International kabaddi Player Dulla Bagga ਦੇ ਪਰਿਵਾਰ ਦਾ Exclusive Interview, ਕੈਮਰੇ ਮੁਹਰੇ ਹੋ ਗਏ ਭਾਵੁਕ
HTML-код
- Опубликовано: 25 май 2024
- ਇੰਟਰਨੈਸ਼ਨਲ ਕਬੱਡੀ ਖਿਡਾਰੀ ਦੁੱਲਾ ਬੱਗਾ ਦੇ ਪਰਿਵਾਰ ਦਾ Exclusive Interview, ਕੈਮਰੇ ਮੁਹਰੇ ਹੋ ਗਏ ਭਾਵੁਕ
#InternationalkabaddiPlayer #DullaBagga #kabaddi #raider #ExclusiveInterview #mypunjabitv #dullabaggafamily #TopKabaddiraider #struggle #familyproud #proud #kabaddilover
Subscribe to Our Channel: bit.ly/3wmpfFt
Stay Connected with My Punjabi TV on-
Watch Live TV : / @mypunjabitv
Like us on Facebook: / tvmypunjabi
Follow us on Instagram: / mypunjabitv
Follow us on Twitter: / mypunjabitv
Follow us on Pintrest: / mypunjabitv
Copyright Disclaimer
Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.
ਇੱਕ ਇਨਸਾਨ ਵੇਖਿਆ ਜਿਹਨੇ ਆਪਣੇ ਅਸਤਾਦ ਦੀ ਏਨੀ ਇੱਜ਼ਤ ਕੀਤੀ ਉਹ ਹੈ ਦੁੱਲਾ ਬੱਗਾ ਪਿੰਡ ਜਿਸਨੇ ਆਪਣੇ ਅਸਤਾਦ ਦੇ ਮਰਨ ਤੋਂ ਬਾਅਦ ਵੀ ਪਰਿਵਾਰ ਨਾਲ ਖੜ ਕੇ ਇੱਕ ਮਿਸਾਲ ਪੈਦਾ ਕੀਤੀ। ਉਸਨੇ ਕਦੇ ਇਹ ਵੀ ਨਹੀਂ ਵੇਖਿਆ ਅਸਤਾਦ ਗਰੀਬ ਆ ਜਾਂ ਉਸਦੀ ਜਾਤ ਕਿਹੜੀ ਆ ਨਹੀਂ ਅੱਧੇ ਤੋਂ ਜ਼ਿਆਦਾ ਕਬੱਡੀ ਵਾਲੇ ਜ਼ਾਤਾਂ ਪਾਤਾਂ ਵੇਖਦੇ ਆ 🙏🏻🙏🏻
Right
ਬਾਈ ਦੁੱਲੇ ਤੇ ਪਾਲੇ ਦੀ ਜੋੜੀ ਬਹੁਤ ਘੈਂਟ ਆ ਇਹ ਜੋੜੀ ਨੇ ਵੱਡੇ ਵੱਡੇ ਕਬੱਡੀ ਕੱਪ ਜਿੱਤੇ ਆ ❤❤❤❤
ਦੁੱਲਾ ਤਾ ਦੁੱਲਾ ਕਬੱਡੀ ਦਾ ਹੀਰਾ 🎉🎉🎉🎉
ਦੁੱਲਾ ਬੱਗਾ ਪਿੰਡ ਤੇ ਪਾਲਾ ਜਲਾਲਪੁਰ ਕਬੱਡੀ ਦੇ ਹੀਰੇ ਪਲੇਅਰ ਹਨ
ਦੁੱਲਾ ਹੀਰੇ ਪਲੇਅਰ ❤❤
❤ player de nal ik bohat Vadia insan v aa Dulla ustad miss you pamma ustad g always ❤
Dulla prava da pra ❤
ਬਹੁਤ ਵਧੀਆ ਪਲੇਅਰ ਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ
Masha allha g dula veer g zindabad I m from Pakistan Punjab
ਲੋਕਾ ਦੇ ਕੋਲ ਝੜਾਈ ਜਰੀ ਨਹੀ ਜਾਦੀ ਦੁੱਲਾ ਬਹੁਤ ਵਧੀਆ ਰੈਡਰ ਵਾ ਪਰਮਾਤਮਾ ਮਿਹਰ ਰੱਖੈ 🙏🙏🙏🙏
Dulla ❤
Y ganne nal dulle da naam ni vdda hoyea dulle da naam len nal ohda ganna chlya dulla ustaad❤
My favorite ❤❤❤❤
Dulla❤❤❤❤❤❤❤❤ 22 good a
ਸਵਾਲ ਨਹੀਂ ਪੁੱਛਣੇ ਆਉਂਦੇ ਇਕੋ ਗਲ ਹਲਾਤ ਕੀਦਾ ਸੀ,,,, ਬਿੱਟੂ ਚਕ ਵਾਲਾ ਹੁੰਦਾ ਤਾਂ ਸਿਰਾ ਲਗ ਜਨਾ
Shi keha y sari interview da swaad krab krta
Love you dulla from pakistan live in Germany
Dulla 💪
Dulla dulla jatt att aa 👍 ❤❤
Dula dula e aa dule di family vi ustad nu nhi bhule
Kabbadi daa machda ❤️🔥 🔥 hai ❤❤
Dulla best of the world
ਲਵ ਯੂ ਦੁੱਲੇ ਭਰਾ ਯਾਰ
ਸਾਨੂੰ ਪਤਾ ਭਰਾ ਤੇਰੀ ਕਿੰਨੀ ਮਿਹਨਤ ਤੇ ਕਿੰਨਾ struggle ਆ
Dulla family so innocent and they're down to earth
Dulla the greatest❤❤
Bale mata jiondi reh rab tenu lambi umar bandhe
Dulla ustaad jnn ❤️
Dulla pala mangi favourite ❤️
ਇੰਟਰਵਿਊ ਕਰਨ ਵਾਲਾ ਬੇਕਾਰ ਸਵਾਲ ਕਰੀ ਜਾਂਦਾ ਉੱਥੇ ਹੀ ਘੁੰਮੀ ਜਾਂਦਾ ਅੱਗੇ ਪੈਰ ਹੀ ਨੀ ਪੁੱਟਿਆ ਦੁੱਲਾ ਕਬੱਡੀ ਜਗਤ ਦਾ ਹੀਰਾ ਆ ਪੱਤਰਕਾਰ ਨੇ ਖੇਹ ਕਰਤੀ
Shi gal aa
Nice❤ dulla veer❤
DULLA BHATTI AND DULLA BAGGA ONLY TWO BAGGAS IN THE W O R L D...LONG LIVE DULLA BAGGA...!!!!!
22 ਜੀ ਇੰਟਰਵਿਊ ਵਾਲੇ ਨੂੰ ਦੇਖ ਕਿ ਤਾਂ ਇੱਦਾਂ ਲੱਗਦਾ ਡਾਂਗ ਦੇ ਜ਼ੋਰ ਨਾਲ ਕਿਸੇ ਨੇ ਭੇਜਿਆ ਲੱਗਦਾ
Ae interview bittu chak wala krda far hoor maza ana c
Aa bnde nu interview ni lena aunda
Dulla 👌❤
ਵਾਹਿਗੁਰੂ ਸਾਡੇ ਭਰਾਂ ਦੁੱਲੇ ਬੱਗਾ ਨੂੰ ਸਦਾ ਚੜੁਦੀ ਕਲਾਂ ਬਖਸ਼ਣ
AUDIO QUALITY BAHUT KHRAB VEER JI
ਦੁੱਲਾ ਤੇ ਪਾਲਾ ਹੀਰੇ ਆ
Dulla bagga pind ❤️🩹
ਇੰਟਰਵਿਊ ਏਦਾ ਕਰਦਾ ਜਿਵੇਂ ਅਵਸੋਸ ਕਰਨ ਆਇਆ ਹੁੰਦਾ
ਬਾਈ ਤੇਰੇ ਚ ਇੱਕ ਪ੍ਰਸੰਟ ਵੀ ਕਾਨਫੀਡੈੰਸ ਨੀ ਦੂਜੀ ਗੱਲ ਬੇਕਾਰ ਸਬਾਲ ਪੁੱਛਦਾ ਆ ਤੂੰ ਡੇਰੇ ਸਾਂਈ ਵੈਲਡਿਗ ਦੀਆ ਗੱਲਾ ਕਰੀ ਜਾਂਦਾ
Dullaa❤❤❤❤
ਦੁੱਲੇ ਦਾ ਪਰਿਵਾਰ ਤਾ ਬਹੁਤ ਸੋਹਣਿਆ ਗੱਲਾ ਕਰਦਾ ਪਰ ਐਂਕਰ ਲਸੀ ਕਰੀ ਜਾਂਦਾ
Mash Allah good player dulla Allah Pak rahamat Kari lambi Jindagi Karen veer di I m from Pakistan punjab Faisalabad
Dulla pala ta jind jaan aa... Jo kuj a kr gye kio ni kr skda❤❤🐍🐍🦅🦅
Ustad nu hmesha khush rkhe rabb nle parwar nu chardikalan ch rkhe waheguru
ਦੁੱਲਾ ਭਾਜੀ ਤੇ ਗੁਲਾਬ ਸਿੱਧੂ ਉਸਤਾਦ ਦੀ ਇੱਜਤ ਕਰਦੇ ❤
ਵਾਹਿਗੁਰੂ ਜੀ
Waheguru ji
Kabaddi da shoib akhtar ""dulla"::
ਪਹਿਲਾ ਪਕੜ ਬਣਾ ਬਾਈ ਫੇਰ ਸ਼ੁਰੂ ਕਰ interview ਹਲਕਾ ਲੱਗਦਾ ਕੰਮ good luck for future
❤❤❤❤❤❤
❤❤❤❤
ਬਹੁਤ ਵਧੀਆ ਜੀ
❤❤❤❤❤
Attt aa dulla veer sada
Dulla bht kaint player aa yaar❤❤
Dulla❤❤❤❤🎉🎉🎉💯🙏🙏🙏🙏🙏
Dulla love you bro ❤👍
❤
Waheguru ji 🙏 always remember dhan dhan guru ram Das ji 🙏
Dulla Ustaad Jann ❤❤❤❤
Best of luck !
❤❤❤❤❤❤❤❤❤❤❤❤
Interview vdiaa keeti tusi anchor saab❤
Dulla ustad ❤️😘att Banda
❤❤❤
❤❤
ਪਹਿਲਾ ਸਿੱਖਿਅਾ ਵੀਰੇ ਪੱਤਰਕਾਰੀ ਕਰਨੀ.
Dula dula❤❤❤❤❤
Dulla legend player
Dulla end hi aa bai
Dulla vadia Banda Dil da saff aa
Dulla ❤ pumma ustad ❤❤❤❤
💜🥀
👍✌️🙏🏻❤️💪
MATA JI NU PARNAAM🙏
Dulla te pala … sirra jorhi
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Interview ta karni ne aoundi
Bahi pala veer da bhi liyo ❤
ਦੁੱਲਾ ਹੀਰਾਂ ਬੰਦਾ
Dulla te dulla bay fen a good player
Pala jalalpur te Dulla Bagga Pind Ghaint Player Ne
DULLE TE PALE DEE JODI SIRRA TE RHUGI BIG FAN PALA TE DULLE DA
Diet plan v pucha karo ji 🙏🙏🙏🙏🙏🙏🙏🙏🙏🙏
Interviews veere karni ni ayi tanu ek swal hi puchi Jana
Baki chal koi na good luck.
Dulla apna favourite player❤
By yaar arsh varnala di Karo interview us di ik bi interview
Dulla end aa intarweo v bai tu buhat sonhi kiti aa
Pr yr tu dulla dey nanka pind ni dasea v kehda hai 🙏🙏🙏
ਉਸਤਾਦ ਤੇਰਾ Topic ਤਾਂ ਬਹੁਤ ਸੋਹਣਾ ਆ
ਪਰ ਯਾਰ ਹੋਰ ਮਿਹਨਤ ਕਰੋ
ਆਪ ਘੱਟ ਬੋਲਿਆ ਕਰੋ…..keep it up
ਇੰਟਰਵੀਊ ਨਹੀਂ ਕਰਨੀ ਆਉਦੀ ਇਸ ਨੂੰ
ਦੁੱਲਾ
Gaane ch ta na hun aya surkhia ch ta 10 saal to aa ❤
Mama interviwe kran ahya ja afsos
Wahiguru ji Wahiguru ji🙏🏻🙏🏻
Lokha vich baut jealousy hai , aap ina toh kuj nahi hunda , dusray de fame nahi chal hundi
Wahiguru ji🙏🏻 Dulla Veer, teh hor sab ena deh kabbadi Veera nu kushiaya dayn🙏🏻
Veer bhut wadhiya lagga family naal interview but yr i think tuci interview sahi nahi lai ,,Question, sahi nahi puche ,,,Dulle bare is de Agge family wife bache,,bhut kuch adhura reh giya hope next interview kro
Dulla ATT A
Ek war mangi ne Dulle d latt toarti c Canada Ch oas time to menu bohat gussa aunda a mangi to k oh satt Marda a player de par Sandeep te bittu dugal ne handya kolo v Bande chadde ne k player de satt Na lag j
Par jado Dulle Bittu dhakke mare oas to bad menu eh v changa Ni lagda Hun
ਵੀਰ ਨਵਾ ਸਵਾਲ ਅਜੇ ਪੁੱਛਣੇ ਨੀ ਆਉਦੇ
Tainu lagda eh gaane karke dulla da pta lagga Veere dulla dulla superstar aa bahut singra ne ohda name songs Vich use kita.jihre song di tu gall karda oh taa mai suniya tere kolo.baki eh gana dulla karke hit hoyia huna naa k dulla es song karke
Buttu chak ala inter view krda nazara a jnda
Esnu ta swal v nhi pusnay aundya
App hi ulzi jnda😂
By yaar arsh varnala di ni Kari interview ਉਸ ਦੀ ਕਰੋ ਬੀ
Bagga ne dunyia nu dkha ditta ki ustaad dunyia to chla ve gyea fr ve parwar nu samb rha ajj kal ustaad kol hove ta ni koi krde