Vlog with Galla Bahua | ਜ਼ਿੰਦਗੀ ਬਣਾ ਤੀ ਤੁਸੀਂ ਸਾਰਿਆਂ ਨੇ ਭਲਵਾਨ ਦੀ | Tirth Phagwara | Pala Jalalpuria

Поделиться
HTML-код
  • Опубликовано: 13 дек 2024

Комментарии • 146

  • @Manpreetsingh-r7e9g
    @Manpreetsingh-r7e9g 5 дней назад +15

    ਦੁੱਲਾ ਬਗੇ ਪਿੰਡ ਵਾਲਾ ਬਹੁਤ ਵਧੀਆ ਬੰਦਾ ਹਾਰ ਇਕ ਦੀ ਮਦਦ ਕਾਰਦਾ ਆ ਵਾਹਿਗੁਰੂ ਚੱੜਦੀਕਲਾ ਰੱਖੇ 🙏

  • @HarvinderSingh-xj6yx
    @HarvinderSingh-xj6yx 5 дней назад +56

    ਦੀਪੇ ਤੇਰਾ ਧੰਨਵਾਦ ਸਭ ਤੋਂ ਜਿਆਦਾ,, ਪੈਸੈ ਨਾਲ ਹੈਲਪ ਹੋਈ ਵਧੀਆ ਗੱਲ ਆ ਪਰ ਜਿਹੜੀ ਫੋਟੋ ਖਿਚਾਈ ਮੁੰਡਿਆਂ ਨੇ ਓਦੋਂ ਗੱਲੇ ਨੂੰ ਜੌ ਖ਼ੁਸ਼ੀ ਹੋਈ ਉਹ ਗੱਲ਼ ਸਭ ਤੋਂ ਵੱਡੀ ਆ ❤

  • @gurumailsingh130
    @gurumailsingh130 4 дня назад +11

    ਦੀਪੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਦਾਂ ਦੇ ਖਿਡਾਰੀਆਂ ਨੂੰ ਸਾਹਮਣੇ ਲੈ ਕੇ ਆਉਂਦੇ ਹੋ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਤੁਹਾਨੂੰ 🙏🙏🙏

  • @baljindersingh1898
    @baljindersingh1898 4 дня назад +5

    ਦੀਪੇ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤੁਸੀ ਗੱਲੇ ਵੀਰ ਦੀ ਇੰਟਰਵਿਊ ਕੀਤੀ 🙏🙏🙏🙏

  • @happysingh-jl6yp
    @happysingh-jl6yp 5 дней назад +9

    ਜਿਹੜੀ ਗੱਲੇ ਦੇ ਚਿਹਰੇ ਤੇ ਖੁਸੀ ਆ ਦੀਪੇ ਭਾਜੀ ਦੇ ਕਰਕੇ ਆ ਕਰਨ ਵਾਲਾ ਪਰਮਾਤਮਾ ਪਰ ਜਰਿਆ ਬਣਾ ਕੇ ਕਿਸੇ ਨਾ ਕਿਸੇ ਨੂੰ ਭੇਜ ਦਿੰਦਾ ਅਰਦਾਸ ਕਰਦੇ ਆ ਕਿ ਪਰਮਾਤਮਾ ਇੱਦਾ ਹੀ ਖੁਸ਼ੀ ਬਰਵਕਰਾਰ ਰੱਖੇ ਵਾਹਿਗੁਰੂ ❤❤

  • @tarloksingh6576
    @tarloksingh6576 5 дней назад +12

    ਦੀਪੇ ਵੀਰ ਦਾ ਬਹੂਤ ਵੱਡਾ ਧੰਨਵਾਦ ਹੈ।ਜੋ ਗਾਲੇ ਵੀਰ ਨੂੰ ਸਾਮਣੇ ਲੈ ਕੇ ਆਏ।ਮੇਰੇ ਵਲੋ ਦੋਨੋ ਵੀਰ ਨੂੰ ਸਤ ਸ਼ੀ ਅਕਾਲ ਜੀ।

  • @shaomundegroup3327
    @shaomundegroup3327 4 дня назад +4

    ਗੱਲਾ ਭਰਾ ਪੂਰਾ ਖੁੱਸ ਹੋ ਗਿਆ
    ਦਿਲ ਨੂੰ ਸਕੂਨ ਮਿਲਿਆ ਬਾਈ ਨੂੰ ਖੁੱਸ ਦੇਖ ਕੇ ਬਾਕੀ ,, ਸਾਰੇ ਪਲੇਅਰਾਂ ਦਾ ਬਹੁਤ ਧੰਨਵਾਦ ਬਾਈ , ਦੁੱਲੇ ਬਾਈ ਦਾ , ਲੱਖੇ ਬਾਈ ਦਾ
    ਪਾਲੇ ਬਾਈ ਦਾ , ਮੇਰਾ ਪਿੰਡ ਵਾਲਿਆ ਦਾ
    ਬਹੁਤ ਬਹੁਤ ਧੰਨਵਾਦ ਬਾਈ

  • @VickySingh-ro3xk
    @VickySingh-ro3xk 5 дней назад +3

    ਇੰਟਰਵਿਊ ਵਾਲੇ ਵੀਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ

  • @GurcharanjitSingh-ly5if
    @GurcharanjitSingh-ly5if 2 дня назад +2

    ਵਾਲਾ ਹੀ ਸ਼ਰੀਫ ਬੰਦਾ❤❤❤❤

  • @garry8378
    @garry8378 5 дней назад +9

    ਗੱਲੇ ਵੀਰ ਦੇ ਮੇਚ ਆਪਾ ਦੇਖੇ ਬਹੁਤ ਵਧੀਆ ਬੰਦਾ ਆ ਕਦੇ ਵੀ ਨੀ ਉਂਗਲ ਖੜੀ ਕੀਤੀ ਬਹੁਤ ਖੁਸ਼ ਦਿਲ ਬੰਦਾ ਆ 🙏🏻🙏🏻🙏🏻🙏🏻🙏🏻🙏🏻👍

  • @bathsaab4340
    @bathsaab4340 5 дней назад +3

    ਗੱਲਾ ਭਰਾ ਦਾ ਸੁਭਾਅ ਬਹੁਤ ਵਧੀਆ ਰੱਬੀ ਰੂਹ ਆ ❤

  • @KulwinderSingh-c7n
    @KulwinderSingh-c7n 5 дней назад +2

    ਸੱਚੇ ਬੰਦੇ ਦੀ ਏਹੀ ਪਹਿਚਾਣ ਆ,ਕਿਵੇਂ ਗੱਚ (ਗਲਾ)ਭਰ ਆਉਂਦਾ ਵੀਰ ਦਾ ਗੱਲ ਕਰਦਿਆਂ ❤ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਸੱਭ ਨੂੰ ❤

  • @JassRai-oc6qd
    @JassRai-oc6qd 4 дня назад +2

    Love you galle bhra dilo salut aa

  • @Majhe-wala-bhau-ranjit
    @Majhe-wala-bhau-ranjit 5 дней назад +3

    ਕਿਸੇ ਨੂੰ ਖੁਸੀ ਦੇਣੀ ਸਭ ਤੋ ਵੱਡਾ ਦਾਣ ਪੁਣ ਆ ❤❤❤❤❤🙏🙏🙏🙏

  • @dhanwantmoga
    @dhanwantmoga 2 дня назад +1

    You are great Deepa veer

  • @BikramJit-wf5be
    @BikramJit-wf5be 4 дня назад +2

    Att❤❤❤❤❤❤❤❤❤❤❤❤❤❤❤❤

  • @chhindersingh7852
    @chhindersingh7852 5 дней назад +13

    ਰੱਬ ਅਰਗਾ ਬੱਦਾ ਗੱਲਾ ਵੀਰ

  • @gursewaksingh7909
    @gursewaksingh7909 4 дня назад +3

    ਇੱਕ ਗੱਲ ਹੋਰ ਮੈਨੂੰ ਲੱਗਦਾ ਵੀਰ ਕੋਈ ਨਸਾਂ ਵੀ ਨਹੀਂ ਕਰਦਾ

  • @Pb07wale73
    @Pb07wale73 4 дня назад +2

    Bande di ਬੋਲਬਾਣੀ ਦੇਖੋ ਭਾਜੀ ਭਾਜੀ ਕਰੀ ਜਾਂਦਾ ❤️ਹੀਰਾ ਬੰਦਾ ਦਿਲ ਦਾ

  • @MuhammedKhalil-q1l
    @MuhammedKhalil-q1l 2 дня назад +1

    Gentleman .love you galla pakistan punjab

  • @DeepKuwait-m4e
    @DeepKuwait-m4e 4 дня назад +2

    Lvu galle with Deepak brother ❤

  • @harrykang6478
    @harrykang6478 5 дней назад +9

    ਦੀਪੇ ਵੀਰ ਕਿਸੇ ਟਾਇਮ ਆਉ ਤੁਸੀਂ ਸਾਡੇ ਜ਼ਿਲੇ ਮੋਗੇ ਵਿੱਚ ਟਾਇਮ ਕੱਢ ਕੇ ਮੇਰੀ ਇੰਟਰਵਿਊ ਵੀ ਕਰੋ ਮੈਂ ਵੀ ਘਰ ਦੀ ਗਰੀਬੀ ਕਰਕੇ ਕਬੱਡੀ ਛੱਡ ਦਿੱਤੀ ਪੂਰਾ ਵਧੀਆ ਜਾਫੀ ਹੁੰਦਾ ਸੀ 😢😢😢😢😢😢😢😢

  • @AmritPal-g1z
    @AmritPal-g1z 5 дней назад +2

    ਦੀਪ ਵੀਰ ਜੋ ਮੈਂ ਚਾਹੁੰਦਾ ਸੀ ਤੁਸੀ ਗੱਲੇ ਭਲਵਾਨ ਲਈ ਉਹ ਕਰਤਾ Love you ਆ ਦੀਪੇ ਵੀਰ🙏🙏🙏🙏🙏

  • @SunnyCheema-qb6vx
    @SunnyCheema-qb6vx 4 дня назад +2

    Nic veer aaa

  • @GurSher-s8i
    @GurSher-s8i 5 дней назад +2

    Waheguru maher thude te ❤❤❤

  • @gurlalsekhon3268
    @gurlalsekhon3268 5 дней назад +8

    Waheguru ji hor hor trakiya deve tandrustiya deve 🙏

  • @karamjeetsingh8185
    @karamjeetsingh8185 4 дня назад

    ਅੱਜ ਵਾਲੀ ਮੂਹ ਤੇ ਖੁਸ਼ੀ ਦੇਖ ਦਿਲ ਬਹੁਤ ਖੁਸ਼ ਹੋਇਆ ❤ ਪਰਵਾਰ ਨੂੰ ਚੜਦੀਕਲਾਂ ਵਿੱਚ ਰੱਖੇ ਵਾਹਿਗੁਰੂ ❤

  • @Love_5902
    @Love_5902 5 дней назад +9

    God bless you all players 🙏🙏❤️❤️

  • @SahotaSaab-
    @SahotaSaab- 5 дней назад +6

    Ena Pulla band main ajj tak nhi dekhiya yarr ,,,a band nhi yarr aa koi rabi rohh aa yarr sachi yarrr

  • @jasmailsingh999
    @jasmailsingh999 5 дней назад +6

    Jug jug Jio sare Veer Love' you maa khead kabaddi ❤❤

  • @GURPALSINGH-mh6ij
    @GURPALSINGH-mh6ij 5 дней назад +6

    ਰੱਬੀ ਰੂਹ 😊

  • @ChamkaurSingh-p2f
    @ChamkaurSingh-p2f 5 дней назад +2

    Salute aa interview krn wale bro nu

  • @BanntyMalaysia
    @BanntyMalaysia 5 дней назад +2

    👌👍🙏🙏

  • @shergill166
    @shergill166 5 дней назад +1

    galla paji attt

  • @ArslanAli-sk2ye
    @ArslanAli-sk2ye 5 дней назад +1

    Vera I love you and Galla vera vera upload all rade of Galla

  • @bawakalyan8879
    @bawakalyan8879 4 дня назад

    ਹੀਰਾ ਬੰਦਾ Galla bahua ਵਾਲਾ

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਬਹੁਤ ਵਧੀਆ ਇਨਸਾਨ

  • @sattabrar6701
    @sattabrar6701 5 дней назад +1

    Kabaddi vich rabb Galla ❤

  • @KakaKaka-l5c
    @KakaKaka-l5c 5 дней назад +1

    Very nice ver ji

  • @DogerHusnain
    @DogerHusnain 5 дней назад +1

    Love you veery❤

  • @ramanraman-r9h
    @ramanraman-r9h 4 дня назад

    ਕਾਲੇ ਬਾਈ ਲਈ ਦਿਲ ਤੋਂ ਸਲਾਮ ❤️

  • @Ajaykabaddipb29
    @Ajaykabaddipb29 5 дней назад +2

    God bless bro tusi sab de halp karde ❤

  • @amritpalsingh6822
    @amritpalsingh6822 5 дней назад +1

    Good bai

  • @Raj-n9y5h
    @Raj-n9y5h 5 дней назад +1

    Paji love you yaar❤❤❤❤❤❤❤❤❤❤❤❤❤❤❤❤❤

  • @kabaddi358
    @kabaddi358 5 дней назад +1

    wmk

  • @tikkasingh-lh2os
    @tikkasingh-lh2os 5 дней назад +2

    🙏🙏🙏🙏🙏🙏🙏🙏👍👍👍👍👍👍💪

  • @MajorSingh-et8md
    @MajorSingh-et8md 5 дней назад +1

    Good,❤❤❤❤❤

  • @AmandeepSingh-bu4wn
    @AmandeepSingh-bu4wn 4 дня назад

    ਬਹੁਤ ਵਧੀਆ ਜੀ

  • @Raj-n9y5h
    @Raj-n9y5h 5 дней назад +1

    Love you yaar paji sab nu ❤❤❤❤ ik

  • @muhammadkartar4459
    @muhammadkartar4459 5 дней назад +5

    👍👍👍🥰🥰🥰

  • @singhsk9793
    @singhsk9793 5 дней назад +1

    Nyc❤❤😊

  • @deepsukh7635
    @deepsukh7635 5 дней назад +1

    Waheguru Ji hor mehar karo❤❤❤❤

  • @SanjeevSingh-w3x
    @SanjeevSingh-w3x 4 дня назад

    Mera salute hai paa ji

  • @kapilnayak-yq9jl
    @kapilnayak-yq9jl 5 дней назад +1

    🙏🙏👍👍❤️❤️

  • @ButtaSingh-q9e
    @ButtaSingh-q9e 5 дней назад +1

    Good job bro 👍👏👏👏👏👍👍

  • @Sandeep-jz8oz
    @Sandeep-jz8oz 5 дней назад +1

    ❤🎉🎉🎉❤

  • @DavinderSingh-i3z
    @DavinderSingh-i3z 3 дня назад

    ਬਹੁਤ ਵਦੀਆਂ ਬੰਦਾ ਵੀਰ

  • @SahotaSaab-
    @SahotaSaab- 5 дней назад +4

    anna sihda Banda yarrrr ❤🎉

  • @geetarani9342
    @geetarani9342 5 дней назад +3

    Bai tusi great ho

  • @GagandeepSingh-k2b3y
    @GagandeepSingh-k2b3y 5 дней назад +1

    Waheguru chardikala bakshe vlog wale bhai nu te galle Bhai nu

  • @gouravjohal-bo1sl
    @gouravjohal-bo1sl 3 дня назад

    Khush dil Banda ❤

  • @DebiGill6118
    @DebiGill6118 5 дней назад +1

    ਸਾਧ ਬੰਦਾ ਐ ਵੀਰ ❤❤❤❤❤

  • @madhvisharma280
    @madhvisharma280 4 дня назад +1

    Bai Galla player a

  • @KaramjeetSingh-f7m
    @KaramjeetSingh-f7m 3 дня назад

    Waheguru ji tuhanu sab kabbadi playran nu mere viran nu chardi kalah ch rakhan tusi galle vir nu sahmne laike aaye parmatma tuhanu hamesha khush rakhan te successful karn jado tak tuhade warge vir haige aa maa kabbadi din dugni raat chougni trakki karu gi waheguru ji chardi kalah ch rakhan ji

  • @AmritPal-g1z
    @AmritPal-g1z 5 дней назад +1

    ਦੀਪੇ ਵੀਰ ਗੱਲਾਂ ਭਲਵਾਨ ਯੂਰਪ ਪਹੁੰਚਣਾ ਚਾਹੀਦਾ ਨਈਂ ਤਾਂ ਫਿਰ ਨਾ ਕਹੀ ਦੱਸਿਆ ਨਹੀ 😜😜😜❤❤❤

  • @Canadianvillage-y1q
    @Canadianvillage-y1q 5 дней назад +3

    Waheguru maher kre

  • @JITENDERSINGH-sb9nr
    @JITENDERSINGH-sb9nr 5 дней назад +1

    Galla bai ❤❤❤ hor vdio Jrur payo Ji🙏

  • @RinkuSingh-v1l6l
    @RinkuSingh-v1l6l 5 дней назад +1

    Bhott Bhott Sukar hai paji tuada tusi greeb bandeh di help kiti hai parmatma tuade b help karey 👏👏👏👏👏

  • @honeybhangu8520
    @honeybhangu8520 5 дней назад +1

    wmk bro gala asi v dekhea sade nal khedea

  • @darshdhaliwal3716
    @darshdhaliwal3716 5 дней назад +1

    Dhanvaad wala jada karda a bhra 😁
    Dil da saaf banda bhut👌🙏Waheguru Taraki dave veer nu 🙏❤️🙏

  • @Chillin-21
    @Chillin-21 5 дней назад +3

    Rooh khush ho gyi verray 🫶🏻

  • @pammazaildarusa330
    @pammazaildarusa330 5 дней назад

    Sirra 👍❤❤❤❤

  • @amriksingh6726
    @amriksingh6726 4 дня назад

    Waheguru ji chardikla rakhe 🙏❤️🌷🙏

  • @heeroheer8975
    @heeroheer8975 5 дней назад +2

    Very good 👍

  • @amandeep5578
    @amandeep5578 4 дня назад

    Waheguru ji deepe veer nu chardikala vich rahe ❤

  • @NavdeepBrar-v6k
    @NavdeepBrar-v6k 5 дней назад +3

    Waheguru g sukh rakha bhra te jrror help kro bai de jheda eroupe Ala bai aw ❤

  • @Ramanch-pj9br
    @Ramanch-pj9br 5 дней назад +1

    Deppe bhaji eh dunia jror shd jana sb ne mnu ik gal dsde tere wrge putt mud kdo jaman ge punjab ch mnu jaror dsi bhra meriya soch k buth lod hai is punjab nu tere jahe nek dil insaan di ❤❤❤ tainu milage thide kamjab ho len de mnu gal da jawab jaror dedi bhaji

  • @JassohanRam
    @JassohanRam 5 дней назад

    Waheguru ji 🙏❤

  • @JagtarSingh-x9v
    @JagtarSingh-x9v 5 дней назад

    Bouhat Badihya insaan hai 22 mehar Kari Parmatma 22 te

  • @amritkabaddifitnessboy9363
    @amritkabaddifitnessboy9363 5 дней назад +1

    ❤❤❤Galla bro💪💪🦜

  • @karanmeet9286
    @karanmeet9286 5 дней назад

    ❤️ ❤️ ❤️ 👍👍

  • @swarandeep3455
    @swarandeep3455 5 дней назад

    Dhan dhan guru Ramdas ji kirpa karn sari duniya te

  • @gursewaksingh7909
    @gursewaksingh7909 4 дня назад +1

    ਵੀਰ ਜੀ ਪੰਜਾਬੀ ਚਹਾਉਣ ਤਾਂ ਕੀ ਨਹੀਂ ਹੋ ਸਕਦਾ ਗੱਲੇ ਵਿਰ ਦੀ ਜ਼ਿੰਦਗੀ ਹੀ ਬਦਲ ਗਈ

  • @Majhe-wala-bhau-ranjit
    @Majhe-wala-bhau-ranjit 5 дней назад +1

    ਬਹੁਤ ਸਰੀਫ ਬੰਦਾ ਯਰ N R I ਵੀਰ ਕਰੋ ਸਪੋਟ ਕਰੋ ❤🙏🙏✅️

  • @BanntyMalaysia
    @BanntyMalaysia 5 дней назад

    🙏🙏

  • @irfanchvlogs9027
    @irfanchvlogs9027 3 дня назад

    love from pakistan

  • @kalukaluji5641
    @kalukaluji5641 5 дней назад +2

    ❤❤❤

  • @gurpreetbhangu7590
    @gurpreetbhangu7590 5 дней назад +1

    Rabi rooh aa veer 😊😊😊😊😊😊😊❤❤❤❤❤

  • @AmarjeetAmarjeetSingh-df5fw
    @AmarjeetAmarjeetSingh-df5fw 5 дней назад +1

    22 zindagi bana te tusi

  • @Baldevsingh-q7b
    @Baldevsingh-q7b 5 дней назад +6

    Game Dubara Kabbadi God Help Krega

  • @SatbirSingh-lo9gv
    @SatbirSingh-lo9gv 5 дней назад +1

    👍👍

  • @kabbadilive2.0
    @kabbadilive2.0 5 дней назад +1

    Bai bohat vadia km kita interview karke per bai gurdas wara chain singh wala di interview kardo please bai❤❤

  • @sukhveersingh-fu8dr
    @sukhveersingh-fu8dr 5 дней назад +1

    ਬਾਈ ਜੀ ਗੱਲੇ ਵੀਰ ਦੀ ਪੁਰਾਣੀ ਫੇਸਬੁੱਕ ਆਈ ਡੀ ਚਲਾ ਦਿਉ ਉਸਤੇ ਬਾਈ ਦੀਆਂ ਪੁਰਾਣੀਆਂ ਫੋਟੋਆਂ ਵੀ ਪਈਆਂ ਹੋਈਆਂ! ਉਸ ਤੇ ਇੰਗਲੈਂਡ ਵਾਲੇ ਕੱਪ ਦੀਆਂ ਫੋਟੋਆਂ ਪਈਆਂ..!

  • @gurlalsekhon3268
    @gurlalsekhon3268 5 дней назад +1

    Good brother ❤

  • @jaskaransingh-qj3co
    @jaskaransingh-qj3co 5 дней назад +1

    🎉🎉🎉🎉🎉

  • @Navsandhu_
    @Navsandhu_ 5 дней назад +1

    Deepak bai 🙏🫶🤝❤️thx nd veere vdia kam kr rhe ho
    Real life nu te sach nu screen te le k aaunde ho buht vada yogdaan h thoda

  • @JinderMehmi-nu4is
    @JinderMehmi-nu4is 3 дня назад

    paji main phillaur walo khedyan 4sall galle nu pochio pr bad ch phon chakno v hat gye Jina time khedi kabaddi sare fade

  • @nareshnehra8349
    @nareshnehra8349 5 дней назад

    Bhai America shi rhve ga europ mai kaam ke halat itne jyada shi nhi hai baki aapki icha

  • @Motivation_no.7
    @Motivation_no.7 5 дней назад

    Bai da Instagram Channel h koi bai

  • @jgroopsingh129
    @jgroopsingh129 5 дней назад

    Paji Hockey player d v interview kro