Kabaddi ਦੇ ਘੈਂਟ Player Yadha Surakhpuria ਤੇ Yodha ਦਾ Interview, ਦੋਹਾਂ ਭਰਾਵਾਂ ਨੇ ਕਿਸਨੂੰ ਦਿੱਤੀ Warning
HTML-код
- Опубликовано: 13 дек 2024
- ਕਬੱਡੀ ਦੇ ਘੈਂਟ Player Yadha Surakhpuria ਤੇ Yodha ਦਾ ਇੰਟਰਵਿਊ, ਦੋਹਾਂ ਭਰਾਵਾਂ ਨੇ ਕਿਸਨੂੰ ਦਿੱਤੀ Warning
ਯਾਦਾ ਕਹਿੰਦਾ ਮੈਂ Kabaddi ਨਾ ਖੇਡਦਾ ਤਾਂ ਦਿਹਾੜੀ ਕਰਦੇ ਹੋਣਾ ਸੀ
ਪਹਿਲੀ ਵਾਰ ਨਿੱਜੀ ਜ਼ਿੰਦਗੀ ਦੇ ਖੋਲ੍ਹੇ ਭੇਦ
#YadhaSurakhpuria #Yodha #Brothers #KabaddiPlayers #Sports #Kabaddi #Surkhpur #SandeepNangalAmbian #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani
ਸਦਾ ਬਹਾਰ ਜੋੜੀ ਯਾਦਾ ਤੇ ਯੋਧਾ
ਨਾ ਚਲਦਾ ਬਾਈ ਦਾ,, ਧੌਲ ਵਾਲਾ ਦਾਅ ਸ਼ਇਦ ਹੀ ਕਿਸੇ ਦਾ ਹੋਵੇ ਰਿਕਾਰਡ ਬੋਲਦਾ ਯਾਦੇ ਦਾ 🔥🔥🔥🔥🔥🔥
ਬਹੁਤ ਪਲੇਅਰ ਨੇ 2.3 ਸਾਲ ਜੱਗੂ ਭਗਵਾਨਪੁਰ ਦੇ ਬਹੁਤ ਪੋਲਿਸ਼ ਮਾਰੀ c pr yaadey huni ਲਾਈਵ ਆ ਕੇ ਬੋਲੇ ਸੀ ਕ ਸਾਨੂੰ ਕੋਇ ਫੋਰਸ ਨਾ ਕਰੇ ਆਪਣੀ ਟੀਮ ਚ ਹੀ ਖੇਡਾਂਗੇ ਸਟੈਂਡ ਲਿਆ c proud of brothers ❤️🙏
ਬਹੁਤ ਵਧੀਆ ਪਲੇਅਰ ਆ ਯਾਦਾ ਤੇ ਯੋਦਾ
ਬਹੁਤ ਵਧੀਆ ਖਿਡਾਰੀ ਆ ਦੋਵੇਂ ਭਰਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।
ਕਿਹਨੀ ਈਰਖਾ ਆਪਣੇ ਲੋਕਾ ਚ ਮੈ ਖੁਦ ਦੇਖਿਆ ਯਾਦੇ ਨੂੰ ਧੱਕੇ ਖਾਦੇ ਨੂੰ ਮਿਹਨਤ ਕਿਤੀ ਬੰਦੇ ਅੱਜ ਸੋਖੇ ਆ ਪਲੇਅਰ ਸੋਖਾ ਹੋਜੇ ਲੋਕ ਬੋਲਦੇ ਆ ਰੱਜੇ ਨੂੰ ਰਜਾਉਦੇ ਆ ਲੱਖ ਦੀ ਲਾਹਨਤ ਇਹੋ ਜਿਹੇ ਲੋਕਾ ਤੇ
Hun v veer ghtt e ਖੇਡ ਦਾ ਯਾਦਾ ਸੁਰਖਪੁਰ।2014 ਤੋ 19 ਤਕ ਧੂਮ ਪਾਈ ਆ ਯਾਦੇ ਨੇ
Right bro
ਬਹੁਤ ਵਧੀਆ ਪਲੇਰ ਆ ਦੋਨੋ ਭਰਾ ਪ੍ਰਮਾਤਮਾਂ ਚੜਦੀ ਕਲਾ ਚ ਰੱਖੇ🙏
ਜਿਉਂਦੇ ਰਹੋ ਪੁੱਤਰ ਵਾਹਿਗੁਰੂ ਮੇਹਰ ਕਰੇ।
ਬਹੁਤ ਵਧੀਆ ਖਿਡਾਰੀ ਆ ਦੋਨੋਂ
ਰੱਬ ਇਨਾਂ ਨੂੰ ਲੰਮੀ ਉਮਰ ਬਖਸ਼ੇ
Yadha veer te Jodha veer Dona nu satsriakal ji
ਬਹੁਤ ਵਧੀਆ ਖਿਡਾਰੀ ਨੇ ਦੋਨਾਂ ਬੀਰ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਡੇ ਸਾਰੇ ਕੱਬਡੀ ਖਿਡਾਰੀ ਨੂੰ
ਨਹੀਂ ਜਰ ਦੋਵੇਂ ਵੀਰ ਇਕੱਠੇ ਰਹਿਣ
Love you ❤️ bros ❤️ bhot bhot baba nanak ji hamesha Khush rakhn thonu eve!
Keep it up,best of luck Good Luck Jadha and Yodha Bro's
ਸੁਰਖਪੁਰ ਦੀ ਟੀਮ ਦੀ ਇਕ ਖ਼ਾਸੀਅਤ ਆ ਇਹ ਕਿਸੇ ਗੈਗਸਟਰ ਦੇ ਥੱਲੇ ਲੱਗ ਕੇ ਨਹੀਂ ਖੇਡੇ। ਜਿੰਨੀ ਕਬੱਡੀ ਖੇਡੀ ਆਪਣੇ ਦਮ ਤੇ ਖੇਡੀ
Sahi gl
Waheguru Bless you Always Both
ਇੰਨਟਰਵਿਊ ਤੇ ਬਹੁਤ ਵਧੀਆ ਪਰ ਥੋੜਾ ਖਿਡਾਰੀਆਂ ਬਾਰੇ ਤੈਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਏ
Yaada mera favourite..❤❤❤❤
My favorite players yadha and yodha
Yadhe de kattd fan aa .❤️
ਬਹੁਤ ਵਧੀਆ ਹੈ ਜੀ
Waheguru ji waheguru Ji
Waheguru mehhr rkhe dona te
God bless brother
ਜਿਓਂਦੇ ਰਹੋ
ਵੀਰ ਕੋਲ ਕਬੂਤਰ ਵੀ ਬਹੁਤ ਤਕੜੇ ਆ । ਤੇ ਹੁਣ ਕੱਬਡੀ ਸੱਡ ਦਿੱਤੀ ਵੀਰ ਨੇ ਹਜੇ 15 ਸਾਲ ਖੇਡ ਸਕਦਾ ਵੀਰ
GOD BLESS YOU BRO❤s
Yaada to yaada h veer ji
ਬਹੁਤ ਵਧੀਆ ਜੀ
Sirraaaa End nice king Yada ❤️ 💪💪💪
God bless you vr ji
Favorite 💪
❤❤❤
😍 proud
Bhot vadia player ah dono bra
Yadha surukhpur Sacha inshan h or bhut badiya player (foji).
22 main ta ena nu ske brother Manda c par aj PTA laga good bhaji
Pala ਜਲਾਲਪੁਰ ਤੇ ਸ਼ਿਲੂ ਦੀ interview kro ji
ਕਬੱਡੀ ਵਿੱਚ ਅੱਜ ਕੱਲ ਰੱਜੇ ਨੂੰ ਰੱਜਾਂ ਰਹੇ ਨੇ
Veer ji eho umar Hundi earning di is umar ch jaake naam Banda eh player vi Pehla nahi ehne successful hon ge aave ni kahi da
Teri bund dukhdi a j koi banda succesful hunda mehnat boldi a bnde di fr ja k name banda tere wango galla mark nhi
ਘਰੇ ਬੈਠੇ ਨੂੰ ਨੀ ਕੁਝ ਮਿਲਦਾ ਜਿਹੜਾ ਗਰਾਉਂਡ ਜਾਦਾ ਆ ਉਹਨੂੰ ਮਿਲੂ
@@Arjan7428 ਬਾਈ ਜਿਹੜੇ ਪਲੈਅਰ ਆਤਮ ਹੱਤਿਆ ਕਰਦੇ ਨੇ ਤੱਕੜੇ ਖੇਡ ਕੇ ਉਨ੍ਹਾਂ ਬਾਰੇ ਦੱਸੋ 100 ਪਲੇਅਰ ਮੈਂ ਦਿੰਦਾ ਜ਼ਿਹਨਾਂ ਨੂੰ ਕਰਾਇਆ ਵੀ ਨਹੀਂ ਮਿਲਦਾ
@@ajnabi_youtuber1955 bai o glti kite na kite ohna di hi aa bai
Yaadey de daaa bhot tagrey
Yodha te yadha siraa
Very good 👍
Yadha Veer te Yodha veer bhut nice players a and insan v bhut vdiya aa Parmatma Dovan veera nu Chrdi Kla Wich Rakhe ehi ardas aa 🙏🙏❤️❤️🇬🇧🇬🇧❤️❤️
ਕੋਈ ਵੀ ਖੇਡ ਬੰਦਾ ਦਾ ਸ਼ੌਕ ਹੋਣੀ ਚਾਹੀਦੀ ਹੈ। ਨਾ ਕਿ ਕਿੱਤਾ। ਹਰ ਜੁਵਾਨ ਨੂੰ ਖੇਡ ਦਾ ਜਨੂੰਨ ਹੋਣਾ ਚਾਹੀਦਾ ਹੈ। ਨਾ ਕੇ ਪੈਸਿਆਂ ਲਈ ਪੂਰਾ ਕੀਤਾ ਆਪਣਾ ਫਰਜ।।
Yadhe ਤੇ Jodhe ਦਾ ਕੋਈ ਤੋੜ ਨੀ ਸਾਡੇ ਪਿੰਡ ਤੇ ਇਲਾਕ਼ੇ ਦਾ ਮਾਣ।
ਦੋਵੇਂ ਤਕੜੇ ਮੱਲ।
saan jatt yadha bro❤❤❤❤ luv u from ars
Bhut vdia jodi a…jodha bai ght e bolda bhut wr dekhya .but vdia nature a bai da…baki dono bhra tr kirpa bni rhe baba ji di ..
👍👍👍👍👍
Good 👍 👍
Love you 😍💗💓💛♥😘😍💗
ਨਵੇਂ ਖਿਡਾਰੀਆਂ ਨੂੰ ਜ਼ਿਆਦਾ ਮੌਕੇ ਦੇਣੇ ਚਾਹੀਦੇ ਨੇ।ਇਹ ਤੇ ਪਹਿਲਾਂ ਹੀ ਆਰਥਿਕ ਪਖੋ ਬਹੁਤ ਮਜਬੂਤ ਨੇ।
ਵੀਰ ਡਾਕੇ ਮਾਰ ਕੇ ਥੋੜ੍ਹਾ ਵਣੇ ਆਪਣੇ ਹੱਡ ਤੁੜਵਾ ਕੇ ਮਿਹਨਤ ਕੀਤੀ ਹੈ ਹੁਣ ਕਮਾਈ ਦਾ ਟਾਈਮ ਹੈ ਫਿਰ ਕੀ ਕਰਨ ਗੇ
ਮਿਹਨਤ ਕਿਤੀ ਉਹਨਾ ਨੇ ਫਿਰ ਤਕੜੇ ਹੋਏ ਆ ਜਿਹੜਾ ਮਿਹਨਤ ਕਰਦਾ ਆ ਉਹਨੂੰ ਫਲ ਮਿਲੂ ਗਾ ਜਿਹਨਾ ਕੋਲ ਜਿਆਦਾ ਪੈਸਾ ਉਹ ਕੰਮ ਹੀ ਨਾ ਕਰਨ
ਮਿਹਨਤ ਕੀਤੀ ਆ ਫੁਦੀ ਦੀਆਂ ਤੇਰੇ ਵਾਂਗੂ ਗੱਲਾ ਨੀ ਮਾਰੀਆ
ਭੜਥੂ ਸਾਬ
ਚੰਗਾ ਕੀਤਾ ਸਿੱਧੇ ਸਰਕਾਰੀ ਹੋਗੇ🙏🏻
Very good 👍👍👍👍
Jada and jodha
Super star 🌟 dove top 🔝
❤
Yadha surkhapurea sira
👌👌👌👌
Yaade veer de 1 gal bahut lage k jirde player doaba sukarpur khade aa ja koi hor nerde dey player sare munde no bahur da muka devya 25 to jada player bahar khade aa
22 karke khade aa sare player good player aa veer yada
Ghaint player
World cup de jfee bahut vadea lge veer hona de
2014 ਚ ਏਕਮ ਹਠੂਰ ਨੇ ਕੱਲੇ ਨੇ ਸੁਰਖਪੁਰ ਹਰਾਈ ਸੀ ਯਾਦੇ ਦੇ ਜੱਫੇ 8 ਸੀ ਏਕਮ ਦੇ 11
Kithe c match y das di
ਪਲੇਰਾ veer sangrur area ch
Yada Sarpanch , Yodha siraa dove bhra …. Lovely vi hun siraa kari janda
Preetladhu interviews ❣️👌🔥👍❤️ karo
veer khirawali v jodha surkhpur ch ni khedya ki gal hogi c
Veer ji indarjit kalsian di interview jaroor Karo ikale di please
ਯਾਦਾ ਲਾਉਦਾ ਯਾਦਗਾਰੀ ਜੱਫੇ
Yada
💪💪💪
Nyccc ❤️❤️😘😘🔥🔥
👍
👍👍
❤️💣
❤️❤️😘
🙏🙏🙏🙏🙏
Yaada te yodha sira kpoorthala di shan love you bro
Bhai kapurthala is disstt.word is Good 👍
@@satishbadecal3116 thx bro
End jaffi dono hasda ta Yadha bahot aa Yodha hamesha chup rehnda
JADHA. TE. JODHA JINDA BAD
Ustad jodha surkhpur
Yodha.yadha sira
Jionde Vasde Raho
ਬਾਦਸਾਹ 🦅
Saan jatt dono❤️
Yadha ਕਹਿਣ ਲਾਈ ਦੁਨੀਆ ਗੱਬਰੂ ਨੇ 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
Dulla
patarkar nu pta e ni lgda ki acedemy a interview ni krni aundi
ਟੂਟੀ ਪੱਤਰਕਾਰ ਹੋਮਵਰਕ ਕਰ ਕੇ ਜਾਇਆ ਕਰ ਜੇ ਕਬੱਡੀ ਆਲਿਆ ਦੀ ਇੰਟਰਵਿਊ ਕਰਨੀ ਹੁੰਦੀ ਐ।ਕਹਿੰਦਾ ਅਕੈਡਮੀ ਕਿੱਥੇ ਚੱਲਦੀ ਐ।
Yada banda ta sahi par jado mix ho ke kehda ta gussa bhot aanda
ਕਬੱਡੀ ਦੀ ਗੱਲ ਹੋਂ ਰਹੀ ਸੀ ਵਿਚੇ ਤੁਸੀ ਸਰਕਾਰਾ ਨੂਂ ਲੈ ਆਉਣੇ
👎👎Fudhu chanal interview hi nhi karni aundi koi chj di gal ni puchi Bai huna nu
Mann aan 26 January auni hai
Hun a channel we Bhagwant maan da godi madia
Yadaa ta yadda he a
Mann sab 26 January hai
Ajnabi saab tu v raaj k dekh la
Bhagwant mann di mashoriya 😂 kithu aa gyia
😂😂pro Punjab nu funding dendi h veer App party, it's truth
Sachi gal aa y teri
😂😂
Eh chanel lagda aam aadmi da lagda
Swal ne aunda patrkar nu krna
Sillu da interview kro bhai ji
Dor chalda ajj kal mundeaa daa
Yada very nice person but yodha nasa ch tonh ho ka larda rahnda ha Maan ch game karda
ਆਪ ਨੇ ਕਿੱਥੇ ਦੇਖਿਆ ਐ ਜੀ ਯੋਧੇ ਨੂੰ
Bhai jhota kyo ne Kheda tohade ch hun