Mera Pind Punjab Official
Mera Pind Punjab Official
  • Видео 477
  • Просмотров 15 306 667
ਗਰੀਬੀ ਨੇ ਰੋਲ ਦਿੱਤਾ ਚੋਟੀ ਦਾ ਕਬੱਡੀ ਖਿਡਾਰੀ Galla Bahua ਕੀਵੇ ਫ਼ਿਲਮੀ ਸਟਾਈਲ ‘ਚ ਫੱਕਰ ਖਿਡਾਰੀ ਨਾਲ ਕੀਤਾ ਧੋਖਾ?
ਗਰੀਬੀ ਨੇ ਰੋਲ ਦਿੱਤਾ ਚੋਟੀ ਦਾ ਕਬੱਡੀ ਖਿਡਾਰੀ Galla Bahua ਕੀਵੇ ਫ਼ਿਲਮੀ ਸਟਾਈਲ ‘ਚ ਫੱਕਰ ਖਿਡਾਰੀ ਨਾਲ ਕੀਤਾ ਧੋਖਾ?
Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.
#kabaddiplayer #interview #gallabahua #truestory #support #emotional #share #palajalalpuria #arshchohla #dullabagga #mangibaggapind #player #love
Просмотров: 53 144

Видео

ਅੱਜ ਸ਼ੀਲੂ ਜਾਂ ਫੇਰ ਘਾਂਗੇ ਵਾਲਾ.. ਕੌਣ ਜੱਫੇ ਲਾਉਂਦਾ..? Shakarpur Vs Jandu Singha | Fariyad | Shahjji
Просмотров 35 тыс.16 часов назад
ਅੱਜ ਸ਼ੀਲੂ ਜਾਂ ਫੇਰ ਘਾਂਗੇ ਵਾਲਾ.. ਕੌਣ ਜੱਫੇ ਲਾਉਂਦਾ..? Shakarpur Vs Jandu Singha | Fariyad | Shahjji #kabaddi #ambasursingh #gurwinderghanga #shilluvahuakbarpur #kabaddi365 #showmatch #kabaddivideo #shahjji
Jandu Singha Kabaddi Cup | Vlog | Shillu Bahu Akbarpur | Amba Sur Singh | Inderjeet Kalsian
Просмотров 17 тыс.День назад
Jandu Singha Kabaddi Cup | Vlog | Shillu Bahu Akbarpur | Amba Sur Singh | Inderjeet Kalsian #vlog #kabaddi #player #kabaddi365
Sukh Pattar Kabaddi Player | Interview | True Story | Aman Pattar
Просмотров 6 тыс.21 день назад
Sukh Pattar Kabaddi Player | Interview | True Story | Aman Pattar #kabaddi #player #interview #livekabaddi #truestory #share #like #trendingnow
ਡਾਕਟਰਾਂ ਨੇ ਨਿਰਾ ਲੋਹਾ ਭਰੀਆ ਸਰੀਰ ‘ਚ ਪਰ ਜਿਗਰਾ ਦੇਖੋ | Dharma Dandupuria | Khushi Duggan | Sukha Bhandal
Просмотров 9 тыс.21 день назад
ਡਾਕਟਰਾਂ ਨੇ ਨਿਰਾ ਲੋਹਾ ਭਰੀਆ ਸਰੀਰ ‘ਚ ਪਰ ਜਿਗਰਾ ਦੇਖੋ | Dharma Dandupuria | Khushi Duggan | Sukha Bhandal #khushiduggan #kabaddi #player #sukhabhandal #livekabaddi #kabaddi365 #playerlife
ਵੱਡੇ ਖਿਡਾਰੀਆਂ ਨੇ ਮੇਰੇ ਨਾਲ ਧੋਖਾ ਕੀਤਾ Monu Udhowalia Kabaddi Player | Interview | True Story
Просмотров 14 тыс.Месяц назад
ਵੱਡੇ ਖਿਡਾਰੀਆਂ ਨੇ ਮੇਰੇ ਨਾਲ ਧੋਖਾ ਕੀਤਾ Monu Udhowalia Kabaddi Player | Interview | True Story #interview #kabaddi #player #life #story #livekabaddi #trendingnow #kabaddiplayer Hey friends, Deepak Sharma this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate. Business Inquiries, Sponsors & Colla...
ਮਾੜੀ ਗੱਲ ਆ ਪਿੰਡ ਵਾਲਿਆ ਦੀ "ਉਸਤਾਦ ਗੁੱਸੇ ਹੋ ਗਿਆ” Surkhpur Kabaddi Cup | Vlog | Gaggi Khiranwali
Просмотров 12 тыс.Месяц назад
ਮਾੜੀ ਗੱਲ ਆ ਪਿੰਡ ਵਾਲਿਆ ਦੀ "ਉਸਤਾਦ ਗੁੱਸੇ ਹੋ ਗਿਆ” Surkhpur Kabaddi Cup | Vlog | Gaggi Khiranwali #kabaddi #player #lifestyle #pinkajarg #love #support #livekabaddi #kabaddi365 #like #share
Kabaddi Cup Vlog | Bullet Khiranwali | Jota Mehmadwal | Jodha Sarpanch Sangojla | Lovely Mehmadwal
Просмотров 15 тыс.Месяц назад
Kabaddi Cup Vlog | Bullet Khiranwali | Jota Mehmadwal | Jodha Sarpanch Sangojla | Lovely Mehmadwal #kabaddi #cup #vlog #livekabaddi #player #lifestyle
⁠Gopi Frandipur ਨੇ ਜਦੋਂ Peetar ਦੇ ਮਾਰਿਆ ਤੇਗਾ | ਸਰੀਰ ਹਿੱਲ ਗਿਆ ਪੂਰਾ @GopiFrandipuria1984
Просмотров 22 тыс.Месяц назад
Gopi Frandipur ਨੇ ਜਦੋਂ Peetar ਦੇ ਮਾਰਿਆ ਤੇਗਾ | ਸਰੀਰ ਹਿੱਲ ਗਿਆ ਪੂਰਾ Arsh Buklanwal Amrit Madopur Karan #vlog #kabaddi #cup #player #livekabaddi #gopifrandipur #dullabagga Hey friends, Deepak Sharma this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate. Business Inquiries, Sponsors & Collaborat...
2 ਭਤੀਜੇ ਅਤੇ ਭਰਾ ਦੀ ਮੌ+ਤ ਤੋਂ ਬਾਅਦ ਮੇਰੇ ਤੇ ਝੂਠਾ ਕੇਸ ਪਾ ਦੀਤਾ | Kaddi Jandu Singha | Emotional Story
Просмотров 12 тыс.Месяц назад
2 ਭਤੀਜੇ ਅਤੇ ਭਰਾ ਦੀ ਮੌ ਤ ਤੋਂ ਬਾਅਦ ਮੇਰੇ ਤੇ ਝੂਠਾ ਕੇਸ ਪਾ ਦੀਤਾ | Kaddi Jandu Singha | Emotional Story #interview #kabaddi #player #life #story #livekabaddi #trendingnow #kabaddiplayer Hey friends, Deepak Sharma this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate. Business Inquiries, Sponsors &...
Resham Indgarh Kabaddi Player Family Interview | True Story | Malwa Kabaddi
Просмотров 32 тыс.Месяц назад
Resham Indgarh Kabaddi Player Family Interview | True Story | Malwa Kabaddi #interview #kabaddi #player #life #story #livekabaddi #trendingnow #kabaddiplayer Hey friends, Deepak Sharma this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate. Business Inquiries, Sponsors & Collaboration 📧 Emai...
Vlog with Jaggu Chohla | Happy Chohla | Sukhman Chohla | Preet Ladhu
Просмотров 28 тыс.Месяц назад
Vlog with Jaggu Chohla | Happy Chohla | Sukhman Chohla | Preet Ladhu Happy Chohla Channel youtube.com/@Happychohlasahib_kabaddi?si=7At6VlzAG-0WB35- #interview #kabaddi #player #life #story #livekabaddi #trendingnow #kabaddiplayer Hey friends, Deepak Sharma this side & thank alot for watching my videos. Please "LIKE" the video if you enjoyed watching or also "COMMENT" if you want to Suggest some...
ਪਿੰਡ ਵਾਲਿਆ ਦਾ ਪਿਆਰ ਦੇਖ Fariyad Ali ਅਤੇ Shajji Shakarpur ਹੋਏ ਭਾਵੁਕ | Grand Welcome | Proud Moment
Просмотров 28 тыс.2 месяца назад
ਪਿੰਡ ਵਾਲਿਆ ਦਾ ਪਿਆਰ ਦੇ Fariyad Ali ਅਤੇ Shajji Shakarpur ਹੋਏ ਭਾਵੁਕ | Grand Welcome | Proud Moment #interview #kabaddi #player #life #story #livekabaddi #trendingnow #kabaddiplayer Hey friends, Deepak Sharma this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate. Business Inquiries, Sponsors & ...
Meet Shajji Shakarpur Kabaddi Player | Proud Moment | Fariyad Ali | True Story
Просмотров 127 тыс.2 месяца назад
Meet Shajji Shakarpur Kabaddi Player | Proud Moment | Fariyad Ali | True Story #interview #kabaddi #player #life #story #livekabaddi #trendingnow #kabaddiplayer Hey friends, Deepak Sharma this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate. Business Inquiries, Sponsors & Collaboration 📧 E...
ਕਬੱਡੀ ਖਿਡਾਰੀ Fariyad ਅਤੇ Chragdeen Mahianwal ਦੀਆਂ ਬੇਬਾਕ ਗੱਲਾਂ | Ruppa Indgarh | True Story
Просмотров 38 тыс.2 месяца назад
ਕਬੱਡੀ ਖਿਡਾਰੀ Fariyad ਅਤੇ Chragdeen Mahianwal ਦੀਆਂ ਬੇਬਾਕ ਗੱਲਾਂ | Ruppa Indgarh | True Story #interview #kabaddi #player #life #story #livekabaddi #trendingnow #kabaddiplayer Hey friends, Deepak Sharma this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate. Business Inquiries, Sponsors & Colla...
ਜਦੋ 2 ਪਿੰਡਾਂ ਦੀ ਲਾਗਡਾਟ ਦੋਰਾਨ ਹੋਇਆ ਕਬੱਡੀ ਦਾ ਫਾਈਨਲ ਮੈਚ | Pali Khojewal Kabaddi Player Interview
Просмотров 7 тыс.2 месяца назад
ਜਦੋ 2 ਪਿੰਡਾਂ ਦੀ ਲਾਗਡਾਟ ਦੋਰਾਨ ਹੋਇਆ ਕਬੱਡੀ ਦਾ ਫਾਈਨਲ ਮੈਚ | Pali Khojewal Kabaddi Player Interview
ਹਰਜੀਤ ਬਰਾੜ ਬਾਜਾਖਾਨਾ ਦੀਆਂ ਉਹ ਗੱਲਾਂ ਜੋ ਹਰ ਕੋਈ ਜਾਨਣਾ ਚਾਹੁੰਦਾ | Harjeet Brar Kabaddi Player | Home Tour
Просмотров 29 тыс.2 месяца назад
ਹਰਜੀਤ ਬਰਾੜ ਬਾਜਾਖਾਨਾ ਦੀਆਂ ਉਹ ਗੱਲਾਂ ਜੋ ਹਰ ਕੋਈ ਜਾਨਣਾ ਚਾਹੁੰਦਾ | Harjeet Brar Kabaddi Player | Home Tour
Best Kabaddi Match | ਵਰ੍ਹ ਦੀਆ ਚਪੇੜਾ 'ਚ ਦੇਖੋ ਕਿਵੇ ਨੱਚਦੇ ਫਿਰਦੇ Yaad Kotli | Bana | Rubi | Gurpreet
Просмотров 1,4 тыс.2 месяца назад
Best Kabaddi Match | ਵਰ੍ਹ ਦੀਆ ਚਪੇੜਾ 'ਚ ਦੇਖੋ ਕਿਵੇ ਨੱਚਦੇ ਫਿਰਦੇ Yaad Kotli | Bana | Rubi | Gurpreet
ਗਰਾਉਂਡ ਪਿੱਛੇ ਕਬੱਡੀ ਖਿਡਾਰੀ ਦੀਸ਼ੇ ਚੱਕਾ ਵਾਲੇ ਦੀ ਅਸਲ ਜ਼ਿੰਦਗੀ | Muppi Uggi Kabaddi Player Emotional Story
Просмотров 6 тыс.2 месяца назад
ਗਰਾਉਂਡ ਪਿੱਛੇ ਕਬੱਡੀ ਖਿਡਾਰੀ ਦੀਸ਼ੇ ਚੱਕਾ ਵਾਲੇ ਦੀ ਅਸਲ ਜ਼ਿੰਦਗੀ | Muppi Uggi Kabaddi Player Emotional Story
ਮਦਦ ਤਾਂ ਕੀ ਕਰਨੀ ਕਬੱਡੀ ਖਿਡਾਰੀ ਦਾ ਮਿਹਨਤ ਵਾਲਾ ਰੱਸਾ ਤੇ ਟਾਇਰ ਹੀ ਸਾ ੜ ਦਿੱਤਾ Gagan Sumal Kheri | Interview
Просмотров 19 тыс.3 месяца назад
ਮਦਦ ਤਾਂ ਕੀ ਕਰਨੀ ਕਬੱਡੀ ਖਿਡਾਰੀ ਦਾ ਮਿਹਨਤ ਵਾਲਾ ਰੱਸਾ ਤੇ ਟਾਇਰ ਹੀ ਸਾ ੜ ਦਿੱਤਾ Gagan Sumal Kheri | Interview
ਮਾਲਵੇ ਚ ਕਿਵੇਂ ਹੁੰਦਾ ਖਿਡਾਰੀਆਂ ਨਾਲ ਧੱਕਾ? Chrag Deen Mahianwal | Roopa Indgarh | Kabaddi Truth
Просмотров 20 тыс.3 месяца назад
ਮਾਲਵੇ ਚ ਕਿਵੇਂ ਹੁੰਦਾ ਖਿਡਾਰੀਆਂ ਨਾਲ ਧੱਕਾ? Chrag Deen Mahianwal | Roopa Indgarh | Kabaddi Truth
Meet Sunil Dosanjh Kabaddi Player | @cristiano Jeevan Manuke Gill | Sandeep Doda | Gurpreet
Просмотров 10 тыс.3 месяца назад
Meet Sunil Dosanjh Kabaddi Player | @cristiano Jeevan Manuke Gill | Sandeep Doda | Gurpreet
Meet Tirth Phagwara Pehalwan | Interview | Jassa Patti | Pritpal Phagwara
Просмотров 38 тыс.3 месяца назад
Meet Tirth Phagwara Pehalwan | Interview | Jassa Patti | Pritpal Phagwara
ਆਹ ਗੱਲਾਂ ਕਰਕੇ ਕਬੱਡੀ ਪਿੱਛੇ ਜਾ ਰਹੀ Bittu Khiwa Kabaddi Pkayer (M) +1 (310) 200-4734
Просмотров 5 тыс.3 месяца назад
ਆਹ ਗੱਲਾਂ ਕਰਕੇ ਕਬੱਡੀ ਪਿੱਛੇ ਜਾ ਰਹੀ Bittu Khiwa Kabaddi Pkayer (M) 1 (310) 200-4734
ਮੈਂ ਸਟਾਰ ਕਹਾਉਣ ਦੇ ਚੱਕਰ ‘ਚ ਆਪਣਾ ਸਰੀਰ ਖਰਾਬ ਕਰ ਲਿਆ Kaddi Jandu Singha Kabaddi Player Interview
Просмотров 71 тыс.3 месяца назад
ਮੈਂ ਸਟਾਰ ਕਹਾਉਣ ਦੇ ਚੱਕਰ ‘ਚ ਆਪਣਾ ਸਰੀਰ ਖਰਾਬ ਕਰ ਲਿਆ Kaddi Jandu Singha Kabaddi Player Interview
ਸੁਪਰਸਟਾਰਾਂ ਦੀ ਵੱਡੀ ਟੱਕਰ 2009 ਦਾ ਕੈਨੇਡਾ ਕੱਪ ਦਾ ਸੈਮੀਫਾਈਨਲ | ਸਪੀਡ ਚੈੱਕ ਕਰੋ ਮੱਲਾਂ ਦੀ
Просмотров 10 тыс.3 месяца назад
ਸੁਪਰਸਟਾਰਾਂ ਦੀ ਵੱਡੀ ਟੱਕਰ 2009 ਦਾ ਕੈਨੇਡਾ ਕੱਪ ਦਾ ਸੈਮੀਫਾਈਨਲ | ਸਪੀਡ ਚੈੱਕ ਕਰੋ ਮੱਲਾਂ ਦੀ
Best Kabaddi Match | Gurjeet Toot | Kuljita | Ekam Hathur | Bittu Dugal | Seera Pitho | Canada 🇨🇦Cup
Просмотров 73 тыс.4 месяца назад
Best Kabaddi Match | Gurjeet Toot | Kuljita | Ekam Hathur | Bittu Dugal | Seera Pitho | Canada 🇨🇦Cup
Best Kabaddi Match 2009 | Ontario vs Usa | Canada Kabaddi Cup
Просмотров 2,1 тыс.4 месяца назад
Best Kabaddi Match 2009 | Ontario vs Usa | Canada Kabaddi Cup
ਕਿਵੇਂ ਖਿਡਾਰੀਆਂ ਤੋਂ ਘਰਾਂ ਦਾ ਕੰਮ ਤੇ ਮੰਝਾਂ ਨੂੰ ਪੱਠੇ ਪਵਾਏ ਜਾਂਦੇ Dharma Dandupuria Kabaddi Player
Просмотров 12 тыс.4 месяца назад
ਕਿਵੇਂ ਖਿਡਾਰੀਆਂ ਤੋਂ ਘਰਾਂ ਦਾ ਕੰਮ ਤੇ ਮੰਝਾਂ ਨੂੰ ਪੱਠੇ ਪਵਾਏ ਜਾਂਦੇ Dharma Dandupuria Kabaddi Player
ਮਾਲਵੇ ਚ ਮਾੜੇ ਦਿਮਾਗ ਵਾਲਾ ਕਬੱਡੀ ਨੀ ਖੇਡ ਸਕਦਾ | Mangal Ghall Kalan | Coach Kulwant Kahlon | Kabaddi Camp
Просмотров 12 тыс.4 месяца назад
ਮਾਲਵੇ ਚ ਮਾੜੇ ਦਿਮਾਗ ਵਾਲਾ ਕਬੱਡੀ ਨੀ ਖੇਡ ਸਕਦਾ | Mangal Ghall Kalan | Coach Kulwant Kahlon | Kabaddi Camp

Комментарии

  • @JaspreetBadhan45
    @JaspreetBadhan45 2 часа назад

    ❤❤

  • @inderjitsingh5393
    @inderjitsingh5393 5 часов назад

    ਰੱਬ ਜਾਣਦਾ ਹੈ ਜਾਂ ਇਹ ਸ਼ਖਸ ਕਿ ਇਹ ਕਿੰਨਾ ਕੁ ਭਰ ਚੁੱਕਾ ਹੈ ਵਾਹਿਗੁਰੂ ਇਸ ਬੰਦੇ ਦੀ ਮਦਦ ਕਰੇ ਯਾਰ ਵੀਰ ਜਿੰਨੇ ਜੋਗੇ ਹੈਗੇ ਆ ਇਸ ਬੰਦੇ ਦੀ ਮਦਦ ਕਰੋ❤

  • @SatpalSingh-sh2uf
    @SatpalSingh-sh2uf 6 часов назад

    Bhi da account number dyo jaar 😢

  • @SatpalSingh-sh2uf
    @SatpalSingh-sh2uf 6 часов назад

    Bhi da WhatsApp number nhi show ho rya

  • @DeepPawa
    @DeepPawa 6 часов назад

    ਵਾਹਿਗੁਰੂ ਜੀ ਬਹੁਤ ਵਧੀਆ ਪਲੇਅਰ ਸੀ ਮਾ ਦੇਖਿਆ ਮੇਰੇ ਨਾਲ ਮੈਚ ਵੀ ਲੱਗੇ

  • @GurbinderSingh-qz6ru
    @GurbinderSingh-qz6ru 7 часов назад

    Mere laghe da baji .

  • @amarjeetsingh2916
    @amarjeetsingh2916 7 часов назад

    ਜਦੋਂ ਪਲੈਅਰ ਡਿਗਦਾ ਉਦੋਂ ਕੋਈ ਨੀਂ ਪੁਛਦਾ ਜਦੋਂ ਪਲੈਅਰ ਗਰੌਡ ਵਿੱਚ ਤਾਂ ਸਾਰੇ ਪੇਸੈ ਲਾਉਂਦੇ ਆ ਇਸ ਕਰਕੇ ਪਲੈਅਰ ਦਾ ਹੋਸਲਾ ਟੁੱਟ ਜਾਂਦਾ ਵੀਰ ਪੱਤਰਕਾਰ ਇਸ ਪਲੈਅਰ ਨੂੰ ਵੀ ਪੁਲਸ ਡਿਪਾਰਟਮੇਂਟ ਵਿੱਚ ਨੋਕਰੀ ਮਿਲ ਜਾਂਦੀ ਕਿਨਾਂ ਚੰਗਾ ਲੱਗਦਾ ਉਹ ਖੱਲੀ ਦੇਖ ਲੋ ਪੱਥਰ ਤੋੜਦਾ ਸੀ ਪਿੰਡ ਆਪਣੇ ਹਿਮਾਚਲ ਵਿੱਚ ਉਥੋਂ ਆਪਣਾਂ ਪੰਜਾਬ ਪੁਲਿਸ ਦਾ ਇੱਕ ਅਫਸਰ ਲੱਗਿਆ ਉਸ ਨੇ ਇਹਦਾ ਸ਼ਰੀਰ ਦੇਖ ਕੇ ਇਹਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰ ਲਿਆ ਪਰ ਏਸ ਬੰਦੇ ਨੇ ਕਿੰਨੀ ਮੇਹਨਤ ਕੀਤੀ ਕਿਨੇ ਮੁਲਖਾਂ ਵਿੱਚ ਟੁਰਨਾਂਮੈਂਟ ਖੇਡੇਂ ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ

  • @karmasaini
    @karmasaini 8 часов назад

    🙏

  • @NavrajGill-d8q
    @NavrajGill-d8q 9 часов назад

    ❤❤❤❤😢😢😢😢🙏🙏🙏🙏

  • @naturistic2970
    @naturistic2970 11 часов назад

    ❤❤❤❤❤

  • @surindersurinder8160
    @surindersurinder8160 13 часов назад

    Waheguru ji mehar karaoke ji 🙏

  • @MandeepKumar-lq5kh
    @MandeepKumar-lq5kh 14 часов назад

    ਗੱਲਾ ਵੀਰ top ਦਾ ਪਲੇਅਰ ਸੀ ਮੇਰੇ ਵੱਡੇ ਭਰਾ nl ਖੇਡਦਾ ਰਿਹਾ ਅੱਜ ਬਹੁਤ ਦੇਰ ਬਾਅਦ ਵੀਡਿਓ ch ਦੇਖ ਕੇ ਬੜਾ ਦੁੱਖ ਲਗਿਆ ਇਹ ਬਣ ਕੀ ਗਿਆ ਸਾਡੇ ਘਰ ਵੱਡੇ ਭਰਾ nl ਆਉਂਦਾ ਰਿਹਾ ਇਕੱਠੇ ਬਸ਼ੋਆਲ ਅਕੈਡਮੀ ਮੇਹਨਤ ਕਰਨ ਜਾਂਦੇ ਸੀ 😒

  • @Armanb7022
    @Armanb7022 15 часов назад

    Dhan guru Ramdas ji mehr kreo es insaan te es insaan di greebi door hoje 🙏

  • @sahotagaming9227
    @sahotagaming9227 16 часов назад

    ਬਾਈ ਦਾ ਅਕਾਉਂਟ ਨੰਬਰ ਵੀ ਸ਼ੌ ਕਰੋ

  • @Sheepasharma-i4h
    @Sheepasharma-i4h 16 часов назад

    Ma eh interview 2bar dekhi bht dukh lgga yr bnde da Kina dil tutia va pr osne fr kise nu mada ne bolia sare player de respect kri a veere sare player jine v a yr Esdi help jrur Krio Jina ma hoiea ma kru bai sare help Krio ma esde koi nede da Nahi pr insaan chnga yr dekh ke pta lgg jnda jine v player a Esdi help Krio yr chnga insaan a dhanwad vere jisne interview kri a tenu rabb khuss rakhe ❤🙏

  • @gillsaabgillsaab5137
    @gillsaabgillsaab5137 16 часов назад

    ਯਰ ਆਹਾ ਬੰਦਾ ਸਭ ਕੁਝ ਯਾਦ ਹੁੰਦੇ ਵੀ ਨੀ ਦੱਸਦਾ ਕਿੰਨਾ ਬੀਬਾ ਬੰਦਾ, ਇੰਟਰਵਿਊ ਵਾਲਾ ਬੰਦਾ ਰੱਬ ਬਣਕੇ ਟੱਕਰਿਆ ਯਰ🙏

  • @ArshDeep-og6pt
    @ArshDeep-og6pt 16 часов назад

    ਸਿੱਧਰਾ ਬੰਦਾ ਵੀ ਚਲਾਕੀ ਦੀ ਦੁਨੀਆ ਚ ਹਮੇਸ਼ਾ ਦੱਬਿਆ ਰਹਿ ਜਾਂਦਾ

  • @Sukhvirsingh-ci9tk
    @Sukhvirsingh-ci9tk 17 часов назад

    Pra di help jroor kreo jini v howe yr kina subaaa naram aa rwaa e ditaaa😢😢

  • @gurindersingh-xb9tz
    @gurindersingh-xb9tz 17 часов назад

    ਬਹੁਤ ਵੀਰ ਇੱਦਾ ਦੇ ਨੇ ਜੋਂ ਮਾੜੇ ਟਾਈਮ ਵਿੱਚੋ ਲੰਘ ਰਹੇ ਨੇ , ਜਰੂਰ ਮਦਦ ਕਰੋ ਸਾਰੇ ,, ਬਾਬਾ ਜੀ ਮਿਹਰ ਕਰਿਓ

  • @ayurvedicpowerwitharjinder8496
    @ayurvedicpowerwitharjinder8496 17 часов назад

    Pls send galla veer ji da no

  • @GurtejSidhu-x4e
    @GurtejSidhu-x4e 17 часов назад

    Waheguru ji 🙏🙏

  • @jk.bhatti1575
    @jk.bhatti1575 17 часов назад

    Paji parmotra no rajia no na rajo eh paght bande di bah faro benti

  • @jaanisahota-im7kf
    @jaanisahota-im7kf 18 часов назад

    Love you Galla paji yar mai bhut rohya Teri gal sunn k deep paji tera bhut dhnwab yar tuc paji nu Mila ta minu

  • @ramindersandhu1948
    @ramindersandhu1948 18 часов назад

    Jihery bandy ne ise fakkar brandy nu vappise bgejjeeaa c ose bandy da berragark pakka ho giaa huna jea nhi hoeea taa pakka hovegga oh sukh nhi paoo gaa osda beragrakk hovega e hovega

  • @Amazingps07
    @Amazingps07 18 часов назад

    Rab hamesha kush rakhe galle bha nu 🙌❣️

  • @ramindersandhu1948
    @ramindersandhu1948 18 часов назад

    Marry bandy nu koi v sport nhi krda kabbaddi walleeoo kro sport veer de

  • @PargatSingh-xx4kz
    @PargatSingh-xx4kz 18 часов назад

    ਕਿੱਥੇ ਮਰ ਗਏ ਪ੍ਰਮੋਟਰ ਹੁਣ,,,,, ਏਥੇ ਲਾਓ ਪੈਸਾ,,, ਏਥੇ ਕਰੋ ਮਦਦ,,, ਏਥੇ ਕਰੋ ਸਨਮਾਨ,,,,, ਰੱਜਿਆ ਨੂੰ ਰਜਾਈ ਜਾਂਦੇ ਓ,,, ਆਹ ਦੇਖੋ,,,, ਏਹ ਖਿਡਾਰੀ ਏਹ ਲੋਕ ਤਾਹਨੂੰ ਕਿਉ ਨੀ ਦਿਸਦੇ,,,, ਸਨਮਾਨ ਕਰਨਾ ਇਹਨਾਂ ਮਹਾਨ ਸ਼ਖ਼ਸੀਅਤਾਂ ਦਾ ਕਰੋ,,, ਗੱਡੀਆਂ ਦੇਣੀਆਂ ਇਹਨਾਂ ਨੂੰ ਦਿਓ 😢😢😢😢,

  • @Jairajamandikshort
    @Jairajamandikshort 18 часов назад

    ❤️🥲

  • @DilbagSingh0007
    @DilbagSingh0007 18 часов назад

    Literally I am crying several times

  • @harwindersingh1657
    @harwindersingh1657 18 часов назад

    Waheguru ji kerpa karnga ver

  • @MahtabSingh-z8b
    @MahtabSingh-z8b 19 часов назад

    Waheguru ji 😢

  • @LovepreetSingh-ey2qg
    @LovepreetSingh-ey2qg 19 часов назад

    Waheguru mehar krn

  • @Sandeep-xk8um
    @Sandeep-xk8um 19 часов назад

    Waheguru ji

  • @jaspreetkhosa5823
    @jaspreetkhosa5823 19 часов назад

    Waheguru ji Mehar kareo

  • @DarshanKang-f2v
    @DarshanKang-f2v 20 часов назад

    Lok Teri ijat karday aa g

  • @DarshanKang-f2v
    @DarshanKang-f2v 20 часов назад

    Kam koi mara nahi

  • @davindervasan
    @davindervasan 20 часов назад

    Veere Gpay nahi ho reha, Bai ne Google pay te bank account link nahi kitaa

  • @baljindersingh1898
    @baljindersingh1898 20 часов назад

    ਬਿਲਕੁਲ ਭਗਤ ਬੰਦਾ ਵੀਰ ਵਾਹਿਗੁਰੂ ਮਿਹਰ ਕਰੀਂ ਵੀਰ ਤੇ 🙏🙏🙏❤️

  • @DarshanKang-f2v
    @DarshanKang-f2v 20 часов назад

    Raid galley di Lara ee halay di cha thalay di

  • @SatpalSingh-hy5mo
    @SatpalSingh-hy5mo 20 часов назад

    Waheguru ji mehar kro ji ❤

  • @SatpalSingh-hy5mo
    @SatpalSingh-hy5mo 20 часов назад

    Waheguru ji mehar kro ji

  • @Gurjinder181
    @Gurjinder181 20 часов назад

    Bohut vadia kamm kar rahe ho paji ❤

  • @KabaddiMaakhad
    @KabaddiMaakhad 20 часов назад

    Waheguru ji kirpa rakhn hmesha chardikla lamiya age baksis krn 🙏🏻🙏🏻

  • @Trucker_usa
    @Trucker_usa 20 часов назад

    ❤😢

  • @SatnamSingh-nq2tb
    @SatnamSingh-nq2tb 20 часов назад

    Pehle ban punjab ch babber sher vrge hunde c shakal vekh k bnda darr janda. Te honn sab koch haryana le gya sachan wali gall pta ki a kyonki othe sab koch desi khaana bana dodh kyo makhan sab koch a desi gava da agle dodh pinde ne swere oth k te hon Punjab vh chitta pinde ne sudher joh punjabiyo onn wala time bda gnda a

  • @SatnamSingh-nq2tb
    @SatnamSingh-nq2tb 20 часов назад

    Pehle ban punjab ch babber sher vrge hunde c shakal vekh k bnda darr janda. Te honn sab koch haryana le gya sachan wali gall pta ki a kyonki othe sab koch desi khaana bana dodh kyo makhan sab koch a desi gava da agle dodh pinde ne swere oth k te hon Punjab vh chitta pinde ne sudher joh punjabiyo onn wala time bda gnda a

  • @sukh4181
    @sukh4181 21 час назад

    Hun veere nxt vat fr video payep veere di❤😢

  • @sukh4181
    @sukh4181 21 час назад

    Veere 😢 ki dsa bahot 😢 room aye veere dekh k 😢 koi sabad nhi assi awage miln veere😢❤

  • @sukh4181
    @sukh4181 21 час назад

    Veere next video awe vdia howe hor v veera mtlb ki khusia bhrye din awe veere d❤😢

  • @SurjeetSingh-k2r
    @SurjeetSingh-k2r 21 час назад

    Waheguruji satnam ji Meher kri waheguruji ji