pehlwan ਨੂੰ ਕਰੋੜਾਂ ਰੁਪਏ ਅਤੇ DSP ਦੀ ਨੌਕਰੀ ! | pehlwan sonu cheema interview | Sirlekh

Поделиться
HTML-код
  • Опубликовано: 28 сен 2024
  • pehlwan ਨੂੰ ਕਰੋੜਾਂ ਰੁਪਏ ਅਤੇ DSP ਦੀ ਨੌਕਰੀ ! | pehlwan sonu cheema interview | Sirlekh
    ਪਹਿਲਵਾਨ ਨੂੰ ਕਰੋੜਾਂ ਰੁਪਏ ਅਤੇ DSP ਦੀ ਨੌਕਰੀ !
    ਪਹਿਲਵਾਨੀ ਦਾ ਮਤਲਬ ਆਪਣੇ ਆਪ ਨੂੰ ਖ਼ਤਮ ਕਰਨਾ !
    ਉਸਤਾਦ ਗੋਲੂ ਚੀਮਾਂ ਦੇ ਸ਼ਾਗਿਰਦ ਸੋਨਾ ਚੀਮਾ ਨੇ ਪੰਜਾਬ ਦੇ ਗੱਭਰੂਆਂ ਨੂੰ ਪਹਿਲਵਾਨੀ ਵੱਲ ਆਉਣ ਲਈ ਕਿਹਾ । ਉਹਨਾਂ ਦੱਸਿਆ ਕਿ ਕਿਵੇਂ ਪਹਿਲਵਾਨ ਦੌਲਤ ਅਤੇ ਸੌਹਰਤ ਕਮਾਉਂਦੇ ਹਨ । ਪਹਿਲਵਾਨੀ ਤਪੱਸਿਆ ਭਾਲਦੀ ਹੈ । ਇਸ ਮੁਲਾਕਾਤ ਨੂੰ ਆਪਣੇ ਬੱਚਿਆਂ ਅਤੇ ਜਵਾਨਾਂ ਨੂੰ ਪੂਰੀ ਸੁਣਾਇਓ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    pehlwan,DSP,pehlwan sonu cheema interview,sonu cheema,sonu cheema interview,pehlwan interview,pehlwan sonu interview,पहलवान,ਪਹਿਲਵਾਨ,Pehlwan jassa patti,jassa patti,Pehlwan,golu cheema interview,golu cheema,golu,cheema,Kabaddi,Gollu Cheema,ਭਲਵਾਨੀ,Pehlwani,phelwan,Kushti,पहलवानी,pahlevani,Indian Wrestling,pahalwan jassa patti,pahalwan jassa,pahalwan gollu cheema,pahalwan golu cheema,Pehlwan Golu cheema,sirlekh,sirlekh tv,sirlekh channel,kushti,kusti,dsp,chema
    #pehlwan #jassapatti #sonucheema #Kushti #पहलवानी #pahlevani #golucheema #ਪਹਿਲਵਾਨ #sirlekh

Комментарии • 67

  • @jhazztv1469
    @jhazztv1469 3 месяца назад +7

    ਬਹੁਤ ਵਧੀਆ ਗੱਲਾਂ ਕੀਤੀਆਂ ਭਲਵਾਨ ਵੀਰ ਨੇ,

    • @gurmailsarao-262
      @gurmailsarao-262 2 месяца назад

      ਬਹੁਤ ਵਧੀਆ ਨਤੀਜੇ ਵਧੀਆ ਗੱਲ ਕਹੀ ਗਈ ਪਹਿਲਵਾਨ ਜੀ ਨੇ ਬਹੁਤ ਬਹੁਤ ਧੰਨਵਾਦ

  • @GurdalerSingh
    @GurdalerSingh 3 месяца назад +6

    ਬਹੁਤ ਹੀ ਵਧੀਆ ਇੰਟਰਵਿਉ ਜੀ🙏

  • @baljeetpawa
    @baljeetpawa 3 месяца назад +4

    ਵੱਡਾ ਮੱਲ ਸੋਨੂੰ ਚੀਮਾ ❤

  • @gagandeep-id5kg
    @gagandeep-id5kg Месяц назад

    ਬਹੁਤ ਕੰਮ ਦੀਆਂ ਗੱਲਾਂ ਦੱਸੀਆ ਤੁਸੀ ਸੋਨੂੰ ਪਹਿਲਵਾਨ ਜੀ 👌🏼💐🙏🏼

  • @manjindersingh540
    @manjindersingh540 13 дней назад

    ❤ ਪੰਜਾਬ❤

  • @nirmalnattnatt2335
    @nirmalnattnatt2335 3 месяца назад

    ਬੁਹਤ ਵਧੀਆ ਢੰਗ ਨਾਲ ਪੇਸ਼ ਕੀਤੀਆ ਭਲਵਾਨ ਜੀ ❤❤

  • @ArwinderKaur-mw3hz
    @ArwinderKaur-mw3hz 3 месяца назад +2

    Mere bete v chote hunde pehlvani karde c hun dono bahr ne mai ona d pehleana vale lagot aje tak sambh k rakhe hoye neustad dia galla nu jekar shagrid man laye taa ih sari umer usnu galt pase ne lagn dindyia dhanvaad

  • @anokhsingh5530
    @anokhsingh5530 3 месяца назад

    ਬਹੁਤ ਵਧੀਆ ਗਲਾ ਕੀਤੀਆ ਪਹਿਲਵਾਨ ਜੀ।
    ਮਜਾ ਆ ਗਿਆ।

  • @GurdeepSohi-kh7xt
    @GurdeepSohi-kh7xt 3 месяца назад +1

    Waheguru chardikala ji

  • @GurdeepSohi-kh7xt
    @GurdeepSohi-kh7xt 3 месяца назад +1

    Waheguru chardikala rakhe

  • @ExcitedGouldianFinch-tg9nc
    @ExcitedGouldianFinch-tg9nc 2 месяца назад +1

    ❤❤❤❤

  • @karmjitsinghgill3323
    @karmjitsinghgill3323 3 месяца назад

    ਪੰਜਾਬ ਵਿੱਚ ਸਰਕਾਰਾਂ ਨਸਾ ਵਿਕਾ ਦੇਣ ਵੱਲ ਧਿਆਨ ਹੈ ਪਹਿਲਵਾਨਾਂ ਨੂੰ ਕਿਥੋ ਪਰਮੋਟ ਕਰਨਗੇ ਫਿਰ ਨਸਾ ਕਿਵੇਂ ਵਿਕੂ ਗਾ

  • @Jagga_Kotli
    @Jagga_Kotli 2 месяца назад +1

    👍👍

  • @ParbhjeetCheema
    @ParbhjeetCheema 3 месяца назад +6

    ਵਾਹਿਗੁਰੂ ਜੀ ਤੰਦਰੁਸਤ ਰੱਖੇ ਸੋਨੂੰ ਪਹਿਲਵਾਨ ਜੀ💪

  • @barnalasonu3566
    @barnalasonu3566 3 месяца назад +1

    Waheguru

  • @Pindawalebhauu
    @Pindawalebhauu 3 месяца назад

    ਗੁਰਦੀਪ ਪਹਿਲਵਾਨ ਵੇਹਰਾ ਤੇ ਉਹਦੇ ਭਤੀਜੇ ਰਵੀ ਵੇਹਰਾ ਦੀ ਕਰ ਇੰਟਰਵਿਊ ਜੇ ਕਰਨੀ ਆ ਤਾਂ ਉਹ ਅਸਲੀ ਗ਼ਰੀਬੀ ਵਿੱਚੋਂ ਉੱਠ ਕੇ ਆਯਾ ਤੇ ਉਹਦੇ ਚਾਚੇ ਗੁਰਦੀਪ ਸਿੰਘ ਦੀ ਬੋਹਤ ਤਪਸਿਆ ਲੱਗੀ ਉਹਦੇ ਤੇ 👍

  • @Pindawalebhauu
    @Pindawalebhauu 3 месяца назад

    ਹਰਿਆਣੇ ਵਾਲਾ ਕੋਈ ਪੰਜਾਬ ਵਿੱਚ ਸਿੱਖਣ ਜਾਵੇ ਭਲਵਾਨੀ ਤਾ ਪੰਜਾਬ ਵਾਲੇ ਮੱਢਲ ਕਰਨ ਤਾ ਨੀ ਦਿੰਦੇ ਕਿਸੇ ਗਰੀਬ ਬੰਦੇ ਨੂੰ ,ਹਾਂ ਜੇ ਅੱਗੋਂ ਕੋਈ ਤਕੜੇ ਘਰ ਦਾ ਟੱਕਰ ਜਾਵੇ ਤਾ ਘੁੱਗੀ ਘ ਹੋ ਜਾਂਦੀ ਆ ਫੇਰ ਵੱਡੇ ਵੱਡੇ ਭਲਵਾਨ ਵੀ ਵੀਰੇ ਵੀਰੇ ਕਹਿੰਦੇ ਆ ਜੇ ਕੋਈ ਗ਼ਰੀਬ ਘਰੋ ਉੱਠ ਕੇ ਚਲਾ ਜਾਂਦਾ ਤਾ ਉਹਦੀ ਓ ਬੇਜ਼ਤੀ ਕਰਦੇ ਆ ਨਾ ਲੈ ਰੱਬ ਦਾ ਨਾਂ ,ਨਾਂ ਆਪ ਖੇਡ ਸਕਦੇ ਆ ਨਾਂ ਕਿਸੇ ਹੋਰ ਨੂੰ ਅੱਗੇ ਆਉਣ ਦਿੰਦੇ ਆ

  • @prabhsingh7462
    @prabhsingh7462 3 месяца назад +1

    WaHeGuRu. G

  • @jagjitsingh3519
    @jagjitsingh3519 3 месяца назад

    Very good

  • @BaldevSingh-b8e
    @BaldevSingh-b8e 2 месяца назад

    👌

  • @ManjeetSingh-mr1oj
    @ManjeetSingh-mr1oj 3 месяца назад

    Very good👍👍

  • @Kuldeepkaur-io7sy
    @Kuldeepkaur-io7sy 3 месяца назад

    God bless u😇😇

  • @Kisanfoodfarming
    @Kisanfoodfarming 3 месяца назад

    Bhut vdia y ji

  • @aryanjatt1735
    @aryanjatt1735 3 месяца назад

  • @harshdeepsingh56207
    @harshdeepsingh56207 3 месяца назад

    Nice

  • @rsdhillon2430
    @rsdhillon2430 4 дня назад

    Veer je naber deo

  • @jasveersingh2738
    @jasveersingh2738 3 месяца назад

    🙏🙏🙏🙏🙏🙏🙏🙏🙏🙏

  • @rr1035
    @rr1035 Месяц назад

    ਪਰਮੌਦ

  • @DalwinderSingh-t1l
    @DalwinderSingh-t1l 3 месяца назад

    Sonu. Chima.. Bai. Ji. Apna. Akahara. Kithe. A

  • @ramanjeetsingh4602
    @ramanjeetsingh4602 2 месяца назад

    Sunu pahlvan jee paise thode jahe jada kaih dite tusi sach 1 nbar daa pahlvan 1 saal daa jor laa ke 1 cror lai skda es ton wadh nhi lai skdaa jassa saal daa 1cror 50 lakh wadh ton wadh veer pahlvan jee

  • @Arjandhilonofficial
    @Arjandhilonofficial 3 месяца назад

    41:11

  • @SurupsinghSingh
    @SurupsinghSingh 3 месяца назад

    Hm. . Dzc.

  • @AdminVenue
    @AdminVenue 3 месяца назад

    ਨਾ ਇ ਸੱ

  • @gurfathsingh874
    @gurfathsingh874 3 месяца назад +1

    Sonu jinna lamba loonja pehalwan ajkl koi koi hi aa

  • @RakeshKumar-l8e3j
    @RakeshKumar-l8e3j 2 месяца назад

    Pehlwan sukhchen da puttar pehlwan kehar singh da pottra he khandani pehlwan he palwindar sonu

  • @DarshanSingh-l2d
    @DarshanSingh-l2d 3 месяца назад

    Pinkajargoñgroundhero

  • @shamshersingh5468
    @shamshersingh5468 3 месяца назад

    O DOLA MOGA C

  • @MandeepHayer-ex8rj
    @MandeepHayer-ex8rj 3 месяца назад

    Waheguru ji kirpa bnai rakhn

  • @HarpreetSingh-ml5zd
    @HarpreetSingh-ml5zd 3 месяца назад

    ❤❤❤❤

  • @KuldeepSingh-my6vx
    @KuldeepSingh-my6vx 3 месяца назад +2

    ਭਰਾਵਾ ਅੰਤ ਬਹੁਤ ਮਾੜਾ ਹੁੰਦਾ ਪਹਿਲਵਾਨਾਂ ਦਾ ਜਵਾਨੀ ਵੇਲੇ ਮਾਰੇ ਡੰਡ ਬੈਠਕਾਂ ਬੁਡੇ ਵੇਲੇ ਬਹੁਤ ਤੰਗ ਕਰਦੇ ਆ ਮੰਜੇ ਤੇ ਪਿਆ ਦੇ ਹੱਡਾਂ ਜੌੜਾ ਦਾ ਦਰਦ ਬਹੁਤ ਹੀ ਖਤਰਨਾਕ ਹੁੰਦਾ,,

  • @jagroopgillgill443
    @jagroopgillgill443 3 месяца назад +2

    ਬਹੁਤ ਵਧੀਆ ਉਸਤਾਦ ਗੋਲੂ ਚੀਮਾ ਮੈਂ ਜਗਰੂਪ ਪੱਟੀ ਤੋਂ

  • @VishalK-lz3xr
    @VishalK-lz3xr 22 дня назад

    Paaji tuhanu introduction bhut jyada lambi krr dinde aa 5-7 mint di krr lende aa

  • @Meet-s9j
    @Meet-s9j Месяц назад

    Punjab mai bhut paisa milta pehlwano ko hor khi nhi itna milta ..

  • @anokhsingh5530
    @anokhsingh5530 3 месяца назад +1

    ਇੰਸਪੈਕਟਰ ਈ ਭਰਤੀ ਹੋਵੋ ਬਹੁਤ ਹੈ

  • @HardeepSingh-cz8vs
    @HardeepSingh-cz8vs Месяц назад

    Asi. He laa denn oh v bhut vdi gal aaaa.
    Apniya sarkara bhut madiya
    Kush nhi krna saleya ne

  • @ArwinderKaur-mw3hz
    @ArwinderKaur-mw3hz 3 месяца назад +2

    Boht sohnia galla karyia vere ne waheguru hor taraki bakshan ik sacha sportsman chae kise v game vich hoye boht vadia kirdar da malikhunda a

  • @Han739
    @Han739 2 месяца назад

    bai kise kol veer da nmbr hega main dwae bnwani hai dsna plz

  • @gurlalsingh6912
    @gurlalsingh6912 3 месяца назад +2

    👍👍👍👍

  • @Pawankumar-zr1ze
    @Pawankumar-zr1ze 3 месяца назад +1

    Good information Bhai

  • @ukdesistudents339
    @ukdesistudents339 Месяц назад

    India m bht support krti h government r idr Pakistan m phlwan zlil ho rhy hain us hsb sy

  • @sukhidhandhwar5476
    @sukhidhandhwar5476 2 месяца назад

    Gud msg aa punjabio Kabaddi te pehlawani vich pao te koi v sports game vich pao

  • @mohammadbootashakargarhpun877
    @mohammadbootashakargarhpun877 3 месяца назад +1

    Best of luck

  • @baljeetpawa
    @baljeetpawa 3 месяца назад

    Rustem hind sonu cheema ❤

  • @AkashPehlwan
    @AkashPehlwan 2 месяца назад

    Nice ❤❤❤❤phalwan ji

  • @tejinderpal2248
    @tejinderpal2248 3 месяца назад

    Moga jila ke paint dulhe ke

  • @sandhuamrish1969
    @sandhuamrish1969 2 месяца назад

    Jeonde raho

  • @nzlocalcleaners2130
    @nzlocalcleaners2130 3 месяца назад

    God bless you

  • @DarshanSingh-l2d
    @DarshanSingh-l2d 3 месяца назад

    Nozimonĺyjameen

  • @mohammadbootashakargarhpun877
    @mohammadbootashakargarhpun877 3 месяца назад

    You grate g

  • @Arjandhilonofficial
    @Arjandhilonofficial 3 месяца назад +2

    1:01:21

  • @krishanhooda382
    @krishanhooda382 Месяц назад

    Sonu Cheema kan number send kar na bhai