Bachi Ibban Interview | Emotional Story | Gurjeet Toot | Kabaddi Best Raider | Gurpreet Bal | Kudrat

Поделиться
HTML-код
  • Опубликовано: 9 сен 2024
  • ਚੋਟੀ ਦੇ ਰੇਡਰ ਬੱਚੀ ਇੱਬਣ ਦੀ ਕਹਾਣੀ
    ਕਦੇ ਹੁੰਦੀ ਸੀ ਗੁਰਜੀਤ ਤੂਤ ਵਾਂਗੂ ਚੜ੍ਹਾਈ
    ਅੱਜ ਘਰਵਾਲੀ ਦੇ ਇਲਾਜ ਲਈ ਮੰਗਦਾ ਫਿਰਦਾ ਮਦਦ
    #BachiIbban #kabaddi #sadstory
    Anchor - Gurpreet Bal
    Editor - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੰਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 1,1 тыс.

  • @lakhvirsingh25713
    @lakhvirsingh25713 2 года назад +141

    ਬੇਸ਼ਕ ਘਰ ਕੱਚਾ ਹੈ ਪਰ ਮਨ ਸੱਚਾ ਹੈ ਹੋਸਲਾ ਪੱਕਾ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚੁ ਰਖੇ👏

  • @gindersohal
    @gindersohal Год назад +151

    ਟਾਇਮ ਚੰਗਾ ਮਾੜਾ ਆਉਂਦਾ ਜਾਂਦਾ ਰਹਿੰਦਾ ਪਰ ਇੱਕ ਸੱਚਾ ਹਮਸਫਰ ਹਮੇਸ਼ਾ ਸਾਥ ਦਿੰਦਾ ❤️

  • @ranjitchahal7545
    @ranjitchahal7545 2 года назад +338

    ਭੈਣ ਜੀ ਵਰਗੀ ਜੀਵਨ ਸਾਥਣ ਹਰੇਕ ਵੀਰ ਨੂੰ ਮਿਲੇ

    • @gurcharnsingh1389
      @gurcharnsingh1389 Год назад

      Sahi gall a ji

    • @Sandeep.924
      @Sandeep.924 Год назад +1

      Veer ji eho jehe bandiya di help krni bndi ha ....bhra da account no lvo te social media te pavo...jina v ho skda h sare bhra kro help veer di...rab ruh bhen ha aa ❤️

  • @Gurpreet-1215
    @Gurpreet-1215 2 года назад +423

    ਸਹੀ ਪਤਨੀ ਦੀ ਨਿਸ਼ਾਨੀ ਗ਼ਰੀਬੀ ਵਿੱਚ ਵੀ ਸਾਥ ਦਿੰਦੀ ਹੈ 🙏🌹🌹

  • @singarasingh8104
    @singarasingh8104 Год назад +61

    ਮੁਸੀਬਤ ਦੇ ਸਮੇਂ ਵਿੱਚ ਵੀਰ ਦਾ ਸਾਥ ਦੇਣ ਲਈ ਪਿਆਰੀ ਜਿਹੀ ਸਿਆਣੀ ਭੈਣ ਲਈ ਦਿਲੋਂ ਸਤਿਕਾਰ ਪੇਸ਼ ਕਰਦੇ ਹਾਂ।🌹🌹🙏🙏🌻🌻

  • @sahibsekhon9035
    @sahibsekhon9035 2 года назад +330

    ਭੈਣ ਦਾ ਸੁਭਾਅ ਬਹੁਤ ਵਧੀਆ ਆਵਾਜ ਵਿੱਚ ਬਹੁਤ ਨਿਮਰਤਾ ਰੱਬ ਤੈਨੂੰ ਸਦਾ ਚੜਾਈਆਂ ਕਲਾ ਵਿਚ ਰੱਖੇ

    • @gharg2309
      @gharg2309 2 года назад +3

      ਕੋਈ ਗੱਲ ਨਹੀਂ ਬੇਟਾ, ਸਬਰ ਰੱਖੋ ਪਰਮਾਤਮਾ ਭਲੀ ਕਰਨਗੇ। ਤੁਸੀਂ ਵਹਿਮ ਭਰਮ ਨੂੰ ਛੱਡ ਕੇ ਮਿਹਨਤ ਕਰੋ, ਸੱਭ ਠੀਕ ਹੋ ਜਾਵੇਗਾ। ਅਗਰ ਤੁਹਾਡੇ ਅੱਛੇ ਦਿਨ ਨਹੀਂ ਰਹੇ ਤਾਂ ਇਹ ਔਖੇ ਦਿਨ ਭੀ ਨਹੀਂ ਰਹਿਣਗੇ। God bless you both.

  • @punjabisardar-ec3qx
    @punjabisardar-ec3qx 2 года назад +26

    ਬਾਈ ਜੀ ਤੈਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਕਿਉਂਕਿ ਤੈਨੂੰ ਪਤੰਦਰਾ ਐਨੀਂ ਇਮਾਨਦਾਰ ਸੋਹਣੀ ਸੁਨੱਖੀ ਮੁਟਿਆਰ ਮਿਲ਼ੀ ਹੈ ਤੇਰਾਂ ਐਨਾਂ ਸਾਥ ਦੇਣ ਵਾਲੀ ਕੁੜੀ ਕਿਸੇ ਨੂੰ ਨਹੀਂ ਮਿਲਦੀ ਤੇਰੇ ਕੋਲ ਅੱਜ ਦੁਨੀਆਂ ਦੀ ਉਹ ਖੁਸ਼ੀ ਹੈ ਜੋ ਬੜੇ ਬੜੇ ਧਨਾਢਾ ਕੋਲ ਹੈ ਨਹੀਂ

  • @ranjusonkhlay6890
    @ranjusonkhlay6890 2 года назад +201

    ਧੰਨ ਗੁਰੂ ਗ੍ਰੰਥ ਸਹਿਬ ਜੀ ਚੜ੍ਹਦੀ ਕਲਾ ਰੱਖੇ 🙏🙏🙏🙏🙏❤️

  • @lovesandhu1525
    @lovesandhu1525 2 года назад +441

    ਯਾਰ ਬੰਦੇ ਦੀ ਘਰਵਾਲੀ ਏਦਾਂ ਦੀ ਚਾਹੀਦੀ ਕਿੰਨਾ ਸਾਥ ਦੇ ਰਹੀ ਏ ਕਿੰਨਾ ਸਮਝ ਦੀ ਆਪਣੇ ਘਰ ਵਾਲੇ ਨੂੰ

    • @ManpreetKaur-mk9dq
      @ManpreetKaur-mk9dq 2 года назад +5

      Jai husband nasshe vala mil jave fir🥹🥹🥹

    • @benipalkittu1491
      @benipalkittu1491 2 года назад +1

      @@ManpreetKaur-mk9dq kismat aa ji bss. Kismat nal milde dowe partner ikk jahhe supportive.

    • @maninderguraya19
      @maninderguraya19 2 года назад +1

      @@ManpreetKaur-mk9dq thudee husband nasdi nh g

    • @babbubhullar2010
      @babbubhullar2010 2 года назад +1

      @@ManpreetKaur-mk9dq dso ji thode gharwala neshdi nikliya

    • @hardeepsandhu5151
      @hardeepsandhu5151 2 года назад +3

      @@ManpreetKaur-mk9dq ਨਸ਼ਾ ਰੋਗ ਬਣ ਜਾਂਦਾ ਕਿਸੇ ਦਾ ਜੀਅ ਥੋੜ੍ਹਾ ਕਰਦਾ

  • @deepaDhaka
    @deepaDhaka 2 года назад +210

    ਵਧੀਆ ਪਲੇਅਰਾਂ ਤੇ ਵਧੀਆ ਦਿਲ ਦੇ ਬੰਦਿਆ ਨਾਲ ਇਦਾਂ ਹੀ ਹੁੰਦਾ,,,,ਸਲੂਟ ਵਾਹਿਗੁਰੂ ਮੇਹਰ ਕਰੇ

    • @mohamadkhanmohamadmusa8416
      @mohamadkhanmohamadmusa8416 2 года назад +5

      ਰੱਬ ਲਭੀਵੇ ਤੈਨੂੰ ਜਲਦੀ ਜਲਦੀ ਸਭ ਕੁਝ ਦੇਵੇਗਾ ਤੇਰੀ ਉਮਰ ਲੰਬੀ ਹੋਵੇ ਗੀ ਫੇਰ ਘਰ ਦਿਆਂ ਦੀ ਵੀ ਰੱਬ

    • @rajveersohal2124
      @rajveersohal2124 2 года назад +2

      ਦੀਪਾ g utube te mera likheya Song (maa da dard)Singer Ramzana heer da, pls jroor suneo nd dsio comments kr k

  • @kulveerkainth3585
    @kulveerkainth3585 2 года назад +82

    ਬਾਈ ਕੁਦਰਤ ਚੈਨਲ ਨੂੰ ਦਿਲੋਂ ਸਲੂਟ ਆ ਬਾਈ ਇਹ ਬਾਕੀ ਚੈਨਲਾਂ ਵਾਂਗ view ਲੈਣ ਲਈ interview ਨੀ ਕਰਦੇ ਇਹ ਕਹਿ ਸਕਦੇ ਆ ਵੀ ਮੁਰਦਿਆਂ ਨੂੰ ਜਾਉਂਦਾ ਕਰਦੇ ਆ ਦਿਲੋਂ ਸਲੂਟ ਆ ਬਾਈ ❤️❤️

  • @BahadurSingh-pm7oz
    @BahadurSingh-pm7oz 2 года назад +73

    ਧੰਨਵਾਦੀ ਹਾਂ ਜੀ ਕੁਦਰਤ ਯੂ ਟਿਉਬ ਚੈਨਲ ਟੀਮ ਦੇ ਜੋ ਵਕਤ ਦੀ ਮਾਰ ਝੱਲ ਰਹੇ ਅਜਿਹੇ ਹੀਰਿਆਂ ਨੂੰ ਖੋਜ ਕੇ ਦੁਨੀਆਂ ਦੇ ਸਾਹਮਣੇ ਰੂ ਬਰੂ ਕਰਦੇ ਹਨ।

  • @jigriyaarpunjabi4001
    @jigriyaarpunjabi4001 2 года назад +156

    Deepa ਭਰਾ ਤੇਰਾ ਵੀ ਬਹੁਤ ਧੰਨਵਾਦ, ਜਿੰਨੇ ਬੱਚੀ ਦੀ ਮਦਦ ਕੀਤੀ, ਬਾਬਾ ਮੇਹਰ ਕਰੇ

  • @onlyfootballlover1
    @onlyfootballlover1 2 года назад +5

    ਬਾਈ ਤੇਰੇ ਫੈਂਨ ਆ ਪਰ ਇਕ ਗੱਲ ਨੀ ਵਧੀਆ ਲੱਗਦੀ ਆ ਜੋ ਸਕਰੀਨ ਤੇ ਪਖੰਡੀ ਜੋਤਿਸਾ ਦੀਆ ਐਡ ਕਰਦੇ ੳ ਵਹਿਮ ਭਰਮ ਨੇ ਬਾਈ ਇਹ ਬਹੁਤ ਗਲਤ ਇਫੈਕਟ ਪੈਂਦਾ ਲੋਕਾਂ ਤੇ ਪਲੀਜ ਬਾਈ ਜੀ ਇਹ ਬੰਦ ਕਰੋ🙏🙏🙏

  • @thinkingdifferent9890
    @thinkingdifferent9890 2 года назад +53

    ਪੱਤਰਕਾਰ ਬਹੁਤ ਵਧੀਆ ਇਨਸਾਨ ਆ ਬਾਬਾ ਜੀ ਖੁਸ਼ੀਆਂ ਦੇਂਣ

  • @gurmeetvadhaiyan8664
    @gurmeetvadhaiyan8664 2 года назад +74

    ਸਤਿਕਾਰਯੋਗ ਪੱਤਰਕਾਰ ਸਾਹਿਬ, ਤੁਹਾਡੇ ਵਿੱਚ ਜੋ ਇਨਸਾਨੀਅਤ ਹੈ,ਸਜਦਾ ਸਲੂਟ ਵੀਰ,ਮੇਰੀ ਛੋਟੀ ਭੈਣ ਨੂੰ ਸਦਾ ਹੀ ਢੇਰ ਖੁਸ਼ੀਆਂ ਮਿਲਣ,ਮੇਰੀ ਭੈਣ ਦੀ ਹਰ ਖਾਹਿਸ਼ ਪੂਰੀ ਹੋਵੇ,ਵੀਰ ਬੱਚੀ,ਕਦੇ ਵੀ ਮੇਰੀ ਭੈਣ ਨੂੰ ਪਰੇਸ਼ਾਨੀ ਨਹੀਂ ਦੇਣੀ,ਰੱਬੀ ਰੂਹ ਹ,ਵਾਹਿਗੁਰੂ ਸਾਰਾ ਸੰਸਾਰ ਤੰਦਰੁਸਤ ਵੱਸੇ,ਕੋਈ ਘਰ ਖੁਸੀਆਂ ਤੋ ਵਾਝਾ ਨਾ ਰਹੇ

  • @Dogslifepunjab
    @Dogslifepunjab Год назад +16

    ਭੈਣ ਦਾ ਸੁਭਾਅ ਬਹੁਤ ਵਧੀਆ ਤੇ ਹਸਮੁੱਖ ਆ ਤੇ ਆਪਣੇ ਪਤੀ ਦੀ ਤਰੱਕੀ ਲਈ ਕਿੰਨੀ ਫ਼ਿਕਰਮੰਦ ਆ,, ਮੈਂ ਅਰਦਾਸ ਕਰਦਾ ਹਾਂ ਭੈਣੇ ਰੱਬ ਤੇਰੇ ਹਰ ਸੁਪਨੇ ਪੂਰੇ ਕਰੇ,,ਤੇ ਵੀਰ ਦੁਬਾਰਾ ਉਹ ਦਿਨ ਲਏ ਕੇ ਆਵੇ ਜਿਹਨਾਂ ਦੀ ਤੁਸੀ ਵੀਰ ਤੋ ਉੱਮੀਦ ਰੱਖੀ ਬੈਠੇ ਹੋ,,,ਰੱਬ ਬਹੁਤ ਤਰੱਕੀ ਬਖਸ਼ੇ,,, ਭੈਣ ਵਰਗਾ ਜੀਵਨ ਸਾਥੀ ਹੋਵੇ ਕਿਸੇ ਦਾ ਓਹ ਕਦੇ ਹਾਰ ਨਹੀਂ ਸਕਦਾ,,,ਤੇ ਮੈ ਉੱਮੀਦ ਕਰਦਾ ਵੀਰ ਭੈਣ ਲਈ ਮਿਹਨਤ ਕਰਕੇ ਭੈਣ ਨੂੰ ਨਵੇਂ ਨਵੇਂ ਸੂਟ ਲਿਆ ਕੇ ਦੇਵੇਗਾ,,ਬਹੁਤ ਹੀ ਭਾਵੁਕ ਕਰ ਦੇਣ ਵਾਲੀ ਗੱਲ ਸੀ ਕਿ ਭੈਣ ਨੇ ਕਿਹਾ ਕਿ 2 ਸਾਲ ਹੋ ਗਏ ਸੂਟ ਲਏ ਨੂੰ,,ਮੇਹਰ ਕਰੀ ਬਾਬਾ ਜੀ ਦੋਵਾਂ ਤੇ

  • @mastkalander1065
    @mastkalander1065 Год назад +12

    ਜਿਉਂਦੀ ਰਹ ਕੁੜੀਏ ਵਾਹਿਗੁਰੂ ਮਿਹਰ ਕਰੇ ਤੇਰੀ ਸੋਚ ਨੂੰ ਸਲਾਮ ਹੈ ਐਂਨੀ ਗਰੀਬੀ ਵਿੱਚ ਕੋਈ ਨਹੀਂ ਖੜਦਾ

  • @ranjeetsinghsandhu2743
    @ranjeetsinghsandhu2743 2 года назад +43

    ਇਸ ਭੈਣ ਲਈ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਤਾਰੀਫ਼ ਕੀਤੀ ਜਾਵੇ ਪ੍ਰਮਾਤਮਾ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ

  • @manpreetmaan9025
    @manpreetmaan9025 2 года назад +130

    ਮੈਂ ਬਾਈ ਦਾ ਫੈਨ ਹਾ ਬਾਈ ਬਚੀ ਫਗਵਾੜਾ ਟੀਮ ਚ ਖੇਡਦਾ ਸੀ ਮੈਂ ਸੋਚਿਆ ਬਾਈ ਬਾਹਰ ਚਲਿਆ ਗਿਆ ਪਰ ਨਹੀਂ ਪਤਾ ਸੀ ਇਹ ਭਾਣਾ ਵਰਤ ਗਿਆ

  • @kewalsran7644
    @kewalsran7644 2 года назад +34

    ਬਾਈ ਜੀ ਤੁਸੀਂ ਜ਼ਿੰਦਗੀ ਵਿਚ ਕਦੇ ਹਾਰ ਨਹੀਂ ਸਕਦਾ
    ਤੇਰੇ ਨਾਲ ਵਾਹਿਗੁਰੂ ਆ

  • @lavpreetsingh1813
    @lavpreetsingh1813 2 года назад +26

    ਕਬੱਡੀ ਖਿਡਾਰੀ ਵੀਰਾ ਨੂੰ ਬੇਨਤੀ ਆ ਕਿ ਅਪਣੇ ਨਾਲ਼ ਦੇ ਖਿਡਾਰੀਆ ਦਾ ਸਾਥ ਦੇਣਾ ਚਾਹੀਦਾ ਜਿਹੜੇ ਆਰਥਿਕ ਤੌਰ ਤੇ ਟੁੱਟ ਜਾਂਦੇ ਹਨ

  • @gaurnews635
    @gaurnews635 2 года назад +20

    ਮੇਰਾ ਪਿੰਡ ਪੰਜਾਬ ਵਾਲੇ ਵੀਰ ਨੂੰ ਦਿਲੋਂ ਸਲੂਟ ਆ, ਜਿਹੜਾ ਏਨੂੰ ਅੱਗੇ ਲੇ ਕੇ ਆਇਆ • ਓਸ ਵੀਰੇ ਨਾਲ ਗਲਬਾਤ ਵੀ ਕਰਣੀ ਸੀ

  • @kabaddi3567
    @kabaddi3567 2 года назад +6

    ਭੈਣ ਤੇਰੀ ਅਰਦਾਸ ਨਾਲ ਵੀਰ ਦਾ ਨਾਮ ਫੇਰ ਚੱਲੂ ਵਾਹਿਗੁਰੂ ਮੇਹਰ ਕਰੂੰ🙏🙏🙏🙏

  • @kuldeepbamalia4463
    @kuldeepbamalia4463 Год назад +12

    ਭੈਣ ਵਰਗੀ ਜੀਵਨ ਸਾਥੀ ਮਨੂੰ ਵੀ ਮਿਲੇ ਹਰ ਇਕ ਇਨਸਾਨ ਨੂੰ ਮਿਲੇ ਸਾਥ ਦੇਣ ਆਲੀ 😍😍😍

  • @Deepsidhu6
    @Deepsidhu6 2 года назад +39

    ਬਾਬਾ ਮਿਹਰ ਕਰੇ ਥੋਡੇ ਉੱਪਰ ਹਮੇਸ਼ਾ। ਹਮੇਸ਼ਾ ਹੱਸਦੇ ਵੱਸਦੇ ਰਹੋ। ਵੀਰੇ ਦਾ ਨਾਮ ਫਿਰ ਤੋਂ ਹੋਣਾ ਪਹਿਲਾਂ ਵਾਂਗ 🙏ਭੈਣ ਨੂੰ ਵੀ ਦਿਲੋਂ ਸਲਾਮ

  • @KulwantSingh-ff4ju
    @KulwantSingh-ff4ju Год назад +10

    ਸਭ ਤੋਂ ਵੱਡੀ ਤਾਕਤ ਬੰਦੇ ਦੀ ਔਰਤ ਦਾ ਸਾਥ ਰੱਬ ਜਰੂਰ ਕਾਮਯਾਬੀ ਬਖਸ਼ਣ ਗੇ ਹੌਸਲਾ ਰੱਖਣ ਲਈ ਵੀ ਦਿਲ ਚਾਹੀਦੀ

  • @lavpreetsingh1813
    @lavpreetsingh1813 2 года назад +26

    ਵਾਹਿਗੁਰੂ ਜੀ ਮਿਹਰ ਕਰੋ ਵੀਰ ਤੇ ਭੈਣ ਦਾ ਵੀ ਧੰਨਵਾਦ ਜਿਹੜੀ ਔਖੇ ਸਮੇਂ ਵਿੱਚ ਨਾਲ਼ ਖੜੀ ਆ ਨਹੀ ਤਾਂ ਕਲਜੁਗ ਆ

  • @jaspreet3028
    @jaspreet3028 2 года назад +58

    ਵਾਹਿਗੁਰੂ ਮੇਹਰ ਰੱਖੇ ਸਾਡਾ ਵੀਰ ਤੇ ਪਰਿਵਾਰ ਚੜਦੀ ਕਲਾ ਚ ਰਹੇ ਦਿਲੋ ਸਲੂਟ ਆ ਵੀਰੇ ਦੀ ਸਰਦਾਰਨੀ ਨੂੰ 🙏🙏

  • @rosy_devi
    @rosy_devi Год назад +7

    OMG his wife is so sweet (never give up attitude)......❣❣💪

  • @swarnjitsinghswarnjit1129
    @swarnjitsinghswarnjit1129 Год назад +7

    ਵੱਡਾ ਧੰਨਵਾਦ ਪ੍ਰੈਸ ਰਿਪੋਰਟ ਵੀਰ ਜੀ ਦਾ ਆਮ ਲੋਕਾਂ ਦਾ ਪ੍ਰੈਸ ਰਿਪੋਰਟਰ 🙏🙏🙏🙏 ਵਾਹਿਗੁਰੂ ਜੀ ਮਿਹਰ ਕਰਨ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।
    ਬਹੁਤ ਦੁੱਖ ਹੋਇਆ ਖਬਰ ਸੁਣ ਦੇਖ ਕੇ।
    ਵਾਹਿਗੁਰੂ ਜੀ ਇਸ ਭੈਣ ਜੀ ਦੇ ਬਚਨ ਪੂਰੇ ਕਰਨ ਵੀਰ ਜੀ ਦੁਬਾਰਾ ਕਬੱਡੀ ਖੇਡਣ ਦਿਲੋਂ ਸਲਾਮ ਸਲੂਟ ਹੈ ਭੈਣ ਜੀ ਨੂੰ 🙏🙏🙏🙏
    ਜੋ ਵੀ ਵੀਰ ਭੈਣ ਬਾਪੂ ਬੇਬੇ ਜੀ ਇਸ ਵੀਰ ਜੀ ਦੀ ਮਦਦ ਕਰ ਸਕਦੇ ਹਨ ਜ਼ਰੂਰ ਜ਼ਰੂਰ ਕਰੋ ਜੀ ਮਦਦ

  • @shivrajmattu4091
    @shivrajmattu4091 2 года назад +21

    🥺ਰਵਾ ਦਿੱਤਾ ਵੀਰੇ ਇਸ ਵੀਡਿਓ ਨੇ ਪ੍ਰਮਾਤਮਾ ਫੇਰ ਤਰੱਕੀ ਬਖਸ਼ੇ 🙏🏻

  • @GagandeepSingh-xe4pf
    @GagandeepSingh-xe4pf 2 года назад +8

    ਵੀਰ ਚੈਨਲ ਵਾਲੇ ਦਾ ਧੰਨਵਾਦ ਬੁਰੇ ਟਾਈਮ ਬੰਦੇ ਦਾ ਸਾਥ ਦੇ ਰਹੇ ਓ ਲੋਕਾਂ ਦੇ ਰੂਬਰੂ ਕਰਕੇ, ਬਾਕੀ ਬਚੀ ਨੂੰ ਹੌਸਲਾ ਰੱਖਣਾ ਚਾਹੀਦਾ ਮਾੜਾ ਚੰਗਾ ਸਮਾਂ ਚਲਦਾ ਰਹਿੰਦਾ ਮਿਹਨਤ ਕਰ ਐਨੇ ਸੁਝ ਬੂਝ ਵਾਲ਼ੀ ਤੇਰੇ ਘਰਵਾਲ਼ੀ ਆ ਤੂੰ ਫਿਰ ਛਾ ਜਾਣਾ ਵੀਰ,,,

  • @RajinderKumar-by1fd
    @RajinderKumar-by1fd 2 года назад +50

    ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ 🙏🙏🙏🙏🙏

  • @rajveersohal2124
    @rajveersohal2124 2 года назад +19

    Bachi yr ਤੁਸੀਂ ਬਹੁਤ ਵਧੀਆ player ਸੀ ਤੇ ਹੁਣ ਵੀ ਵਧੀਆ ਹੀ ਹੋ, yr pls ਹੌਂਸਲੇ ਨਾਲ ਤਕੜਾ ਹੋ ਕੇ ਮੇਹਨਤ ਕਰ ਤੇ ਮੇਹਨਤ ਕਰਨ ਸਮੇਂ ਇਹ ਸੋਚਿਆ ਕਰ ਕਿ ਦੁਨੀਆਂ ਦਾ ਨੰਬਰ 1 (top) player ਬਣਨਾ ਹੈ! God bless you🙏🏻

  • @reshamsingh517
    @reshamsingh517 Год назад +12

    ਬੱਚੀ ਗੁਰੂ ਸਾਹਿਬ ਤੇ ਭਰੋਸਾ ਰੱਖ ਪੁਰਾਣੇ ਦਿਨ ਅਾੳੁਣਗੇ ਮਿਹਨਤ ਜਾਰੀ ਰੱਖ ਮਿਹਨਤ ਨੀ ਛੱਡਣੀ

  • @nikkamaan1228
    @nikkamaan1228 2 года назад +11

    ਕੋਈ ਗੱਲ ਨਹੀਂ ਵੀਰ ਜੀ ਤੁਸੀਂ ਦੁਬਾਰਾ ਸ਼ੁਰੂ ਕਰ ਕਬੱਡੀ ਤੇਰੇ ਵਿੱਚ ਹਜੇ ਵੀ ਬਹੁਤ ਟੈਮ ਹੈਗਾ ਕਰ ਦੇ ਸ਼ੁਰੁ ਵੀਰ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ ਕੋਈ ਗੱਲ ਨਹੀਂ

  • @sandeepbhunohoshiarpuriye7507
    @sandeepbhunohoshiarpuriye7507 2 года назад +27

    ਸੰਦੀਪ ਵੀਰ ਹੁੰਦਾ ਤਾਂ ਵੀਰ ਦੀ ਮੱਦਦ ਜ਼ਰੂਰ ਕਰਦਾ ਮੇਜਰ ਲੀਗ ਕਬੱਡੀ ਬਣਾਉਣ ਦਾ ਮਕਸਦ ਹੀ ਇਹੀ ਸੀ।ਹਰ ਖਿਡਾਰੀ ਦੀ ਮੱਦਦ

    • @laddijatt3306
      @laddijatt3306 2 года назад +3

      ਬਿਲਕੁਲ। ਸਹੀ ਗੱਲ ਵੀਰ ਤੇਰਾ ਪਿੰਡ ਬੜੀਆ ਕਲਾਂ ਕੋਲ ਹੈ

    • @sandeepbhunohoshiarpuriye7507
      @sandeepbhunohoshiarpuriye7507 2 года назад +1

      hnji bhji

  • @thuggamingig5278
    @thuggamingig5278 Год назад +28

    ਰੱਖ ਹੋਂਸਲਾ ਚੰਗੇ ਵੀ ਦਿਨ ਆਉਣਗੇ ❤️
    ਵੱਡੇ ਵੈਲੀ ਵੀ ਕੰਨਾਂ ਨੂੰ ਹੱਥ ਲਾਉਣਗੇ❤️

  • @MandeepSingh4433
    @MandeepSingh4433 2 года назад +53

    ਵੀਰ ਜੀ ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ। ਭੈਣ ਵੀ ਬਹੁਤ ਵਧੀਆ ਸੁਭਾਅ ਦੀ ਮਾਲਕ ਆ ਰੱਬ ਹਮੇਸ਼ਾ ਭੈਣ ਨੂੰ ਖੁਸ਼ ਰੱਖੇ। ਧੰਨਵਾਦ ਜੀ

  • @egle12367
    @egle12367 2 года назад +11

    ਪੱਤਰਕਾਰ ਦਾ ਗਲ ਕਰਨ ਦਾ ਲਹਿਜਾ ਬਹੁਤ ਵਧੀਆ

  • @tejisingh9903
    @tejisingh9903 2 года назад +9

    Bai ਪੱਤਰਕਾਰ nu dilo salute jehra greeba nu pushda nhi ta ameera diya addiya ta sare chatn lagg jande
    Lub ju ball bro

  • @gurpalsaroud1472
    @gurpalsaroud1472 2 года назад +23

    ਵੀਰ ਦੀ ਮੱਦਦ ਜਰੂਰ ਕਰਨੀ ਚਾਹੀਦੀ ਹੈ। ਰੱਬ ਤਰੱਕੀ ਬਖਸ਼ੇ👍🙏

  • @primarystars5975
    @primarystars5975 2 года назад +29

    Deepa ਭਰਾ ਕਰਕੇ ਬੱਚੀ ਦੁਨੀਆਂ ਸਾਹਮਣੇ ਆਇਆ, ਵੀਰ ਦੀਪੇ ਦਿਲੋਂ ਖੁਸ਼ੀ ਅਾ ਸਾਨੂੰ , ❤️❤️❤️

  • @KhalsaJi722
    @KhalsaJi722 Год назад +4

    Waheguru ji ehna pyar edaa de zeevansathi karmaa valeya nu milda❤❤❤❤❤

  • @gumailsingh570
    @gumailsingh570 2 года назад +34

    ਵਾਹਿਗੁਰੂ ਸਾਹਿਬ ਜੀ ਓ ਮਿਹਰ ਕਰਿਓ
    ਵਾਹਿਗੁਰੂ ਸਾਹਿਬ ਜੀ ਓ ਮਿਹਰ ਕਰਿਓ
    ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @kuldeepkour1600
    @kuldeepkour1600 2 года назад +16

    Beta tuwade rab shonk sare pure kre. 🙏

  • @ARSHDEEPSINGH-ec1nq
    @ARSHDEEPSINGH-ec1nq 2 года назад +256

    ਮੱਦਦ ਕਰੋ ਕਬੱਡੀ ਪ੍ਰਮੋਟਰ ਬੱਚੀ ਦੀ, ਝੁੱਗੀ ਚ ਰਹਿੰਦਾ ਵਿਚਾਰਾ ਤੇ ਕੋਈ ਵੀ ਪ੍ਰਮੋਟਰ ਬਾਂਹ ਫੜ ਲਵੇ ਵਿਚਾਰਾ ਉੱਠ ਕੇ ਵਧੀਆ ਤਕੜਾ ਹੋ ਜਾਵੇਗਾ ਘਰ ਦੀ ਗਰੀਬੀ ਚੱਕੀ ਜਾਵੇ ਇਸ ਪਲੇਅਰ ਦੀ ,ਜਰੂਰ ਮੱਦਦ ਕਰਨੀ ਚਾਹੀਦੀ ਆ ਬੱਚੀ ਦੀ।

    • @rajpallitt8365
      @rajpallitt8365 2 года назад +1

      ਪਲੇਅਰਾ ਨੇ ਕੀ ਮਦਦ ਕਰਨੀ ਆ ਉਹ ਤਾ ਆਪ ਰੱਜੇ ਹੁੰਦੇ ਹੋਏ ਵੀ ਭੁੱਖੇ ਨੇ ਸਾਲੇ ਪੈਸਿਆਂ ਖਾਤਰ ਆਪਣੇ ਨਾਲ ਖੇਡਦੇ ਪਲੇਅਰ ਦੀ ਮਦਦ ਨੀ ਕਰ ਸਕਦੇ ਬਾਕੀ ਪ੍ਰਮੋਟਰ ਉਹ ਜਿਹੜੇ ਪਲੇਅਰ ਖੇਡਦੇ ਆ ਉਹਨਾ ਟਾਇਮ ਉਹਨਾ ਦੇ ਮਗਰ ਫਿਰਦੇ ਆ ਇਹ ਕਿ ਜੇ ਪਲੇਅਰ ਦੇ ਸੱਟ ਵੱਜੀ ਜਾਵੇ ਜਾ ਪਲੇਅਰ ਤੇ ਕੋਈ ਮਾੜਾ ਟਾਇਮ ਆ ਜਾਵੇ ਤਾ ਇਹ ਪ੍ਰਮੋਟਰ ਪਲੇਅਰ ਨੂੰ ਪੁੱਛਦੇ ਤੱਕ ਨਹੀ ਆ ਫੁਦੂ ਪਲੇਅਰਾ ਬਿਨਾ ਮਤਲਬ ਤੋ ਪੈਸਾ ਗੱਡੀਆ ਮੋਟਰਸਾਈਕਲ ਦਿੰਦੇ ਨੇ ਬੱਚੀ ਵਰਗੇ ਪਲੇਅਰ ਦਾ ਸਾਥ ਦੇਣਾ ਚਾਹੀਦਾ ਹੈ ਕਿ ਇਹ ਦੁਆਰਾ ਖੇਡਣ ਲੱਗ ਜਾਵੇ ਇਹੋ ਜਿਹੇ ਪਲੇਅਰ ਦੀ ਮਦਦ ਕਰੋ

    • @ranajigobindpuriya1935
      @ranajigobindpuriya1935 2 года назад +18

      Y esda nbr dyo menu esdi hr entry fees me du hr kabdi cup ch ik wari nbr deo veer da

    • @gindasingh8093
      @gindasingh8093 2 года назад +7

      Right

    • @ranajigobindpuriya1935
      @ranajigobindpuriya1935 Год назад +3

      Nbr snd kro y da je h kisi kol

    • @MANPREETMOHIE71
      @MANPREETMOHIE71 Год назад +2

      @@ranajigobindpuriya1935 bhut vdia gal aw ji

  • @AmandeepSingh-us6cg
    @AmandeepSingh-us6cg 2 года назад +12

    Bai Teri wife Rab da roop hai.bahut lucky ho tusi.rab tahudi jror sunega

  • @user-ph3zp9ud5k
    @user-ph3zp9ud5k Год назад +5

    ਉਸਤਾਦ ਤੈਨੂੰ ਪਰਮਾਤਮਾ ਹਮੇਸ਼ਾ ਖੁਸ਼ ਰੱਖੇ

  • @zameerazulueta3866
    @zameerazulueta3866 2 года назад +10

    Bachi ta phla v super star c te ajj v super star aw bht match dekhe aw bachi de malve ch te ajj wale v bht match takde v khedi jada leage wale bachi💪💪💪👍🏻👍🏻

  • @angrejsandhu5256
    @angrejsandhu5256 2 года назад +5

    ਵਾਹਿਗੁਰੂ ਜੀ ਭੈਣ ਦੀਆ ਆਸਾ ਮੁਰਦਾ ਪੂਰੀਆ ਕਰਨ । ਭੈਣ ਚਰਦੀਕਲਾ ਚ ਰਹੇ

  • @JAZZYy455
    @JAZZYy455 2 года назад +15

    ਪ੍ਰਮਾਤਮਾ ਇਸ ਵੀਰ ਨੂੰ ਕਾਮਯਾਬੀ ਦੇਂਣਾ ਭੈਣ ਨੂੰ ਤੰਦਰੁਸਤੀ ਦੇਣਾ

  • @GurpreetSingh-fq7di
    @GurpreetSingh-fq7di 2 года назад +31

    ਬਾਈ ਫਿਰ ਤੋਂ ਮਿਹਨਤ ਕਰ ਵਾਹਿਗੁਰੂ ਜੀ ਫਿਰ ਤੋਂ ਚੱੜਦੀ ਕਲਾਂ ਚੋਂ ਲੈ ਕੇ ਜਾਣਗੇ ਬੱਸ ਵਾਹਿਗੁਰੂ ਜੀ ਤੇ ਭਰੋਸਾ ਰੱਖ । ਭੈਣ ਵੀ ਤੁਹਾਡਾ ਪੂਰਾ ਸਾਥ ਦੇ ਰਹੇ ਨੇ ਵਾਹਿਗੁਰੂ ਜੀ ਤੋਂ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਪੁਰੇ ਪਰਿਵਾਰ ਨੂੰ ਤੰਦਰੁਸਤੀਆਂ ਬਖ਼ਸ਼ਣ ❤️🙏🙏🙏🙏

  • @HarinderSingh-dy4fi
    @HarinderSingh-dy4fi Год назад +7

    Y oo bht kismat vale hunde aa jihna da life partner iss bhen vrga hunda 🙏🙏🙏🙏

  • @deepdeep-pq5xj
    @deepdeep-pq5xj 2 года назад +4

    ਔਰਤ ਪਰਖੀ ਜਾਂਦੀ ਵਿਚ ਗਰੀਬੀ ਦੇ ਬਾਈ ਸਾਰੇ ਪ੍ਰੋਮਟਰ ਤੇ ਖਿਡਾਰੀ ਵੀਰਾ ਨੂੰ ਬੇਨਤੀ ਕੇ ਬਾਈ ਦੇ ਮਦਦ ਕਰੋ ਯਾਰ ਭੈਣ ਤੂੰ ਬਾਈ ਦਾ ਸਾਥ ਨਾ ਛੱਡੀ ਸਬ ਠੀਕ ਹੋਜੂ

  • @ranjusonkhlay6890
    @ranjusonkhlay6890 2 года назад +38

    ਵਾਹਿਗੁਰੂ ਜਰੂਰ ਮਿਹਰ ਕਰਨਗੇ ਵੀਰ ਜੀ 🙏🙏❤️👌

  • @jass_pubggaming9433
    @jass_pubggaming9433 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਬੱਚੀ ਵੀਰੇ ਹੌਸਲਾ ਨਹੀ ਛੱਡਣਾ ਚਾਹੀਦਾ ਜੇ ਦਿਨ ਚੰਗੇ ਮਾੜੇ ਆਉਦੇ ਜਾਦੇ ਰਹਿਦੇ ਨੇ ਬੱਚੀ ਜੋ ਤੇਰੀ ਜੀਵਨ ਸਾਥਣ ਹੈ ਪਰਮਾਤਮਾ ਨੇ ਦੇਵੀ ਰੂਹ ਦਿੱਤੀ ਹੈ ਪਰਮਾਤਮਾ ਇਸ ਦੀ ਹਰ ਮੁਰਾਦ ਪੂਰੀ ਕਰੇ ਬੱਚੀ ਨੂੰ ਪਹਿਲਾ ਵਾਂਗ ਮਾਣ ਮਿਲੇ।ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lovesandhu1525
    @lovesandhu1525 2 года назад +122

    ਬਾਈ ਇਕ ਵਾਰ ਫੇਰ ਉੱਠ ਮਿਹਨਤ ਕਰ ਤੇ ਮੈਚ ਖੇਡ ਦੁਨੀਆਂ ਫਿਰ ਸਲੂਟ ਮਾਰੋ ਗੀ

    • @jasmailsandhu6707
      @jasmailsandhu6707 2 года назад +1

      Hnji veera sahi kiha tusi

    • @jasmailsandhu6707
      @jasmailsandhu6707 2 года назад

      Waheguru ji meher kran thoda privaar te 🙏🙏

    • @punjab2153
      @punjab2153 Год назад

      ਵੀਰ ਜੀ ਮੈਚ ਤਾਂ ਖੇਡ ਲਊ ਪਰ ਉਹਨੂੰ ਆਪਣੀ ਮਦਦ ਦੀ ਲੋੜ ਆ🙏🏻

  • @educationhub4559
    @educationhub4559 Год назад +4

    ਵੀਰ ਤੇ ਭੈਣੇ ਰੱਬ ਮੇਹਰ ਕਰੂ ਦੁਬਾਰਾ ਜਲਦੀ ,ਮਿਹਨਤ ਤੇ ਹੌਂਸਲਾ ਨੀ ਛੱਡਣਾ ।

  • @sukhasandhusukha9981
    @sukhasandhusukha9981 2 года назад +3

    ਬਾਈ ਗੁਰਜੀਤ ਦਾ ਫੈਨ ਹੈ ਤੇ ਗੁਰਜੀਤ ਤੂਤ ਨੂੰ ਵੀ ਚਾਹੀਦਾ ਬਾਈ ਨੂੰ ਜਰੂਰ ਮਿਲੇ

  • @mansimarn1332
    @mansimarn1332 Год назад +3

    ਵੀਰ ਫੇਰ ਸ਼ੁਰੂ ਕਰ ਕੇ ਵਿਖਾਉ ਲੋਕਾ ਨੂੰ ।ਵਾਹਿਗੁਰੂ ਮੇਹਰ ਕਰੇ ਵੀਰ ਤੇ ।

  • @randhirsingh2337
    @randhirsingh2337 2 года назад +7

    ਤਕੜਾ ਹੋ ਜਵਾਨਾਂ, ਰੱਬ ਚੜ੍ਹਦੀ ਕਲਾ ਕਰੂਗਾ ।🙏

  • @lukeshdubey3166
    @lukeshdubey3166 2 года назад +8

    Rabba bachhi nu dubara star bna de bohat vadia insaan aa

  • @jallijattparbhjot3576
    @jallijattparbhjot3576 2 года назад +11

    Deepe di mehnat karke ajj waheguru na sun layi veere di, thadi yaari nu slaam,

  • @gursewaksidhu7315
    @gursewaksidhu7315 2 года назад +18

    ਚੈਨਲ ਦਾ ਧੌਨਵਾਦ। ਭੈਣ ਜੀ ਵੀਰ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਵਾਹਿਗੁਰੂ ਜੀ ਸਭ ਠੀਕ ਕਰ ਦੇਵੈਗਾ।

  • @sukhmanjotsingh7427
    @sukhmanjotsingh7427 2 года назад +20

    ਵਾਹਿਗੁਰੂ ਜੀ ਮੇਹਰ ਕਰਨ ਤਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿਚ ਰੱਖਣ

  • @p.b11walesauditrailerdrive12
    @p.b11walesauditrailerdrive12 Год назад

    ਸਹੀ ਗੱਲ ਆ ਬਾਈ ਬਹੁਤ ਕਿਸਮਤ ਵਾਲਾ ਆ ਜੋ ਏਦਾਂ ਦੀ ਘਰਵਾਲੀ ਮਿਲੀ ਆਂ ਨਹੀਂ ਤਾਂ ਅੱਜ ਕੱਲ ਕੋਈ ਨਹੀਂ ਮਿਲਦਾ ਸਿਰਫ 5% ਹੀ ਆ ਏਦਾਂ. ਸੇਲੂਟ ਆ ਭੈਣ ਜੀ ਨੂੰ.

  • @dawindermattu1207
    @dawindermattu1207 2 года назад +4

    Parmatma krke veer teri bai Gurjeet toot jini chrai hove god bless you veer

  • @HarjitSingh-es4mk
    @HarjitSingh-es4mk 2 года назад +8

    Nai yaar eh bnda nsha nai krda.. eh ta bnda e boht wdiaaa.. waheguru mehr kre 🙏🙏🙏 tu charrdi klah ch hove

  • @gurpeetramana1240
    @gurpeetramana1240 2 года назад +19

    Nice kudi h Jo sath nibha rahi h

  • @satanamsingh2889
    @satanamsingh2889 2 года назад +8

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਬਾਈ ਤੇ
    ਪੰਜਾਬ ਵਿੱਚ ਜਿੰਨੇਂ ਵੀ ਦਾਨੀ ਸੱਜਣ ਹਨ ਬਾਈ ਦੀ ਮੱਦਦ ਕਰਨ ਜੀ 🙏🏿🙏🏿
    ਦੂਜਾ ਨੰਬਰ ਪੰਜਾਬ ਸਰਕਾਰ ਦਾ ਇਹੋ ਜਿਹੇ ਖਿਡਾਰੀ ਦੀ ਮੱਦਦ ਕਰਨ ਜੀ 🙏🏿🙏🏿🙏🏿🙏🏿🙏🏿

  • @championgamemap6485
    @championgamemap6485 2 года назад +11

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ

  • @HARVINDER_66
    @HARVINDER_66 Год назад +4

    ਕੋਈ ਗੱਲ ਨੀ ਵੀਰ ਹੌਸਲਾ ਰੱਖ ਰੱਬ ਜ਼ਰੂਰ ਸੁਨੁ ਗਾ ਥੋਡੀ 🙏🙏🙏

  • @rajjhamat3478
    @rajjhamat3478 2 года назад +7

    Bhen nu v salam jo ine made time ch v naal a .

  • @bhullarbhullar380
    @bhullarbhullar380 2 года назад +2

    ਵਾਕਿਆ ਹੀ ਬੱਚੀ ਵੀਰ ਜੀਵਨ ਸਾਥਣ ਬਹੁਤ ਵਧੀਆ ਮਿੱਟੀ ਹੈ ਵਾਹਿਗੁਰੂ ਜੀ ਮੇਹਰ ਨਾਲ ਫ਼ੇਰ ਤੋਂ ਬੱਚੀ ਬੱਚੀ ਹੋਵੇਗੀ ਪਰਮਾਤਮਾ ਤੇ ਵਿਸ਼ਵਾਸ ਰੱਖ ਦੁਨੀਆਂ ਵਿੱਚ ਤੇਰੀ ਮਦਦ ਲਈ ਬਹੁਤ ਵੀਰ ਅੱਗੇ ਆਉਣਗੇ ਬਾਈਁ ਜੀ ਇਸ ਭੈਣ ਜੀ ਨੂੰ ਵਿਸ਼ਵਾਸ ਕੀ ਉਹੀ ਬੱਚੀ ਗਰਾਉਡਾ ਵਿੱਚ ਦੇਖਣਾ ਮਨ ਦੀ ਤਮੰਨਾ ਇਸ ਭੈਣ ਜੀ ਦੀ

  • @chandvaljot9743
    @chandvaljot9743 2 года назад +15

    Waheguru ji mehar kri sb te

  • @kuldeeplongowal5718
    @kuldeeplongowal5718 2 года назад +25

    ਬਾਬਾ ਮੇਹਰ ਕਰੇ 🙏🙏

  • @kaljanda8287
    @kaljanda8287 2 года назад +7

    ਕਿਸਮਤ ਵਾਲਾ ਛੋਟਾ ਵੀਰ ਜਿਸ ਨੂੰ ਬਹੁਤ ਚੰਗੀ ਘਰਵਾਲੀ ਮਿਲੀ.। Wish you all the best.

  • @bachitarsadhu9283
    @bachitarsadhu9283 2 года назад +9

    ਬਹੁਤ ਵਧੀਆ ਖਿਡਾਰੀ ਵਾਹਿਗੁਰੂ ਜੀ ਮੇਹਰ ਰੱਖੇ ਸਾਰੇ ਪਰਿਵਾਰ ਤੇ

  • @charanjitsingh-nv3hb
    @charanjitsingh-nv3hb 2 года назад +11

    Bacchi bro 💞 waheguru ji thanu chardi kla vch rakhe 🙏🙏

  • @thinkingdifferent9890
    @thinkingdifferent9890 2 года назад +5

    ਬੱਚੀ ਬਾਈ ਵਾਹਿਗੁਰੂ ਮੇਹਰ ਕਰੂਗਾ

  • @gurlal4302
    @gurlal4302 2 года назад +6

    ਆਪਾਂ ਸਾਰਿਆਂ ਨੂੰ ਇਸ ਖਿਡਾਰੀ ਦੀ ਮੱਦਦ ਕਰਨੀ ਚਾਹੀਦੀ ਹੈ

  • @ArshdeepSingh-ox2vu
    @ArshdeepSingh-ox2vu 2 года назад +8

    ਬਾਈ ਫਿਰ ਤੋਂ ਮੇਹਨਤ ਕਰਕੇ ਕਬੱਡੀ ਖੇਡੀ ਲੋਕ ਫਿਰ ਸਲੂਟ ਮਾਰਨ ਗਏ
    Waheguru Mehar kare🙏🙏

  • @azaadmehrasab5239
    @azaadmehrasab5239 2 года назад +9

    ਰੱਬ ਆਪਣਾਂ ਮੇਹਰ ਭਰਿਆ ਹਥ ਰੱਖੇ ਜੀ

  • @jugrajsingh9152
    @jugrajsingh9152 2 года назад +13

    ਵੀਰ ਜੀ ਖੁਰਾਕ ਖਾਓ ਹੌਸਲਾ ਰੱਖੋਂ ਜੀ ਵੀਰ ਜੀ ਤੇਰੀ ਵਾਈਫ਼ ਦਾ ਸੁਭਾਅ ਵੀ ਬਹੁਤ ਵਧੀਆ ਹੈ ਜੀ ਇਸ ਤਰ੍ਹਾਂ ਦੀ ਭੈਣ ਕਰਮਾਂ ਨਾਲ ਮਿਲਦੀ ਹੈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਇੱਕ ਵਾਰ ਫਿਰ ਤੁਸੀਂ ਉਸ ਮੁਕਾਮ ਤੇ ਪੁੱਜੋ ਜੀ।👍

  • @davanjeetsingh3922
    @davanjeetsingh3922 2 года назад +13

    ਚੰਗੇ ਦਿਨ ਵੀ ਆਉਣਗੇ ,,,ਵਾਹਿਗੁਰੂ ਅੱਗੇ ਅਰਦਾਸ ਕਰਿਓ।

  • @sachinsehgalproduction7283
    @sachinsehgalproduction7283 Год назад +1

    Bachi veer kismat wala wa eho jhi bhen mili ❤️🧿 #respect

  • @surjitkaur2164
    @surjitkaur2164 2 года назад +6

    Mera Pind Panjab vale paaaji nu slaam hai saade vaalo , bande bhol jande baad vech , ena kari praa nal ke kabaddi khidarian di madad karda rave, jasse sedowalie vangra na kari mara bai

  • @goldy2255
    @goldy2255 Год назад +1

    ਪ੍ਰਮਾਤਮਾ ਦੇ ਰੰਗ ਆ ਜੀਓ ਪਰ ਸਿਰ ਝੁਕਦਾ ਭੈਣ ਦੀ ਸੋਚ ਦੇਖਕੇ, ਅਜਿਹੇ ਹਲਾਤਾਂ ਚ ਖੜਨਾ ਹੀ ਬਹੁਤ ਵੱਡੀ ਕਮੀ ਪੂਰੀ ਕਰ ਜਾਂਦਾ, ਬਾਕਮਾਲ 👍🏻ਕੋਈ ਨੀ ਬਚੀ ਬਾਈ ਵਾਹਿਗੁਰੂ ਮਿਹਰ ਕਰੇ ਉਂਗਲ ਫੇਰ ਖੜੀ ਹੋਵੇ ਜੀ ਮੈਦਾਨਾਂ ਚ 🙏🏻🙏🏻❤

  • @hardworkfit..2347
    @hardworkfit..2347 2 года назад +11

    Waheguru ji mehar kre

  • @beantsingh7083
    @beantsingh7083 Год назад +1

    Duniya da sab lucky gharwala jisnu eho g bhain mili gharwali de roop Ch dunya di no1 gharwali

  • @RahulRana-tb5bu
    @RahulRana-tb5bu 2 года назад +32

    ਖ਼ੁਸ਼ ਰਹੋਂ ਭਰਾ 🙏🙏❤️😭❤️❤️❤️

  • @punjabisardar-ec3qx
    @punjabisardar-ec3qx 2 года назад +1

    ਭੈਣ ਦਾ ਸੁਭਾਅ ਬਹੁਤ ਵਧੀਆ ਹੈ ਬਚੀ ਬਾਈ ਦਿਲ ਛੋਟਾ ਨਾ ਕਰ ਰੱਬ ਤੈਨੂੰ ਤਰੱਕੀ ਜ਼ਰੂਰ ਦੇਵੇਗਾ

  • @Keeratkalervlogs2068
    @Keeratkalervlogs2068 2 года назад +6

    ਵਹਿਗੁਰੂ ਜੀ ਤਹਾਨੂੰ ਚੜਦੀ ਕਲਾ “ਚ”ਰੱਖਣ

  • @DR_JASS
    @DR_JASS 2 года назад +2

    ਵੀਰ ਤੇਰੀ ਘਰਵਾਲੀ ਬੁਹਤ ਸਮਝਦਾਰ ਹੈ ਵਾਹਿਗੁਰੂ ਜੀ ਮੇਹਰ ਕਰਨ ਗੇ

  • @ManinderSingh-yx5tf
    @ManinderSingh-yx5tf 2 года назад +10

    Bache veer bhot vdia, insan wa mai ehna nu odo toh jan da wa jdo bache veer 62 kilo 65 kilo khed da, se es veer parmotra, nu bente wa jrur help kete jawe

  • @bindersinghkhosanawan7118
    @bindersinghkhosanawan7118 2 года назад +9

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸਾਂ ਖੁਸ਼ ਰੱਖੇ 💐💐🙏🏻🙏🏻

  • @Moujisaab5349
    @Moujisaab5349 2 года назад +6

    Waheguru mehar kre bachi 22 te bal 22 tuhada thanks aa

  • @sonubhatia5768
    @sonubhatia5768 2 года назад +7

    Waheguru ji bhla krn