ਭਗੌੜਾ ਵੀ ਰਿਹਾ ਜੇਲਾਂ ਵੀ ਕੱਟੀਆਂ 30 ਪਰਚੇ ਪੈ ਗਏ ਗੈਂ.ਗ.ਸਟਰ ਬਣ ਕੇ ਸਭ ਕੁਝ ਹੀ ਬਰਬਾਦ ਕਰ ਲਿਆ।

Поделиться
HTML-код
  • Опубликовано: 20 апр 2023
  • #RMBTelevision #RajuRajput #EmotionalStory
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor- Sansardeep Singh
    CameraMan- Gurpreet Singh
    Editor- Kamalpreet Singh, Hardishan Singh
    Other social links
    RUclips:
    ruclips.net/channel/UC7Bx...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Комментарии • 139

  • @Mrdesiiii
    @Mrdesiiii Год назад +25

    ਰਾਜੂ ਰਾਜਪੂਤ ਵੀਰ ਪਟਿਆਲਾ ਸ਼ਹਿਰ ਵਾਲਾ ਮੇਰਾ ਵੀਰ ਬੜੀ ਖੁਸ਼ੀ ਹੋਈ ਵੀਰ ਨੂੰ ਸਹੀ ਰਾਹ ਤੇ ਚਲਦੇ ਵੇਖ ਕੇ ਬਾਕੀ ਮੈਨੂੰ ਪਤਾ ਵੀਰ ਕਿਵੇਂ ਦੇ ਹਲਾਤਾਂ ਵਿਚੋ ਨਿਕਲ ਕੇ ਇਸ ਚੰਗੇ ਮਕਾਮ ਤੇ ਪਹੁੰਚਿਆ ਕਿਉੰਕਿ ਮੈ ਵੀ ਪਟਿਆਲਾ ਸ਼ਹਿਰ ਦਾ ਰਹਿਣ ਵਾਲਾ ਤੇ ਮੈ ਵੀਰ ਨੂੰ ਕਈ ਵਾਰ ਮਿਲ ਵੀ ਚੁੱਕਿਆ, ਇਕ ਸੱਚੀ ਗੱਲ ਦੱਸਾਂ ਤਾਂ ਜਦੋਂ ਵੀਰ ਨੂੰ ਨਸ਼ੇ ਦੀ ਹਾਲਤ ਵਿਚ ਵੇਖਦਾ ਹੁੰਦਾ ਸੀ ਤਾਂ ਉਸ ਸਮੇਂ ਬੜਾ ਗੁੱਸਾ ਆਉਂਦਾ ਹੁੰਦਾ ਸੀ ਪਰ ਜਿੰਨਾ ਗੁੱਸਾ ਉਸ ਵੇਲੇ ਆਉਂਦਾ ਸੀ ਅੱਜ ਇਦਾ ਵੇਖ ਕੇ ਉਸ ਤੋਂ ਦੁੱਗਣੀ ਖੁਸ਼ੀ ਹੋਈ ਵਾਹਿਗੁਰੂ ਜੀ ਵੀਰ ਨੂੰ ਇਦਾ ਹੀ ਤੰਦਰੁਸਤ ਰੱਖਿਓ ਬਾਕੀ ਸਾਡੀ ਪੰਜਾਬ ਦੀ ਜਵਾਨੀ ਨੂੰ ਵੀ ਸਮਤ ਬਖਸ਼ੇ ਤਾਂ ਜੋਂ ਸਹੀ ਰਾਹ ਤੇ ਤੁਰਨ ❤🙏

  • @gaganjotkaur669
    @gaganjotkaur669 Год назад +36

    ਸੰਸਾਰ ਦੀਪ ਸਿੰਘ ਤੁਸੀਂ ਇੱਕ ਚੰਗੇ ਇੰਟਰਵਿਊਰ ਹੋ।

  • @jagsirguradi7398
    @jagsirguradi7398 Год назад +31

    ੧ਓ ਸਤਨਾਮ ਵਾਹਿਗੁਰੂ ਜੀ ਸਭਨੂੰ ਚੜਦੀ ਕਲਾ ਚੁ ਰਖੇ

  • @gurlabhsingh8072
    @gurlabhsingh8072 Год назад +5

    ਦਸ ਸਾਲ ਜੇਲ ਵਿੱਚ ਮੈ ਵੀ ਕੱਟੇ ਇੱਕ ਚੰਗੇ ਕੰਮ ਲਈ ਇਹ ਘਰ ਦੀ ਬਰਬਾਦੀ ਅਤੇ ਪਰਿਵਾਰ ਦੇ ਮੈਂਬਰ ਪ੍ਰੇਸ਼ਾਨ ਹੁੰਦੇ ਹਨ

  • @gurchatsingh6264
    @gurchatsingh6264 Год назад +13

    ਵੀਰ ਦੀਆ ਗੱਲਾ ਸੂਣਕੇ ਬਹੁਤ ਹੀ ਵਧੀਆ ਲਗੀਆ ਪਰਮਾਤਮਾ ਵੀਰ ਦੀ ਹਰ ਇਕ ਖੂਸ਼ੀ ਪੂਰੀ ਕਰਨ ਅਰਦਾਸ ਕਰਦੇ ਆ। ਬਾਕੀ ਜਿਹੜੇ ਨੋਜ਼ਵਾਨ ਭੱਟਕੇ ਹੌਏ ਆ ਉਹ ਵੀਰ ਬਾਗਰਾਂ ਆਪਣੀ ਜਿਦਗੀ ਨੂੰ ਬਦਲ ਕੇ ਇਸ ਵੀਰ ਦੀ ਤਰਾਂ ਚੱਗੇ ਕੰਮਾ ਲਈ ਅਗੇ ਆਉਣਾ ਚਾਹੀਦਾਚ

  • @deeppanjabnetwork7015
    @deeppanjabnetwork7015 Год назад +10

    ਸੰਸਾਰ ਦੀਪ ਸਿੰਘ ਜੀ ਬਹੁਤ ਬਹੁਤ ਸੋਣੀ ਵੀਡੀਓ ਹੈ ਤੁਹਾਡੇ ਚਰਨਾ ਵਿੱਚ ਕੋਟੀ ਕੋਟੀ ਪ੍ਨਾਮ ਹੈ ਦਿਲ ਤੇ ਦਿਮਾਗ ਵਿੱਚ ਛਾ ਗਏ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ❤🙏

  • @gurvailsinghaulakhsaab9883
    @gurvailsinghaulakhsaab9883 Год назад +13

    ਬਹੁਤ ਵਧਿਆ ਵੀਰ ਜੀ ਜੇ ਮਾੜੇ ਕੰਮਾ ਵਿਚੋ ਬੰਦਾ ਮੁੜ ਆਵੇ ਤਾ ਕੋਈ ਰੀਸ ਨਹੀ

  • @rajuarora3163
    @rajuarora3163 Год назад +6

    ਬਹੁਤ ਵੱਡੇ ਕੰਮ ਕਰ ਰਹੇ ਹੋ ਸਮਾਜ਼ ਲਈ ਤੁਸੀਂ ਗੈਂਗਸਟਰਾ ਦੀਆ ਇੰਟਰਵਿਊ ਕਰਕੇ

  • @subhcharanjitsinghnehal9495

    ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ 56min ਦੀ ਇੰਟਰਵਿਊ ਵਿਚ ੨੫ਮਿੰਟ ਬਾਈ ਤੇ ਭਾਜੀ 😂😂😂😂

  • @HarchandCheema-vk5qb
    @HarchandCheema-vk5qb Год назад +3

    ਸੰਸਾਰ ਦੀਪ ਬਾਈ ਬੇਨਤੀ ਹੈ ਕਿ ਪੱਗ ਬੰਨ ਕੇ ਕੈਮਰੇ ਤੇ ਆਇਆ ਕਰੋ ਬਾਕੀ ਰਾਜੂ ਵੀਰ ਦੀਆਂ ਗੱਲਾਂ ਵੀ ਸਹੀ ਨੇ ਬੰਦੇ ਦੀ ਜਿੰਦਗੀ ਵਿੱਚ ਧਰਮ ਤੋਂ ਵੀ ਉੱਪਰ ਉੱਠ ਕੇ ਤਿੰਨ ਪੜਾਅ ਹੁੰਦੇ ਨੇ ਚੰਗਾ ਪੁੱਤ ਚੰਗਾ ਪੱਤੀ ਚੰਗਾ ਪਿੱਤਾ ਜਿਹੜਾ ਤਾਂ ਇਹ ਸੱਮਝ ਗਿਆ ਉਹ ਜੀਵਨ ਸਫ਼ਰ ਕਰ ਗਿਆ

  • @newsandeducation3799
    @newsandeducation3799 Год назад +7

    ਪੱਤਰਕਾਰ ਦੀ ਜਾਦਾ ਈ ਫਟ ਰਹੀ ਹੈ 😂😂😂😂😂😂😂

  • @rbrar3859
    @rbrar3859 Год назад +8

    ਬਹੁਤ ਵਧੀਆ ਸੱਮਝ ਦਾਰੀ ਦਿੱਤੀ ਬਾਈ ਨੇ।

  • @navdeepsingh6838
    @navdeepsingh6838 Год назад +11

    Bai rooh khus ho gay Bai de darshan karke koi koi Banda hunda ena smart

  • @gurjeetsingh5877
    @gurjeetsingh5877 Год назад +5

    ਬਹੁਤ ਮੋਟੀਵੇਸਨਲ ਇੰਟਰਵਿਊ,,,

  • @SukhwinderSingh-wq5ip
    @SukhwinderSingh-wq5ip Год назад +5

    ਬਹੁਤ ਵਧੀਆ ਬਾਈ ਜੀ

  • @jashanambala301
    @jashanambala301 Год назад +4

    Tanwad vR tusi praa da interview kita nale praa ne dsya vi ae kaam vich kuj ni rakhya 💯 kiyo ki aj kl jive jail ch'o system clda nve munde jhde mere verge aa sochde vi ae kaam krke bde hwaa hunde aa ja kaam bnu ga tusi nve mundya nu jive me aa bhot vdiya msg Dita praa ne 🙏 Baba Maher kre sarya te nale Sade Praa te ❤️

  • @jaspalsingh4959
    @jaspalsingh4959 Год назад +3

    ਵਾਹ ਜੀ ਵਾਹਿਗੁਰੂ ਜੀ ਕਿਰਪਾ ਕਰਨ

  • @mandeepsinghgill7231
    @mandeepsinghgill7231 Год назад +4

    Waah End te Seva sosaty wali gall ne Dill jitt lyaa jrur Help kro.. waheguru mehr kre thade te faimly te

  • @roopsingh-wn6wj
    @roopsingh-wn6wj Год назад +4

    Bilkul sach gall kahi aa veer gg ne...

  • @roopsingh-wn6wj
    @roopsingh-wn6wj Год назад

    Bahut vdhiya veer ggg