈੱਸ ਬਾਈ
    ਰੰਦਾ ਫੇਰੋ ਗੱਦਾਰਾ ਤੇ

  • @harsukhbrar4351
    @harsukhbrar4351 5 месяцев назад +1

    ਬਹੁਤ ਵਧੀਆ ਕੰਮ ਛੋਟੇ ਵੀਰੇ , ❤❤❤ ਬੱਸ ਇੱਕ ਨਿੱਕੀ ਜੀ ਗਲਤੀ ਸੀ ❤️🦅❤️🙏🙏🙏🦅

  • @TheBoys_ff
    @TheBoys_ff 6 месяцев назад +2

    ਬਾਈ ਜੀ ਦੋਗਲਿਆਂ ਦੇ ਬਾਂਹ ਕਦੋਂ ਦੇਣੀ 😂😂😂 ਮੈ ਇੰਤਜ਼ਾਰ ਕਰਦਾ ਪਿਆ

  • @itzbugga47
    @itzbugga47 11 месяцев назад +67

    *ਖਿਚ ਕੇ ਰੱਖ ਕੰਮ ਵੀਰੇ ਇਹਨਾ ਦੇ ਟਾਇਮ ਨਾਲ ਚੱਪਲ🩴ਫਿਰਦੀ ਰਹਿਣੀ ਚਾਹੀਦੀ👍❤️*

  • @surjeet.pb65
    @surjeet.pb65 11 месяцев назад +5

    ਬਹੁਤ ਵਧੀਆ ਭਰਾ ਖਿੱਚ ਕੇ ਰੱਖ ਨਜ਼ਾਰਾ ਲਿਆ ਤਾ,ਇਸੇ ਤਰ੍ਹਾਂ ਖਿੱਚ ਕੇ ਰੱਖੋ।

  • @parvindersingh3241
    @parvindersingh3241 10 месяцев назад +1

    waddey veer bht wadda fan tuhada kadey italy aaye zarur milangey tohnu and just carry on what u r doing sirra laaunde ho tusi shift to aa k tuhadi videos vekh k mind relaxed hunda haasa bht aaunda 😂😂 siraa paaji

  • @cats428
    @cats428 9 месяцев назад +2

    22 yaar siraaa karwaati ...bikul thik keha is ghasti nu 22 has has mainu saanh ni area ....chandigarh to bohat sara pyar 22 aap nu

  • @5911_wala_jatt
    @5911_wala_jatt 11 месяцев назад +41

    ਪੰਜਾਬ ਦਾ no1 roster 🔥

  • @walkalone13
    @walkalone13 10 месяцев назад +3

    Ohhh balle balle gurua🙌🏻🙌🏻🙌🏻enna jigra rakhda bai tu boln da🙌🏻🙌🏻mann gye tenu veere … sach boln lggeya masa v ni chakkda ❤❤❤full support forever

  • @gillsaab594
    @gillsaab594 11 месяцев назад

    Veer yaar sara din ehi video dekhi gaya tuhadi sare bathe si yaar dost boht boht thnwaad veere din boht vadiya lagiya ajj love you so much darling God bless you ❤️🙏

  • @jassgill9995
    @jassgill9995 11 месяцев назад +19

    ਸਾਡਾ ਭਰਾ ਇਟਲੀ ਵਾਲਾ ਤੇ ਫਰੈਸ਼ੀ ਕੈਨੇਡੀਅਨ ਜ਼ਿੰਦਾਬਾਦ 💪 ਬਾਈ ਥੋਡੇ ਦੋਵਾਂ ਵਰਗਾ ਕੋਈ ਨਹੀਂ🔥

  • @lushcikiwurtizxs-tp8jn
    @lushcikiwurtizxs-tp8jn 11 месяцев назад +17

    ਭਾਊ ਛੇਤੀ ਆਇਆ ਕਰ ਯਾਰ❤❤🎉

  • @dhaliwal1217
    @dhaliwal1217 11 месяцев назад +2

    Carry on brother 💪🏻💪🏻 ਕਿ ਪਤਾ ਇਹਨਾਂ ਨੂੰ ਚਗਲਾ ਨੂੰ ਥੋੜੀ ਬਹੁਤੀ ਸ਼ਰਮ ਆਜੇ,ਇਨ੍ਹਾਂ ਵਲੋਗਰਾ ਕਰਕੇ ਬੱਚਿਆਂ ਵੀ ਵਿਗੜ ਰਹੇ ਨੇ,,ਮੁੰਮੇ ਦਿੱਤੇ ਸੀ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਬੁੰਡ ਹੰਗਣ ਮੁੰਤਣ ਲਈ ਦਿੱਤੀ ਸੀ,,ਤੂ਼ਸੀ ਤਾਂ ਇਹਨਾਂ ਨੂੰ ਕਾਰੋਬਾਰ ਬਣਾਂ ਲਿਆ , ਦਿਖਾਕੇ ਅੱਗਾ ਪਿੱਛਾ ਪੈਸੈ ਕਮਾਉਣ ਦਾ ਸਾਧਨ ਬਣਾ ਲਿਆ,,

  • @likharipb46
    @likharipb46 2 дня назад +1

    Att bro 😅 may sariya video dekhiya teriya😂

  • @truckingvlog9928
    @truckingvlog9928 11 месяцев назад +9

    ਫਰੈਸ਼ੀ ਤੇ ਯਾਰ ਇਟਲੀ ਵਾਲਾ ਲਵ ਯੂ ਬਰੋ

  • @varkhapreet2611
    @varkhapreet2611 11 месяцев назад +3

    Verra jado Mai sad huni a tohdii video dekh k face te smile aya jndi aa❤ love u bro😊❤🎉

  • @satwantchandi5682
    @satwantchandi5682 3 месяца назад

    Bai ji raat de 2:30 te tuhadia videos vekhia km te baithe ne .. neend aa rahi c udd gai neend veere dil khush ho gea rooh khush ho gai 😂😂😂😂😂 khich k rakh km nu veere

  • @Officialdeepmandy
    @Officialdeepmandy Месяц назад

    Bhut wadiya keta bai ehna sariya nu muh te boliya

  • @navdeepsinghbrar1016
    @navdeepsinghbrar1016 11 месяцев назад +12

    ਕਮਾਲ ਕਰ ਤੀ ਪਤੱਦਰਾ ਹੱਸ ਹੱਸ ਬੁਰਾ ਹਾਲ ਹੋ ਗਿਆ ਕੱਜਰਾ 😂good Work

  • @akshayakshy3221
    @akshayakshy3221 11 месяцев назад +18

    ਵੀਰੇ ਸੁਆਦ ਆ ਗਿਆ ਵੀਡੀਓ ਵੇਖ ਕੇ ਤੁੰਨ ਕੇ ਰੱਖ ਇਨ੍ਹਾਂ ਕੁੱਤਿਆਂ ਦਾ ਹਾਰਾਮ ਦਿਆਂ ਦਾ ਕੋਈ ਸਟੈਂਡ ਨਹੀਂ ਹੈਗਾ

  • @mrzeeroh
    @mrzeeroh Месяц назад

    Bhai big fan tohada . tuci roaster ho .. ethe log dil te le rahe .. jaan maal da khatra ho skda tohanu ?

  • @ranjeetvlogs2099
    @ranjeetvlogs2099 4 месяца назад

    Veer sachi gal dsaaaa vlog tera Funny aaa
    But tu bolda Poora Sach aaa ❤❤Heart

  • @LovepreetSingh-eg7xh
    @LovepreetSingh-eg7xh 11 месяцев назад +9

    😂😂😂😂 ਨਜ਼ਾਰਾ ਆ ਗਿਆ ਵੀਰ ਖਿੱਚ ਕੇ ਰੱਖ ਵਾਹਿਗੁਰੂ ਜੀ ਚੜਦੀਕਲਾ ਰੱਖਣ

  • @useful326
    @useful326 11 месяцев назад +426

    ਵੀਰ ਜੀ ਤੁਸੀਂ ਕਿੰਨਾ ਚੀਕ ਚੀਕ ਸੱਚ ਬੋਲ ਲਵੋ ਸਮਝਾ ਲਵੋ ਏਹ ਸਿੱਖੀ ਤੋਂ ਦੂਰ ਹੋਏ ਲੋਕ ਹਨ ਏਨਾਂ ਨੂੰ ਗੁਰੂ ਛੱਡ ਜਾ ਚੁਕਿਆ ਹੈ ਬੱਸ ਏਹ ਬਿਨਾਂ ਜੱੜ ਵਾਲੇ ਦੱਰਖਤ ਵਾਂਗ ਪੁਰੀ ਦੁਨੀਆਂ ਵਿੱਚ ਘੂੰਮਣਗੇ ਸਬਰ ਸੰਤੋਖ ਸ਼ਾਂਤੀ ਏਨਾਂ ਨੂੰ ਨਹੀ ਮਿਲੇਗੀ 💯💯 ਏਨਾਂ ਪਿਛੇ ਸਰਵੰਸ ਵਾਰ ਦਿਤਾ ਸੀ ਗੁਰੂ ਜੀ ਨੇ 😭😭

    • @useful326
      @useful326 11 месяцев назад +30

      @@THETOXICcc ਪੁਰਨ ਸਿੱਖ ਤਾ SGPC ਦਾ ਜਥੇਦਾਰ ਵੀ ਨਹੀਂ ਵੇਸ਼ਭੂਸ਼ਾ ਨੂੰ ਛੱਡ ਕੇ ਕੰਮ ਸਿੱਖੀ ਦੇ ਉਲਟ ਕਰਦਾ ਹੈ ਪੈਸੇ ਦੋਲਤ ਦਾ ਲਾਲਚੀ ਪਵਿੱਤਰ ਸਿੱਖੀ ਦਾ ਸਹੀ ਪ੍ਰਚਾਰ ਨਾ ਹੋਣ ਕਰਕੇ ਡਾਇਨਾਸੋਰ ਵਾਂਗ ਸਿੱਖ ਲੁਪਤ ਹੋ ਗਏ ਪੰਜਾਬ ਵਿਚੋਂ ਏਹ ਵੀਰ ਉਨ੍ਹਾਂ ਨਾਲੋਂ ਕਰੋੜ ਗੁਣਾਂ ਸਹੀ ਹੈ

    • @BASSISAAB007
      @BASSISAAB007 11 месяцев назад

      ਵੀਰ ਇੰਨਾ ਦੇ ਦਿਮਾਗ ਵਿੱਚ ਟੱਟੀ ਭਰੀ ਹੋਈ ਆ। ਹਾਰਮ ਦੇ ਬੀਜ ਗੰਦੀ ਨਸਲ ਦੇ ਸੁਧਰ ਨਹੀ ਸਕਦੇ

    • @satvirdevgan95
      @satvirdevgan95 11 месяцев назад +18

      @@THETOXICccਮੈਨੁੰ ਤੁ ਕਿਤੋ ਵੀ ਇੱਕ ਕੋਈ ਪਰੂਫ ਲਿਆ ਦੇ ਮੇਰੇ ਬਾਈ ਕਿਸੇ ਗੁਰੂ ਸਾਹਿਬਾਂਨ ਦਾ ਜਾਂ ਕਿਸੇ ਨੇ ਵੀ ਇਸ ਉਪਦੇਸ਼ ਤੇ ਜੋਰ ਦੇਕੇ ਪ੍ਰਚਾਰ ਕੀਤਾ ਹੋਵੇ ਕਿਸੇ ਗੁਰੂ ਸਾਹਿਬਾਂਨ ਨੇ ਵੀ,ਕੇ ਦਾੜੇ ਰੱਖਕੇ ਬਾਣੇ ਪਾਕੇ,ਅਮ੍ਰਿਤ ਛਕਕੇ,ਤੇ ਗੁਰੂਘਰਾਂ ਚ ਕਿਲੋ ਕਿਲੋ ਦੇਗ ਖਾਕੇ ਵਿਹਲੇ ਰਹਿਕੇ ਸਿਰਫ ਗਿਆਨ ਦਾ ਸਾਗਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਟੇ ਮਾਰਕੇ ਤੇ ਆਪੋ ਆਪਣੇ ਹਿਸਾਬ ਨਾਲ ਉਸਦੇ ਅਰਥ ਕਰਕੇ ਕਥਾ ਕਰਨ ਵਾਲੇ ਹੀ ਅਸਲ,ਸੰਪੂਰਨ,ਸੱਚੇ-ਸੁੱਚੇ ਸਿੱਖ ਨੇ ਉਹ???? ਤੇ ਉਝ ਭਾਵੇ ਕਰਪਾਨਾਂ ਚਲਾਉ ਗੁਰੂ ਦੀ ਹਾਜਰੀ ਚ ਡਾਲਰਾ ਪਿੱਛੇ,ਪੰਜ ਪੰਜ ਡਾਲਰ ਜੇਬ ਚ ਪਾਉ ਚੋਰੀ😂 ਤੇ ਗੁਰੂ ਘਰਾ ਚੋ ਫਰੀ ਦਾ ਖਾਉ ਇਹ ਅਸਲ ਸਿੱਖਿ ਹਨਾ ਭੀੜ ਪਈ ਤੇ ਭੱਜਜੋ ਡਰਕੇ, ਜਦੋ ਕਿਤੇ ਰੱਬ ਨਾ ਕਰੇ ਮੁਸਿਬਤ ਪਈ ਅਸੀ ਘੋਨੇ ਮੋਨੇ ਜਿਹੜੇ ਬਿਨਾ ਕਿਸੇ ਦਿਖਾਵੇ ਤੇ ਪਖੰਡ,ਲਾਲਚ ਦੇ ਸਿੱਖੀ ਫਾਲੋਅ ਕਰਦੇ ਆ ਅਸੀ ਡਟ ਕੇ ਖੜਨ ਆਲੇ ਆ ਸਿਰ ਦੇਣ ਲਈ ਤੇ ਸਿਰ ਲੈਲਈ ਸੋ ਸਾਨੂੰ ਨਾ ਅਜਮਾਈਆ ਕਰੋ ਅਸੀ ਵੱਡੇ ਵੱਡੇ ਤਾਕਤਾ ਨੁੰ ਮੱਥਾ ਲਾਕੇ ਹਰਾ ਸਕਦੇ ਆ ਪਿਉ ਦਾਦੇ ਸਾਡੇ ਵੀ ਸਿਂਘ ਸਰਦਾਰ ਨੇ ਖੂਨ ਪਿਉਰ ਆ ਸਾਡਾ ਨਸਲੀ ਸਿੱਖੀ ਦਾ ਗੁਰੁ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹੀ ਦਸਵੇਂ ਆ ਦੇ ਲਾਡਲੇ ਆ ਅਸੀ ਵੀ ❤

    • @PunjabiprankRoastedvlogger
      @PunjabiprankRoastedvlogger  11 месяцев назад +23

      @@THETOXICccTe phir ??? Je Puran Sikh nhi te ki matlab mere pra Da ??? Mein ki keha video vich ??? Koi sikhi related gal kiti ???! K Amrit shako ????

    • @PunjabiprankRoastedvlogger
      @PunjabiprankRoastedvlogger  11 месяцев назад +12

      @@satvirdevgan95❤️❤️👍👍

  • @THIS-IS-GILL
    @THIS-IS-GILL 11 месяцев назад +2

    ਇਕ ਪਿਓ ਦੀ ਸਾਰੀ ਉਮਰ ਨਿਕਲ ਜਾਂਦੀ ਕੁੜੀ ਨੂੰ ਕਪੜੇ ਪਾਵਾਨੇ ਨੂੰ ਪਰ ਉਹ ਕੁੜੀ like view ਦੇ ਲੀਏ ਯਾ ਮੁੰਡੇ ਦੇ ਲੀਏ ਆਪਣੇ ਕਪੜੇ ਉਤਾਰ ਦਿੰਦੀ 😢😢😢

  • @snowqueen7089
    @snowqueen7089 11 месяцев назад

    Tusi bhot sahi bolde ae proud of you i like your videos sachiyan te khraiyan sunana changa lagda very interesting roaster

  • @travellerjatt6089
    @travellerjatt6089 11 месяцев назад +7

    Salute aa veer nu pure soul

  • @ahaulakh3377
    @ahaulakh3377 11 месяцев назад +3

    9:32 was literally exact 😅😂😂😂😂😂

  • @gurwindersingh3161
    @gurwindersingh3161 11 месяцев назад +1

    ਜੇ ਅੱਜ mosse ਵਾਲਾ ਹੁੰਦਾ ਤਾਂ, ਹੁਣ ਨੂੰ ਇਹ parmish varma ਵਰਗੇ ਠੋਕੇ ਹੋਣੇ ਸੀ ❤

  • @sapnasaroye3866
    @sapnasaroye3866 11 месяцев назад +1

    Veer hass hass ke pagl ho gaye ajj asi😅

  • @manjindersingh5612
    @manjindersingh5612 11 месяцев назад +18

    Carry on brother ਬਹੁਤ ਵਧੀਆ ਯਾਰੋ ਕੰਮ ਪੂਰਾ ਘੈਂਟ ਹੁੰਦਾ, ਕੀ ਪਤਾ ਚਗਲ ਲੋਕਾਂ ਨੂੰ ਸ਼ਰਮ ਆਜੇ ਮਾੜੀ ਮੋਟੀ ਬਈ ਅਸੀੰ ਆਹ ਜਲੂਸ ਕੱਢਦੇ ਪਏ ਪੈਸਿਆ ਮਾਰੇ ਸਾਡੇ ਜਵਾਕ ਵੀ ਏਦਾ ਦੇ ਬਣਗੇ!ਰੱਬ ਵੀ ਦੇਖਕੇ ਸੋਚਦਾ ਹੋਊ ਮੇਰੇ ਬਖਸ਼ੇ ਸਰੀਰ ਦਾ ਕੀ ਘਾਣ ਮਾਰ ਰਹੇ ਆ ਪੈਸਿਆ ਮਾਰੇ ਘਟੀਆ ਤੇ ਗਰਕੇ ਵੇ ਲੋਕ!

  • @khuralgarhia
    @khuralgarhia 11 месяцев назад +5

    ਬਈ ਸੱਚ ਤੇ ਕੱਚ ਚੁੱਬਦਾ ਈ ਏ... ਇਦਾ ਈ ਦੱਬ ਕੇ ਰੱਖ👍

  • @PinderParneet
    @PinderParneet 10 месяцев назад

    Subscribe 😁 karna ni c par karna pai gya...fundar majj 😂😂 so nice

  • @penduboys3266
    @penduboys3266 11 месяцев назад

    Bhi yr dilu khush kita 😄👏 full spot hh ❤ kach k rakh mara veer 😅 love you bro 🥰❤️

  • @user-rx7ft7rq4m
    @user-rx7ft7rq4m 11 месяцев назад +24

    ਜਿੰਨਾ ਚਿਰ ਅਸੀਂ ਦੋਗਲਿਆਂ ਦੇ ਬਾਂਹ ਨੀ ਦਿੰਦੇ…..🤟🏻🤟🏻🤟🏻🤟🏻❤❤❤

    • @Tulip77732
      @Tulip77732 11 месяцев назад

      😆😆😆😆

  • @JagroshanSingh-yj9gt
    @JagroshanSingh-yj9gt 11 месяцев назад +12

    ਖਿੱਚ ਕੇ ਰੱਖੋ ਬਾਈ ਜੀ ❤❤❤❤

  • @RockstarSoundNpb
    @RockstarSoundNpb 10 дней назад

    Ok 😅😅😅 brother 👌👌👌👌 I ma ji nurpur bedi Ropar ji 💕

  • @Kamal-oy8oy
    @Kamal-oy8oy 4 месяца назад

    Yaar eehh bnda bahut jyada vdia lagga 😂😂😂 sirra krata 😅

  • @Princesharma_0_1
    @Princesharma_0_1 11 месяцев назад +22

    ਵੀਰ। ਮੇਰਾ ਮਨ ਜਦੋਂ ਖ਼ਰਾਬ ਹੁੰਦਾ ਮੈਂ ਤੇਰੀਆ ਹੀ video's ਦੇਖ ਲੈਂਦਾ ਹਾਂ।। ਦਿਲ ਖੁਸ਼ ਹੋ ਜਾਂਦਾ ਯਾਰ ।। ਜਿਉਂਦਾ ਰਹਿ ।ਨਰੂਲਾ ਫੈਮਿਲੀ ਤੇ v bnao ik ।

  • @deepaksethi7983
    @deepaksethi7983 11 месяцев назад +9

    Veer ji osam roast 🎉❤ waheguru ji bless you 🙏♥️

  • @rickybrar5826
    @rickybrar5826 11 месяцев назад +1

    Veer Mere punjabi singers like Shubh And Ap dhillon nu bahut hate mil rhe without any valid reasons. Is topic te v video bnyo yr . Apna haq bnda ki support kryie ohna nu .

  • @punjab856
    @punjab856 3 месяца назад +2

    ਬੱਸ ਕਰ 22 ਹਾਸਾ 😂😂😂 ਨੀ ਰੁਕ ਰਿਹਾ 😂😂😂

  • @harshkour2968
    @harshkour2968 11 месяцев назад +22

    Tanu shuru toh support kita hai te kara gaye paaji🥰❤

  • @kulwindersingh490
    @kulwindersingh490 11 месяцев назад +7

    ਆ ਚੀਜ ਮਿੱਸਿੰਗ ਸੀ ਨਜਾਰਾ ਅਹ ਗਏ ਅੱਜ❤

  • @amriksingh9589
    @amriksingh9589 8 месяцев назад

    ਬਾਈ ਮੈ ਤਾਂ ਵੀਡੀਓ🤣😂😭😭🤣😂🤣😭🤣😂,ਦੇਖੀ ਇਨਾ ਹੱਸਿਆ😄😄😄😆😀, ਬਾਅਦ ਵਿੱਚ ਹਾਸਾ ਤਾ ਬੰਦ ਹੋ ਗਿਆ ਅੱਖਾ ਵਿਚੋ ਹੰਜੂ😂😭😭😂🤣😭😂,ਆਉਣੇ ਸ਼ੁਰੂ ਹੋ ਗਏ

  • @swarnokaurkaur9619
    @swarnokaurkaur9619 11 месяцев назад +7

    ਸੱਚ ਬੋਲਣਾ ਬਹੁਤ ਔਖਾ ਤੇ ਸੱਚ ਸੁਣਨਾ ਓਸ ਤੋ v ਔਖਾ good ਇਟਲੀ ਆਲੇ ਵੀਰ

  • @jatt065
    @jatt065 11 месяцев назад +9

    130k subscriber diya mubarkan italy wale veer ji ♥️🙏

  • @SandeepSingh-vt5me
    @SandeepSingh-vt5me 11 месяцев назад +4

    ਭਾਜੀ ਕਹਿੰਦੇ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਜੇ ਉਹ ਇਨਸਾਨ। ਪਰ ਇਹ ਜਾਨਵਰਾਂ ਤੋ ਗਏ ਗੁਜਰੇ ਹਨ। ਬਾਕੀ ਘਰ ਵਾਲਿਆਂ ਦੇ ਸੰਸਕਾਰ ਸਭਦੇ ਸਾਹਮਣੇ ਹੀ ਹਨ 🙏

  • @Spsingh00297
    @Spsingh00297 11 месяцев назад

    Balle bai sira la rea hr video ch khichi rkho km nu bs jldi paya kro video bai

  • @user-ol4hk5dy9z
    @user-ol4hk5dy9z 10 месяцев назад +4

    ਭੈਣਚੋ ਸਾਰੀਆਂ ਖੱਚਾਂ ਇਕ ਪਾਸੇ ਤੇ ਸਾਡਾ ਇਟਲੀ ਵਾਲਾ ਝੋਟਾ ਇਕੱਲਾ ਹੀ ਇਕ ਪਾਸੇ । ਜਿਉਂਦਾ ਰਹਿ ਜੱਟਾ । ਸਵਾਦ ਆ ਜਾਂਦਾ ਤੁਹਾਡੀ ਵੀਡੀਓ ਦੇਖ ਕੇ ਬਾਕੀ ਵੀਰੇ ਇਹਨਾ ਦੇ ਐਵੇਂ ਹੀ ਡੰਡਾ ਚਾੜ ਕੇ ਰੱਖ।

  • @iArshdeepSingh
    @iArshdeepSingh 11 месяцев назад +8

    🟡ਵੀਰੇ ਖਿੱਚ ਕੇ ਰੱਖ ਕੰਮ ਏਦਾਂ ਈ।
    Love from ਲੁੱਧਿਆਣਾ - ਜਗਰਾਉਂ, ਪਿੰਡ - ਹਾਂਸ ਕਲਾਂ 💛

  • @rajbirhargeetu5508
    @rajbirhargeetu5508 11 месяцев назад +9

    ਭਾਜੀ ਬੜੀ ਹੈਰਾਨੀ ਵਾਲੀ ਗਲ ਇਹ ਜਿਹੜੀ ਚਵਲ ਕਹਿੰਦੀ ਮਾ ਪਿਉ ਬੀਮਾਰ ਤਾਂ ਮੈ ਆਪਣਾ ਜਿਸਮ ਵੇਚਦੀ ਆ।ਇਹਦੇ ਮਾ ਪਿਉ ਨੇ ਆਪਣੇ ਬੁਢਾਪੇ ਵਾਸਤੇ ਕੁਝ ਬਚਤ ਨਹੀ ਕੀਤੀ। ਏਡੇ ਨਿਕੰਮੇ ਮਾਪੇ ਜਿਹਨੇ ਧੀ ਨੂੰ ਸਿਖਿਆ ਦਿੱਤੀ ਧੀਏ ਮੁਸੀਬਤ ਵੇਲੇ ਮਿਹਨਤ ਨਹੀ ਕਰਨੀ ਨੰਗੀ ਹੋ ਜਾਵੀ।ਜਵਾਨੀ ਸਮੇ ਉਹਨੇ ਨੇ ਵੀ ਹਰਾਮ ਦੀ ਕਮਾਈ ਕੀਤੀ ਹੋਣੀ ਤਾ ਹੀ ਗੰਦੀ ਔਲਾਦ ਜੰਮੀ।ਬੁਢਾਪੇ ਵਿਚ ਆਪਣਾ ਇਲਾਜ ਕਰਵਾਉਣ ਲਈ ਪੈਸੇ ਹੈਨੀ।ਜਾਨ ਮਾਹਲ ਕੋਲ ਏਨੇ ਪੈਸੇ ਆ ਗਸ਼ਤੀ ਨੂੰ ਦੇ ਦਿੰਦੇ ਜਾਂ ਉਸ ਨਾਲ ਆਪਣਾ ਮੁੰਡਾ ਵਿਆਹ ਦਵੇ। ਨਾਲੇ ਪਿਉ ਪੁੱਤ ਦਾ ਸਰ ਜਾਉ ਨਾਲੇ ਕਮਾਈ ਆਉ। ਪਿੰਡ ਵਿਚ ਰੌਣਕ ਹੋ ਜਾਉ।

  • @montysingh2598
    @montysingh2598 11 месяцев назад

    Bhut vdia yar ena ghoosyan nu explore krda tu👌from 🇺🇸 usa

  • @singhsahil4321
    @singhsahil4321 9 месяцев назад

    paaji tuhaadi gaalan ,funny bdia ne, hass hass duura ho gya main ,..

  • @RanjeetRinka
    @RanjeetRinka 11 месяцев назад +56

    ਸਵਾਦ ਲਿਆ ਦਿੱਤਾ ਜੱਟਾਂ 😂😂🙏 love you ਜੱਟਾਂ ❤❤

    • @PunjabiprankRoastedvlogger
      @PunjabiprankRoastedvlogger  11 месяцев назад +4

      Luv you too Astaad ji ❤

    • @Imrankashmirlahore92
      @Imrankashmirlahore92 11 месяцев назад +2

      He is LABANA

    • @user-lj5bc9dw9w
      @user-lj5bc9dw9w 11 месяцев назад +1

      @@PunjabiprankRoastedvlogger
      Bhai tumhare mein talent hai. Likin tumko aise kisi ko Gali nahin Dena chahie 😓 bhai tare respect Karta hu. Tu Jo bhi bhi boolta ha wo Sach ha. Likin tum Gali kyon dete. Is video Mai tuhmana kitna Galt words use Kiya ha ☹️ or please Mera comment ka reply jarur Dena 🥺 Mai tuhmara reply ka intzar Karu ga tuhmara bhai Preet Sandhu

    • @BaljitKaur-jk6ib
      @BaljitKaur-jk6ib 11 месяцев назад

      ​@@user-lj5bc9dw9wtu lagda kise bhaiye di satt a te name preet Sandhu likhiya sala kuta😂😂😂

    • @user-lj5bc9dw9w
      @user-lj5bc9dw9w 11 месяцев назад

      @@BaljitKaur-jk6ib Taara warga £uddu log hi andhbhakt Hunda na. Ja koi Banda Hindi ch likhn Diya es da matlb aa nai ki O UP,, Bihar da Howa.
      2nd- Aaj kaal Baba deep Singh ta baghat Singh da vanshaj wi Punjabi nai boolda. ona da vanshaj nu ta Punjabi likhni wi nai ondi hon..
      Taara logic da hisab naal ta baba deep Singh ta baghat Singh da vanshaj wi bhaiye di satt na😂.

  • @pacifist5943
    @pacifist5943 11 месяцев назад +5

    ਕਿਆ ਹੀ ਬਾਤਾਂ ਅਸਤਾਦ। ❤

  • @jaspalrandhawa6658
    @jaspalrandhawa6658 10 месяцев назад

    Last parmish afsana jassi
    Dil khush ho gya😂😂😂

  • @Singhnishan-ny1yn
    @Singhnishan-ny1yn 2 месяца назад

    Sira aa bai man khush hu giya tusi 💯 shi gal krde o

  • @RAJKUMAR-kt6zl
    @RAJKUMAR-kt6zl 11 месяцев назад +13

    Brother... you are Rock Star ❤❤

  • @jaspreetsinghjaspreet1108
    @jaspreetsinghjaspreet1108 3 месяца назад

    Good job bro . Jo v punjab dy gddar hn una gddara da her ik da chayraa samnay layayoo duniya samnay Bro

  • @user-nh7sh5rs5s
    @user-nh7sh5rs5s 3 месяца назад

    Veer bhot vadia g i respect u nd luv u Vada veer nu

  • @MyVishus
    @MyVishus 11 месяцев назад +7

    ਵੀਰ ਜੀ ਪਹਿਲਾ ਤਾ ਪਿਆਰ ਭਰੀ ਸੱਤ ਸ਼੍ਰੀ ਅਕਾਲ 🙏🏻ਪਰ ਪੰਜਾਬ ਚ ਬੁੱਤ ਪੂਜ ਹੋਣ ਲੱਗ ਗਏ ਕਾਗਰਸੀਆ ਦੀਆ ਕਬਰਾ ਸਮਾਧਾ ਤੇ ਤਾਗੇ ਤਵੀਤ ਲੂਣ ਝਾੜੂ ਚਣਾ ਹੋਣ ਲੱਗ ਗਏ ਗੁਰੂ ਸਾਹਿਬ ਦੀ ਹਾਜਰੀ ਚ ਵਾਰਾ ਗਾ ਹੋ ਗੱਲ ਪਈਆ ਉਸ ਪਰ ਵੀ ਚਾਨਣਾ ਪਾਉ ਕੀ ਗੱਲ ਡਰ ਲਗਦਾ ? ਕੀ ਲੋਕੀ ਅੱਨ ਫੋਲੋ ਕਰ ਦਾਣਗੇ ਮਨਿੰਦਰ ਭਾਜੀ ਬਹੁਤ ਇਜਤ ਆ ਤੁਹਾਡੇ ਲਈ ਪਰ ਇਥੇ ਵੀ ਬੋਲੋ 🙏🏻

  • @HarManDhillon-wh4lu
    @HarManDhillon-wh4lu 11 месяцев назад +54

    ਸੰਵਾਦ ਲੀਆ ਦਿੱਤਾ ਮਨਿੰਦਰ ਵੀਰ ❤❤

  • @RamandeepKaur-zb5md
    @RamandeepKaur-zb5md 11 месяцев назад +17

    ਥੋੜੀ ਮਰਯਾਦਾ ਰਖੀਏ 😂😂😂😂😂😂❤❤❤❤❤❤❤

    • @amanjassi8462
      @amanjassi8462 11 месяцев назад +4

      Eh show ch ta kush Jada e hogya, +18 hogya show 😂😂

    • @Pbx1aale
      @Pbx1aale 11 месяцев назад +4

      Shi gl aaa 😂😂😂 surleen aale mamle ch headphones layo sare 😂

    • @PunjabiprankRoastedvlogger
      @PunjabiprankRoastedvlogger  11 месяцев назад +3

      😂😂😂😂

  • @suneetgill5852
    @suneetgill5852 9 месяцев назад

    sachi 22 koi frk ne krda tu galt nal galt sahi nal sahi love from ludhiana ❤

  • @malkitsingh3476
    @malkitsingh3476 5 месяцев назад

    Bhut Vadhiya Kamm kr reha Ustaad .. Shayed kise nu ta sharm aa jaye 😂😂😂

  • @SukhwinderSingh-wq5ip
    @SukhwinderSingh-wq5ip 11 месяцев назад +8

    ਸੋਹਣੀ ਵੀਡੀਓ ਫੁੱਲ ਹਾਸਾ , ਖਿੱਚ ਕੇ ਰੱਖ ਬਾਈ,ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @samzeus4141
    @samzeus4141 11 месяцев назад +6

    Love from canada❤..bhai aag hai tu aag💥💥💥 fire 🔥

  • @user-fh9km9hx2d
    @user-fh9km9hx2d Месяц назад +2

    ਪਤਦਰਾ ਜਿਦੇ ਦੇ ਤੇਰੇ ਵਲੋਗ ਦੇਖਣ ਲਗਿਆ ਹੋਰ ਕੁਸ ਦਿਖਿਆ ਨੀ

  • @singhgurjantbetterthenking
    @singhgurjantbetterthenking 5 месяцев назад

    Pehlan banda ae tu babe jisnu subscribe kitta ae m....

  • @gorabrar8223
    @gorabrar8223 11 месяцев назад +3

    very good job bhra hale 4 day hoye tuhadi videos dekhde nu kya baat pta lgda k hege punjab da drd wale bai negative comments nu ignore krya kro ehna vloggran de dlyan nu carry on full support from canada bai 🙏🏻❤️

  • @user-lg2es2hk4h
    @user-lg2es2hk4h 7 месяцев назад +1

    Ajj verre tanu subscribe krya very nice bro ,😂😂😂❤

  • @former646
    @former646 11 месяцев назад

    ਵਧੀਆ ਕੰਮ ਕਰ ਰਿਹਾਂ ਐ ਪੁੱਤਰ
    ਉਧੇੜੀ ਚੱਲ ਇੰਨਾਂ ਕੰਜਰਾਂ ਦੀਆਂ ਸਿਉਣਾਂ
    ਸਾਇਦ ਲੈਨ ਤੇ ਆ ਹੀ ਜਾਣ

  • @punjabistan275
    @punjabistan275 11 месяцев назад +16

    ਭਰਾ ਆ ਗਿਆ miss ਕਰਦੇ ਸੀ love uuu bro

  • @iqbaljammu4435
    @iqbaljammu4435 11 месяцев назад +5

    ਸਵਾਦ ਲਿਆ ਤਾ ❤❤❤❤😂😂😂😂

  • @user-jp8uf2mg5j
    @user-jp8uf2mg5j 6 месяцев назад

    JUST joined today!! Bilkul sahi galan veer!! Good job:
    I don’t watch social media but followingyou

  • @sukhchainsingh9553
    @sukhchainsingh9553 7 месяцев назад

    Gribba da sunny deol 😂😂❤❤vah vah vah paji ❤️❤️

  • @Preetk764
    @Preetk764 11 месяцев назад +3

    Khichi rkho kam nu bro full support a bro 👍👍❤️❤️