Bittu Dugal ਤੇ ਮੇਰਾ ਪਿਓ ਪੁੱਤ ਵਰਗਾ ਰਿਸ਼ਤਾ ਸੀ - Gulzari Moonak । RMB Television

Поделиться
HTML-код
  • Опубликовано: 25 окт 2024

Комментарии • 226

  • @GurvinderSingh-kj4mr
    @GurvinderSingh-kj4mr 4 года назад +36

    ਗੁਲਜਾਰੀ ਭਾਜੀ ਕਿਆ ਬਾਤ ਹੈ !! ਐਨੀ ਸਹਿਨਸੀਲਤਾ !!! ਰੱਬ ਤੁਹਾਨੂੰ ਲੰਬੀ ਉੱਮਰ ਬਕਸ਼ੇ !!!!

  • @iqbalsingh2302
    @iqbalsingh2302 3 года назад +4

    ਜਲਦੀ ਚਲਾ ਗਿਆ ਯਾਰਾਂ ਬਿੱਟੂ ਦੁਗਾਲ ਬਾਈ 😭😭😭😭😭😭😭😭❤️❤️❤️❤️❤️❤️❤️❤️❤️❤️❤️👍👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏

  • @harkiratmahal7791
    @harkiratmahal7791 4 года назад +19

    ਬਿੱਟੂ ਤਾ ਬਾਈ ਜੀ ਬਿੱਟੂ ਸੀ..miss u y😥😥

  • @gagandeepsing55217
    @gagandeepsing55217 4 года назад +4

    ਮੋੜੀ ਮੋੜੀ ਬੇ‌ ਗੁਲਜਾਰੀ ਭੇਡਾ ਦੂਰ ਗਈਆ ਅੱਜ ਵੀ ਯਾਦ ਆ ਮੈਂਨੂੰ ਬਾਈ 😊

  • @satnamsinghnavasehar914
    @satnamsinghnavasehar914 4 года назад +42

    ਬੌਹੁਤ ਹੀ ਵਧੀਆ ਸੁਬਾਅ ਦਾ ਬੰਦਾ ਗੁਲਜ਼ਾਰੀ ਬਾਈ

  • @gurjantsingh7870
    @gurjantsingh7870 4 года назад +7

    ਗੁਲਜ਼ਾਰੀ ਬਾਈ ਬਹੁਤ ਹੀ ਵਧੀਆ ਰੇਡਰ ਆ

  • @jograj415
    @jograj415 4 года назад +26

    ਬਹੁਤ ਪਿਆਰੀ ਗੇਮ ਸੀ ਵੀਰ ਜੀ ਦੀ ਰੱਬ ਰਾਜ਼ੀ ਰੱਖੇ ਵੀਰ ਨੂੰ

  • @kulwantgill5958
    @kulwantgill5958 4 года назад +5

    ਬਹੁਤ ਵਧੀਆ ਪਲੇਅਰ ਸੀ ਅਤੇ ਇਨਸਾਨ ਉਸ ਤੋਂ ਵੀ ਵਧੀਆ ਹੈ ਜੋ ਅੱਜ ਵੀ ਆਪਣੇ ਪੁਰਾਣੇ ਸਮੇਂ ਨੂੰ ਯਾਦ ਰੱਖਦਾ ਹੈ ।ਪਰਮਾਤਮਾ ਬਾਈ ਨੂੰ ਚੰਗੀ ਸਿਹਤ, ਤੰਦਰੁਸਤੀ ਅਤੇ ਹਰ ਤਰਾਂ ਦੀਆਂ ਖੁਸ਼ੀਆਂ ਦੇਵੇ ।

  • @DarshanSingh-bm6je
    @DarshanSingh-bm6je 4 года назад +4

    ਬਹੁਤ ਵਧੀਆ ਖਿਡਾਰੀ ਗੁਲਜਾਰੀ ਮੂਨਕ ਨਰਮ ਸੁਭਾਅ ਹੰਸੂ ਹੰਸੂ ਕਰਦਾ ਚਿਹਰਾ ਕਦੇ ਅੰਪਾਇਰ ਨਾਲ ਨਹੀ ਬੋਲਿਆ ਬਹੁਤ ਮੈਚ ਕਰਾਏ ਨੇ ਮੈ ਬਤੌਰ ਅੰਪਾਇਰ ਇਸ ਖਿਡਾਰੀ ਦੇ ਟਚ ਲਾਉਣ ਦਾ ਤਰੀਕਾ ਹੀ ਹੋਰ ਸੀ ਵਾਹਿਗੁਰੂ ਇਸ ਖਿਡਾਰੀ ਨੂੰ ਇਸ ਪਰਿਵਾਰ ਨੂੰ ਸਦਾ ਚੜਦੀ ਕਲਾ ਚ ਰੱਖੇ

  • @Makhan-r1j
    @Makhan-r1j 3 месяца назад

    ❤ ਮੂਣਕ ਗੁਲਜ਼ਾਰੀ ਤੇ ਬਿੱਟੂ ਦੁਗਾਲ ਦਾ ਬਹੁਤ ਜ਼ਿਆਦਾ ਵਧੀਆ ਆਪਿਸ ਵਿੱਚ ਰਿਸਤਾ ਸੀ ਤੇ ਦੋਨਾਂ ਦੀ ਜੋੜੀ ਬਹੁਤ ਮਸ਼ਹੂਰ ਸੀ ਦੋਨੋਂ ਕਿਸੇ ਵੀ ਟੀਮ ਨੂੰ ਛੇਤੀ ਛੇਤੀ ਜਿੱਤਣ ਨਹੀਂ ਦਿੰਦੇ ਸਨ ਪਰ ਬਿੱਟੂ ਦੁਗਾਲ ਦਾ ਵਿਛੋੜਾ ਗੁਲਜ਼ਾਰ ਦੇ ਨਾਲ ਨਾਲ ਕਿਸੇ ਤੋਂ ਵੀ ਸਹਿਣ ਨਹੀਂ ਹੁੰਦਾ ❤

  • @akashdeepbrar637
    @akashdeepbrar637 4 года назад +6

    ਛਾਲ ਗੁਲਜ਼ਾਰੀ ਤੇ ਸੰਦੀਪ ਦੀ ❣️❣️❣️

  • @manigill7206
    @manigill7206 4 года назад +27

    ਰਤਨ ਧਾਲੀਵਾਲ ਵੀਰ ਬਹੁਤ vadia interview krde o ਤੁਸੀ ਫੈਨ aa ਵੀਰ ਤੁਹਾਡਾ

  • @manigill7206
    @manigill7206 4 года назад +20

    Super duper interview bahut nice interview diti 22 ਗੁਲਜਾਰੀ ਨੇ

  • @jagroopsingh5686
    @jagroopsingh5686 4 года назад +78

    ਦੁਨੀਅਾ ਮੰਨਦੀ ਸੀ ਗੁਲਜਾਰੀ ਦੀਅਾ ਰੇਡਾ ਨੂੰ

  • @kuldeepgujjar2112
    @kuldeepgujjar2112 4 года назад +5

    Miss you Bittu bai ji 😭😭😭😭😭

  • @HarjotsinghgurmGurm
    @HarjotsinghgurmGurm 4 года назад +8

    ਬਾਈ ਜੀ ਗਲਜਾਰੀ ਬਹੁੱਤ ਖਡਾਰੀ ਤੇ ਅਨਸਾਨ ਹੈ ਜੀ

  • @harkaransingh4859
    @harkaransingh4859 4 года назад +4

    ਗੁਲਜਾਰੀ ਥੰਮ ਪੁਰਾਣਾ ਜਿਉਂਦੇ ਰਹੋ

  • @jasspreetsingh9025
    @jasspreetsingh9025 4 года назад +2

    22 ਸੀਰੇ ਪਿੱਥੋ ਦਾ ਇਟਵਿਉ ਲਉ ਬਹੁਤ ਵਧੀਆ ਇਨਸਾਨ 22 ਸੀਰਾ ਪਿਥੋ ਨਵੇਂ ਪਲੇਰਾ ਨੂੰ ਚੰਗੀ ਸੇਦ ਮਿਲਉ

  • @kuldeepgujjar2112
    @kuldeepgujjar2112 4 года назад +12

    Veer ji Bittu Dugal de Parivar di karo interview 🙏🏻🙏🏻

    • @lakhadugal3296
      @lakhadugal3296 3 года назад

      Krage y time lagan te interview kranga

  • @jairnalsingh2539
    @jairnalsingh2539 4 года назад +1

    ਬਿਟੂ ਤੇ ਗੁਲਜਾਰੀ ਦੋਵੇ ਸਿਰੇ ਦੇ ਖਿਲਾਡੀ ਸੀ ਅਸੀ ਬਹੁਤ ਮੈਚ ਦੇਖੇ ਹਨ ਬਾਈਆ ਦੇ

  • @pitbullclubkorewala8507
    @pitbullclubkorewala8507 4 года назад +77

    ਬਿੱਟੂ ਦਾ ਘਾਟਾ ਨਹੀ ਪੂਰਾ ਹੋਣਾ

  • @AvtarSingh-ee4cl
    @AvtarSingh-ee4cl 3 года назад

    ਬਹੁਤ ਸ਼ੋਹਣੀ ਗੱਲਬਾਤ,,,,ਰਤਨ ਬਾੲੀ ਬੱਬੂ ਭਿੰਡਰ ਦੀ ੲਿੰਟਰਵਿਓੂ ਕਰੋ,,ੳੁਹ ਜੱਟ ਵੀ ਹੀਰਾ ਬੰਦਾ,,?

  • @iqbalsingh2302
    @iqbalsingh2302 3 года назад +3

    ਪੰਜਾਬ ਦੀ ਸ਼ਾਨ ਬਾਈ ❤️👍🙏

  • @khushmindersingh9744
    @khushmindersingh9744 4 года назад +17

    ਅਮਰੂ ਜਨੇਤਪੁਰੇ ਵਾਲੇ ਦੀ interview ਕਰੋ ਬਾਈ ਜੀ ਜਲਦੀ

  • @pitbullclubkorewala8507
    @pitbullclubkorewala8507 4 года назад +36

    ਵੀਰ ਰਵੀ ਸਾਹੋਕੇ ਦੀ ਇੰਟਰਵਿਊ ਕਰੋ ਬਾਈ

  • @ginnidhanoa6263
    @ginnidhanoa6263 4 года назад +23

    moonak da gulzari🔥💥

  • @bikrambrar4666
    @bikrambrar4666 4 года назад +14

    Sahi ਬੋਲ ਬੋਲੇ ਆ veer
    ਗੁਲਜਾਰੀ siraa karwaoda c

  • @anmol2262
    @anmol2262 4 года назад +18

    Miss you bittu y 😭😭😭😭

  • @pargatmaan4104
    @pargatmaan4104 Год назад

    ਤੇਰੇ ਪਿੰਡ ਕੱਪ ਸੀ ਓਦੋਂ ਤੁਸੀ ਬਿੱਟੂ ਬਾਈ ਨੂੰ ਕਿਉ ਨੀ ਬੁਲਾਇਆ ਤੂੰ ਤੇਰੀ ਬਹੁਤ ਸਪੋਰਟ ਕਰੀ ਸੀ ਬਾਈ ਨੇ

  • @inder7449
    @inder7449 4 года назад +10

    ਏਕਮ ਹਠੂਰ ਦੀ ਇੰਟਰਵਿਊ ਲਿਉ ਵਾਈ ਜੀ

  • @gilltourtravelambsahibmoha5468
    @gilltourtravelambsahibmoha5468 4 года назад +1

    Bittu veer bhout vadia te mare favorite player

  • @NirmalSingh-ep3jq
    @NirmalSingh-ep3jq 4 года назад +3

    Love you bittu mees you bittu

  • @gaggi6620
    @gaggi6620 4 года назад +3

    Miss u 😭 Bittu dugal

  • @aseeskehal
    @aseeskehal 4 года назад +9

    Miss you bittu

  • @rajgill3836
    @rajgill3836 3 года назад +1

    Bittu bai siraaa c yr🙏🙏🙏

  • @sunnychoudhary1479
    @sunnychoudhary1479 4 года назад +4

    Miss u bittu ustaad gg

  • @punjab1862
    @punjab1862 4 года назад +3

    Miss you bittu veer

  • @jassyjudge962
    @jassyjudge962 4 года назад +4

    ਖੁਸ਼ ਰਹੋ ਬਾਈ ਜੀ

  • @mastergirl5283
    @mastergirl5283 2 года назад

    Miss u bhalwaan ji waheguru hamesha tuhanu kamyabi bakhshe 👍👌👌👌👌

  • @JagwinderSingh-sd1fi
    @JagwinderSingh-sd1fi 4 года назад +8

    ਸਿਰਾ ਰੇਡਰ ਆ 22

  • @vikramkhatkar902
    @vikramkhatkar902 3 года назад +1

    Bittu dugal miss you bhai

  • @jambojatt7408
    @jambojatt7408 4 года назад +4

    Gulzari veer bhut vdia insan ne mai v Moonak hi km krdA aa khrad te aksar hii gulzari veer sade kol aunda rehnda a km kraun lyi😊

  • @singhguru9132
    @singhguru9132 3 года назад +1

    ਬਾਈ ਮੈਂ ਤੇਰੀ ਰੇਡ ਦੇਖਣ ਲਈ ਕੱਪ ਦੇਖਦਾ ਹੁੰਦਾ ਸੀ,,,,,

  • @PardeepSingh-sh9bp
    @PardeepSingh-sh9bp 2 года назад

    ਜੀਓ ਵੀਰ ਜੀ 👍👍

  • @atindersidhu3225
    @atindersidhu3225 4 года назад +2

    ਬਾਈ ਜੀ ਗੁਰਲਾਲ ਘਨੌਰ ਦੀ ਇੰਟਰਵਿਊ ਜਰੂਰ ਕਰੋ

  • @satpalsingh8770
    @satpalsingh8770 4 года назад +11

    ਏਕਮ ਦਾ ਵੀ ਨਾਮ ਲੈ ਲਵੋ

  • @kushimann2286
    @kushimann2286 4 года назад +3

    Siraa pleyar gulzari moonak

  • @HSsingh741
    @HSsingh741 4 года назад +1

    🙏Guljari Veer ji Sach Bohat he vadia kabaddi khadi tusi , Man kush ho janda C jado tuhadi kabaddi Vakhi d C, Waheguru tahanu Chardikla Vich Rakha, Asi Chonda tuhada Warga Nava khedari kabaddi Vich aon,ta k kabaddi Vich tuhada Wang furti de v bohat lod a,,

  • @SarbjitSingh-fp3oj
    @SarbjitSingh-fp3oj 4 года назад +4

    Guljari bhaji nice man God bless you stay healthy

  • @majedarchannal1426
    @majedarchannal1426 4 года назад

    Wehguru mehar bharya hath rakhe guljari Bai te Bai moonak Ch vadia coach Lia te player nu sikhan da mokka milia me moonak da wassi ha boht vadia player te bohat vadia insan v ne love you pajji

  • @SHAMSHERSINGH-uk9wq
    @SHAMSHERSINGH-uk9wq 4 года назад +8

    ਗੁਲਜ਼ਾਰੀ ਮੇਰਾ ਪਿਆਰਾ ਮਿੱਤਰ ਹੈ, ਕਿਉਂਕਿ ਮੈਂ ਡੀ ੲੇ ਵੀ ਕਾਲਿਜ ਗੁਲਜ਼ਾਰੀ ਦੀ ਟੀਮ ਤੇ ਮਦਨ ਲਾਲ ਕੋਚ ਹੋਰਾਂ ਦੀ ਕੲੀ ਸਾਲ ਫੋਟੋਗਰਾਫੀ ਕੀਤੀ ਸੀ

  • @MohdUsman-pk1qq
    @MohdUsman-pk1qq 3 года назад +2

    whole gujjar community proud on bitu Duggal.
    Shahbash gulzari...

  • @GurvinderSingh-zm5uu
    @GurvinderSingh-zm5uu 2 года назад

    Miss you Bittu Gujjar bai 😢😢

  • @ghulamfareed2860
    @ghulamfareed2860 4 года назад +3

    Miss you bittu bhi ❤️

  • @jasmindersingh1573
    @jasmindersingh1573 4 года назад

    ਬਹੂਤ ਵਧੀਆ ਬੰਦਾ ਗੁਲਜਾਰੀ

  • @atmasingh8190
    @atmasingh8190 2 года назад

    Great, stay blessed.

  • @navtejsinghsran841
    @navtejsinghsran841 4 года назад +1

    sirra banda gulzari bai

  • @harpalsingh1598
    @harpalsingh1598 2 года назад

    I miss you bittu dugal 😭😭😭😭😭😭😭😭😭😭😭😭😭😭😭😭😭

  • @jagmailsidhu7534
    @jagmailsidhu7534 4 года назад +5

    Nice intervew

  • @rinkufradi4926
    @rinkufradi4926 4 года назад

    Miss you bai Bittu Dugal Gujjar

  • @GurmeetSingh-hh4mt
    @GurmeetSingh-hh4mt 3 года назад +1

    ਗੁਲਜਾਰੀ ਮੂਣਕ ਦੀ ਸਿਰਾ ਰੇਡ ਆ

  • @punjabirang6118
    @punjabirang6118 4 года назад +1

    Great player, superstar. Love You bro.

  • @balbirsingh8966
    @balbirsingh8966 4 года назад +1

    Panjab. Is proud. Of you

  • @lakhveerchahal23
    @lakhveerchahal23 3 года назад

    ਬਿੱਟੂ ਦੁਗਾਲ ਦੀਆ ਰਹਿਦੀ ਦੁਨੀਆਂ ਤੱਕ ਗੱਲਾ ਹੋਣੀਆ।
    ਬਿੱਟੂ ਦੁਗਾਲ ਤੇ ਹਰਜੀਤ ਬਰਾੜ ਬਾਜਾਖਾਨਾ ਨੂੰ ਜਿਨਾ ਪਿਆਰ ਕਬੱਡੀ ਜਗਤ ਤੋ ਮਿਲੀਆ ਸਾਈਦ ਹੋਰ ਨੂੰ ਨਾ ਮਿਲੇ

  • @NandKishore-d1h
    @NandKishore-d1h Год назад

    God bless you waheguru chadikalan rakhe

  • @Ravindersinghgrewal9800
    @Ravindersinghgrewal9800 4 года назад +5

    Nice plear gurjari munk

  • @kindalitt5594
    @kindalitt5594 4 года назад +1

    Bittu Veera miss you

  • @anmol2262
    @anmol2262 4 года назад +1

    Supar star aa y ji kabadi da👌👌👌👌

  • @comtarynividya22jyekgdhfut6
    @comtarynividya22jyekgdhfut6 3 года назад

    Sirra pyar c guljari

  • @balwindersinghjattana5770
    @balwindersinghjattana5770 2 года назад

    90 ਦੇ ਦਹਾਕੇ ਦੇ ਵਧੀਆ ਖਿਡਾਰੀ ਗੁਰਲਾਲ ਘਨੌਰ ਗੁਲਜਾਰੀ ਮੂਨਕ ਦੇਸੂ ਯੋਧੇ ਦਾ ਮੱਟੂ ਰੋਡ਼ਈ ਦਾ ਗਾਦਡ਼ ਝੰਡੇ ਦਾ ਬਿੰਦੀ ਤੋਚੀ ਗੋਰਾ ਗੋਲੇਵਾਲਾ ਸੰਦੀਪ ਲੱਲੀਆਂ

  • @marathamoni4554
    @marathamoni4554 4 года назад

    Ek nmbr voice h bhai star ki

  • @SandeepSingh-yp3vn
    @SandeepSingh-yp3vn 4 года назад

    Gulzari usteed mera favourite kabbadi player waheguruji chdi kali rakhi

  • @mandeepvirk3973
    @mandeepvirk3973 4 года назад +11

    Bai bittu bai de brother de interview kro pls

    • @lakhadugal3296
      @lakhadugal3296 3 года назад +1

      Kank da asijan lang jande fer interview krange y ji mai lakha dugal

  • @amriksuman7336
    @amriksuman7336 4 года назад +2

    Atttt aa gulzari

  • @gurmeetsingh403
    @gurmeetsingh403 4 года назад +3

    Gulzari munak sira reader a

  • @sorav8052
    @sorav8052 2 года назад

    Guru g aap ko nmstay

  • @varindersohivarindersohi4342
    @varindersohivarindersohi4342 2 года назад

    miss you bro bittu y g Waheguru g 🙏🙏😭😭

  • @freefiregaming-jh7uu
    @freefiregaming-jh7uu 3 года назад +2

    Bahut takdi teem si moonak pind di.bahut takda radar si gulzari moonak

  • @jagtarchahal2541
    @jagtarchahal2541 4 года назад

    ਅੈਵੇਂ ਗੱਲ ਐ ਬਾਈ ਜੀ ਟੂਰਨਾਂਮੈਂਟਾਂ ਛੱਡ ਕੇ ਅਖਾੜੇ ਵਧੀਆ ਨੀ ਲੱਗਦੇ

  • @gagangill3453
    @gagangill3453 4 года назад +14

    Vr g Bitu Di ta kri ni kise NE interview plz Ik Bitu ghre jao Ik gogo rurki Di kro Plzz

    • @lakhadugal3296
      @lakhadugal3296 3 года назад +1

      Bittu dugal nu time hi ni laga
      Dharma Hareyao 2 _4 _2019 nu 3 hours Apne graond vich dugal baitha reha
      Asi Patran turnament de benar te fhotoa laon de chakar vich lait ho gaye

    • @gagangill3453
      @gagangill3453 3 года назад

      Vr g aona bitu Vr DE Ghr mln

    • @lakhadugal3296
      @lakhadugal3296 3 года назад

      Fhon kar ke aawi mainu

    • @gagangill3453
      @gagangill3453 3 года назад

      Ik vaar tuhde nal pic krvai c 2010 ch kabaddi cup machhiwara sahib

    • @gagangill3453
      @gagangill3453 3 года назад

      Nale bitu 22 vale bare puchya c

  • @bestvideos8616
    @bestvideos8616 4 года назад +8

    ਇਹਨੂੰ ਲਗਾਤਾਰ 4 ਜੱਫੇ ਲਾਏ ਸੀ ਮੈਂ ਰੁੱਘੂਆਣੇ ਦੇ ਕੱਪ ਤੇ, ਓਸ ਤੋਂ ਬਾਦ ਇਹ ਕਬੱਡੀ ਪਾਉਣੋਂ ਹੀ ਹਟ ਗਿਆ ਸੀ

  • @nzlocalcleaners2130
    @nzlocalcleaners2130 2 года назад

    God bless u

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 4 года назад +1

    ਸਾਡੇ ਏਰੀਏ ਦੀ ਸ਼ਾਨ

  • @Geosoft-zq9ve
    @Geosoft-zq9ve 4 года назад +2

    Good player

  • @davindersekhon3287
    @davindersekhon3287 3 года назад +1

    ਬਾਈ ਜੀ ਕੌਡੀ ਚ ਬੜਾ ਸਤਿਕਾਰ ਕਰਿਆ ਸੱਭ ਨੇ ਫੇਰ ਆ ਸਿਆਸਤ ਚ ਵੜ ਕੇ ਚੋਰ ਕਿਉਂ ਬਣ ਗਿਆ

  • @yaddugal3171
    @yaddugal3171 3 года назад

    Love u ustaad ji

  • @sunilkumarsunilkumarsunilk1084
    @sunilkumarsunilkumarsunilk1084 4 года назад +2

    I proud of u guljari munk g ( foji)

  • @baljindersingh2241
    @baljindersingh2241 4 года назад +2

    Guljari bai legend aa kabaddi da

  • @sukhdeepsingh-oo5wb
    @sukhdeepsingh-oo5wb 4 года назад +3

    Bai ji bittu dugal de pind v ja k aayo

  • @GurmailSingh-oj8fw
    @GurmailSingh-oj8fw 4 года назад +2

    Good interview

  • @mr.badman1119
    @mr.badman1119 4 года назад +2

    Nice

  • @karanbraich444
    @karanbraich444 4 года назад

    Siraaaaa

  • @nzlocalcleaners2130
    @nzlocalcleaners2130 2 года назад

    Good gulzar jeonde rho

  • @AliBaba0087
    @AliBaba0087 4 года назад

    Waheguru mehar kre privar te y de

  • @shubvirk7820
    @shubvirk7820 3 года назад

    Sach bolda veer ma moonak da veer

  • @RooplalShirgill
    @RooplalShirgill 3 года назад

    Good massage bor

  • @advjagtarsingh7353
    @advjagtarsingh7353 3 года назад

    Gulzar y 🙏

  • @aseeskehal
    @aseeskehal 4 года назад +9

    Gud job RMB television

    • @yuvrajsingh6907
      @yuvrajsingh6907 4 года назад

      Good 22 amrik kotla di interview kar ghar hi hona 22

  • @kulwants.k7807
    @kulwants.k7807 3 года назад

    Bht sohni khed da Malik aa y

  • @balbirsingh8966
    @balbirsingh8966 4 года назад

    Very good gulzari