ਸੁਪਰ ਫਾਈਨਲ ਮੈਚ | Surkhpur VS Jangiana | Bhadaur (Barnala) Kabaddi Cup 30 Jan 2024
HTML-код
- Опубликовано: 29 янв 2024
- ਸੁਪਰ ਫਾਈਨਲ ਮੈਚ | Surkhpur VS Jangiana | Bhadaur (Barnala) Kabaddi Cup 30 Jan 2024
🔴[Live] Bhadaur (Barnala) Kabaddi Cup 30 Jan 2024 | Kabaddi live | Kabaddi365 | Live Now | Kabaddi Match Today
[Live] Bhadaur (Barnala) Kabaddi Cup 30 Jan 2024
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f
Pala Jalalpuria, Dulla Bagga Pind, Shilu Bahuakbarpur, Amba Sur Singh, Khushi Duggan, Faryad Ali,
Inderjeet Kalsian,
#kabadilive #livekabadi #365kabaddi #kabaddi365 #kabaddi365live #bhadaurkabaddilive #bhadaur
#kabaddilivenow Спорт
ਜਿਸ ਨੂੰ ਕੁਲਵੀਰ ਨੂੰ best ਦੇਖ ❤ ਖੁਸ਼ ਹੋਇਆ ਜਰੂਰ ਦਸਿਓ।
ਪ੍ਰਮਾਤਮਾ ਮੇਹਨਤ ਨੂੰ ਰੰਗ ਲਾਵੇ ❤❤❤
ਕੌਣ ਕੌਣ ਖੁਸ਼ ਆ ਅੱਜ ਦੇ ਮੈਚ ਤੋਂ
ਤੇ ਕੁਲਵੀਰ ਦੇ ਬੈਸਟ ਬਣਨ ਤੇ
ਮੁਬਾਰਕਾਂ ਭਰਾ ਨੂੰ ❤❤❤❤
Brabar ki team thi aaj dono
@@kundu.M12 hmm
Vinay Khatri favorite raider.
Love from Pakistan
Vinay superstar ko khelta dekh dil kush ho gya❤❤
ਹਾਰ ਬਰਦਾਸ਼ ਕਿਸੇ ਕਿਸੇ ਤੋ ਹੁੰਦੀ ਏ
ਸੁਆਦ ਆ ਗਿਆ ਮੈਚ ਦਾ, ਦੀਪ, ਅੰਬੇ, ਸ਼ੀਲੂ ਘਾਂਗੇ ਵਾਲੇ ਦੀ ਮਨਾਪਲੀ ਨੂੰ ਫੁੱਲ ਚੈਲਿੰਜ ਕਰਤਾ।
Congratulations jatane Walia sirra la gya
😊good 👍 game kulveer bro and jaggu jhota 🔥🔥🦁👽 lion of jaggu, congratulations kulvr bro
ਮਾਂ ਖੇਡ ਕਬੱਡੀ ਦਾ ਹਮੇਸ਼ਾ ਹੀ ਬੈਸਟ ਰੇਡਰ ਵਿਨੈ ਖੱਤਰੀ ਸਭ ਤੋਂ ਸੋਹਣੀ ਰੇਡ ਟੱਚ ਫੁੱਟ ਵਰਕ
Kon kon jaggu bai nu khade hoye dhakna chanda. Like kro
Kulveer best bhut khushi hoi🎉
Banty best c
ਰੈਫਰੀ ਦੇ ਪੁਆਇੰਟ ਗਲਤ ਦੇਣ ਨਾਲ ਪਲੇਅਰ ਦੀ ਜ਼ਿੰਦਗੀ ਖਰਾਬ ਹੋ ਜਾਂਦੀ
ਬੰਟੀ ਬਹੁਤ ਜ਼ਿਆਦਾ ਕਮਾਲ ਦੀਆਂ ਰੈਡਾ ❤❤ ਪਾਉਂਦਾ
Vinay non stop hai
ਸੁਰਖਪੁਰ love u❤️ਸਰਪੰਚ ਸਾਬ
Vinay kahtri top
Tkkr sire di c.. match bahut vadhiya hoya
Gurpreet jangiana❤❤
Kulveer congratulations bro
Banty tabba sera Rader ❤
ਯਾਦਵਿੰਦਰ ਸਿੰਘ ਯਾਦਾ ਸਿਰਾ ਜਾਫੀ ਵੀਰ ਧੰਨਵਾਦ
ਗੇਮ ਰੋਕਕੇ ਮੈਚ ਦਾ ਸਤਿਆਨਾਸ ਕਰਤਾ ਐਡਾ ਵਧੀਆ ਮੈਚ ਚੱਲ ਰਿਹਾ ਸੀ ਸਵਾਦ ਪੂਰਾ ਆ ਰਿਹਾ ਸੀ।
Sirra krata surkhpur ne
ਅੱਛਾ 15/15.5
ਇਹਨੂੰ ਕਹਿੰਦੇ ਸਿਰਾ ਕਰਾਉਣਾ
ਸਾਨੂੰ ਤੇ ਪਤਾ ਹੀ ਅੱਜ ਲੱਗਾ
@@GurpreetSingh-bv4im ਚਲੋ ਚੰਗਾ ਹੋਇਆ ਅੱਜ ਪਤਾ ਲੱਗ ਗਿਆ😂😂
15 te 17.5 aa bhrawa akhan khol k dekh fe pta lgna🤣🤣
@@user-zz2gy7dc4zclose akhan te 15,15.5 kime dekh ge ajj pta lgga 😂😂🤔🤔🤔
15-15 heni jado tan dikhne ki aa tukke nal tan jahe 10-10 kahi jayo🤣🤣🤣
Sira Match Aa
Joor bahut lgaiya y saray plaryra da sira
ਕੱਲੇ ਪੈਸੇ ਲਾਉਣ ਨਾਲ ਕੁਝ ਨੀ ਹੁਂਦਾਂ
ਗਰਾਉਂਡ ਦਾ ਹਾਲ ਦੇਖੋ
ਕੁਝ ਵੀ ਪਤਾ ਨੀ ਲੱਗਦਾ
ਲਾਇਵ ਨਾ ਕਰਿਆ ਕਰੋ ਜੇ ਕੇਮਰੇ ਅੱਗੇ ਖੜਨਾ ਹੁੰਦਾਂ
Very nice match🎉
6 ਟੱਚ ਇਕ ਜੱਫਾ ਸ਼ੀਲੂ ਰਾਣੀ ਬੈਸਟ 😁😁😁😁
❤❤❤❤❤kulveer bro
Congratulations kulveer jatana
ਜਿੱਥੇ ਕੁਲਵੀਰ ਜਟਾਣਾ ਦੀਪ ਦਬੁਰਜੀ ਨੂੰ ਜੱਫਾ ਲਾਉਂਦਾ ਉੱਥੇ ਹੂਟਰ ਵੱਜਿਆ ਉਹ ਪੁਆਇੰਟ ਦੀਪ ਦਾ ਸੀ ਧਿਆਨ ਨਾਲ ਦੇਖੋ
Right
ਹਾ ਬਾਈ ਦੀਪ ਦਾ ਸੀ ਨੰ ਸਹੀ ਗੱਲ ਆ ਕਿਸੇ ਨੇ ਧਿਆਨ ਨੀ ਦਿਤਾ
Live ch awaj late apne kol pahunchdi Hindi aa 2 second
Hanji Bai nbr deep da c Bai ji nbr deep nu Dana chida c deep bai❤❤❤❤❤❤❤❤
Ryt
Vinay non stop rha sara din
Kaju marga tha ek catch
Jaggu Hakim Wale Di Kami Aa
ਸੀਲੂ ਫੂਸ ਫੂਸ ਹੋ ਗਿਆ ਅੱਜ
❤️❤️❤️❤️
Jangian sirra
Kulvir jattana 👍
Nice
🙏Wmk Ji🙏
❤❤❤
ਕੁਲਵੀਰ ਜਟਾਣਾਂ
Koi din aida da auna k asi apne hi Punjab de vich hareane waleya nu buche karna ke Bai Sanu khidayoge bine khatri tahi ni auda o rokta usto b Kodi Puri apni pabaude hareana b chota Bhai ha apna j ik bolt othe chala janda ki ho janda ❤❤bine khatri❤❤💪💪💪💪💪💪💪💪💪💪💪💪💪
Congratulations kulveer jattana
vinay 🎉 agni missile 🎉
ਸਿਰਾ ਕਰਤਾ ਕੁਲਵੀਰ ਨੇ
❤❤❤❤
🙏🙏🙏🙏
Shilli rani best😂😂😂😂😂😂
یودا سرخپوریا ❤
Sarrrrrr🎉🎉❤❤😅😅
Bai plyar sare hi vdiya ne sare maava de putt ne baki har jit bni ayi a
❤❤
❤❤
Shilu ❤❤
Rab bla kre
Super star sandeep ver
😢vinya best ha usko to panjabi red lagane dete vinya best ha aj ka mila ch
Ek no. Kulbir nu ada hi mil gya huttar bja jarur c par phala deep da hath lag gya tha line te aaga
Kulveer good
🎉🎉🎉🎉❤❤❤
Ajj match sire da Hoya sire de raider
Bunty jaan ka jhotta h❤❤
Viney khatry nu jaffa nhi lagA 😂😂
Kulveer siraaa bai
ਕੁਲਵੀਰ ਜਟਾਣਾ ਚੰਗਾ ਖਿਡਾਰੀ ਏ
Amba sursingh
ਫਾਈਨਲ ਚ ਰੈਫਰੀ ਧਿਆਨ ਨਹੀ ਦਿੰਦੇ
att
Full takkar vinay dinda silu nu.non stop rha .ek gl dekho silu ne refri di Bina mne v match 30 mint rok rakhya
Yadha sarpanch ❤
ਸਾਰਾ ਮੈਚ ਈ ਖ਼ਰਾਬ ਕਰਤਾ ਯਾਰ
Ajj jatane vale ne jor maraya kyoki jaggu shilu nu best mhi jaan dena c iss lyi yaari nibha gya ajj kulveer bhut jor maraya ajj y ne sira lata ❤❤❤❤❤❤❤ajj pta lgya shilu nu vi tkde raider naal pnga piya jdo
Your right 👍 bro
Canada nalo takde to nhi the na
Shilu to roj best aata hai kulvir aaj aagya to kya huaa shilu ki said ja hi nhi rhe the redar gange Wale ko tach kar rhe the us se cach lgi nhi shilu se sare darte hai pta hota hai ye cach mar dega tibe Wale ki last red dekh lo gange ki said gya dam tha to shilu ko tach karta shilu tach karta hai redar nhi
ਬੰਟੀਦਾ ਨੰਬਰ ਹੈ
Sire de tornament da final ch aw k jloos kadleA
Surkhpuria aujla jatt yadha❤
Mobile ch replay kon dikhonda hunda bai , eda takda kamm kita tuc ghto ght screena ta rkhlo apne kol replay li
10:18
Gurwinder ghanga har roz raula paunda kise na kise tournament teh
kulveer jatana 💪
ਗਲਤ ਨੰਬਰ ਦਿੱਤਾ ਗਲਤ ਫੇਸਲੇ ਸੀ ਰਾਤ
Hold aala no shilu da c
😮
ਰੈਫਰੀ ਫੈਸਲਾ ਜਲਦੀ ਲੈਣਾ ਚਾਹੀਦਾ ਹੈ ਫ਼ੇਰ ਰੋਲਾ ਨਹੀਂ ਪੈਂਦਾ ਜਦੋਂ ਟੈਮ ਲਾ ਦਿੰਦਾ ਫੇਰ ਗੱਲ ਨਹੀਂ ਬਣਦੀ ਰੈਫਰੀ ਤਾਂ ਸਭ ਤੋਂ ਵਧੀਆ ਦਿੜ੍ਹਬਾ ਵਾਲੇ ਹਨ
Refree yrr chj de laya kro nal 3rf umpire v chhaida ground ch hnere wale matches ch kyu var nhi shi judge hunda refree to
Banty 🎉
Ena di sehmti hogi si ki 1 sada 1 thoda. Taan hi Rupinder puchd si hun live aale 45 hazar lokan nu te janta nu ki dasiye. Yaari dosti ch wand le ena ne
Namber shilu wargea da se
ਬੈਸਟ ਰੇਡਰ ਦੀਪ ਸੀ
Bs ..bai jangiane valeya gll tere te aagi ta gl e khtm ..hogi bs
ਦੋਨੋਂ ਨੰਬਰ ਰੈਡਰਾ ਦੇ ਨੇ
Sare match ch drama hoye jada ene pese la ke yr
ਕੁਮੈਂਟੇਟਰ ਸਾਹਿਬ ਕੁਮੈਂਟਰੀ ਦੋਵਾਂ ਟੀਮਾਂ ਵਾਸਤੇ ਕਰੋ। ਇੱਕ ਪਾਸੜ ਸਟੋਪਰਾਂ ਵਾਸਤੇ ਲੱਗ ਰਹੀ ਸੀ ਜਦਕਿ ਜਾਫੀ ਦੂਸਰੇ ਪਾਸੇ ਦਾ ਬੈਸਟ ,ਮਤਲਬ ਕੁਲਵੀਰ ਜਟਾਣਾ ਆਇਆ।
9:55 te point Deep da c , salya ne kulveer nu de dita
Timer la ke dakh bro 35sec ch line touch Kiti aa
@@JTS007hooter nu vajje nu 29 second hoyi c tu khud dekh l
@@theformertimes3103 dkh ke o keha
Samj ni ohndi ground ch bhar rah k kabbadiekara sakde ah
😂😂😂😂😂OK
Deep nu do c
Bunty nu vi taan 2 si
Na vekhaya kro iho Joe match kyo loka nu tg krde ho
Deep da number tha ....or baki shillu koi gal ni ...Lagte 10 din best aaya h chhora...ek aadhi baar Din na hota...❤❤shillu top rhega
Live ch awaj late aati ha 2 sec ise liye lagg Raha ha
Shillu siraaa ❤
Sillu acha player ha best aana h hota ha top k raider hote ha uske pass aaj surukpur m top k raider the result different tha but no doubt sillu and Jaggu aaj ke top stopper ha
सिलू kam rest karta h
😂😅😂😅
Bunty best c
Selu star ❤
lok kidde klann aa yr...akal heni ehna nu...ghro ta aye bnke aunde y bde syane aa...ethe ake ghooo bhr jnda ena de dimag ch...sari khed di jkhna patt diti...lahnti lok jwa
ਦੀਪ ਦਾ ਨੰਬਰ ਸੀ ਜਿੱਥੈ ਕੁਲਵੀਰ ਨੈ ਹੰਦਿਆ ਵਿੱਚ ਫੜਿਆ ਸੀ ਦੀਪ ਨੈ ਟੱਚ ਕਰਤਾ ਸੀ ਪਹਿਲਾ ਹੰਦਿਆ ਨੂੰ ਫੈਰ ਹੂਟਰ ਵੱਜਿਆ ਦੈਖੋ ਚੰਗੀ ਤਰ੍ਹਾਂ
Sahi gall a veer ji