ਚਿੱਟਾ ਪੀ ਪੀ ਸਰੀਰ ਗਾਲ਼ ਲਿਆ, ਮਿਹਨਤ ਕਰਨ ਤੋਂ ਬਾਅਦ ਦੁਬਾਰਾ ਫਿਰ ਮੈਦਾਨ ਚ ਧੂੰਮਾਂ ਪਾਉਗਾ - Tari Kalyan Kabbadi

Поделиться
HTML-код
  • Опубликовано: 2 фев 2025

Комментарии • 101

  • @Makhan-r1j
    @Makhan-r1j 10 месяцев назад +6

    ❤ ਵਾਹਿਗੁਰੂ ਜੀ ਤਾਰੀ ਵੀਰ ਵੀਰ ਵਰਗੇ ਕਬੱਡੀ ਪਲੇਰ ਜਿਹਨਾਂ ਨੇ ਪਹਿਲੀਆਂ ਵਿੱਚ ਸਿਰਾ ਕਰਵਾਇਆ ਹੋਈਆਂ ਹੈ, ਕਿਸਮਤ ਮਾੜੀ ਗਲਤ ਸੰਗਤ ਜਾਂ ਮਾੜੇ ਲੋਕਾਂ ਦੇ ਧੱਕੇ ਚੜ ਕੇ ਨਾ ਮੁਰਾਦ ਚਿੱਟੇ ਦੇ ਕਹਿਰ ਚ ਫਸ ਕੇ ਆਪਣੀ ਖੇਡ ਆਪਣੀ ਜ਼ਿੰਦਗੀ ਬਰਬਾਦ ਕਰ ਲੲਈ ਸਾਰੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਠੀਕ ਹੋ ਗੁਰਾਉਡ ਚ ਵਾਪਸੀ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Punjabpb23
    @Punjabpb23 11 месяцев назад +13

    ਬਾਈ ਸਾਧ ਵਿਰਤੀ ਵਾਲਾ ਵਾਹਿਗੁਰੂ ਜੀ ਮੇਹਰ ਕਰਨ

  • @prabhgill8013
    @prabhgill8013 Год назад +7

    ਤਾਰੀ ਵੀਰ ਅਸੀਂ ਤੇਰੇ ਨਾਲ ਤਾਰੀ ਦੇ ਪਰਿਵਾਰ ਦੀ ਕਹਾਣੀ ਜ਼ਰੂਰ ਦੱਸਿਓ ਤਾਰੀ ਜਿਥੇ ਖਿਡਾਰੀ ਵਧੀਆ ਸੀ ਤੇ ਉਥੇ ਇਨਸਾਨ ਵੀ ਬਹੁਤ ਹੀ ਵਧੀਆ ਐਂ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @Janta-p7f
    @Janta-p7f Год назад +14

    ਤਾਰੀ ਬਾਈ ਜੀ ਬਹੁਤ ਵਧੀਆ ਬੰਦਾ ਜੀ ਤੇ ਰੇਡਰ ਵੀ ਬਹੁਤ ਤਕੜਾ ਸੀ❤❤

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB Год назад +12

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਅਤੇ ਤਰੱਕੀ ਬਖਸ਼ੇ ਜੀ

  • @sukhsukhpreet2243
    @sukhsukhpreet2243 10 месяцев назад +5

    Tari ta sirra se veer jma asi match dekhde rhe aa y de hly kaptan da nm kt chlda se tari tari hundi se chare pase

  • @jograj8168
    @jograj8168 Год назад +10

    ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।

  • @CharanjitSingh-ws3se
    @CharanjitSingh-ws3se 10 месяцев назад +4

    ਬਾਈ ਜੀ ਤੇਰੀਆਂ ਗੱਲਾਂ ਸੱਚ ਨੇ ਪਰ ਹੁਣ ਲੋਕਾਂ ਦੇ ਮੂੰਹ ਬੰਦ ਕਰਕੇ ਦਿਖਾ ਰੱਬ ਦਾ ਨਾਮ ਓਟ ਆਸਰਾ ਲ਼ੈ ਕੇ ਸ਼ੁਰੂ ਕਰਦੇ ਰੱਬ ਕਿਰਪਾ ਕਰਨਗੇ

  • @rupidhaliwal959
    @rupidhaliwal959 Год назад +34

    ਬਾਈ ਚੈਨਲ ਵਾਲਿਆ ਤਾਰੀ ਨੂੰ ਕਿਹ ਇੰਟਰਵਿਊ ਦਾ ਮੁੱਲ ਮੋੜ ਦੇ ਹੁਣ ਓਸ ਤੋ ਵਧੀਆ ਖੇਡ ਕੇ ਦਿਖਾ ❤

  • @amriksidhu2647
    @amriksidhu2647 Год назад +5

    ਫਰਵਰੀ ਆ ਗਈ ਦੁਬਾਰਾ ਇੰਟਰਵਿਊ ਕਰੋਂ ਧੰਨਵਾਦ ਜੀ

  • @ਲਾਲੀਗਿੱਲ
    @ਲਾਲੀਗਿੱਲ Год назад +7

    ਬਾਈ ਫਰਬਰੀ ਆਉਣ ਵਾਲੀ ਹੈ ਤਿਆਰ ਹੋਜੋ .ਵਾਹਿਗੁਰੂ ਸਾਥ ਦੇਵੇ ਵੀਰ ਦਾ

  • @jaspreetsinghjassbrar315
    @jaspreetsinghjassbrar315 Год назад +11

    ਬਾਈ ਸਰੀਰ ਤੇਰਾ ਅੱਜ ਵੀ ਤਕੜਾ

  • @GurdeepSingh-cr7yi
    @GurdeepSingh-cr7yi Год назад +4

    Y shi gl a yr asi ta tera sreer dekhn lyi e tournament dekhn chle jnde c❤waheguru mehr kre tere te

  • @satojsatoj3208
    @satojsatoj3208 Год назад +8

    ਤਾਰੀ ਵੀਰ ਤੇਰੀ ਗੇਮ ਬਹੁਤ ਹੀ ਵਧੀਆ ਸੀ, ਪਰ 🙏 ਬਨ ਕੇ ਬੇਨਤੀ ਅ ਤੇਰੀ ਗੱਲ ਹਰ ਇਕ ਸੱਚੀ ਆ , ਮਾੜੇ ਕੰਮਾਂ ਤੋ ਦੂਰ ਰਹਿ,, ਇਕ ਵਾਰ ਮਹਣਿਤ ਕਰਕੇ ਗਰਾਉਂਡ ਵਿਚ ਆ ਤਾਂ ਸਹੀ, ਤੂੰ ਤਾਂ ਦੌੜੇ ਗਾ ਘੋੜੇ ਵਾਂਗੂ ਲੋਕਾਂ ਨੂੰ ਦੱਸ ਵੀ ਤਾਰੀ ਕਹਿੜੀ ਵਲਾਂ ਦਾ ਨਾਮ ਆ 👍👍👍👍 ਵੱਸ ਇਕ ਵਾਰ ਉਗਲੀ ਰੱਬ ਕਣੀ ਕਰ ਉਸ ਨੇ ਅਪੀ ਫੜ ਲੈਣੀ ਆ , ਤੁ ਯਰ ਭਗਤ ਬੰਦਾ ਗਾ 🙏

  • @gurindersingh7844
    @gurindersingh7844 Год назад +4

    Waheguru ji aap ji nu hamesha chardikla ch rakhey ga

  • @Pihusran
    @Pihusran Год назад +3

    Tari ki hal bne apna tusi hun phl bhut vidhya c kine sal bhd aj dekh rehi aa tuhanu ,,,,,, waheguru ji tuhanu hmsh khush rekhe 🎉❤

  • @honeydandiwal2695
    @honeydandiwal2695 Год назад +3

    Tari Bhai nu milna bhot badhia vichar Bhai de

  • @Nirbhai-x2o
    @Nirbhai-x2o 11 дней назад

    ਵਾਈ ਕਪਤਾਨ ਵੇਲੇ ਵੀ ਵਧੀਆ ਭੂਮੀਕਾ ਨਿਭਾਉਦਾ ਰਿਹਾ ਕਲਿਆਣ,ਲਈ

  • @baldevsinghmeen1997
    @baldevsinghmeen1997 Год назад +1

    ਵਾਹਿਗੁਰੂ ਜੀ ਮੇਹਰ ਕਰੋ

  • @SikanderSingh-zl1gk
    @SikanderSingh-zl1gk 11 месяцев назад +3

    Waheguru Ji 🙏🙏🙏

  • @pindadalifestyle682
    @pindadalifestyle682 Год назад +4

    ਵਾਹਿਗੁਰੂਵਾਹਿਗੁਰੂ ਜੀ

  • @loveandluckloveandluck3378
    @loveandluckloveandluck3378 11 месяцев назад +1

    God bless you always my dear tari brother

  • @RajbirSingh-i6y
    @RajbirSingh-i6y 10 месяцев назад +2

    Whaguru mahear karu

  • @RanjeetSingh-ki7nr
    @RanjeetSingh-ki7nr Год назад +2

    Good y tari veer duwara na kri o kam bhut vadiy kerda y nice bro

  • @MahanbirSingh-r2f
    @MahanbirSingh-r2f 10 месяцев назад +2

    Gopi jangiwala sira banda

  • @PriaPriaa
    @PriaPriaa Год назад +2

    Tari bai good bless you

  • @naseebredhu7264
    @naseebredhu7264 10 дней назад

    Bhut badiya bat boli h tari bhai ne

  • @jaswindersinghjassi3227
    @jaswindersinghjassi3227 Год назад +1

    Good bro God bless you

  • @ranjodhsingh5375
    @ranjodhsingh5375 Год назад +3

    very good tari 22

  • @Jugrajsingh-j5b
    @Jugrajsingh-j5b 10 месяцев назад +1

    Siraa bnda

  • @jasbirsing6568
    @jasbirsing6568 Год назад +2

    Dan dan baba deep singh ji

  • @GuriMaanPb31
    @GuriMaanPb31 Год назад +1

    🙏🏻🙏🏻bheot vadia bnda y

  • @baggikang8330
    @baggikang8330 11 месяцев назад +2

    Good luck

  • @manpreetchahal6836
    @manpreetchahal6836 Год назад +5

    Tari varga sachha banda sare kabbdi jagat vich ni

  • @GURDEEPSINGH-mo7zs
    @GURDEEPSINGH-mo7zs Год назад +2

    Kaint bnda yr tari

  • @SukhbirSidhu-b9r
    @SukhbirSidhu-b9r Год назад +2

    Sirra y ❤

  • @Jugrajsingh-j5b
    @Jugrajsingh-j5b 10 месяцев назад +1

    Very Nice

  • @baljindersinghbrar5138
    @baljindersinghbrar5138 Год назад +2

    Hun vi krade start. Top te jaie ga

  • @Fitness00081
    @Fitness00081 Год назад +1

    Waheguru ji mher kro y te

  • @LovisinghSingh
    @LovisinghSingh 9 дней назад +1

    Gopi frandipur bahut takda c main dekhya khed da 2013 vich ptandar da sareer hi bahut takda si

  • @manjeetpspcl8353
    @manjeetpspcl8353 11 месяцев назад +1

    Tari 22 love you 22 g

  • @hushiarsingh4376
    @hushiarsingh4376 Год назад +2

    Very nice

  • @jagsirsingh8894
    @jagsirsingh8894 Год назад +3

    Super

  • @GurdeepSingh-rx9ky
    @GurdeepSingh-rx9ky Год назад +1

    Waheguru g

  • @jagtarchand4258
    @jagtarchand4258 Год назад +2

    Good tari

  • @palwindersingh8821
    @palwindersingh8821 Год назад +1

    🎉🎉❤🎉🎉 super man bai 🎉🎉❤🎉🎉

  • @bhupinderroadways4483
    @bhupinderroadways4483 Год назад +2

    4:10 starting

  • @vickynum1880
    @vickynum1880 Год назад +2

    ਕਪਤਾਨ ਵਾਲਾ ਤਕੜਾ ਸੀ,ਜੱਫਾ ਨਹੀ ਸੀ ਖਾਂਦਾ, ਤਾਂ ਕਰਕੇ ਕਲਿਆਣ ਸੁੱਖਾ ਟੀਮ ਦੀ ਚੜਾਈ ਸੀ

  • @jugrajsingh2138
    @jugrajsingh2138 10 месяцев назад +2

    ਹੁਣ ਕੀ ਹੋ ਗਿਆ ਯਾਰ ਫਿਰ ਹੋ ਜਾ ਤਕੜਾ ਖੇਡ ਕੇ ਕਰਦੇ ਲੋਕਾਂ ਦੇ ਮੂੰਹ ਬੰਦ💪

  • @guridhillongurpreetsingh3210
    @guridhillongurpreetsingh3210 11 месяцев назад +2

    Pehla hi bai sochda eh chal nasa sed ta ehi vedhia Bhai ne v ta suport kri bi life ta safe hoju

  • @jagmeetbhatti2472
    @jagmeetbhatti2472 Год назад +2

    Bai dubara fr kro interview feb aw gya bhot ghanit bnda tari bai

  • @Jugrajsingh-j5b
    @Jugrajsingh-j5b 10 месяцев назад +1

    Good bro

  • @SukhbirSidhu-b9r
    @SukhbirSidhu-b9r Год назад +3

    Y da ma bachen thu fann

  • @narendrakumar5507
    @narendrakumar5507 3 дня назад

    ❤❤❤❤❤❤❤❤❤❤❤❤❤❤

  • @raviraunta2585
    @raviraunta2585 11 месяцев назад +2

    22 ਜੀ ਤਾਰੀ 22 ਦਾ ਨੰਬਰ ਮਿਲ ਜੂ ਗਾ ਜੀ

  • @Official_tg_honey
    @Official_tg_honey День назад

    bai tari veere di fer interview kro🙏🙏

  • @gursewaksingh8174
    @gursewaksingh8174 22 дня назад +1

    ਬਾਈ ਜੀ ਹੁਣ ਤਾਰੀ ਦਾ ਟਾਈਮ ਲੰਘ ਲਿਆ ਹੁਣ ਤਾਂ ਭੁੱਲ ਜਾ

    • @Jagmeet-ui9nl
      @Jagmeet-ui9nl 10 дней назад

      Banda. Te. Ghoda. Kde. Buda. Nhi. Hode. Dil. Te. Khorak chade

  • @SahibJot5911-b7d
    @SahibJot5911-b7d Год назад +1

    Good y

  • @ArmanKhan-ts3me
    @ArmanKhan-ts3me Год назад +1

    Y aaja dubara ground ch

  • @DavinderSingh-qq5tu
    @DavinderSingh-qq5tu 10 месяцев назад +1

    February lang gyi bro tari di video bnao bai di body dekhni a😊

  • @Sidhu22-v7b
    @Sidhu22-v7b Год назад +2

    👏

  • @lakhashooter8292
    @lakhashooter8292 13 дней назад

    Jma sai glla bai teriea jma tere ala km c y mera v pr kabbdi ni khedda me ❤❤❤

  • @FaraattaTv
    @FaraattaTv 11 месяцев назад +1

    Hun vi takra bai vapisi kar skada bai 100% . … Game start kare hale bai vadia game kar sakda . Lorr aa mehnat di , proteins + good diet … paka sira kar sakda bai

  • @khattrafarm4474
    @khattrafarm4474 Год назад +1

    ❤❤❤❤

  • @sarbjeetbatth1234
    @sarbjeetbatth1234 Год назад +1

    O😊

  • @dilshadgujjar1817
    @dilshadgujjar1817 12 дней назад

    Hun ta fit hogiya ver

  • @babbusidhusidhu5970
    @babbusidhusidhu5970 10 месяцев назад +1

    22 da nabr SD kardo

  • @Fitness00081
    @Fitness00081 Год назад +1

    ❤❤😢😊

  • @rupidhaliwal959
    @rupidhaliwal959 Год назад +3

    Aja veer teri game dekhni dowara ❤❤

  • @goggi9029
    @goggi9029 Год назад +1

    ❤❤❤❤❤❤❤❤

  • @lovedeepmaan4603
    @lovedeepmaan4603 Год назад +1

    Jdo 4 log jana lag jana .... Loka di hakk sach di kami match ral ke khed ke jittna hon bura hall te hona he aaa .....

  • @jagtarchand4258
    @jagtarchand4258 7 месяцев назад +2

    Ek din ch 2 match pahla ramnwas duja Bhai desa Mansa chjete se

  • @RajwinderSingh-je2mr
    @RajwinderSingh-je2mr Год назад +1

    Duvara stat kar game bro

  • @sukhidhandhwar5476
    @sukhidhandhwar5476 10 месяцев назад +1

    Bai dubara fer khich de kamm

  • @babbusidhusidhu5970
    @babbusidhusidhu5970 10 месяцев назад +1

    S y l

  • @Cocandff
    @Cocandff 9 дней назад

    Sman lgya lg reha shreer tiknni reha 1 jgah te khurk v ho rhi a

  • @RamratanSingh-d2v
    @RamratanSingh-d2v 11 месяцев назад +1

    mass giner wale video shear karo😅😅😅

  • @JagdeepSingh-il6qt
    @JagdeepSingh-il6qt 10 месяцев назад +1

    Bai bhut sirf ha dawara khad

  • @ManjeetSingh-ll9io
    @ManjeetSingh-ll9io Год назад +1

    Gurjit toit nu kehde c hun khedega par nahi khed sakda hun vero

  • @JagdeepPurewal-g1h
    @JagdeepPurewal-g1h 10 месяцев назад +1

    Chite wala ta lagda ne desi khrak malwaea wale aa koi na

  • @KaranmehraKaranmehra-ue8fd
    @KaranmehraKaranmehra-ue8fd Год назад +1

    Teri tere nal a bro

  • @sarabjitshergill6991
    @sarabjitshergill6991 День назад

    Jeonda reh hune nasha wala kol na khardi.

  • @RavinderSingh-fy6pt
    @RavinderSingh-fy6pt 10 дней назад

    Sharir kina tkda lgda ta ni eh nasheya wala sharir

  • @amarbrar8299
    @amarbrar8299 Год назад +2

    Nashe ch Banda AAP painda swaad lain lyi dujeya da Eve naam badnaam hai

    • @sidhubathindewala
      @sidhubathindewala  Год назад

      Ji

    • @satojsatoj3208
      @satojsatoj3208 Год назад +1

      ਤਾਰੀ ਦੀ ਗੱਲ ਸੱਚੀ ਆ, ਚਲੋ ਤੇਰੀ ਮਨ ਲੇਨੇ ਆ ਸਾਬ ਜੀ , ਪਰ ਇਹ ਰੇਡਰ ਤਕੜਾ ਬਹੁਤ ਸੀ ਤੇਰੇ ਮਰੇ ਵਰਗੇ ਨੂੰ ਤਾਂ ਇਹ ਨਾਲ ਬਨ ਕੇ ਕੌਡੀ ਪਾਂ ਦਿੰਦਾਂ ਸੀ😅

    • @forzagamingyt9422
      @forzagamingyt9422 Год назад

      ​@@satojsatoj3208 hahaha sahi jawab ਦਿੱਤਾ bro

    • @GurmeetSandhu-w7k
      @GurmeetSandhu-w7k 11 месяцев назад

      ​@@satojsatoj3208bai Mai v dekhea jdo eh top te c .jaitu vale pappi nal hunda c jada tar jaito ch khedea

    • @Jaspreetsinghqrccvvcc
      @Jaspreetsinghqrccvvcc 10 месяцев назад

      @@satojsatoj3208naal bnn ke😂😂😂

  • @JagseerSingh-kb8ut
    @JagseerSingh-kb8ut 10 месяцев назад +2

    ਵੀਰ ਤਕੜਾ ਹੋ

  • @EnayatDhillon
    @EnayatDhillon Год назад +2

    Very nice

  • @ArshdeepSingh-ow9lv
    @ArshdeepSingh-ow9lv Год назад +1

    Waheguru ji

  • @SahibJot5911-b7d
    @SahibJot5911-b7d Год назад +1

    Good y

  • @sangarasingh4598
    @sangarasingh4598 Год назад +2

    ❤❤❤❤

  • @Jugrajsingh-j5b
    @Jugrajsingh-j5b 10 месяцев назад +1

    ❤❤❤

  • @IqwalGrewal-xe7wg
    @IqwalGrewal-xe7wg Год назад +1

    Very nice

  • @SahibJot5911-b7d
    @SahibJot5911-b7d Год назад +1

    Very good y

  • @PandaMahla
    @PandaMahla 8 дней назад

    ❤❤