siraa bai apa iso galo fan a sultan te pritam uncle de...jo v kita apna ne apni hikk de jor te kita kise dia minta ni kitea..aj sulatn bai super duper star a oh v apne dum te a..mehnag boldi a grounda ch ehna di..dilo salute a apna ta ehna nu..baba hor tarakia bakshe
Sat sri akal uncle ji ....original man ... realy great story and journey of sultan de father shab .. Lots of love and support to Sultan From Ajmer Rajasthan # MODIFIED WALE INDIA🇮🇳
ਸਿਰਾਂ ਬੰਦਾ ਪ੍ਰੀਤਮ ਪਹਿਲਵਾਨ ਗੱਲਾ ਵਿੱਚ ਵੀ ਦਮ ਆ ਸੱਚ ਕਿਹਾ 👌👌👌👌👌👌👍👍👍👍👍👍
ਪ੍ਰੀਤਮ ਪਹਿਲਵਾਨ ਦੀ ਇੰਟਰਵਿਊ ਬਿਲਕੁੱਲ ਸੱਚੀਆਂ ਅਤੇ ਬੇਬਾਕ ਗੱਲਾਂ ਦਾ ਖਜ਼ਾਨਾ ਹੈ, ਜਿਹੜਾ ਭਲਵਾਨ ਜੀ ਵਾਂਗ ਸੱਚਾ ਸੁੱਚਾ ਬੰਦਾ ਰੱਬ ਉਸਦੀ ਬਾਂਹ ਜਰੂਰ ਫੜਦਾ ਹੈ
ਸੁਲਤਾਨ ਬਾਈ ਦਾ ਕੋਣ ਕੋਣ ਫੈਨ ਆ ਲਾਇਕ ਕਰੋ
ਤਾਇਆ ਤੇਰੀਆ ਗਁਲਾ ਸੁਣ ਕੇ ਮਨ ਖੁਸ ਹੋ ਗਿਆ ਮੈਚਾ ਚ ਬਹੁਤ ਸੁਣਿਆ ਸੀ ਪੀਰਤਮ ਪਲਵਾਨ ਅਜ ਦੇਖ ਲਿਆ
ਏ ਨੇ ਬਾਪੂ ਜੀ ਸ਼ੁਲਤਾਨ ਵੀਰ ਦੇ ❤ਬਹੁਤ ਵੱਡੀ ਸ਼ਖਸੀਅਤ ਏ ਵਿਚਾਰ ਵੀ ਬਹੁਤ ਗਰੇਟ ਨੇ ❤ਸ਼ੁਲਤਾਨ ਵੀਰ love u bro rabb humeda apdi mehnt nu charr chann lagn 😘😘😘😘😘😘
ਕੱਚੇ ਧਾਗੇ ਦਾ ਸੰਗਲ ਬਣ ਜਾਵੇ ਜੇ ਮਿਹਰ ਹੋ ਜੇ ਤੇਰੀ ਵਾਹਿਗੁਰੂ ..
Jagroop Singh gappan
ਪ੍ਰੀਤਮ ਭਲਵਾਨ ਦੀਆਂ ਅੱਜ ਵੀ ਸੱਥਾਂ ਚ ਚਰਚਾ ਹੁੰਦੀ ਆ 👍👍👍👌👌👌🙏🙏🙏
ਪ੍ਰੀਤਮ ਬਾਈ ਤੇਰੇ ਘੋਲ਼ ਤੇ ਕਬੱਡੀ ਮੈਚ ਬਹੁਤ ਦੇਖੇ ਨਜ਼ਾਰਾ ਆ ਜਾਂਦਾ ਸੀ ਪਰ ਤੇਰੇ ਵਰਗੇ ਸ਼ਰੀਰ ਰੱਬ ਕਿਸੇ ਕਿਸੇ ਦੇ ਹਿੱਸੇ ਪਾਉਂਦਾ
ਗੱਲ ਬੈਸਟਾ ਦੀ ਚੱਲਦੀ ਨਾਮ ਸੁਲਤਾਨ ਦਾ ਆਉਦਾਂ ਐ
ਇਹ ਪ੍ਰੀਤਮ ਜੀ ਕਰਕੇ ਉਹਨਾਂ ਦੀ ਕਰਈ ਮਿਹਨਤ ਕਰਕੇ ਆਉਂਦਾ
22 g mare man ਭਰ ਆਇਆ ਭਲਵਾਨ ਜੀ ਦੀ ਇੰਟਰਵਿਊ ਵੇਖ ਕੇ
ਤੂੰ ਤਾ super star ਆ ਤੇ ਸੁਲਤਾਨ ਤੇ ਵਾਹਿਗੁਰੂ ਦੀ ਮੇਹਰ ਆ
ਬਹੁਤ ਸੰਘਰਸ਼ ਕੀਤਾ ਅੰਕਲ ਜੀ ਨੇ
ਬਹੁਤ ਵਧੀਆ ਲੱਗੀ ਜੀ ਜਾਨਕਾਰੀ ਲਵ ਯੂ ਅੰਕਿਲ ਜੀ ਫਿਲਮ ਬਣਨੀਂ ਚਾਹੀਦੀ ਆਹ
siraa bai apa iso galo fan a sultan te pritam uncle de...jo v kita apna ne apni hikk de jor te kita kise dia minta ni kitea..aj sulatn bai super duper star a oh v apne dum te a..mehnag boldi a grounda ch ehna di..dilo salute a apna ta ehna nu..baba hor tarakia bakshe
ਵਾਹਿਗੁਰੂ ਜੀ ਬਹੁਤ ਦਿਆਲੂ ਵੀਰ ਜੀ
ਜੋ ਰੱਬ ਕਰਦਾ ਚੰਗੇ ਲਈ ਕਰਦਾ God interview
waheguru umra lawe dowe putra no te bhalwan ji no v te hur v khushi dwe
ਹੋਸਲਾ ਜਿੰਦਾਬਾਦ ਬਾਪੂ ਜੀ
ਇਕ ਬਾਈ ਨੇ ਏਕਮ ਹਠੂਰ ਦੀ ਇੰਟਰਵਿਉ ਲੈਣ ਲਈ ਕਿਹਾ ਵੀਰ ਨੇ ਠੀਕ ਕਿਹਾ
ਇੱਕ ਗੱਲ ਦਿਲ ਚੀਰ ਗਈ ਭਰਾ ਤੋਂ ਬਿਣਾ ਲੋਕਾਂ ਨੇ ਤਛਿੱਆ ਬਹੋਤ
veer g , bro te bro e hunday
ਬਾਪੂ ਨੇ ਮਾਰੀਆ ਭਿੰਓ 2 ਕੇ sirraaaaa g
Honest person
ਬਾਈ ਜੀ ਬਹੁਤ ਹੀ ਸੱਚੇ ਇਨਸਾਨ ਨੇ ਸੱਚਾ ਪਿਆਰ ਕਬੱਡੀ ਨੂੰ ਕਰਦਾ ਐ ਜੀ
F
Love you Dulla paaji 🥰🥰😍🥰🥰
ਇਕ ਭਲਵਾਨ ਜੀ ਜਿਹੜਾ ਥੋਡੇ ਧੀ ਪੁੱਤ ਦੀ ਬੁਰਾਈ ਕਰਦਾ ਉਹਨੂੰ ਅਪਣਾ ਮਿਤਰ ਸਮਝੋ ਉਹਦੇ ਤੇ ਧਿਆਨ ਦਿਓ ਉਹਨੂੰ ਅਪਣਾ ਦੁਸ਼ਮਣ ਨਾ ਸਮਝੋ
Bahut struggle kite ji tusi salam a sodi soch nu khed nu 👌👌
ਬਹੁਤ ਵਧੀਆ ਗੱਲ ਬਾਤ God bless you all brothers
Uncal ji tusi ek sache bande ho tuhadya gala sun ke bahot maja aya
ਬਹੁਤ ਸੰਘਰਸ਼ ਕੀਤਾ ਅੰਕਲ ਜੀ ਨੇ
Bahut vadia insan aa pritam Singh. Bahut match dekhe ne ehna de. Bahut hi vadia game si.
ਬਹੁਤ ਵਧੀਆ ਇੰਟਰਵਿਊ
Safff dil insan same like sultan 🙏
Ustad paritm pahlwan jee 👏👏
Uncle ji parmatma tuhanu chadikala ch rakhe love you lots of respect for you
22 g Sera
Super star Sandeep sultan 👍👌💪💪💪💪❤️❤️🙏🙏🙏🙏🙏
Bhot changa lagya interview deakh k .
ਏਸ ਇਨਸਾਨ ਦਿਆਂ ਗੱਲਾਂ ਚ ਏਨਾਂ ਕੁ ਵਜ਼ਨ ਆ ਕੀ ਕਹਿਣ ਦੀ ਗੱਲ ਆ
ਕਦੇ ਵੀ ਕੋਲ ਖੜ ਕੇ ਗੱਲਾ ਸੁਣਿਉ ਬਹੁਤ ਕੁਝ ਸਿੱਖਣ ਨੂੰ ਮਿਲੁ........
Good person pretam phelvan
Ik number motivational interview uncle ji❤️👍🙏
Shazada player SULTAN SAMSPURI MARA BEST PLAYAR
Waheguru. Ji. Good. Veer. Ji
Sultan top banda or father shab can't banda wmk 🙏
Sultan tan sultan a sirra palear a sultan sai galan na bapu dea
ਬਹੁਤ ਹੀ ਵਧੀਆ ਸਾਡੇ ਬਿਜਲੀ ਬੋਰਡ ਦਾ ਕਬੱਡੀ ਖਿਡਾਰੀ ਸਾਡਾ ਦੋਸਤ ਜਿਸ ਦੇ ਨਾਲ ਬਠਿੰਡੇ ਥਰਮਲ ਸਟੇਡੀਅਮ ਚ ਕਈ ਕਬੱਡੀ ਦੇ ਮੈਚ ਖੇਡੇ ਬਹੁਤ ਹੀ ਸ਼ਲਾਘਾਯੋਗ ਸਚੀਆ ਗਲਾ
Kabaddi di ajj tak di sab to vadia interview hai..Bilkul right Banda Bai
Very Nice Interview & Salute You Bhai Ji God Bless You Ji
Great man great thoughts
love u sultan veer
Paritam dhanoa saab good interview
Sachi suchi rooh Pritam singh ji pehalwan!!!! Sachiyan gallan
Great person
wah rabba tere rang wakhre..rab mehar kare sabh uppar
ਸਾਦਰ ਪਰਣਾਮ ਪਰੀਤਮ ਜੀ... ਐਕਟਰ ਯੋਗਰਾਜ ਸਿੰਘ ਵੀ ਹਲਕਾ ਪੈਂਦਾ ਤੁਹਾਡੇ ਅੱਗੇ
Great man uncle ji very good
Best interview sacha Banda ji
Sirra story maharaj kirpa rakhe 👌👌👌💪💪🙏
❤️❤️❤️❤️👌🏻👌🏻👌🏻👌🏻
Waheguru ji gud insan
Bhut vadia insaan aa Pritam pehlwan ji
Sat sri akal uncle ji ....original man ... realy great story and journey of sultan de father shab ..
Lots of love and support to Sultan
From Ajmer Rajasthan
# MODIFIED WALE
INDIA🇮🇳
Salute to sir
Siraaaaa brother ji asli Lion
Sirra y saari family sultan y di
Very good sultan veer ji
Uncle pritam Singh pahilwan dia saria gla sachia ne uncle g rabb tuhade te ida Hi mehar bhariya hath rakhe
Love you veer sultan samshpur
Sultan end bndaaaa
Uncle ji tci star e oo jii.eslyi e tuhadii interview Len aande media aale
Salaam a es bnde de hoslle nu
Bhut ghaint player c apin time which 37 year kabaddi playing
Sera bap bata god bless you all
Nice interview pritam phalwan ji
Ustaad g siraaaaaa interview jma
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ....ਮੇਰੇ ਪਿਤਾ ਜੋ ਮੇਰੀ ਮਾਂ ਨਾਲ ਮੇਰੀ ਸੁਰਤ ਸੰਭਲਣ ਤੋਂ ਲੇ ਕੇ ਹੁਣ ਤਕ ਲੜਦੇ ਕੁੱਟਦੇ ਆਏ ਹਨ , ਓਹ ਤੁਹਾਡੀ ਬੋਲੀ ਸੁਣ ਕੇ ਹੁਣ ਮੇਰੇ ਨਾਲ ਵੀ ਰੋਜ ਬੇਵਜਾ ਲੜਦੇ ਹਨ ਬਜਾਏ ਇਸਦੇ ਕੇ ਮੈ ਅਪਨੀ ਪੜਾਈ ਦਾ ਟੋਪਰ ਹਾਂ ਤੇ ਕਦੇ ਵੀ ਓਨਾ ਨੂੰ ਪੈਸੇ ਪਿੱਛੇ ਤੰਗ ਨਹੀਂ ਕੀਤਾ
Bapu jawa yograj wangu lagda jawa awaz ve jawa ohe lahda bapu paritam ji
Ajj da star sultan
ਸੱਚੀਆਂ ਗੱਲਾਂ ਕੀਤੀਆਂ
sultan tah sultan hi aa 👌👌👌👌👌
Real punjabi nice interview dukh ne purane Punjab de
ਗੋਲਾ ਜਰਗ ਜੀ ਦੀ ਵੀ ਇੰਟਰਵਿਊ ਹੋਣੀ ਚਾਹੀਦੀ ਹੈ।
Bahut vadia plyer a g sultan
Just salute
Trophies dekh k motivation hundi aaaa
❤️❤️👌🏻👌🏻
Sultan good kabaddy king player 🙏
ਅੰਕਲ ਜੀ ਨੇ ਰਾਜੀ ਬਿਰਧਨੋ ਬਾਰੇ ਬਹੁਤ ਠੀਕ ਕਿਹਾ
Sultan honest best jordar plyr aa
Baout sangharsh kitta phalwan g is krke babe di mehar a sultan de roop ch kabbadi da no one raider te baout hi vadiya insaan vi a, mehar kra parmatma
Khushi dug sultan bro atttt
Sultan ne vdiya mehnat kri a t pyo d name bneya Punjab ch all world ch
GREAT
Great sir
Ankul ji de sare lot aa gye ....naam suneya c ji ankul ji da ajj vakh v lya salaam aa ji
Bahot khoob
👌👌👌👌kya baat a g pritam pahalwan g di
Very good pritam Pahalwan ji
sirra banda yaar pritam pehlawan
ਸੁਲਤਾਨ ਹੀਰਾ ਖੇਡ ਕਬੱਡੀ ਦਾ
Siraaaa bai kabaddi da Suntan
Att ji so nice👍sultan jatt att
ਪ੍ਰੀਤਮ ਪਹਿਲਵਾਨ ਦੀ ਇੰਟਰਵਿਊ ਬਿਲਕੁੱਲ ਸੱਚੀਆਂ ਅਤੇ ਬੇਬਾਕ ਗੱਲਾਂ ਦਾ ਖਜ਼ਾਨਾ ਹੈ, ਜਿਹੜਾ ਭਲਵਾਨ ਜੀ ਵਾਂਗ ਸੱਚਾ ਸੁੱਚਾ ਬੰਦਾ ਰੱਬ ਉਸਦੀ ਬਾਂਹ ਜਰੂਰ ਫੜਦਾ ਹੈ
ਸੱਚੀਆਂ ਤੇ ਸਾਫ ਗੱਲਾਂ ਕਹਿੰਦੇ ਹੁੰਦੇ ਆ ਰੱਬ ਮਿਹਨਤ ਤੇ ਇਮਾਨਦਾਰੀ ਨੂੰ ਫਲ ਦਿੰਦਾ ਪਰਮਾਤਮਾ ਨੇ ਕੋਈ ਕਿਸੇ ਚੀਜ ਦੀ ਘਾਟ ਵੀ ਨੀ ਛੱਡੀ ਅੱਜ ਜੱਟ ਦੀ ਬੱਲੇ-ਬੱਲੇ ਆ 🙏🙏
Gaggu gill barge awaj aa Bappu de 😘😘😘😘😘😘😘😘😘😘😘😘