ਮੇਰੀ ਮਾਂ ਕੋਲ ਜਿਹੜਾ ਵੀ ਬੰਦਾ ਆਉਂਦਾ ਮੇਰੀ ਮਾਂ ਕਹਿੰਦੀ ਇਹ ਤੇਰਾ ਪਿਓ ਆ|Kabbadi| Yaddi Gunike Interview

Поделиться
HTML-код
  • Опубликовано: 10 сен 2024
  • ਮੇਰੀ ਮਾਂ ਕੋਲ ਜਿਹੜਾ ਵੀ ਬੰਦਾ ਆਉਂਦਾ ਮੇਰੀ ਮਾਂ ਕਹਿੰਦੀ ਇਹ ਤੇਰਾ ਪਿਓ ਆ, ਮੇਰੀ ਮਾਂ ਨੇ ਕਪੜੇ ਪਾੜ ਕੇ ਮੇਰੇ ਉੱਪਰ ਹੀ ਇੱ ਜਤ ਲੁੱ'ਟਣ ਦਾ ਇਲਜ਼ਾਮ ਲਗਾਇਆ , ਕਬੱਡੀ ਖਿਡਾਰੀ Yadi Gunike ਦੀ ਦਰਦ ਭਰੀ ਦਾਸਤਾਨ
    Kabbadi| Yaddi Gunike Interview
    #punjab #kabbadi #mother #maa #sad #youtube #painfullife
    #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 539

  • @SurinderSingh-io4uh
    @SurinderSingh-io4uh Год назад +44

    ਵੀਰ ਤੇਰੇ ਚ ਹਿੰਮਤ ਹੈ ਤੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਦੁਨੀਆ ਨੂੰ। ਤੇਰੇ ਵਰਗੇ ਲੱਖਾਂ ਮੁੰਡੇ ਹਨ ਜਹਿੜੇ ਆਪਣੀਆਂ ਮਾਂਵਾਂ ਦੀਆ ਗੰਦੀਆਂ ਕਰਤੂਤਾਂ ਤੋਂ ਅੱਕੇ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ।

  • @deepdeep1610
    @deepdeep1610 Год назад +45

    ਯਾਰ ਲੋਕੀਂ ਕਹਿ ਦਿੰਦੇ ਕੇ ਮਾਂ ਕਦੇ ਮਾੜਾ ਨੀ ਕਰਦੀ ਬੱਚੇ ਨਾਲ, ਪਰ ਜਿਸ ਨਾਲ ਹੁੰਦੀ ਓਹਨੂੰ ਪਤਾ ਹੁੰਦਾ ਕੀ ਬੀਤਦੀ ਐ, ਜੇਂ ਕਿਤੇ ਇਹੀ ਬੰਦਾ ਆਪਣੀ ਮਾਂ ਦੀ ਵੀਡਿਉ ਪਾਂ ਦਿੰਦਾ ਕਿ ਇਹ ਮੇਰੇ ਨਾਲ ਏਦਾ ਕਰਦੀ, ਲੋਕਾਂ ਨੇ ਕਹਿਣਾ ਸੀ ਮਾਂ ਨਾਲ ਏਦਾ ਨੀ ਕਰੀ ਦਾ, ਪਰ ਇਸ ਬੰਦੇ ਦੇ ਦਿਲ ਨੂੰ ਪਤਾ ਕਿਦਾ ਟਾਈਮ ਕੱਟਿਆ ਇਹਦੇ, ਵਾਹਿਗੁਰੂ ਤੈਨੂੰ ਬੁਹਤ ਕੁਝ ਦਊਗਾ ਵੀਰ❤

    • @neelkanthbhardhwaj3756
      @neelkanthbhardhwaj3756 3 месяца назад

      My khud aisi punjabi bhabhi ko janta hu jo apna bachha satth my rakhkar dhnda krti thi bahut loog uss 5 saal ky bachhe ko satth my dekhkar uski nhi lete thay lekin wh vidhwa thi or uski majburi thi

  • @sumanbrar1245
    @sumanbrar1245 Год назад +69

    ਬਹੁਤ ਮੰਨ ਦੁੱਖੀ ਹੋਇਆ ਬਹੁਤ ਰੋਣ ਆਇਆ ਵੀਰੇ ਤੇਰੀਆਂ ਗੱਲਾਂ ਸੁਣ ਕੇ 😢😢😢

  • @arnsthans8850
    @arnsthans8850 Год назад +99

    ਪ੍ਰਭੂ ਦਾ ਹੱਥ ਸਦਾ ਤੇਰੇ ਉਤੇ ਬਣਿਆ ਰਹੇ ❤ ਦੁਨੀਆਂ ਮੇਂ ਕਿਤਨਾ ਗਮ ਹੈ ਮੇਰਾ ਗਮ ਕਿਤਨਾ ਕਮ ਹੈ ❤❤❤❤❤❤❤

  • @rkaur4183
    @rkaur4183 Год назад +59

    ਬਹੁਤ ਦੁਖ ਭਰੀ ਕਹਾਣੀ ਆ ਵੀਰ ਦੀ

  • @SatnamSingh-nq4hy
    @SatnamSingh-nq4hy Год назад +127

    ਛੋਟੇ ਵੀਰ ਤੇਰਾ ਦੁੱਖ ਸੁਣਕੇ ਰੋਣਾ ਆਗਿਆ।ਰੱਬਾ ਇਨ੍ਹਾਂ ਦੁੱਖ ਨਾ ਦੇਵੀਂ।

  • @GurtejSingh-cc4hp
    @GurtejSingh-cc4hp Год назад +19

    ਬੇਟੇ ਪਿੰਡ ਚ ਰਹਿ ਕੇ ਲੜਾਈ ਜਾਰੀ ਰੱਖ ਬੇਟੇ ਤੇਰਾ ਦੁਖ ਬਹੁਤ ਵੱਡਾ ਏ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ

  • @Sukhdevraj-te9tq
    @Sukhdevraj-te9tq Год назад +41

    ਤੇਰੇ ਜਜ਼ਬੇ ਨੂੰ ਸਲਾਮ ਜਿਉਂਦਾ ਰਿਹ ਬਾਈ ...।

  • @jaswindersingh6019
    @jaswindersingh6019 Год назад +23

    ਜਿੰਨਾ ਭਰਾਵਾਂ ਨੇ ਮਦਦ ਕੀਤੀ ਆ ਪਰਮਾਤਮਾ ਉਹਨਾ ਨੂੰ ਜਿਆਦਾ ਦੇਵੇ ਇਹੇ ਆ ਅਸਲੀ ਸੇਵਾ ਬਾਕੀ ਕਿਸੇ ਨੇ ਇਕ ਰੁਪਿਆ ਵੀ ਦਿੱਤਾ ਉਸ ਦਾ ਵੀ ਧੰਨਵਾਦ ਕਰੋ

  • @punjabicreates
    @punjabicreates Год назад +41

    ਇਹ ਬਾਈ ਸੱਚ ਬੋਲਦਾ ਅੱਜ ਕੱਲ 3 3 ਜਵਾਕ ਆ ਯਾਰ ਰੱਖੀ ਫਿਰਦੀ ਆ 😢

  • @kawaljitkaur6686
    @kawaljitkaur6686 Год назад +25

    ਰੱਬ ਦੇ ਘਰ ਦੇਰ ਹੋ ਸਕਦੀ ਪਰ ਅੰਧੇਰ ਨਹੀ
    ਵੀਰਾ ਰੱਬ ਤੈਨੂੰ ਜਰੂਰ ਸੁੱਖ ਦੇਵੇਗਾ 🙏🙏

  • @jagdevkaur3144
    @jagdevkaur3144 Год назад +24

    ਪਰ ਇਹ ਕਿਹੋ ਜਿਹੀ ਮਾਂ ਸੀ ਸਮਝ ਤੋਂ ਬਾਹਰ ਹੈ 🙏🏿

  • @amandeepsingh-yk4nt
    @amandeepsingh-yk4nt Год назад +20

    ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ je । ਕਿੰਨੇ ਖਤਰ ਨਾਖ ਦੁੱਖ ਦੇਖੇ ਨੇ ਵੀਰ ਨੇ ਵਾਹਿਗੁਰੂ ਮੇਹਰ ਕਰੇ ਸਭ ਤੇ

  • @babbu2684
    @babbu2684 Год назад +44

    ਬੌਤ ਵੱਡੀ ਗੱਲ ਆ 22, ਵਾਹੇ ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ

  • @Cheema2478
    @Cheema2478 Год назад +87

    ਮੇਰਾ ਅਣਖੀ ਵੀਰਾ, ਵਾਹਿਗੁਰੂ ਜੀ ਤਹਾਨੂੰ ਤੰਦਰੁਸਤੀਆ ਦੇ ਗੱਫੇ ਬਖਸ਼ੇ 🙏🙏

  • @jaskaranbrar1697
    @jaskaranbrar1697 Год назад +91

    ਵਹਿਗੁਰੂ ਜੀ ਇਸ ਵੀਰ ਨੂੰ ਤਰੱਕੀਆਂ ਦੇਵੀ ਦਾਤਿਆ। ਬਹੁਤ ਦੁੱਖ ਝੱਲੇ ਆ ਵੀਰ ਨੇ

  • @makhankalas660
    @makhankalas660 Год назад +51

    ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @inderjeetkaur3224
    @inderjeetkaur3224 Год назад +36

    ਵਾਹਿਗੁਰੂ ਜੀ ਇਸ ਪੁਤ ਨੂੰ ਬਹੁਤ ਖੁਸੀਆ ਦੇਵੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @anmolatwalatwalsaab7797
    @anmolatwalatwalsaab7797 Год назад +142

    🙏ਮੁੱਖ ਦੁਨੀਆ ਮੋੜ ਲਵੇ ਸਾਈਆ ਤੂੰ ਮੁਖੜਾ ਨਾ ਮੋੜੀ 🙏

  • @KuldeepSingh-vv6dm
    @KuldeepSingh-vv6dm Год назад +30

    ਵਹਿਗੁਰੂ ਜੀ ਮੇਹਰ ਕਰੋ ਇਸ ਭਰਾ ਉੱਪਰ ਵਹਿਗੁਰੂ ਜੀ

  • @kukikhabisodhi5109
    @kukikhabisodhi5109 Год назад +14

    ਬਹੁਤ ਦੁਖ ਭਰੀ ਕਹਾਣੀ ਹੈ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖ਼ਸ਼ਣ 🙏

  • @ParamjitKaur-bp4de
    @ParamjitKaur-bp4de Год назад +16

    ਬੇਟਾ ਕੋਈ ਨਹੀਂ ਹੁਣ ਪੁਰਾਣੇ ਰਿਸ਼ਤੇ ਨਾ ਜੋੜੀਂ । ਜੇਹੜੇ ਦੁੱਖ ਚ ਨਹੀਂ ਓਹ ਕਿਸੇ ਕੰਮ ਦੇ ਨਹੀਂ । ਤੇਰਾ ਵਿਆਹ ਹੋ ਜੂ ਤਾਂ ਨਵੇਂ ਰਿਸ਼ਤੇ ਬਣਨਗੇ । ਤੇਰੇ ਬੱਚੇ ਹੋਣਗੇ ਤੇਰਾ ਪਰਿਵਾਰ ਬਣ ਜੂ। ਜਦੋਂ ਅਪਣਾ ਪਰਿਵਾਰ ਹੋ ਜੇ ਤਾਂ ਪੁਰਾਣੇ ਰਿਸ਼ਤੇ ਆਮ ਤੌਰ ਤੇ ਦੂਸਰੀ ਥਾਂ ਹੋ ਜਾਂਦੇ ਨੇ । ਤੂੰ ਇਹ ਸੋਚ ਕਿ ਜਿਹਨਾਂ ਦੇ ਮਾਂ ਪਿਓ ਮਰ ਜਾਂਦੇ ਹਨ ਓਹ ਵੀ ਜਿਉਂਦੇ ਹਨ । ਤੂੰ ਇਹ ਸੋਚ ਕਿ ਤੇਰੇ ਮਾਂ ਹੈ ਹੀ ਨਹੀਂ । ਸਾਡੇ ਮਾਂ ਪਿਓ ਨਹੀਂ ਸੀ ਪਰ ਅੱਜ ਸਭ ਠੀਕ ਹੈ । ਗੰਦੀ ਮਾਂ ਨੂੰ ਯਾਦ ਨਾ ਕਰਿਆ ਕਰ । ਨਾਨੀ ਨੂੰ ਯਾਦ ਕਰਨਾ ਜਾਇਜ ਹੈ ।

  • @subhampreetsingh2169
    @subhampreetsingh2169 Год назад +9

    ਬਹੁਤ ਮਾੜੀ ਹੋਈ ਵੀਰਾ ਤੇਰੇ ਨਾਲ ਬਾਬਾ ਨਾਨਕ ਜ਼ਿੰਦਗੀ ਤੁਹਾਡੀ ਸੌਖੀ ਕਰਾ 😔😔

  • @parminderkaur2471
    @parminderkaur2471 Год назад +8

    ਪੁੱਤਰ ਹੌਂਸਲਾ ਰੱਖੋ ਰਾਤ ਦੇ ਬਾਦ ਦਿਨ ਜਰੂਰ ਆਊਗਾ ਪੁੱਤਰ ਤੂੰ ਸੇਰ ਪੁੱਤ ਸੇਰ ਕਦੇ ਘਬਰਾਉਦੇ ਨਹੀ ਤੇਰੀਆਂ ਬਹੁਤ ਸਾਰੀਆਂ ਮਾਵਾਂ ਬਾਬਾ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸਣ

  • @paramjitkatheth441
    @paramjitkatheth441 Год назад +40

    ਹੇ ਵਾਹਿਗੁਰੂ ਇਸ ਵੀਰ ਨੇ ਬਹੁਤ ਮਾੜਾ ਟਾਈਮ ਦੇਖਿਆ ਏ ਇਸ ਨੂੰ ਜਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਬਖਸ਼ਿਸ਼ ਕਰਣਾ 🙏🙏🙏

  • @rajuarora3163
    @rajuarora3163 Год назад +27

    ਬਹੁਤ ਦੁੱਖ ਹੋਇਆ ਏਹ ਕਹਾਣੀ ਸੁਣਕੇ

  • @kulwantsingh6606
    @kulwantsingh6606 Год назад +13

    ਬਹੁਤ ਦਰਦਨਾਕ ਸਥਿਤੀ ਹੈ। ਸੱਚੇ ਪਾਤਸ਼ਾਹ ਮੇਹਰ ਕਰਨ ।

  • @jagraajsingh3597
    @jagraajsingh3597 Год назад +12

    ਜਹਿੜੀ ਮਾ ਗੰਦੀ ਕਰੈਕਟਰ ਲੈਸ ਹੋ ਵੇ ੳੁਸ ਨਾਲ ਨਫਰਤ ਹੋਣੀ ਜਾੲਿਜ ਹੈ 😮

  • @prabhjotsingh-gm9oc
    @prabhjotsingh-gm9oc Год назад +11

    ਵੀਰ ਵਾਹਿਗੁਰੂ ਜੀ ਸੋਡਾ ਬਹੁਤ ਚੰਗਾ ਕਰਨ ਗੇ

  • @bawabrar2382
    @bawabrar2382 Год назад +13

    ਜਿਉਦਾ ਰਹਿ ਬਾਈ ਖੁਸ ਰਹਿ ਬਾਈ 🙏🙏

  • @sonyfoujigurdaspur
    @sonyfoujigurdaspur Год назад +21

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @user-uk4bu4cp4q
    @user-uk4bu4cp4q 26 дней назад

    ਯਾਦੀ ਹੌਸਲਾ ਰੱਖ ਆਉਗਾ ਸੁਖ ਤੇਰੀ ਜ਼ਿੰਦਗੀ ਵਿਚ ਤੂਫ਼ਾਨ ਬਣ ਕੇ .❤lovu aa tara nl ta khush raho 🙌🏻❤️

  • @harsimransingh6363
    @harsimransingh6363 Год назад +2

    Dunia da sbto vda doctor dhan shri guru granth sahib ji .
    .
    Ilaaj da time - amritvela
    .
    Te dvai - waheguru waheguru.
    .
    Ardaas .
    Karm badal jnde . Lekh badal jnde .
    Raaje ton rank .rank ton Raja .
    .
    A -antarjami
    R-rakhwala
    D-data daatar data den vala
    S-sahara den vala .
    .
    Arj -arji Dass -dass di
    Das di arji.

  • @SandeepSingh-ti6sx
    @SandeepSingh-ti6sx Год назад +10

    Sadi maa sanu jldi shdd ke chle gai ...te asi har vele rabb nu dosh dinne ...par dunia te eho jia maava v ne😢

  • @user-dt5vi1wf7j
    @user-dt5vi1wf7j Год назад +19

    ਵਾਹਿਗੁਰੂ🙏 ਜੀ ਮੇਹਰ ਕਰੋ ਵੀਰ ਤੇ ਸਤਿਨਾਮ🙏 ਵਾਹਿਗੁਰੂ🙏 ਜੀ

  • @balvirkaur8997
    @balvirkaur8997 Год назад +13

    ਪੁਤ।ਹਿਮੰਤ।ਰਖਹੌਸਲਾ।ਰਖ।ਰਬਦੇ।ਘਰ।ਦੇਰ।ਹੈ।ਹਨੇਰ।ਨਹੀਂ।ਰਬ।ਜਰੂਰ।ਸੁਊਗਾ।ਹਿਮੰਤ।ਨਹੀਂ।ਹਾਰਨੀਂਪੁਤ।ਬਹੁਤ।ਬਹੁਤ।ਪਿਆਰ।👍👍👍🙏

  • @Njmodelmaker
    @Njmodelmaker Год назад +6

    ਐਂਕਰ ਸਾਬ 2 ਮੱਮੇ ਜੋੜਕੇ ਮਾਮਾ ਨਹੀਂ ਬਣਦਾ 2 ਵਾਰ ਮਾਂ ਮਾਂ ਬੋਲੀਏ ਤਾਂ ਮਾਮਾ ਬਣਦਾ ਹੈ ਬਾਕੀ ਬਾਈ ਨਾਲ ਦਿਲੋਂ ਹਮਦਰਦੀ ਹੈ

  • @LovePreet-dd6ed
    @LovePreet-dd6ed Год назад +11

    Yah Banda hundred percent sach bol raha hai

  • @kukikhabisodhi5109
    @kukikhabisodhi5109 Год назад +6

    ਬਹੁਤ ਦੁਖਦਾਇਕ ਕਹਾਣੀ ਹੈ ਬਰੱਦਰ 😢

  • @jaggihard6413
    @jaggihard6413 Год назад +7

    Waheguru ji

  • @yashpreet3890
    @yashpreet3890 Год назад +13

    ਵੀਰ ਜੀ ਪਰਮਾਤਮਾ ਤੇ ਭਰੋਸਾ ਰੱਖੋ 🙏

  • @buntybhangu_kheri2028
    @buntybhangu_kheri2028 Год назад +6

    ਵਾਹਿਗੁਰੂ ਜੀ ਖੂਬ ਤਰੱਕੀਆਂ ਬਖਸ਼ਣ ਵੀਰ ਨੂੰ 🙏🥺

  • @bhullarsaab7630
    @bhullarsaab7630 Год назад +8

    ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਵੀਰ ਜੀ ਸੁਣ ਕੇ ਬਹੁਤ ਦੁੱਖ ਹੋਇਆ

  • @manpreetkaurmanisharma3840
    @manpreetkaurmanisharma3840 Год назад +4

    Vire teri nani wangu mere maa baap v mere do bhtije samb de a...salute a vire tenu...prmatma oh din jldi leke awe oh sare thonu miln lai aun..jo ajj ignore krde a..waheguru ji thonu trrakitan den vire..🙏🙏🙏🙏🏻🙏

  • @rajnirajnimarwaha-iu9es
    @rajnirajnimarwaha-iu9es Год назад +11

    😢bohat rona aa reha veere galla sun ke 😢koi na veere rab nl aa tuhde 😢

    • @santokh1226
      @santokh1226 Год назад +1

      ਸੱਚੀ ਯਾਰ ਮੇਰੇ ਵੀ ਹੰਝੂ ਵਗੀ ਗੇ ਜਦੋ ਤਕ ਵੀਡਿਉ ਚਲਦੀ ਰਹੀ।

    • @jagtaarsingh8640
      @jagtaarsingh8640 Год назад

      ਹਿੰਮਤ ਰੱਖੀ ਪੱਤਰ ਰੱਬਦੀ ਸੁਣੇਗਾ ਜਰੂਰ

  • @charanjeetharaj9032
    @charanjeetharaj9032 Год назад

    ਇਸ ਵੱਦ ਸਚਾਈ ਕੋਈ ਹੋਰ ਨਹੀ ਬੋਲ ਸਕਦਾ 100% ਬਹੂਤ ਵੱਡੇ ਹੋਸਲੇ ਨਾਲ ਵੀਰ ਨੇ ਸੱਚ ਬੋਲਿਆ੍ਵਹੈ

  • @deepsamra3003
    @deepsamra3003 Год назад +10

    Waheguru g 🙏

  • @SwarnjeetkaurKeena-qg9qu
    @SwarnjeetkaurKeena-qg9qu Год назад +2

    ਵਾਹਿਗੁਰੂ ਜੀ ਮਿਹਰ ਕਰੇਉ.. ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆ ਬਖਸੇਉ ਇਸ ਵੀਰ ਨੂੰ 😢👏

  • @inderjitbhatti3288
    @inderjitbhatti3288 Год назад +11

    ਵਾਹਿਗੁਰੂ ਜੀ ,ਫਿਕਰ ਨਾ ਕਰ ਪਰਮਾਤਮਾ ਕਿਰਪਾ ਸਮਾ ਚੰਗਾ ਮਾੜਾ ਅਾੳੁਦਾ ਰਹਿੰਦਾ ਦੁੱਖ ਬਹੁਤ ਅਾੲਿਅਾ ਸੁਣਕੇ ਬੀਤੀ ਬਹੁਤ ਖੁਸ਼ੀ ਬਖਸੇ ਪਰਮਾਤਮਾ ਫੋਨ ਨੰਬਰ ਭੋਜੋਬੱਚੇ ਦੀ ਮਦਦ ਕਰੋ ਚੈਨਲ ਵਾਲੇ ਕਰਨ ਬੱਚਾ ਲਾੲਿਕ ਹੈ ੲਿਹ ਵੀ ਦੂਜੀ ਗੋਲਕ ਹੈ🙏🙏✌

  • @Sxkhon9905
    @Sxkhon9905 Год назад +8

    ਵੀਰੇ ਹਿੰਮਤ ਨਾ ਹਾਰੀ ਪਰਮਾਤਮਾ ਭਲੀ ਕਰੁ

  • @kamaljeetkaur7530
    @kamaljeetkaur7530 Год назад +4

    Waheguru ji waheguru ji waheguru ji waheguru ji waheguru ji

  • @MalkitKaur-tg3zp
    @MalkitKaur-tg3zp Год назад +7

    ਬਹੁਤ ਦੁੱਖ ਹੋਇਆ ਪੁੱਤਰ ਜੀ ਤੇਰਾ ਦੁਖ ਸੁਣ ਕੇ

  • @maninderkaur5484
    @maninderkaur5484 Год назад +6

    ਵਾਹਿਗੁਰੂ ਜੀ ਬੀਰ ਤੇ ਕਿਰਪਾ ਕਰਨੀ ਜੀ

  • @rajdeep-426
    @rajdeep-426 Год назад +7

    ਬਹੁਤ ਦੁੱਖ ਲਗਦਾ ਆ ਗਾਲ੍ਹਾਂ ਸੁਣ ਕੇ ਵੀਰ ਜੀ ਤੁਸੀ ਆਪਣੀ ਮਿਹਨਤ ਕਰੋ ਜਿੰਦ ਜਾਨ ਨਾਲ ਇਕ ਦਿਨ ਜਰੂਰ ਕੁੱਝ ਬਣੋਗੇ ਰੱਬ ਤੁਹਾਨੂੰ ਸਲਾਮਤ ਰੱਖਣ

  • @user-rf6up4fg3g
    @user-rf6up4fg3g Год назад +3

    ਵੀਰੇ ਉਦਾਸ ਨਾ ਹੋ ਵਾਹਿਗੁਰੂ ਤੇ ਭਰੋਸਾ ਰੱਖ

  • @mohinderpal7527
    @mohinderpal7527 Год назад +5

    Patrkar ji nu salute hai ji 🙏🌹👍🌹🌿👍🌹🌿🙏😊

  • @ranobadhan5052
    @ranobadhan5052 Год назад +9

    Koi na ikk din puri duniya tuhade nal khduge,mehnat puri rkho,Rbb sbdi sunda,tuhade v sunu ga.,choti umar ch bde dukh cutt lye,hun mohre sukh hi sukh honge🙏🙏

  • @jazzchouhan2167
    @jazzchouhan2167 Год назад +9

    Bai suni ni gyi khani thori jihi sun k e man dukhi hoya yr 😔😪😞

  • @nehasahota6325
    @nehasahota6325 Год назад +5

    ਹਾਏ ਰੱਬਾ 😭😭😭😭😭😭

  • @sarbatdabhlatv3392
    @sarbatdabhlatv3392 Год назад +8

    Waheguru ji 🙏🙏🙏🙏🙏🙏😭

  • @user-bc9sv4dj9x
    @user-bc9sv4dj9x 5 месяцев назад

    ਕੋਈ ਨੀ ਵੀਰ ਡੋਲ ਨਾ ਜਿੰਨਾ ਦਾ ਕੋਈ ਨੀ ਹੁੰਦਾ ਉਨ੍ਹਾਂ ਦਾ ਵਾਹਿਗੁਰੂ ਹੁੰਦਾ ਸਭ ਕੁਝ ਠੀਕ ਹੋ ਜਾਣਾ

  • @romysandhu5659
    @romysandhu5659 Год назад +13

    Waheguru tere te mehar banai rakhe. Ro na veer.

  • @jotakotla2957
    @jotakotla2957 Год назад +1

    Wmk traki bakshee🙏🙏🥺🥺

  • @gurlal84
    @gurlal84 Год назад +2

    ਵਾਹਿਗੁਰੂ ਜੀ

  • @championgamemap6485
    @championgamemap6485 Год назад +1

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ

  • @komalbagha6380
    @komalbagha6380 Год назад +3

    Parmeshwar , Rehim Kare Aena Bachiah Ote God Bless You ❤❤❤ 💐💐🙏🙏🙏

  • @mathology2505
    @mathology2505 Год назад +3

    Koi gal nahi veer . You deserve the best in the world. Waheguru tuhade te mehar kare.

  • @kidssong5983
    @kidssong5983 Год назад +8

    ਵੀਰੇ ਇਹ ਤਾਂ ਕਿਸਮਤ ਦਾ ਲਿਖਆ, ਹੋਰ ਕੁੱਝ ਨਹੀ, ਬਾਕੀ ਤੂੰ ਮੇਰਾ ਭਰਾ ਬਨ ਜਾ . I need brother,

  • @pawandeepkaursandhu8646
    @pawandeepkaursandhu8646 Год назад +3

    ਬਹੁਤ ਜ਼ਿਆਦਾ ਦੁਖੀ ਵੀਰ
    ਕੋਈ ਨਾ ਵੀਰੇ ਰੱਬ ਮੇਹਰ ਕਰੇ ਤੇਰੇ ਤੇ

  • @kaurmal8791
    @kaurmal8791 Год назад +7

    Waheguru Ji Mehar Karan putt teh

  • @bikermaan5805
    @bikermaan5805 Год назад +10

    ਬੇਟਾ ਜੀ ਇਹ ਕਰਮਾ ਵਿਚ ਹੁੰਦਾ ਵਾਹਿਗੁਰੂ ਮਾਂ ਪਿਓ ਆਪ ਹੈ ਮੈਂ ਵਿਕਰਮਜੀਤ ਸਿੰਘ ਚੱਠਾ ਗੋਬਿੰਦ ਪੂਰਾ ਦੇ ਪਿਤਾ ਹਾਂ ਵਾਹਿਗੁਰੂ ਜੀ ਮੇਹਰ ਕਰਨ ਬਲ ਬਖਸ਼ਣ।

  • @Amritbrar-yt3og
    @Amritbrar-yt3og Год назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru ji 🙏

  • @RajdeepSingh-nw7bf
    @RajdeepSingh-nw7bf Год назад

    ਵਾਹਿਗੁਰੂ ਜੀ ਵੀਰ ਨੂੰ ਤਰੱਕੀ ਬਖਸ਼ਣ

  • @KuldeepKaur-lx4pu
    @KuldeepKaur-lx4pu Год назад +1

    Wmk veerji

  • @balwinderjunday8434
    @balwinderjunday8434 Год назад +4

    Praise di kami safe riste tod dendi hei. Pray karde ha waheguru sir te hath rakhe.very strong boy.

  • @pappupallah8262
    @pappupallah8262 Год назад +1

    ਵੀਰੇ ਤੇਰੇ ਨਾਲ ਸਾਨੂੰ ਦਿੱਲੋਂ ਹਮਦਰਦੀ ਹੈ ਜੋ ਕੁੱਝ ਹੋਇਆ ਤੇਰੇ ਨਾਲ ਬਹੁਤ ਗਲਤ ਹੋਇਆ

  • @amangrewal3117
    @amangrewal3117 Год назад +5

    Waheguru ji mehar karo vir ty

  • @BalwinderSingh-ff7mg
    @BalwinderSingh-ff7mg Год назад +5

    Waheguru ji y nu sari aa Khushi aa Bakshi

  • @rajvirkaur5037
    @rajvirkaur5037 Год назад +6

    Waheguru ji mehar karo veer g 🙏🙏🙏🙏🙏

  • @anmolatwalatwalsaab7797
    @anmolatwalatwalsaab7797 Год назад +8

    🙏 jida koi nhi hunda waade veere ohda raab hunda🙏 waheguru ji 🙏

  • @rajpreetkaur2684
    @rajpreetkaur2684 Год назад +6

    Waheguru ji ess veeer nu hamesha khush rakeoo

  • @IqbalSingh-id2ko
    @IqbalSingh-id2ko Год назад +5

    ਰੱਬ ਮੇਹਰ ਭਰਿਆ ਹੱਥ ਰੱਖੇ

  • @sukhdeepsharma5153
    @sukhdeepsharma5153 Год назад +4

    Waheguru ji 🙏🙏 mehar bharya huth rakhi veer te 🙏🙏

  • @jaswantharpreet5189
    @jaswantharpreet5189 Год назад +7

    Mainu ta rona hi a reha 😭😭😭😭

  • @swarnsidhu3351
    @swarnsidhu3351 Год назад +3

    Rab kre zindagi vich agge bhut kushia ohn vdia ghar vdia ghar wali mille shone bache miln baba mehar kri dhan guru ramdas ji

  • @gurpreetlal-iz1oj
    @gurpreetlal-iz1oj Год назад +7

    Veer ji mere husband v eda he apni maa tu dukhi ah main apni saso maa ch maa wali koi gal ni dekhi mere sohre di mere husband 10 k saal de c jado deth hu gai ena d sakhi maa ne mere husband naal matrai maa wang salouk karde c garo v kuj ni dita aci apna he sub kuj banayeya

  • @baljitkhosa4439
    @baljitkhosa4439 Год назад +4

    ਯਾਦੀ ਤੇ ਵਾਹਿਗੁਰੂ ਦਿਨ ਦੁੱਗਣੀ ਤੇ ਰਾਤ ਚੁੱਗਣੀ ਤਰੱਕੀ ਬਖਸੇ

  • @mohinderpal7527
    @mohinderpal7527 Год назад +4

    Parmatma lambi Umar Bakhshe ji and all the best 🙏🌿🌹👍👍👍🌹🌹🙏

  • @PremSingh-ho6ne
    @PremSingh-ho6ne Год назад +4

    Waheguru Mehr kre triki kre veer

  • @dalbirnagra7885
    @dalbirnagra7885 Год назад +5

    So sad 😞 waheguru Ji tohanu chardi kala ch rakhe 🙏🙏

  • @PremSingh-rg8cj
    @PremSingh-rg8cj Год назад +3

    Yaadi bro dill❤heera tera bhutt age jaega,, best off luck brother 👍

  • @satgurgillx
    @satgurgillx Год назад +5

    Waheguru mehar karo veer ❤

  • @rajindernirania9628
    @rajindernirania9628 Год назад +1

    Wahe guru ji es veer te hameesha apna hat rakhio ji wahe guru waheguru ji o

  • @SimranjeetKourSimranjeet-qt5hm
    @SimranjeetKourSimranjeet-qt5hm Год назад +13

    ਵਾਹਿਗੁਰੂ ਜੀ ਇਸ ਵੀਰ ਤੇ ਮੇਹਰ ਭਰਿਆ ਹੱਥ ਰੱਖ ਵਾਹਿਗੁਰੂ ਜੀ

  • @bhawan415
    @bhawan415 Год назад +5

    Waheguru ji mehar krna

  • @baljeettoor6597
    @baljeettoor6597 Год назад +4

    Waheguru ji ❤

  • @gurtejgurtejsingh642
    @gurtejgurtejsingh642 Год назад +1

    ਕੋਈ ਸ਼ਬਦ ਹੀ ਨਹੀਂ 🙏🙏ਜੇ ਕੁਛ ਕਰਨਾ ਈ ਨਹੀਂ ਤਾਂ ਸਵਾਦ ਤਾਂ ਨਾ ਲਵੋ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਹੁੰਦੈ ਪਤਾ ਨਹੀਂ ਕਿਸ ਵੇਲੇ ਆਪ ਨੂੰ ਵੀ ਇਹ ਕੁਝ ਝੱਲਣਾ ਪੈ ਜੇ ਅਸਲ ਤਾਂ ਫੇਰੀ ਪਤਾ ਲਗਦੈ ਕਿਸੇ ਨੂੰ ਕਹਿਣਾ ਈ ਸੌਖੈ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਬਾਈ ਜੀ ਤੈਨੂੰ ਸਭ ਨੂੰ ਪਾਲਣ ਵਾਲੇ ਦਾ ਹੱਥ ਚਾਹੀਦੈ ਕਿਸੇ ਹੋਰ ਨੇ ਸਮੇ ਨਾਲ ਬੱਦਲ ਜਾਣੇ ਪਰ ਓਸ ਨੇ ਹਮੇਸ਼ਾ ਸਭ ਦੇ ਨਾਲ ਰਹਿਣਾ ਹੈ

  • @taljindersingh1007
    @taljindersingh1007 Год назад +3

    Waheguru ji veer ji khush rakhe

  • @jaswinderkaurkhehra1667
    @jaswinderkaurkhehra1667 Год назад +2

    Weheguru ji beta sukhdeva

  • @anmolbrar1974
    @anmolbrar1974 Год назад +2

    Jis da koe na Hove us da waheguru ji hunda jis nal Rabb hoveoh khas hunda