2 Legends apne time de...asi vadde hoe a bai hona di game dekh dekh k..swad aunda c..jdo krmi te kessi bai jaffe launde c..bht sachia suchia galla karia bai hona ne..video dekh k dill kita k kde mil k aiye bai hona nu..jeonde vass de raho bai..tuc star c apne time de te aj v star o...thnks bai tuc eni vadia game dikhaunde rahe..waheguru char di kalla ch rakhe...interview sun k purane din yaad a gaye...karmi te kessi di game vale!
Gud to see ur comment pinka jarg Bai....thode vrge virle hi vadia player neh Jo seniors dii respect krde neh mostly taah egoistic hoge ....u r fitness icon for youth....Bai TUC v khedna shuru karo dobara,thode fan aa appa....luv u Bai gbu always
dono veera da koi match ta nhi dekhea par gla batta sun ke dil de saaf te milansar bande lage lagda je ehna da pind nabha side haga baught time hogea khead ke ve aaye ha parmatma thonu chardi kla vich rakhe
ਬਹੁਤ ਵਧੀਅਾ ਪਲੇਅਰ ਕਰਮੀ ਕੇਸੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੀ
ਬਿਲਕੁਲ ਸੱਚਇਆ ਗੱਲਾਂ 👌🏻 ਬਹੁਤ ਫੈਂਟੀ ਚਾੜੀ ਇੰਨੇ ਨੇ ਵੀ ❤️
ਬਾਈ ਨਜ਼ਾਰਾ ਆ ਗਿਆ ਗੱਲਾਂਬਾਤਾਂ ਸੁਣ ਕੇ 👍
ਕਬੱਡੀ ਦਾ ਯੁੱਗ ਬਿੱਟੂ ਦੁਗਾਲ ❤❤❤❤
ਬਹੁਤ ਸੋਹਣੀ ਇੰਟਰਵਿਊ, ਮੈਂ ਕਦੇ ਕੋਈ ਇੰਟਰਵਿਊ ਪੂਰੀ ਨਹੀਂ ਦੇਖੀ ਸੀ ਕੋਈ, ਪਰ ਨਜ਼ਾਰਾ ਆ ਗਿਆ ਏਹ ਇੰਟਰਵਿਊ ਦੇਖ ਕੇ ਤੇ ਸੁਣ ਕੇ
Bahut vadhia veer ji Waheguru tuhanu chardi kalan ch rakhe
2 Legends apne time de...asi vadde hoe a bai hona di game dekh dekh k..swad aunda c..jdo krmi te kessi bai jaffe launde c..bht sachia suchia galla karia bai hona ne..video dekh k dill kita k kde mil k aiye bai hona nu..jeonde vass de raho bai..tuc star c apne time de te aj v star o...thnks bai tuc eni vadia game dikhaunde rahe..waheguru char di kalla ch rakhe...interview sun k purane din yaad a gaye...karmi te kessi di game vale!
Gud to see ur comment pinka jarg Bai....thode vrge virle hi vadia player neh Jo seniors dii respect krde neh mostly taah egoistic hoge ....u r fitness icon for youth....Bai TUC v khedna shuru karo dobara,thode fan aa appa....luv u Bai gbu always
waheguru mehr rakhe veer thode te@@AmanChauhan-te6gz
ਬਹੁਤ ਹੀ ਵਧੀਆ ਲੱਗਿਆ ਬਾਈ ਹੋਰਾਂ ਦੀ ਆਂ ਗੱਲਾਂ ਸੁਣ ਕੇ ਬਹੁਤ ਵਧੀਆ ਗੱਲ ਬਾਤ
🙏🙏 ਬਹੁਤ ਵਧੀਆ ਇੰਟਰਵਿਊ ਕੀਤੀ ਵੀਰ ਨੇ💪💪💪💪
ਬਹੁਤ ਵਧੀਆ ਖੇਡਦੇ ਸੀ ਕਰਮੀ ਕੇਸੀ ਬਹੁਤ ਵਧੀਆ ਟੀਮ ਸੀ ਬਰੜਵਾਲ ਦੀ ਜੁਂਗ ਜੁਂਗ ਜੀਉ ਛੋਟੇ ਵੀਰ
ਸਾਡੇ ਏਰੀਏ ਚ ਧੁੱਕ ਸੀ ਟੀਮਾਂ ਦੀ
ਇੱਕ ਚਾਂਗਲੀ
ਦੂਜੀ ਬਰੜਵਾਲ
ਤੀਜੀ ਬੇਨੜਾ
ਗੱਗੀ ਬਾਈ ਦੀ ਘਾਟ ਸਦਾ ਰੜਕੂ 🥹🥹🥹🥹
ਸਹੀ ਆ ਚਾਂਗਲੀ ਬਰੜਵਾਲ ਦਾ ਮੈਚ ਵੀ ਤਕੜੇ ਲੱਗਦੇ ਸੀ
Benra Pind BHUL Gya lgda..Ya tu chota homega udo
@@BeHumble-o7y 🙈🙈 ਸੱਚੀ ਬਾਈ ਉਹ ਤਾਂ ਉਸਤਾਦ ਨੇ ਸਾਰਿਆਂ ਦੇ 🙈🙈
ਕਿੱਸੀ ਤੇ ਕਰਮੀ ਬਾਈ ਬਹੁਤ ਸੱਚੀ ਗੱਲ ਬੋਲ ਗਾਇਆ
ਸਾਡੇ ਇਲਾਕੇ ਦੇ ਹੀਰੇ ਆ ਜੀ
ਕੇਸ਼ੀ ਨਾਲੋਂ ਕਰਮੀ ਤਕੜਾ ਜਾਫੀ ਸੀ ਭੱਜੇ ਜਾਂਦੇ ਦਾ ਗਿੱਟਾ ਫੜਦਾ ਸੀ,, ਲਗਾਵ ਵੀ ਬਹੁਤ ਸੋਹਣੇ ਹੁੰਦੇ ਸੀ,
ਖ਼ਰਾਜੀ ਵਰਗਾ ਦਲੇਰ, ਹੱਸਮੁੱਖ, raider ਕੋਈ ਨਹੀਂ ਹੋਣਾ
ਹੁਣ ਵੀ ਆਹੀ ਹਾਲ ਆ ਖਰਾਜੀ ਦਾ ਹਾਸੀ ਵਾਲੀ ਘੜਾਉਦਾ
ਬਹੁਤ ਵਧੀਆ ਇੰਟਰਵਿਊ 👍
Dil Khush ho gya Veera gal baat sun k Sachia galn te haasa thatha
ਸਾਰੇ ਤਾਂ ਉਹ ਪ੍ਰਮਾਤਮਾ ਕੋਈ ਕਿਸੇ ਦਾ ਨੀ ਸਾਰਦਾ ❤❤
ਸਹੀ ਗੱਲ ਵੀਰ ਕੇਸ਼ੀ ❤❤
ਦੋਨੋ ਘੈਂਟ ਪਲੇਅਰ ਨੇ 🎉🎉
Sira laun wali jori ❤jit lende ti done waheguru mehar rakhan sab te❤❤
ਬਹੁਤ ਵਧੀਆ ਪਲੇਅਰ ਸੀ ਬਾਈ ਹੁਣੀ
ਇੱਕ ਇੱਕ ਗੱਲ ਸੱਚੀ ਹੈ ਭਰਾਵਾਂ ਦੀਆ ਗੱਲਾਂ ਸਹੀ ਨੇ ਜੇ ਕਬੱਡੀ ਨੂੰ ਬਚਾਉਣਾ ਹੈ
ਬਹੁਤ ਵਧੀਆ ਗੱਲਾਂ ਵੀਰ ❤️
ਵੀਰੇ ਕਰਮੀਂ ਦੇ ਯਾਰ ਸੀਰੇ ਪਿੱਥੋ ਤੇ ਘੋਨੀ ਰਾਣੀਵਾਲ ਦੀ ਐਟਰਵਿਓ ਕਰੋ
2 ਵੇ plyer favorite ਨੇ but aj interview ਨੇ ਹੋਰ dil ਜਿੱਤ leya ...boht ਬਰੱਸਟ ਮਾਰੇ aa ਕੇਸੀ huna ਨੇ..
Veer ji main dekheya thonu dova nu sade area patiala ch vi...love you bro...love punjab love kabaddi ❤
My favourite plear keshi bardrwal(Sharma bardwal)harjeet bjakhana academy ch kheda hunde se waheguru ji chardi khala ch rahakan keshi bai nu 🙏🙏🙏🙏
ਬਹੁਤ ਵਧੀਆ ਲੱਗਿਆ ਬਾਈ ਹੋਰਾਂ ਦੀਆਂ ਗੱਲਾਂ ਸੁਣ ਕੇ
Bht vdia plyr ne dono
Bju gallan sari aw such kiti aw
Jehre jde khedr ni oh coach ne
ਬਾਹਮਣ ਫੜਾਂ ਬਾਹਲੀਆ ਮਾਰਦਾ। ਪਰ ਬਾਹਮਣਂ ਨਾਲੋ ਕਰਮੀ ਤਕੜਾ ਪਲੇਅਰ ਸੀ। 🎉🎉
Sahi gall karmi wala saaf
ਬਹੁਤ ਵਧੀਆ ਇੰਟਰਵਿਊ ਵੀਰਾ ਦੀ
ਸੱਚੀਆਂ ਗੱਲਾਂ ਵੀਰ🙏🙏
ਵਾਹਿਗੁਰੂ ਚੜਦੀ ਕਲਾ ਰੱਖੀ ਸਾਡੇ ਵੀਰਾ ਦੀ ਜੀ 🙏🙏🙏🙏🙏
ਰਿਸ਼ਤੇ ਵਾਲੀ ਗੱਲ ਜਮਾ ਸਹੀ ਕਹੀ ਆਪ ਈ ਸੰਘਰਸ਼ ਕੀਤਾ ਨੇ
ਉਹ ਵੀ ਦੋਵਾਂ ਨੇ ਹੁਈ 😜😜
ਬਹੁਤ ਵਧੀਆ 👍
Boht vdiya wmk🙏
Bai da suneha Dona da bda sach te sahi laga baki v sariya galla 100% sahi c aa interview pehli vehkhi Jo sahi te sach laggi
Bhuat Bhuat Vadiya bai ji jii 💪🏻💪🏻🙏🏾🙏🏾
Bai ji interview sun k dil khush ho gya
Nys interview and reality aa sab hunda kabbadi vich
Siraa interview aw keshi chacha ji ❤️
Interview Bdi Tkdi si Swad Aagea zar❤❤❤❤
ਵਧੀਆ ਗੱਲ ਬਾਤ
Sachiya gallan great job bai ji....
ਬਹੁਤ ਤਕੜੀ ਟੀਮ ਸੀ ਬਰਡਵਾਲ ਦੀ ਮੇਰੇ ਨਾਲ ਦੇ ਪਿੰਡ ਦੀ ਟੀਮ ਆ ਪਰ ਸਾਰੇ ਪਲੇਅਰ ਖੇਡਨੋ ਹੀ ਹਟਗੇ
ਵੀਰੇ ਮੈ ਇਹਨਾ ਵੀਰਾ ਦੀ ਇਟਰਵੀਉ ਪੰਜ ਵਾਰ ਸੁਣੀ ਆ
ਬਾਈ ਹੋਣਾ ਨੇ ਕਬੱਡੀ ਪੜੀ ਯਾਰ ਗੱਲ ਸਾਰੀ ਸੱਚੀ
Good y👍
Very nice interview . brother gaal mute kr do ta jayada vadia howega
ਬਹੁਤ ਸੋਹਣੀਆਂ ਗੱਲਾਂ ਕੀਤੀਆਂ
ਕੇਸੀ ਤੇ ਕਰਮੀ ਵੀਰ ਸੁਪਰ ਸਟਾਰ ਨੇ ਅੱਜ ਵੀ
ਹੋਰ ਗੱਲਾਂ ਛੱਡੋ ਯਾਰ,,ਪਰ ਕੇਸ਼ੀ ਬੰਦਾ ਬਹੁਤ ਰੰਗੀਲਾ
Siraa glbaat kri Ustaad ne love you Ustaad ji ❤❤
ਬਾਈ ਜੀ ਧੰਨਾ ਅਲੀਪੁਰ ਖ਼ਾਲਸਾ ਵਾਲੇ ਦੀ ਇੰਟਰਵਿਊ ਕਰੋ ਜੀ
Best interview
Bahut vadia interview ji
22 hurra nal Vicky changli wala bai v bahot ghaint player c
Sira gal baat a
ਰੈਫਰੀਆ ਦਾ ਪ੍ਰਧਾਨ ਬਣਿਆ ਫ਼ਿਰਦਾ ਮਨੀ ਧੂੜ ਮੈ ਤਾਂ ਇੱਕ ਦਿਨ ਓਹਨੂੰ ਕਬੱਡੀ ਖੇਡ ਦਾ ਵੇਖਿਆ ਨੀ😂😂
Sahi gal aaa😂😂😂
Sirra gall batt hundi
Sahi gal aw
Mjjaa a gaha interview da
dono veera da koi match ta nhi dekhea par gla batta sun ke dil de saaf te milansar bande lage lagda je ehna da pind nabha side haga baught time hogea khead ke ve aaye ha parmatma thonu chardi kla vich rakhe
Bardwal ,changli, Cheema Jodhpur, jangiana, pitho,sheron pind vaar dia sira teama c. Eh sarian teams world cup wale players nu waqt paa dinde c
ਗੱਲਾਂ ਜਮਾ ਖਰੀਆ❤
Bahut vdda naam bai da❤❤
Vera sandeep nagal ambian ta nal hi le gaiya punjab cho kabbadi nu miss u vere
Very nice brother God bless you 🙏
Very nyc veer ji❤❤❤
Ena ne sirra kra k rkhiya pura apne time ch
Bajekhane de kabaddi turnament te lagbhag 2003 ,2004,, ch bhut sohna khede c karmi warge veer
bhut vdia enteriview si bai.good
You are Right veer g
Nazara aa gea interview sun k. Jionde vasde rho.
Bhot vdia veer
ਬਹੁਤ ਵਧੀਆ ਬੰਦੇ ਨੇ ਬਾਈ ❤
Sachi gall❤❤❤
ਸਾਡੇ ਪਿੰਡਾ ਦੇ ਮਾਣ ਨੇ ❤
Bai ji happy manuke te Soni manuke di interview jaroor karyo thanks manuke sandhu
Kaint bnde ne dono siraaaa kabaddi khedi aw bai ohna ne simpal rhe ne bai top te be
Sira gal bat bai ji
Baazi jand v sirra c veere os time
ਇਕ ਇੰਟਰਵਿਊ ਬਾਈ ਪਿੱਥੋ ਆਲੇ ਖ਼ਰਾਜੀ ਨਾਲ ਹੋਜੇ
❤️ keshi
Bohat jada badiya gla kre bai na❤
ਬਾਈ ਦਿੜ੍ਹਬੇ ਆਲਿਆ ਦੀ ਇੰਟਰਵਿਊ ਕਰੋ
ਦਿੜਬੇ ਆਲਿਆ ਦੀ ਇੰਟਰਵਿਊ ਕਰੋ
ਲਿਆਂਦੇ ਵੀ ਪਲੇਅਰਾ ਨੇ ਹੀ ਆ ਗੈਂਗਸਟਰਸ ਕਬੱਡੀ ਵਿੱਚ।
ਪਹਿਲੀ ਇੰਟਰਵਿਊ ਆ ਜਿਹੜੀ ਮੈਂ ਪੂਰੀ ਵੇਖੀ ਆ ਬਾਈ ਨਜ਼ਾਰਾ ਲਿਆਤਾ ਕਰਮੀ ਬਾਈ ਸਾਡੇ ਨਾਲ ਵੀ ਖੇਡਿਆ ਸੀ ਸਾਡੀ ਟੀਮ ਵਿੱਚ ਤਖਤੂਪੁਰਾ ਸਾਹਿਬ ਦੇ ਟੂਰਨਾਮੈਂਟ ਵਿਚ ਪਰ ਬਾਈ ਦੇ ਉਸ ਟਾਈਮ ਮੋਡੇ ਤੇ ਸੱਟ ਲੱਗੀ ਹੋਈ ਸੀ
ਬਾਈ ਮੱਖਣ ਬਰਾੜ ਘਰਾਚੋਂ ਦੀ ਇੰਟਰਵਿਊ ਲਿਉ
ਕੇਸੀ ਤੇ ਕਰਮੀ ਜ਼ਾਲਮ ਜਾਫੀ😊
ਕੁੱਝ ਕੁ ਗੱਲਾਂ ਸਹੀ ਆਂ
ਜ਼ਿਆਦਾ ਝੂਠ ਤੋਲ ਤਾਂ ਬਾਈ ਨੇ
ਕੌਡੀ ਤਕੜੀ ਖੇਡੀ ਆ ਦੋਨਾਂ ਨੇ
sahi gall a emi ghoosia raadi jande a..Ehna di saari kabaddi Dhandra pind de tournament ne bnaayi a ...saale hun naam len ton darde a
Sira bai sira🙏
Knt galbaat bro ❤
K C ਤੇ ਕਰਮੀ top de jaffi c apne time de
Good bro.. Lv this interview
Bhut vdia interwo bai
ਬੱਲੇ ਬੱਲੇ ਕਰਾਈ ਸੰਗਰੁਰ area da maan
ਕੇਸੀ ਜੇ ਮੈਚ ਹਾਰ ਜਾਂਦਾ ਤਾ ਨਾਲ ਦੇ ਆ ਨੂੰ ਗਰਾਊਂਡ ਤੋ ਲੈਕੇ ਗੱਡੀ ਤੱਕ ਗਾਲਾਂ ਕੱਢਦਾ ਜਾਦਾ ਹੁੰਦਾ ਸੀ
ਇਹਨੇ ਪਤੰਦਰ ਨੇ ਤਾਂ ਇੰਟਰਵਿਊ ਵੀ ਨੀ ਛੱਡੀ 1:06:00 ਦੇ ਨੇੜੇ ਤੇੜੇ ਜੇ ਸੁਣੀ 🤪🤪🤪
😂😂😂😂🙏
Pehla eve hi karde hunde si
Good veer
Bitu Duggal naal he kabaddi vadiya lagadi c y