ਕਰੋੜਾਂ ਰੁਪਏ ਯਾਰਾਂ ਦੋਸਤਾਂ ਤੋਂ ਵਾਰਤੇ ਚੋਟੀ ਦਾ ਗੈਂ.ਗਸ.ਟਰ ਰਿਹਾ ਰੱਜ ਕੇ ਨ.ਸ਼ਾ ਵੀ ਕੀਤਾ।
HTML-код
- Опубликовано: 11 дек 2024
- #RMBTelevision #MandeepSinghKhalsa #QuamiInsaafMorcha
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Sansardeep Singh
CameraMan- Gurpreet Singh
Editor- Kamalpreet Singh, Hardishan Singh
Other social links
RUclips:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision
ਵੀਰ ਜੀ ਤੁਹਾਡੀ ਆਪ ਬੀਤੀ ਕਹਾਣੀ ਸੁਣ ਕੇ ਬਹੁਤ ਵਧੀਆ ਲੱਗਾ ਜੀ ਵਾਹਿਗੁਰੂ ਸਾਹਿਬ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ
Wah kya personality hai, Dil khush hogya.
True punjabi, ❤
ਜੀਉਂਦਾ ਰਹਿ ਬਾਈ🙏🙏
ਵਹਿਗੁਰੂ ਜੀ ਚੜਦੀ ਕਲਾ ਰੱਖਣਾ ਸਬ ਦਾ ਭਲਾ ਹੋ ਜੀ 🙏⚘
ਮਨਦੀਪ ਸਿੰਘ ਖ਼ਾਲਸਾ ਉਰਫ ( ਮੋਂਟੂ ਢਿੱਲੋ ) ਵੀਰ ਪਟਿਆਲਾ ਸ਼ਹਿਰ ਦੇ ਵਸਿੰਦੇ ਹਨ ਬਹੁਤ ਹੀ ਵਧੀਆ ਲੱਗਦਾ ਵੀਰ ਨੂੰ ਜਦੋਂ ਗੁਰੂ ਦੇ ਇਸ ਸਿੰਘ ਨੂੰ ਨਿਹੰਗ ਸਿੰਘ ਦੇ ਬਾਣੇ ਵਿੱਚ ਵੇਖਦੇ ਹਾਂ, ਵੀਰ ਨੇ ਜ਼ਿੰਦਗੀ ਵਿਚ ਬਹੁਤ ਕੁਝ ਕੀਤਾ ਜੌ ਦਸਿਆ ਸਭ ਸੱਚਿਆ ਗੱਲਾ ਕਹਿਆ ਹਨ, ਮੈ ਇਨਾਂ ਕੁਝ ਤਾਂ ਜਾਣਦਾ ਕਿਉੰਕਿ ਮਨਦੀਪ ਸਿੰਘ ਖ਼ਾਲਸਾ ( ਢਿੱਲੋ ) ਵੀਰ ਨਾਲ ਰਿਹਾ ਮੈ, ਬਹੁਤ ਤਜੁਰਬੇਕਾਰ ਹਨ ਖਾਲਸਾ ਜੀ, ਪਰ ਅੱਜ ਇਦਾ ਵੇਖਦੇ ਹਾਂ ਵੀਰ ਨੂੰ ਤਾਂ ਇਹ ਇਕ ਮਿਸਾਲ ਬਣੇ ਹਨ ਨਵੀਂ ਪੀੜ੍ਹੀ ਲਈ, ਵਾਹਿਗੁਰੂ ਜੀ ਹਮੇਸ਼ਾ ਇਦਾ ਹੀ ਮਿਹਰ ਬਣਾਈ ਰੱਖਣਾ , ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ ਲੰਬੀਆਂ ਉਮਰਾਂ ਬਖਸ਼ੇ ❤🙏
Aah baba ji nu milna howe kithe milya ja skda
Bilkul Sahi keha(dhilons of jind state)ansester of general sham Singh Ji Atari .ik beeba insan.hun Guruji de Singh ne.waheguru Ji Ena the mehar karn (bemisal Han Baba Ji)
Aah babe da adress ds skde kithe thnda baba ji
ਵੀਰ ਦਾ ਨੰਬਰ ਮਿਲ ਸਕਦਾ ਕਿਸੇ ਕੋਲੋ
ਸੰਸਾਰ ਦੀਪ ਸਿੰਘ ਲੱਗਦਾ ਏਹ ਸਿੰਘਾਂ ਦੇ ਦਰਸ਼ਨ ਕਰਨ ਸਦਕਾ ਖੁਦ ਵੀ ਸਿੱਖ ਸਰੂਪ ਵਿਚ ਆਵੇਗਾ। ਭਾਈ ਮਨਦੀਪ ਸਿੰਘ ਜੀ ਦਾ ਜੀਵਨ ਏਸਾ ਹੈ ਕੇ ਉਸਤੋਂ ਸਿੱਖਿਆ ਲੈ ਆਪਣੇ ਜੀਵਨ ਨੂੰ ਸਵਾਰ ਸਕਦਾ ਕੋਈ ਵੀ ਵਿਅਕਤੀ
ਸੰਸਾਰਦੀਪ ਸਿੰਘ ਵੀਰ ਵਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ... ਤੁਸੀ ਚੰਗੀ ਸੇਵਾ ਕਰ ਰਹੇ ਹੋ
😊ਦੇ 😊ਂ। 😂😊
ਬਹੁਤ ਬਹੁਤ ਧੰਨਵਾਦ ਬਾਬਾ ਜੀ 🙏
waheguru ji mehar karn
Waheguru mehr kre veer g
ਵਾਹਿਗੁਰੂ ਜੀ ਹਰ ਇਕ ਪਟਕੇ ਨੌਜਵਾਨ ਨੂੰ ਏਹਦਾ ਹੀ ਬਲ ਬਖਸ਼ਣ ਜੀ
Waheguru ji ka khalsha waheguru g ki faith waheguru g mehar karnge g god bliss you veer
ਸੱਚੀਆਂ ਸੱਚੀਆਂ ਦੱਸ ਦਿੱਤੀਆਂ ਸਾਫ ਦਿਲ ਇਨਸਾਨ ਹੈ ਘਰ ਵਾਲੀ ਤੋ ਔਖਾ ਹੋ ਕੇ ਕਰਦਾ ਸੀ ਗਲਤ ਕੰਮ
Bilkull baai banda kise na kise to tang hunda hi hunda kionki dilon pyar kita hunda te dil hi fer kuj seh ni ponda ta is lai banda ki me aap baai apni zindgi da ik saal usa wich ik ghr wich reh k kad dita c ik lighter harroj bai khatm karke sonda hunda c par aj bi kudi di maa ne ohda bnan ni dita jad ki me sab kuj aap karna c saali os kutti maa ne mera v oh kudi da vi beda gark karta aj asi ik duje to bina tadaf rahe a ohdi famly de kise di kan te juu tak nhi sarkdi ohdi zmeen zayedaat te vi sing kra lye kuj ni aj ohde palle chadeya mera gussa aj bi poora full ohna te aai jaa reha kuj ni smz aunda ki kra bas ik msg sab nu dewaga bi veero koi dilon pyar na kareyo kise nu 💯💯💯✍lutte jawoge💔🙏💔🙏
@@guddubuttar7762ਬਿਲਕੁਲ ਸਹੀ ਗੱਲ ਏ ਵੀਰ ਜੀ 🙏
Veer saf dil bnda h ji 🙏
Waheguru ji ese tarah sade sare punjab te mehar kareo
Waheguru ji
WAHEGURU JI HMESHA MEHAR RAKHO JI WAHEGURU JI
22 number Fatak wala bhai Mandeep Singh
ਵਾਹਿਗੁਰੂ ਜੀ ਚੜੵਦੀ ਕਲਾ ਕਰਨ
ਮਨਦੀਪ ਸਿੰਘ ਜੀ ਤੁਸੀ ਬੋਹੁਤ ਸੱਚੇ ਸੁੱਚੇ ਬੰਦੇ ਹੋ ਜੀ ਵਾਹਿਗੂਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਰਹਿਣ ਜੀ
Jamljat
Very very good interview thanks.
Satnam wahaguru maher karu ji 🙏
Drugs sadd ke sona lagda gursikh veer❤❤❤❤❤❤
nsha odo v krda c nsha aaj v krda hai pr nshe nshe da farak he age nsa donaavi krda cte han guru ji da krda hai nsa chardi klla bakhse ji 🚩🚩🐯
Very well explained in simple words the ups and downs of life . All is well that ends normal in the life 🙏🏻
ਮੈਂ ਬੜਾ ਪਰੇਸ਼ਾਨ ਸੀ ਕੁੱਝ ਦਿਨ ਤੋਂ ਇਸ ਵੀਰ ਨੇ ਮੇਰੀ ਸਮਾਸੀਆ ਹੱਲ ਕਰਤੀ ਰੱਬ ਨੇ ਸਾਰੇ ਸੰਕੇ ਦੁਰ ਏਹ ਵੀਰ ਤਾ ਲੇਨ ਲੋਡ ਸੀ ਫੇਰ ਇਸ ਦੀ ਪਤਨੀ ਨੇ ਏਦਾਂ ਕੀਤਾ ਉਹ ਵੀ love marriage love you ਬੀਰਾਂ 😊
Yaar koi meri b help kardo me mazboor a usa wich nhi ta me aapi sab kuj karna c
@@guddubuttar7762 ਕੀ ਹੋਇਆ ਬਾਈ ਦੱਸੋ
@@harcharansinghmaan2624 jarur bai dsaaga tu apna cont,dsdi
Khalsa Ji so proud of you Waheguru Ji Kirpan karan
Very good ,have knowledge
ਇਹ ਵੀ ਕੋਈ ਇਕ ਹੁੰਦਾ ਵਿਰਲਾ ਸੌ ਚੋ ਵੀ ਜੋ ਕੁੱਝ ਵੀ ਕਰਨਾ ਆਪਣੇ ਦਮ ਤੇ ਕਰਨਾ ਕਿਸੇ ਦੇਆ ਮੂੰਹਾ ਵੱਲ ਘੱਟ ਹੋਈ ਦੇਖਦਾ ਪਰ ਇਕ ਗੱਲ ਸੱਚੀ ਹੋਈ ਹੁੰਦੀ ਏ ਕਿਉਂਕਿ ਉਹ ਬੰਦਾ ਸਹੀ ਹੁੰਦਾ ਗਲਤ ਨਹੀ ਹੁੰਦਾ 💯💯💯✍ਬਾਈ ਜੀ ਗਲਤ ਬੰਦੇਆ ਦੀ ਬਦੌਲਤ ਚੰਗੇ ਬੰਦੇਆ ਨਾ ਹਮੇਸ਼ਾ ਹੁੰਦਾ ਆਇਆ ਹੁੰਦਾ ਰਹੂਗਾ ਬੜਾ ਔਖਾ ਇਹ ਸਭ ਕੁੱਝ ਸਹਿਣਾ ਆਪਣੇ ਉੱਤੇ ਹੰਡਾਅ ਕੇ ਈ ਪਤਾ ਚੱਲਦਾ ਕਿਉਕਿ ਮੇਰੇ ਤੇ ਬਹੁਤਾ ਤਾ ਨਹੀ ਹੰਡਿਆ ਪਰ ਜਿੰਨਾ ਵੀ ਹੋਇਆ ਕਰਿਆ ਥੋਖਾ ਥਾਖਾ ਤਾ ਸਹਿ ਗਿਆ ਸਭ ਬਾਈ ਘਾਟੇ ਵਾਧੇ ਪਰ ਗੱਡੀ ਮਾਲਕ ਦੀ ਕਿਰਪਾ ਨਾਲ ਲੀਹ ਉੱਤੇ ਈ ਰਹੀ ਆ🙏🙏🙏🙏🙏ਚੰਗੀ ਕਿਸਮਤ ਮੰਨਦਾ ਬਸ ਇਕ ਆਪਣੀ ਮਾਂ ਦਾ ਹੱਥ ਸਿਰ ਉੱਤੇ ਮੰਨਦਾ ਜੋ ਅੱਜ ਵੀ ਮੇਰੇ ਅੰਗ ਸੰਗ ਹੈ 🙏🙏🙏🙏🙏🙏🙏 Really so I misss you mom😭😪💔🙏🙏
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
Sacha banda good sardar shib
Sahi gal ah veere ji da bohat naam c patialai vich yaara de yaar c baba ji.asi os time bht chote hudde c monty dhillon veere love u ji baba ji waheguru hamesa mehar kare tuhade teh
ਵੀਰ ਨੰਬਰ ਮਿਲ ਸਕਦਾ ਇਹਨਾਂ ਦਾ
ਭਾਈ ਸਾਹਿਬ ਜੀ ਦੇ ਸਿਮਰਨ ਅਭਿਆਸ ਬਾਰੇ ਸੰਗਤ ਨਾਲ ਸ਼ਾਂਝ ਪਾਉ ਤਾ ਕਿ ਅਸੀਂ ਵੀ ਲਾਭ ਲੈ ਸਕੀਏ।
BABA g tusi Ajj kisi v Loka di Hlp krdea o ki jivea Jo kuriya nuu Tang krdea log Ja Nasha chh bhr kdn chh Tusi kuch Mothers Di Hlp kr Skdea koi WAHEGURU g da khlsha WAHEGURU G DFetha🙏🏻
wha ji wha
Had he utilised his energies productively during his youth, would have been a decorated General in Indian Army by now.😢.. Lessons for many.
Waheguru ji sabh te kirpa karan ji sabh singh sajan waheguru ji🙏🙏
ਭਾਜੀ ਅਗਰ ਕਿਸੇ ਕੋਲ ਇਹ ਵੀਰ ਦਾ ਨੰਬਰ ਹੈਗਾ ਤਾਂ ਭੇਜਣਾ ਪਲੀਜ਼
Baba jii diyan galan sunke hi pata chaLda ki he is really roYal blood man.. waaheguru jii mehar rakheo
Mai fain ha Monto Dhillon da ❤❤❤❤❤❤
Jado 165 killsy Punjab vich te sava 400 killa MadhPardesh ch hovey nallay hovey kaprey di mill UP vich , fer eda da ho he janda banda , eh uncle bahut badnaam reha avde time ch barri changi tarah pata edi story da 😂😂😂 900 chuva kha k hun billa hajj nu chaleya singh sajji baitha hun chalo vadia gall aa !!!waheguru mehar kari rakhey !!!!
veer sab de life da time hunda vaa ... ase kn aa judge karan wale??? je nasha karde cege ta apne pesse da karade cege hun sikh saje ne te jindage vadiyaa kite aa ta apne leye kita vaa... ase kn hunda aa veer
Ena amir vanda
👍🏻👍🏻
Nihang Veer ZindaBad Bandi Singh Riha Kro ji Khalistan ZindaBad Khalistan ZindaBad Jaswinder S.Billa Khalistani
Montu bai chalo tusi apne dharm jis ch janam leya us di pehchan taan kiti 😊
Kia.bat.yar.love.u
👌❤️🙏
Good baba G good G good G
🙏🙏🙏🙏🙏
Surrendar with a lawyer Bhai Amprital Singh Khalsa Ji
Singh Saab ne swaad e lyata
Baba ji slam 🙏
Sche insan ho ap
DILLION VEERA BAUT VADIA,After 18 years seeing you.baut VADIA lagia
Kyu ki Assi Nashya chh bhr kdn lyi kuch Nojwab Insaana Di Hlp krni chudea aa👏😥
😮
Menu lgda reporter ne bi khadi aa nagni
MONTU DILLON 22 no,asi jado college VICH c,baut naa chalda c MONTU Dhillon 22 numburie da,Asi chote c US time .BILKUL SAHI GAL AA ,Na Chalda Montu Dhillon
Baba.g.ak.hor.vidio.pao.g
Veer da h no hai kise kol
Baba ji hr ta pta ni sach aw ke jhot aa btt 16 saal di age vch police aina kj n krdi baba g tohra soch samjke stry dsoo
ਇਹ ਆਪਣੀ ਸ਼ੇਖ਼ੀ ਮਾਰਦਾ ਕਿ ਘਰਵਾਲੀ ਦਾ ਜਲੂਸ ਕੱਢਣਾ ਚਾਹੁੰਦਾ ?
ਪਰ ਕਰ ਉਲਟ ਰਿਹਾ , ਗੁਰੂ ਵੀ ਬੱਸ ?
Vadia life change hoi bro
Eh hai sada Bharat mhaan niji dusmani kadi jaj sab NE o usdi taye cacha Di kuri nhi ek pure Bharat di jaj c US NE restye kad 3mhine
Me aj 3,4stories sunia Nigang Singh sj ge phla gangsters si, eh dekh ke menu ta hun Nihang Sibgha te shk hon lg gia puthe km kro fr babe bn jao
Eh ta hun v badmashi badmashi kari janda sudhrya ki aa ehda menu ta ehh ni pta lga
Nalle galti nal ladayi nai si hoyi tusi banda Vaddeya poori reej nal si hun uncle kahi janda galti nal banda marr geya !!! 😂😂😂😂😂😂😂😂
Baba mandrel singh khalsa
PATIALE WALE 22numberey.
Please read my book "Kurahe Jawani"
ਝੂਠ ਮਾਰਦੇ ਆ 16 ਸਾਲ ਦੀ ਉਮਰ ਚ ਤਾ ਉਹ ਕੋਟਾ ਲਾਉਦੇ ਈ ਨੀ ਐਵੇ ਮਾਰੀ ਜਾਦਾ ਬਾਬਾ ਬਾਕੀ ਤੁਸੀ ਦੱਸ ਦੋ ਜੀ
ਉਸ ਸਮੇਂ ਛੇ ਸਾਲ ਤੋਂ ਬਾਰਾਂ ਸਾਲ ਦੇ ਬੱਚੇ ਨੀ ਛੱਡੇ ਪੁਲਿਸ ਨੇ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ?
ਹਾਂ ਜੇ ਕਨੂੰਨ ਦੇ ਪੱਖ ਤੋਂ ਕਹੋ ਇਹ ਹੈ ਨਹੀਂ ਪਰ ਉਸ ਸਮੇਂ ਸਿੱਖਾਂ ਦੇ ਬੱਚਿਆਂ ਨੂੰ ਸਪੋਲੀਏ ਆਖਿਆ ਜਾਂਦਾ ਸੀ
Fukra bc hun v dakya hoya😂😂
Sikh movies na veko
Sare nashedi salle morche😅
Bhi ji banda nasha kyu karta hai, Dusara koi bhi nasha nahi kara sakta, Punjab me kya ho Raha hai kanun ko bhi nahi manoge or baat Kar Rahe ho sarkar nasha band karva de
ਬੰਦਾ ਫੁਕਰਾ ਵੀ ਕੁਝ ਜ਼ਿਆਦਾ ਏ
सबसे पहले पक्का मन बनाये नशा छोड़ने का फिर youtube पर हिंदी में सर्च कर *अफीम से मुक्ति** एक येलो टी शर्ट वाला भाई पंजाबी में बता रहा है उस से बात करो सिर्फ उसकी दवा में दम है मेने खुद छोड़ा है माल बाकी आपकी खुद की सोच और समझ है
😮