ਨਵੀਂ Thar ਜਿੱਤਣ ਤੌ ਬਾਅਦ Harman Bullet Khiranwali ਦੇ ਘਰ ਦਾ ਮਾਹੌਲ | Proud Moment | Kabaddi Player

Поделиться
HTML-код
  • Опубликовано: 19 янв 2025

Комментарии • 345

  • @satojsatoj3208
    @satojsatoj3208 11 месяцев назад +174

    ਇਹ ਹੱਕਦਾਰ ਸੀ ਭਰਾ ਥਾਰ ਰੇਡਰ ਜਿੱਤਣ ਦਾ, ਮੇ ਵੀਰ ਤੇਰੀ ਵੀਡਿਉ ਤੇ ਪਹਿਲਾ ਹੀ ਕਹਿ ਤਾਂ ਸੀ ,, ਬੁੱਲਟ ਅਜੀ ਤੈਨੂ ਥਾਰ ਤੇ ਬਿਠਾ ਕੇ ਪੈਜਾ ਗੇ , ਯਾਦ ਕਰ ਵੀਰ 4 ਦਿਨ ਪਹਿਲਾ ਦੱਸ ਤਾਂ ਸੀ , ਬਹੁਤ ਖੁਸ਼ੀ ਹੋਈ 🙏

    • @MeraPindPunjabOfficial
      @MeraPindPunjabOfficial  11 месяцев назад +14

      ਵੀਰ ਤੇਰਾ ਜਿਕਰ ਹੋਇਆ ਵੀਡੀਓ ਚ

    • @satojsatoj3208
      @satojsatoj3208 11 месяцев назад +7

      @@MeraPindPunjabOfficial ਵੀਰ ਮੈ ਬਹੁਤ ਖੁਸ਼ ਹੋਇਆ ਦੇਖ ਕੇ ਮੇ ਤਾਂ ਆ ਕੈਮਿੰਟ ਪਹਿਲਾਂ ਹੀ ਕਰ ਦਿੱਤਾ ਸੀ,, ❤️❤️🙏🙏 ਖੁਸ਼ ਰਹੋ ਵੀਰ ਰੱਬ ਮੇਹਰ ਕਰੇ 🙏🙏

    • @kdsingh7309
      @kdsingh7309 11 месяцев назад +6

      @@MeraPindPunjabOfficialਸਹੀ ਆ ਭਰਾ ਮੈ ਵੀ ਦੇਖਿਆ ਸੀ ਕਮੇਂਟ ਤਾਂ ਤੇਰਾ ਪਹਿਲਾਂ ਮੈਚ ਤੋਂ ਕੱਪ ਤੋਂ ,, ਮੈਨੂੰ ਲਗਦਾ ਵੀ ਸੀ ਕਿ ਬੁੱਲਟ ਜਿੱਤੂ dedna ਕੀ ਮੈਨੂੰ ਬਾਗੜੀਆਂ ਦਾ ਨਿਊ ਹੌਲੈਂਡ ਵੀ ਬੁੱਲਟ ਜਿੱਤਦਾ ਲਗਦਾ ਸੀ ਪਰ ਕੋਈ ਗੱਲ ਨੀ ਚਲੋ,, ਜਿਹੜੀ ਗੱਲ ਆਹ ਹੋਗੀ ਕਿ ਕਮੇਂਟ ਬੁੱਲਟ ਦੇ ਘਰਦਿਆਂ ਨੇ ਵੀ ਨੋਟ ਕਰਿਆ ਇੰਨੀ ਉਮੀਦ ਨਹੀਂ ਸੀ ਕਿ ਏਦਾਂ ਹੋਊ ,, ਬਾਕੀ ਟੋਪ ਰੇਡਰਾਂ ਚ ਅੱਜ ਦੇ ਸਮੇਂ ਦਿਆਂ ਚ ਬੁੱਲਟ ਦਾ ਨਾਮ ਆ ,, ਲਗਦਾ ਸੀ ਕਿ ਤਕੜਾ ਕਰੁ ਕੰਮ ਕਿਸੇ ਦਿਨ good game ,,

    • @sarbysangha6073
      @sarbysangha6073 10 месяцев назад +1

      22 saal di umar ch ena kuj kamaya veer..shukar os waheguru da

    • @SunilKumar-hz7cw
      @SunilKumar-hz7cw 10 месяцев назад

      Shi gal aa bhji

  • @AkramAkram-nb6bh
    @AkramAkram-nb6bh 9 месяцев назад +3

    Masha allha veer g zindabad allha pak aap ki madad kare ameen I'm from Pakistan Punjab

  • @lalsingh2724
    @lalsingh2724 10 месяцев назад +31

    ਬੁਲਟ ਖੀਰਾਂ ਵਾਲੀ ਵਾਲੇ ਨੂੰ ਵਧਾਈਆਂ ਹੋਣ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @Johalmohan
    @Johalmohan 10 месяцев назад +15

    ਛੋਟੇ ਵੀਰ ਬੁੱਲਟ ਏਦਾ ਹੀ ਸਾਰੀ ਉਮਰ ਆਪਣੀ ਭੈਣ ਨੂੰ ਪਿਆਰ ਕਰਦੇ ਰਹਿਣਾ

  • @tiwanasgroup1925
    @tiwanasgroup1925 10 месяцев назад +8

    ਬਹੁਤ ਬਹੁਤ ਮੁਬਾਰਕਾਂ ਬੁਲੇਟ ਬਾਈ ਬਾਬਾ ਨਾਨਕ ਤੈਨੂੰ ਹੋਰ ਵੀ ਤਰੱਕੀਆਂ ਬਖਸ਼ਣ ਬਾਗੜੀਆ ਚ ਟਰੈਕਟਰ ਰਹਿ ਗਿਆ ਸੀ ਦੇਖ ਿਲ ਵਾਹਿਗੁਰੂ ਜੀ ਨੇ ਤੈਨੂੰ ਉਸ ਤੋਂ ਵੀ ਵੱਡੀ ਚੀਜ ਦੇ ਦਿੱਤੀ 2 ਟਰੈਕਟਰਾਂ ਦੇ ਮੁੱਲ ਦੀ ਗੱਡੀ🌹🎊🎉🙏

  • @dharmindersinghkhalsa7713
    @dharmindersinghkhalsa7713 10 месяцев назад +2

    ਬਹੁਤ ਬਹੁਤ ਵਧਾਈਆਂ ਬੁੱਲਟ ਵੀਰ ਜੀ

  • @mehndipalwan7549
    @mehndipalwan7549 11 месяцев назад +40

    ਬੁਲਟ ਵੀਰੇ ਮੁਬਾਰਕਾਂ ਹੋਣ ਵਾਹਿਗੁਰੂ ਤੈਨੂੰ ਚੜਹਦੀ ਕਲਾ ਵਿੱਚ ਰੱਖੇ

  • @avtarsandhu1976
    @avtarsandhu1976 11 месяцев назад +17

    ਘੈਂਟ ਬੰਦਾ.. ਇਹਦੀ ਇਹ ਗੱਲ ਵਧੀਆ ਲੱਗੀ, ਇਹਨੇ ਕਿਹਾ ਸੀ ਕੇ ਜੇ ਕਬੱਡੀ ਤੋਂ ਮੂੰਹ ਮੋੜੋਗੇ ਤਾਂ ਕਬੱਡੀ ਮੂੰਹ ਮੋੜ ਲੈਂਦੀ❤❤❤❤

  • @gurpalsinghsingh3210
    @gurpalsinghsingh3210 11 месяцев назад +64

    ਬੁਲਟ ਤੇਰੇ ਤੇ ਭੈਣਾ ਦਾ ਅਸ਼ੀਰਵਾਦ ਐ

  • @Gurpreetmontreal
    @Gurpreetmontreal 11 месяцев назад +28

    ਬਾਈ ਜਿਹੜਾ ਬੁਲਟ ਦਾ ਯਾਰ ਆ ਨੀਲੀ ਟੀ ਸਰਟ ਵਾਲਾ ਬੰਦਾ ਬਹੁਤ ਵਧੀਆ ❤। ਏਦਾ ਦੇ ਯਾਰ ਚਾਹੀਦੇ ਜਿਹੜੇ ਦਿਲੋ ਕਰਨ ❤। ਬਾਈ ਜੇ ਕਮਿੱਟ ਪੜਿਆ ਰਿਪਲਾਈ ਕਰੀ

  • @rajindersandhugoldysandhu7834
    @rajindersandhugoldysandhu7834 10 месяцев назад +15

    ਬੁਲੇਟ ਵੀਰ ਪਰਿਵਾਰ ਨੂੰ ਖੁਸ਼ ਦੇਖ ਕੇ ਬਹੁਤ ਖੁਸ਼ੀ ਹੋਈ ਹਮੇਸ਼ਾ ਪ੍ਰਮਾਤਮਾ ਖੁਸ਼ ਰੱਖੇ

  • @maninderpalsingh181
    @maninderpalsingh181 10 месяцев назад +3

    Rabb wargi bhain bullet de kol aa , bullet di hmesha chardi kla rahu gi , brother sister da pyaar dekh ke mann vhut khush hoya ❤
    Watching in Usa

  • @rupinderharf4517
    @rupinderharf4517 10 месяцев назад +5

    Sachhi emotional jeha hi gya bai ena pyr dekh ke behna da.. Bht vdia family simple te soojvan parivar.. Koi fukri nai.. Bulllet veer eda e rahi hmesha behna nal.. Viah karvake v behna nal vartda rhi... Bki kudi vadia labhi mera veer jehdi parivar ch thappak bna ke rakhe.. So waheguru hmesha chrdikla ch rkhe parivar nu❤❤❤❤❤❤❤

  • @friendskennel9109
    @friendskennel9109 11 месяцев назад +13

    Bullet bai bht congratulations baki bhena de pyar nl guddi teri evi chdi rehni wahguru mehra rkhe❤❤

  • @punjab00pb10
    @punjab00pb10 11 месяцев назад +8

    ਮੁਬਾਰਕਾਂ ਛੋਟੇ ਵੀਰ ਤੈਨੂੰ ਥਾਰ ਦੀਆਂ, ਰੱਬ ਚੜ੍ਹਦੀ ਕਲਾ ਵਿੱਚ ਰੱਖੇ, ਇਹੋ ਤਾਂ ਸਾਡੇ ਪੰਜਾਬ ਦਾ ਕਲਚਰ ਆ ਕਿੰਨਾ ਚਾਹ ਰਿਸ਼ਤੇਦਾਰਾ ਨੂੰ ਭੈਣਾਂ ਭਰਾਵਾਂ ਨੂੰ ਵਿਆਹ ਆਲਾ ਮਾਹੌਲ ਬਣਿਆ ਪਿਆ, ਬਾਈ ਜੇ ਹੋ ਸਕਿਆ ਤਾਂ ਫਰਿਆਦ ਦੇ ਘਰੇ ਵੀ ਜਰੂਰ ਜਾ ਕੇ ਆਈ ਵੀ ਥਾਰ ਜਿੱਤਣ ਤੋਂ ਬਾਅਦ ਕਿਹੋ ਜਿਹਾ ਮਾਹੌਲ ਆ

  • @goldymangat468
    @goldymangat468 11 месяцев назад +8

    buleet ta jit.giya.congress doda ala.vi jit jayea hun wmk❤

  • @ChetSingh-e7k
    @ChetSingh-e7k 11 месяцев назад +48

    ਬੁੱਲਟ ਵੀਰ ਥਾਰ ਜਿੱਤਣ ਤੇ ਮੁਬਾਰਕਾਂ ਤੁਸੀਂ ਆਪਣੇ ਜ਼ੋਰ ਤੇ ਥਾਰ ਜਿੱਤੀ ਆ, ਪਰ ਜੋ ਜਾਫੀ ਫਰਿਆਦ ਨੇ ਥਾਰ ਜਿੱਤੀ ਆ ਉਹ ਦੂਜੇ ਜਾਫੀ ਨਾਲ ਹੇਰ ਫੇਰ ਕਰਕੇ ਜਿੱਤੀ ਆ ਉਹ ਬਹੁਤ ਮਾੜੀ ਗੱਲ ਹੈ।ਉ

    • @GurpreetSingh-cl4fp
      @GurpreetSingh-cl4fp 11 месяцев назад +1

      Bro jdo kise gal da na pta hove phir bolida nhi hunda

  • @rajviraulakh2666
    @rajviraulakh2666 10 месяцев назад +10

    ਬਿਲਕੁਲ ਵੀਰ ਨੇ ਹਿਕ ਦੇ ਜੋਰ ਨਾਲ ਗੱਡੀ ਜਿਤੀ ਆ ਬਹੁਤ ਬਹੁਤ ਮੁਬਾਰਕਾ ਸੱਜਣਾ ਵਾਹਿਗੁਰੂ ਤਹਾਨੂੰ ਲੰਮੀਆਂ ਉਮਰਾਂ ਬਖਸ਼ਣ 🙏

  • @baljindersingh9030
    @baljindersingh9030 11 месяцев назад +14

    22 ਪੂਰਾ ਹੱਕਦਾਰ ਸੀ. ਜਿਓੰਦਾ ਵਸਦਾ ਰਹਿ ਵੀਰ. ਯਾਰ ਬੇਲੀ ਵੀ ਚੰਗੇ ਨੇ 22 de👍👍👍

  • @PammaGill-z3t
    @PammaGill-z3t 11 месяцев назад +28

    2023-24 ਸਾਲ ਦਾ ਸਭ ਤੋਂ ਖਰਾ ਰੇਡਰ ਬੁਲਟ ਸਿੱਧੀਆਂ ਨੀਤਾਂ ਨੂੰ ਮੁਰਾਦਾਂ ਐਵੇਂ ਨੀ ਕਿਹਾ ਸਿਆਣਿਆਂ ਨੇ ਦੁੱਲਾ ਵੀ ਵਧੀਆ ਇਨਸਾਨ ਪਹਿਲੀ ਵਾਰ ਗੱਲਾਂ ਸੁਣੀਆਂ ❤❤

  • @Scaniatransporto
    @Scaniatransporto 10 месяцев назад +2

    ਮੁਬਾਰਕਾਂ ਵੀਰ ਨੂੰ ਬਾਬੇ ਬਾਲਕ ਨਾਥ ਦੀ ਜਿਨਾ ਭਗਤਾਂ ਉੱਤੇ ਕਿਰਪਾ ਬਸ ਇਦਾ ਹੀ ਮੌਕੇ ਦਾ ਗਿਫਟ ਮਿਲਦਾ ਹੈ

  • @manmindersingh5711
    @manmindersingh5711 11 месяцев назад +33

    Rab wargi ਭੈਂਣ jhede ghar hove oh pra kive na jitu ❤congratulation bulat veer❤️🙏

  • @gurditsingh1792
    @gurditsingh1792 10 месяцев назад +4

    ਜੋਤੇ ਭਾਅ ਅਤੇ ਬੁਲਟ ਵੀਰ ਵਰਗੀ ਨਿਮਰਤਾ ਬਹੁਤ ਘੱਟ ਬੰਦਿਆਂ ਵਿੱਚ ਹੁੰਦੀ ਹੈ
    ਬਹੁਤ ਬਹੁਤ ਮੁਬਾਰਕਾਂ ਭਾਅ ❤

  • @PavitterBrarBrar
    @PavitterBrarBrar 11 месяцев назад +12

    Family ਬਹੁਤ ਖੁਸ਼ ਵਾਹਿਗੁਰੂ ਏਦਾਂ ਹੀ ਖੁਸ਼ ਰੱਖੇ congratulations 🎊 Harman ਵੀਰ

  • @rajinderaustria7819
    @rajinderaustria7819 10 месяцев назад +5

    ਦੋਆਬਾ ਕੱਬਡੀ ਖੇਡ ਦੀ ਜੜ੍ਹ ਹੈ ਚਲੋ ਹੁਣ ਤੇ ਸਾਰੇ ਪੰਜਾਬ ਵਿਚੋਂ ਮੁੰਡੇ ਖੇਡਦੇ ਹਨ ਸ਼ੁਰੂਆਤ ਕਪੂਰਥਲਾ , ਜਲੰਧਰ ਤੋਂ ਹੀ ਹੋਈ ਹੈ
    RAJINDER SINGH AUSTRIA
    (VIENNA)

  • @gurisidhu1947
    @gurisidhu1947 11 месяцев назад +9

    ਬੁਲਟ ਨੇਂ ਮਿਹਨਤ ਕੀਤੀ ਆ ਬਾਈ ਇੱਕ ਗੱਲ ਦੇਖੀ ਆ ਮੈਂ ਜਦੋਂ ਪੁਇਟ ਲੈਦਾ ਨੀਵੀ ਪਾ ਕਿ ਪਲੇ ਆਉਦਾ ਜਦੋਂ ਅੱਕਿਆ ਹੁੰਦਾ ਥਾਪੀ ਮਾਰਦਾ ਉਹ ਗੱਲ ਵੱਗਰੀ ਆ ਪਰ

  • @BholasinghSingh-f9n
    @BholasinghSingh-f9n 11 месяцев назад +4

    ਬੁੱਲਟ ਵੀਰੇ ਬਹੁਤ ਬਹੁਤ ਮੁਬਾਰਕਾ 🎉🎉🎉🎉🎉

  • @babbusingh181
    @babbusingh181 10 месяцев назад +1

    ਮੁਬਾਰਕਾਂ ਵੀਰ ਨੂੰ

  • @jagdeepsidhu1313
    @jagdeepsidhu1313 10 месяцев назад +3

    ਬਹੁਤ ਬਹੁਤ ਮੁਬਾਰਕਾਂ ਵੀਰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਦੇਵੇ ਸਾਰਾ ਪਰਿਵਾਰ ਬਹੁਤ ਵਧੀਆ 🥰👍👍

  • @gurjantgill1508
    @gurjantgill1508 10 месяцев назад +8

    ਵਧਾਈਆਂ ਹੋਣ ਭਲਵਾਨ ਜੀ ❤️😍

  • @mohindersingh4138
    @mohindersingh4138 10 месяцев назад +1

    ਸ਼ੇਰਾ ਵਾਹਿਗੁਰੂ ਅਤੇ ਵਡਿਆਂ ਦਾ ਸਤਿਕਾਰ ਕਰਨਾ ਨਾ ਭੁੱਲਣਾ, ਖੇਡਣ ਵੇਲੇ ਨਿਮਰਤਾ ਰੱਖਣੀ, ਭਾਵੇਂ ਜਾਫੀ ਅਗੋਂ ਕੁੱਝ ਵੀ ਕਹੇ ਜਾਂ ਕਰੇ,ਫਲ ਨੀਵਿਆਂ ਰੁੱਖਾਂ ਨੂੰ ਲਗਦੇ, ਵਧਾਈਆਂ ਸ਼ੇਰਾ ਤੇਰੀ ਗੇਮ ਅਤੇ ਥਾਰ ਜਿੱਤਣ ਤੇ । ਵਲੋਂ ,ਮਹਿੰਦਰ ਸਿੰਘ ਬਹਾਦਰ ਪੁਰ ਤਹਿਸੀਲ ਬੁਢਲਾਡਾ ਮਾਨਸਾ ਤੁਹਾਡੀ ਗੇਮ ਦਾ ਫੈਵਰਟ

  • @Arjan7428
    @Arjan7428 11 месяцев назад +34

    ਮੈਨੂੰ ਤਾ ਦਿੱਲੋ ਬਹੁਤ ਖੁਸ਼ੀ ਹੋਈ ਬੁਲਟ ਗੱਡੀ ਜਿੱਤਿਆ ਭੈਣ ਚੋਂਦ ਸਾਡੇ ਪੰਜਾਬ ਦੇ ਬੰਦੇ ਹੀ ਮੱਚੀ ਗਏ ਉਸ ਦਿਨ ਯਰ ਆਪਣੇ ਪੰਜਾਬ ਦੇ ਪਲੇਅਰ ਨੂੰ ਸਪੋਟ ਕਰੋ

  • @Sandhu-bs6kv
    @Sandhu-bs6kv 11 месяцев назад +11

    ਮੇਹਨਤ ਦੇ ਰੰਗ ਬਹੋਤ ਵਧੀਆ ਖਿਡਾਰੀ ਹੈ ਵੀਰ ਵਾਹਿਗੂਰੂ ਕਿਰਪਾ ਕਰਨ

  • @jasschahal5578
    @jasschahal5578 11 месяцев назад +22

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾ ਬੁਲਟ ਵੀਰ ਨੂੰ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ

  • @DeepSatike-w3k
    @DeepSatike-w3k 10 месяцев назад +4

    ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @Harpreetsingh-vl4ku
    @Harpreetsingh-vl4ku 10 месяцев назад +3

    ਹਰਮਨ ਵੀਰੇ ਬਹੁਤ ਬਹੁਤ ਮੁਬਾਰਕਾਂ

  • @JASSAJATT42
    @JASSAJATT42 11 месяцев назад +12

    Heera banda bullet bhra nu baba hamesha chardikla ch rakhe ❤❤🎉🎉

  • @sonukaler6900
    @sonukaler6900 10 месяцев назад +6

    🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬਾਬਾ ਜੀ ਸਰਬੱਤ ਦਾ ਭਲਾ ਕਰੋ ਜੀ ਬਾਬਾ ਜੀ🙏🙇🙇🙇🙇🙇

  • @Sandhu_Uk47
    @Sandhu_Uk47 11 месяцев назад +11

    Sari Family bhut vdiya Bullet veer Waheguru Ji ida e Chrdi Kla wich rakhn Sare players nu ❤❤❤❤❤❤

  • @Jaspreetkaurpawar680
    @Jaspreetkaurpawar680 11 месяцев назад +6

    Wow bullet has so sweet family. They are so cute and innocent 😇

  • @gurbaxsingh1581
    @gurbaxsingh1581 11 месяцев назад +2

    Bullet is really Bullet. Happy win. Congratulations.

  • @GurmeetSingh-yh7dn
    @GurmeetSingh-yh7dn 10 месяцев назад +8

    ਕਿੰਨਾ ਖੁਸ਼ ਪਰਿਵਾਰ ਹਾ ਵਾਹਿਗੁਰੂ ਜੀ ਹਮੇਸਾ ਰੱਖੇ

  • @SandeepSingh-wb1vo
    @SandeepSingh-wb1vo 11 месяцев назад +2

    Bhut wadiya bai bult....ghar pariwar di khushi dekh k bhut jyada wadiya lga..jug jug jiyoo💞💐🙏

  • @jaswindersingh-ew7mr
    @jaswindersingh-ew7mr 10 месяцев назад +1

    ਬੁਲਟ ਬਹੁਤ ਦੁਆਵਾਂ ਤੇਰੇ ਨਾਲ ❤❤

  • @jogasinghsandhu5325
    @jogasinghsandhu5325 10 месяцев назад +1

    ਬਹੁਤ ਵਧੀਆ ਖਿਡਾਰੀ ਬੁੱਲਟ ਖੀਰਾਂਵਾਲ

  • @intzarkhan6000
    @intzarkhan6000 11 месяцев назад +2

    Congratulations bullet bai saaryaan nu special haar paun vaali sister g nu rab tuhanu hamesha khush rakhe

  • @sharnimalhi7990
    @sharnimalhi7990 10 месяцев назад +1

    ਅੱਜ ਦੇ ਟਾਇਮ ਦਾ ਸਿਰਾ ਰੇਡਰ ਬੁੱਲਟ ਖੀਰਾ ਵਾਲੀ ਬਹੁਤ ਬਹੁਤ ਵਧਾਈਆ ਭਰਾ ਨੂੰ

  • @fandtodasukhmanarsh164
    @fandtodasukhmanarsh164 11 месяцев назад +3

    ਦਿਲ ਖੁਸ਼ ਹੋ ਗਿਆ ਵੀਰ ਜੀ

  • @AshokSingh-en4vj
    @AshokSingh-en4vj 11 месяцев назад +3

    Bullet phalwan CONGRATULATIONS BEST OF LUCK...

  • @GurpreetSingh-zb8fl
    @GurpreetSingh-zb8fl 10 месяцев назад +3

    ਮੁਬਾਰਕਾਂ ਵੀਰ ਨੰ

  • @sukhsingh9908
    @sukhsingh9908 10 месяцев назад +1

    Nice faimly 22 bullet di khus rhe veer eda wmk

  • @netarpalsinghchoudhary9308
    @netarpalsinghchoudhary9308 11 месяцев назад +3

    Congratulations to bullet & faryad

  • @kuldeepsabharwal4417
    @kuldeepsabharwal4417 11 месяцев назад +7

    Dulla Khirawali Ghaint bnda ❤

  • @Happysandhu-i8s
    @Happysandhu-i8s 10 месяцев назад +2

    ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @balrajsingharmwrestler4391
    @balrajsingharmwrestler4391 10 месяцев назад

    Best video lgi dil khush ho gya dekh ke bht vdia insan bullet

  • @gurjantss3960
    @gurjantss3960 11 месяцев назад +6

    Sira bnda va bullet veer wmk veer ta❤❤

  • @rajindersandhugoldysandhu7834
    @rajindersandhugoldysandhu7834 11 месяцев назад +3

    ਵਧਾਈਆ ਵੀਰ 🎉

  • @ParamSingh-kb8kh
    @ParamSingh-kb8kh 7 месяцев назад

    Bullet Veera Heera Banda yr ❤😘

  • @preetrangi001
    @preetrangi001 10 месяцев назад +2

    Bahut bahut Mubarak ho❤e bullet veer.

  • @H33RA_CH33MA
    @H33RA_CH33MA 11 месяцев назад +2

    Mubarkan veere bahut khushi hoyi god bless u👏👏👏👏

  • @jatinderkumar7005
    @jatinderkumar7005 11 месяцев назад +7

    Sister kar ka bai sab khush bullet veer

  • @kabaddiupdat2426
    @kabaddiupdat2426 10 месяцев назад +2

    Congratulations bullet ❤❤ pra nu

  • @RavindersinghDhiman-c3t
    @RavindersinghDhiman-c3t 10 месяцев назад +2

    Bai damm v rakhda jitn da congrats bro

  • @butasingh7729
    @butasingh7729 11 месяцев назад +3

    Bahut vadia suhba da banda built veer mera fvrt paleyar aa veer waheguru ne chahya kadi ta milna bai ni congratulations mere sohne veer nu 🎉🎉🎉🎉

  • @inderjeet7414
    @inderjeet7414 11 месяцев назад +3

    Bullet god bless you putt ji❤

  • @g.s.dhaliwaldhaliwal159
    @g.s.dhaliwaldhaliwal159 11 месяцев назад +2

    Bahut ghaint bnda ❤❤❤❤❤ congratulations veer

  • @sarbatdabhalacharitabletrust
    @sarbatdabhalacharitabletrust 10 месяцев назад

    bhut vdhia lga , bai tuc b bhut vdhia kam krde pye oo jo players di niji life bare janpehchan krvonde ho ,nahi tan bina janeplyers di apne mano kise vi tra di shvi bnake dekhde rehnde lok asal sach reh janda good job bai

  • @gsingh643
    @gsingh643 11 месяцев назад +2

    Bahut khushi aa bai ik young bannda jittya, bahut bahut vadayian,
    Par jo os din cup te hoya ja kabaddi ch ho riha oh kabaddi layi bahut mara a👍🏻

  • @ParminderSingh-jv2kl
    @ParminderSingh-jv2kl 10 месяцев назад +2

    Waheguru ji God bless all brothers Waheguru ji Good interview

  • @SimranSingh-nz3op
    @SimranSingh-nz3op 11 месяцев назад +2

    Bulat bir ji nu sada chardikala sada chardikala bir Bulat

  • @Laadla305
    @Laadla305 10 месяцев назад +3

    Bhot bhot mubarka bai 🎉

  • @DabuMinghani
    @DabuMinghani 10 месяцев назад +1

    Bult veere bhut Khushi hoi yr congratulations for brother

  • @AmandeepSingh-bu4wn
    @AmandeepSingh-bu4wn 11 месяцев назад +5

    ਬਹੁਤ ਬਹੁਤ ਵਧਾਈ ਜੀ

  • @BalwinderSingh-bh5un
    @BalwinderSingh-bh5un 10 месяцев назад

    Bahut Khushi Hoi veer saari famly da pyr dekh k rbb chrdi kla ch rkhe dulle nu Heera Bnda❤

  • @gurpreetSingh-ce3ch
    @gurpreetSingh-ce3ch 10 месяцев назад

    Sister sonu bro he gold dita a waheguru ji ne waheguru ji khus rakhn hmesa sonu bhut khusi hoi

  • @subashmehla5543
    @subashmehla5543 11 месяцев назад +1

    shari family bhot khus h parmatma sub nu khus rakhi ram ram bhai sharya na

  • @sajidmanj9192
    @sajidmanj9192 11 месяцев назад +5

    Mash ahlla Mubarak ho Veer ji I m from Pakistan punjab Faisalabad

  • @tejjinderusman9386
    @tejjinderusman9386 11 месяцев назад +3

    Bohot khushi hoi sab nu khush vekh k

  • @jasajatt4096
    @jasajatt4096 10 месяцев назад +2

    Waheguru ji tera shoker

  • @sukhbeerbrar5423
    @sukhbeerbrar5423 5 месяцев назад

    ❤❤❤❤❤❤ ਵਧਾਈਆਂ ਹੋਵਣ ਜੀ

  • @Ajaykabaddipb29
    @Ajaykabaddipb29 11 месяцев назад +4

    Siraa bro ❤

  • @harmandeep6457
    @harmandeep6457 11 месяцев назад +1

    Bullet de jitte di Sachi bahut Khushi hoi Aa

  • @avtargrewal2489
    @avtargrewal2489 11 месяцев назад +3

    Bhut khushi hoye veeere bolit thar te char gya 😊😊

  • @SunnyrattanRattan
    @SunnyrattanRattan 11 месяцев назад +5

    Waheguru g Kirpa rakhan 🙏🏻🙏🏻

  • @SurjitSingh-dq6cq
    @SurjitSingh-dq6cq 11 месяцев назад +5

    He deserved for it, he played very well, Congratulations younger brother 👍👍👍👍🙏🙏🙏🙏

  • @bhandalvlogs1332
    @bhandalvlogs1332 11 месяцев назад +4

    Waheguru eda hi mher rkhe

  • @saabdhaliwal9169
    @saabdhaliwal9169 10 месяцев назад

    Waheguru Ji chardikala bakshe veer nu pana nu buht soni video mobrka sare pariwar nu waheguru ji waheguru ji

  • @sukhdevdhillon3941
    @sukhdevdhillon3941 10 месяцев назад

    Congratulations Bullet Veer Rab Mehar Kre

  • @sangramsingh561
    @sangramsingh561 11 месяцев назад +5

    Waheguru Chardiklla kra bai sara parivar di lambi umar kra
    Ta es bhan di khushiyaan nu hor dugnaa kra ❤❤❤🙏

  • @torantojatt4573
    @torantojatt4573 10 месяцев назад +2

    Congratulations brother 🎉🎉 fariyad ne v apne damm te jitti a

  • @sukhdevraj5202
    @sukhdevraj5202 11 месяцев назад +5

    mubarkan ❤❤❤❤

  • @JaspreetSingh-it3qh
    @JaspreetSingh-it3qh 10 месяцев назад +2

    Congratulations bai sari family nu 💖 🎉

  • @GillSukhjeetSingh-l8b
    @GillSukhjeetSingh-l8b 10 месяцев назад +2

    You r Luck boy ❤

  • @singhsandeep27
    @singhsandeep27 10 месяцев назад +2

    Y deserve krda c. Main live dekhea c match❤

  • @healthhr1813
    @healthhr1813 11 месяцев назад +4

    Mubaraka veere

  • @sewaksidhu8032
    @sewaksidhu8032 11 месяцев назад +4

    Sahi ghre gyi aa thar ❤

  • @kabaddi.pb32
    @kabaddi.pb32 11 месяцев назад +1

    Bullet brother boht boht mubaraka 🎉🎉

  • @harryboparai9742
    @harryboparai9742 11 месяцев назад +2

    Mubaraka bauht bauht brother ❤

  • @JagjitsinghCheema-zu1sx
    @JagjitsinghCheema-zu1sx 11 месяцев назад +6

    ਬਹੁਤ ਬਹੁਤ ਮੁਬਾਰਕਾਂ ਜੀ

  • @happydharamkotia5062
    @happydharamkotia5062 9 месяцев назад

    Sirra Bullet veere chak de fatte