ਕਬੱਡੀ ਦਾ ਸਾਨ ਰੇਡਰ Tari Kalyan ਲੋਕ ਜਿਸ ਦੀ ਬਾਡੀ ਦੇਖਣ ਨੂੰ ਤਰਸਦੇ ਸੀ

Поделиться
HTML-код
  • Опубликовано: 26 окт 2023
  • #RMBTelevision #TariKalyan #Kabbadi
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor - Jass Grewal
    Camera Man - Baljinder Singh
    Dop- Amritpal Singh
    Editor - Kamalpreet Mann, Hardishan Singh
    Other social links
    RUclips:
    ruclips.net/channel/UC7Bx...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • РазвлеченияРазвлечения

Комментарии • 174

  • @satwantbrar1908
    @satwantbrar1908 5 месяцев назад +4

    ਤਾਰੀ ਬਾਈ ਹਰ ਇਕ ਗੱਲ ਦਾ ਜਵਾਬ ਹੱਸ ਹੱਸ ਕੇ ਦਿੰਦਾ ਦਿਲ ❤❤ ਲੁੱਟ ਲਿਆ ਜੱਟਾ ਖੁੱਛ ਰਹਿ 22ਜੀ ਵਾਹਿਗੁਰੂ ਕਰੂ ਕਿਰਪਾ ਤੇਰੇ ਤੇ 22😊🎉

  • @jagsirsingh4420
    @jagsirsingh4420 9 месяцев назад +18

    ਬਿਲਕੁਲ ਸਹੀ,99%ਲੋਕ ਇਸ ਤਾਰੀ ਦਾ ਸ਼ਰੀਰ ਵੇਖਣ ਈ ਆਉਂਦੇ ਸੀ।ਮੈਂ ਵੀ।

  • @Gorachahal9115
    @Gorachahal9115 9 месяцев назад +46

    ਮੈਂ ਖੁਦ ਬਾਈ ਤਾਰੀ ਦਾ ਸਰੀਰ ਦੇਖਣ ਨੂੰ ਹੀ ਗਰਾਉਂਡ ਕੋਲ ਖੜਾ ਹੁੰਦਾ ਸੀ ਕਿਲ ਵਾਂਗੂ ਸਿਦਾ ਸੀ ਸਰੀਰ

  • @prabhgill8013
    @prabhgill8013 9 месяцев назад +9

    ਤਾਰੀ ਹੀਰਾ ਬੰਦਾ ਬਾਕੀ ਬਾਈ ਭਰਜਾਈ ਦੀਆਂ ਸਿਫਤਾਂ ਕਰਦਾ ਵੀਰ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਲੱਗਿਆ ਸੁਣਕੇ

  • @IqbalSingh-ys8hb
    @IqbalSingh-ys8hb 9 месяцев назад +14

    ਬਹੁਤ ਸੋਹਣਾ ਜੁੱਸਾ ਤਾਰੀ ਦਾ

  • @sukhikalyan6292
    @sukhikalyan6292 8 месяцев назад +6

    ਜਦੋ ਵੀ ਬਾਈ ਕਿਤੇ ਬਾਹਰਲੇ ਪਿੰਡ ਜਾਨੇ ਆ ਤਾਂ ਲੋਕ ਤਾਰੀ ਦੇ ਸਰੀਰ ਵਾਰੇ ਹੀ ਗੱਲਾਂ ਕਰਦੇ ਆ

  • @reshamsidhu7397
    @reshamsidhu7397 9 месяцев назад +7

    ਬਿਲਕੁੱਲ ਸਹੀ ਗੱਲ ਆ ਤਾਰੀ ਦੇ muscle ਦੇਖ
    ਰੂਹ ਖੁਸ਼ ਹੋ ਜਾਂਦੀ ਸੀ ਬਹੁਤ ਤਕੜਾ ਸ਼ਰੀਰ ਸੀ ਤਾਰੀ ਦਾ ਐਨੇ muscle ਕਿਸੇ ਖਿਡਾਰੀ ਦੇ ਨਹੀਂ ਦੇਖੇ ਹੁਣ ਤੱਕ

  • @chaddapunjab443
    @chaddapunjab443 9 месяцев назад +5

    ਤਾਰੀ ਬਾਈ ਭਗਤੂਆਣੇ ਖੇਡਣ ਆਏਆ ਸੀ ਅੱਧਾ ਮੇਲਾ ਬਾਈ ਪਿਛੇ ਫਿਰਦਾ ਸੀ ਤਾਰੀ ਨਾਲ ਫੋਟੋ ਕਰਾਉਣ ਲਈ । ਉਹ ਬਚਪਣ ਵਿੱਚ ਬਾਈ ਨਾਲ ਕਰਵਾਈ ਫੋਟੋ ਅੱਜ ਵੀ ਫੇਸਬੁੱਕ ਤੇ ਪਈ ਆਂ। best of luck bai 👍🏻baba maher krA krda vapsi bai🙏🏼

  • @satojsatoj3208
    @satojsatoj3208 6 месяцев назад +1

    ਤਾਰੀ ਬਹੁਤ ਹੀ ਵਧੀਆ ਰੇਡਰ ਸੀ, ਤੇ ਹੁਣ ਵੀ ਹੈਗਾ, ਵੀਰ ਤੁ ਮਹਿਨਤ ਕਰ ਤੇਰੇ ਵਡੇ ਵੀਰ ਦੀ ਵੈਸੇ ਹੀ ਸਪੋਰਟ ਵਾਲੀ ਹੈ,, ਤਾਰੀ ਦਾ ਵਡਾ ਵੀਰ ਬਹੁਤ ਹੀ ਵਧੀਆ ਇਨਸਾਨ ਹੈ ਜੌ ਕਿ ਇਸ ਦੀ ਬਹੁਤ ਹੀ ਸਪੋਰਟ ਕਰਦਾ ਹੈ,, ਇਕ ਵਾਰ ਉਸ ਵੀਰ ਨੂੰ ਬੇਨਤੀ ਆ ਵੀ ਤਾਰੀ ਵੀਰ ਨੂੰ ਇਕ ਵਾਰ ਤਕੜਾ ਕਰ ਦੇ ,❤️❤️ ਬਾਕੀ ਵਾਹਿਗੁਰੂ ਭਲੀ ਕਰੇ ਗਾ 🙏

  • @deeprataindia1170
    @deeprataindia1170 9 месяцев назад +6

    Exercise ਵਾਲਾ ਬੰਦਾ ਕਤੇ ਕਤੇ ਇਸ ਚੱਕਰ ਚ ਫਸ ਜਾਂਦਾ ਐਕਸਸਾਈਜ਼ ਬੰਦ ਤੇ ਨਸ਼ਾ ਵਧੀਆ ਲਗਨ ਲੱਗ ਜਾਂਦਾ।ਅਸੀਂ ਵੀ ਇਸ ਦੇ ਘੇਰੇ ਚ ਆ ਚੁੱਕੇ ਹਾਂ।ਸੁਧਰ ਜਾਣਾ ਹੀ ਨਵੀਂ ਜਿੰਦਗੀ ਹੈ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਗਭਰੂ ਤੇ।
    ,,ballu ਰਟੈਂਡਾ,,

  • @user-dw5dz8fh2j
    @user-dw5dz8fh2j 9 месяцев назад +9

    ਤਾਰੀ ਬਾਈ ਜੀ ਬਹੁਤ ਵਧੀਆ ਰੇਡਰ ਆ ਮੈ ਬਾਈ ਜੀ ਨੂੰ ਖੇਡਦੇ ਦੇਖੇਆ

  • @user-xv2xk2jc3z
    @user-xv2xk2jc3z 8 месяцев назад +2

    ਤਾਰੀ ਬਾਈ ਬਹੁਤ ਸੱਚ ਬੋਲਦਾ ❤ God bless you bro.😍😍😍

  • @jagjeeetsingh1497
    @jagjeeetsingh1497 9 месяцев назад +3

    ਮੇਰੀ ਅੱਜ ਹੀ ਤਾਰੀ ਬਾਈ ਦੇ ਭਰਾ ਮਾਸਟਰ ਜੀ ਨਾਲ ਗੱਲ ਹੋਈ, ਬਹੁਤ ਚੰਗਾ ਲੱਗਿਆ। ਮਾਸਟਰ ਜੀ ਨੇ ਦੱਸਿਆ ਤਾਰੀ ਜਲਦੀ ਮਿਹਨਤ ਸ਼ੁਰੂ ਕਰੇਗਾ। ਤਾਰੀ ਦਿਲ ਬਹੁਤ ਫ਼ਕਰ ਇਨਸਾਨ ਆ। ਬਾਈ ਦੀ ਸਾਰੀ ਗੇਮ ਅਸੀਂ ਦੇਖੀ ਆ। ਕਪਤਾਨ ਤੇ ਬਾਈ ਤਾਰੀ ਦੀ ਗੇਮ ਅਸਮਾਨ ਨੂੰ ਟਾਕੀ ਲਾਉਣ ਬਰਾਬਰ ਸੀ। ਬਾਬਾ ਨਾਨਕ ਬਾਈ ਨੂੰ ਜਲਦੀ ਸਫਲਤਾ ਦੇਵੇ❤❤
    ਵੱਲੋਂ ਸੰਤ ਸੀਤਲ ਸਪੋਰਟਸ ਕਲੱਬ ਕੁੱਤੀਵਾਲ ਖੁਰਦ ( ਬਠਿੰਡਾ)

  • @gaggibansra855kartoosgroup6
    @gaggibansra855kartoosgroup6 2 часа назад

    Kaint banda tari 👌👌❤️

  • @ManmohanSingh-ws3ut
    @ManmohanSingh-ws3ut 9 месяцев назад +3

    ਬਚਪਨ ਚ ਦੇਖਿਆ ਸੀ ਤਾਰੀ ਬਾਈ ਨੂੰ ਦੇ ਕੋਈ ਸਰੀਰ ਦੀ ਗੱਲ ਕਰਦਾ ਤਾਂ ਬਾਈ ਦਾ ਜ਼ਿਕਰ ਆਉਂਦਾ ਕਿ ਓਥੇ ਵਰਗਾ ਸਰੀਰ ਨੀ ਦੇਖਿਆ ਕਿਤੇ।

  • @vickykabbadi2223
    @vickykabbadi2223 6 месяцев назад +1

    ਗੱਲਾ ਘੈਂਟ ਨੇ ਬਾਈ ਦੀਆਂ ❤ਦਿਲ ਜਿੱਤ ਲਿਆ 🎉❤

  • @user-jx3dg3ky8e
    @user-jx3dg3ky8e 7 месяцев назад +1

    ਇਹ ਹੋਦੇ ਆ ਦਿਲ ਦੇ ਰਾਜੇ ਬੰਦੇ ❤

  • @tejinderchahal8805
    @tejinderchahal8805 2 месяца назад

    ਬਾਈ ਨੂੰ ਕਲ ਈ ਮਿਲ ਕੇ ਆਏ ਬਾਈ ਦਿਲ ਦਾ ਸਾਫ ਤੇ ਰਾਜਾ ਬੰਦਾ

  • @chainetoortoor8720
    @chainetoortoor8720 9 месяцев назад +6

    ਵਾਈ ਦੀ ਗੇਮ ਧੰਨ ਧੰਨ ਬਾਬਾ ਜੋਗੀ ਪੀਰ ਜੀ ਦੇ ਮੇਲੇ ਤੇ ਵੇਖੀ ਸੀ

  • @Yodatechlab
    @Yodatechlab 9 месяцев назад +4

    tari Kalyan ta tari Kalyan he a❤❤❤❤❤

  • @jassarkaler1537
    @jassarkaler1537 8 месяцев назад +1

    ਸਮਾ ਈ ਹੁੰਦਾ ਜਦੋਂ ਬੰਦਾ ਉਪਰ ਜਾਦਾ ਸਮਾ ਈ ਉਹ ਹੁਦਾ ਜਦੋਂ ਮਾੜਾ ਆ ਜਾਦਾ ਬਾਕੀ ਮੇਹਰ ਕਰੇ 🙏

  • @DeepBathinda9192
    @DeepBathinda9192 7 месяцев назад +1

    ਤਾਰੀ ਬਾਈ ਸਾਡੇ ਪਿੰਡ ਆਇਆ ਸੀ ਖੇਡਣ ਸਰਦਾਰ ਗੜ੍ਹ ਬਸ ਉਸ ਤੋਂ ਬਾਦ ਨਾ ਤਾਰੀ ਦੇਖਿਆ ਨਾ ਸਾਡੇ ਟੂਰਨਾਮੈਂਟ ਹੋਇਆ ❤ ਤਾਰੀ ਬਾਈ nice ਬੰਦਾ

  • @nobitaff8302
    @nobitaff8302 7 месяцев назад +1

    ਦੁਬਾਰਾ ਗਰਾਊਂਡ ਚ ਦੇਖਣਾਂ ਬਾਈ ਤੈਨੂੰ ਬਸ ❤️

  • @aulakhgurpal5225
    @aulakhgurpal5225 9 месяцев назад +5

    Tari veer mai tuhaada game tan ni vekhi but khushi hoi boht tuc Nashe cho baahar nikle.
    Congratulations brother for new life
    Mehnat karo te kheddo dubaara

  • @bahalsingh6735
    @bahalsingh6735 9 месяцев назад +7

    ਤਾਰੀ ਵਾਈ ਬਹੁਤ ਸਾਫ ਦਿਲ ਬੰਦਾ ਸੱਚ ਬੋਲਦਾ

  • @FALCON-us5yk
    @FALCON-us5yk 9 месяцев назад +6

    Jattan kaim ho waheguruuuu ji kirpa karange ❤️🦅🙏

  • @pg4ever...677
    @pg4ever...677 3 месяца назад

    sahi gal aa vire life partner da supportive hona bhut he jada jaruri aa sachi.......tusi vire sachi bhut lucky ho jedi thonu thodi life partner bhut support krn wali mili hai sachi......but aj kal d kydiyan nu bs aish o aram n paisa chahida n na koi kam kar krne nu na hove bs sab kuj mile bina kuj kre sachi.....u r lucky vire n plz tusi b pura support kreya ohna nu vire ok ji........

  • @gurisandhu8337
    @gurisandhu8337 8 месяцев назад +1

    Tari tari c fr game shuru kr jnn bhut vdya player Tu ❤

  • @BharpoorSingh-ds6ef
    @BharpoorSingh-ds6ef 9 месяцев назад +7

    ਬਹੁਤ ਵਧੀਆ

  • @GurpreetSingh-mq6tk
    @GurpreetSingh-mq6tk 9 месяцев назад +4

    ਵਾਹਿਗੁਰੂ ਮੇਹਰ ਕਰੇ ਭਰਾ ਤੇ

  • @babbubrar391
    @babbubrar391 9 месяцев назад +2

    Very nice Tari bro best of luck love you jatta kaim ho jaldi Grounda da shigar ban

  • @DeepSingh-qv2op
    @DeepSingh-qv2op 9 месяцев назад +1

    Sahi gall Aa y bahut tkda srir c y da ajj v yad aa oh turnament y jdo dekhya c y nu

  • @NarinderSingh-qr7rx
    @NarinderSingh-qr7rx 9 месяцев назад +1

    ਵੀਰ ਤੇਰੀ ਸਾਰੀ ਇੰਟਰਵਿਊ ਸੁਣੀ ਚੰਗਾ ਲੱਗਿਆ । ਪਰ ਹੁਣ ਸਮਾਨ ਡਾਕਟਰ ਦੀ ਸਲਾਹ ਨਾਲ ਕਰੀ । ਮੋਹੀ ਵਾਲਾ pirta ਨੁਕਸ਼ਾਨਿਆ ਗਿਆ ਸੀ। ਧਿਆਨ ਨਾਲ ਮੇਰਾ ਵੀਰ 🙏

  • @gurdittamaan1129
    @gurdittamaan1129 9 месяцев назад

    Sirra c bai tari ❤bhut gaint ਸਰੀਰ ਸੀ ਬਾਈ ਦਾ wmk 🙏

  • @pg4ever...677
    @pg4ever...677 3 месяца назад

    Sidhu moosewala warga nature aa thoda thoda vire da......down to earth aa banda tari......

  • @JaskaranSingh-bp9lr
    @JaskaranSingh-bp9lr 9 месяцев назад +3

    Ghaint raider c... welcome Bhai

  • @kulwantrai8640
    @kulwantrai8640 9 месяцев назад +1

    ਅਸੀਂ ਵੀ ਬਾਈ ਨੂੰ ਦੇਖਦੇ ਸੀ ਬਹੁਤ ਹੀ ਵਧੀਆ ਸੀ

  • @kulwantrai8640
    @kulwantrai8640 9 месяцев назад +3

    ਅਸੀਂ ਵੀ ਬਾਈ ਦਾ ਸਰੀਰ ਦੇਖ ਦੇ ਸੀ

  • @yodhasingo1632
    @yodhasingo1632 8 месяцев назад +1

    Talwandi match me v dekhea si 2 bari tayi hu gyea si te tush krn te ehna di raid aw gyi te koi raid pun na jabe na jaggi na titi fr tari gyea jdu aw te paj ayea eda ghnita lookan ne thale ni tarea mudea te rakhea ❤❤❤❤dil khush hu gyea y tnu dekh ke ❤

  • @santissinghsidhu4130
    @santissinghsidhu4130 2 месяца назад

    Wahegurug mehr kruga y , m dekhya tenu khed de hoye , Bhut takdi body bnayi c tuc , lok khad khad dekh de c , ❤❤

  • @seeratsidhu7789
    @seeratsidhu7789 9 месяцев назад +6

    ਹੁਣ ਤਾਂ ਛੱਡ ਗਿਆ ਲੱਗਦਾ ਨਸ਼ਾ ਸੌਫੀ ਲੱਗਦਾ ਬੈਸਟ ਔਫ ਲੱਕ ਤਕੜਾ ਖੇਡੇਗਾ ਕੌਡੀ ਹੌਸਲੇ ਦੀ ਆ।

  • @laddiaulakh3642
    @laddiaulakh3642 8 месяцев назад

    Bhaut sohni interview

  • @BangerNation301
    @BangerNation301 9 месяцев назад +1

    Siraaa bndaa ❤❤❤

  • @harmailsidhu1149
    @harmailsidhu1149 9 месяцев назад +1

    Seraa banda c tari bai rabb hun v mher kra dvara sady pind de teem tyar hova

  • @dilpreetgill1765
    @dilpreetgill1765 9 месяцев назад

    Bai Sachi gal aa dil khol k karda aa

  • @johndhillon99
    @johndhillon99 8 месяцев назад

    bhut vdia bai ❤

  • @ManmohanSingh-ws3ut
    @ManmohanSingh-ws3ut 9 месяцев назад +5

    ਬਾਈ ਸੱਚੀਓਂ ਬਹੁਤ ਜਾਦੇ ਤਕੜਾ ਸੀ।ਸਰੀਰ ਦੇਖ ਭੁੱਖ ਲਹਿੰਦੀ ਸੀ ।

  • @gurpreetSingh-ce3ch
    @gurpreetSingh-ce3ch 9 месяцев назад +1

    Bhut soni game c y di❤❤❤❤❤

  • @jogasinghsandhu5325
    @jogasinghsandhu5325 8 месяцев назад +1

    ਬਹੁਤ ਵਧੀਆ ਖਿਡਾਰੀ

  • @baljeethimmatpuri7368
    @baljeethimmatpuri7368 9 месяцев назад +1

    Tari dye hun be dilo fan aa

  • @HarjinderSingh-xr8rt
    @HarjinderSingh-xr8rt 7 месяцев назад

    Bilkul sahi gall aa tari da sreer dekhan hee aunde c lok

  • @balkaurkalyan
    @balkaurkalyan 9 месяцев назад +2

    Siraa bnda agg jma ❤❤❤

  • @simra.gurusar
    @simra.gurusar 9 месяцев назад

    Bht jaan nl khediya bai awde time ch🔥🔥🔥

  • @JaswinderSingh-pm1vs
    @JaswinderSingh-pm1vs 9 месяцев назад +1

    Sirra raider c 22 os time sada gawand pind da

  • @ManpreetKaur-cr6nr
    @ManpreetKaur-cr6nr 9 месяцев назад

    God job veer ji 🙏

  • @JaskaranSingh-bp9lr
    @JaskaranSingh-bp9lr 9 месяцев назад +1

    Best of luck Bhai

  • @jagtarchand4258
    @jagtarchand4258 9 месяцев назад +1

    Good tari come on kabaddi

  • @gagandeepsidhu-os9ck
    @gagandeepsidhu-os9ck 9 месяцев назад +1

    Bai sirra banda

  • @kuldipsingh4080
    @kuldipsingh4080 8 месяцев назад +1

    Sirra banda tari❤❤❤❤

  • @Najare001
    @Najare001 8 месяцев назад

    Dil da saf bai❤

  • @sukhpalsingh3663
    @sukhpalsingh3663 9 месяцев назад +1

    Good veer

  • @aransingh9490
    @aransingh9490 9 месяцев назад +1

    Bahut tkda raider c bai taari ❤

  • @sdhaliwal6231
    @sdhaliwal6231 8 месяцев назад

    God bls you bro ❤

  • @deepagill2471
    @deepagill2471 9 месяцев назад

    Waheguru ji maher kro ji

  • @gorigill6645
    @gorigill6645 9 месяцев назад

    Good 👍👍 aa vire tari

  • @JagsirSingh-iz2yj
    @JagsirSingh-iz2yj 5 месяцев назад

    Tari kalyan love u bro

  • @charanpreetgill1666
    @charanpreetgill1666 9 месяцев назад +1

    siraaaaa babe ❤

  • @jassichhaharkabaddi829
    @jassichhaharkabaddi829 9 месяцев назад

    Sirra c Mera veer

  • @DeepaDeepa-yk4lv
    @DeepaDeepa-yk4lv 9 месяцев назад +1

    Siraaaaaa

  • @kabaddijindavad3090
    @kabaddijindavad3090 9 месяцев назад +1

    Siraaa Banda yy

  • @ParmjeetSingh-zg2jp
    @ParmjeetSingh-zg2jp 9 месяцев назад +1

    Sirra jatt

  • @gurpreetbath5620
    @gurpreetbath5620 9 месяцев назад +1

    Taari te kptaan jodi sirra se os time vr🙏👍

  • @user-zd6xu2gu8z
    @user-zd6xu2gu8z 9 месяцев назад +1

    Good bro ❤❤❤❤❤❤

  • @AvtarSingh-cu3fl
    @AvtarSingh-cu3fl 9 месяцев назад +1

    Very good 22

  • @dupindersingh9552
    @dupindersingh9552 9 месяцев назад

    Wmk bai tere sare supne pure hon

  • @rajvindersingh-hp2mg
    @rajvindersingh-hp2mg 9 месяцев назад +1

    Sira y

  • @karanbhatti4235
    @karanbhatti4235 9 месяцев назад +1

    Mandi kalan mai v oh match dakya c y Mai Mandi kalan da mai v bhut vadda fan c y thada body sirra c

  • @najindersingh4339
    @najindersingh4339 9 месяцев назад

    Waheguru ji

  • @FaraattaTv
    @FaraattaTv 4 месяца назад

    Dubare start karde bai , enna fit hun bi , takra player 💪✅

  • @gurmindermander1287
    @gurmindermander1287 8 месяцев назад

    Good job 👍

  • @harmnbrar1166
    @harmnbrar1166 9 месяцев назад +1

    Good player tari

  • @user-mj9zf5lk2q
    @user-mj9zf5lk2q 9 месяцев назад +1

    Good man

  • @kulwindersingh822
    @kulwindersingh822 7 месяцев назад

    Tari bai m dekyea pokh lendi c bai da sreer dekh k prmatma mher kre

  • @baljindersidhu1559
    @baljindersidhu1559 9 месяцев назад +1

    Sera tari bro

  • @SatnamsinghSatnam-nd6eb
    @SatnamsinghSatnam-nd6eb 6 месяцев назад

    Jio vira g❤❤❤

  • @KawelSingh-of6px
    @KawelSingh-of6px 9 месяцев назад +2

    ❤❤❤❤❤

  • @SukhwinderSingh-yj2xr
    @SukhwinderSingh-yj2xr 9 месяцев назад +2

    😊❤

  • @user-ex9yh9sd6e
    @user-ex9yh9sd6e 9 месяцев назад +1

    Nice boy.

  • @bhindersingh_sidhu
    @bhindersingh_sidhu 9 месяцев назад +1

    nice

  • @gagandeepsidhu6633
    @gagandeepsidhu6633 9 месяцев назад +1

    ❤❤

  • @laddiaulakh3642
    @laddiaulakh3642 8 месяцев назад

    Sira

  • @user-qv5nb7kd7z
    @user-qv5nb7kd7z 8 месяцев назад

    True aa. 22. G

  • @rajajaito3496
    @rajajaito3496 5 месяцев назад

    ਬਹੁਤ ਤਕੜਾ ਸੀ ਬਾਈ ਅਸੀ ਖੇਡੇ ਆ ਬਾਈ ਨਾਲ

  • @user-vi7qu2ry8p
    @user-vi7qu2ry8p 9 месяцев назад +1

  • @nirmalmaan5989
    @nirmalmaan5989 9 месяцев назад

    Wmk🙏🏻🙏🏻

  • @harbhajansingh2374
    @harbhajansingh2374 8 месяцев назад +1

    ਬਾਈ ਨੂੰ ਫਰਵਾਹੀ ਕੱ ਪ ਤੇ ਦੇਖ ਐ

  • @saleemkhan-lq8zr
    @saleemkhan-lq8zr 8 месяцев назад

    Good 👍👍👍👍

  • @khattrafarm4474
    @khattrafarm4474 6 месяцев назад

    wmk bro

  • @vakeelsingh6120
    @vakeelsingh6120 9 месяцев назад +1

    Bhout takdda khedya sada pind 3 year( kotha guru ka )

  • @user-fc2ip1tk8s
    @user-fc2ip1tk8s 9 месяцев назад +1

    Sade area ch bahut chadai c gora romana te tari kalyana