Car thar agle di mehnat hai cricket wale kinna pese kmande ne football wale v pro kabaddi de players v crora vich sale hunde ne ik eh punjab style di kabaddi wale players toh hi pta ni lok kyu jealous karde ne kde keh den ge greeb ghara diya kudiya de vihah kar du kde kuch tusi lok kar du vihah kabadi walya toh hi kyu jealous karde ho
Yar bhai tu bohat wadia kita as bhai da interw kr k 😢😢…love from Nankana sahib (Pakistan) manu sallery mil jay mary kolo jina ho saky ga ma as veer nu paisy paja ga
Thanks!
Thanks for support ❤
@@MeraPindPunjabOfficialveer thoda ve bahut bahut dhanwaad tuse es bhraa nu looka muhre lainda te looka nu es bhraa di saath dain di lod aa 🙏
❤
Wmk 😢🙌
ਰੇਜ ਰੋਵਰ ਹਾਰਲੇ ਦੇਣ ਨਾਲੋ ਭਰਾ ਇਹੋ ਜੇ ਰੱਬੀ ਰੂਪੀ ਦੀ ਹੈਲਪ ਕਰਨੀ ਚਾਹੀਦੀ ਆ
ryt bro
ਸਹੀ ਗੱਲ ਆ 😢 ਪਰ ਗੱਲ ਤਾਂ ਇਹ ਆ ਕੇ ਅੱਜ ਕੱਲ ਉੱਗਲ ਖੜੀ ਦਾ ਟਾਈਮ ਮਾੜੇ ਬੰਦੇ ਨੂੰ ਕੋਈ ਨਹੀਂ ਪੁੱਛਦਾ 😢
ਜ਼ਰੂਰ ਕਰਾਂਗੇ ਵੀਰ ਜੀ🙏🙏
ਜੇ 10 ਬੰਦਿਆ ਦੀ ਕਬੱਡੀ ਨੇ ਜ਼ਿੰਦਗੀ ਬਣਾਈ ਆ .20 ਬੰਦਿਆ ਦੀ ਜਿੰਦਗੀ ਖ਼ਰਾਬ ਵੀ ਹੋਈ ਆ .ਓਹੀ 20…25 ਪਲੇਅਰ ਆ ਜਿੰਨਾ ਨੂੰ ਰਜ਼ਾਈ ਜਾਂਦੇ ਆ .ਕਾਰਾ ਥਾਰਾ ਵੰਡ ਕੇ ਕੀ ਕਰੋਗੇ ਜੱਦ ਇਹੋ ਜਿਹੇ ਭਗਤ ਬੰਦੇ ਤਾਂ ਰੁਲ ਗਏ ਵਿਚਾਰੇ .
Car thar agle di mehnat hai cricket wale kinna pese kmande ne football wale v pro kabaddi de players v crora vich sale hunde ne ik eh punjab style di kabaddi wale players toh hi pta ni lok kyu jealous karde ne kde keh den ge greeb ghara diya kudiya de vihah kar du kde kuch tusi lok kar du vihah kabadi walya toh hi kyu jealous karde ho
ਵੀਰ ਜੀ ਇਸੇ ਕਰਕੇ ਮੈਂ ਕਬੱਡੀ ਦਾ ਮੈਚ ਵੇਖਣਾ ਛੱਡ ਦਿੱਤਾ
ਮੇਰੀ ਆਪਣੀ ਜ਼ਿੰਦਗੀ ਕਬੱਡੀ ਨੇ ਖਰਾਬ ਕੀਤੀ ਆ ਅੱਜ ਕੋਈ ਨਹੀ ਪੁੱਛਦਾ ਮੇਰੇ ਵਰਗੇ ਨੂੰ ਬਹੁਤ ਜ਼ਿਆਦਾ ਮਨ ਦੁਖੀ ਹੁੰਦਾ ਕਿ ਮੈਨੂੰ ਕਬੱਡੀ ਖਿਡਾਰੀ ਨਹੀਂ ਸੀ ਬਣਨਾ ਚਾਹੀਦਾ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
Ustad ਇੱਕ ਤੂੰ ਹੀ ਆ ਜਿਹੜਾ ਕਬੱਡੀ ਖਿਡਾਰੀਆਂ ਦੀ ਖਬਰ ਲੈਣ ਜਾਨਾ ਤੇ ਖਬਰ ਦੇ ਨਾਲ ਉਹਨਾਂ ਨੂੰ ਦੁਨੀਆਂ ਦੇ ਸਾਹਮਣੇ ਲੈਕੇ ਆਉਣਾ ਨਾਲ ਹੀ ਉਹਨਾਂ ਦੀ help ਕਰਵਾਉਣਾ ਬਾਈ ਤੂੰ ਬਹੁਤ ਵੱਡਾ ਪੁੰਨ ਦਾ ਕੰਮ ਕਰਦਾ ਜਾਉਂਦਾ ਰਹਿ ਬਾਈ ❤❤
❤
😢ਬਾਂਈ ਹੱਥ ਫੜਲੋ ਸਟਾਰ ਦਾਂ ਇਹ ਬੰਦਾ ਹੀਰਾਂ
ਪਾਲੇ ਭਲਵਾਨ ਤੁੱਸੀ ਉਸਤਾਦ ਲੋਕ ਓ ਸਾਡੇ ਵਲੋਂ ਹੱਥ ਬੰਨਕੇ ਬੇਨਤੀ ਆ ਇਹ ਮੱਲ ਦੀ ਬਾਂਹ ਫੜੋ 🙏
❤❤❤
waheguru 🙏🏻
ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਮੈਂ ਗੱਲੇ ਭਾਜੀ ਨੂੰ ਖੇਡਦੇ ਹੋਏ ਆਪਣੇ ਅੱਖੀ ਦੇਖਿਆ ਬਹੁਤ ਸਾਰੇ ਮੈਚ ਇਹਨਾਂ ਦੇ ਮੈਂ ਦੇਖੇ ਬਹੁਤ ਹੀ ਵਧੀਆ ਰੇਡਰ ਸੀ ਬਹੁਤ ਵਧੀਆ ਇਨਸਾਨ। ਮੈਂ ਜਿੰਨੇ ਯੋਗਾ ਵੀ ਹਾਂ ਭਾਜੀ ਹੁਣਾਂ ਜੀ ਜਰੂਰ ਮਦਦ ਕਰਾਂਗਾ। ਭਾਜੀ ਹੁਣਾਂ ਦਾ ਇਹ ਹਾਲ ਦੇਖ ਕੇ ਮਨ ਬਹੁਤ ਉਦਾਸ ਹੋਇਆ ਪਰਮਾਤਮਾ ਤੰਦਰੁਸਤੀ ਚੜ੍ਹਦੀ ਕਲਾ ਤਰੱਕੀ ਬਖਸ਼ੇ।
ਪਾਲਾ ਉਸਤਾਦ ਤਾ ਝੋਟਾ ਆ ਪੱਕਾ ਕਰੂਗਾ ❤
ਕਿੱਥੇ ਮਰ ਗਏ ਪ੍ਰਮੋਟਰ ਹੁਣ,,,,, ਏਥੇ ਲਾਓ ਪੈਸਾ,,, ਏਥੇ ਕਰੋ ਮਦਦ,,, ਏਥੇ ਕਰੋ ਸਨਮਾਨ,,,,, ਰੱਜਿਆ ਨੂੰ ਰਜਾਈ ਜਾਂਦੇ ਓ,,, ਆਹ ਦੇਖੋ,,,, ਏਹ ਖਿਡਾਰੀ ਏਹ ਲੋਕ ਤਾਹਨੂੰ ਕਿਉ ਨੀ ਦਿਸਦੇ,,,, ਸਨਮਾਨ ਕਰਨਾ ਇਹਨਾਂ ਮਹਾਨ ਸ਼ਖ਼ਸੀਅਤਾਂ ਦਾ ਕਰੋ,,, ਗੱਡੀਆਂ ਦੇਣੀਆਂ ਇਹਨਾਂ ਨੂੰ ਦਿਓ 😢😢😢😢,
ਇਨਸਾਨੀਅਤ ਹੀ ਸੱਭ ਤੋਂ ਵੱਡਾ ਧਰਮ ਹੈ ਼ਵੀਰ ਤੁਸੀਂ ਇੱਕ ਰੱਬੀ ਰੂਹ ਦੀ ਇੰਟਰਵਿਊ ਕਰ ਕੇ ਧਰਮ ਨਿਭਾਅ ਦਿੱਤਾ ਬਹੁਤ ਬਹੁਤ ਧੰਨਵਾਦ ❤❤
ਸੱਚੀ ਵੀਰ ਰੋਣਾ ਨਿਕਲ ਗਿਆ ਦੀਪੇ ਵੀਰ ਬਹੁਤ ਬਹੁਤ ਧੰਨਵਾਦ ਤੇਰਾ ਵੀਰ
ਕਬੱਡੀ ਚ ਭਰਿਆ ਨੂੰ ਭਰੀ ਜਾਂਦੇ ਯਰ ਇਹੋ ਜੇ ਖਿਡਾਰੀਆ ਦੀ ਮਦਦ ਕਰਨੀ ਚਹੀਦੀ ਆ🙏 ਮਨ ਭਰ ਆਇਆ ਬਾਈ ਇੰਟਰਵਿਉ ਦੇਖ ਕੇ
ਅੱਖਾ ਚੋ ਪਾਣੀ ਆ ਗਿਆ ਯਾਰ ਇੰਟਰਵਿਊ ਦੇਖ ਕੇ 😞 ਵਾਹਿਗੁਰੂ ਮੇਹਰ ਕਰਨ ਵੀਰੇ ਤੇਹ 🙏🏻
ਵਿਚਾਰਾ ਫਕਰ ਬੰਦਾ ਆ,,,,
ਬਹੁਤ ਵਧੀਆ ਖਿਡਾਰੀ ਰਿਹਾ,,, ਕਿਸੇ ਟਾਇਮ😢😢
ਗੱਲੇ ਨੂੰ ਫੜਨਾ ਬਹੁਤ ਮੁਸ਼ਕਿਲ ਹੁੰਦਾ ਸੀ ਪੂਰਾ ਟੋਪ ਦਾ ਪਲੇਅਰ ਸੀ ਅੱਜ ਹਾਲਾਤ ਦੇਖ ਕੇ ਬਹੁਤ ਦੁੱਖ ਲੱਗਾ ਰਵੀ ਦਿਉਰੇ ਵਾਂਗ ਕਬੱਡੀਆਂ ਪਾਉਂਦਾ ਸੀ ਗੱਲਾ ਬਹੂਏ ਵਾਲਾ ਸਿਰਾਂ ਸੀ
ਬਾਈ ਮੇਰੀ ਗੱਲ ਦਾ ਗੁੱਸਾ ਤਾਂ ਜਰੂਰ ਲੱਗੂ ਗਾ ਇਹਨਾਂ ਨੂੰ ਪਰ ਇਹ ਰਜਿਆ ਨੂੰ ਰਜਾਉਂਦੇ ਆ ਇਹੋ ਜੇ ਗਰੀਬ ਪਲੇਰਾ ਨੂੰ ਨਈ ਕੋਈ ਵੀ ਪੁੱਛਦਾ
Ohi te gl a ine extra khrcha krde kai jaffea te ohdi passe lgande rehnde te ida ni kise di madad kr skde 😶
ਜਿੰਨੇ ਵੀਰ nri ਨੇ ਪੰਜਾਬ ਨੂੰ ਪਿਆਰ ਕਰਦੇ ਤੇ ਕਬੱਡੀ ਨੂੰ ਦਿਲੋ ਪਿਆਰ ਕਰਦੇ ਆ ਉਹਨਾਂ ਸਾਰੇ ਮੇਰੇ ਭਰਾਵਾਂ ਵੀਰਾ ਦੇ ਚਰਨਾ ਚ ਮੇਰੀ ਬੇਨਤੀ ਆ ਕਿ ਉਹ ਇੱਕ ਸਾਲ ਕਬੱਡੀ ਦੇ ਟੂਰਨਾਮੈਂਟ ਕਰਾਉਣ ਦੀ ਜਗ੍ਹਾ ਜਿਹੜੇ ਕਬੱਡੀ ਦੇ ਬਹੁਤ ਵਧਿਆ ਪਲੇਅਰ ਜੋ ਕਬੱਡੀ ਛੱਡ ਚੁੱਕੇ ਹਨ ਤੇ ਉਹਨਾਂ ਦੇ ਹਲਾਤ ਬਹੁਤ ਮਾੜੇ ਆ ਉਹਨਾਂ ਦੀ nri ਵੀਰਾ ਨੂੰ ਸਪੋਟ ਕਰਨੀ ਚਾਹੀਦੀ ਆ ਜਿਨੇ ਵੀ ਟੋਟਲ ਪਲੇਅਰ ਹਨ ਇਸ ਨਾ ਪੰਜਾਬ ਦਾ ਵੀ ਭਲਾ ਹੋਉਗਾ
ਪਾਲੇ ਵੀਰ ਇਸ ਵੀਰ ਦੀ ਜਰੂਰ ਬਾਂਹ ਫੜ ਬਾਈ ਜੀ ਮਾਲਕ ਨੇ ਤੁਹਾਨੂੰ ਬਹੁਤ ਉੱਚੇ ਮੁਕਾਮ ਤੇ ਬਹਾ ਰੱਖਿਆ ਹੈ ਜੀ
ਸਾਡੇ ਪਿੰਡ ਪਾਸਲੇ ਦੀ ਟੀਮ ਲਈ ਬਹੁਤ ਵਧੀਆ ਕੱਬਡੀ ਖੇਡੀ ਵੀਰ ਨੇ
ਕਿਆ ਯਾਰ ਤੂੰ ਸਾਡੇ ਵੀ ਅੱਖਾਂ ਵਿੱਚੋ ਪਾਣੀ ਲਿਆ ਦਿੱਤਾ 😢😢😢😢 ਕਿੰਨਾ ਹਸਮੁੱਖ ਸੁਭਾਅ ਦਾ ਖਿਡਾਰੀ ਏ ਪਹਿਲੀ ਵਾਰ ਦੇਖਿਆ ਸਮੇਂ ਦਾ ਕੁੱਝ ਨਹੀਂ ਪਤਾ ਲੱਗਦਾ ਕੀ ਤੋਂ ਕੀ ਬਣ ਜਾਵੇ ਵਾਹਿਗੁਰੂ ਭਲੀ ਕਰੇ ਵੀਰ ਤੇ ਸਦਾ ਸਲਾਮਤ ਰਹਿਣ ਵਾਹਿਗੁਰੂ ਜੀ ਅੱਗੇ ਅਰਦਾਸ ਕਰਿਓ ਸਾਰੇ ਮੇਰੇ ਖਿਡਾਰੀ ਵੀਰ ਲਈ ਬਹੁਤ ਦਰਦ ਬਿਆਨ ਕੀਤਾ ਵੀਰ ਨੇ ਜਰੂਰ ਸਪੋਰਟ ਕਰਿਓ ਜੀ
ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਭਰਾ ਮੇਰਿਓ ਕਬੱਡੀ ਵਿੱਚ ਵੱਡਾ ਯੋਗਦਾਨ ਪਾਉਣ ਵਾਲਿਓਂ ਇਹ ਜਿਹੇ ਪੁਰਾਣੇ ਖਿਡਾਰੀਆਂ ਦੀ ਬਾਂਹ ਫੜੋ।
ਹੋਸਲਾ ਨਾ ਛਡੋ ਬਲਵਾਨ ਜੀ ਤੁਸੀਂ ਬਹੁਤ ਵਧੀਆ ਪਲੇਅਰ ਸੀ ਤੇ ਹੋ ਵੀ ਜਿਂਦਗੀ ਵਿੱਚ ਬਹੁਤ ਓਤਰਾ ਚੜਾਓ ਆਉਦੇ ਜਾਂਦੇ ਹਨ ਵਾਹਿਗੁਰੂ ਤੈਨੂੰ ਹੋਰ ਤਰਕੀਆ ਵਖਸੇ
਼
ਬੇਨਤੀ ਆ ਕਬੱਡੀ ਆਲੇ ਨੂੰ ਜਰੂਰ ਮੱਦਦ ਕਰੋ ਵੀਰਿਓ
ਇਨਾ ਸੱਚਾ ਤੇ ਰੱਬ ਰੂਪੀ ਬੰਦਾ ਤੇ ਵਿਚਾਰੇ ਦੇ ਕਾਰਵਾਂ ਚ ਦੁੱਖ ਪਲੇਅਰ ਵੀ ਬਹੁਤ ਵਧੀਆ ਸੀ ਬਹੁਤ ਜਿਆਦਾ ਹੀ
ਭਗਤ ਬੰਦਾ ਆ ਪਾਜੀ 2020 ਚ ਮੈ ਕੱਪ ਪਾਜੀ ਨਾਲ ਖੇਡੇ ਸੀ ਇਕ ਟੀਮ ਚ ਮੈ ਨਵਾ ਨਵਾ ਸੀ ਪਾਜੀ ਵੋਤ ਹੌਸਲਾ ਦੀਦਾ ਹੁੰਦਾ ਸੀ
ਜਿੰਨੇ v star ਕੱਬਡੀ ਦੇ khadari ਆ ਓਹਨਾ sarria ਨੂੰ ਮਿਲ ਕੇ ਹੈਲਪ ਕਰਨੀ ਚਾਈ ਦੀ ਆ ਏਸ ਵੀਰ ਦੀ 🙏
ਯਾਰ ਮੈਂ ਕੱਬਡੀ ਕੰਪੋਡਰ ਜੋ ਮਹਿੰਗੀਆਂ ਮਹਿੰਗਿਆ ਗੱਡੀਆਂ ਦਿੰਦੇ ਨੇ ਹਾਰਲੇ ਰੇਂਜ ਰੋਵਰ ਚਲੋ ਉਹ ਵੀ ਵਸਦੇ ਰਹਿਣ ਪਰ ਇਸਦਾ ਬਾਹਰਲਾ ਸੁਪਨਾ ਪੂਰਾ ਕਰਨਾ ਚਾਹੀਦਾ ਤਾ ਜੋ ਇਸ ਵੀਰ ਦੀ ਮਾਲੀ ਹਾਲਤ ਠੀਕ ਹੋ ਸਕੇ ਜਰੂਰ ਯਾਰ ਕਰੋ ਇਸ ਵੀਰ ਦਾ ਸੁਪਨਾ ਪੂਰਾ ਹੱਥ ਜੋੜ ਕੇ ਬੇਨਤੀ ਹੈ
35 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਖਿਡਾਰੀ ਦੀ ਇੰਟਰਵਿਊ ਵੇਖ ਕੇ ਰੋਣ ਆ ਗਿਆ
ਫਿਰ ਅੱਜ ਨੈੱਟ ਤੇ ਹੋਰ ਵੀਡੀਓ ਵੇਖੀਆਂ ਵੀਰ ਦੀਆਂ ਜਿੱਥੇ ਲੋਕ ਵੀਰ ਦੀ ਮਦਦ ਕਰ ਰਹੇ ਹਨ ਇਸ ਚੈਨਲ ਵਾਲੇ ਵੀਰ ਦਾ ਦਿਲੋਂ ਧੰਨਵਾਦ ਜੋ ਇਸ ਮਹਾਨ ਖਿਡਾਰੀ ਨੂੰ ਸਾਡੇ ਰੂਬਰੂ ਕਰਾਇਆ
2 ਵਾਰ ਰੋਇਆ ਯਾਰ ਵੀਡੀਓ ਦੇਖ ਕੇ😢🥺 .ਗੋਡ ਬਲਾਸ ਯੂ ਵੀਰ ਹੈਲਪ ਕਰੋ ਵੀਰ ਦੀ ਯਾਰ ਅਦਾ ਤਾ ਮਾ ਕੱਬਡੀ ਦੀ ਬੇਜ਼ਤੀ ਆ ਯਾਰੋ 😢💪👍🙏🏻✌️❤️
Dil royea yarr anka cho hanju aa gaye
Bai da number pata karo aur Dress
Sahi gll veere same hi hall hoia yr
ईमानदार,सच्चा और मेहनती आदमी कभी मांगता नही ♥️ भाई सिर्फ धन्यवाद ही कर रहा है ♥️♥️♥️
ਸਾਧ ਬੰਦਾ ਵੀਰ ਜੀ ਬਹੁਤ ਦੁੱਖੀ ਆ ਬਾਈ ਜਿਹੜਾ ਬਾਈ ਇਹਨਾਂ ਸੇਡ ਹੋਈਆਂ
kusi ਦੇ ਹੰਝੂ ਨੇ ਵੀਰ ਦੇ ਬੁਹਤ vadiya ਇਨਸਾਨ ਏ ਵੀਰ ਦੀ ਸਾਰੇ ਪ੍ਰਮੋਟਰ ਨੂੰ ਚਾਹੀਦਾ ਹੈ ਕਿ ਵੀਰ ਦੀ help ਕਰੋ ਜੀ
ਵੀਰ ਬੰਦੇ ਨੂੰ ਗਰੀਬੀ ਤੇ ਦੁੱਖ ਰਵਾਉਦੇ ਨੇ ਬੰਦਾ ਆਪ ਨਹੀ ਰੋਦਾ 🙏🙏🙏
ਓ ਵਾਹਿਗੁਰੂ ਤੰਦਰੁਸਤੀ ਤੇ ਚੜਦੀਕਲਾ ਬਖਸ਼ ਵੀਰ ਨੂੰ॥
ਬਾਈ ਯਾਰ ਜਿਹੜਾ ਕੰਮ ਤੂੰ ਕਬੱਡੀ ਚ ਕਰ ਰਿਹਾ ਨਾ ਕਿਸੇ ਨੇ ਕੀਤਾ ਤੇ ਨਾ ਕਿਸੇ ਨੇ ਕਰਨਾ ਰੱਬ ਤੈਨੂੰ ਮੇਰੀ ਉਮਰ ਲਾ ਦਵੇ 😢😢😢😢
ਬੱਛੋਵਾਲ ਵੱਲੋ ਵਧੀਆ ਖੇਡਿਆ ਸੀ ਤੇ ਮੁਠੱਡਾ ਕਲਾ ਕੱਪ ਤੇ ਓਪਨ ਵਿੱਚ ਮੁਠੱਡਾ ਕਲਾ ਵੱਲੋਂ ਟੋਪ ਦੀਆਂ ਕਬੱਡੀਆ ਪਾਉਂਦਾ ਰਿਹਾ ਵਧੀਆ ਪਲੇਅਰ ਸੀ ਗਰੀਬੀ ਬੰਦੇ ਨੂੰ ਤੋੜ ਦਿੰਦੀ ਵੀਰ ਥੋੜਾ satrong ho ਤੇ ਬਣਨਾ ਵੀ ਖੁੱਦ ਹੀ ਪੈਣਾ ਕੋਈ ਸਾਥ ਨੀ ਦਿੰਦਾ ਪ੍ਮੋਟਰ ਬਸ 10,12 ਪਲੇਅਰ ਨੂੰ ਹੀ ਮੁੜ ਮੁੜ ਗੱਡੀਆਂ ਵੰਡੀ ਜਾਂਦੇ ਬਸ😡😡😡😡
Sahi gal a bro
Love you ustaad Galla Bhaua love from Pakistan ❤❤❤❤
Thanks lehnde waleyo
Help krni chidi ustad di bhut rona aunda ustad diye galla sun k plz Help kro ustad di ❤❤
ਧੰਨਵਾਦ ਵੀਰ ਰੱਬਰੁਪੀ ਬੰਦਾ ਮੁਹਰੇ ਲੇਕੇ ਆਉਣ ਲਈ
ਭਾਵ ਜੀ ਤੁਹਾਡੀ ਇੰਟਰਵਿਊ ਸੁਣ ਕੇ ਮਨ ਬਹੁਤ ਦੁਖੀ ਦੇ ਉਦਾਸ ਹੋਇਆ ਗੁਰੂ ਰਾਮਦਾਸ ਜੀ ਦਾ ਕੋਈ ਇਹੋ ਜਿਹਾ ਇਨਸਾਨ ਜਰੂਰ ਆਊਗਾ ਜਿਹੜਾ ਤੁਹਾਡੀ ਬਾਂਹ ਫੜੂਹਾ ਮੈਨੂੰ ਤੇ ਜਿਆਦਾ ਸ਼ੱਕ ਯਾਦ ਹੀ ਆਸ ਦੁੱਲੇ ਤੇ ਤੇ ਖੁਸ਼ੀ ਤੇ ਲੱਗਦੀ ਉਹ ਕੁਝ ਕਰਨਗੇ ਜੇ ਕੀਤਾ ਤਾਂ ਅੱਗੇ ਮਹਾਰਾਜ ਦੇ ਰੰਗ ਜੋੜ ਨੂੰ ਮਨਜੂਰ
Bhai tuhanu rabb khushiyan bkshe❤❤❤ waheguru mehar kre❤
ਦੀਪੇ ਬਾਈ ਮੈਂ ਜਜਬਾਤੀ ਹੋਕੇ ਨੀਂ ਕਹਿੰਦਾ ਅੱਜ ਗ਼ਗਾ ਥੋਡੇ ਨਾਲ ਕੈਮਰੇ ਅਗੇ ਆਇਆ ਤਾਂ ਇਹ ਮੱਲ ਦੀ ਰੱਬ ਬਾਂਹ ਜਰੂਰ ਫੜੂ ਕਿਉਂਕਿ ਇਹ ਦਿੱਲ ਦਾ ਸਾਫ ਬੰਦਾ ਜੇ ਕਿਸੇ ਨੇ ਇਹਦੇ ਨਾਲ ਕੋਈ ਧੋਖਾ ਕੀਤਾ ਉਹਦਾ ਉਹਦੇ ਅਗੇ ਆਉ ਇਹਦਾ ਪਰਮਾਤਾ ਹੁਣ ਵਧੀਆ ਹੀ ਕਰੂ ਅਸੀ ਤਾਂ ਆਪ ਰੱਬ ਅਗੇ ਅਰਦਾਸ ਕਰਦੇ ਹਾਂ ਰੱਬ ਭਲਵਾਨ ਨੂੰ ਸੱਭ ਖੁਸ਼ੀਆਂ ਦਵੇ
ਅੱਜ ਗੱਲੇ ਭਾਈ ਨੂੰ ਮੈ ਫੂਨ ਕੀਤਾ ਗੱਲਾ ਬਾਈ ਬਹੁਤ ਚੰਗਾ ਬਾਈ ਹੈ
ਜਿਉਂਦੇ ਵੱਸਦੇ ਰਹੋ ਬਾਈ ਜੀ ਤੁਸੀ ਸਾਡੇ ਵੀਰ ਦੀ ਇੰਟਰਵਿਊ ਕੀਤੀ ਵਾਹਿਗੁਰੂ ਕ੍ਰਿਪਾ ਕਰਨ ਵੀਰ ਦੀ ਜਿੰਦਗੀ ਵਿੱਚ ਜਲਦੀ ਬਦਲਾਅ ਆਵੇ 🙏🙏 Gallah ਵੀਰ ਖੁਸ਼ ਰਹੋ
ਵਾਹਿਗੁਰੂ ਜੀ। ,ਮੇਹਰ ਕਰੇ ਓ ,, ਜਰੂਰ ਮਦਦ ਕਰੋ ਸਾਰੇ ਵੱਡੇ ਪਲੇਅਰ ਤੇ ਪ੍ਰਮੋਟਰ ਆ ਨੂੰ ਬੇਨਤੀ ਆ ❤❤🙏🙏💯✅️
ਬਹੁਤ ਵਦੀਆ ਬੰਦਾ ਗੱਲਾ ਵੀਰ ਮੇਰੀ ਰਿਸ਼ਤੇਦਾਰੀ ਵਿੱਚੋਂ ਹੀ ਆ ।ਮੈਨੂੰ ਅੱਜ ਪਤਾ ਲੱਗਾ ਆ ਹਾਲਾਤ ਵੀਰ ਦੇ 5ਸਾਲ ਪਹਿਲਾਂ ਮਿਲਿਆ ਸੀ
Bai yr sachi ron a gya bai nu dekh k waheguru mehr kre bai te 🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਵੀਰ ਤੇ ਜੀ
ਯਰ ਆਹਾ ਬੰਦਾ ਸਭ ਕੁਝ ਯਾਦ ਹੁੰਦੇ ਵੀ ਨੀ ਦੱਸਦਾ ਕਿੰਨਾ ਬੀਬਾ ਬੰਦਾ, ਇੰਟਰਵਿਊ ਵਾਲਾ ਬੰਦਾ ਰੱਬ ਬਣਕੇ ਟੱਕਰਿਆ ਯਰ🙏
ਕਿਸੇ ਦੀ ਖੁਸ਼ੀ ਦਾ ਕਾਰਨ ਬਣੋਂ
ਹਿੱਸਾ ਤਾਂ ਸਾਰੇ ਹੀ ਬਣ ਜਾਂਦੇ ਹਨ।
ਵਾਹਿਗੁਰੂ ਜੀ ਵਾਹਿਗੁਰੂ ਜੀ ਰੱਬ ਚੜਦੀਕਲਾ ਰੱਖੇ ਵੀਰ ਨੂੰ
Ahlla pak rahamat Kari lambi Jindagi Karen sahta da veer no
ਬਾਈ ਪਹਿਲਾਂ ਤੇਰਾ ਧੰਨਵਾਦ ਹੈ ਇਹੋ ਜਿਹੇ ਬੰਦੇ ਨਾਲ ਸਾਨੂੰ ਮਿਲਾਇਆ ਤੇ ਇਸ ਬੰਦੇ ਦੀ ਬਾਈ ਸਪੋਰਟ ਕਰੋ ਆਪਾਂ ਵੀ ਕਰੋਗੇ ਜਿੰਨੀ ਹੋ ਸਕਿਆ ਜਿੰਨੀ ਹੋ ਸਕੇ ਬਾਈ ਪੈਸਿਆਂ ਦੀ ਮਦਦ ਕਰੋ ਵੱਧ ਤੇ ਵੱਧ ਜੇ ਬਾਈ ਕੋਲ ਪੈਸੇ ਹੋਣਗੇ ਤਾਂ ਸ਼ਾਇਦ ਆਪਣਾ ਬੀਤਿਆ ਮਾੜਾ ਟਾਈਮ ਆ ਭੁਲਾ ਸਕੇ
ਪਾਲਾ ਵੀਰ ਬਾਈ ਦੀ ਮਦੱਦ ਕਰੋ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
Very good job veer.. Tusi jo es plyar nu dunia sahmne mud pesh kita.. @wmk gallha veer❤
Hira ਬੰਦਾ ਆ ਗੱਲਾਂ ਬੂਹੇ ਵਾਲਾ ਰੋਲਤਾ ਗਰੀਬੀ ਨੇ ੇ ਬਹੁਤ ਟੋਪ ਦੀ ਕਬੱਡੀ ਖੇਡਦਾ ਸੀ
ਜੇਕਰ ਦੂਜਿਆਂ ਦੇ ਦੁੱਖ ਨੂੰ ਵੇਖ ਤੁਹਾਨੂੰ ਵੀ ਦੁੱਖ ਹੁੰਦਾ ਹੈ ਤਾਂ, ਸਮਝ ਲੈਣਾਂ ਚਾਹੀਦਾ ਹੈ ਕਿ ਰੱਬ ਨੇ ਤੁਹਾਨੂੰ ਇਨਸਾਨ ਬਣਾ ਕੇ ਕੋਈ ਗਲਤੀ ਨਹੀਂ ਕੀਤੀ।
ਪਾਲੇ ਭਾਜੀ ਸੁਣਲਾ ਆਪਣੇ ਯਾਰ ਦੀ ਯਾਰ
ਸੋਨੂੰ ਸੀਤੋ ਵਾਲੇ ਦੀ ਬੱਲੇ ਬੱਲੇ ਗੱਲਾ ਵੀਰ ਥੱਲੇ, ਵਾਹਿਗੁਰੂ ਮੇਹਰ ਕਰੇ ਸਾਡੀ ਸੋਚ ਤੇ ❤❤❤❤
ਬੁਹਤ ਵਧਦੀਆਂ ਪਲੇਅਰ ਏ ਵੀਰ ਦੀ help ਜਰੂਰ ਕਰੋ ਸਾਰੇ ਪ੍ਰਮੋਟ ਕਰੋ
ਬੰਦਾ ਤਾਂ ਉਹ ਹੁੰਦਾ ਜਿਹੜਾ ਮਾੜੇ ਵਕਤ ਵਿੱਚ ਸਾਥ ਦੇਵੇ ਖੁਸ਼ੀ ਵੇਲੇ ਤਾਂ ਖੁਸਰੇ ਵੀ ਨੱਚਣ ਆ ਜਾਂਦੇ ਨੇ।
ਭਾਜੀ ਸ਼ੀਲਾ ਕੰਧਵਾਲਾ ਗੁਰੂ ਨਵਾਂ ਕਬੱਡੀ ਖਿਡਾਰੀ ਬਹੁਤ ਜ਼ਰੂਰਤਮੰਦ ਹੇ ਉਸਨੂੰ ਜਰੂਰ ਮਿਲੋ
ਬਾਈ ਨੂੰ ਦੇਖ ਕੇ ਅੱਖਆਂ ਭਰ ਆਯਾ ਯਾਰ ❤❤
ਬਾਈ ਦੀ ਖੇਡ ਬਹੁਤ ਵਧੀਆ ਸੀ ਉਦੋ ਮੁੱਲ ਨੀ ਪਿਆ ਚਲ ਫਿਰ ਵੀ ਧੰਨਵਾਦ ਉਹਨਾਂ ਕਮੇਟੀਆਂ ਦਾ ਜੋ ਬਾਈ ਦਾ ਸਨਮਾਨ ਕਰਦੇ ਨੇ ਬਾਈ ਦੀ ਖੇਡ ਦਾ ਮੁੱਲ ਪੈਣ ਲੱਗ ਗਿਆ ਚਾਹੇ ਟਾਇਮ ਬਾਅਦ ਪਿਆ ਪਰ ਪੈ ਗਿਆ ਮੁੱਲ ਬਾਈ ਦੀ ਖੇਡ ਦਾ ਪਰਮਾਤਮਾ ਹੋਰ ਭਲਾ ਕਰੇ ਬਾਈ ਦਾ
ਦਿਲ ਖੁਸ਼ ਕਰਤਾ ਕਾਲੇ ਬਾਗੜੀਆ ਨੇ ਯਰ ਬਾਈ ਨੂੰ ਜਲਦੀ ਕਿਸੇ ਬਾਹਰਲੇ ਦੇਸ਼ ਵਿੱਚ ਭੇਜਣ ਲਈ ਬਹੁਤ ਬਹੁਤ ਧੰਨਵਾਦ ਜੀ ਜਿਹਨਾ ਨੇ ਬਾਈ ਦੀ ਸਪੋਟ ਕੀਤੀ
ਵਾਹਿਗੁਰੂ ਜੀ ਬਹੁਤ ਵਧੀਆ ਪਲੇਅਰ ਸੀ ਮਾ ਦੇਖਿਆ ਮੇਰੇ ਨਾਲ ਮੈਚ ਵੀ ਲੱਗੇ
ਦਿਲ ਰੋ ਪਿਆ yr ਵੀਰ ਦੇ ਹਾਲਾਤ ਦੇਖ ਕੇ ਸਾਰੇ halp kro player di
Sachi rona aa janda eda di condition dekh ke old players di🥺🥺🙏🏻🙏🏻
ਬਹੁਤ ਤਕੜਾ ਪਲੇਅਰ ਸੀ ਵੀਰ ਇਹ ਗੱਲਾਂ ਬਹੂਏ ਵਾਲਾ ਅੱਜ ਦੁੱਖ ਲੱਗਾ ਦੇਖ ਕੇ ਵੀਰ ਦੇ ਹਾਲਾਤ
ਯਰ ਸਾਰੇ ਸ਼ਬਦ ਮੁੱਕ ਗਏ। ਕੀ ਬੋਲਾਂ
ਰੱਜਿਆ ਨੂੰ ਰਜਾਉਣ ਦੀ ਕੀ ਲੋੜ ਇਸ ਤਰ੍ਹਾਂ ਦੇ ਭਰਾਵਾ ਦਾ ਹੱਥ ਫੜਨਾ ਚਾਹੀਦਾ ।
Love you Galla paji yar mai bhut rohya Teri gal sunn k deep paji tera bhut dhnwab yar tuc paji nu Mila ta minu
Gallla bhaji rabbb ruppi banda bhaji paji ta harek bande di izzat hi kri janda ❤❤love you galla bhaji ❤
ਰਾਜੀ ਰਹਿ ਸੌਹਣਿਆ ਹੱਸਦਾ ਵੱਸਦਾ ਰਵੋ ਭਾਜੀ ਤੁਸੀ 🎉🎉🎉 ਯੁੱਗ ਯੁੱਗ ਜਿਉ ਜੀ ਇੰਟਰਵਿਊ ਆਲੇ ਭਾਈ ਜੀ✌️✌️✌️🙏
ਯਾਰ ਇਹੋ ਜਿਹੇ ਦੁਨਿਆਂ ਤੇ ਘੱਟ ਲੋਕ ਨੇ ਜਿੰਨਾ ਵਿੱਚ ਮੇਹ ਨਹੀਂ ਯਾਰ ਇਹੋ ਪਲੇਰਾ ਦੀ ਮੱਦਦ ਜਰੁਰ ਕਰੋ ਬਾਈ ਦਿਲ ਦਾ ਸਾਫ਼ ਆਹ
ਬਾਹਲ਼ਾ ਭੇਲਾ ਬੰਦਾ ਰੱਬ ਜ਼ਰੂਰ ਸੁਣੂ🎉
ਵੀਰ ਨੇ ਭਾਜੀ ਭਾਜੀ ਤੋਂ ਬਿਨਾਂ ਕੋਈ ਹੋਰ ਕੁਝ ਨਹੀਂ ਕਿਹਾ ਵੀਰ ਨੂੰ ਵਾਹਿਗੁਰੂ ਚੜਦੀਕਲਾ ਚ ਰੱਖਣ ❤🙏
Sahi gal Veera ji tusi vdia gal note kita waha guru ji
ਗੱਗੀ ਖੀਰਾਂਵਾਲੀ ਬਾਈ ਜੀ ਗੱਲੇ ਦੀ ਤੁਸੀਂ ਮਦਦ ਕਰੋ ਵੀਰ ਦੀ ਬੇਨਤੀ ਹੈ
ਵਹਿਗੁਰੂ ਜੀ ਜਰੂਰ ਮੇਹਰ ਕਰਨ ਗਏ❤
ਸਤਿ ਸ਼੍ਰੀ ਆਕਾਲ ਸਾਰੇ ਕਬੱਡੀ ਖਿਡਾਰੀਆਂ ਬੇਨਤੀ ਆ ਵੀਰ ਨੂੰ ਮਦਦ ਕਰੋ ਕੋਈ ਫਰਕ ਨਹੀਂ ਪੈਂਦਾ ਹੱਥ ਜੌੜ ਬੇਨਤੀ ਆ plz ਮਦਦ ਕਰੋ ਰੱਬ ਵਰਗਾ ਬੰਦਾ 😢😢😢😢😢
ਕਿੰਨੀ ਨਿਮਰਤਾ ਵੀਰ ਚ. ਵਾਹਿਗੁਰੂ ਜੀ ਤਰੱਕੀ ਬਖ਼ਸ਼ਣ
Yar bhai tu bohat wadia kita as bhai da interw kr k 😢😢…love from Nankana sahib (Pakistan) manu sallery mil jay mary kolo jina ho saky ga ma as veer nu paisy paja ga
Mike Tyson ਵਰਗਾ ਸਰੀਰ ਸੀ ਭਾਜੀ ਦਾ 💗💗
Waheguru 🙏❤ love u veer ji 🥺mann bht gya bht...tuhade varge veeran vich hi Rab wasda... Kabadi jindabad 💪
ਕਰਮ ਆਪੋ ਆਪਣੈ ਵੀਰ ਔਖੇ ਸੌਖੇ ਦਿਨ ਆਉਂਦੇ ਰਹਿੰਦੇ ਨੇ ਵਾਹਿਗੁਰੂ ਚੜਦੀਕਲਾ ਬਖਸ਼ਣ ਵੀਰ ਨੂੰ
ਵੀਰ ਯਾਰ ਰੋਣਾ ਆ ਗਿਆ ਯਾਰ ਦੇਖ ਕੇ ਵੀਡੀਓ ਰੱਬੀ ਰੂਹ ਆ gill bahua ਭਰਾ ਰੱਬ ਮੇਹਰ ਕਰੇ ਭਰਾ ਤੇ 🙏✅
ਮੇਰਾ ਤਾਂ ਭਰਾ ਨੂੰ ਇਕ ਵਾਰੀ ਜੱਫੀ ਪਾਉਣ ਨੂੰ ਦਿਲ ਕਰਦਾ ਯਾਰ ਜਰੂਰ ਜਾਵਾਗਾ ਮਿਲਣ❤
ਪਰੁਣੇ ਖਿਡਾਰੀ ਦਾ ਤੇ ਆਪਣੀ ਮਾਂ ਖੇਡ ਕਿਬੱਡੀ ਦਾ ਇੱਕ ਪੱਖ ਏਹ੍ਹ ਵੀ ਆ👏 ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ👏 ਬਾਈ ਤੇ ਮਿਹੇਰ ਕਰਨ
ਬਹੁਤ ਵਧੀਆ ਪਲੇਰ ਸੀ ਮੇਰੇ ਨਾਲ ਬਹੁਤ ਮੈਚ ਲੱਗੇ ਆ
ਬਾਈ ਜਿਂਦਗੀ ਵਿੱਚ ਪਹਿਲਾ ਬੰਦਾ ਇਨ੍ਹਾਂ ਚੰਗਾ ਬੰਦਾ ਵੇਖਿਆ
ਬਹੁਤ ਬਹੁਤ ਧੰਨਵਾਦ ਵੀਰ ਤੇਰਾ❤❤
ਭਾਜੀ ਦੇ ਪਰਵਾਰ ਬਾਰੇ ਸੋਚਣਾ ਚਾਹੀਦਾ ਭਾਜੀ ਦੇ ਬੱਚਿਆ ਦੀ ਜਿੰਦਗੀ ਬਣ ਜਾਵੇ ❤
ਜਿਹੜਾ ਕਬੱਡੀ ਖਿਡਾਰੀ ਟੋਪ ਦੀ ਕਬੱਡੀ ਕੇ ਰੁਲ ਜਾਦਾ ਉਹ ਕਬੱਡੀ ਦੀ ਗੱਲਾਂ ਕਰਕੇ ਵੀ ਖੁਸ਼ ਨਹੀਂ ਹੁੰਦਾ ਗੱਲੇ ਭਰਾ ਮੈਂ ਅਰਦਾਸ ਵਹਿਗੁਰੂ ਜੀ ਅੱਗੇ ਕਿ ਤੇਰੇ ਸਾਰੇ ਸੁਪਨੇ ਪੂਰੇ ਹੋਣ ਵਾਹਿਗੁਰੂ ਜੀ ਤੈਨੂੰ ਤੰਦਰੁਸਤੀ ਬਖਸ਼ਣ 🙏🙏♥️🦜
ਇਕ ਗੱਲ ਹੈ ਬਾਈ ਜੀ ਕਰਦਾਂ ਬਾਈ ਗਾਲੇ ਦੀਆਂ ਗੱਲਾਂ ਦੋਵਾਰਾ ਦੋਵਾਰਾ ਸੁਣੀ ਜਾਈਏ ਸੁਭਾ ਤੇ ਅੰਦਰ ਦਰਦ ਬਹੁਤ ਆ ਬਾਈ ਦੇ ਤੇ ਖਵਾਇਸ਼ਾਂ ਬਹੁਤ ਛੁਪਿਆ
ਖੇਡ ਪ੍ਰਮੋਟਰ ਵੀਰਾਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਵੀਰਾਂ ਦੀ ਵੀ ਬਾਹ ਫੜਨ ❤🙏🙏
ਮੇਰੇ ਪਿੰਡ ਦੇ ਕੋਲ ਆ ਬਹੁਆ ਪਿੰਡ ਆ ਪਾਜੀ ਦਾ ਫਗਵਾੜੇ ਦੇ ਨਾਲ , ਬੁਹਤ ਤਕੜੀ ਕਬੱਡੀ ਖੇਡੀ 22 ਨੇ 2016,17 ਕ ਤੱਕ
ਬਿਲਕੁਲ ਭਗਤ ਬੰਦਾ ਵੀਰ ਵਾਹਿਗੁਰੂ ਮਿਹਰ ਕਰੀਂ ਵੀਰ ਤੇ 🙏🙏🙏❤️
ਰੱਬੀ ਰੂਹ ਹੈ ਵੀਰ ❤
ਬਹੁਤ ਵਧੀਆ ਵੀਰ ਹੌਸਲਾ ਨਾ ਛੱਡੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜਰੂਰ ਮੱਦਦ ਕਰਨਗੇ ਕੋਈ ਨਾ ਕੋਈ ਫ਼ਰਿਸ਼ਤਾ ਬਣਕੇ ਤੇਰੀ ਮੱਦਦ ਕਰੇਗਾ ਹੱਥ ਜੋੜ ਕੇ ਬੇਨਤੀ ਆ ਕੱਬਡੀ ਸਟਾਰ ਇਸ ਰੱਬ ਰੂਪੀ ਬੰਦੇ ਦੀ ਮੱਦਦ ਕਰਨ 🙏🙏🙏🙏🙏
Veere Tera bhut bhut tann waad yr kise gareeb da bhala kran layi veere sachi rona aa giya video dekh ke yr
ਇਹ ਵੀਰ ਦੀ ਸਪੋਟ ਕਰੋ ਯਾਰ ਰੱਬ ਦਾ ਰੂਪ ਬੰਦਾ ਵਾਹਿਗੁਰੂ ਵੀਰ ਨੂੰ ਸੇਹਤ ਤਰੱਕੀਆਂ ਬਖਸ਼ੇ
ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਇੰਟਰਵਿਊ ਕਰਨ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ਪਰ ਵੀਰ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਸਵਾਲ ਵੀਰ ਕੁੱਝ ਹੋਰ ਕਰਦਾ ਸੀ ਤੇ ਵੀਰ ਜਵਾਬ ਕੁੱਝ ਹੋਰ ਦਿੰਦਾ
ruclips.net/video/oIRdzuyOfxM/видео.htmlsi=eZrwU25eskA18op5
Apsant a veer halat
Veer rub da Roop a interview dekh ke mera vee mann bhar aya barra sadh banda a yaar
y mera ta vekh vekh ron ayi janda yr raab di rooh hi aa koi ❤❤❤😢😢