ਜਿੱਤਿਆ ਟ੍ਰੈਕਟਰ ਕੋਠੀ 'ਤੇ ਚਾੜਤਾ, ਕਰੋੜਾਂ ਕਮਾ ਲਏ ਟਰੂਡੋ ਵੀ ਫੈਨ, ਮਰਦ ਦਲੇਰ Jodha Surkhpuria |Kabaddi |Akhar

Поделиться
HTML-код
  • Опубликовано: 10 сен 2024
  • ਜਿੱਤਿਆ ਟ੍ਰੈਕਟਰ ਕੋਠੀ 'ਤੇ ਚਾੜਤਾ, ਕਰੋੜਾਂ ਕਮਾ ਲਏ |
    ਟਰੂਡੋ ਵੀ ਫੈਨ, ਮਰਦ ਦਲੇਰ ਯੋਧਾ ਸੁਰਖਪੁਰੀਆ |
    ਬਾਪੂ ਜੇਲ੍ਹ ਚ ਸੀ, ਪੁੱਤ ਬਣਿਆ ਟੋਪ ਦਾ ਖਿਡਾਰੀ |
    #jodhasurkhpuria #kabaddi #akhar #punjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    ------------------------
    akhar tv,akhar channel,akhar viral video,dharmender kohli interview,akhar interviews,chobbar darshani,chobar darshani akhar,jodha surkhpuria kabaddi,jodha surkhpuria fight,jodha surkhpuria interview,jodha best stop,jodha top kabaddi,jodha surkhpuria marriage live,kabaddi,kabaddi live,best kabaddi raids,best kabaddi match,yada surkhpur kabaddi,jodha surkhpuria kabaddiiterview,justin trudeau,canada kabaddi cup 2023,kabaddi match canada 2023

Комментарии • 152

  • @ArshadAli-bk6qv
    @ArshadAli-bk6qv Год назад +24

    ਯੋਦਾ ਸੁਰਖਪੁਰ ਦੇ ਫੈਨ ਲਾਇਕਸ ਤੇ ਕੁਮੈਂਟਸ 💪💪💪💪💪💪💪

  • @narinderpalsingh5349
    @narinderpalsingh5349 Год назад +29

    ਪੰਜਾਬ ਦੇ ਨੌਜਵਾਨਾਂ ਨੂੰ ਫੁਕਰਾਪਣ ਮਾਰ ਗਿਆ,,,,,,,ਆਓ ਨੌਜਵਾਨਾਂ ਨੂੰ ਨਿਮਰਤਾ,ਹਲੀਮੀ,ਸਬਰ ਅਤੇ ਸਾਦਗੀ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰੀਏ।

  • @sattitaprianwala
    @sattitaprianwala Год назад +40

    ਪੂਰੀ ਦੁਨੀਆਂ ਚ ਕਬੱਡੀ ਦਾ ਮਹਾਨ ਮੱਲ ਅਮਰ ਸ਼ਹੀਦ ਬਾਬਰ ਸ਼ੇਰ ਸੰਦੀਪ ਸਿੰਘ ਨੰਗਲਅੰਬੀਆਂ ਜ਼ਿੰਦਾਬਾਦ

  • @jagroopsingh5686
    @jagroopsingh5686 Год назад +36

    ਵੱਡਾ ਮੱਲ ਕਬੱਡੀ ਦਾ ਯੋਦਾ ਸੁਰਖਪੁਰੀਅਾ. ਕਬੱਡੀ ਦਾ ਚੀਤਾ.

  • @amritpanjgraia4106
    @amritpanjgraia4106 Год назад +27

    ਬਹੁਤ ਹੀ ਘੈਂਟ ਯੋਦਾ ਤੇ ਯਾਦਾਂ ਸੁਰਖ਼ਪੁਰੀਆ

  • @sonofkabaddi
    @sonofkabaddi Год назад +22

    ਬਹੁਤ ਵਦੀਆ ਬੰਦਾ ਬਾਇ ਜੋਧਾ ਸੁਰਖਪੁਰੀਆ ਵਾਹਿਗੁਰੂ ਜੀ 🙏 ਮੇਹਰ ਰੱਖੇ ਬਾਇ ਤੇ

  • @bithmaraking641
    @bithmaraking641 Год назад +7

    kabbadi da sabto underrated player jodha surkhpur.. canada season ch 5 war best c, is time da sabto tagda player hai jodha par nam nhi lya janda veer da .. god bless you bro❤❤

  • @sarbjeetkaur2816
    @sarbjeetkaur2816 Год назад +10

    ਪਰਮਾਤਮਾ ਤੁਹਾਨੂੰ ਬਹੁਤ ਬਹੁਤ ਚੜ੍ਹਦੀ ਕਲਾ ਵਿਚ ਰੱਖੇ.,

  • @nicksandhu2349
    @nicksandhu2349 Год назад +3

    jodha jo v aa ajj yadha krke ohne bhut sath dita 22 da nikka pra bnake hr jga nl rakhya❤

  • @Jassmann5459
    @Jassmann5459 Год назад +6

    ਦੋਵੇ ਭਰਾ ਇਕਾਢੇ ਰਹੋ ਵੀਰ ਜੀ ਏਕਾ ਦੇ ਵਿਚ ਤੁਹਾਡੀ ਚੜਦੀਕਲਾ ਸਦਾ ਰਵੇ ਗੀ

  • @harpreetkhosa5305
    @harpreetkhosa5305 Год назад +5

    ਯਾਦਾ ਤੇ ਯੋਧਾ ਇੱਕ ਹੀ ਨੇ ਤੁਹਾਡੇ ਦੋਨਾ ਦੇ ਹੀ ਫੈਨ ਆ ਬਾਬਾ ਮੇਹਰ ਕਰੇ ਜਿੰਨਾ ਟਾਈਮ ਖੇਡੋਂ ਇਕੱਠੇ ਖੇਡੋਂ ਤੁਸੀਂ ਇਕੱਠੇ ਹੀ ਚੰਗੇ ਲੱਗਦੇ ਓ

  • @user-vt7nv7eq8o
    @user-vt7nv7eq8o Год назад +11

    ਮੁਬਾਰਕਾਂ ਭਲਵਾਨ ਜੀ ਪੁੱਤਰ ਦੀਆਂ, ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰੱਖਣ 🙏🏻

  • @chamkaur7628
    @chamkaur7628 Год назад +11

    ਵਾਕਿਆ ਹੀ ਯੋਦਾ ਸੁਰਖਪੁਰੀਆ ਬਹੁਤ ਵਧੀਆ ਪਲੇਅਰ ਤੇ ਇਨਸਾਨ ਵੀ ਬਹੁਤ ਵਧੀਆ ਵਾਹਿਗੁਰੂ ਜੀ ਹਮੇਸ਼ਾ ਯੋਦੇ ਵੀਰ ਨੂੰ ਯਾਦੇ ਵੀਰ ਨੂੰ ਤੇ ਇਨ੍ਹਾਂ ਦੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਇਹੀ ਅਰਦਾਸ ਕਰਦੇ ਹਾਂ

  • @SukhjinderSingh-bk5iu
    @SukhjinderSingh-bk5iu Год назад +3

    ਖੇਡਾਂ ਪਿਆਰ ਸਿਖਾਉਂਦੀਆ ਦੁਸ਼ਮਣੀ ਨਹੀ
    ਨੌਜਵਾਨਾ ਨੂੰ ਸਿਖਣਾ ਚਾਹੀਦਾ ਵੀਰ ਯੋਧੇ ਤੋ ❤

  • @HarpalSingh-uv9ko
    @HarpalSingh-uv9ko Год назад +3

    ਸਿਰਾ ਖਿਡਾਰੀ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ

  • @factspk373
    @factspk373 8 месяцев назад +5

    ਯੋਧਾ ਮਹਾਨ ਪਲੇਅਰ ਆ ਸਭ ਰੋਕੇ ਹੋਏ ਨੇ ਇਹਨੇ

  • @amanarts7782
    @amanarts7782 Год назад +6

    ਯਾਦਾ ਸੁਰਖਪੁਰ ਨੂੰ ਭੁੱਲ ਗਿਆ ਜਿਨ੍ਹੇ ਭਰਾਵਾਂ ਤੋਂ ਵੱਧ ਸਾਥ ਦਿੱਤਾ

  • @jotdhaliwal242
    @jotdhaliwal242 Год назад +3

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਤੈਨੂੰ

  • @baljinderchaudhary1456
    @baljinderchaudhary1456 Год назад +3

    Pala jalalpuria ohna de v mata g ne bhut sukhan mangiyan tah krke pala aaj ik top player banya
    Bilkul odha hi jodha bhaji v top player mein respect krda eho jehe top player di jehde maa baap nu credit dinde aa

  • @Amanjot750
    @Amanjot750 Год назад +1

    Waheguru ji mere veer ji da ਰਕਸ਼ਾ ਕਰਨਾ .. ਸਮਾਂ ਬਹੁਤ ਗਲਤ ਆ ਗਿਆ ਸਾਡੇ ਪੰਜਾਬ ਤੇ

  • @AmandeepSingh-ul9mz
    @AmandeepSingh-ul9mz Год назад +6

    ਕਬੱਡੀ ਮੇਰੀ ਜਿੰਦਜਾਣ

  • @makhankalas660
    @makhankalas660 Год назад +5

    ਵਾਹਿਗੁਰੂ ਜੀ ਯੋਧੇ ਵੀਰ ਯਾਦੇ ਵੀਰਸਾਰੇ ਪਰਿਵਾਰ ਤੇ ਸਾਰੇ ਕਬੱਡੀ ਪਲੇਰਾ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੱਟਾ ਫੇਟਾ ਤੌ ਵਵਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @shampameelu731
    @shampameelu731 Год назад +2

    ਬਹੁਤ ਵਧੀਆ ਖਿਡਾਰੀ ਵੀਰ ਯੋਧਾ ਸੁਰਖਪੁਰੀਆ

  • @monubhangu6502
    @monubhangu6502 Год назад +1

    Bai g mai fan hogea tuhada.....video dekh k.. waheguru es tran hi trkiaan bakhshe sb nu..

  • @gypsypunjabi9482
    @gypsypunjabi9482 Год назад +2

    Oye eh bhajja bhaaja lakk faddhda.. ❤❤
    Cheetah kabbadi da jodha surkhpur ❤

  • @punjabimusicrecords1027
    @punjabimusicrecords1027 Год назад +13

    ਕਬੱਡੀ ਮੇਰੀ ਜਿੰਦ ਜਾਨ

  • @waheedabbas6784
    @waheedabbas6784 Год назад +1

    Yadha te Yoda Dono Bot vadiya Ne Maza aonda Dona de japhe Vekh k.jere Match vich Dono hon Main zaror vekhdan match.Pakistan Lahore ton

  • @gurmeetaulakh1035
    @gurmeetaulakh1035 Год назад +4

    ਮੈਨੂੰ ਤਾ ਆਪ ਅੱਜ ਪਤਾ ਲੱਗਾ ਯਾਦਾ ਤੇ ਯੋਧਾ ਸਕੇ ਭਰਾ ਨਹੀ

  • @charanjeetsandhu1669
    @charanjeetsandhu1669 Год назад +6

    ਰੱਬ ਦੀ ਕਿਰਪਾ ਨਾਲ ਸਭ ਹੋ ਜਾਂਦਾ। ਵਾਹਿਗੁਰੂ ਮੇਹਰ ਕਰੇ ਯਾਦੇ ਵੀਰ ਤੇ

    • @jagarsingh4787
      @jagarsingh4787 Год назад

      Very good intrviu very good Ansan Jodha Surkh pur God 🙏 bless you Putra

  • @PardeepSingh-rr2lk
    @PardeepSingh-rr2lk Год назад +4

    Waheguru ji mehr kare veer ta hor tarkia kare

  • @SukhwinderSingh-wq5ip
    @SukhwinderSingh-wq5ip Год назад +3

    ਬਹੁਤ ਵਧੀਆ ਬਾਈ ਜੀ

  • @meenatharajwala7344
    @meenatharajwala7344 Год назад +2

    ਤੁਸੀਂ ਸਿੱਧੂ ਮੂਸੇ ਵਾਲੇ ਦੀ ਗੱਲ ਕੀਤੀ ਧੰਨਵਾਦ ਜੋਧੇ ਬਾਈ ਰੱਬ ਤਰੱਕੀਆ ਬਖਸੇ ਤੁਹਾਨੂੰ

  • @gurvirsingh6111
    @gurvirsingh6111 Год назад +6

    Kado da wait c bai di interview da 💯

  • @gurmeetaulakh1035
    @gurmeetaulakh1035 Год назад +5

    ਬਾਈ ਲੁੱਧਰ ਭਲਵਾਨ ਦੀ ਇੰਟਰਵਿਓ ਕਰੀ ਜਰੂਰ

  • @sunnycheema6234
    @sunnycheema6234 Год назад +4

    Veera . ਯੋਧੇ ਚਾਹੂਦੇ ਤਾ ਤੈਨੂੰ ਸਾਰੇ ਆ ਪਰ ਮੈਨੂੰ ਪਤਾ ਵੀ ਮੈ ਤੇਰਾ ਕਿੰਨਾ ਕਰ ਦਾ l love u mera veerA

  • @dalbarasingh7216
    @dalbarasingh7216 Год назад +7

    ਯਾਦਾ ਤੇ ਯੋਦਾ ਟੋਪ ਜਾਫੀ 🙏🙏🙏🙏🙏

  • @gillsaabgillsaab2434
    @gillsaabgillsaab2434 Год назад +3

    Love you Bahi ji yoda

  • @balvirlandra7727
    @balvirlandra7727 Год назад

    ਵਾਹਿਗੁਰੂ ਜੀ

  • @jogasinghsandhu5325
    @jogasinghsandhu5325 Год назад +1

    ਬਹੁਤ ਵਧੀਆ ਖਿਡਾਰੀ

  • @jagroopbrar9111
    @jagroopbrar9111 5 месяцев назад

    Dill di saf a bai❤❤❤❤

  • @jaspalbhandal6154
    @jaspalbhandal6154 Год назад +1

    Great player!

  • @satinderpalsingh6055
    @satinderpalsingh6055 Год назад +2

    Nice judge veer👏🏻👏🏻👏🏻👏🏻

  • @Truck_wala48
    @Truck_wala48 Год назад

    Great Jodha ji

  • @13sandhu001
    @13sandhu001 9 месяцев назад

    ਕਿਆ ਬਾਤ ਆ ਯੋਧੇ ਬਾਈ ❤️

  • @baljinderchaudhary1456
    @baljinderchaudhary1456 Год назад +3

    Ik din pakistan wale reaction video krde c kabaddi match di te oh keh rhe c ki punjab ch bhut top de players ne khass krke jaffi
    Tqh bhut maan mehsoos hoya

  • @mario126
    @mario126 Год назад

    Waheguru ji

  • @gurpreetbrar255
    @gurpreetbrar255 Год назад +1

    Bai jodh tuc dono brother ikathe raho

  • @navtejsinghkhosa8705
    @navtejsinghkhosa8705 Год назад

    Waheguru meaher rakhe sarbet te ji

  • @user-dr5qq3hj2h
    @user-dr5qq3hj2h 8 месяцев назад

    ਬਹੁਤ ਵਧੀਆ ਹੈ ਜੀ

  • @Happysingh-nf1ie
    @Happysingh-nf1ie Год назад

    Ghaint plyer jodha

  • @talwinderpannu
    @talwinderpannu Год назад +1

    Congratulations brother 🎉🎉

  • @ygbh7208
    @ygbh7208 5 месяцев назад +1

    Deep daburji de fan like kro❤

  • @bhinderkaur-ic9eh
    @bhinderkaur-ic9eh Год назад

    🙏🙏 waheguru chardikala vich rakhe

  • @jassugujjar4523
    @jassugujjar4523 Год назад +1

    Jodha veer zindabad

  • @gurdeepgill5224
    @gurdeepgill5224 Год назад

    Bai yada te jodha sira player te good insaan bhi❤❤

  • @rickysingh2775
    @rickysingh2775 Год назад +1

    Very very good 👍🏻

  • @balrajbrarbalrajbrar8749
    @balrajbrarbalrajbrar8749 Год назад +1

    Nice bro god bless you

  • @bikramjitsingh7105
    @bikramjitsingh7105 Год назад

    Buhat vediya galla karda veer

  • @chahalbalwant-gc1or
    @chahalbalwant-gc1or Год назад

    Great player Joda surkhpurea

  • @dalvinderguraya3366
    @dalvinderguraya3366 Год назад +5

    Bai g kabaddi de sab ton wade mal sandeep ludhar da interview karo ❤️.

  • @indersingh2319
    @indersingh2319 Год назад +3

    👍

  • @baljinderchaudhary1456
    @baljinderchaudhary1456 Год назад +3

    Ik pehlwan yah player banun lyi 3 peedhiyan lagdiyan fhr jaa ke jodhe sandeep pale bittu jehde soorme ready hunde aa
    Ehna lokan ne mazak samjya

  • @gobindbains2813
    @gobindbains2813 Год назад

    Siraaaa 22 g ❤❤

  • @HarjitSingh-kz5mo
    @HarjitSingh-kz5mo Год назад +1

    Love you bro

  • @majhewalejatt798
    @majhewalejatt798 Год назад

    Bahut vadiya insaan aah bro good luck bro

  • @SUNNY0786HK
    @SUNNY0786HK Год назад

    GREAT MAN

  • @deep_2113
    @deep_2113 Год назад +1

    Very good job sir please carry on

  • @nawabnawabjatt487
    @nawabnawabjatt487 Год назад +1

    Siraa

  • @charnikalerraidharana
    @charnikalerraidharana Год назад

    Joda bai insaan v bhoot vadiya 🙏🙏

  • @makhansingh3002
    @makhansingh3002 Год назад

    ਬਹੁਤ ਵਧੀਆ ਇਨਸਾਨ ਵੀਰ

  • @GurtejSingh-do4ou
    @GurtejSingh-do4ou Год назад +2

    Good luck bi

  • @brarbrar2636
    @brarbrar2636 Год назад +1

    Gbu beta 🙏🙏🙏🙏🙏

  • @FaraattaTv
    @FaraattaTv Год назад

    Nimrta vi bahut jadha ch . Kya baat aa siraa

  • @manjinderpal9761
    @manjinderpal9761 Год назад

    Very good nice Player

  • @gagansandhu8603
    @gagansandhu8603 Год назад +3

    Nyc bro

  • @JIND_JAAN_KABADDI_13
    @JIND_JAAN_KABADDI_13 Год назад +2

    yodhaa y tan wadda malh aa halle veere ton 10 saal hor eda e khedan di umeed krde aaaa

  • @MiXTURE..123
    @MiXTURE..123 7 месяцев назад

    Love from pakistan❤

  • @Dbbjf145
    @Dbbjf145 Год назад +1

    Top player

  • @sharanjitsinghgill7181
    @sharanjitsinghgill7181 Год назад

    Very nice g God bliss you brother

  • @jindersran6230
    @jindersran6230 Год назад

    Koi akad ni her ik nal pyer nal milda god bless you bro

  • @GurpreetSingh-je1ep
    @GurpreetSingh-je1ep Год назад +1

    Attttt jaffi a❤❤

  • @buntymaan8412
    @buntymaan8412 Год назад

    Jeonda reh vdde veer❤

  • @pardeepsingh7117
    @pardeepsingh7117 Год назад +1

    🙏🙏

  • @gurcharnsingh1389
    @gurcharnsingh1389 Год назад +1

    Jodha tera bro Manu janda a ma v kuwait c huna ma austria 🇦🇹 a

  • @BhagwantSingh-vp5oe
    @BhagwantSingh-vp5oe Год назад

    Very nice bai

  • @deep_2113
    @deep_2113 Год назад +1

    Punjab dey shan 😂😂😂😂

  • @jindersran6230
    @jindersran6230 Год назад

    Very good parson

  • @SatnamSingh-su3kq
    @SatnamSingh-su3kq Год назад

    Very good

  • @SukhwinderSingh-yz2vx
    @SukhwinderSingh-yz2vx 5 месяцев назад

    Veer jaada kera Sai va bulet v shad geA jota v te Jodha v Kalla yadha hi Sai baki 3 maare hoge akk ke shdya yaade nu

  • @desraaj3560
    @desraaj3560 Год назад +1

    Nice bro

  • @ashnikahlon8613
    @ashnikahlon8613 Год назад +1

    Nice video

  • @lovepreet7095
    @lovepreet7095 Год назад

    😊👍👍👍 🦁🦁🦁

  • @RajinderSingh-yl4iu
    @RajinderSingh-yl4iu Год назад

    Good luck veer

  • @jagjitsinghsingh119
    @jagjitsinghsingh119 Год назад +3

    Kapurthala di shan yodha surkhpuriya

  • @simarjeet2046
    @simarjeet2046 Год назад

    ❤❤❤❤

  • @imranimran-lz4re
    @imranimran-lz4re 11 месяцев назад

    Jodha veer acha palyer ha

  • @manikaushik40
    @manikaushik40 Год назад +1

    Ehta sira bnda na dove

  • @kabaddilover1720
    @kabaddilover1720 Год назад +1

    25:25#

  • @ishtiyaqchoudharykathuakha505
    @ishtiyaqchoudharykathuakha505 Год назад +1

    Nice

  • @surjitbuttar6673
    @surjitbuttar6673 Год назад

    Johda great 👍💪