Bugla Bathinda Wala | 40 Years Kabaddi Player | Interview | Pardeep Taina | Kabaddi365

Поделиться
HTML-код
  • Опубликовано: 14 дек 2024

Комментарии • 1,5 тыс.

  • @punjabdimaakhedkabaddi7252
    @punjabdimaakhedkabaddi7252 4 года назад +130

    ਬੁਗਲੇ ਬਾਬੇ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @darshansingh5795
    @darshansingh5795 3 года назад +2

    ਵਾਹ ਵਾਹ ਜੀ ਵਾਹ ਵਾਹ ਜੀ ਵਾਹਿਗੁਰੂ ਜੀ ਮੇਹਰ ਕਰਨ ਬੁਗਲੇ ਤੇ ਬਾਪੂ ਬੁਗਲਾ

  • @ArshDeep-em4zt
    @ArshDeep-em4zt 4 года назад +187

    ਬਾਈ ਤੈਥੋਂ ਵੱਧ ਕੇ ਕੋਈ ਨਹੀਂ ਹੋ ਸਕਦਾ ਪ੍ਰਮਾਤਮਾ ਦੀ ਕਿਰਪਾ ਹੈ ਤੇਰੇ ਤੇ

    • @SahibSingh-wx7th
      @SahibSingh-wx7th 4 года назад +2

      ਬਹੁਤ ਸੋਹਣਾ ਬਾਈ ਜੀ ਤੈਥੋਂ ਵਧੀਆ ਨਹੀਂ ਖੇਡ ਸੁੱਕਦਾ ਕੋਈ ਪ੍ਰਮਾਤਮਾ ਤੈਨੂੰ ਖੁਸ਼ੀਆ ਬਕਸੇ

  • @CE-cy6wh
    @CE-cy6wh 4 года назад +6

    ਅੱਤ ਹੀ ਕਰਵਾਈ ਜਾਦਾ ਬਾਈ ਜੀ ਬੁਗਲਾ । ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਮਾਣ ਨੇ ਮਾਂ ਖੇਡ ਕਬੱਡੀ ਦੇ ਇਹਨਾਂ ਨੂੰ ਦੇਖ ਦੇਖ ਕੇ ਬੱਚਿਆਂ ਨੇ ਮਾਂ ਖੇਡ ਨੂੰ ਪਿਆਰ ਕਰਨ ਲੱਗਣਾ ।

  • @HarjotsinghgurmGurm
    @HarjotsinghgurmGurm 4 года назад +276

    ਬਾਈ ਪੑਦੀਪ ਬੁੱਗਲਾ ਬਹੁੱਤ ਬਹੁੱਤ ਦਿਲ ਦਾ ਸਾਫ ਤੇ ਗਰੀਬ ਅਨਸਾਨ ਐ ਬਾਈ ਜੋ ਤਕੜੇ ਪਰਮੋਟਰ ਆ ਨੂੰ ਚਾਹੀਦਾ ਬੀ ਬੁੱਗਲੇ ਨੂੰ ਕੂੰਝ ਪੈਸੇ ਦੇਣ ਸਪੈਸਲ ਤਾ ਜੋ ਉਹ ਪੋਤੇਆ ਨੂੰ ਕੈ ਸਕੇ ਕੀ ਮੈ ਕਬੱਡੀ ਖੈਡੀ ਐ ਧੰਨਵਾਦ ਜੀ

  • @bhupindersinghkhinda8453
    @bhupindersinghkhinda8453 4 года назад +87

    ਵਿਆਹ ਵਾਲੀ ਗੱਲ ਸਿਰਾ ਹੀ ਆ ਯਾਰ ਇੰਡ ਆ ਲਵ ਯੂ ਯਾਰ ਸਿਰਾ ਹੀ ਆ ਰੀਝ ਆ ਬੁਗਲੇ ਦੀ ਕਨੇਡਾ ਜਾਣ ਦੀ ਕੋਈ ਯਾਰ ਪੂਰੀ ਕਰਦੋ ਮੇਰੇ ਵੀਰ

  • @brownboy1993
    @brownboy1993 4 года назад +74

    ਬੁਗਲੇ ਬਠਿੰਡੇ ਆਲੇ ਦੀਆਂ ਗੱਲਾਂ ਵੀ ਸਿਰਾ ਗੇਮ ਵੀ ਸਿਰਾ ਹੁੰਦੀ ਆ ਦਰਸਕਾਂ ਨੂੰ ਇੱਕ ਤਰ੍ਹਾਂ ਦਾ ਨਜ਼ਾਰਾ ਬੰਨ ਦਿੰਦੀ ਆ ਬੁਗਲੇ ਦੀ ਗੇਮ ਬਾਕੀ ਪ੍ਰਮੋਟਰਾਂ ਨੂੰ ਚਾਹੀਦਾ ਆ ਬੁਗਲੇ ਦੀ ਕੁੱਝ ਹੈਲਪ ਕਰਨ ਜਾਂ ਕੋਈ ਬਾਹਰ ਦਾ ਵੀਜ਼ਾ ਲਵਾ ਦੇਣ wmk🙏🙏🙏

  • @satnamtara6625
    @satnamtara6625 4 года назад +49

    Baba Ji Diya Gallan Eniya Vadia Lagia , ਸਵਾਦ ਲੀਆਤਾ , ਭਾਵੇਂ ਘਰੋਂ ਗਰੀਬ ਅਾ ਪਰ ਦਿਲ ਦਾ ਸਾਫ ਅਾ ਬਾਬਾ ,
    ਪ੍ਰਮਾਤਮਾ ਬਾਬੇ ਨੂੰ ਚੜ੍ਹਦੀਕਲਾ ਚ ਰੱਖੇ, good person

    • @partapsandhu6548
      @partapsandhu6548 4 года назад +1

      ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ਚ ਕੀ ਰੱਖਿਆ, ਬਹੁਤ ਵਧੀਆ👍💯

    • @pxr4m_
      @pxr4m_ 3 года назад

      Bharava gaalan ni suneya tu 😂

  • @JagdeepSingh-qf4md
    @JagdeepSingh-qf4md 4 года назад +153

    ਬੁਗਲੇ ਦੀ ਇਕ ਇਹ ਵੀ ਰੀਜ ਅਾ , 🇨🇦🇨🇦🇨🇦 ਗੱਲਾ ਤੋ ਪਤਾ ਲਗਦਾ j ਕੋਈ ਪੂਰੀ ਕਰਦੇ ਤਾਂ 🙏😍

  • @khalistanjindabad9729
    @khalistanjindabad9729 4 года назад +7

    ਸਿਰਾ ਬਾਬਾ ਬੁਗਲਾ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਬਾਪੂ ਨੂੰ 👌👌👌😍😍😍

  • @parmtiwana5507
    @parmtiwana5507 4 года назад +58

    ਵਾਹਿਗੁਰੂ ਜੀ ਮੇਹਰ ਕਰੇ
    ਹੱਸਦਾ ਵੱਸਦਾ ਰਹੇ ਬੁਗਲਾ ਬਠਿੰਡੇ ਵਾਲਾ

  • @mintusheron7620
    @mintusheron7620 4 года назад +2

    ਬੁਗਲਾ ਬਾਬਾ ਬਹੁਤ ਧੰਨਵਾਦ ਬਹੁਤ ਅਨੰਦ िਮਲੀਅਾਂ ਤੇਰੇ ਗॅਲਬਾਤ ਸੁਣ ਕੇ ਇਕ िਫਲਮ ਦੇਖਣ िਜਨਾ ਸਵਾਦ ਅਾ िਗਅਾ ਪਰਦੀਪ ਵੀਰੇ ਤੇਰਾ िਦਲੋ ਸੁਕਰੀਅਾ ਇਸ ਦਰਵੇਸ ਇਨਸਾਨ ਦੀ ਇਟਰਵੀੳੁ ਕਰਨ ਲਈ ◌⑅●♡⋆♡LOVE♡⋆♡●⑅◌

  • @aman_pannu
    @aman_pannu 4 года назад +91

    ੲਿਕ ਸੇਧ ਸਾਰਿਅਾ ਨੂੰ ਲੈਣੀ ਚਾਹੀਦੀਅਾ ਜੇ ਕੁਝ ਠਾਣ ਲੲੀੲੇ ਤਾ ਪੂਰਾ ਕਰਨ ਲੲੀ ਜਜਬਾ ਬੁਗਲੇ ਬਾੲੀ ਵਰਗਾ ਚਾਹੀਦਾ...

  • @satnamdilbagh
    @satnamdilbagh 4 года назад +2

    ਵਾਹਿਗੁਰੂ ਬੁਗਲੇ ਦੀ ਇੱਛਾ ਪੂਰੀ ਕਰੇ, ਕਨੈਡਾ ਜਾਣ ਦੀ

  • @pb03bti64
    @pb03bti64 4 года назад +43

    ਬਹੁਤ ਵਧੀਆ ਗੱਲਬਾਤ ਪ੍ਦੀਪ ਵੀਰ ਜੀ,, ਦਿਲ ਦਾ ਸਾਫ਼ ਪਲੇਅਰ ਹੈ, ਬੁਗਲਾ ਬਠਿੰਡਾ, ਬਠਿੰਡੇ ਦੀ ਸ਼ਾਨ ਹੈ,

    • @Manjitsekhon855
      @Manjitsekhon855 2 года назад

      Veer ji bugle da no mil ju team book krni c

  • @SHAMSHERSINGH-uk9wq
    @SHAMSHERSINGH-uk9wq 4 года назад +8

    ਬੁਗਲਾ ਮਾਨ ਆ ਬਠਿੰਡੇ ਦਾ,ਸਾਦਾ ਤੇ ਇਮਾਨਦਾਰ ਖਿਡਾਰੀ ਹੈ

  • @preetsoundbathinda2473
    @preetsoundbathinda2473 4 года назад +29

    ਸਾਫ ਦਿਲ ਬੰਦਾ ਹੈ ਵਿਚਾਰਾ ਬੁਗਲਾ ਸੱਚੀਆ ਗੱਲਾ ਕਰਦੈ ਵਾਹਿਗੁਰੂ ਜੀ ਚੜਦੀ ਕਲਾ ਬਖਸਨ

  • @tarnae.50
    @tarnae.50 4 года назад +69

    ਉਮਰ ਤਾਂ ਸਿਰਫ ਅੰਕ ਹੁੰਦਾ, ਜਿਗਰਾ ਤਾਂ ਇਹਨਾਂ ਦਾ ਏ। ਪੈਂਠ੍ਹ ਸਾਲ ਦੀ ਉਮਰ ਤੱਕ ਵੀ ਨਹੀਂ ਜੋਸ਼ ਘਟਿਆ।🙌

    • @agambeagovalia728
      @agambeagovalia728 4 года назад +2

      Bai dimaag changey changeyan nave khadarrian nu socha ch pa de ho ki gya. Naal baaba ji mera naam v bugla va qismat nal.

    • @palsingh9741
      @palsingh9741 4 года назад

      @@agambeagovalia728 q

  • @romanbrar4430
    @romanbrar4430 4 года назад +46

    ਬਹੁਤ ਦਿਲ ਸਾਫ ਬੰਦਾ ❤️

  • @jaskarnsingh5277
    @jaskarnsingh5277 4 года назад +14

    ਨਜ਼ਾਰੇਦਾਰ ਗਲਾ ਬਾਈ ਦੀਆ ਮਜ਼ਾ ਆ ਗਿਆ ਗੱਲ ਸੁਣ ਕੇ

  • @sonyjassar5130
    @sonyjassar5130 4 года назад +35

    ਬਹੁਤ ਵਧੀਅਾ ਗੱਲਾ ਬੁਗਲੇ ਬਾੲੀ ਦੀਅਾ ਵਾਹਿਗੂਰੁ ਜੀ ਤੁਹਾਨੂੰ ਤੰਦਰੁਸਤੀ ਵਖਸਣ ਬਹੁਤ ਤੱਰਕਿਅਾ ਵਖਸਣ

  • @RanjitSingh-cb8wj
    @RanjitSingh-cb8wj 4 года назад +27

    ਬੁਗਲੇ ਅਤੇ ਹੋਰ ਸਾਰੇ ਕਬੱਡੀ ਦੇ ਸ਼ਾਹ ਅਸਵਾਰਾਂ ਨੂੰ ਦਿਲੋਂ ਸਲਾਮ 🙏🙏🙏

  • @gurdeepsinghgurdeep2528
    @gurdeepsinghgurdeep2528 4 года назад +40

    ਬੁੱਗਲਾ ਬਹੁਤ ਵਧੀਆ ਇਨਸਾਨ ਆ ਦਿਲ ਦਾ ਸਾਫ ਬੰਦਾ ਆ

  • @aabigujjar3
    @aabigujjar3 4 года назад +17

    Bohta e great person
    Great motivation for youth
    Love you from Pakistan 🇵🇰🇵🇰🇵🇰

  • @GURDEEPSINGH-ux4dn
    @GURDEEPSINGH-ux4dn 4 года назад +49

    ਕਬੱਡੀ ਦਾ‌ ਧੰਨਾ ਭਗਤ ਆ ਬੁਗਲਾ

  • @parmaanaulakh4649
    @parmaanaulakh4649 4 года назад +88

    ਕਦੇ ਬੁਗਲੇ ਬਾਈ ਤੇ ਵੀ ਮਿਤਰੋ ਜਵਾਨੀ ਹੁੰਦੀ ਸੀ।।
    ਗੱਲ ਹਾਸੇ ਵਿਚ ਨਾ ਲਵੋ।।

    • @khalistanjindabad9729
      @khalistanjindabad9729 4 года назад +8

      ਅੱਜ ਵੀ ਜਵਾਨ ਈ ਆ ਵੀਰ ਬਾਬਾ ਬੁਗਲਾ

    • @suraj6040
      @suraj6040 4 года назад +6

      Bai jehde hun vale player aa ena tu paira te tati nhi betha jana te bugla kabdi ponda

    • @suraj6040
      @suraj6040 4 года назад +5

      Bai jehde hun vale player aa ena tu paira te tati nhi betha jana te bugla kabdi ponda

    • @parmaanaulakh4649
      @parmaanaulakh4649 4 года назад +5

      @@khalistanjindabad9729 ਸਹੀ ਗੱਲ ਆ ਬਾਈ।।

    • @parmaanaulakh4649
      @parmaanaulakh4649 4 года назад +2

      @@suraj6040 ਬਿਲਕੁਲ ਸਹੀ ਕਿਹਾ ਵੀਰ।।
      ਓਦੋਂ ਅੱਜ ਦੇ ਸਟਾਰ ਜੰਮੇ ਨੀ ਸੀ ਜਦੋਂ ਦਾ ਬੁਗਲਾ ਬਾਈਜੀ ਕੌਡੀਆਂ ਪਾਉਦੀਆਂ।।

  • @ManmohanSingh-li8tr
    @ManmohanSingh-li8tr 4 года назад +12

    Dilo respect ❤️ Bugley babey..
    Boht vadia good interview..
    Babey di personality boht Changi aa..
    Eh hundey nirol bndey

  • @rangpunjab1947
    @rangpunjab1947 4 года назад +34

    Bahut vadia insan a baba
    ਸੱਚੀਆ ਗੱਲਾ ਕਰਦਾ

  • @bhupindersinghkhinda8453
    @bhupindersinghkhinda8453 4 года назад +31

    Pardeep bai eh bapu nu Canada v kheden vaste le k jao yaar tusi ehsdi spoot kardo MLK ja North India nu keh k je sehmat ho ta like 👇👍🏾

    • @jathedarsaidpur6130
      @jathedarsaidpur6130 4 года назад

      Sare.ik.lok.leher.banaea.bugle.da.privar.set.ho.have..vero.hath.ban.k.benti.aa

  • @avtarsidhu5959
    @avtarsidhu5959 4 года назад +211

    Kon Kon fan bugla d

    • @parmtiwana5507
      @parmtiwana5507 4 года назад +8

      ਅਸਲੀ ਕੱਬਡੀ ਖਿਡਾਰੀ ਆ
      ਵਾਹਿਗੁਰੂ ਜੀ ਇਸੇ ਤਰ੍ਹਾਂ ਖੇਡਦਾ ਰਹੇ
      Love you baba

    • @princegill4981
      @princegill4981 4 года назад +1

      Fan as btm4

    • @princegill4981
      @princegill4981 4 года назад +1

      Jii

    • @VishalSharma-kf9ob
      @VishalSharma-kf9ob 4 года назад +1

      I'm too.

    • @jathedarsaidpur6130
      @jathedarsaidpur6130 4 года назад +1

      Mai....Jathedar..Balbir.singh.said.pur..dilo.dimaggo.sacha.banda

  • @ਬੱਬਰਸੇਰ-ਫ2ਗ
    @ਬੱਬਰਸੇਰ-ਫ2ਗ 4 года назад +1

    ਸਿਰਾ ਗੱਲ ਬਾਤ ਬੁਗਲਾ ਬਾਬਾ। ਧੰਨ ਵਾਦ ਪ੍ਰਦੀਪ ਬਾਈ

  • @jasspreetsingh559
    @jasspreetsingh559 4 года назад +20

    Baba chuk de fatte.. Koi ni tenu Sade warge 20 saal de munde v like krde aa...

  • @Panjabsinghsidhu7326
    @Panjabsinghsidhu7326 4 года назад +10

    Intrview te boht dekhye ne par aa wali te end ho gea Pardeep bro🙏🙏
    45.32 mint kdu lang ge pta ni lga
    Awesome 👍👍👍👍

  • @gurpindersran2795
    @gurpindersran2795 4 года назад +20

    ਸੌਚ ਨੂੰ ਸਲਾਮ 👍👍👍👍

  • @gurlabhbrar6521
    @gurlabhbrar6521 4 года назад +1

    Sahi gal aa guru dil nei haarda koi sala nsha dil haarn te majboor kr dinda .ajj nshe ne menu kabaddi ton abhut door krta kde eho ja time v c k tooti boldi c.par chitte ne ehna door krta k ajj kabaddi vale ground ch gye nu 2 saal ho gye.baki love u bapu tuhanu dekh k thori will power mili aa.rab mehr kru

  • @PoojaRani-vp8mr
    @PoojaRani-vp8mr 4 года назад +32

    He is a real player... Who continue his game in the age of 65....

  • @satbirdhindsa8757
    @satbirdhindsa8757 4 года назад +6

    ਸਬ ਤੋਂ ਸੋਹਣਾ interview

  • @RadhikaSharma-lb5vw
    @RadhikaSharma-lb5vw 4 года назад +17

    Pardeep bai bahut vdiya sacha insaan duniya samna layonda legend bnda bugla bathinda wala intertan di machine aa

  • @lakhasingh8525
    @lakhasingh8525 4 года назад

    ਬਾਈ ਦਿਲ ਦਾ ਸਾਫ ਹੈ ਖੁਲ ਕੇ ਗਲ ਕਰਦਾ ਹੈ। ਰਾਜਨੀਤੀ ਤੋਂ ਪਾਸੇ ਹੈ ਵਾਹਿਗੁਰੂ ਬੁੱਗਲੇ ਨੂੰ ਚੜਦੀ ਕਲਾ ਵਿਚ ਰੱਖੇ

  • @kirandeepkaur8860
    @kirandeepkaur8860 4 года назад +10

    ਇਹ,ਆ,ਅਸਲ, ਖਿਡਾਰੀ,ਕੋਈ, ਲਾਲ ਚ,ਨੀ,ਸਾਫ, ਗੱਲਾਂ, ਬਹੁਤ, ਵਧੀਆ, ਲੱਗ ਆ

  • @NavtejsinghgmailcomDhillion
    @NavtejsinghgmailcomDhillion 4 года назад

    ਬਾੲੀ ਬੁਗਲੇ ਬਾੲੀ ਦੀਆਂ ਗੱਲਾਂ ਸਾਰਾ ਦਿਨ ਸੁਣੀ ਜਾੲਿਅੇ ਦਿਲ ਨੀ ਅੱਕਦਾ ਘੈਟ ਤੇ ਦਿਲ ਦਾ ਸੱਚਾ ਬੱਦਾ 👌👌💪💪👍👍

  • @kuldeepsidhu2536
    @kuldeepsidhu2536 4 года назад +27

    ਸਿੱਧਾ ਸਾਦਾ ਬੰਦਾ। ਤੇ ਖਿਡਾਰੀ ਆ।

  • @HarleenKaur-mn3kb
    @HarleenKaur-mn3kb 4 года назад +2

    ਬਹੁਤ ਬਹੁਤ ਵਧੀਆ ਬੰਦਾ ਬੁਗਲਾ ਬਾਈ

  • @takhigeeta8798
    @takhigeeta8798 4 года назад +35

    ਪ੍ਦੀਪ ਬਾੲੀ ਵਧੀਅਾ ੳੁਪਰਾਲਾ ਕੀਤਾ ਹੁਣ ਫਰਿਅਾਦ ਹੋਰਾਂ ਵੀ ੲਿੰਟਰਵਿੳੁ ਕਰਾਦਿੳ

    • @SatnamSingh-xw8ej
      @SatnamSingh-xw8ej 4 года назад

      Bugla sirra banda a y g kabaddi players nu us de help krne chiade aa thinks bai bittu dugal de book bara dso jivene

  • @harpreetSingh-og6dd
    @harpreetSingh-og6dd 4 года назад

    Bahut vaddi interview ..Bugla sirra banda .. Pardeep ji ਚਿੱਟੀਆਂ ਨਿੱਕਰਾਂ ਵਾਲਿਆਂ ਦੀ.. ਇਕੱਠੀ ਇੰਟਰਵਿਊ ਕਰੋ...ਪੁਰਾਣੇ ਖਿਡਾਰੀਆਂ ਵਿੱਚੋਂ ਪੀ੍ਤਮ ਭਲਵਾਨ ਸੌਂਸਪੁਰ.ਸੋਮਾ ਘਰਾਚੋਂ...ਲੰਡੇ ਵਾਲਾ ਤਾਰ...ਦਿਲਵਰ ਝੁਨੇਰ...

  • @BaliHaral
    @BaliHaral 4 года назад +22

    Aj tak da sab toun waddiya interview jamma sira veer ji❤️

  • @jagseerchahaljag687
    @jagseerchahaljag687 4 года назад +2

    ਧਰਮਨਾ ਨਜ਼ਾਰਾ ਆ ਗਿਆ ਗੱਲ ਬਾਤ ਸੁਣਕੇ 👌👌👌👌🏆

  • @babbibrar3686
    @babbibrar3686 4 года назад +65

    ਬਹੁਤ ਵਧੀਆ ਬੁਗਲਾ ਬਾਬਾ ਪਰ ਕਮੀ ਇਹੀ ਆ ਬਾਈ ਕੀ ਕਿੰਨੀ ਵਾਰ ਕਿਹਾ ਕਿ ਲੱਖੇ ਦੁਗਾਲ ਦੀ ਇੰਟਰਵਿਊ ਕਰੋ ਪਲੀਜ ਬਿੱਟੂ ਬਾਈ ਬਾਰੇ ਜਾਣਦੇ ਤਾਂ ਬਹੁਤ ਕੁਝ ਆ ਪਰ ਲੱਖੇ ਤੋ ਉਹਦੇ ਬਾਰੇ ਹੋਰ ਵੀ ਜਾਣਨਾ ਚਾਹੁੰਦੇ ਹਾ

    • @kamaldhindsa8953
      @kamaldhindsa8953 4 года назад +2

      ਪਰਦੀਪ ਵੀਰੇ ਜਰੂਰ ਕਰੋ ਇੰਟਰਵਿਊ ਲਖੇ ਦੁੱਗਾਲ ਦੀ ਪਲੀਜ

  • @vadhnaamfarishta6206
    @vadhnaamfarishta6206 4 года назад

    ਆਨੰਦ ਆ ਗਿਅਾ ਬੁਗਲੇ ਬਾਬਾ ਜੀ ਦੀਆ ਗੱਲਾਂ ਸੁਣ ਕੇ.. ਪਰਮਾਤਮਾ ਤੰਦਰੁਸਤੀ ਬਖ਼ਸ਼ੇ ਹਮੇਸ਼ਾ ..

  • @parmtiwana5507
    @parmtiwana5507 4 года назад +9

    ਬਹੁਤ ਵਧੀਆ ਲੱਗਿਆ
    Good job
    Very good job

  • @prithadhillon4906
    @prithadhillon4906 4 года назад

    ਬਹੁਤ ਹੀ ਵਧੀਆ ਮੁਲਾਕਾਤ ਕੀਤੀ ਬਾਈ ਜੀ
    ਬੁਗਲਾ ਬਾਈ ਤਾਂ ਸਿਰਾ ਬੰਦਾ ਤੇ ਸਾਫ ਦਿਲ ਬੰਦਾ। ।
    ਬਾਈ ਨੂੰ ਗਰੀਬੀ ਦਾਬਾ ਮਾਰ ਗਿਆ। ।
    ਕਬੱਡੀ ਪ੍ਰਮੋਟਰਾਂ ਨੂੰ ਬੁਗਲੇ ਬਾਈ ਦੀ ਸਾਰ ਲੈਣੀ ਚਾਹੀਦੀ ਆ।।ਜਜ਼ਬਾ ਬਹੁਤ ਆ ਬੁਗਲੇ ਬਾਈ ਚ।👌👌👌🐴🐴🐴🐎🐎🐎

  • @sransandohewala9832
    @sransandohewala9832 4 года назад +17

    Hai ta legend salute aa ustaad ♥️🙏🏾

  • @parmindercheema8711
    @parmindercheema8711 4 года назад

    ਪਰਦੀਪ ਵੀਰ ਧੰਨਵਾਦ ਤੁਹਾਡਾ. ਬਹੁਤ ਵਧੀਆ ਇੰਟਰਵਿਊ ਸੀ ਸੱਚੀਆਂ ਗੱਲਾਂ ਹਨ ਬੁਗਲੇ ਦੀਆਂ

  • @amardeepsingh2312
    @amardeepsingh2312 4 года назад +5

    ਬੁਗਲਾ ਬੁਗਲਾ ਹੀ ਹੈ✌

  • @justfortravel8448
    @justfortravel8448 4 года назад +1

    ਇਹਨਾਂ ਦਿਲੋ ਸਾਫ ਬੰਦਾ ਪਹਿਲੀ ਵਾਰ ਦੇਖਿਆ। ਜਿੰਦਾ ਦਿਲ ਇਨਸਾਨ

  • @kissani4578
    @kissani4578 4 года назад +9

    ਬਹੁਤ ਵਧਿਆ ਸੁਭਾਅ ਬਾਬਾ ਬੂਗਲੇ ਦਾ, ਭਾਈ ਬਹੁਤ ਵਧਿਆ ਇੰਟਰਵਿਊ ਸੀ 👌👌👍👍

  • @jagtargill641
    @jagtargill641 4 года назад +1

    ਦਿਲ ਹੋਣਾ ਚਾਹੀਦਾ ਜਵਾਨ ਉਮਰਾ ਚ ਕੀ ਰੱਖਿਆ। ਵਾਹ ਬੁਗਲਾ ਬਾਈ 🙏

  • @guribhathal9708
    @guribhathal9708 4 года назад +7

    Y Dil khus hogya interview dekh k

  • @narinderjitboparai5684
    @narinderjitboparai5684 4 года назад

    ਪਰਦੀਪ ਜੀ ਤੁਹਾਡਾ ਧੰਨਵਾਦ ਜੀ ਬਾਬਾ ਬੁਗਲਾ ਜੀ ਦੀ ਇੰਟਰਵਿਊ ਕਰਨ ਦਾ। ਗਰਾਊਂਡ ਵਿਚ ਤਾਂ ਬਾਬਾ ਜੀ ਥਾਪੀਆ ਬਹੁਤ ਮਾਰਦੇ ਪਰ ਅੱਜ ਇੰਟਰਵਿਊ ਵਿਚ ਪਤਾ ਲੱਗਾ ਕਿ ਵਾਕਿਆ ਹੀ ਬਹੁਤ ਵਧੀਆ ਇਨਸਾਨ ਹਨ
    ਪਰਦੀਪ ਜੀ ਪ੍ਰਮੋਟਰਾ ਨੂੰ ਬਾਬਾ ਜੀ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇੰਨਾ ਦਾ ਮਾ ਖੇਡ ਕਬੱਡੀ ਦੀ ਸੇਵਾ ਕਰਨ ਦਾ ਹੌਸਲਾ ਬਣਿਆ ਰਹੇ।ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @kpsingh8323
    @kpsingh8323 4 года назад +39

    ਜ਼ਮੀਨ ਨਾਲ ਜੁੜਿਆ ਹੋਇਆ ਬੰਦਾ ਮੈਂ ਮੈਂ ਨੀ ਕਰਦਾ

  • @ale-cj6ls
    @ale-cj6ls 4 года назад +1

    ਬੁਗਲਾ ਬਠਿੰਡੇ ਦੀ ਸ਼ਾਨ ਹੈ ।ਪਰ ਸਰਕਾਰਾਂ ਨੇ ਅਨਗੌਲਿਆ ਕਰ ਛੱਡਿਆ ਹੈ , ਕੈਪਟਨ ਸਾਹਿਬ ਨੂੰ ਬੇਨਤੀ ਹੈ ਕਿ ਇਸ ਮਹਾਨ ਖਿਡਾਰੀ ਨੂੰ ਸਨਮਾਨਿਤ ਕੀਤਾ ਜਾਵੇ

  • @billashergill9764
    @billashergill9764 4 года назад +9

    Dil khush krta jd kea khushi ohna te reda poniyan ne....mai keasr singh barhe pind to 22 ek war jrur milna bugle veere nu

    • @sidhusaab3560
      @sidhusaab3560 4 года назад

      Hlo bai ji tuci milna ehna nu ,ta ah number te call kr leo-9464556583

    • @billashergill9764
      @billashergill9764 4 года назад

      @@sidhusaab3560 thnkiuu 22

    • @sidhusaab3560
      @sidhusaab3560 4 года назад

      Hlo bai apna number send kro.bugle nal jaror milavaage

  • @parshantverma5384
    @parshantverma5384 3 года назад +1

    Interview dekh k dil khush ho gya👌🏻👌🏻 baba bugla ji ❤️❤️🙏🏻🙏🏻

  • @bakhshishsingh5298
    @bakhshishsingh5298 4 года назад +8

    ਵਾਹਿਗੁਰੂ ਜੀ ਮੇਹਰ ਕਰਨ ਆਪਣੇ ਭਰਾ ਤੇ ਵੀਰ ਜੀ ਨਵੇ ਪਲੇਰਾ ਵਾਸਤੇ ਮੇਨਤ ਕਰੇਂ ਬਬਲੇ ਵਲ ਵੇਖੋ ਧੰਨਵਾਦ ਜੀ 🙏🙏🙏🙏

  • @SohanSingh-tm8ox
    @SohanSingh-tm8ox 4 года назад

    ਇਸ ਖਿਡਾਰੀ ਦੇ ਵਿਚਾਰ ਸੁਣ ਕੇ ਬੁਹਤ ਬੁਹਤ ਵਧੀਆ ਲੱਗੇ ,ਇਸ ਨੂੰ ਪਰਮਾਤਮਾ ਦਿਨ ਦੂਗਨੀ, ਰਾਤ ਚੋਗਣੀ ਤਰੱਕੀ ਬਖਸ਼ੇ ਜੀ

  • @RvmHdPhotography
    @RvmHdPhotography 4 года назад +9

    bugla bai sirrra bnda va rabb chrdi kala ch rakhe bai nu

  • @anmoltakkhi9365
    @anmoltakkhi9365 4 года назад

    Bai ji sachi yaar meri 30 saal umar hai ajj Bugla bai sunke dekh k sachi Bohot wadiya lgeya banda sacha hai bass aithe gall mukdi hai bai ji nu luv u
    Parmatma lammi umar tandrusti bakhshe 🙏

  • @garysidhu5127
    @garysidhu5127 4 года назад +17

    Dil da sacha banda bugla...

  • @Deepfdk-n2w
    @Deepfdk-n2w 4 года назад

    ਵਾਹਿਗੁਰੂ ਸੱਚੇ ਪਾਤਸ਼ਾਹ
    ਬਾਬੇ ਬੁਗਲੇ ਨੂੰ ਸਦਾ ਚੜਦੀ ਕਲਾ ਚ ਰੱਖੇ

  • @rupinderbhattisingh9149
    @rupinderbhattisingh9149 4 года назад +9

    Bohat vadhia galln kitia g tusi , bohat dyan nal deki ah interview

  • @jawadaulakh180
    @jawadaulakh180 4 года назад +1

    Baba Bugla. Wah Kya baat aa. Kon Kon like krda babe nu. Faisalabad punjab Pakistan

  • @gurpreetbrar1772
    @gurpreetbrar1772 4 года назад +27

    One of d best interview

  • @VishalSharma-kf9ob
    @VishalSharma-kf9ob 4 года назад +1

    Pardeep interview rok ke comment karan lagga main. Kya sachiyaan gallaan karda bai,hassa v aundaa te Rona v. Very humble and honest man. Saari dekh k fer comment karungaa. 🥰👌👌👌

  • @sukh_i__3654
    @sukh_i__3654 4 года назад +5

    Pardeep bai sahi galla bugle di bai one of di best interviews

  • @jagtargill641
    @jagtargill641 4 года назад

    ਬੁਗਲੇ ਬਾਈ ਤੇਰਾ ਬੈਲ ਬਹੁਤ ਵਧੀਆ
    ਮਾਣ ਵਾਲੀ ਗੱਲ ਆ ਕਬੱਡੀ ਖੇਡਣਾ ਪ੍ਰਮੋਟਰ ਵੀਰਾ ਨੂੰ ਧਿਆਨ ਦੇਣਾ ਚਾਹੀਦਾ ਇਹ ਵੀ ਇੱਕ ਵਿਰਾਸਤ ਆ ਕਬੱਡੀ ਦੀ ਧੰਨਵਾਦ।

  • @happieegill7989
    @happieegill7989 4 года назад +4

    Kabbadi nu smarpit saari umar krn ala baba buglaa ❣️

  • @daudharwalakavisharijatha8089
    @daudharwalakavisharijatha8089 4 года назад +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @satgursingh9243
    @satgursingh9243 4 года назад +6

    Kya bat a yr bnda hi bda kaim a. ..sira y

  • @satnamsinghsandhusingh5092
    @satnamsinghsandhusingh5092 4 года назад +1

    ਬਹੁਤ ਵਧੀਆ ਗੱਲਾਂ ਲੱਗੀਆਂ ਬਾਈ ਬਹੁਤ ਚੰਗਾ ਇੰਟਰਵਿਊ ਸੀ ਮਨ ਖੁਸ਼ ਹੋ ਗਿਆ nice 👌ਪਰਦੀਪ ok y love you

  • @khalsaorganicfarmnaturalfa8578
    @khalsaorganicfarmnaturalfa8578 4 года назад +102

    ਵੀਰੇ ਕੁੜੀਆਂ ਦੀ ਵੀ ਇੰਟਰਵਿਊ ਕਰਿਆ ਕਰੋ ਕਬੱਡੀ ਵਾਲ਼ੀਆਂ ਦੀ.....👍👌

  • @maansingh1387
    @maansingh1387 3 года назад

    ਬੁਗਲੇ ਦੀਆਂ ਗੱਲਾਂ ਬਹੁਤ ਵਧੀਆ ਤੇ ਸੱਚੀਆਂ ਕਰੀਆਂ ਨਜ਼ਰਾਂ ਆ ਗਿਆ ਤੇ ਬੁਗਲਾ ਬਾਈ ਖੇਡਦਾ ਬਹੁਤ ਵਧੀਆ 👌💪

  • @krishandutt2166
    @krishandutt2166 4 года назад +5

    Mr. Pradeep has enjoyable smile.

  • @gurvindersingh5308
    @gurvindersingh5308 4 года назад

    *_boht wdhiya lga yrr Baba buggla nu dekh k boht dil khush Bnda a Baba hr tym khush dikhda a face te smile he rehndi a hr tym waheguru ji kirpa rkhe Baba te boht jyada trkkiya bkshe Baba nu te chardiklla bkshe hmesha Baba nu te nale sare pariwar nu te hmesha idha he rounka laa k rkhe Baba buggla waheguru ji apni kirpa nal hmesha fitt rkhn Baba buggla nu....jiiiiyyyyyoooooo ustaadh ji luuvvvv juuuu dil toh aa tuhade nal te mai haryana, karnal, pind bansa te hun mai Canada ch rehna va ethe Canada ch tuhanu dekhde aa te dil khush ho janda a tuhanu dekh k te thkkavt sari dhur ho jandi a tuhanu dekh k...GBU jiiiiiyyyyyyoooooooo_*

  • @usmanjarral2752
    @usmanjarral2752 4 года назад +14

    Big love ❤️🇵🇰

  • @rajagill7138
    @rajagill7138 4 года назад

    ਸਾਫ ਦਿਲ ਦਾ ਬੰਦਾ ਏ ਬਾਈ ਸਲੂਟ ਬੁਗਲੇ ਬਾਈ ਨੂੰ

  • @waqarhussain4950
    @waqarhussain4950 4 года назад +13

    Bhot wadiya Baby diyan gallan ya Baba maoji h asy lok ghat hondy aa Duniya ty 24:40 aly sawal ty myra jawab v yahi hota h apny yaaran dosta nal"" Lyndda Punjab Pakistan

  • @jasspreetsingh9025
    @jasspreetsingh9025 4 года назад +1

    22ਸੀਰਾ ਪਿੱਥੋ ਸਾਨ ਐ ਬਠਿੰਡੇ ਦੀ ਤੇ ਇਨਸਾਨ ਬਹੁਤ ਵਧੀਆ ਜੀ ਤੁਸੀਂ ਬਲਾਉ ਗੱਲਾ ਬਾਤਾਂ ਸਾਂਝੀ ਆ ਕਰੋ ਬਹੁਤ ਪਲੇਰਾ ਨੂੰ ਚੰਗੀ ਸੇਦ ਮਿਲਉ

  • @nvhockey6420
    @nvhockey6420 4 года назад +9

    Good ਇਨਸਾਨ👍👍

  • @davindersandhuu6142
    @davindersandhuu6142 4 года назад +2

    Jindabad jindgi,,,nzara aa gya interview sun k ,,,sachiya glln

  • @jasspreetsingh9025
    @jasspreetsingh9025 4 года назад +14

    22 ਸੀਰੇ ਪਿੱਥੋ ਨੂੰ ਬਲਾਉ 22

  • @jaspinderdhami1297
    @jaspinderdhami1297 4 года назад

    ਸਾਫ਼ ਦਿਲ ਇਨਸਾਨ ਹੈ ਬਿਲਕੁਲ ਭੋਲਾ ਹੈ ਮਨ ਵਿੱਚ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ ਲਗਦਾ

  • @kindasaif432
    @kindasaif432 4 года назад +10

    sirra bnda dil da saf he eh playeraa

  • @chanrurka8665
    @chanrurka8665 4 года назад

    ਸਾਨੂੰ ਖੇਡ ਕਬੱਡੀ ਨਾਲ ਪਿਆਰ ਆ ਜਿਹੜਾ ਖੇਡਦਾ ਜਾ ਕੋਈ ਦੇਖਦਾ ਉਹਨਾਂ ਸਾਰਿਆ ਨਾਲ ਵੀ ਪਿਆਰ ਆ ਵਾਹਿਗੁਰੂ ਇਹਨਾਂ ਖਿਡਾਰੀਆਂ ਕਮੈਂਟਰੀ ਵਾਲਿਆ ਨੂੰ ਤਰੱਕੀਆਂ ਬਖਸੇ

  • @RavinderKumar-rt8hu
    @RavinderKumar-rt8hu 4 года назад +17

    Bugla bathinda 💪💪💪🔥🔥🔥

  • @gagansaagu6368
    @gagansaagu6368 4 года назад

    ਬਾਬੇ ਜੀ ਸੋਡੀ ਮਹਿਨਤ ਨੂੰ ਸਲਾਮ ਆ

  • @GURDEEPSINGH-ux4dn
    @GURDEEPSINGH-ux4dn 4 года назад +3

    ਵਾਈ ਜੀ ਘੋਨੀ ਰਾਣੀਵਾਲਾਅ ਦਾ interview ਵੀ ਜਰੂਰ ਕਰੋ

  • @npsaujla7993
    @npsaujla7993 4 года назад +1

    Bale o Bugla Singh ji.....Tuhadi kabbadi nu salute aa. Tusin aje v 50 saal de lagde ho. VaheGuru tuhanu lambi umar bakshe👍🌹🌹🌹🌹

  • @jagbirdhull2716
    @jagbirdhull2716 4 года назад +9

    रब दा बन्दा बुग्ला 🙏🙏🙏

  • @manpreetsingh-jr7ul
    @manpreetsingh-jr7ul 4 года назад

    ਵਾਹ ਜੀ ਵਾਹ ਬੁਗਲਾ ਦਿਲਦਾਰ ਬੰਦਾ ਲਗਦਾ ਯਾਰ।

  • @harpalsinghgill4616
    @harpalsinghgill4616 4 года назад +9

    Great personality he is motivator