Это видео недоступно.
Сожалеем об этом.

ਦੁੱਲੇ ਬੱਗੇ ਪਿੰਡ ਨੇ ਕੀਤੀਆਂ ਉਸਤਾਦ ਪੰਮਾ ਗਾਂਧਰਾਂ ਦੀਆਂ ਯਾਦਾਂ ਤਾਜ਼ੀਆਂ | Dulla Bagga Pind | Kabaddi365

Поделиться
HTML-код
  • Опубликовано: 7 мар 2020
  • Join this channel to get access to perks: bit.ly/3B5oHSA
    ਦੁੱਲੇ ਬੱਗੇ ਪਿੰਡ ਨੇ ਕੀਤੀਆਂ ਉਸਤਾਦ ਪੰਮਾ ਗਾਂਧਰਾਂ ਦੀਆਂ ਯਾਦਾਂ ਤਾਜ਼ੀਆਂ | Dulla Bagga Pind | Kabaddi365
    👉Don't Forget to Like, Comment, Share and Subscribe to Kabaddi365.com RUclips Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f

Комментарии • 1,2 тыс.

  • @sukwindersingh4449
    @sukwindersingh4449 3 года назад +125

    ਜਿਹੜੇ ਜਿਹੜੇ ਦੁੱਲੇ ਨੂੰ ਪਿਆਰ ਕਰਦੇ ਨੇ
    ਦੁੱਲੇ ਦਾ ਲਲਕਾਰਾਂ ❤️❤️💯 Likes

  • @secretsuperstar2085
    @secretsuperstar2085 4 года назад +338

    ਕਿਸੇ ਖਿਡਾਰੀ ਨੇ ਆਪਣੇ ਉਸਤਾਦ ਦਾ ਏਨਾ ਨਾਮ ਨਹੀਂ ਕੀਤਾ ਜਿਨ੍ਹਾਂ ਦੁੱਲਾ ਕਰ ਰਿਹਾ । ਚੰਗੇ ਪਲੇਅਰ ਬਣ ਜਾਂਦੇ ਪਰ ਕਿਤੇ ਨਾ ਕਿਤੇ ਕੋਚ ਦਾ ਨਾਮ ਪਿੱਛੇ ਰਹਿ ਜਾਂਦਾ ਪਰ ਦੁੱਲਾ ਸਿਰਾ ☺️

  • @deepdeep-pq5xj
    @deepdeep-pq5xj 4 года назад +83

    ਦੁੱਲੇ ਵੀਰ ਇਕ ਗੱਲ ਸੱਚ ਦੱਸਾ ਤੇਰੀ ਇੱਕ ਗੱਲ ਮੈਨੂੰ ਬਹੁਤ ਚੰਗੀ ਲੱਗੀ ਵੀਰ ਤੂੰ ਕਦੇ ਕਿਸੇ ਮਾੜੇ ਤੇ ਥਾਪੀ ਨੀ ਮਾਰੀ ਜਿੰਨੇ ਵਾਰ ਅੜਿਆ ਤਕੜੇ ਸਾਹਮਣੇ ਅੜਿਆ ਵੀਰ ਤੂੰ love u y

  • @jantpannu3994
    @jantpannu3994 4 года назад +40

    ਦੁਲਾ ਵੀਰ ਬੋਲਦਾ ਬਹੁਤ ਸੋਹਣਾ ਕੋੲੀ ੲਿਦਾ ਨੀ ਕਰਦਾ ਜਿੰਦਾ ਵੀਰ ੳੁਸਤਾਦ ਦੀ ੲਿੱਜਤ ਕਰਦਾ..ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਦੁਲੇ ਵੀਰ ਨੂੰ..🙏🙏

  • @hansraj-ju2vh
    @hansraj-ju2vh 4 года назад +20

    ਮੇਰੇ ਦਿਲ ਦੀ ਤਮੰਨਾ ਹੈ ਕੇ ਮੇਰਾ ਬੇਟਾ ਵੀ ਦੁੱਲੇ ਭਾਜੀ ਵਰਗਾ ਖਿਡਾਰੀ ਬਣੇ।

  • @user-hj6fb1xd1x
    @user-hj6fb1xd1x 4 года назад +353

    ਜਿਲੇ ਜਲੰਧਰ ਜਨਮ ਲਿਆ ਜੱਟ ਨੈ ਪਿੰਡ ਬੱਗੇ
    ਛੇਤੀ ਹੱਥ ਆਉਦਾਂ ਨੀ ਮੇਲਦਾ ਫਿਰੇ ਜਾਫੀਆ ਅੱਗੇ
    ਜਿਉਦਾਂ ਰਹਿ ਬਾਈ
    ਪਾਲੇ ਤੇ ਦੁੱਲੇ ਦੀ ਜੋੜੀ ਬੜੀ ਮਸ਼ਹੂਰ ਹੈ ਅੱਜ ਦੇ ਸਮੇਂ ਵਿੱਚ

  • @amardeepsingh3836
    @amardeepsingh3836 3 года назад +26

    ਹੌਸਲਾ ਬੁਲੰਦ ਰੱਖਿਓ ਤੇ ਜਿਨ੍ਹਾਂ ਨੇ ਸਾਡੇ ਲਈ ਸਾਡੀ ਕੌਮ ਲਈ ਜੋ ਕੀਤਾ ਹੋਵੇ ਉਹ ਕਦੇ ਨਹੀਂ ਭੁਲਣਾ ਚਾਹੀਦਾ. ਸਾਨੂੰ ਮਾਣ ਆ ਦੁੱਲੇ ਵਰਗੇ ਵੀਰਾਂ ਤੇ👌💪

  • @khusharora3096
    @khusharora3096 4 года назад +32

    ਦੁੱਲੇ ਉਸਤਾਦ ਦੀ ਇੰਟਰਵਿਊ ਸੁਣ ਕੇ ਰੌਣਾ ਆ ਗਿਆ ਦੁੱਲੇ ਭਾਜੀ ਇੱਕ ਵਾਰੀ ਸੱਟ ਲੱਗੀ ਕਿਸੇ ਨੇ ਨਹੀਂ ਪੁੱਛਿਆ ਪਰ ਉਸਤਾਦ ਪੰਮਾ ਗਾਂਧਰਾ ਨੇ ਪੂਰਾ ਸਾਥ ਦਿੱਤਾ 🙏🙏🙏😭😭😭

  • @amritpalsingh1204
    @amritpalsingh1204 4 года назад +337

    ਘਰ ਘਰ ਪੁੱਤ ਜੰਮਣੇ ਦੁੱਲਾ ਬੱਗਾ ਨਿ ਕਿਸੇ ਬਣ ਜਾਣਾ
    RIP ਪੰਮਾ ਗਾਂਧਰਾ ਉਸਤਾਦ

    • @GurpreetSingh-kn5rz
      @GurpreetSingh-kn5rz 4 года назад +6

      ....
      ਦੁੱਲੇ ਵੀਰ ਤੇਰੀ ਸੋਚ ਨੂੰ ਸਲਾਮ

    • @Avtar2023
      @Avtar2023 2 года назад

      Banan nu ahe harjeet bajakhana 🤣🤣🤣🤣🤣🤣🤣

    • @reshamgill8520
      @reshamgill8520 2 года назад

      @@Avtar2023 oh apni jagah dulla apni jagah could compare na krea kro ewe

    • @virendersingh-lw3gw
      @virendersingh-lw3gw Год назад

      @@Avtar2023 my favorite😍

  • @rajvirsidhu8574
    @rajvirsidhu8574 4 года назад +76

    ਆ ਵੀਰ ਆ ਜੋ ਆਪਣੇ ਉਸਤਾਦ ਨੂੰ ਪਿਉ ਬਰਾਬਰ ਸਮਝਦਾ ਧੰਨ ਆ ਦੁਲਿਆ

  • @bharpurbrar2308
    @bharpurbrar2308 4 года назад +12

    ਦੁਲੇ ਹੁਣ ਪੰਮੇ ਉਸਤਾਦ ਦੇ ਪਰਿਵਾਰ ਦਾ ਖਿਆਲ ਰੱਖੀ ਵੀਰੇ ਕਦੀ ਵੀ ਡੋਲੀ ਨਾ ਪੰਮਾ ਹਮੇਸ਼ਾ ਤੇਰੇ ਨਾਲ ਹੀ ਹੋਵੇਗਾ ਗਰਾਉਡ ਵਿਚ ਕੋਈ ਗਲਤੀ ਕਰਨ ਲਗਾ ਪਹਿਲਾਂ ਇਹ ਸੋਚੀ ਕੇ ਪੰਮਾ ਮੈਨੁੰ ਦੇਖ ਰਿਹਾ !! ਬਸ ਏਨੀ ਕੁ ਬੇਨਤੀ ਵੀਰੇ ਖੁਸ਼ ਰਹਿ ਤਰੱਕੀ ਤੇਰੇ ਕਦਮ ਚੁਮੇ !! ਸਾਡੀ ਦੁਆਵਾਂ ਸਦਾ ਤੇਰੇ ਨਾਲ ਦੁਲੇ ਵੀਰੇ

  • @kabaddilover1998
    @kabaddilover1998 4 года назад +26

    ਮੇਰੀ ਸਲਾਮ ਦੁੱਲੇ ਅਤੇ ਪੰਮਾ ਗੰਦਰਾ ਨੂੰ

  • @BhupinderSingh-de5jc
    @BhupinderSingh-de5jc 4 года назад +271

    ਦੁੱਲੇ ਵੀਰ ਤੇਰੀ ਸੋਚ ਨੂੰ ਸਲਾਮ

    • @avtaraulakh5003
      @avtaraulakh5003 2 года назад +2

      ਦੁਲੇਅ ਵੀਰ ਉਸਤਾਦ ਦੇ ਬੱਚੇ ਤੇਰੇ ਭੈਣ ਭਰਾ ਨੇ ਜੁਮੇ ਵਾਰੀ

  • @babbusharma600
    @babbusharma600 4 года назад +171

    ਵਧੀਆ ਬੰਦਾ ਦੁੱਲਾ ਬਾਈ ਕੋਚ ਦੇ ਪਰਿਵਾਰ ਨੂੰ ਹਮੇਸਾ ਸਪੋਰਟ ਕਰਦਾ ਰਹੀ ਦੁੱਲੇ ਬਾਈ

    • @brarvlogs5531
      @brarvlogs5531 4 года назад +3

      ਉਸਤਾਦ ਦੀ ਲੜਕੀ ਜਿੰਨੀ ਪੜਾਈ ਕਰੂਗੀ ਉਸਦਾ ਖਰਚਾ ਦੁੱਲਾ ਕਰੂਗਾ ਬਾਈਂ

  • @sabhipaji1263
    @sabhipaji1263 4 года назад +10

    ਸਾਡੀ ਇੱਕ ਬੇਨਤੀ ਆ ਦੁੱਲੇ ਵੀਰ ਨੂੰ ਕ ਕਦੀ ਵੀ ਕੋਚ ਦੇ ਪਰਵਾਰ ਨੂੰ ਕੱਲਾ ਨਾ ਸ਼ੱਡੀ ਹੇਮਸ਼ਾ ਸਪੋਰਟ ਕਰੀ ਵੀਰ ਓਨਾ ਦੀ love you ਦੁੱਲੇ ਵੀਰ

  • @BabarAli-xc2hv
    @BabarAli-xc2hv 4 года назад +48

    Dulla mara favorite ha 🇵🇰♥️🇮🇹🤼‍♂️

  • @sandeephari4687
    @sandeephari4687 4 года назад +216

    ਦੁੱਲਾ ਬਹੁਤ ਵਧੀਆ ਖਿਡਾਰੀ ਆ ਅਤੇ ਬਹੁਤ ਵਧੀਆ ਸੋਚ ਦਾ ਵੀ ਮਾਲਿਕ ਆ
    ਮੈਂ ਦੁੱਲੇ ਦੀ ਖੇਡ ਦਾ ਦਿਲੋ ਫੈਨ ਆ

  • @punjabdimaakhedkabaddi7252
    @punjabdimaakhedkabaddi7252 4 года назад +84

    ਦੁੱਲਾ ਸਖ਼ਤ ਮਿਹਨਤ ਕਰਕੇ ਆਪਣੇ ਉਸਤਾਦ ਦਾ ਨਾਮ ਸਦਾ ਵਾਸਤੇ ਜਿੰਦਾ ਰੱਖੇ ਪ੍ਰਮਾਤਮਾ ਪੰਮਾ ਗਾਧਰਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸੇ🙏🙏

  • @avtarchoudhary2543
    @avtarchoudhary2543 4 года назад +43

    Dulla sirra bnda .. jina wdiya raider ohna wdiya insaan .. jiniya gllla kitiya sbh ustad bare .. salute aa bai Dulle tnu 🙏🙏

  • @amandeepsandhu1229
    @amandeepsandhu1229 4 года назад +136

    ਦੁੱਲੇ ਬਾੲੀ ੳੁਸਤਾਦ ਦਾ ਟੈਟੂ ਜਰੂਰ ਬਣਾਓ . ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ love you bro

    • @HeavenChahal22
      @HeavenChahal22 4 года назад

      Hmm Bai g sahi gll a

    • @akashtech6009
      @akashtech6009 2 года назад

      Bai ejat tna Dil ch hunde a tattoo tno ki lena eh tna choti gal ho jani

  • @KulwinderSingh-zh7be
    @KulwinderSingh-zh7be 4 года назад +188

    Meri ਉਮਰ ਵੀ ustad ਨੂੰ ਲੱਗ ਜਾਵੇ. ਪਰ ਦੁੱਲੇ ਉਸਤਾਦ ਨੂੰ ਕਿਦੇ ਵੀ ਕੁਸ਼ ਨਾ ਹੋਵੇ. Love you ਉਸਤਾਦ..... ♥️♥️♥️♥️

  • @simranjit099
    @simranjit099 4 года назад +162

    ਪੂਰਾ ਜੱਗ ਦੀਵਾਨਾ ਦੁੱਲੇ ਭਰਾ ਤੇਰੀ ਖੇਡ ਦਾ। ਉਸਤਾਦ ਦਾ ਸਤਿਕਾਰ ਪੂਰਾ ਕੀਤਾ। love u💖💖💖💖💖👌🏻👌🏻👌🏻👌🏻👌🏻

  • @BaljitSingh-ic4fq
    @BaljitSingh-ic4fq 4 года назад +6

    ਵਾਹਿਗੁਰੂ ਮਿਹਰ ਕਰੇ ਦੁੱਲੇ ਵੀਰ ਉਸਤਾਦ ਦੇ ਪਰਵਾਰ ਦਾ ਸਾਥ ਨਾ ਛੱਡੀ love you ਵੀਰ ਜੀ

  • @user-dc2nf3wy9l
    @user-dc2nf3wy9l 4 года назад +30

    ਦਿਲ ਦਾ ਹੀਰਾ ਬੰਦਾ

  • @BhupinderSingh-de5jc
    @BhupinderSingh-de5jc 4 года назад +683

    ਦੁਨੀਆ ਦਾ ਨੰਬਰ ਇੱਕ ਖਿਡਾਰੀ ਰੇਡਰ ਦਿਲ ਦਾ ਨਹੀਂ ਮਾੜਾ ਦੁੱਲਾ ਬੱਗਾ ਪਿੰਡ ਵਾਲਾ

  • @satvirsinghgagan7819
    @satvirsinghgagan7819 4 года назад +423

    ਉਸਤਾਦ ਦੀ ਤਾਲੀਮ ਕਿੱਦਾ ਕਰਨੀ ਐ ,ਉਹ ਦੁੱਲੇ ਬੱਗੇ ਪਿੰਡ ਵਾਲੇ ਤੋ ਸਿਖਣਾ ਚਾਹੀਦਾ ਹੈ 🙏👍

    • @honeyshergill5851
      @honeyshergill5851 4 года назад +2

      Nice veer aa 22

    • @harmandeeprandhawa7872
      @harmandeeprandhawa7872 4 года назад

      Salute aa veer g

    • @RanjitKumar-oe3sz
      @RanjitKumar-oe3sz 4 года назад

      Pardeep Best ancer

    • @JasbirSingh-mw1vr
      @JasbirSingh-mw1vr 4 года назад +4

      ਤਾਲੀਮ ਦਾ ਅਰਥ ਤਾਂ ਸਿਖਿਆ ਹੁੰਦਾ ਹੈ। ਇਸ ਥਾਂ ਸ਼ਬਦ ਉਸਤਤ ਵਰਤਿਆ ਜਾ ਸਕਦਾ ਹੈ

    • @deep_kang9123
      @deep_kang9123 4 года назад

      Nice ilike you dulla veer ji

  • @deepjudge2581
    @deepjudge2581 4 года назад +185

    Wahh ਦੁੱਲਿਆਂ sari ਇੰਟਰਵਿਊ ਚ ਉਸਤਾਦ ਜੀ ਉਸਤਾਦ ਜੀ ਹੀ ਕਰੀਂ ਗਿਆ💝💝ਪੰਮੇ ਭਾਜੀ ਦੇ ਘਰ ਤੇ ਵਾਹਿਗੁਰੂ ਮੇਹਰ ਰੱਖੇ 🙏

  • @makhankalas660
    @makhankalas660 4 года назад +2

    ਉਸਤਾਦ ਚੇਲੇ ਦਾ ਰਿਸਤਾ ਮਾਂ ਬਾਪ ਦੇ ਬਰਾਬਰ ਦਾ ਹੁੰਦਾ ਹੈ ਘਰ ਵਿੱਚ ਰਹਿੰਦੇ ਹਾਂ ਤਾਂ ਆਪਣੇ ਮਾਂ ਬਾਪ ਸਾਰਾ ਕੁੱਝ ਹੁੰਦਾ ਹੈ, ਖੇਡ ਖੇਡਦੀਆਂ ਹੋਣਾ ਉਸਤਾਦ ਹੀ ਮਾਂ ਬਾਪ ਹੁੰਦਾ ਹੈ, ਦੁੱਲੇ ਵੀਰ ਨੇ ਕਿਹਾ ਬਹੁਤ ਜਿਆਦਾ ਪਲੇਰਾ ਨੂੰ ਤਿਆਰ ਕੀਤਾ ਹੈ, ਪਰ ਦੁੱਲੇ ਦਾ ਰਿਸਤਾ ਆਪਣੇ ਉਸਤਾਦ ਨਾਲ ਮਾਂ ਪਿਓ ਦੇ ਬਰਾਬਰ ਸੀ, ਦੁੱਲੇ ਵੀਰ ਉਸਤਾਦ ਦੀ ਦੇਣ ਨੇ ਅੱਜ ਤੁਹਾਨੂੰ ਸਾਰਾ ਵਰਲਡ ਜਾਣਦਾ ਹੈ, ਦੁੱਲੇ ਵੀਰ ਤੁਹਾਡੇ ਤੇ ਜਿੰਮੇਵਾਰੀ ਜੈਜੀ ਬੀ ਤੇ ਉਸਤਾਦ ਕੁਲਦੀਪ ਮਾਣਕ ਜੀ ਜੋ ਰਿਸਤਾ ਜੈਜੀ ਬੀ ਨਿਭਾ ਰਿਹਾ ਉਸ ਤਰਾਂ ਤੁਸੀ ਨਿਭਾਓ, ਉਸਤਾਦ ਜੀ ਦੇ ਪਰਿਵਾਰ ਨੂੰ ਮਿਲਦੇ ਰਹਿਣਾ ਚਾਹੀਦਾ ਹੈ, ਪਰਿਵਾਰ ਨੂੰ ਆਪਣੇ ਪਰਿਵਾਰ ਜਿੰਨਾ ਪਿਆਰ ਦਿਓ ਜੀ, ਦੁੱਲੇ ਵੀਰ ਤੁਹਾਡੇ ਤੇ ਦੋ ਪਰਿਵਾਰਾਂ ਦੀ ਜਿੰਮੇਵਾਰੀ ਪੈ ਗਈ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀ ਦੋਨੋ ਪਰਿਵਾਰਾਂ ਜੀ ਦੀ ਸਹਾਇਤਾ ਕਰ ਸਕਦੇ ਹੋ, ਉਸਤਾਦ ਜੀ ਦੇ ਬੱਚਿਆ ਦੀ ਦੇਖ ਰੇਖ ਤੁਸੀ ਕਰਿਓ ਜੀ ਉਹਨਾਂ ਦਾ ਪੂਰਾ ਖਿਆਲ ਰੱਖਿਓ ਜੀ ਪੜਾਈ ਦਾ ਸਾਰਾ ਖਰਚ ਆਪ ਕਰਿਓ ਜੀ ਵਧਿਆ ਸਕੂਲ ਵਿੱਚ ਦਾਖਲ ਕਰਵਾਉਣਾ ਜੀ ਤਾਂ ਕਿ ਵਧੀਆ ਪੜਾਈ ਕਰਕੇ ਆਪਣੇ ਪੈਰਾ ਤੇ ਖੜੇ ਹੋ ਜਾਣ, ਦੁੱਲੇ ਵੀਰ ਜਦੋਂ ਉਸਤਾਦ ਜੀ ਦੇ ਬੱਚੇ ਵਧੀਆ ਪੜ ਲਿਖ ਕੇ ਆਪਣੇ ਪੈਰਾ ਤੇ ਖੜੇ ਹੋ ਜਾਣਗੇ ਤਾਂ ਸੱਭ ਤੋਂ ਜਿਆਦਾ ਖੁਸ਼ੀ ਤੁਹਾਨੂੰ ਹੋਵੇ ਗੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
    ਵਾਹਿਗੁਰੂ ਜੀ ਦੁੱਲੇ ਵੀਰ ਤੇ ਦੁੱਲੇ ਵੀਰ ਜੀ ਦੇ ਉਸਤਾਦ ਜੀ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @manikaushik40
    @manikaushik40 4 года назад +72

    ਵਾਹ ਬਾਈ ਪ੍ਰਦੀਪ ਸਵਾਦ ਲਿਆਤਾrabb mehr kra🙏

  • @aligujjar2498
    @aligujjar2498 4 года назад +40

    Dulle varga khadari poori dunia te ni he 💪💪💪💪💪

  • @aulakhsaab9566
    @aulakhsaab9566 4 года назад +76

    ਦੁੱਲੇ ਵੀਰ ਆਪਣੇ ਡੌਲੇ ਉਤੇ ਉਸਤਾਦ ਦੀ ਫੋਟੋ ਪਵਾ ਲਾ ਤੇਰਾ ਬਹੁਤ ਧੰਨਵਾਦ ਵੀਰ ਜੀ ।।

    • @itzaman7905
      @itzaman7905 4 года назад +1

      Bai photo dil ch huni chahidi tatoo ta har koi bnayi firda .

    • @aulakhsaab9566
      @aulakhsaab9566 4 года назад +2

      boys ਦਿਲ ਕਿਹਨੇ ਵੇਖਿਆ ਵੀਰ

  • @Punjab_84
    @Punjab_84 2 года назад +1

    ਆਪਣੇ ਬਾਰੇ ਕੋਈ ਗੱਲ ਨਹੀਂ ਕੀਤੀ ਜਿੰਨੀ ਗੱਲ ਕੀਤੀ ਉਸਤਾਦ ਦੀ ਕੀਤੀ ਓਹ ਵੀ ਦਿਲ ਤੋ ਵਾਹ ਮੁੰਡਿਆ ਜਿਉਂਦਾ ਰਹਿ ਵਾਹਿਗੁਰੂ ਮੇਹਰ ਕਰੇ

  • @jattsabb2051
    @jattsabb2051 4 года назад +42

    ਦੁੱਲਾ ਤਾਂ ਦੁੱਲਾ ਹੀ ਆ

  • @lakhwinderkaur6830
    @lakhwinderkaur6830 4 года назад +36

    Jind jaan aa dulla ustaad 💎 Heera banda 💪

  • @bringtech4981
    @bringtech4981 4 года назад +23

    ਦਿਲ ਦੀਆ ਗੱਲਾ ਕੀਤੀਆ ਅੱਜ ੳਸਤਾਦ ਨੇ

  • @sukhjindersingh1675
    @sukhjindersingh1675 3 года назад

    ਦੁੱਲੇ ਵੀਰ ਤੂੰ ਆਪਣੇ ਉਸਤਾਦ ਦੀ ਇਜਤ ਕੀਤੀ ਉਸਦਾ ਤੈਨੂੰ ਫਲ ਮਿਲਿਆ ਹੈ ਜਿਹੜੇ ਗੁਰੂ ਦੇ ਤਾਬਿਆਦਾਰ ਹੁੰਦੇ ਹਨ ਉਹ ਕਦੇ ਹਾਰ ਨਹੀ ਖਾਂਦੇ।

  • @ravimatti5644
    @ravimatti5644 4 года назад +72

    Dulle di neet ਸੱਚੀਂ c tahi rabb ne kus ni lakoyia 👌👌👌

  • @sandeepbrar148
    @sandeepbrar148 4 года назад +25

    Dulla phela v gaint c hun v gaint a te on wale time ch end krauga rabb trakia deve dulle nu love you bai

  • @bhupindersinghkhinda8453
    @bhupindersinghkhinda8453 4 года назад +18

    ਪਰਦੀਪ ਬਾਈ ਜੀ ਦੁੱਲਾ ਦੁਨੀਆਂ ਦਾ ਸਭ ਤੋਂ ਵਧੀਆ ਖਿਡਾਰੀ ਆ ਦੁੱਲੇ ਨੂੰ ਕਬੱਡੀ ਨਹੀਂ ਛੱਡਣੀ ਚਾਹੀਦੀ ਬੱਲ ਕੇ ਉਸਤਾਦ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਬੱਲ ਤੇ ਹੋਰ ਵਧੀਆ ਖੇਡਣਾ ਚਾਹੀਦਾ ਹੈ ਅਤੇ ਵਹਿਗੁਰੂ ਦੁੱਲੇ ਤੇ ਉਸ ਦੇ ਉਸਤਾਦ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 😢🙏ਲਵ ਯੂ ਦੁੱਲੇ ਭਰਾ ਡਾਇਮੰਡ ‌ਔਫ ਕਬੱਡੀ 💪💪💪👌👌👌

  • @sukhbirgill110
    @sukhbirgill110 4 года назад +30

    aa ਹੁੰਦੀਆ ਨੇ ਸੱਚੀਆ ਗੱਲਾ 22 ji

  • @pappusingh5210
    @pappusingh5210 4 года назад +40

    Dulla pahji tusi great ho♥️🙏

    • @usmanshafiq5692
      @usmanshafiq5692 4 года назад +1

      I am from Pakistan
      Dulla boht acha player hy

  • @GurpreetSingh-zb8fl
    @GurpreetSingh-zb8fl 4 года назад +84

    ਦੁਨੀਆਂ ਦਾ ਨੰਬਰ no. 1 ਰੇਡਰ ਦੁੱਲਾ💪💪👌

  • @anmworshipernavigill8033
    @anmworshipernavigill8033 4 года назад +12

    Salute broo....Dil da ni mada dulla bagge pind wala💪

  • @bantivlog684
    @bantivlog684 4 года назад +265

    Kon Kon chahnda ki Dulla di Hik ta ustad pamma di photo tattoos banan chahida
    Sirf O like ❤ kro
    Miss u ustad ji

    • @bhurasingh4617
      @bhurasingh4617 4 года назад +2

      Dulla nu waheguru chardi kalan Bakse Dulle ustad dee Daeth kime hoei

  • @gaganbawa4007
    @gaganbawa4007 4 года назад +25

    ਮੇਹਰ ਕਰੀ ਰੱਬਾ ਇਸ ਵੀਰ ਤੇ

  • @parvindersingh8832
    @parvindersingh8832 4 года назад +20

    waheguru ji sare player te apna mehar bharya hath rakho hassde khed ghara nu jaan 🙏🙏🙏🙏🙏 love you dulle 22 tenu v waheguru chardikala rakhe

  • @MalikAli-lz9if
    @MalikAli-lz9if 4 года назад +6

    Usatd pema gg aik vdy insan c,Allah una di mugfrt frmey, duly veer tusi una dy family da bht kyl rkhna veer g ,I really respect of ustad pema gg😥.🇵🇰

  • @Watchingviewer
    @Watchingviewer 4 года назад +23

    Waheguru mehar rakhi hamesha
    Dulla ji te ♥️♥️♥️♥️♥️

  • @dimplebhodipuriya9027
    @dimplebhodipuriya9027 4 года назад +13

    Siraaaaaa banda ......dulla bagga pind bahla hi down to earth banda aa

  • @princegujjar6135
    @princegujjar6135 4 года назад +9

    Dulla ustaad♥️♥️♥️

  • @kulwantgill5958
    @kulwantgill5958 4 года назад +1

    ਦੁੱਲੇ ਦੀ ਖੇਡ ਬਹੁਤ ਵਧੀਆ ਅਤੇ ਉਸਤਾਦ ਬਾਰੇ ਸੋਚ ਉਸ ਤੋਂ ਵੀ ਵਧੀਆ ਹੈ । ਦੁਲਿਆ ਜਿਉਂਦਾ ਵਸਦਾ ਰਹਿ, ਤਰੱਕੀਆਂ ਕਰ ਅਤੇ ਆਪਣੇ ਉਸਤਾਦ ਦਾ ਨਾਮ ਚਮਕਾਉਂਦਾ ਰਹਿ ।

  • @ranjitkhalsa0243
    @ranjitkhalsa0243 4 года назад +7

    ਮੈਂ ਅਜ ਤਕ ਕੋਈ ਖਿਡਾਰੀ ਨਹੀਂ ਦੇਖਿਆ ਜਿਹੜਾ ਆਪਣੇ ਉਸਤਾਦ ਦਾ ਐਨਾ ਸਤਿਕਾਰ ਕਰਦਾ ਹੋਵੇ

  • @manikaushik40
    @manikaushik40 4 года назад +7

    Dulla nu salute aa kidi chngi soch da malak.aa.lok 100 kuj kehda na dulla ware pr ajj y dil.he jitt lya rabb tri lambi umr kra veera god bless you

  • @saqibhussain4055
    @saqibhussain4055 4 года назад +9

    Sohna ty favorite player Sada ♥️♥️♥️ 🇵🇰

  • @walikhan4000
    @walikhan4000 4 года назад +4

    Best kabaddi raider in the world.lots of love from Pakistan

  • @sukhveerchachl1255
    @sukhveerchachl1255 2 года назад

    ਦੁੱਲਾ ਜਿਨ੍ਹਾਂ ਵਧੀਆ ਪਲੇਆਰ ਇਸ ਤੋਂ ਕਿਤੇ ਜ਼ਿਆਦਾ ਵਧੀਆ ਇਨਸਾਨ ਆ ਜੋ ਆਪਣੇ ਉਸਤਾਦ ਦੀ ਇੰਨੀ ਇੱਜ਼ਤ ਕਰਦਾ ਨਈ ਅੱਜ ਕੱਲ ਦੇ ਜ਼ਮਾਨੇ ਵਿਚ ਵੱਡਾ ਬਣ ਕੇ ਕੋਂਣ ਕਿਸੇ ਨੂੰ ਪੁੱਛਦਾ ਚਾਹੇ ਉਹ ਉਸਤਾਦ ਹੀ ਕਿਉਂ ਨਾ ਹੋਵੇ

  • @chahalrao7625
    @chahalrao7625 4 года назад +8

    Dulla Bagga pind no 1 player love you dulla Bagga pind waheguru chad di kalan ch rakhe tuhanu

  • @kakachopra2350
    @kakachopra2350 4 года назад +16

    Rab da sacha banda a dulla te rab da sacha banda c pamma veer miss you pamme veer

  • @Watchingviewer
    @Watchingviewer 4 года назад +47

    Duniya da no1 raider
    My fvrt ji dil da ni mada dulla bagga pind wala ♥️♥️♥️♥️
    👇👇👇

  • @NavtejsinghgmailcomDhillion
    @NavtejsinghgmailcomDhillion 4 года назад +1

    ਦੁਨੀਆਂ ਦਾ ਸੁਪਰ ਖਡਾਰੀ ਦੁਲਾ ਬੱਗਾ ਪਿੰਡ ਬਹੁਤ ਵਦੀਆ ਗੱਲਾਂ ਕੀਤੀਆਂ ਆਪਣੇ ਉਸਤਾਦ ਨੂੰ ਰੱਬ ਮੰਨਿਆ ਵਾ ਬਾੲੀ ਜੀ ਨੇ ਵਾਹਿਗੁਰੂ ਮੇਰ ਪਰਆ ਹੱਥ ਰੱਖੇ ਦੁਲਾ ਬੱਗਪਿੰਡ ਵਾਲੇ ਤੇ🙏🙏🙏

  • @balwindersingh1364
    @balwindersingh1364 4 года назад +18

    ਦੁੱਲਾ ਉਸਤਾਦ ਜੀ ਸਿਰਾ

  • @IPS_JAGRAON
    @IPS_JAGRAON 4 года назад +17

    wah oh dullea siraa yara...dilo respect. broo...salute a bro tainu..jo ena soch da apne ustad bare...nhi ta kae lok..harek mahine nama ustad labh lainde a

  • @AmritpalSingh-bx3ds
    @AmritpalSingh-bx3ds 4 года назад +1

    Sache dil cho niklya gallan sidhia dil ch vajiya..rab chardikala rakhe

  • @sukhikhubber9154
    @sukhikhubber9154 4 года назад +8

    ❤️❤️❤️❤️❤️ dule veer jihda Hun tk ustadd g da sath ni chdya tuc ohda hi ohna di family nall rahyoo kyuki only veer tuc hi ho bsh ohna wstee ohna de bachya da khyal rakhyoo Hun bsh Jo ho tuc ho ohna wstee ❤️❤️❤️❤️❤️❤️

  • @rstradingacademy1
    @rstradingacademy1 4 года назад +40

    Dulla ta fir dulla e a .
    Dulle nu honsla rakh k kabadi kehdni chahdi a .hor mehat kre te ustad da naam hor roshan kre.te ohna de privar di help kre
    Pamma gandhra pajji bhut vdia insaan san .

  • @kakachopra2350
    @kakachopra2350 4 года назад +13

    Dulla ta dulla hi a LOVE YOU VEERE

  • @manjeetthuliwalmani9683
    @manjeetthuliwalmani9683 4 года назад +4

    ਸਿਰਾ ਬੰਦਾ ਏ ਦੁੱਲਾ Love you broo ❤❤

  • @ParamjitSingh-jb3oz
    @ParamjitSingh-jb3oz 11 месяцев назад +1

    ਦੁੱਲਾ ਬੇਸਟ ਆ ਹਮੇਸ਼ਾਂ ਬੈਸਟ ਰਹੇਗਾ

  • @Newpunjabimovies814
    @Newpunjabimovies814 4 года назад +38

    Meri jaan mera ustad ji dulla bagga pind love u 😘 jaanee meriye 😘

  • @vasansingh1648
    @vasansingh1648 4 года назад +13

    🙏Love u dulle bai te kabbadi 365 walio nu🙏

  • @singhsabbi7091
    @singhsabbi7091 4 года назад +5

    Dulla veer ustad di family de Hamesa help karna. Waheguru ji

  • @randhirvirk7530
    @randhirvirk7530 4 года назад +4

    Dulla my best friend. I love you bro , be in high spirits all the time Waheguru ji tere naal han. Love you Randhir Virk from usa

  • @mogewalaravi2416
    @mogewalaravi2416 4 года назад +22

    ਗੈਂਟ ਬੰਦਾ

  • @amritdandiwal2422
    @amritdandiwal2422 4 года назад +24

    Sirra Dulla vr

  • @rahulvelly4542
    @rahulvelly4542 4 года назад +8

    Dil khush Hogya dulla bai di gaal sun k dullai bai Lovejuu aa Oustad Ji nu hamesha yd rkhiyo Jii Maharaj chardi kall ch rkhai Jii.. 💖💖

  • @nasirmahmood2487
    @nasirmahmood2487 4 года назад +1

    Tu bohat acha Insan jo apnay ustad ki respect ki log charday soraj no Salaam Kar day nay
    Ap ka Faraz hay ustad ki family ko b support karna

  • @satvirsinghgagan7819
    @satvirsinghgagan7819 4 года назад +127

    ਗੱਲ ਬਾਤ ਵੀਰੇ ਘੱਟੋ ਘੱਟ 1 ਘੰਟੇ ਦੀ ਰੱਖਿਆ ਕਰੋ ਕਿਊਕਿ ਸਰੋਤਿਆ ਨੂੰ ਚਾਅ ਹੁੰਦਾ ਹੈ ਹਰੇਕ ਦੀ ਜਿਦਗੀ ਦਾ ਸੰਘਰਸ਼ ਸੁਣਨ ਲ਼ਈ 🙏🙏🙏

  • @sandeepbrar148
    @sandeepbrar148 4 года назад +11

    Siraaa raider a dulla ustad love you bro

  • @waseemarshad3743
    @waseemarshad3743 4 года назад +1

    Dulla tan Dulla A mchdaa Angyaar love u bhai from pakistan 🇵🇰🇵🇰🇵🇰🇵🇰♥️♥️♥️💞💞💯💯💞🤝🤝🤝🤝

  • @vishalpaul13
    @vishalpaul13 2 года назад

    Waa g waa ustad terai warga banda hi koi ni yr rabb tenu hamesha khush rakhe 🤗 love you aa dulle phaji

  • @sandeepdhaliwal7939
    @sandeepdhaliwal7939 4 года назад +24

    Dulla sirra Banda y pardeep tena v sira Banda me bahut live wale dekhe aa par 365 live pardeep varge nahi gal bahut vadia soach ke kar da y pardeep

  • @balwantpanwar1029
    @balwantpanwar1029 4 года назад +6

    Dula bai bahut bdiya player permatma hamesha kirpa bnai rakhe dule bai te

  • @umairzahid668
    @umairzahid668 4 года назад +1

    I am biggest fan of dulla bhi
    Love from Pakistan

  • @furqandewal1440
    @furqandewal1440 4 года назад +1

    Big fan of dulla from pakistan punjab

  • @kabadditrending8660
    @kabadditrending8660 4 года назад +16

    Lvu dulle slam a teri soch nu

  • @canadanewupdates4726
    @canadanewupdates4726 4 года назад +12

    Dullla veer teri soch di duniya fan aa

  • @amarjeetsingh9688
    @amarjeetsingh9688 4 года назад +1

    ਇੱਕ ਗਰੀਬ ਘਰ ਦਾ ਖਿਡਾਰੀ ਆਪ ਜੋ ਨਹੀਂ ਕਰ ਸਕਦਾ ਉਹ ਆਪਣੇ ਸ਼ਾਗਿਰਦ ਨੂੰ ਟੌਪ ਤੇ ਵੇਖਣਾ ਚਾਹੁੰਦਾ ਹੈ ਭਾਵੇਂ ਆਪ ਉਸ ਨੂੰ ਕੁਝ ਵੀ ਹਾਸਲ ਨਾ ਹੋਵੇ ਪਰ ਸ਼ਾਗਿਰਦ ਦੇ ਰਾਹੀਂ ਆਪਣੇ ਵਾਯੂਦ ਨੂੰ ਸਥਾਪਿਤ ਕਰਨ ਦਾ ਸੁਪਨਾ ਹੁੰਦਾ ਹੈ ਉਸਤਾਦ ਦਾ ਬਹੁਤ ਸਾਰੇ ਸਾਡੇ ਵਰਗੇ ਵਧੀਆ ਖੇਡਣ ਦੇ ਬਾਵਜੂਦ ਸਿਰਫ ਗਰੀਬੀ ਕਰਕੇ ਗੇਮ ਨੂੰ ਛੱਡਕੇ ਅਰਥ ਦੇਸਾਂ ਵਿੱਚ ਧੱਕੇ ਖਾਣ ਲਈ ਮਜਬੂਰ ਹੋਏ ਹਨ ਪਰ ਸਾਨੂੰ ਖੁਸ਼ੀ ਵੀ ਹੈ ਕਿ ਦੁੱਲਾ ਵੀਰ ਜਿਲੇ ਜਲੰਧਰ ਦੀ ਸ਼ਾਨ ਹੈ ਵੀਰ ਉਸਤਾਦ ਦਾ ਘਰ ਕਦੇ ਨਾਂ ਭੁੱਲਣਾ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @matiurrehman1703
    @matiurrehman1703 4 года назад +1

    Dulla Bagga Pind
    My favorite raider
    Love from Pakistan

  • @asafalbanda
    @asafalbanda 4 года назад +14

    Dulla dulla hundi aa 🔥🔥

  • @jassipeter1795
    @jassipeter1795 4 года назад +3

    Rab hamesha tuhanu aur tuhade family nu khush rakhe i will pray for you dulle bhai

  • @AnsarAli-db1tn
    @AnsarAli-db1tn 4 года назад +1

    Dulla ke kamyabi ka raz ustad ke recspect hai no dout he is best radier

  • @guriaujla7067
    @guriaujla7067 4 года назад +8

    Dulla king of kabaddi ❤️❤️👍👍

  • @aulakhadekakke9957
    @aulakhadekakke9957 4 года назад +8

    Dulla ustad sirra te sirra hi rahu pala te dulla 💪💪💪

  • @Ravisingh-mm8ju
    @Ravisingh-mm8ju 4 года назад +45

    ਬਹੁਤ ਵਧੀਆ ਵੀਰ ਆ ਦੁਁਲਾ

  • @Mohsinazeemkhokhar
    @Mohsinazeemkhokhar 4 года назад +2

    Allah pak ap ko slamt rakhy or ap ki game ko or behtr kry

  • @sukhsunny4540
    @sukhsunny4540 4 года назад +1

    ਇਹ ਕਹਾਵਤ ਦੁੱਲੇ ਤੇ ਹੀ ਸਹੀ ਢੁਕਦੀ ਆ ਦਿਲ ਦਾ ਮਾੜਾ ਦੁੱਲਾ ਬੱਗੇ ਪਿੰਡ ਵਾਲਾ ਦੁੱਲਾ ਉਸਤਾਦ ਦੇ ਪਰਿਵਾਰ ਦੇ ਨਾਲ ਰਹੀ ਵੀਰ love you veer

  • @ishushergarhjat8023
    @ishushergarhjat8023 4 года назад +67

    Dulla Bagga Pind Duniya Da No.1 Raider

  • @lakhwinderkaur6830
    @lakhwinderkaur6830 4 года назад +11

    Love you ustaad ❤🔥

  • @yasaralvipakistan2598
    @yasaralvipakistan2598 3 года назад +2

    Dulla is legend player I'm big fan of dulla love from pakistan nankana saab 🇵🇰🇵🇰🇵🇰🇵🇰🇵🇰🇵🇰🇵🇰🏆🏆🏆🏆🏆🏆

  • @laddinarla2756
    @laddinarla2756 4 года назад

    ੳੁਸਤਾਦ ਨੂੰ ੲੇਨੀ ੲਿਜਤ ਦੇਣ ਵਾਲਾ ਅਾ ਪਹਿਲਾ ਖਡਾਰੀ ਦੇਖਿਅਾ. ਜੀਓ ਦੁਲੇ ਵੀਰ