International Kabaddi Player Kulwinder Mann - ਜੇ ਮੈਂ Gangster ਬਣ ਗਿਆ ਤਾਂ ਸੱਬ ਖ਼ਤਮ ਕਰ ਦੇਣੇ ਨੇ

Поделиться
HTML-код
  • Опубликовано: 27 янв 2025

Комментарии • 1,5 тыс.

  • @similahoria2115
    @similahoria2115 2 года назад +190

    ਬੱਲੇ ਵੱਡੇ ਭਾਈ ਮੰਨ ਗਏ ਤੁਹਾਡੀ ਦਲੇਰੀ ਨੂੰ ਗੁਰੂ ਰਾਮ ਦਾਸ ਜੀ ਮੇਹਰ ਕਰਨ ਤੁਹਾਨੂੰ ਇਨਸਾਫ਼ ਮਿਲ ਸਕੇ 🙏🙏

  • @GurjantSingh-wv4nx
    @GurjantSingh-wv4nx 2 года назад +184

    ਕੁਲਵਿੰਦਰ ਵੀਰ ਨੇ ਬਹੁਤ ਦਲੇਰੀ ਅਤੇ ਗੱਟਸ ਨਾਲ ਸੱਚੀਆਂ ਗੱਲਾਂ ਲੋਕਾਂ ਸਾਹਮਣੇ ਰੱਖੀਆਂ।

  • @sukhi_kaler
    @sukhi_kaler 2 года назад +458

    ਬਾਈ ਸੱਚੀਆ ਗੱਲਾ ਤੇਰੀਆ ਸਿੱਖਣ ਨੂੰ ਬਹੁਤ ਕੱਝ ਮਿੱਲਿਆ ਫਾਈ ਪਰਮਾਤਮਾ ਇਨਸਾਫ ਜਰੁਰ ਦਿਉ🙏

    • @harmanpindiala8528
      @harmanpindiala8528 2 года назад

      ruclips.net/video/VaYPL_rmQcQh/видео.htmlttps://ruclips.net/video/VaYPL_rmQcQh/видео.htmlttps://ruclips.net/video/VaYPL_rmQcQ/видео.html

    • @rajivsachdeva5340
      @rajivsachdeva5340 2 года назад +4

      Ryt bro

    • @arshdeep6861
      @arshdeep6861 2 года назад +2

      sade shar da bnda eh

    • @psycologymentalhealthissue7427
      @psycologymentalhealthissue7427 2 года назад +1

      @@arshdeep6861 ki gal hoyia ena di ?

    • @sharma4842
      @sharma4842 2 года назад +1

      @@psycologymentalhealthissue7427 sari ta gl dsti bnde ne video ch , hor tenu hun tatti krn ala time v dsde🤣🤣

  • @balraj_colorist
    @balraj_colorist 2 года назад +71

    ਯਾਰ ਬਾਈ ਨੂੰ ਇਨਸਾਫ ਦਿਉ sports man ਬੰਦਾ ਪਹਿਲੀ ਬਾਰ ਪੂਰੀ ਇੰਟਰਵਿਊ ਸੁਣੀ ਕਿਸੇ ਆਮ ਬੰਦੇ ਦੀ

  • @varinderkaur2770
    @varinderkaur2770 2 года назад +204

    ਭੰਗਵਤ ਮਾਨ ਜੀ ਤੁਸੀਂ ਇਸ ਪੁੱਤ ਨੂੰ ਇਨਸਾਫ਼ ਦਿਵਾਉਣਾ ਇਸ ਖਿਡਾਰੀ ਨਾਲ ਬਹੁਤ ਹੀ ਮਾੜਾ ਹੋਇਆ ਹੈ ਪੁੱਤ ਤੇਰੇ ਨਾਲ ਬਹੁਤ ਹੀ ਮਾੜਾ ਹੋਇਆ ਹੈ ਰੱਬ ਉਹਨਾਂ ਦੁਸ਼ਮਣਾਂ ਨੂੰ ਰੱਬ ਸਜਾ ਦੇਵੇ ਅਸੀਂ ਸਾਰੇ ਤੇ ਨਾਲ ਹਾ

    • @gobindmehta3097
      @gobindmehta3097 2 года назад +2

      Kuch nai krna Sade khilona cm ne

    • @rajsandhu8892
      @rajsandhu8892 2 года назад +3

      CM ap kath putli aa kejrival di..kuch ni krna phand ne v waheguru ji insaaf jroor kruga ik na ik din..waheguru ji mehar kre 🤲

  • @mehtabdhillon9384
    @mehtabdhillon9384 2 года назад +17

    ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ . ਇਹ ਵੀਰ ਨੂੰ ਇਨਸਾਫ ਮਿਲੇ ਇਹਦੇ ਤੇ ਗੋਲੀਆਂ ਚਲਾਉਣ ਵਾਲਿਆਂ ਦਾ ਵੀ ਇਨਕਾਉਂਟਰ ਜ਼ਰੂਰ ਹੋਵੇ ਕਾਫੀ ਟਾਈਮ ਤੋਂ ਵੀਰ ਗੈਂਗਸਟਰਾਂ ਖਿਲਾਫ਼ ਸੰਘਰਸ਼ ਲੜ ਰਿਹਾ

  • @jarnailsingh9560
    @jarnailsingh9560 2 года назад +602

    ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ
    ਕੀਨੇ ਕੀਨੇ ਇੰਟਰਵਿਊ ਪੂਰੀ ਸੁਣੀ ਹੈ
    90% ਪੰਜਾਬ ਪੁਲਿਸ ਚੋਰ ਏ 👍
    ਇਮਾਨਦਾਰੀ ਕੋਈ ਸੋਖੀ ਨਹੀਂ

    • @Gaggu937
      @Gaggu937 2 года назад +10

      💯shi gll a

    • @LovepreetSingh-fk1nx
      @LovepreetSingh-fk1nx 2 года назад +3

      💯💯

    • @parambajwa2111
      @parambajwa2111 2 года назад +6

      Bilkul sahi kiha punjab police totally coruption nd Useless police in Punjab. Chahe koi Singer hove chahe player jisda dil jado karda ehna te Attack kar denda and punjab police kol sirf Excuse nd Reason hunde Apna kam naa karn de.😡😡😡😡😡😡😡

    • @gurpalsingh6766
      @gurpalsingh6766 2 года назад +2

      Very. Bad. Yar

    • @deepsahotadeepsahota759
      @deepsahotadeepsahota759 2 года назад +2

      True 👍

  • @dhillonjatt7650
    @dhillonjatt7650 2 года назад +34

    ਦਿਲ ਵਲੂੰਧਰੇਆ ਗਿਆ ਸਾਰੀ ਸਚਾਈ ਸੁਣ ਕੇ। ਹੋੰਸਲਾ ਰੱਖੋ ਬੇਟਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਸਭ ਠੀਕ ਕਰਨਗੇ । ਸਚਾਈ ਦੀ ਹਮੇਸ਼ਾ ਜਿਤ ਹੁੰਦੀ ਹੈ ਟਾਈਮ ਜਰੂਰ ਲੱਗ ਜਾਂਦਾ ਹੈ। ਜਿਉਦੇ ਵੱਸਦੇ ਰਹੋ ਸੱਚੇ ਪਾਤਸ਼ਾਹ ਭਲੀ ਕਰਨਗੇ । ਹਿੰਮਤ ਏ ਮਰਦਾਂ ਮੱਦਦ ਏ ਖੁਦਾ। 🙏

  • @HardeepSingh-jy2ln
    @HardeepSingh-jy2ln 2 года назад +459

    ਇਹ ਵੀਰ ਨੂੰ ਇਨਸਾਫ ਮਿਲੇ ਇਹਦੇ ਤੇ ਗੋਲੀਆਂ ਚਲਾਉਣ ਵਾਲਿਆਂ ਦਾ ਵੀ ਇਨਕਾਉਂਟਰ ਜ਼ਰੂਰ ਹੋਵੇ ਕਾਫੀ ਟਾਈਮ ਤੋਂ ਵੀਰ ਗੈਂਗਸਟਰਾਂ ਖਿਲਾਫ਼ ਸੰਘਰਸ਼ ਲੜ ਰਿਹਾ

  • @Hsk930
    @Hsk930 2 года назад +80

    ਦੇਖੀ ਚਲ ਮਰਦਾਨੇ ਰੰਗ ਕਰਤਾਰ ਦੇ, ਆਪੇ ਮਰ ਜੰਦੇ ਜਿਹੜੇ ਦੂਜੇ ਨੂੰ ਮਾਰਦੇ…!! ਅਸੀ ਅਰਦਾਸ ਕਰਾਂ ਗੇਂ ਉਸ ਵਹਿਗੁਰੂ ਕੋਲ ਤੁਹਾਨੂੰ ਇਨਸਾਫ ਮਿਲੇ ਅਤੇ ਤੁਸੀ ਤੇ ਤੁਹਾਡਾ ਪਰਿਵਾਰ ਹਮੇਸਾਂ ਖੁਸ ਰਹੇ ਵਹਿਗੁਰੂ ਜੀ ਕਾਂ ਖਾਲਸਾਂ ਵਹਿਗੁਰੂ ਜੀ ਕੀ ਫਤਹਿ

  • @KulwantSingh-ff4ju
    @KulwantSingh-ff4ju 2 года назад +233

    ਖਿਡਾਰੀ ਨੂੰ ਖਤਮ ਕਰ ਦੇਣਾ ਇੱਕ ਯੁੱਗ ਦਾ ਖਤਮ ਕਰ ਦੇਣ ਦੇ ਬਰਾਬਰ ਹੁੰਦਾ ਹੈ

  • @gurvindersingh8733
    @gurvindersingh8733 2 года назад +32

    ਵੀਰ ਜੀ ਤੁਹਾਡੀਆਂ ਗੱਲਾਂ ਬਹੁਤ ਸੋਹਣੀ ਆ ਲਗੀਆਂ ਸਲੂਟ ਬਾਈ ਨੂੰ ਜੀ ਖਰੀਆਂ ਖਰੀਆਂ ਅਸੀਂ ਤੁਹਾਡੇ ਨਾਲ ਆ ਜੀ ਸਾਬ

  • @gurlal4302
    @gurlal4302 2 года назад +83

    ਕੁਲਬੀਰ ਜੀਰੇ ਵਰਗਿਆਂ ਨੇ ਲੋਕਾਂ ਨਾਲ ਬਹੁਤ ਧੱਕਾ ਕੀਤਾ ਹੈ ਗੈਂਗਸਟਰ ਇਨ੍ਹਾਂ ਵਰਗੇ ਲੀਡਰ ਹੀ ਪੈਦਾ ਕਰਦੇ ਆ

  • @satnaamkaur9192
    @satnaamkaur9192 2 года назад +59

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏

  • @jagjitsidhu8913
    @jagjitsidhu8913 2 года назад +345

    ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @manjinderbabbar4406
    @manjinderbabbar4406 2 года назад +8

    ਇਸ ਬਾਈ ਦੀ ਆਵਾਜ਼ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੱਕ ਪੁੰਹਚਾਈ ਜਾਵੇ, ਤਾਂ ਕਿ ਇਸ ਵੀਰ ਨੂੰ ਇੰਸਾਫ ਮਿਲ ਜਾਵੇ, ਬੇਚਾਰੇ ਦੀ ਜਿੰਦਗੀ ਬਰਬਾਦ ਕਰਕੇ ਰੱਖ ਦਿੱਤੀ ,ਦੋਸ਼ੀਆਂ ਨੂੰ ਗੋਲੀ ਮਾਰਨੀ ਚਾਹਿਦੀ ਆ ਸਰੇਆਮ ਜਨਤਾ ਦੇ ਵਿਚਕਾਰ ,, ਪੰਜਾਬ ਦਾ ਮਾਹੋਲ ਦਿਨ ਪਰ ਦਿਨ ਖਰਾਬ ਹੋ ਰਿਹਾ ਆ ..

  • @ravimahlewala3521
    @ravimahlewala3521 2 года назад +30

    ਸੱਚ ਨੇ ਬੋਲਣ ਨਹੀ ਦਿੱਤਾ ਪੱਤਰਕਾਰ ਨੂ🙏tnx ਬਾਈ ਪੱਤਰਕਾਰ ਜਿਸ ਨੇ ਇੰਟਰਵਿਊ ਕਰੀ ਆ 🙏

  • @LakhwinderSingh-fq5jp
    @LakhwinderSingh-fq5jp 2 года назад +13

    ਬਹੁਤ ਧੱਕਾ ਹੋ ਗਿਆ ਵੀਰ ਤੇਰੇ ਨਾਲ ਤੇ ਰੀ ਹਿਮੰਤ ਨੂੰ ਸਲਾਮ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਤੁਹਾਡੇ ਨਾਲ ਆ ਤੁਸੀ ਜੁਲਮ ਦੇ ਵਿਰੁੱਧ ਅਵਾਜ ਉਠਾ ਰਹੇ ਹੋ

  • @sukhidhillon4841
    @sukhidhillon4841 2 года назад +193

    ਸਹੀ ਗੱਲ ਆ ਬਾਈ ਜੀ ਦੀ
    ਰੱਬ ਤੁਹਾਨੂੰ ਜਲਦੀ ਤੰਦਰੁਸਤ ਕਰੇ

  • @Ravneet70000
    @Ravneet70000 2 года назад +9

    Justice for kulwinder maaan 🥺💜, veere appa tere nl a ❤

  • @chanansinghmohiwalia4629
    @chanansinghmohiwalia4629 2 года назад +86

    ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਉਨ੍ਹਾਂ ਤੇ ਜਿਹਨਾਂ ਨੇ ਗੋਲੀਆਂ ਚਲਾਈਆਂ ਸਨ ਵੀਰ ਤੇ

  • @amarjitbhullar1469
    @amarjitbhullar1469 2 года назад +1

    ਇਸ ਵੀਰ ਨੂੰ ਇਨਸਾਫ ਮਿਲਣਾਂ ਚਾਹੀਦਾ ਹੈ।ਤੇ ਇਹੋ ਜਿਹੇ ਗੰਦੇ ਬੰਦਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।ਤੇ ਵੀਰ ਨੂੰ ਪਰਮਾਤਮਾ ਜਲਦੀ ਤੰਦਰੁਸਤੀ ਬਖ਼ਸ਼ੇ।

  • @gurmailsingh2712
    @gurmailsingh2712 2 года назад +269

    ਪਹਾੜ ਜਿੱਡਾ ਜਿਗਰਾ ਜੱਟ ਦਾ । ਵਾਹਿਗੁਰੂ ਤੇਰੇ ਨਾਲ ਹੈ।

    • @ajaypal7485
      @ajaypal7485 2 года назад +1

      Tattoo jigra

    • @johnvaid5733
      @johnvaid5733 2 года назад +9

      @@ajaypal7485 putt jigra hi aa kehda ena kush hon tye bayad v ohna dye khilaf bol reha lard reha nai ta loki ander vard k baith jande darde bolde ni baki tusi haige fb vale kirde bas commenta ch certificate dain vale bande tuhanu sharam nai jama v pta ni kida dye loak aa kise bare galat kro sochde rab da dar nai jana taras nai kise lai enye gande nai bnaye rab nye insaan par tusi insaan toh janwar ban chuke aa

    • @ajaypal7485
      @ajaypal7485 2 года назад

      @@johnvaid5733 tu
      Bhut face by face wala
      Tu fb wala hi
      Aa
      Putt

    • @johnvaid5733
      @johnvaid5733 2 года назад +2

      @@ajaypal7485 edai lagda hunda jado tak shaa na hoi have kise tye kakka baki chal j fb vala hi maan laa par kise nu marda nai kainde gandi soch ni rakhde sareya lai sarbat da bhala mangida Waheguru da daar aa tera reply karna ta peya tu jehnu darpok kainda ohne ki ki face kita o soch tye fer likh kush j kise nu aapa changa nai keh sakde ta marda v na kaho

    • @ajaypal7485
      @ajaypal7485 2 года назад

      @Okay Bye tata ajja dekhla
      Marke

  • @sangherashamsher5727
    @sangherashamsher5727 2 года назад +2

    ਸਹੀ ਗੱਲਾਂ ਵੀਰ ਦੀਆਂ ਅੱਤ ਖੁਦਾ ਦਾ ਵੈਰ ਹੁੰਦਾ ਕਿਸੇ ਨਾਲ ਧੱਕਾ ਨੀ ਕਰਨਾ ਚਾਹੀਦਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ ਚਾਹੀਦਾ

  • @chamkaur7628
    @chamkaur7628 2 года назад +15

    ਗੱਲਾਂ ਬਹੁਤ ਵਧੀਆ ਲੱਗੀਆਂ ਬਾਈਁ ਦੀਆਂ ਵੀਰ ਤੇਰੀਆਂ ਗੱਲਾਂ ਸੱਚੀਆਂ ਵਾਹਿਗੁਰੂ ਜੀ ਤੇਰੀ ਮਦਦ ਕਰਨ ਗੇ ਵਾਹਿਗੁਰੂ ਜੀ ਤੇ ਭਰੋਸਾ ਰੱਖ ਤੈਨੂੰ ਇਨਸਾਫ਼ ਜਰੂਰ ਕਰਨੇ ਗੇ

  • @manibrar1718
    @manibrar1718 2 года назад +5

    ਵਾਹਿਗੁਰੂ ਇਸੇ ਤਰ੍ਹਾਂ ਵੱਡੇ ਬਾਈ ਦੀ ਹਿੰਮਤ ਬਣਾਈ ਰੱਖੇ🙏🙏

  • @gurlabhsingh8072
    @gurlabhsingh8072 2 года назад +64

    ਭਾਈ ਜਰੂਰ ਦੋ ਤਿੰਨ ਹੋਣੇ ਚਾਹੀਦੇ ਹਨ ਕੱਲਾ ਤਾਂ ਰੁੱਖ ਵੀ ਮਾੜਾ ਹੈ

  • @Dhaliwalmanilegendfan
    @Dhaliwalmanilegendfan 2 года назад +3

    ਮਾਨ ਵੀਰ ਸਲਾਮ ਆ ਤੇਰੀ ਸੋਚ ਨੂੰ ਤੇ ਤੇਰੇ ਸੰਘਰਸ਼ ਨੂੰ ਲੋਕ ਤੇਰੇ ਨਾਲ ਨੇ ਜਿੱਥੇ ਲੋੜ ਹੋਈ ਦੱਸਦੀ ਲੋਕ ਉੱਥੇ ਤੇਰੇ ਨਾਲ ਖੜਨਗੇ ਹੁਣ ਇਨਾਂ ਗੈਗਸਟਰਾ ਦਾ ਖਾਤਮਾ ਜਰੂਰੀ ਨਹੀ ਤਾਂ ਪਤਾ ਨਹੀ ਹੋਰ ਕਿਨੇ ਮਾਂਵਾ ਦੇ ਪੁੱਤ ਇਹ ਮਾਰਨ ਗੇ

  • @kulbirsinghsandhu6472
    @kulbirsinghsandhu6472 2 года назад +40

    Good ਮਾਨ ਸਾਡੇ ਪਿੰਡ ਦਾ ਹੈ ਇਸ ਦੇ ਦਾਦਾ ਜੀ ਬਹੁਤ ਭਲੇ ਇਨਸਾਨ ਸਨ ਇਹਨਾਂ ਦਾ ਸਾਰਾ ਪਰਿਵਾਰ ਭਲਾ ਤੇ ਸ਼ਰੀਫ ਹੈ ਇਸ ਜਵਾਨ ਨੂੰ ਇਨਸਾਫ ਮਿਲਣਾ ਚਾਹੀਦਾ ਹੈ

    • @prabhchahal7865
      @prabhchahal7865 2 года назад +2

      Veera kihra pind aaa

    • @kulbirsinghsandhu6472
      @kulbirsinghsandhu6472 2 года назад +1

      @@prabhchahal7865 kot ise khan distt moga

    • @kulbirsinghsandhu6472
      @kulbirsinghsandhu6472 2 года назад +1

      @@prabhchahal7865 ਵੀਰ ਮੇਰਾ ਜਦੀ ਪਿੰਡ ਝੰਡਾ ਬੱਗਾ ਪੁਰਾਣਾ ਤਹਿ ਜ਼ੀਰਾ ਜਿਲਾ ਫਿਰੋਜ਼ਪੁਰ ਹੈ

    • @kulbirsinghsandhu6472
      @kulbirsinghsandhu6472 2 года назад +1

      @@prabhchahal7865 ਮਾਨ huri ਹੁਣ kot ise khan ਜਿਲਾ ਮੋਗਾ ਰਹਿੰਦੇ ਹਨ

    • @BaljeetSingh-mu6qn
      @BaljeetSingh-mu6qn 2 года назад

      Bai eh Munda phla gagra college vi pad da reha phla

  • @Sukh11726
    @Sukh11726 2 года назад +5

    ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੂਰੁ ਜੀਓ 🙏🙏

  • @japraj4826
    @japraj4826 2 года назад +108

    ਵੀਰ ਜੀ ਇਹ ਬਿਲਕੁਲ ਸੱਚ ਐ ਹਰੇਕ ਮਾਤਾ ਪਿਤਾ ਆਪਣੇ ਪੁੱਤਰਾਂ ਦੀ ਪਰਵਰਿਸ਼ ਸੁਚੱਜੇ ਤਰੀਕੇ ਨਾਲ ਈ ਕਰਦੇ ਨੇ ਪਰ ਹਾਲਾਤਾਂ ਅੱਗੇ ਸਾਡੇ ਬੱਚੇ ਮਜ਼ਬੂਰ ਹੋ ਰਹੇ ਨੇ ਪਰਮਾਤਮਾ ਬੱਚਿਆਂ ਨੂੰ ਤੱਤੀਆ ਹਵਾਵਾਂ ਤੋ ਬਚਾ ਕੇ ਰੱਖੇ

  • @sukhjitsinghrandhawa5956
    @sukhjitsinghrandhawa5956 2 года назад +4

    ਬਾਈ ਜੀ ਹਾਈ ਕੋਰਟ ਜਾਉ ਤੁਹਾਡੀ ਰੱਬ ਮੱਦਦ ਕਰੁ ਬਾਕੀ ਰੱਬ ਤੁਹਾਡੇ ਨਾਲ ਹੈ

  • @Rajgym1234
    @Rajgym1234 2 года назад +59

    ਬਾਈ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ

  • @lakhwinder2610
    @lakhwinder2610 2 года назад +8

    ਵੀਰ ਜੀ ਵਾਹਿਗੁਰੂ ਤੇ ਭਰੋਸਾ ਰੱਖ ਜਰੂਰ ਸਾਥ ਦੇਵੇਗਾ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸ਼ੇ

  • @suhkvindersingh215
    @suhkvindersingh215 2 года назад +63

    ਵਾਹਿਗੁਰੂ ਜੀ ਕਿਰਪਾ ਕਰਨ ਬਾਈ ਤੇ ,, ਬਾਈ ਜੀ ਐਸ ਦੇਸ਼ ਵਿਚ ਇਨਸਾਫ ਨਾਮ ਦੀ ਕੋਈ ਚੀਜ ਨਹੀਂ ਗੈਂਗ ਸਟਰ ਤੇ ਸਰਕਾਰਾਂ ਸਾਬ੍ਹ ਮਿਲਿਆ ਹਾਨ 🙏🙏

    • @harjotsingh1067
      @harjotsingh1067 2 года назад +2

      Ganda des hai koi ni kharda vire naal pariwar kar ke insan chup karda ae

    • @suhkvindersingh215
      @suhkvindersingh215 2 года назад +1

      @@harjotsingh1067 ਸਹੀ ਗਾਲ ਯਾਂ ਬਾਈ

  • @No_Name9046
    @No_Name9046 2 года назад +2

    ਬਹੁਤ ਸੱਚੀਆਂ ਤੇ,ਖਰੀਆਂ ਗੱਲਾਂ ਕੀਤੀਆਂ ਬਾਈ ਨੇ🙏🏻🙏🏻🙏🏻🙏🏻 ਵਾਰਿਗੁਰੂ ਜਰੂਰ ਇਨਸਾਫ ਕਰੂ🙏🏻

  • @Highend_Panjabi
    @Highend_Panjabi 2 года назад +22

    ਉਹ ਵੀਰੇ ਸਾਡੇ ਘਰ ਵੀ ਕੁਝ ਖੱਚਰਾਂ ਬਿਨਾਂ ਦੱਸੇ ਬੜ ਗਈਆਂ ਸੀ। ਵੀਰੇ ਸਾਡੀ ਮਾਂ ਘਰ ਕੱਲੀ ਸੀ ਤੇ ਸਾਲੇ ਮੇਰੇ ਭੰਨ ਤੋੜ ਕਰ ਕੇ ਚਲੇ ਗਏ ਤੇ ਸਾਲ ਹੋ ਗਿਆਂ ਪੁਲਿਸ ਦੀ ਕੋਈ ਕਾਰ ਬਾਈ ਨੀ ਹੋਈ। ਇੱਕ ਕਾਗਰਸ ਦਾ ਐੱਮ ਐੱਲੇ ਏ ਵੀ ਨਾਲ ਸਾਥ ਦਿੰਦਾ। ਜਿੱਦਣ ਸਾਡੇ ਵਰਗੇ ਘਰ ਛੱਡ ਗਏ ਤਾ ਇਹਨਾਂ ਦਾ ਬੱਚਣਾ ਕੱਖ ਨੀ।

  • @psingh3851
    @psingh3851 2 года назад +5

    ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਭ ਕੁੱਝ ਠੀਕ ਕਰ ਦਿਉ । 🙏🙏 ਪੰਜਾਬ ਦੇ ਹਲਾਤ ਸੱਚੀ ਬਹੁਤ ਮਾੜੇ ਆ । 🙏🙏

  • @kulwinderkaur5428
    @kulwinderkaur5428 2 года назад +23

    ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ। ਸੱਚ ਦੀ ਸਦਾ ਜਿੱਤ ਹੁੰਦੀ ਹੈ।

  • @silandersingh4157
    @silandersingh4157 2 года назад +1

    ਬਹੁਤ ਵਧਿਆ ਜਵਾਬ ਦਿੱਤੇ ਆ ਵਾਈ ਜੀ ਵਾਹਿਗੁਰੂ ਮੇਹਰ ਕਰੇ

  • @KulwantSingh-ff4ju
    @KulwantSingh-ff4ju 2 года назад +256

    ਫਿਰ ਪੁਲਿਸ ਕਹਿੰਦੀ ਗੈਗਸਟਰ ਬਣਦੇ ਨੇ ਲੋਕ ਜੇ ਇਸ ਨੂੰ ਇਨਸਾਫ਼ ਨਾ ਮਿਲੀਆ ਤਾਂ ਇਹ ਖਿਡਾਰੀ ਗਲਤ ਪਾਸੇ ਤੁਰ ਸਕਦਾ ਹੈ

    • @deeprai9640
      @deeprai9640 2 года назад +2

      Ryt

    • @kulvirsingh8716
      @kulvirsingh8716 2 года назад +2

      Right g

    • @pardeepsehdev3774
      @pardeepsehdev3774 2 года назад +2

      Right

    • @ssrworlds2284
      @ssrworlds2284 2 года назад +1

      Prava koi gal huni eda koi kise te hamla nahi karda

    • @srfacts10
      @srfacts10 2 года назад +4

      @@ssrworlds2284 bai g es hisaab nal ta kanoon naam di cheej he ni honi chahidi.. je kise di kise nal koi gal hove jao sidha goli maro ek duje de te gal khtm..thde es hisaab nal ta duniya fer eda marr mukk jabe ekduje de goli mar mar ke

  • @happyharman5407
    @happyharman5407 Год назад +1

    Bai ji dillo salut aa tenu himmat ki chij aa aaj tere to bhut kuch sikhan nu miliya parmatma tere naal hai

  • @varindersohivarindersohi4342
    @varindersohivarindersohi4342 2 года назад +31

    ਵਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ

  • @mrpendu5710
    @mrpendu5710 2 года назад +1

    ਕੁਲਵਿੰਦਰ paji rab thanu ਇਨਸਾਫ ਜਰੂਰ dewaga paji tusi ਦਿਲ ਦੇ ਸਾਫ ਆ paji aashi naal ਆ paji thuade ਏਨਾ ਦੇ ਬਾਂਹ dewage jida v tusi kwogo oda hi howega paji

  • @Ram-e9t7j
    @Ram-e9t7j 2 года назад +118

    मान साहब , गैंगस्टर से पीड़ित ऐसे खिलाड़ी को इंसाफ मिलना चाहिए। यह ल़डका जो बोल रहा है इसकी जांच होनी चाहिए। और दोषी पुलिसकर्मियों को सज़ा होनी चाहिए।

    • @Ansh343
      @Ansh343 2 года назад +2

      Maansahab ko disturb na karo bhai 😐 suhaagRaat chaL rahi hai abhi … .
      Abb Banda aisi condition me kya kare ?
      Gangster hi banega . Jab government hi kuch ni kar rahi hai . Shame on these politicians and police officers who were investigating this file . God bless you bro …❤

  • @jogasingh4875
    @jogasingh4875 2 года назад +107

    ਚੜਦੀ ਕਲਾ ਜੀ

  • @rabbrakhassk9806
    @rabbrakhassk9806 2 года назад +192

    ਵਾਹਿਗੁਰੂ ਜੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਕਿਰਪਾ ਕਰਨ ਜੀ ਤੇ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਜੀ....

  • @MANVINDERSINGH83
    @MANVINDERSINGH83 2 года назад +10

    In the end he summed up the Punjabi mentally.
    Help poor no show off.🙏

  • @rabbrakhassk9806
    @rabbrakhassk9806 2 года назад +11

    ਬਾਈ ਦੀ ਸਾਰੀ ਗਲਾ ਸੱਚੀਆਂ ਲਗ ਰਹੀਆਂ ਨੇ ਤੇ ਰਹੀ ਗੱਲ ਇਨਸਾਫ ਜਾ ਕਾਨੂੰਨ ਦੀ ਓਹੋ ਤਾਂ ਖੋਖਲਾ ਹੋ ਚੁੱਕਿਆ ਏ.... ਕਾਨੂੰਨ ਤਾਂ ਬਿਕਾਊ ਤੇ ਗੰਦਾ ਹੋਇਆ ਪੇਯਾ ਏ....

  • @preet_kurawala
    @preet_kurawala 2 года назад +78

    ਯਰ ਦੀਪ ਸਿੱਧੂ ਬਾਈ ਸਹੀ ਕਹਿੰਦਾ ਸੀ ਕੇ ਅਸੀ ਮੜੀਆਂ ਪੂਜਨ ਆਲੇ ਹੀ ਆ

  • @sandeepkaurjawandha1418
    @sandeepkaurjawandha1418 2 года назад +83

    ਜੇ ਇਦਾਂ ਦੇ ਪੁਲਿਸ ਅਫਸਰ ਹੋਣ ਤਾਂ ਇਦਾਂ ਹੋਵੇ ਹੀ ਨਾ , ਗੈਂਗਸਟਰ ਸਰਕਾਰ ਦੇ ਹੀ ਨੇ very bad 😞😔 waheguru ji Maher kari 🙏 so sad veere waheguru ji Maher rakhi justice ⚖️ for you 🙏

    • @santokhsingh4569
      @santokhsingh4569 2 года назад +1

      Hnji Di ji

    • @777SHARMA
      @777SHARMA 2 года назад

      @@santokhsingh4569 ਕੁੜੀ ਦਾ ਕੁਮੈਂਟ ਦੇਖਿਆ ਨੀਂ ਤੇ ਝੱਟ ਗੰਦ ਆਲੀ ਮੱਖੀ ਵਾਂਗੂੰ ਭੀਂ-ਭੀਂ-ਭੀਂ ਕਰਦਾ ਆ ਗਿਆ,, ਹੋਰ ਕੁਮੈਂਟ ਨੀਂ ਦਿਖੇ ਰਿਪਲਾਇ ਦੇਣ ਨੂੰ

    • @santokhsingh4569
      @santokhsingh4569 2 года назад +1

      @@777SHARMA Tanu Bari alergey aa mere comment to ki gall aa

  • @PaTRiOTPūNJaBï-007
    @PaTRiOTPūNJaBï-007 2 года назад +33

    Kulbir Zira is Kingpin through out the whole incidents promoting Gangsterism by helping bad elements & made them Notorious Gangsters.

  • @tejinderkaur6571
    @tejinderkaur6571 2 года назад +24

    ਇਸ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ🙏🙏

    • @surjeetsingh6960
      @surjeetsingh6960 2 года назад +1

      Veer nu insaf milna chadia waheguru veer nu chardikla cho rakha

    • @777SHARMA
      @777SHARMA 2 года назад

      @@surjeetsingh6960 ਅਲੱਗ ਤੋਂ ਕੁਮੈਂਟ ਚ ਇਹ ਗਿਆਨ ਲਿਖਦੇ, ਕੁੜੀ ਦੇ ਕੁਮੈਂਟ ਥੱਲੇ ਗੂੰਹ ਖਾਣ ਆਉਣਾ ਜ਼ਰੂਰੀ ਸੀ???🤔

  • @gurmailbrar5083
    @gurmailbrar5083 2 года назад +1

    ਪਰਮਾਤਮਾ ਹੀ ਮਿਹਰ ਕਰੇ ਹੁਣ ਤਾਂ ਮੇਰੇ ਪੰਜਾਬ ਤੇ ਜੋ ਨਿੱਤ ਆਏ ਦਿਨ ਦਿਹਾੜੇ ਨਾਮੀ ਗਰਾਮੀ ਨੌਜਵਾਨਾਂ ਨੂੰ ਗੋਲੀਆਂ ਮਾਰਕੇ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ।

  • @bikermsinghbikermsingh9863
    @bikermsinghbikermsingh9863 2 года назад +4

    ਬਹੁਤ ਹੀ ਦੁਖ ਦੀ ਗਲ ਹੈ 22 ਨਾਲ ਬਹੁਤ ਬੁਰਾ ਹੋਇਆ ਵਾਹਿਗੁਰੂ ਜੀ ਵੱਲ ਬਖਸ਼ਣ

  • @vishaliallwork
    @vishaliallwork 2 года назад +11

    bhaut dukh hoiya paji thuhada intervew dekh ke rab thoda hamesha saath devega 🙏🙏🙏you are very brave and honest man 👍👍

  • @parmjitrataul9955
    @parmjitrataul9955 2 года назад +125

    ਵੀਰ ਜੀ ਵਾਹਿਗੁਰੂ ਤੁਹਾਡਾ ਸਾਥ ਜਰੂਰ ਦੇਣ ਗੇ ਬਸ ਹਿੰਮਤ ਨਾ ਛੱਡਿਉ God bless you veer ji 🙏

  • @jagirkaur7424
    @jagirkaur7424 2 года назад +2

    ਵਹਿਗੁਰੂ ਜੀ ਇਸ ਵੀਰ ਨੂੰ ਇਨਸਾਫ ਜਰੂਰ ਮਿਲਣਾ ਚਹੀਦਾ ਹੈ ਵਹਿਗੁਰੂ ਕਿਰਪਾ ਕਰੋ ਇਨਸਾਫ ਦਿਓ

  • @jaskarnsinghjaskarn2337
    @jaskarnsinghjaskarn2337 2 года назад +19

    ਲਾਅਨਤਾ ਤੈਨੂੰ ਸਰਕਾਰੇ 💯

  • @SukhShergill-c4t
    @SukhShergill-c4t Год назад

    ਰੱਬ ਮੇਹਰ ਕਰੇ ਕਬੱਡੀ ਖਿਡਾਰੀਆਂ ਦੇ ਉੱਤੇ ਹਰ ਰੋਜ਼ ਕੱਬਡੀ ਖਿਡਾਰੀਆਂ ਤੇ ਹਮਲੇ ਹੋ ਰਹੇ ਨੇ❤ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ ਮਾਵਾ ਦੇ ਪੁੱਤ ਤੇ ਹਮਲਾ ਕਰਨ ਵਾਲੇ ਓਹਨਾ ਮਾਵਾ ਦੇ ਪੁੱਤਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਜੇ ਇਸ ਤਰ੍ਹਾਂ ਰਿਹਾ ਤਾ ਕੱਬਡੀ ਖਿਡਾਰੀ ਕਿਸੇ ਨੇ ਨੂੰ ਬਣਨਾ ਮਾਂ ਖੇਡ ਕਬੱਡੀ ਖਤਮ ਹੋ ਜਾਵੇਗੀ ਖਬਰਾਂ ਵਾਲੇ ਚੈਨਲਾਂ ਤੇ ਹਮਲਾਵਰਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਵੀ ਸਜ਼ਾ ਦਿਓ ਐਸੀ ਸਜ਼ਾ ਦਿਓ ਅੱਗੇ ਤੋਂ ਕੋਈ ਐਸਾ ਕਰਨ ਬਾਰੇ ਸੋਚੇ ਵੀ ਨਾ❤

  • @nathasingh1254
    @nathasingh1254 2 года назад +28

    ਸਾਰੇ ਮਿਲ ਕੇ ਵੀਰ ਦੀ ਮਦਦ ਕਰੋ।

  • @jasvirkhanjasvirkhan1559
    @jasvirkhanjasvirkhan1559 2 года назад +4

    ਵੀਰ ਮੇਰਾ ਹੀਰਾ ਪੰਜਾਬ ਦਾ ਮਦਦ ਕਰੋ ਵੀਰ ਦੀ

  • @suhkvindersingh215
    @suhkvindersingh215 2 года назад +122

    ਬਾਈ ਜੀ ਏਕ ਸਟਾਰ ਬਨ ਲਈ ਬਹੁਤ ਮੈਨਤ ਕਰਨੀ ਪੈਂਦੀ ਹੈ ਸਿਧੂ ਬਾਈ ਨੇ ਕਿੰਨੀ ਮੈਣਤ ਕੀਤੀ ਸੀ ਏਕ ਮਿੰਟ ਚ ਖਤਮ ਕਾਰ ਤਾਂ ਸਾਬ੍ਹ ਗੈਂਗ ਵਾਰ ਖਤਮ ਹੋਣਾ ਚਾਹੀ ਦਾ ਹੈ

  • @manrajdhillon9770
    @manrajdhillon9770 2 года назад +2

    ਇਸ ਵੀਰੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਵਾਹਿਗੁਰੂ ਜੀ ਵੀਰੇ ਤੇ ਮੇਹਰ ਕਰਿਓ ਰਾਜਾ ਬਲੀ ਕਰ ਭਲੀ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @rajuraikot955raju2
    @rajuraikot955raju2 2 года назад +48

    ਰਿਤੇਸ਼ ਲੱਖੀ ਜੀ ਨਾਲ ਵੀ ੲਿਸ ਬਾੲੀ ਨੇ ਸਾਰੀ ਗੱਲ ਕਰੀ ਸੀ ਤੇ ੳੁਹਨਾਂ ਨੇ ਸਾਰੀ ੲਿੰਟਰਵਿੳੂ ਕੲੀ ਦਿਨ ਪਹਿਲਾਂ ਦਿਖਾੲੀ ਸੀ

  • @nishanmarmjeetkour.verygoo1903
    @nishanmarmjeetkour.verygoo1903 2 года назад +1

    ਜੇ ਉਸ ਤਰ੍ਹਾਂ ਨਹੀਂ ਤਾਂ ਇੱਕ ਕਬੱਡੀ ਖਿਡਾਰੀ ਹੋਣ ਦੇ ਨਾਤੇ। ਇਨਸਾਫ਼ ਜਰੂਰ ਮਿਲਣਾ ਚਾਹੀਦਾ ਸੀ। ਬਾਈ ਇਕ ਗਲ ਦੀ ਸਮਝ ਨਹੀ ਆਈ। ਮਾਨ ਗੋਤ ਅਕਸਰ ਮਾਲਵੇ ਚ ਜਿਆਦਾ ਤਰ ਪਾਈ ਜਾਂਦੀ ਹੈ। ਪਰ ਕੁਝ ਕੁ ਨਾਮੀ ਲੋਕ ਅਕਸਰ ਠੇਠ ਮਾਝੇ ਦੀ ਬੋਲੀ ਬੋਲਦੇ ਨੇ। ਜਿਵੇਂ ਇਹ ਵੀਰ ਤੇ ਗਾਇਕ ਸੋਨੀ ਮਾਨ। ਇਕ ਗੱਲ ਬਹੁਤ ਵਧੀਆ ਕੀਤੀ। ਸੱਚ ਤੇ ਚਲਦਿਆਂ ਜਿਆਦਾ ਤਰ ਔਕੜਾਂ ਚੋ ਲੰਘਣਾ ਪੈਂਦਾ ਹੈ। ਪਰ ਸੱਚ ਨੂੰ ਰੱਬ ਕਦੇ ਵੀ ਮਰਨ ਨਹੀ ਦੇ ਦਾ।।

  • @JD-pendu
    @JD-pendu 2 года назад +18

    ਪਹਿਲੀ ਰਿਪੋਰਟ ਰਿਤੇਸ਼ ਲੱਖੀ ਨੇ ਬਣਾਈ ਸੀ ਕੁਲਵਿੰਦਰ ਮਾਨ ਦੀ। ਤੇ ਹੁਣ ਸਾਰਾ ਮੀਡੀਆ ਜਾਗ ਜਾਊ। ਚਲੋ ਕੁਲਵਿੰਦਰ ਦਾ ਫਾਇਦਾ ਹੋਣਾ ਚਾਹੀਦਾ ਕਿਉੰਕਿ ਨਾਜਾਇਜ ਹੋਈ ਇਹਦੇ ਨਾਲ

  • @jasdevpreetsingh1783
    @jasdevpreetsingh1783 2 года назад

    ਵਾਹਿਗੁਰੂ ਜੀ ਸਹਾਈ ਹੋਣ ਵੀਰ ਤੇਰੇ ਨਾਲ।ਮੇਰੀ ਇਹ ਦਿਲੋਂ ਅਰਦਾਸ ਹੈ। ਤੇਰੀ ਜਿੱਤ ਜਕੀਨੀ ਆ ਵੀਰ ਬਲਕਿ ਬਹੁਤ ਨੇੜੇ ਹੈ

  • @jasramansingh7071
    @jasramansingh7071 2 года назад +45

    ਇਨਸਾਫ ਮਿਲਣਾ ਚਾਹੀਦਾ ਹੈ ਜੀ ਨਹੀਂ ਤਾਂ ਇਨਸਾਨੀਅਤ ਤੋਂ ਵਿਸ਼ਵਾਸ਼ ਉਠ ਜਾਵੇਗਾ

  • @manpreetbrar4543
    @manpreetbrar4543 2 года назад +20

    God bless you bai. Don't worry we all with you bai.

  • @makhansingh3002
    @makhansingh3002 2 года назад +68

    ਜੇ ਆਪਣੇ ਪਿਉਂ ਦੇ ਸੀ ਫਿਰ ਦੱਸ ਕੇ ਆੳਦੇ

    • @freetime187
      @freetime187 2 года назад +3

      Veer ji aaj kal ni sochda koi eda di gal nu ..hun ta bs nashe krke goliya chalande

  • @mandeepbhangu5400
    @mandeepbhangu5400 2 года назад +1

    Kulwinder veer ani vddi dalari kise kise maa de putt vich hundi a salut aa tanu veere waheguru mehar kran tre te bch k rhe kr veer police bhut kuj kra dndi a

  • @kantochhajli560
    @kantochhajli560 2 года назад +39

    ਜਦੋਂ ਟਿਪਣੀ ਲਿਖਦੇ ਆਂ ਪੁਲਸ ਤੇ ਸਰਕਾਰਾਂ ਦੇ ਗੈਂਗਸਟਰ ਪਾਲੇ ਹੋਏ ਆਪਣੇ ਤਾਂ ਜਵਾਬ ਮਿਲ ਦਾ ਧੁਹਾਡੀ ਟਿਪਣੀ ਕਿਸੇ ਨੇ ਪਸੰਦ ਕੀਤੀ ਤਾਂ ਇਨ੍ਹਾਂ ਦਾ ਢਿਡ ਦੁਖਦਾ

  • @khalistan7716
    @khalistan7716 2 года назад

    ਬਿਲਕੁਲ ਸਹੀ ਕਿਹਾ ਵੀਰ ਨੇ ਜਿਹੜੇ ਪੁਲਿਸ ਅਧਿਕਾਰੀਆ ਦੀ ਡਿਊਟੀ ਕਹੇਂ ਰਹੇ ਨੇਂ ਉਸ ਨੂੰ ਮੋਗੇ ਲਗਾਉਣਾ ਚਾਹੀਦਾ ਹੈ ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣਗੇ

  • @harmeetsingh771
    @harmeetsingh771 2 года назад +16

    ਇੱਕ ਪਰੈਸ ਕਾਨਫਰੰਸ ਵੀ ਕਰੋ ਹੋ ਸਕੇ ਤਾਂ ਚੰਡੀਗੜ੍ਹ

  • @harshmahey2436
    @harshmahey2436 2 года назад

    ਬਾਈ ਬੋਹਤ ਜਿਗਰੇ ਵਾਲਾ, ਵਾਹਿਗੁਰੂ ਮੇਹਰ ਕਰੇ , ਮਰਨ ਬਾਈ ਦੇ ਦੁਸ਼ਮਣ।

  • @ksgillz
    @ksgillz 2 года назад +129

    good to know the media is doing some good work 👏

    • @harmanpindiala8528
      @harmanpindiala8528 2 года назад

      ruclips.net/video/VaYPL_rmQcQh/видео.htmlttps://ruclips.net/video/VaYPL_rmQcQh/видео.htmlttps://ruclips.net/video/VaYPL_rmQcQh/видео.htmlttps://ruclips.net/video/VaYPL_rmQcQ/видео.html

    • @monusandhu1470
      @monusandhu1470 2 года назад

      Llaa

    • @playercamhd
      @playercamhd 2 года назад +1

      Yes I was thinking the same

  • @azaadmehrasab5239
    @azaadmehrasab5239 2 года назад +3

    ਰਬ ਮੇਹਰ ਕਰੇ ਰਬ ਆਞੇਗਾ ਇਸ ਧਰਤੀ ਉੱਤੇ ਹੋਨ ਰਬ ਆਞੇਗਾ ਗਾਂ ਰਬ ਜਾਣਦਾ ਸਬ ਹੈ

    • @mewasingh4065
      @mewasingh4065 2 года назад

      Veer Ne Bahut Badya Galan Ketyan Wahegur Ji Mehar Kare Tuhanu Insaf Miley

  • @Bhavdeep12218
    @Bhavdeep12218 2 года назад +24

    Bht dlear ho paji tusi
    Bht parmatma haq sach di jeet dvave

  • @karmjeetkaur618
    @karmjeetkaur618 2 года назад +5

    ਇਨਸਾਫ਼ ਮਿਲਣਾ ਚਾਹੀ ਬਾਈ ਨੂੰ

  • @technicalanuji802
    @technicalanuji802 2 года назад +6

    ਐਸ ਐਸ ਪੀ ਹਰਮਨਬੀਰ ਗਿੱਲ ਬਹੁਤ ਹੀ ਜਿਆਦਾ ਇਮਾਨਦਾਰ ਅਫਸਰ ਆ

  • @sunyarasaab4541
    @sunyarasaab4541 2 года назад +6

    Waheguru ji sukh rakhe thude te veer ji jldi insaff miluga❤

  • @brar9977
    @brar9977 2 года назад +114

    ਵਾਹਿਗੁਰੂ ਸੱਚ ਦੀ ਜਿੱਤ ਕਰਾਉਣ 🙏

  • @paramjitsinghpammy
    @paramjitsinghpammy 2 года назад

    ਵੀਰ ਜੀ ਦੀ ਇੱਕ ਇੱਕ ਗੱਲ ਵਿੱਚ ਦਾਅਵਾ ਹੈ

  • @yadwindersingh2096
    @yadwindersingh2096 2 года назад +33

    ਵਹਿਗੁਰੂ ਜੀ ਮੇਹਰ ਕਰੋ ਵੀਰ ਹਿਮਤ ਰੱਖ ਤੇਰੇ ਨਾਲ ਹਾ

  • @majorsingh8910
    @majorsingh8910 2 года назад +1

    ਵੀਰ ਇਹ ਗੈਂਗਸਟਰ ਇਹਨਾਂ ਅਫਸਰਾਂ ਤੇ ਮੰਤਰੀਆਂ ਨੇ ਆਪਣੇ ਜਵਾਈ ਬਣਾਏ ਹੋਏ ਨੇ ਇਹ ਗੱਲ ਚੇਤੇ ਰੱਖ ਵੀਰ ਜਵਾਈਆਂ ਉਤੇ ਕੋਈ ਕਾਰਵਾਈ ਨੀ ਕਰਦਾ

  • @captainmalhi95
    @captainmalhi95 2 года назад +17

    ਵਾਹਿਗੁਰੂ ਜੀ ਮੇਹਰ ਕਰੋ ਵੀਰੇ ਤੇ

  • @JagtarSingh-sb8it
    @JagtarSingh-sb8it 2 года назад +5

    ਮੈਨੂੰ ਲੱਗਿਆ ਮੈਡਮ ਜੀ ਇਮਾਨਦਾਰ ਹੋਣਗੇ।

  • @amanjitsingh7218
    @amanjitsingh7218 2 года назад +17

    ਗੱਲਾਂ ਤਾਂ ਬਾਈ ਦੀਆਂ ਸਹੀ ਆ ਕੱਲੇ ਨਾਲ ਕੱਲਾ ਇਹਨਾਂ ਨੇ ਕਿੱਥੇ ਆਉਣਾ ਬਾਈ .

  • @BHANGUVIDEOSUK
    @BHANGUVIDEOSUK 2 года назад +17

    Great Man. God Bless You.

  • @lavimann1860
    @lavimann1860 2 года назад +35

    ੲਿਨਸਾਫ਼ ਮਿਲਣਾ ਚਾਹੀਦਾ ਹੈ

  • @parghatsingh3112
    @parghatsingh3112 2 года назад +2

    ਮੇਰੀ ਸਾਰੇ ਪੰਜਾਬੀ ਜॅਟ िਸॅਖ ਲੜिਕਅਾ ਨੂੰ ਬੇਨਤੀ ਹੈ ਭਾਈ ਦੋ ਦੋ ਪੁॅਤ ਹੋਣੇ ਚਾਹੀਦੇ ਹੁਣ ਤੁਹਾਢੇ ਜੇ ਇॅਕ िਕਤੇ ਬਾਹਰਲੇ ਦੇਸ਼ िਗਅਾ ਤਾ ਦੂਜਾ ਇਧਰ ਪੰਜਾਬ िਵਚ ਹੋਵੇ

  • @SatnamSingh-yo1ls
    @SatnamSingh-yo1ls 2 года назад +59

    ਲਾਹਾਨਤ ਆ ਸਰਕਾਰਾਂ ਦੇ

  • @sandeepdhillon6719
    @sandeepdhillon6719 2 года назад +1

    🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ🙏🙏 ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਵੀਰ ਜੀ ਪਰਮਾਤਮਾ ਮਿਹਰ ਕਰੋ ਉਹਦੇ ਘਰੇ ਦੇਰ ਐ ਨ੍ਹੇਰ ਨ੍ਹੀ ਪਰਮਾਤਮਾ ਮੇਹਰ ਕਰੋ🙏🙏

  • @sewaksidhu3509
    @sewaksidhu3509 2 года назад +12

    ਬਾਈ ਸੱਚਾ ਬੰਦਾ ਹੈ ,, ਗੈਂਗਸਟਰ ਕਾਹਦੇ ਆ londe AA d team aa lorance wrge

  • @sadhuroadlines7154
    @sadhuroadlines7154 2 года назад

    CM ਸਾਬ ਵੀਰ ਨੂੰ ਇਨਸਾਫ ਦਿਵਾਇਆ ਜਾਵੇ, ਹੁਣ ਤੁਹਾਡੇ ਤੋਂ ਹੀ ਉਮੀਦ ਹੈ

  • @JaspreetSingh-bo9xy
    @JaspreetSingh-bo9xy 2 года назад +84

    ਬਾਈ ਹਾਈਕੋਰਟ ਰੀਟ ਲਾ ਦੇ। ਨਾਲੇ ਪੁਲਿਸ ਵਾਲਿਆ ਤੇ ਕੇਸ ਕਰਦੇ ਭਰਾ। ਤੇਰੇ ਗੋਡੀ ਹੱਥ ਲਾਉਣ ਗੇ। ਨੰਬਰ ਹੈਗਾ । ਜਿਸਨੇ ਐੱਫ .ਆਈ. ਆਰ ਜਿਸਨੇ ਕੀਤੀ ਸੀ।

    • @gurpreetsinghsidhu9861
      @gurpreetsinghsidhu9861 2 года назад +1

      ਸਹੀ ਗੱਲ ਹੈ ਨਾਲ ਪੁਲਿਸ ਨੂੰ ਪਾਰਟੀ ਬਣਾਕੇ ਕੇਸ ਹਾਈਕੋਰਟ ਵਿੱਚ ਰਿੱਟ ਦਾਇਰ ਕੀਤੀ ਜਾਣੀ ਚਾਹੀਦੀ ਹੈ

    • @gurmailkaur9294
      @gurmailkaur9294 2 года назад +1

      Right g

  • @gurdeepubha9927
    @gurdeepubha9927 2 года назад +11

    ਬਹੁਤ ਵਧੀਆ ਬਾਈ

  • @sukhbirkaur7838
    @sukhbirkaur7838 2 года назад +10

    God will give u justice.may u live long and happy life beta.

  • @aman8280
    @aman8280 2 года назад

    ਉਮੀਦ ਹੈ ਨਵੀਂ ਸਰਕਾਰ ਬਣਦੀ ਕਾਰਵਾਈ ਕਰੇਗੀ । ਪੱਤਰਕਾਰ ਅਤੇ ਚੈੱਨਲ ਦਾ ਧੰਨਵਾਦ ।