Это видео недоступно.
Сожалеем об этом.
ਐਨੇ ਸਾਲ ਕਬੱਡੀ ਖੇਡ ਕੇ ਵੀ ਘਰ ਨੂੰ ਬਾਰ ਬਾਰੀਆਂ ਨੀ ਲੱਗੇ l Lakha Kotkaror I Bittu Chak Wala I Bittu Dugal I
HTML-код
- Опубликовано: 11 дек 2022
- #bittuchakwala #dailyawaz #kabaddi #player #life #like
Host - Bittu Chak Wala
Editor- Bhupinder Singh Dhaliwal
Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singh
Guest- Lakha Kot Karor
Digital Producer- Bittu Chak Wala
Location- Punjab
Label - Daily Awaz
ਲੱਖਾ ਕੋਟ ਕਰੋੜ ਬਹੁਤ ਖੁਸ਼ ਦਿਲ ਅਤੇ ਈਮਾਨਦਾਰ ਹੈ ਜੇ ਬਾਈ ਨੂੰ ਚੰਗਾ ਕੋਚ ਮਿਲ ਜਾਂਦਾ। ਇਹ ਵੀ ਇੰਟਰਨੈਸ਼ਨਲ ਖਿਡਾਰੀ ਬਣ ਸਕਦਾ ਸੀ
ਲੱਖੇ ਬਹੁਤ ਸੋਹਣੀ ਗੱਲ ਬਾਤ ਤੇ ਸੱਚੇ ਦਿਲੋਂ ਗੱਲਾਂ ਕੀਤੀਆਂ ਵਾਹਿਗੁਰੂ ਤੰਦਰੁਸਤੀਆਂ ਬਖ਼ਸ਼ੇ ਲੱਖੇ ਭਰਾ ਜੁਲਾਈ ਵਿੱਚ ਜੰਗੀਆਣੇ ਕਬੱਡੀ ਕੈਂਪ ਲਾਵਾਂਗੇ ਆਜੀ ਵੀਰ ਤੇਰਾ ਪਿਆਰ ਸਤਿਕਾਰ ਆ ਸਾਡੇ ਕੈਂਪ ਵਿੱਚ 🙏🙏
Bai sda kush rakhe parmatma tuhanu ena pyar dene oo plyar aa nu 🙏🏻
Gurpreet vr sath dao lakh vr ji da bauat vdia playar a lakha vr
❤😊
❤
ਲੱਖੇ ਦੇ ਮਾਂ ਬਾਪ ਨੂੰ ਦੇਖ ਕੇ ਤਰਸ ਆਉਂਦਾ ਹੈ 🙏 ਬਾਈ ਤਾਂ ਵਾਲੇ ਫੱਕਰ ਸੁਭਾਅ ਦਾ ਮਾਲਕ ਹੈ ਕੈਨੇਡਾ ਵਾਲੇਉ ਯਾਰ ਲੱਖੇ ਦੀ ਮਦੱਦ ਕਰ ਦਿਉ
ਧੰਨਵਾਦ ਬਿੱਟੂ ਵੀਰ ਲੱਖੇ ਨਾਲ ਗੱਲ ਬਾਤ ਕਰਨ ਲਈ 🙏🙏
Thank you 🙏🏻 Gurpreet bai ji 🙏🏻
ਬਾਈ ਨੇ ਵਧੀਆ ਗੱਲਾਂ ਕੀਤੀਆਂ ਨੇ ਸੱਚ ਦੀ ਕਦਰ ਨਹੀਂ ਪੈਂਦੀ ਕੱਬਡੀ ਵਿੱਚ ਚਮਚਾ ਅੱਗੇ ਨਿਕਲ ਜਾਂਦੇ ਨੇ ਵਹਿਗੂਰ ਮਹਿਰ ਕਰੇ ਇਸ ਤੇ
ਸੱਚੇ ਪਾਤਸ਼ਾਹ ਜੀ ਇਸ ਵੀਰ ਨੂੰ ਵੀ ਇੰਟਰ ਨੇਸ਼ਨਾਲ ਪਲੇਅਰ ਬਣਾ ਦੇਣਾ ਜੀ।
ਲੱਖਾ ਜੀ ਹਾਰਡ ਵਰਕ ਕਰੋ ਕੋਈ ਨੀ ਰੋਕ ਸਕਦਾ।
,,Ballu ਰਟੈਂਡਾ,,
ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਚਾਹੀਦਾ ਬਾਈ ਦੀ ਮੱਦਦ ਕੀਤੀ ਜਾਵੇ ਬਾਈ ਦਾ ਅਕੋਟਨੰਬਰ ਲੈਕੇ ਆਪਣੀ ਪਹੁੰਚ ਦੇ ਹਿਸਾਬ ਨਾਲ ਮੱਦਦ ਕੀਤੀ ਜਾਵੇ
Dil krda lakhe veer dya gla Sara din sunde rhiye
sahi gal aa vire n Lakha vira sachi ik heera banda sachi n hmesha rehna rehndi duniya tak.........RABB JI hmesha is vire nu b Chardi Kala vich rakhn sachi.........😊😊😊😊
ਬਹੁਤ ਸ਼ਾਨਦਾਰ ਵਿਚਾਰ ਗੱਭਰੂ ਦੇ ਵਹਿਗੁਰੂ ਲੱਖੇ ਨੂੰ ਚੜ੍ਹਦੀਕਲਾ ਬਖ਼ਸ਼ੇ ….
🙏🏻🙏🏻
ਵਧੀਅਾ ਸੋਚ ਦਾ ਮਾਲਕ ਅਾ ਲੱਖਾ
ਦਿਲ ਦਾ ਖੁਸ਼ ਬੰਦਾ ਲੱਖਾ ਵੀਰ ਸਾਡੇ ਗੁਆਂਢੀ ਪਿੰਡ ਦਾ ❤❤ ਬਹੁਤ ਜਿਆਦਾ ਵਧੀਆ ਲੱਗਾ ਇੰਟਰਵਿਊ ਸੁਣਕੇ ❤ ਕਿੰਨਾਂ ਦਿਲ ਖੁਸ਼ ਆ ਤੇ ਹੀਰਾ ਬੰਦਾ yr ਲੱਖਾ ਵੀਰ ❤️🙌 ਵਾਹਿਗੁਰੂ ਜੀ ਮਿਹਰ ਕਰਨ ਵੀਰ ਆਪਾਂ ਤੈਂਨੂੰ ਬਾਹਰ ਇੱਕ ਵਾਰ ਤਾਂ ਜ਼ਰੂਰ ਖਿਡਾਵਾਂਗੇ Malaysia ਜਿੰਦਾਬਾਦ ❤
Thank you 🙏🏻 bai Ji 🙏🏻
ਬਹੁਤ ਵਧੀਆ ਵੀਰ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਕਿ ਇਸ ਵੀਰ ਦੀ ਮੱਦਦ ਜ਼ਰੂਰ ਕੀਤੀ ਜਾਵੇ ਅਤੇ ਇਸ ਵੀਰ ਨੂੰ ਕਬੱਡੀ ਕੋਚ ਲਾਈਆਂ ਜਾਵੇ ਗੱਲਾਂ ਬਹੁਤ ਵਧੀਆ ਕੰਮ ਦੀਆਂ ਕਿਤੀਆਂ ਹਨ ਵੀਰ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ
ਬੁਹਤ ਵਧੀਆ ਗੱਲਾਂ ਕਰਦਾ ੨੨ ਭਰਾ ਦੀ ਸੋਚ ਬੁਹਤ ਵਦੀਆ ਲਗੀ
ਬਿੱਟੂ ਬਾਈ ਮਾੜੇ ਬੱਚੇ ਦੀ ਬਾਹ ਕੋਈ ਫੜਦਾ ਚੰਗੇ ਬੱਚੇ ਘਰ ਤੋ ਤਕੜਾ ਕੋਚ ਵੀ ਉਸ ਦੀ ਬਾਹ ਫੜਦਾ ਕੋਚ ਨੂੰ ਪਤਾ ਹੁੰਦਾ ਮਾੜੇ ਤੋ ਕੁਝ ਨੀ ਮਿਲ ਸਕਦਾ ।
ਦਿਲਦਾਰ ਬੰਦਾ ਬਿੱਟੂ ਬਾਈ
ਬਿੱਟੂ ਵੀਰ ਬਹੁਤ ਉਪਰਾਲਾ ਕੀਤਾ ਵੀਰ ਦੀ ਇੰਟਰਵਿਊ ਕਰਕੇ ਸਾਰੇ ਕਬੱਡੀ ਪਲੇਅਰਾ ਨੂੰ ਪ੍ਰਮੋਟਰਾਂ ਨੂੰ ਕਮੇਟੀਆਂ ਨੂੰ ਐਨ ਆਰ ਵੀਰਾ ਨੂੰ ਕਬੱਡੀ ਨੂੰ ਪਿਆਰ ਕਰਨ ਵਾਲੇ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਲੱਖੇ ਵੀਰ ਦੀ ਮੱਦਦ ਕਰੋ
Thank you 🙏🏻 bai ji 🙏🏻
Lakhe vire bhut sacha te imandarr insan aa sachi....n RABB JI thonu b har ik Khushi den sachi n thodi mehnat da fall hmesha thonu mile oh b bhut jaldi schi....
Dil khush ho gya aw video dekh ke lakhe veer rabb bhali kari❤😥
🙏🙏 waheguru ji lakhe veer nu chardikala vich rakhan 🙏🙏
Waheguru ji mehar kryo 🙏
Bai sade nale khedya bhut nice bnda❤❤
Best interview hoi ajj pehli बार
Thank you 🙏🏻 bai Bittu te mere shone veeran da sda kush rho 🙏🏻
Bai di a gala Bute kaint te samjdar insan vr
Waheguru mehar kri
Bhut vdia game te soch bai di ❤️💕
Lakha bai ne manu ve bhot match khade aa pane nal
❤❤
ਦਿਲ ਦਾ ਸਾ੍ਫ ਲੱਖਾਂ
Bajjja Bai endles rader❤❤❤
Baba bhra di har khushi poori kre ❤️❤️
ਬਹੁਤ ਵਧੀਆ ਇੰਟਰਵਿਊ ♥️♥️
Good job bittu veer baki lakhe veer ne kabbadi dia sachia te dilo Galla keetia best of luck veer
❤❤
love you lakha veer 😍😍😍😍😍😍😍😍😍
Nice player C Lakha
Good player Waheguru ji God bless you veer
Bhttt vdia insaan aa bai lakha ❤️❤️❤️
Sira banda lakha veer jeeonda rea
Lakha veer ❤da heera banda
Lakhe Tu Bhla Ameeri Ch vadha Ni Hoya Pr Tu Insaan Vdha Jrur a ❤
Bhut vadie palyer a
ਵਾਹਿਗੁਰੂ ਜੀ 🙏🙏🙏🙏🙏
Waheguru meher kri veer ta
ਬਾਈ ਬਿੱਟੂ ਹਰਪਾਲ ਭੋਡੀਪੁਰੇ ਨੇ ਵੀ ਵਧੀਆ ਕਬੱਡੀ ਖੇਡੀ ਉਸ ਦੀ ਇੰਟਰਵਿਊ ਵੀ ਜਰੂਰ ਕਰੋ ਜੀ
craa player lakha kot kror malak mehar kre vrr te khede takda ho k
Waheguru ji help Karo vir di
Lakha sira banda
Dujja Pala Lagda Lakha 22
Good job 👍👍 Bittu veer
Waheguru ji mehar kre
Waah o veer 👏👏👏
Y yr lakhe veer di help honi chaiye
Very good personality. Down to earth Lakha bai
help krni chidi aw veer di vdia insan dil da v saff aw yr ❤ narmai v bhut aw y ch federation saaar len ver di thode thore k paisea nal kuj n hona pr thode thore paisea krke ik plyr ban skda
Lakha bai bahut vadiya bai
Waheguru mair kre
Kabbadi dia sachia te dilo glla katia veer ne best of luck veer good job veer ji bittu
❤❤
Good 👍❤❤❤❤❤❤
ਵਾਹਿਗੁਰੂ ਜੀ ਬਾਈ ਤੇ ਕਿਰਪਾ ਕਰੋ 🙏🙏🙏🙏
Fado koi bah veer di
ਕਬੱਡੀ ਦਾ ਸੱਚਾ ਆਸ਼ਿਕ ਬਾਈ ਲੱਖਾ 🙏
Bhut Vadia interview aa 🙏🙏
Bhut hi saaf dil da insaan aa lakha bro..sadi gl hoyi c contact te vrr nal..bhut vadiya gl krda vrr..aapa nu ral ke veer da sath daina chida a
🙏🏻🙏🏻
Honest man a lakha
💪👌👍👌👌
ghant shera
Lakha bai siraaa aaa
Bahut down to earth aa bai Lakha
Sirra c lkha bro
Very good ❤❤❤❤❤
Good player
ਬਹੁਤ ਵਧੀਆ ਗੱਲਾ
Thank you 🙏🏻 bai ji 🙏🏻
Teri soch nu salam aw👍💯💗
❤❤
Vadia player c chak soddo to open jite c assi 58 kg Jit c
Good g
Good y g
🙏🙏
Kuljeeta Star Si
Good
22 de help kro.. Plz punjabeo
🙏🏻🙏🏻
God blesses you
🙏🙏🙏🙏
Att jaffi
🙏🏻🙏🏻🙏🏻🙏🏻
Pls pajji bht hlat mare pls yr pajji kryo interweo
❤️❤️❤️❤️❤️❤️❤️❤️
Interview wale bhai Tanu Lava
❤️❤️❤️❤️❤️❤️
💯💯💯💯🤲
Dulaa bagaa da ustaad pamma gandraa vala dulaa v puri respect karda apne ustaad de
Pajji sunny di interweo kro
Balwinder billa ghaloti di interbew karo
Very nice👍 person lakha veer
Bai da saath dana chida kabbadi players nu.
Bai vapsi kar rab mehar karu
Gareeb di koi saar ni lenda yaaar talent jina marzi hve zero ho janda
Thank you 🙏🏻 bai ji 🙏🏻
Nimrata. Kini Aa by ch
Nice by bitu but palyr a by jo rol de a
Saff dil banda
Shi keha yr bhot Dil da saf te milnsar bnda lkha
Koi ta is bhai nu kabbadi vich moka do
ਲੱਖੇ ਵੀਰ ਦਾ ਨੰਬਰ ਮਿਲ ਸਕਦਾ ਕਿਸੇ ਵੀਰ ਜੀ ਤੋਂ ❤️🙏 ਕ੍ਰਿਪਾ ਕਰਕੇ ਮੈਂਨੂੰ ਨੰਬਰ ਜ਼ਰੂਰ ਦਿਉ ਲੱਖੇ ਵੀਰ ਦਾ 👈🙏🙏
Number de do Munde da plz koi
ਵੀਰ ਲਾਸ੍ਟ ਤੇ ਦੱਸਿਆ ਉਸਨੇ