ਮੀਤੀ ਕਲੇਰ 2 coming soon ਤੇ Narula family ਫਿਰ youth ਨੂੰ ਗਲਤ ideas ਦੇ ਰਹੀ ਆ

Поделиться
HTML-код
  • Опубликовано: 3 авг 2024
  • Mera Te freshy canadian Da nava podcast channel wale Da Link … 👇🏻👇🏻
    / @mittrandapodcast208
    1….My INSTAGRAM account…. / punjabi_prank_roasted_...
    2….My TWITCH account link….for live gaming & Gup Shup… / ipunjabiroast
    3….My TWITTER account link…. / prankroasted
    4….My TIKTOK account link…. vm.tiktok.com/ZML3yLWBJ/
    Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
    The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)
  • ПриколыПриколы

Комментарии • 1,4 тыс.

  • @MandeepSingh-fs3ec
    @MandeepSingh-fs3ec Год назад +93

    ਵਲੋਗਰਾ ਦੀ ਮਾਂ ਭੈਣ ਤਾ ਕਰਦਾ ਨਾਲ ਪੰਜਾਬ ਦੀ ਵੀ ਗਲ ਕਰਦਾ ਬਹੁਤ ਵਧੀਆ ਵੀਰ ਦਿਲ ਖੁਸ਼ ਹੋਗੀਆ
    ਲਵ ਯੂ ਜੱਟਾ ❤❤❤

  • @MrLOVELY0077
    @MrLOVELY0077 Год назад +38

    ਤੇਰਾ ਕੰਮ ਕਾਬਿਲ ਏ ਤਾਰਿਫ ਆ ਵੀਰੇ ਬਹੁਤ ਲੋੜ ਸੀ ਇਹਨਾ ਖੱਚਾਂ ਨੂੰ ਸਿੱਧੇ ਕਰਨ ਆਲੇ ਬੰਦੇ ਦੀ
    🎩 hats off ❤️

  • @Punjabivloggerskuttekhani
    @Punjabivloggerskuttekhani Год назад +39

    ਵੀਰੇ ਹੁਣ ਯੂਨੀਵਰਸਿਟੀ ਵਾਲਿਆਂ ਨੇ ਪੜਾਈ ਦੀ ਜਗਾ ਤੇ ਨਚਾਰ ਬਣਨ ਬਾਰੇ ਗਿਆਨ ਦੇਇਆ ਕਰਨਾ 😂ਦੱਸਿਆ ਕਰਨਾ ਭੈਣ ਬਣਾਓ ਵਿਆਹ ਕਰਾਓ ਤੇ ਮਸ਼ਹੂਰ ਹੋ ਜਾਵੋ ਨਾਮ ਬਣਨਾ ਚਾਹੀਦਾ ਲੋਕਾਂ ਦੀ ਪ੍ਰਵਾਹ ਨਾ ਕਰਨਾ

  • @vikramsinghvlog6064
    @vikramsinghvlog6064 Год назад +15

    ਸਤਿ ਸ੍ਰੀ ਅਕਾਲ 22 ਜੀ ਅਸੀ 22 ਪੰਜਾਬ ਲੁਧਿਆਣੇ ਦੇ ਹਾ ਅਸੀ ਗਰੀਬ ਬੱਚੇਆ ਨੂੰ ਪੜਾਉਦੇ ਆ ਉਹਨਾ ਦੀ ਸਕੂਲ ਫੀਸ, ਕਿਤਾਬਾਂ, ਵਰਦੀ, ਬੀਮਾਰ ਹੌਣ ਤੇ ਮੈਡੀਸੀਨ ਦਾ ਪ੍ਰਬੰਧ ਕਰਦੇਆ। 22 ਜੀ ਗੱਲ ਆ ਵਾ ਕੇ ਪਹਿਲਾਂ ਅਸੀ ਪੰਜ ਮੂੰਡੇ ਹੁੰਦੇ ਸੀ ਜੌ ਮਿਲਕੇ ਜਾ ਫਿਰ ਸਾਡੇ ਅੱਗੇ ਜੌ ਸੱਜਣ ਮਿੱਤਰ ਹੁੰਦੇ ਸੀ ਅਸੀ ਸਾਰੇ ਪੈਸੇਆ ਦਾ ਪ੍ਰਬੰਧ ਕਰਦੇ ਸੀ ਪਰ ਉਹਣਾ ਵਿਚੋਂ ਤਿੰਨ ਜਾਣੇਆ ਦਾ ਵਿਆਹ ਹੌਗਿਆ ਉਹਨਾ ਤੇ ਵੀ ਜੂੰਮੇਦਾਰੀ ਆ ਗਈ ਤੇ ਇੱਕ ਮੂੰਡੇ ਦੇ ਪਾਪਾ ਦੀ ਦੈਥ ਹੌ ਗਈ ਘਰ ਦੀ ਸਾਰੀ ਕਬੀਲਦਾਰੀ ਹੁਣ ਉਸਤੇ ਆ ਇਸ ਕਰਕੇ ਹੁਣ ਪਹਿਲਾਂ ਜਿੰਨੇ ਪੈਸੇ ਜਮਾ ਨਹੀ ਹੁੰਦੇ ਤੇ ਹੁਣ ਮੇਰੇ ਕੌਲ ਹੌਰ ਬੱਚਿਆਂ ਦੇ ਮਾ ਬਾਪ ਵੀ ਆਉਦੇ ਆ ਕੇ ਅਸੀ ਆਪਣੇ ਬੱਚੇਆ ਨੂੰ ਪੜਾ ਨਹੀ ਸਕਦੇ ਤੁਸੀ ਸਾਡੀ ਮੱਦਦ ਕਰੌ ਦਿਲ ਕਰਦਾ ਕੇ ਕਿਸੀ ਨੂੰ ਵਾਪਸ ਨਾ ਮੌੜੀਏ ਪਰ ਬਿਨਾਂ ਪੈਸੇਆ ਦੇ ਬੱਚੇਆ ਨੂੰ ਪੜਾਏ ਨਹੀ ਜਾ ਸਕਦਾ ਇਸ ਕਰਕੇ ਬਾਈ ਜੀ ਤੁਸੀ ਆਪਣੇ ਚੈਨਲ ਤੇ ਸਾਡੇ ਵਾਲੌ ਲੌਕਾ ਨੂੰ ਇੱਕ ਮੈਸੀਜ ਦੇ ਦਊ ਉਹਨਾ ਗਰੀਬ ਬੱਚੇਆ ਨੂੰ ਪੜਾਉਣ ਲਈ ਸਾਡੀ ਮੱਦਦ ਕਰਨ ਦਾ ਤਾ ਤੁਹਾਡੀ ਬੜੀ ਮੈਹਰਬਾਨੀ ਹੌਵੇਗੀ ( ਮੇਰਾ ਨੰਬਰ ਬਾਨਵੇ ਪੰਜ ਸੌ ਸੱਠ ਚੌਵੀ ਅੱਠ ਸੌ ਤਿੰਨ ਆ ) ਬਾਈ ਜੀ ਕਿਰਪਾ ਕਰਕੇੇ ਇਸਤੇ ਜਰੂਰ ਧਿਆਨ ਦੇਊ ਜੀ ਬੜੇ ਭੈਣ ਭਰਾ ਤਹਾਨੂੰ ਪਿਆਰ ਕਰਦੇ ਆ ਤੁਹਾਡੇ ਇੱਕ ਮੈਸੀਜ ਨਾਲ ਉਹਨਾਂ ਬੱਚੇਆ ਦੀ ਜਿੰਦਗੀ ਬਣਜੂੰਗੀ ਉਹ ਸਾਰੇ ਬੱਚੇ ਤਹਾਨੂੰ ਅਸੀਸਾ ਦੇਣਗੇ ਜੀ

  • @bikramjitrumi5177
    @bikramjitrumi5177 Год назад +72

    ਜੋ ਬੰਦੇ ਪਹਿਲਾ ਭਰਾ ਬਣਾ ਲੈਣ ,, ਫੇਰ ਉਸੇ ਨਾਲ ਈ ਆਪਣੀ ਭੈਣ ਵਿਆਹ ਦੇਣ...ਉਸ ਟੱਬਰ ਨੂੰ ਤਾਂ ਲਾਹਨਤ ਦੇਣਾ ਵੀ ਇਸ ਸ਼ਬਦ ਦੀ ਬੇਜ਼ਤੀ ਆ

  • @BoSS-tu1df
    @BoSS-tu1df Год назад +123

    ਉਹ ਬੱਲੇ
    ਭਰਾ ਸਾਡਾ ਆ ਗਿਆ
    ਵੀਰੇ ਸੱਚੀ ਸੌਂਹ ਲੱਗੇ ਤੇਰੀ ਵੀਡੀਉ ਦੀ
    ਇਹਨੀ ਉਡੀਕ ਰਹਿੰਦੀ ਆ ਨਾ ਕੇ
    ਦੱਸ ਨੀ ਸਕਦੇ ਵੀਰੇ 🙏🙏🙏 ਬਸ
    ਲਵ ਯੂ ਆ ਜੱਟਾ

    • @PunjabiprankRoastedvlogger
      @PunjabiprankRoastedvlogger  Год назад +11

      Luv you too veere per sry prawa nu wait karwaun layi 🙏❤️

    • @rubydhillon7820
      @rubydhillon7820 Год назад +1

      👍👍👍👍

    • @1punjab1984
      @1punjab1984 Год назад

      Hlo bro italy wale bro ik request aa veer italy de pepper bhar skda koi veer plz bro koi banda pese de da gya bro main bro plz koi hai te ppz bhardo

    • @carsbike4363
      @carsbike4363 Год назад

      Jaanmhal video roast ruclips.net/video/MiKY48Hvv0I/видео.html

    • @carsbike4363
      @carsbike4363 Год назад

      Jaanmhal video roast ruclips.net/video/MiKY48Hvv0I/видео.html

  • @shooterview1985
    @shooterview1985 Год назад +5

    Oh bhraa tere vlog ajj 😂 countinue 6 dekh le aje v dil nhi bhar reha
    fan ho gya yrr😂😂😂

  • @jaggibai9726
    @jaggibai9726 Год назад +6

    ਸਹੀ ਆ ਵੀਰ ,ਅੱਜ ਕਲ ਚਵਲਬਾਜ਼ੀ ਬਹੁਤ ਚਲ ਰਹੀ ਆ ਸੋਸ਼ਲ ਮੀਡੀਆ ਤੇ ,,,,ਰੱਜ ਕੇ ਲਾਹਨਤਾ ਪਾਉਂਦਾ ਰਹਿ ਵੀਰ ਇਹਨਾਂ ਖੱਚਾ ਨੂੰ ......

  • @gavi_naaz
    @gavi_naaz Год назад +6

    ਘੈਂਟ ਗੱਲਬਾਤ ਵੀਰੇ ਕੋਈ ਗੱਲ ਨੀ ਵੀਡੀਉ ਲੰਬੀ ਹੋਵੇ ਅਸੀਂ ਵੀਰੇ ਦੇਖਣ ਨੂੰ ਬੈਠੇ ਆ god bless you from Ludhiana Punjab

  • @am.devil0166
    @am.devil0166 Год назад +11

    sahi gll aa veer ji menu pta v nai c medals vaare ya kise tournament baare ehna nu cover krna chahida👍🏻

  • @Grewal762
    @Grewal762 Год назад +6

    Sirra la dina veer tu dil khush ho jnda teri video dekh k..
    Khich k rakh km jatta ♥️♥️

  • @Bobbycamping
    @Bobbycamping 2 месяца назад +2

    ਭਾਜੀ ਆਪਣੀ ਵੀ ਏਹੀ ਸੋਚ ਆ ਕਿ ਵਲੋਗ ਤੇ view ਘੱਟ ਹੀ ਠੀਕ ਨੈ ਪਰ ਘਰ ਦੀਆਂ ਜਨਾਨੀਆਂ ਨਹੀਂ ਸ਼ੋਅ ਕਰਨੀਆਂ r😊

  • @jaswantsingh-kv8ep
    @jaswantsingh-kv8ep Год назад +12

    ਹਰਭੇਜ ਸਿੱਧੂ ਦੀ ਸਿਫਤ ਕੀਤੀ ਬਾਈ ਬਿਲਕੁਲ ਸਹੀ ਕਿਹਾ ਵੀਰ ਮੇਰਾ ਦਿਲੋਂ ਸਲੂਟ

  • @parmindersingh6436
    @parmindersingh6436 Год назад +4

    bilkul right veere good ke chlo kuj bande tan hege ne jo aware kar rahe ne te kuj vdia content de rahe ne,,god bless u veere ❤❤

  • @harkiratmalhi5854
    @harkiratmalhi5854 Год назад +1

    Luv you bro❤️❤️ current topic te bhut vdiya bolde aa⚡️ full support💪🏻

  • @KaranPb25
    @KaranPb25 Год назад +4

    sukar ah bai to aye dil khush ah gaye teri video dekh k subha da kam kar kar k damag kharb hoye paye se hun relex hoye ja k damag mera veera di video dekh k love you veera jeo jatta waheguru ji maher karan ❤️❤️❤️❤️🤗🤗🤗🤗🤗🙏🙏

  • @jasvirsingh-ge6gp
    @jasvirsingh-ge6gp Год назад +12

    ਹੁਣ ਤੱਕ ਦੀ ਸਭ ਤੋਂ ਬੈਸਟ ਵੀਡੀਓ ਭਾਜੀ 🙏🏻 ਸਾਰੀਆਂ ਚੈਨਲ ਖੱਚਾਂ ਨੂੰ ਸਹੀ ਸ਼ੀਸ਼ਾ ਦਿਖਾਇਆ

  • @noorgur2354
    @noorgur2354 Год назад +31

    Veere boht wadiya kam kr rhe ho, kise din tuhaddiya galla da ina te jrur asar hoyega,har vaar di tra duawa veere tenu

  • @sakshihoney
    @sakshihoney Год назад +1

    True yrr keep doing this tahio loka di akha khulniya

  • @jastxj
    @jastxj Год назад +6

    This man deserve much more subscriber, quality punjabi roaster.📈 wish you luck !

  • @RawatA1-r3l
    @RawatA1-r3l Год назад +6

    🤣🤣 veerji tuc great ho eda hi lana tuc inhanu line te god bless you veer ji ❤️🙏

  • @amarnoorsandhu6108
    @amarnoorsandhu6108 Год назад +31

    I just love your expressions
    Huge respect and lots of love bai g 🧚‍♀️🙏🏻

  • @Sandhu-ik5ke
    @Sandhu-ik5ke Год назад +2

    😂😂ਸਿਰਾ ਗੱਲ ਬਾਤ ਵੀਰੇ GBU bro keep it up 👍

  • @ajayrai6742
    @ajayrai6742 Год назад +4

    Paaji main 2 hi blogs dekhda ek ta tuhada kyuki tuc bhout wdiya kam karde ooo.....te ek punjabi travel couples de blogs dekhn nu ta sikhn nu bhout kush milda .....dilo lv u aa veere tuhanu ..rab chardi kla ch rakhe tuhanu 🙏🙏

  • @suman7942
    @suman7942 Год назад +3

    Sirrra lya pyaa veer jii tuc 😂😂 god bless uu ❤️

  • @amritkabaddifitnessboy9363
    @amritkabaddifitnessboy9363 Год назад +44

    ਅੰਕਲ ਨੂੰ ਦੱਸੋਂ ਸਾਨੂੰ ਨਹੀਂ ਚਾਹੀਦੇ ਏਦਾਂ ਦੇ ਪੈਸੇ ਵਾਹਿਗੁਰੂ ਜੀ ਹੱਥ ਪੈਰ ਸਲਾਮਤ ਰੱਖੇਂ ਮਿਹਨਤ ਕਰਦੇ ਵਾ ਤੇ ਕਰਦੇ ਰਹਾਂਗੇ

  • @nandrayogpb5405
    @nandrayogpb5405 Год назад

    Bhai g mzaa aa video dekh ke dil krda baar baar dekha

  • @narinderwaraich7442
    @narinderwaraich7442 Год назад +26

    ਓਏ ਵਾਹ ਓਏ ਮਾਂ ਦਿਆ ਮੱਖਣਾਂ ਜਿਉਂਦਾ ਵਸਦਾ ਰਹਿ ਇਟਲੀ ਵਾਲਿਆ ਜੱਟਾ🦁🦁🦁❤️❤️❤️

  • @arshdeep1791
    @arshdeep1791 Год назад +3

    y yr teriya vedios dekh k schi sariyan tensions door ho jndi aw😍😍rabb tainu nd tere priwaar te mehar kre

  • @rajanpreet8004
    @rajanpreet8004 Год назад +4

    Love u bro dilo ❤️ waheguru mehr rakhe hamesha thde ty gbu ❤️

  • @hunny_harinder
    @hunny_harinder Год назад

    Bhot vdia kam krde ho bro keep it up 👍 really appreciating work 💯

  • @preetkaur4658
    @preetkaur4658 Год назад +17

    veere kya baat aa atttt krayi jnde aa veere🤗🤗🤗🤗🙏🏻🙏🏻🙏🏻🙏🏻 kimi ta hun vlog bnana shad gyi congratulations veere.. apa kamjaab ho gye 😁😁

    • @PunjabiprankRoastedvlogger
      @PunjabiprankRoastedvlogger  Год назад +11

      ayegi wapis bht jald ini cheti nhi eh lok chad de vlog banuna ehna nu free da khan di adat pai chuki hai ..je kimmi wapis aa gyi phir Waris Shah jootha pai jana ..kyunki Waris shah ne keha c Waris shah adadta na jandiya ne Bhave katiye bhotiyan ( piece ) bhotiyan ( piece ) Jee

    • @preetkaur4658
      @preetkaur4658 Год назад

      @@PunjabiprankRoastedvlogger but asi eda hi kutte khani krde rhage .. bne rehn besharm dhajjiya uda dyage😂😂😂😂😂😂

    • @kaursimran2500
      @kaursimran2500 Год назад +2

      @@PunjabiprankRoastedvlogger sahi gal aa bro.. views lain lyi hi video ch auna band hoyi aa... ta k lok e sochan v ki ho gya.. frr hor video dekhan .. e bss besharam lok ne .. sudhar ni skde

    • @Naman1985
      @Naman1985 Год назад +1

      @@PunjabiprankRoastedvlogger Bilkul sahi keha veere.vigre v kadi sudarde hunde oh v mudda dae vigre

  • @mehakramgharia9721
    @mehakramgharia9721 Год назад +4

    ਵੀਰੇ ਬਹੁਤ ਵਧੀਆ ਨਰੂਲਾ ਪਰਿਵਾਰ ਕੁੱਤਾ

  • @ParamjitKaur-ll2rr
    @ParamjitKaur-ll2rr Год назад +1

    ਬੁਹਤ ਹੀ ਵਧੀਆ ਅ ਵੀਰ ਜੀ ਤੁਹਾਡੀ ਗੱਲ ਬਾਤ good luck lge rho

  • @bootaram7551
    @bootaram7551 Год назад +2

    Two superstar of Rosting..... Freshy and Italy wala...22 dekhi hor be roaters nu a...tuhade dona de Rosting with logic and fact ta hunde a....keep it bro...kdi na kdi ta eda deya chawla sudhru geya.....

  • @abhey8931
    @abhey8931 Год назад +4

    Veere mai breakup ton tuttea pea c .. teri videos ne ik murde insaan ch hope paida kri mnu ehsaas dwaya sala duniaa kehoji... Thankffull aaa veere mai rbb ton dr k kehna tere wrga wdda bhra sbb da hona chahida

  • @preetimonga9756
    @preetimonga9756 Год назад +9

    Love from हरियाणा💪💪

  • @jasmeetkaur9379
    @jasmeetkaur9379 Год назад

    Mai 1st tym video dekhi thodi... And tuc bht vdia roast krde oooo ....keep it up bro

  • @jagirkaurbainssardarnijatt2073

    Shukar waheguru ji da dear thde video a ge bhut wait kite 🥰

  • @Randhawa257
    @Randhawa257 Год назад +32

    ਬਹੁਤ ਵਧੀਆ ਕੰਮ ਕਰ ਰਹੇ ਹੋ 22 ਜੀ

  • @Inderjass_bakers9750
    @Inderjass_bakers9750 Год назад +446

    I am a student of the university where Narula family went and actually on the day they were supposed to come. I did not go to the university because I don't like any of them. 😐🤢🤢🤢

  • @JasvirRureke
    @JasvirRureke Месяц назад

    Bai sirra laune oo yrr Kya baat hai😂😂parnit te ek viedo hor brother bhut gannd paya khchha ne 😅😅

  • @baljeetwarraich7599
    @baljeetwarraich7599 Год назад

    Veere tuhadi video v bhut lok dekhn lg pye ne nd han kuj vdia sikhn nu milda sahi te fake da pta chlda te yes entertainment v full aa so keep going on congrats 👏

  • @jassbhullar4218
    @jassbhullar4218 Год назад +8

    I was waiting for your video… luv ur expressions man😂😂😂

  • @manmeetkaur6116
    @manmeetkaur6116 Год назад +6

    Apni ghrwaali kisi hor nu gift krdeni 🤣🤣🤣🤣🤣🤣🤣🤣🤣🤣🤣🤣🤣🤣🤣 best joke of the day

  • @jobandeep3204
    @jobandeep3204 Год назад

    Kya bat aa shah g end krvati gal bat bohut vdiia yr tuhda ehh program dekh k jehre ja jehriya oun bare soch rhy aa is field ch ohh v 💯 vari soch k aun gy k kive da content rkhna ...good Veer bohut vdia soch aa ap di

  • @PrinceiyopfRaob
    @PrinceiyopfRaob 3 месяца назад

    Okha janta da😂😂😂😂 sirra bai bht vadiya roasted krde o

  • @user-to1fk6vh8s
    @user-to1fk6vh8s 7 месяцев назад +6

    ਭਾਜੀ ਇੰਨਾਂ ਕੰਜਰਾਂ ਦੇ ਮਾਪਿਆਂ ਨੂੰ ਲਾਹਨਤਾਂ ਜ਼ਰੂਰ ਪਾਇਆ ਕਰੋ

    • @microhard4997
      @microhard4997 Месяц назад

      Gandi aulaad aa mapeyan vechareyan nu ki lanat pouni aa

  • @Jatt-Mood-TV
    @Jatt-Mood-TV Год назад +3

    Roj video paa deya kro veere din vadia nikal janda hass hass ke tension free ho jayida aa

  • @RohitSingh-zn8vm
    @RohitSingh-zn8vm 7 месяцев назад

    Sira bro ❤😂 ਖਿੱਚ ਕੇ ਰੱਖ ਰੱਬ ਤੈਨੂੰ ਚਰਦੀ ਕਲਾ ਵਿੱਚ ਰੱਖੇ 🎉❤ love you bro

  • @BalwinderSingh-ju3uf
    @BalwinderSingh-ju3uf 5 месяцев назад

    Bai bhut vadiya yaar Puri dand alounda tu Bai ena di 😂😂😂😂carry on jatta

  • @shehnajshehnaj3258
    @shehnajshehnaj3258 Год назад +3

    I really enjoy ur vlog and brother you are osm . God bless you bro

  • @manpreetkaur5568
    @manpreetkaur5568 Год назад +8

    You are an outstanding veer g you are doing a great job to aware people.

  • @GaganDeep-cx3xj
    @GaganDeep-cx3xj 3 месяца назад

    Bhut vadiya gall krde Sachi gall krde tusi good bro❤❤

  • @gagansangha7672
    @gagansangha7672 Год назад +2

    Veer tera Time agya full support 💪💪👍👍👌👌

  • @inderpreetsangha4103
    @inderpreetsangha4103 Год назад +3

    A gya oye khende itly wla ❤️wait over 🙌🏻

  • @doabeyaale503
    @doabeyaale503 Год назад +9

    Keep it’s up paji love From Austria . 100%. Sahi gallan krde ho tuc !

  • @Wheressandhu
    @Wheressandhu Год назад +1

    Sira roast bro 😆😆🙏🙏modi ala kamm jyada he sira laya pya

  • @manavlagah3282
    @manavlagah3282 Год назад

    Video bhut khub hundia tuhadia veere Mai te 3k Monte hi pehla dekhna lagi aa hun intjar rehnda video da kado post kani tuci video good veere

  • @No_Name9046
    @No_Name9046 Год назад +4

    ਕੀ ਗੱਲ ਬਾਈ ਜੀ ਬੜੇ ਦਿਨ ਬਾਅਦ ਦਰਸ਼ਨ ਦਿੱਤੇ😍 ਥੋੜਾ ਜਲਦੀ ਵੀਡੀਉ ਬਣਾਇਆ ਕਰੋ❤

  • @SukhwinderSingh-wq5ip
    @SukhwinderSingh-wq5ip Год назад +3

    ਬਹੁਤ ਵਧੀਆ ਬਾਈ ਜੀ ਫੁੱਲ ਹਾਸਾ

  • @devpunia3889
    @devpunia3889 Год назад +1

    Veere love you aa tainu ..salute aa veere tainu

  • @manisaini859
    @manisaini859 Год назад

    vadde veer yr sirraa lata khich ke rkh jatta 💪🏻

  • @ManpreetSingh-kz5js
    @ManpreetSingh-kz5js Год назад +116

    ਪਤਾ ਨਹੀ ਪੰਜਾਬੀ ਕਦੋਂ ਸਮਝਣਗੇ।।☹️
    ਆਉਣ ਵਾਲਾ ਟਾਈਮ ਬੁਹਤ ਮਾੜਾ ਦਿਖ ਰਿਹਾ।।

    • @PunjabiprankRoastedvlogger
      @PunjabiprankRoastedvlogger  Год назад +6

      Bilkul

    • @gurvinderbhogal3725
      @gurvinderbhogal3725 Год назад

      ਆਉਣ ਵਾਲੇ ਟਾਈਮ ਦਾ ਕੀ ਕਰਨਾ, ਅੱਜ ਕਿਹੜਾ ਚੰਗਾ ਆ। ਪੰਜਾਬੀਆਂ ਬਾਰੇ ਤਾਂ ਸਾਨੂੰ ਬਾਕੀ ਮਖੌਲ ਹੀ ਕਰਦੇ ਆ, ਕਿ ਇਹਨਾਂ ਨੇ ਕਿ ਕਰਨਾ ਲੋਕੀ ਕੰਮ ਕਾਰ ਪੜ੍ਹਾਈ ਲਭਦੇ ਆ ਇਹ ਕੁੜੀ ਲਭਦੇ ਆ ਜਿਹਦੇ ਤੇ ਅਸੀਂ ਪੈਸਾ ਲਾਈਏ ਤੇ ਬਾਹਰ ਜਾ ਕੇ ਟਰੱਕ ਚਲਾਈਐ। ਮੈ MNC ਚ ਜੌਬ ਕਰਦਾ ਤੇ ਆਹ ਟੀਚਰਾਂ ਕਰਦੇ ਆ ਨਾਲ ਦੇ ਮੈਨੂੰ।

  • @sukhwantkaur542
    @sukhwantkaur542 Год назад +3

    Hope aha vedio university valya tak phouch j👍👍kisi educated bande nu bula lainde

  • @khungjuleekorea2008
    @khungjuleekorea2008 Год назад +1

    Watching your this video again. Thanks for your time to make these kind of videos. Almighty bless you always.

  • @InderDYvlog
    @InderDYvlog Год назад

    Hlo veer tuhadi video just kal hi vekhiya bahut vadiya lagiya.best of luck veer

  • @sonubhaker1519
    @sonubhaker1519 Год назад +3

    भाई एक नंबर का काम करो हो आप लव फ्रॉम हरियाणा 🇮🇳🚩

  • @ganjababe9736
    @ganjababe9736 Год назад +9

    It's been three days I have been watchin your videos like a Netflix series day and night, by the evenin I add on an extra net pack 😅 started havin dark circles due to lack of sleep, I ain't Sikh I am Rajasthani, waise na it's not only in Punjab har kahi yahi haal hai vloggers ka.
    I saw some of videos where in people were roastin you sayin these are true facts abot italian kutta par jo bhi ho bro I can't dislike you 😂 you are contagious. Keep it up

  • @souravkumar9164
    @souravkumar9164 Год назад

    Paji bohut vadia bohut att krai aida hi chahida Aina naal

  • @Sukhman_123
    @Sukhman_123 Год назад

    Jio veer ik ik gall sirra kitti payi aa

  • @deepcheema96
    @deepcheema96 Год назад +5

    Modi wala scene siraa c bhaji 😅😅😅

  • @Bhangu_6.4
    @Bhangu_6.4 Год назад +17

    Everything true Bai that’s very good concept ❤️

  • @kamalpreetkaur3413
    @kamalpreetkaur3413 Год назад

    No 1 Roast bhaji 😃😃😃😃😃 👌🏻👌🏻👌🏻👌🏻👌🏻👌🏻 sirraaa bhut rajj ke sekya tusi...

  • @Pardeepsinghdeepa7524
    @Pardeepsinghdeepa7524 6 месяцев назад

    Ajj to baad full sport ah veer nu...

  • @ramvirsingh7340
    @ramvirsingh7340 Год назад +8

    Perfect 👌

  • @Gurkirat.Gill98
    @Gurkirat.Gill98 Год назад +4

    Bohut din hoge wait kri jaande si. Jaldi bnaya kro video. End hundian 👌🏼👌🏼👌🏼👌🏼

  • @gurwinderbhawra2002
    @gurwinderbhawra2002 Год назад

    Very good yr yr bhut gassa aunda veer teriya harik videos dekhda m

  • @gurpreetsinghmaan203
    @gurpreetsinghmaan203 Год назад +1

    Really appreciated 🙏🙏👌👌👌👌 keep making good videos Big respect 😊

  • @choudhary11222
    @choudhary11222 Год назад +3

    University walo ko medals winners ko bulana chahiye but nhiii aadat se mjbur h😒😒😒😒😒😒

  • @ArshdeepSingh-kc9ju
    @ArshdeepSingh-kc9ju Год назад +7

    Thank you for reading the gallan 😂 love from Hong Kong kich k rak 22 kam

  • @jassbhullar723
    @jassbhullar723 Год назад

    I love you bro ❤️😎 keep it up 👍🏻 full support

  • @gagandeepmore9339
    @gagandeepmore9339 Год назад

    Well done verre👍 thode nal a... Keep it up broo.... Raab tarakiya bakshee thonu tai enaa nachara nu akal...

  • @karanjitsingh1025
    @karanjitsingh1025 Год назад +11

    What the hell is going on with punjab .. what message are they going to kids ..will they give us ias, ips officer or insta stars... for me it is a tight slap on the education system and truly depict where it is going

  • @khungjuleekorea2008
    @khungjuleekorea2008 Год назад +32

    watching your channel cancelling Netflix since you are rocking in each episode. keep it up brother. appreciate how you are roasting stupid and dunk people.

  • @kuldeepsangha07
    @kuldeepsangha07 Год назад +1

    Bhot wadhia kamm kr reha veer.

  • @ranjodhsandhu2215
    @ranjodhsandhu2215 Год назад

    Sirra la diti veer luv uhh pra

  • @joradhaliwal5642
    @joradhaliwal5642 Год назад +3

    Love punjab and patiala

  • @rituverma7945
    @rituverma7945 Год назад +8

    A really good video and it’s lesson for those people who are following them really sad

  • @simrangill5333
    @simrangill5333 Год назад

    Bout vadia veer jo tusi vich players bari vv mention kita ❤

  • @mahakdeepsingh2961
    @mahakdeepsingh2961 Час назад

    22 same mara nal hoi aa as lai game sad te international medal
    Aa bro mara ❤

  • @JS50108
    @JS50108 Год назад +72

    Mangtaa: Mummy aapnay views kyon ghatday jaanday aa?
    Mummy: Italy wala tera jeeja lai giaa saray views putt. 🤣🤣

  • @choudharykanchan9637
    @choudharykanchan9637 Год назад +3

    "Gift ch maajh miln lgi a" ....this line was very funny veer g 😆😆😆😆😆😆😅😅😅😅😅😅😅😅bht bdiyaaa veer g khich k rkho km asi thode nl a

  • @rajbirkaur8661
    @rajbirkaur8661 Год назад

    Bhot vdiya te sach bol rhe o bhaji,😂😂😂😂

  • @hankarii__
    @hankarii__ 8 месяцев назад +1

    😂 ਬਾਈ ਬਹੁਤ ਮਜਾ ਆਉਂਦਾ ਤੇਰੀ ਵੀਡਿਓ ਦੇਖ ਕੇ

  • @khushikamra5111
    @khushikamra5111 Год назад +4

    I literally played 2 times oh wali gal ki muh pata fr kida bnda😂 you looked so funny! You are so amazing!!!

  • @jasdeepkaur8268
    @jasdeepkaur8268 Год назад +4

    ❤️❤️👏👏

  • @lovepreetsembi577
    @lovepreetsembi577 Год назад +1

    Very good bro bhut vadiye 👍🏼👍🏼

  • @valadimirjohn2978
    @valadimirjohn2978 Год назад

    9:40 😂😂 outstanding owasome helirios comedy entertainment bro 😂😂😂

  • @ramneek.k.ghotra2415
    @ramneek.k.ghotra2415 Год назад +6

    Veer ji pehle te bohat bohat wadaiyan tuhanu te ohna nu jina ne sade india represent karke Khitab jite guru maharaj ji hor tarakiyan bakshan🙏🙏👏👏👏👏…
    Dursi gal veer ji bahar de desh wich kafi ladies talakshuda ne vidwa ne usda matlab eh nai ki nange hona start kar do aapna tidh palan waste ya aapne bacheyan di parwarish waste nai veer ji eh gal hai bohattttt jayada galat hai… duniya nu kisi da dar nai maande Han but aapne tooh ton daro aapne rabb ton daro… eh gasti ro ro ke das rahi se meri beti coma wich se kisi ne hath nai phadeya mera usda matlab eh thodi na ki nangi ho jayegi had hai yr aapni beti nu ki sikheya dengi rande tu besham bohattttt bura hal hai veer ji isda te meeti da
    Pata nai veer haje kon kon hon giyan jo samne nai aa rahiyan
    But eh aacha tarika nai hai paise kaman da narak hai narak future ve narak hai ehna jis family waste kar rahe ne ohna da ve future narak hai jutte marro eisi gastian nu 🥾🥾🥾🥾🥾🥾🥾🥾