'ਇਹ ਹਾਦਸਾ ਨਹੀਂ, ਸਾਜ਼ਿਸ਼ ਹੈ', ਕੱਬਡੀ ਜਗਤ ਦੇ ਉਭਰਦੇ ਜਾਫੀ ਬੀਰੀ ਢੈਪਈ ਦੇ ਪਿਤਾ ਨੇ ਦੱਸੀ ਸਾਰੀ ਸੱਚਾਈ

Поделиться
HTML-код
  • Опубликовано: 13 дек 2024

Комментарии • 329

  • @balbirsinghvirk6713
    @balbirsinghvirk6713 Год назад +47

    ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕੇ ਵਾਹਿਗੁਰੂ ਬੀਰੀ ਢੈਪਈ ਨੂੰ ਚੜਦੀ ਕਲਾਂ ਵਿੱਚ ਰੱਖਣ

  • @Ps_Gamer_34
    @Ps_Gamer_34 Год назад +31

    ਸੱਚੇ ਪਾਤਸ਼ਾਹ ਬੱਚੇ ਨੂੰ ਤੰਦਰੁਸਤੀ ਬਖਸਣੀ ਲੰਬੀਆਂ ਉਮਰਾਂ ਬਖਸਣੀਆਂ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ 🙏🙏🙏🙏

    • @gurshersinghmann783
      @gurshersinghmann783 Год назад +1

      Sharan kaur Reader Ya PA kehlo waheguru da 😂😂😂😂😂😂 kirpa dega

  • @mrhappyelec.1365
    @mrhappyelec.1365 Год назад +27

    ਸਰਕਾਰ ਕੋਈ ਵੀ ਹੋਵੇ ਲੋੜ ਆ ਵੀਰ ਦੇ ਕਹਿਣ ਮੁਤਾਬਕ ਹਸਪਤਾਲਾਂ ਚ ਬਿੱਡਾਂ ਦੀ ਘਾਟ ਪੂਰੀ ਕਰਨ nri ਵੀਰ ਅਤੇ ਕਬੱਡੀ ਖਿਡਾਰੀ ਜਰੂਰ ਮਦਦ ਕਰਨ 🙏🙏🙏🙏 ਬਾਬਾ ਨਾਨਕ ਮੇਹਰ ਕਰੇ ਵੀਰ ਤੇ

    • @baldevbhullar2394
      @baldevbhullar2394 Год назад +5

      ਵਾਹਿਗੁਰੂ ਹਾਏ ਉਏ੍੍ਰਰੱਬਾ ਪੈਦਾ ਵੀ ਤੂੰ ਕਰਦਾ ਐਂ ਦੁਖ ਵੀ ਤੂੰ ਗਲਤ ਐਂ ਵੇਖੋ ਯਾਰ ਲੋਕ ਖਿਡਾਰੀਆਂ ਭਲਵਾਨਾ, ਨੁੰ ਮੱਥੇ ਟੇਕਦੇ ਹੁਣ ਮਦਦ ਕਰੋ ਯਾਰ,ਜਾਉ ਉਹੇ ਫੁਕਰੇ ਓ, ਮਾਂ ਪਿਉਂ ਦਾ ਪੁਤ ਬੱਜਲ ਕਰਕੇ ਕੀ ਮਿਲਿਆ ਉਏ

  • @kamaljitkaur7128
    @kamaljitkaur7128 Год назад +27

    ਐਨ ਆਰ ਆਈ ਵੀਰਾਂ ਨੂੰ ਬੇਨਤੀ ਕਿ ਇਨ੍ਹਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ

    • @mewasingh4065
      @mewasingh4065 Год назад +1

      Waheguru ji waheguru ji Mehar Kare , Fansi Honi Cahidi A

    • @amritpal8269
      @amritpal8269 4 месяца назад +1

      Ji koi contact nummber dasso.

  • @Surmel460
    @Surmel460 Год назад +25

    ਕਿਸੇ ਨੂੰ ਤਰੱਕੀ ਵੱਲ ਵਧਦੇ ਕਦਮਾਂ ਨੂੰ ਜੈਲਿਸ ਕਰਨ ਵਾਲਿਓ ਰਹਿਣਾ ਤੁਹਾਡਾ ਵੀ ਕੁਝ ਨਹੀਂ ਮਾਂ ਪਿਓ ਦਾ ਪੁੱਤ ਖੋਣ ਵਾਲਿਓ ਰਹਿਣਾ ਤੁਹਾਡਾ ਵੀ ਕੁਝ ਨਹੀਂ

  • @jaswindersidhu4185
    @jaswindersidhu4185 Год назад +12

    ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @triloksingh7552
    @triloksingh7552 Год назад +6

    ਦਾਤਾ ਮੇਹਰ ਭਰਿਆ ਹੱਥ ਸਿਰ ਉੱਤੇ ਰੱਖਣ ਲੰਮੀਆਂ ਉਮਰਾਂ ਹੋਣ ਤੰਦਰੁਸਤੀ ਲਈ ਅਰਦਾਸਾਂ ਕਰੋ ਹੱਸਦਾ ਖੇਡਦਾ ਰਹੇ

  • @GurmeetSingh-go8nh
    @GurmeetSingh-go8nh Год назад +6

    ਕਰੇਂਗਾ ਤਰੱਕੀ ਪੁੱਤ ਹੇਟ ਮਿਲੇਗੀ 😢😢

  • @beetubeetu3797
    @beetubeetu3797 3 месяца назад +1

    ਦੋਸ਼ੀਆਂ ਨੂੰ ਰੱਬ ਸਜਾ ਜਰੂਰ ਦੇਵੇਗਾ ਮੈਂ ਤਾਂ ਇਹੀ ਅਰਦਾਸ ਕਰਦਾ ਹਾਂ🙏

  • @Gurmeet_kaur_khalsa
    @Gurmeet_kaur_khalsa Год назад +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰ 👏

  • @HakamDhaliwal-c2p
    @HakamDhaliwal-c2p Год назад +19

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @sukhwinderhaher5878
    @sukhwinderhaher5878 Год назад +5

    ਵਹਿਗੁਰੂ ਬੱਚੇ ਨੂੰ ਚੜ੍ਹਦੀ ਕਲਾਂ ਰੱਖੇ

  • @bakhshishsingh5079
    @bakhshishsingh5079 Год назад +4

    ਵਾਹਿਗੁਰੂ ਮੇਹਰ ਕਰ ਕਬੱਡੀ ਜਾਫੀ ਤੇ

  • @jagdevkaur3144
    @jagdevkaur3144 Год назад +1

    ਹੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਇਸ ਕਬੱਡੀ ਖਿਡਾਰੀ ਬੱਚੇ ਜਲਦੀ ਤੋਂ ਜਲਦੀ ਤੰਦਰੁਸਤੀ ਬਖਸ਼ੋ ਜੀ ਆਪਣਾ ਮਿਹਰ ਭਰਿਆ ਹੱਥ ਰੱਖਣਾ ਬੱਚੇ ਦੇ ਸਿਰ ਉੱਤੇ ਜਲਦੀ ਤੋਂ ਜਲਦੀ ਕੋਮਾ ਵਿਚੋਂ ਬਾਹਰ ਆ ਜਾਵੇ ਸਾਡੀ ਪਰਮਾਤਮਾ ਅੱਗੇ ਇਹੀ ਅਰਦਾਸ ਬੇਨਤੀ ਹੈ 🙏🏿

  • @majriinfotech
    @majriinfotech Год назад +3

    ਵੀਰ ਜੀ,, ਤੁਸੀਂ ਭਰਾਵਾਂ ਤੇ ਯਾਰਾਂ ਵਾਲੀ ਗੱਲ 100℅ ਸਹੀ ਆ ,,ਵਹਿਗੁਰੂ ਜੀ ਕਿਰਪਾ ਕਰੋ,ਵੀਰ ਠੀਕ ਹੋ ਕੇ ਆਪਣੇ ਘਰ ਵਿੱਚ, ਜਾਵੇ,,🙏🙏🙏

  • @kamaljitkaur7128
    @kamaljitkaur7128 Год назад +7

    ਪਰਮਾਤਮਾ ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿਊਂਗਾ

  • @chamkaur7628
    @chamkaur7628 Год назад +1

    ਬਹੁਤ ਹੀ ਘੱਟਿਆ ਕੰਮ ਕੀਤਾ ਜਿਨ੍ਹਾਂ ਨੇ ਕੀਤਾ ਨਾਲੇ ਜਿਸ ਵੀ ਬੰਦਾ ਕਰਵਾਇਆ ਉਸ ਮਾਂ ਬਾਪ ਦਾ ਸੋਚਣਾ ਚਾਹੀਦਾ ਸੀ ਜਿੰਨਾ ਨੇ ਆਪਣੇ ਪੁੱਤ ਨੂੰ ਪਾਲਕੇ ਜਵਾਨ ਕੀਤਾ ਕਿਦਾ ਪਾਲਕੇ ਕਬੱਡੀ ਨੂੰ ਇੱਕ ਬਹੁਤ ਵਧੀਆ ਪਲੇਅਰ ਦਿੱਤਾ ਸਾਰੇ ਵੀਰਾਂ ਹੱਥ ਜੋੜ ਕੇ ਬੇਨਤੀ ਹੈ ਕਿ ਬੀਰੀ ਵੀਰ ਵਧ ਤੋਂ ਵਧ ਮਦਦ ਕੀਤੀ ਜਾਵੇ ਤੇ ਸਾਰੇ ਪਲੇਅਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਬੀਰੀ ਵੀਰ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਬੀਰੀ ਵੀਰ ਠੀਕ ਹੋ ਆਪਣੇ ਘਰ ਆਪਣੇ ਪਰਿਵਾਰ ਵਿੱਚ ਆ ਜਾਵੇ

  • @harnamsinghsran80
    @harnamsinghsran80 Год назад +3

    NRI ਵੀਰੋ ਮੱਦਦ ਕਰੋ ਵੀਰ ਦੀ ਅਤੇ ਸਰਕਾਰ ਵੀ ਕਨੂੰਨੀ ਸਿਕੰਜਾ ਕਸੇ ਉਨ੍ਹਾਂ ਬੁੱਚੜਾਂ ਤੇ ਸਜਾ ਦਿਵਾਏ ਜਿਨਾ ਨੇ ਇਹ ਕੰਮ ਕੀਤਾ

  • @amarjitbrar6938
    @amarjitbrar6938 Год назад

    ਪਰਮਾਤਮਾ ਬੀਰੀ ਢੈਪਈ ਨੂੰ ਚੱੜਦੀ ਕਲਾ ਵਿੱਚ ਰੱਖੇ। ਪੁੱਤ ਮਾਤਾ ਪਿਤਾ ਦੀਆਂ ਅੱਖਾਂ ਸਾਹਮਣੇ ਤੰਦਰੁਸਤ ਰਹੇ

  • @sukhdialsinghcheema2016
    @sukhdialsinghcheema2016 Год назад +14

    ਵਾਹਿਗੁਰੂ ਮੇਹਰ ਕਰੋ ਜੀ 🌹🙏

  • @silversinghsilver2961
    @silversinghsilver2961 Год назад +13

    ਵਾਹਿਗੁਰੂ ਜੀ ਇਹਨਾਂ ਲੋਕਾਂ ਦਾ ਬੇੜਾ ਗ਼ਰਕ ਕਰੋ ਜੀ

  • @rajsandhu8892
    @rajsandhu8892 Год назад +5

    Bhoat mada hoeya🥺 ਵਾਹਿਗੁਰੂ ਜੀ mehar kre 🤲 insaaf milna chahida veere nu..

  • @GurpreetSingh-hm8jv
    @GurpreetSingh-hm8jv 2 месяца назад

    ਏ ਐ ਗੁਰੂਆਂ ਪੀਰਾਂ ਦੀ ਧਰਤੀ ਰੱਬਾ ਦੇਖ ਲੈ ਹਾਲ ਸਾਡਾ ਅਸੀਂ ਕਮੀਨੇ ਤੇ ਨਫ਼ਰਤ ਨਾਲ ਭਰੇ ਹੋਏ ਲੋਕ ਹਾਂ

  • @maninderbhangu8282
    @maninderbhangu8282 Год назад +5

    ਵਾਹਿਗੁਰੂ ਜੀ ਕਿਰਪਾ ਕਰੋ ਆਪਣੇ ਬੱਚੇ ਤੇ🙏🙏

  • @jatinderdeol6942
    @jatinderdeol6942 Год назад +12

    ਬਹੁਤ ਹੀ ਮੰਦਭਾਗੀ ਖ਼ਬਰ ਹੈ। ਵਾਹਿਗੁਰੂ ਭਲੀ ਕਰੇ।

  • @karajsingh9718
    @karajsingh9718 Год назад +2

    ਸਟੇਟ ਦੀ ਸਾਜਿਸ਼ ਹੈ ਤਾਂ ਕਿ ਪੰਜਾਬ ਦੀ ਖੇਡ ਕਬੱਡੀ ਨੂੰ ਖ਼ਤਮ ਕੀਤਾ ਜਾਵੇ

  • @Baljit-e1q
    @Baljit-e1q 5 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਬੱਚੇ ਦੇ😮ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ 🙏🏻🙏🏻

  • @kuka6853
    @kuka6853 Год назад +4

    ਪਤਾ ਨੀ ਕੀ ਕਰੋਪੀ ਆ ਸਾਡੇ ਮੁੰਡਿਆ ਤੇ😮😮😮😮😮😮ਜਿਹੜਾ ਸੋਹਣਾ ਖੇਡਦਾ ਉਹਦੇ ਵੈਰੀ ਬਣ ਜਾਦੇ ਲੋਕ

  • @kamaljitkaur7182
    @kamaljitkaur7182 Год назад +5

    Waheguru ji chardhi kro maa da put nu

  • @navdeepsinghbrar1016
    @navdeepsinghbrar1016 Год назад +1

    ਬਹੁਤ ਬੁਰਾ ਹੋਇਆਂ ਵੀਰ ਬੱਚੇ ਦੀ ਜਾਨ ਬੱਚ ਗਈ ਕੁਝ ਵੀ ਹੋ ਸਕਦਾ ਸੀ ਹੋਸਲਾ ਰੱਖ ਦੂਜੀ ਗੱਲ ਪੱਤਰਕਾਰਾਂ ਤੂੰ ਇਸ ਤੋ ਵੱਡਾ ਅੰਕਲ ਕਹਿੰਦੇ ਸ਼ਰਮ ਨੀ ਆਉਂਦੀ ਕਾਕਾ ਬਣਦਾ ਚਵਲ

  • @simranjeetsinghxiicomb3955
    @simranjeetsinghxiicomb3955 Год назад +1

    ਵਾਹਿਗੁਰੂ ਜੀ 🙏🏼🙏🏼🙏🏼🙏🏼 ਵੀਰ ਜੀ ਨੇ ਠੀਕ ਕਰਦੋ ਜੀ 🙏🏼🙏🏼🙏🏼🙏🏼🙏🏼

  • @makhankalas660
    @makhankalas660 Год назад

    ❤ਵਾਹਿਗੁਰੂ ਜੀ ਕਿਰਪਾ ਕਰਿਓ ਜੀ ਢੈਪਈ ਵੀਰ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ ਗਰਾਉਂਡ ਵਿੱਚ ਵਾਪਸੀ ਕਰੇ ਜੀ ❤

  • @varindersinghdhaliwal4305
    @varindersinghdhaliwal4305 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @FaraattaTv
    @FaraattaTv Год назад +1

    Beeri dhapai sada lyi always star 🌟 aa , duja khushi ban chalya c Munda di eni game vadia c . Bahut dhuk Hoya yr

  • @jogasingh5179
    @jogasingh5179 Год назад +1

    ਵਾਹਿਗੁਰੂ ਜੀ ਮੇਹਰ ਕਰੇ

  • @nirmalkaur8581
    @nirmalkaur8581 Год назад

    ਵਾਹਿਗੁਰੂ ਜੀ ਬੇਟੇ ਤੇ ਮੇਹਰ ਭਰਿਆ ਹੱਥ ਰਖਣਾ ਜੀ

  • @BalrajSingh-vk8of
    @BalrajSingh-vk8of 5 месяцев назад

    ਵਾਹਿਗੁਰੂ ਜੀ ਮੇਹਰ ਕਰੋ ਜੀ ਜਲਦੀ ਠੀਕ ਕਰ ਦਿਓ ਜੀ

  • @silversinghsilver2961
    @silversinghsilver2961 Год назад +4

    ਵਾਹਿਗੁਰੂ ਜੀ ਬੇੜਾ ਗ਼ਰਕ ਕਰਨ ਇਹਨਾਂ ਜਾਲਮ ਲੋਕਾਂ ਦਾ

  • @BahadurSingh-nb6sb
    @BahadurSingh-nb6sb 6 месяцев назад

    ਤਰੱਕੀ ਵੇਖ ਨਹੀਂ ਲੋਕਾਂ ਕੋਲੋਂ ਜ਼ਰ ਹੋਈ waheguru chardhicala witch raky ਪੁੱਤ ਨੂੰ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰਨ ਪੁੱਤਰਾਂ ਦਾ ਦਾਨੀ ਬਾਬਾ ਦੀਪ ਸਿੰਘ ਜੀ 🙏🙏🙏🙏🙏🙏

  • @jagtarsinghpawra8187
    @jagtarsinghpawra8187 Год назад +1

    ਜਿਸ਼ ਤਨ ਲਾਗੇ ਸ਼ੋ ਤਨ ਜਾਣੇ ਕੌਣ ਜਾਣੇ ਪੀੜ ਪਰਾੲੀ

  • @RanvirKaur-t9j
    @RanvirKaur-t9j 4 месяца назад

    ਵਾਹਿਗੁਰੂ ਜੀ🎉❤

  • @najjarsingh7780
    @najjarsingh7780 5 месяцев назад

    ਸਿੱਧਾ ਪਰਿਵਾਰ,ਸਿੱਧਾ ਕਿੱਲ ਠੁੱਕ ਜਾਂਦਾ,,ਟੇਡਾ ਕਿੱਲ ਨੀ ਠੁੱਕ ਦਾ,,,,ਵਾਹਿਗੁਰੂ ਇਨਸਾਫ਼ ਹੋਣਾ ਚਾਹੀਦਾ ਸਿੱਧੇ ਪਰਿਵਾਰ ਨਾਲ,,,🙏

  • @bajwa-f3n
    @bajwa-f3n 5 месяцев назад

    ਵੀਰ ਨੂੰ ਇਨਸਾਫ਼ ਮਿਲਣਾ ਚਾਹੀਦਾ

  • @kirpalsingh2765
    @kirpalsingh2765 Год назад +7

    Waheguru ji Waheguru ji mehar bharia hath rakhana apne bachia te 🙏 papia nu sja mile rab sja dewe

  • @baggasingh9234
    @baggasingh9234 Год назад

    ਵਹਿਗੁਰੂ ਜੀ, ,

  • @DaljeetDhaliwal22
    @DaljeetDhaliwal22 Год назад +3

    Waheguru ji waheguru ji waheguru ji waheguru ji waheguru ji waheguru ji waheguru ji

  • @maninderkaur5484
    @maninderkaur5484 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼🙏🏼🙏🏼🙏🏼🙏🏼

  • @amandeep5578
    @amandeep5578 Год назад +6

    Waheguru ji mehar krna ji veere putter teee

  • @simranp-so3fv
    @simranp-so3fv Год назад +2

    Waheguru ji meher kare veer nu jina ne veer naal eda kri ehna nu sza jrur mile rab v ohna nu jrur sza deuga

  • @KiranjeetKaur-jb3hu
    @KiranjeetKaur-jb3hu Год назад +2

    Lakh lahnat hai eho jehi soch waleyan te

  • @Oyebanty
    @Oyebanty Год назад +8

    ਵਾਹਿਗੁਰੂ ਮਿਹਰ ਕਰੇ 🙏

    • @Harmanc2004
      @Harmanc2004 Год назад

      ਯਾਰ ਪੰਜਾਬ ਵਿੱਚ ਫੇਟ ਮਾਰਕੇ ਮਾਰਨਾਂ ਆਮ ਗੱਲ ਹੋ ਗਈ ਹੈ ਪੁਲਿਸ ਵੀ ਕਤਲ ਨੂੰ ਹਾਦਸਾ ਸਾਬਿਤ ਕਰਨ ਲਈ ਪੂਰਾ ਜ਼ੋਰ ਲਗਾ ਦੇਂਦੀ ਹੈ

  • @hardeepsinghcheema429
    @hardeepsinghcheema429 Год назад +2

    ਮਾਲਕ ਭੀਰੀ ਢੈਪਈ ਨੂੰ ਛੇਤੀ ਤੋਂ ਛੇਤੀ ਠੀਕ ਕਰੇ I

  • @harinderbhullar4307
    @harinderbhullar4307 Год назад

    ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣਦੀ - ਮੂਸੇਵਾਲਾ

  • @bajwa-f3n
    @bajwa-f3n 5 месяцев назад +1

    ਪਾਪੀਆ ਨੂੰ ਫਾਂਸੀ ਦਿਓ

  • @dhaliwalsandeep3665
    @dhaliwalsandeep3665 Год назад +1

    ਵਾਹਿਗੁਰੂ ਜੀ ਮੇਹਰ ਕਰੋ ਵੀਰ ਉਪਰ

  • @SajangillSaab-q7i
    @SajangillSaab-q7i 5 месяцев назад

    Waheguru ji Mehar Karo.. bai ty.🙏

  • @HarishKumar-z6p
    @HarishKumar-z6p 5 месяцев назад

    Waheguru ji kirpa karyo es veer te

  • @ParminderSingh-ei8vu
    @ParminderSingh-ei8vu Год назад +3

    Waheguru ji 🙏 Waheguru ji 🙏

  • @officialbhaisohansingh
    @officialbhaisohansingh 2 месяца назад

    ਪਰਮਾਤਮਾ ਕਿਰਪਾ ਕਰਨ

  • @neelamkailhay3908
    @neelamkailhay3908 Год назад +3

    Waheguru ji Waheguru ji mehar kar0 ji 🙏🙏

  • @jaswindersingh-ov3bi
    @jaswindersingh-ov3bi Год назад

    🥺🙏 ਓ ਲੋਕੋ ਕਯੂ ਕਿਸੇ ਦੀ ਤਰੱਕੀ ਤੇ ਮਚ ਦੇ ਓ
    ਆਪ ਤੁਸੀ ਕਰ ਨੀ ਸਕਦੇ ਥੂ ਥੋਡੀ ਜਿੰਦਗੀ ਤੇ ।

  • @SidhuMoosewalaFanpage231
    @SidhuMoosewalaFanpage231 Год назад +2

    Waheguru g putt nu jldi hi chngi sehat da daan bakhsho g 🥺🥺🙏🏼🙏🏼

  • @amrinderrorian8388
    @amrinderrorian8388 Год назад +1

    ਬਹੁਤ ਗਲਤ ਹੋਇਆ

  • @arpanvirk7134
    @arpanvirk7134 Год назад +1

    Waheguru ji waheguru ji waheguru ji waheguru ji waheguru 🙏🏻🙏🏻🙏🏻🙏🏻🙏🏻🙏🏻🙏🏻

  • @daljitkensray729
    @daljitkensray729 5 месяцев назад

    Waheguru g please bless him 🙏

  • @singh.prince2310
    @singh.prince2310 Год назад +1

    ਵਾਹਿਗੁਰੂ ਜੀ ਕਿਰਪਾ ਕਰੋ ਜੀ 🙏

  • @ramindrdhillo3396
    @ramindrdhillo3396 Год назад +5

    Waheguru ji Maher kare 🙏🙏🙏🙏🙏🙏🙏

  • @gurirathour5925
    @gurirathour5925 5 месяцев назад

    🙏🙏🙏🙏

  • @rajwinder1968
    @rajwinder1968 Год назад +1

    ਕਿਸੇ ਦੀ ਤਰੱਕੀ ਨੂੰ ਵੇਖ ਕੇ ਲੋਕ ਜਰਦੇ ਨਹੀ ਤਾ ਹੀ ਤਾ ਬੱਚੇ ਬਾਹਰ ਜਾ ਰਹੇ ਹਨ

  • @fanoppo1816
    @fanoppo1816 Год назад

    Wmk 👏👏

  • @SandeepKumar-ii4kb
    @SandeepKumar-ii4kb 5 месяцев назад

    wahaguru

  • @baljeetkaur6986
    @baljeetkaur6986 5 месяцев назад

    Waheguru g kirppaa Waheguru g

  • @ManjitKaurJawandha
    @ManjitKaurJawandha 5 месяцев назад

    ਉਹ ਵੀਰ ਕੁਸ਼ ਨਹੀ ਬਣਨਾ ਜਦੋ ਕੁੱਤੀ ਚੋਰਾਂ ਨਾਲ ਰਲ ਜਾਵੇ ਤਾਂ ਕੀ। ਪੁੱਤ ਕੀ ਧੀ ਜੇਲ ਵੀ ਇਹਨਾ ਦੀ ਹੈ ਸਭ ਕੁਸ਼ ਬੇਈਮਾਨਾ ਹੈ ਇਹ ਮੀਡੀਏ ਵਾਲੇ ਆਪਦੇ ਨੰਬਰ ਬਣਾਉਂਦੇ ਹਨ ਬਸ ਸਬਰ ਕਰੋ ਬਹੁਤ ਦੁੱਖ ਹੋਇਆ ਹੈ

  • @CRIC.EDITX_S
    @CRIC.EDITX_S Год назад +4

    Waheguru ji tandrusti bhaksio ji ਸਤਿ ❤

  • @balvirmangat3644
    @balvirmangat3644 Год назад

    Waheguru meher karai

  • @Punjabisurma
    @Punjabisurma Год назад +1

    ਵਾਹਿਗੁਰੂ ਜੀ ਭਲੀ ਕਰਨ ਬਹੁਤ ਹੀ ਮੰਦਭਾਗੀ ਘਟਨਾ ਹੈ

  • @guddiyeskaur3202
    @guddiyeskaur3202 Год назад +2

    Waheguru ji is bache nu jaldi thik karo merhar karo 🙏🙏🙏🙏🙏

  • @JasdeepSingh-g2v
    @JasdeepSingh-g2v Год назад +1

    Waheguru ji mehar kro bai te

  • @mangatsingh3648
    @mangatsingh3648 Год назад

    Wahiguru ji bhali kre

  • @ArjanSidhu-f6e
    @ArjanSidhu-f6e 5 месяцев назад

    Satnam waheguru ji es vr opar mhar kreo ji

  • @sukhbirkaur7838
    @sukhbirkaur7838 Год назад +1

    God bless this beta. May he live long .

  • @shaanvir3196
    @shaanvir3196 Год назад

    Wmk❤

  • @ManjitKaurJawandha
    @ManjitKaurJawandha 5 месяцев назад

    ਕਿਹੜਾ ਪਰਮਾਸ਼ਨ ਮੇਰੇ ਬੱਚਿਓ ਬਸ ਜੋ ਹੋ ਗਿਆ ਸਬਰ ਹੀ ਕੀਤਾ ਜਾ ਸਕਦਾ

  • @AmanDeep-ss6be
    @AmanDeep-ss6be Год назад +1

    Satnam Shri Waheguru Ji Mehra Kro Baba Ji

  • @karan_phagwara
    @karan_phagwara Год назад +2

    ਵਾਹਿਗੁਰੂ ਜੀ 🙏🙏

  • @satnamnijjer8469
    @satnamnijjer8469 Год назад +2

    Waheguru Ji Mehar karyeo 🙏

  • @MehkPrreet
    @MehkPrreet Год назад

    Wahegrue

  • @gurdevsingh8947
    @gurdevsingh8947 Год назад +1

    Waheguruji kirpa karni ver t

  • @nishakalour4809
    @nishakalour4809 Год назад

    Wmk kra ji jaldi jaldi thek kardeo mara ver nu ji 🙏🙏

  • @sukhdhillonpb4671
    @sukhdhillonpb4671 Год назад

    ਵਾਹਿਗੁਰੂ ਜੀ

  • @jarnailsingh4167
    @jarnailsingh4167 5 месяцев назад

    Waheguru ji bhala karo ji

  • @brownboy1993
    @brownboy1993 Год назад +3

    ਬਹੁਤ ਜਿਆਦਾ ਮਾੜਾ ਹੋਇਆ ਆ ਤਾਂ 😢😢😢

  • @harjitsinghsingh9458
    @harjitsinghsingh9458 Год назад +3

    ਵਾਹਿਗੁਰੂ ਜੀ ਮੇਹਰ ਕਰੋ

  • @goodyk9923
    @goodyk9923 Год назад +2

    ਈਰਖਾ ਲੋਕ ਕਰਦੇ ਹਨ ਵਾਹਿਗੁਰੂ ਭਲੀ ਕਰੇ

  • @AMANDEEPKAUR-dj6gm
    @AMANDEEPKAUR-dj6gm Год назад +2

    Waheguru ji veer nu thik kar devo maa de putt nu madi soh valea tera kach na rave🙏🏻🙏🏻🙏🏻🙏🏻🙏🏻😪😪

  • @SunJit-b6j
    @SunJit-b6j 5 месяцев назад

    Waheguru ji mehar karo waheguru ji

  • @mobilerepaircoaching3512
    @mobilerepaircoaching3512 Год назад +1

    waheguru mhr krre veer te

  • @manjitbains5726
    @manjitbains5726 Год назад

    Jailus

  • @MohanSingh-gt9ks
    @MohanSingh-gt9ks Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar karna ji waheguru ji waheguru ji waheguru ji

  • @sonujohal9450
    @sonujohal9450 Год назад +1

    Waheguru mehar kro ji