Vlog with Galla Bahua | Gaggi Khiranwali | Mithu | ਗੱਲੇ ਨੂੰ ਯਾਦ ਆ ਗਏ ਆਪਣੇ ਮੈਚ

Поделиться
HTML-код
  • Опубликовано: 4 янв 2025

Комментарии • 231

  • @JatinderSingh-o9t
    @JatinderSingh-o9t Месяц назад +53

    ਯਾਰਾ ਦਾ ਯਾਰ ਗੱਗੀ ਬਾਈ ਗਰੀਬਾਂ ਦਾ ਹੱਮਦਰਦ ਬਾਈ ਨੇ ਮੱਦਦ ਕਰ ਦਿੱਤੀ ਬਾਬਾ ਨਾਨਕ ਮੇਹਰ ਭਰਿਆ ਹੱਥ ਰੱਖੇ

  • @moosajatt514
    @moosajatt514 Месяц назад +45

    ਪਲੇਰਾ ਦੇ ਹੀ ਹੱਥ ਵੱਸ ਹੁੰਦਾ ਮਾੜੇ ਪਲੇਰ ਪਲੇਰ ਦਾ ਮਾੜੇ ਸਮੇ ਵਿੱਚ ਹੱਥ ਫੜਨਾ ਇਕ ਪੱਤਰਕਾਰ ਵੀਰ ਦਾ ਵੀ ਬਹੁਤ ਧੰਨਵਾਦ ਆ ਜਿੰਨੇ ਗੱਲੇ ਵੀਰ ਦੀ ਇੰਟਰਵਿਊ ਕਰਕੇ ਹੈਲਪ ਕਰਵਾਈ 🙏🙏

    • @amandeep5578
      @amandeep5578 Месяц назад

      Veer di help kr galle veer di❤

  • @SandeepKumar-yl5nh
    @SandeepKumar-yl5nh Месяц назад +33

    ਚੰਗੇ ਖਿਡਾਰੀ ਹੀ ਚੰਗਾ ਇਨਸਾਨ ਹੁੰਦਾ ਹੈ

  • @Samreengamer-g7r
    @Samreengamer-g7r Месяц назад +66

    ਗੱਗੀ ਭਲਵਾਨ ਸਾਫ਼ ਦਿਲ ਬੰਦਾ❤️❤️❤️

  • @happysingh-jl6yp
    @happysingh-jl6yp Месяц назад +28

    ਗੱਗੀ ਖੀਰਾਵਾਲ ❤ ❤ ਇਨਸਾਨ ਬਹੁਤ ਵਧੀਆ ਆ

  • @HarryDhaliwal-s6t
    @HarryDhaliwal-s6t Месяц назад +22

    ਬਾਹਲਾ ਘੈਟ ਬੰਦਾ ਗੱਗੀ ਭਾਈ❤❤❤

  • @PalaAULAKH
    @PalaAULAKH Месяц назад +4

    ਗੱਲਾਂ ਬਾਈ ਸੱਚੀ ਦਿਲ ਦਾ ਸਾਫ ਬੰਦਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @goldysandhu4630
    @goldysandhu4630 Месяц назад +6

    ਗੱਗੀ ਵੀਰ ਧੰਨਵਾਦ ਤੁਹਾਡਾ ਤੁਹਾਡੇ ਤੋ ਗੱਲ ਚੱਲੀ ਗਲ਼ੇ ਵੀਰ। ਦੀ ਜਿਉਂਦਾ ਵਸਦਾ ਰਹਿ ਵੀਰ

  • @GursewakJhanduke
    @GursewakJhanduke Месяц назад +5

    ਗੱਗੀ ਵੀਰ ਦੀਆਂ ਬਹੁਤ ਵਧੀਆ ਤੇ ਸੱਚੀਆਂ ਗੱਲਾਂ ਮਨ ਮੋਹ ਲੈਂਦੀਆਂ।

  • @gurindersingh3073
    @gurindersingh3073 Месяц назад +10

    ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @HarryDhaliwal-s6t
    @HarryDhaliwal-s6t Месяц назад +31

    ਆਪਾ ਲਾਉਣਾ ਪਹਿਲਾ ਕੈਂਪ ਮੋਗੇ ਉਸਤਾਦ ਦਾ ਹੋਈ ਗੱਲ ਉਸਤਾਦ ਨਾਲ

  • @gurnamsahal1802
    @gurnamsahal1802 Месяц назад +14

    ਗੱਲਾ ਗੱਲਾ ਹੋਜੂ ਹੁਣ ਤਾਂ ਬਾਈ ਜੀ

  • @SatgurSingh-t4m
    @SatgurSingh-t4m Месяц назад +5

    ਜਿੰਨਾ ਸੁਪਰ ਸਟਾਰ ਖਿਡਾਰੀਆਂ ਨੂੰ ਪਰਮਾਤਮਾ ਨੇ ਤਰੱਕੀ ਦਿੱਤੀ ਵਾ ਉਹਨਾ ਦਾ ਹੱਕ ਬਣਦਾ ਮਦਦ ਕਰਨ ਦਾ ਕਿ ਜਿੰਨੇ ਪੁਰਾਣੇ ਖਿਡਾਰੀ ਗਰੀਬੀ ਨੇ ਦੱਬ ਲਏ ਉਹਨਾਂ ਨੂੰ ਰੈਫਰੀ ਦੀ ਡਿਊਟੀ ਦਿੱਤੀ ਜਾਵੇ ਵਾਹਿਗੁਰੂ ਜੀ 🙏🙏

  • @Kiranjit-vy1oe
    @Kiranjit-vy1oe 29 дней назад +1

    ਇਹਦੇ ਧੰਨਵਾਦ ਵਿੱਚ ਹੀ ਨਿਰੰਕਾਰ ਨੇ ਬਰਕਤ ਪਾ ਦਿੱਤੀ ❤ ❤

  • @RajbirSingh-ki8ro
    @RajbirSingh-ki8ro Месяц назад +3

    ਗੱਗੀ ਭਲਵਾਨ ਨੇ ਗੱਲੇ ਭਲਵਾਨ ਦੀ ਦਿਲੋਂ ਸਪੋਟ ਕਿਤੀ ❤

  • @chanjichhinji6727
    @chanjichhinji6727 Месяц назад +5

    ਗੱਗੀ ਖੀਰਾਂਵਾਲੀ ਬਹੁਤ ਹੀ ਵਧੀਆ ਇੰਨਸਾਨ

  • @pawanmudgil3612
    @pawanmudgil3612 Месяц назад +13

    🙏 गागी भाई बहुत अच्छे इंसान हो आप

  • @AmritPal-g1z
    @AmritPal-g1z Месяц назад +3

    ਸੱਚ ਦੀਪੇ ਵੀਰ ਪਹਿਲੀ ਵਾਰ ਤੇਰੀ ਵੀਡੀਓ ਵੇਖ ਕੇ ਮਨ ਬਹੁਤ ਜ਼ਿਆਦਾ ਦੁੱਖੀ ਹੋਇਆ ਸੀ ਅੱਜ ਮੈਂ ਖੁਸ਼ ਆ ਗੱਲ਼ੇ ਵੀਰ ਮੱਦਦ ਕੀਤੀ❤❤❤

  • @Vfyhgfchhcvbbjgchgcjjffhgf
    @Vfyhgfchhcvbbjgchgcjjffhgf Месяц назад +3

    ਬਹੁਤ ਵਧੀਆ ਬਾਈ ਜੀ ਬੰਦਾ ਦਿਲ ਦਾ ਸਾਫ ਹੈ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ

  • @itsallrounder63
    @itsallrounder63 Месяц назад +3

    ਦਿਲ ਖੁਸ਼ ਹੋ ਗਿਆ ਵੀਰ ਜੀ

  • @bathsaab4340
    @bathsaab4340 Месяц назад +2

    ਖੁਸ਼ ਦਿਲ ਵੀਰ ਗੱਲਾ ਭਰਾ ਧੰਨਵਾਦ ਧੰਨਵਾਦ ਬਹੁਤ ਕਰਦਾ ਸਭ ਦਾ ਨੇਕ ਦਿਲ ਵਾਲਾ ਵੀਰ ਆ

  • @satgursingh3061
    @satgursingh3061 Месяц назад +7

    ਬਹੁਤ ਵਧੀਆ ਕੀਤਾ ਵੀਰ ਤੁਸੀਂ.

  • @gurwindergill4345
    @gurwindergill4345 Месяц назад +1

    ਸਹੀ ਗੱਲਾਂ ਗੱਗੀ ਵੀਰ ਦੀਆਂ ਮਨੀ ਧੂੜ ਵਰਗੇ ਕਿਤੇ ਕਬੱਡੀ ਖੇਡੇ ਨਹੀ ਉਹ ਰੈਫਰੀ ਬਣੇ ਫਿਰਦੇ ਆ

  • @ManuVeer-c5h
    @ManuVeer-c5h Месяц назад +5

    Gaggi paje bahut bahut dhanwaad tusi mataad playraaa da soch de j ❤❤❤❤❤❤❤❤❤❤❤ paji

  • @jassbraich1972
    @jassbraich1972 Месяц назад +6

    ਵੀਰ ਜੀ ਗਾਲ਼ਾਂ ਵੀਰ ਗਰੀਬੀ ਥੱਲੇ ਨੱਪਿਆ ਸੀ ਇਸ ਲਈ ਥੋੜ੍ਹਾ ਗੱਲਾਂ ਹੋਰ ਤਰ੍ਹਾਂ ਦੀਆਂ ਕਰਦਾ ਸੀ ਜਦੋਂ ਇਸ ਵੀਰ ਦੀ ਗ਼ਰੀਬੀ ਨਿੱਕਲ ਗਈ ਤਾਂ ਇਹ ਕਬੱਡੀ ਲਈ ਬਹੁਤ ਕੁਝ ਕਰ ਸਕਦਾ ਹੈ

  • @amardharmgarh5869
    @amardharmgarh5869 Месяц назад +9

    ਪੰਜਾਬ ਪੰਜਾਬੀਅਤ ਜਿੰਦਾਵਾਦ ❤️

  • @baljindersingh1898
    @baljindersingh1898 Месяц назад +1

    ਬਿਲਕੁਲ ਭਗਤ ਬੰਦਾ ਵੀਰ ਵਾਹਿਗੁਰੂ ਮਿਹਰ ਕਰੀਂ ਵੀਰ ਤੇ 🙏🙏🙏

  • @jaspreetmaan5508
    @jaspreetmaan5508 Месяц назад +8

    ਵਾਹਿਗੁਰੂ ਜੀ ਮੇਹਰ ਕਰੋ ਜੀ ❤🙏🏻

  • @MandeepSingh-gg7rm
    @MandeepSingh-gg7rm 29 дней назад

    ਬਾਈ ਜੀ ਦਿਲੋ ਖੁਸ਼ੀ ਹੋਈ ਤੁਸੀ ਇਕ ⭐ਪਲੇਅਰ ਦੀ ਮਦੱਦ ਕੀਤੀ ਤੇ ਹੌਸਲਾ ਦਿੱਤਾ।🙏🙏

  • @gorasandhu4594
    @gorasandhu4594 Месяц назад +2

    Dil da heera Banda galla veer ❤❤❤❤

  • @darshdhaliwal3716
    @darshdhaliwal3716 29 дней назад

    ਦਿਲ ਦਾ ਸਾਫ ਬੰਦਾ ਗੱਗੀ ਵੀਰ ਤੇ ਗੱਲਾ ਵੀਰ ਵੀ 🙏❤️👌👌

  • @baljindersingh1898
    @baljindersingh1898 Месяц назад +1

    ਧੰਨਵਾਦ ਦੀਪੇ ਵੀਰ ਤੁਸੀ ਗੱਲੇ ਵੀਰ ਦੀ ਇੰਟਰਵਿਊ ਕੀਤੀ 🙏🙏❤️

  • @Deep_randhawa_001
    @Deep_randhawa_001 Месяц назад +3

    Bhot nice 💯 veer ❤

  • @amarjeetlyricist786
    @amarjeetlyricist786 13 дней назад

    ਗੱਗੀ ਖੀਰਾਂਵਾਲੀ ਦਿਲੋਂ ਸਤਿਕਾਰ ਨਾਲ ਤੇਰੇ

  • @Jaipal-iz2zj
    @Jaipal-iz2zj 29 дней назад +1

    Paji dekh k rooh kush ho gayi
    Bahut wadia samjaya tusi
    Love veero sareya nu
    Ronna kadwata tusi sab ne
    Love sare Veera nu
    I love kabaddi

  • @balkarsingh-nn5le
    @balkarsingh-nn5le Месяц назад +7

    ਗੱਗੀ ਵੀਰ ਬਹੁਤ ਵਧੀਆ ਉਪਰਾਲਾ ਤੁਹਾਡੇ ਸਾਰਿਆਂ ਦਾ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਮਿਹਰ ਕਰੋ 🙏🙏

  • @aliraza-js7io
    @aliraza-js7io 19 дней назад

    Ap logo ko mil kr iski madad karni chahye sab playero ko or isy baher ponch jaye ❤❤❤❤

  • @ramzanaulakh8614
    @ramzanaulakh8614 27 дней назад

    (Pakistan Lyallpur FAISALABAD)❤ thanks 👍 paji gaggi and paji mithu for kabaddi promotion

  • @SinghParminder-bd8ns
    @SinghParminder-bd8ns Месяц назад +1

    ਵਾਹਿਗੁਰੂ ਬੜਾ ਬੜਾ ਬੇਅੰਤ ਆ ਜੀ ❤❤👍👍👍👍👍💯💯

  • @hsisaac7095
    @hsisaac7095 25 дней назад

    Mithu paaji ne gaggi paaji ne sidi te spasht gal kiti 👍

  • @AmandeepSingh-bu4wn
    @AmandeepSingh-bu4wn 27 дней назад

    ਬਹੁਤ ਵਧੀਆ ਜੀ

  • @Naharsingh-c2n
    @Naharsingh-c2n 29 дней назад

    ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏👍👌

  • @OkyaGaming
    @OkyaGaming Месяц назад +10

    ਹਰੇਕ ਬੰਦੇ ਨੂੰ ਸਾਥ‌ ਦੇਣਾ ਚਾਹੀਦਾ ❤

  • @dharmpalchoudhary2769
    @dharmpalchoudhary2769 Месяц назад +6

    ❤❤great work gaggi bai 👏

  • @sonusingh-yy3kq
    @sonusingh-yy3kq Месяц назад +1

    Mahaan kabaddi player galla bhuaa

  • @billasherkhanwaliya3221
    @billasherkhanwaliya3221 29 дней назад

    ਗੱਗੀ ਉਸਤਾਦ ❤ਦਾ ਹੀਰਾ ਬੰਦਾ ਆਂ

  • @ajayrai6742
    @ajayrai6742 Месяц назад +1

    ਗੱਗੀ ਪਾਜੀ ਵਧੀਆ ਬੰਦਾ

  • @KaranSingh-v3e7s
    @KaranSingh-v3e7s Месяц назад +4

    ਵੀਰ ਜੀ ਗੱਲੇ ਵੀਰ ਦਾ ਮੈਚ ਖੇਡੇ ਚੈਨਲ ਤੇ ਪਇਆ ਜੌ ਬੇਨਤੀ ਕਰਦਾ ਧਨਵਾਦ ਵੀਰੇ ਗੱਲੇ ਵੀਰ ਨੂੰ ਹਸੌਨ ਲਈ ਪਰ ਅੱਖਾ ਵਿਚੋ 😂😂ਪਾਣੀ ਆ ਗਿਆ

  • @bringtech4981
    @bringtech4981 Месяц назад +3

    Oh veere tu ess bande di zindgi badal ke rkh detti 😊

  • @HarjotHarjot-j4x
    @HarjotHarjot-j4x Месяц назад

    Gagi bai soda dilo thanks❤❤❤gale veer lai

  • @NavjinderSingh-n4c
    @NavjinderSingh-n4c 29 дней назад

    Gaggi pehelwan bhaut sirrraaa Banda

  • @butabhullar141
    @butabhullar141 Месяц назад

    ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਇਹੋ ਜੇ ਕੰਮ ਕਰਦੇ ਰਹੋ

  • @BaljeetBrar-tx7dh
    @BaljeetBrar-tx7dh 29 дней назад +1

    Good ji❤

  • @sukhwantsingh6503
    @sukhwantsingh6503 Месяц назад

    ਵਾਹਿਗੁਰੂ ਜੀ

  • @Canadianvillage-y1q
    @Canadianvillage-y1q Месяц назад +2

    Waheguru maher karn khirawali di sare team te baki sare te

  • @MannaButtar-p2q
    @MannaButtar-p2q Месяц назад

    Bnda nice aa galla vr

  • @GurpreetSingh-e4k4y
    @GurpreetSingh-e4k4y Месяц назад +1

    Gagi bhra bittu bhra waheguru chrdikala ch rakhe

  • @BlueColor-v8g
    @BlueColor-v8g 21 день назад

    Love you from Pakistan gaggi bhi

  • @darshansingh1340
    @darshansingh1340 12 дней назад

    Gagi bai good job

  • @SandeepSingh-sj4ef
    @SandeepSingh-sj4ef Месяц назад

    Gagi veer parmatma chaddikala vich rakhe aap ji nu❤❤

  • @SandeepKumar-r5q3x
    @SandeepKumar-r5q3x 12 дней назад

    Ggi shi bat boli bhai

  • @JaspreetsinghGhuman-123
    @JaspreetsinghGhuman-123 25 дней назад

    Gaggi wmk tare te ❤❤❤ Dil dara binda

  • @jassisingh6319
    @jassisingh6319 Месяц назад +2

    Mubaraka bai hun bus teyari kerla baher di 🎉 bhot meherbani deepe bai di 🙏🙏❤️❤️

  • @RajjuBhagat
    @RajjuBhagat Месяц назад

    Waheguru Veera Nu Khush Rkhy 🙏😊

  • @KaramjeetSingh-f7m
    @KaramjeetSingh-f7m 29 дней назад

    Bai ji tusi jine v vir galla Bai kol aaye o waheguru ji tuhanu hamesha chardi kalah ch rakhan ji tusi Bai lyi nahi kar rahe tusi maa kabbadi lyi kar rahe o bohat playran da honsla wadho ga Bai ji

  • @HarjinderSingh-wp2ko
    @HarjinderSingh-wp2ko Месяц назад

    Thank u Gaggi veer 🙏🙏

  • @ranjitmandeir2130
    @ranjitmandeir2130 Месяц назад

    Waheguru ji sahre plera nu jinha vi vera ne galle veer nu moure leh ke haye sahre chardikala vich rehn

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਬਹੁਤ ਵਧੀਆ ਇਨਸਾਨ

  • @JaspalSingh-br6cl
    @JaspalSingh-br6cl Месяц назад +1

    So good job Dil khush ho gaya ❤❤

  • @japanbara7192
    @japanbara7192 Месяц назад

    Gaggi bro thank you

  • @KulwinderSingh-w3o7n
    @KulwinderSingh-w3o7n 29 дней назад

    Good 22 jj

  • @DarshanKang-f2v
    @DarshanKang-f2v Месяц назад

    Wahut wadia soach mithu te gagi di

  • @amanaulakh7333
    @amanaulakh7333 Месяц назад +1

    Jini v sift kra, Yar thodi aa Gaggi veer di, Waheguru ji hmesha chardikla ch rakhen ❤❤

  • @Gurpreetsingh-bu2pu
    @Gurpreetsingh-bu2pu 29 дней назад

    Veer nice veera ji 🙏

  • @PoojaSandhu-
    @PoojaSandhu- Месяц назад +1

    Dil tu respect a sachi bhut bahut ♥️♥️🤌🏻

  • @satnamsinghchahal4212
    @satnamsinghchahal4212 Месяц назад

    So nice to see you all together please sports ech other this what v cool sports spirit ❤all

  • @ManishaThakur-s3p
    @ManishaThakur-s3p Месяц назад

    God bless you bhai

  • @jagdeepchand12
    @jagdeepchand12 27 дней назад

    ਝੋਲਾ ਚੱਕ ਕੋਚ 😂😂❤❤

  • @ustadteksinghkhiala833
    @ustadteksinghkhiala833 Месяц назад

    Waheguru Ji Mehar kari sab te ❤❤

  • @harpalsingh-bq7zj
    @harpalsingh-bq7zj 28 дней назад

    Good gl bat gaggi ver

  • @AMARJITSINGH-m3g
    @AMARJITSINGH-m3g Месяц назад +1

    End banda ❤ galla me ap dekya khedya ❤bachowal acadmy ch

  • @gurjeetkang6623
    @gurjeetkang6623 Месяц назад

    Bht vdia bhra eni help kra ditti sarya ne baba mehr kre🙏🙏

  • @ਆਬੂਧਾਬੀਵਾਲੇ
    @ਆਬੂਧਾਬੀਵਾਲੇ Месяц назад

    ਪਾਂ ਕੱਬਡੀਆ ਉਸਤਾਦ ਦੀਆ ਵੇਖੀਏ ਜੌਹਰ ਦੀਪੇ ਵੀਰ ਪਾਈ ਜ਼ਰੂਰ

  • @ChandSaif-t7y
    @ChandSaif-t7y Месяц назад

    Dil Jeet lia ap logo ne bahi Pakistan Punjab Multan

  • @paramvirsingh8239
    @paramvirsingh8239 Месяц назад

    Keep it up

  • @RanuManpreet
    @RanuManpreet Месяц назад

    Fakar e Banda ❤❤ waheguru Mehr krn 🤲

  • @LoveHayer-3
    @LoveHayer-3 Месяц назад +1

    Galle Vr Nu Dilo Pyr ❤️

  • @akashbanga6382
    @akashbanga6382 Месяц назад

    Mithu bhji gaggi bhji ghaint bnde

  • @sajidmanj9192
    @sajidmanj9192 Месяц назад

    Mash Allah good player ❤❤

  • @hsisaac7095
    @hsisaac7095 Месяц назад

    Good paaji
    God bless you 💕

  • @amandeepjohal7507
    @amandeepjohal7507 Месяц назад

    Good 👍🏾💯💯💯

  • @avtarsingh-di2gj
    @avtarsingh-di2gj Месяц назад

    22ji kro galle veer da masla hall,,bahut nice banda AA yr

  • @Singhsaab77278
    @Singhsaab77278 Месяц назад

    WAHEGURU ji mehar karn sab playera te 🙏🏻🙏🏻

  • @SherSingh-np3rb
    @SherSingh-np3rb Месяц назад

    Sadh banda galla paji❤

  • @chaudhary8085
    @chaudhary8085 Месяц назад

    ਬਾਈ ਜੀ ਗੱਗੀ ਭਲਵਾਨ ਦੀਆਂ ਗੱਲਾਂ ਲੱਖ ਲੱਖ ਦੀਆਂ ਬਾਈ ਜੀ ਗੱਲੇ ਭਲਵਾਨ ਨੂੰ ਕੌਡੀ ਨਾਲ ਹੀ ਜੋੜੋ ਚਾਹੇ ਕੋਚ ਜਾਂ ਰੈਫਰੀ ਬਾਕੀ ਆਪ ਸੱਭ ਨੂੰ ਪਤਾ ਭਲਵਾਨ ਨੂੰ ਕੌਡੀ ਨਾਲ ਜੁੜੇ ਰਹਿਣ ਦੀ ਜੌਬ ਦਵੋ ਬਾਕੀ ਗੱਲੇ ਭਲਵਾਨ ਨੂੰ ਵੀ ਥੋੜੀ ਜਕ ਚਕਣੀ ਚਾਹੀਦੀ ਆ

  • @samgill1029
    @samgill1029 Месяц назад +1

    Gaggi ver da vadia subha ❤

  • @mrsingh3643
    @mrsingh3643 Месяц назад

    Waheguru ji hamesha khush rakhe 🙏🏻

  • @jagbirrathi8532
    @jagbirrathi8532 Месяц назад

    Gaggi bilkul shi khe raha h❤❤❤❤🎉🎉🎉🎉🎉🎉🎉

  • @dessighazi7619
    @dessighazi7619 Месяц назад +1

    Ur doing great 😃

  • @MadanSingh-hw7gg
    @MadanSingh-hw7gg Месяц назад

    Good bhaji