ਅੱਜ ਖਿਡਾਰੀਆਂ ਨੇ ਦਿਲ ਤੋੜ ਤਾ ਦਰਸਕਾਂ ਦਾ ਰੁਪਿੰਦਰ ਕਹਿੰਦਾ ਮੈਂ 🎤 ਚੱਲਿਆ || Live Kabaddi match || Kabaddi

Поделиться
HTML-код
  • Опубликовано: 28 янв 2024
  • #kabaddi001. #kabaddilive. #kabadditoday. #Ajjdekabaddicup. #kabaddilivetoday.
    #Livekabaddimatchtoday. #kabaddicup. #kabadditurnent. #kabaddishowmatch.
    ਅੱਜ ਹੀ ਸਾਡੇ ਨਾਲ ਜੂੜੋ!
    1️⃣ SUBSCRIBE Now RUclips :
    / kabaddi001
    2️⃣ Like us on Facebook Group :
    / 491196595597757
    3️⃣ Like us on Facebook Page : / kabadi001
    🙏ਕਬੱਡੀ ਦੀ ਹਰੇਕ ਅਪਡੇਟ ਸਭ ਤੋ ਪਹਿਲਾ ਦੇਖਣ ਲਈ Kabaddi001 ਦੇ ਯੂ ਟਿਊਬ ਚੈੱਨਲ ਨੂੰ SUBSCRIBE ((🔔)) ਕਰਕੇ ਘੰਟੀ ਨੂੰ ਦੱਬੋ ਜੀ !
    👇👇 ⬇️👇👇 / kabaddi001
    4️⃣ Instagram Follow :- invitescon...
    Disclaimer 👇👇👇
    Copyright disclaimer under section 107 of the copyright act 1976 , allowance is made for fair use for purposes such as criticism, comment , news , reporting, scholarship and research. Fair use is a use permitted by copyright
  • СпортСпорт

Комментарии • 117

  • @user-yl4lf2zo6n
    @user-yl4lf2zo6n 5 месяцев назад +21

    ਰੁਪਿੰਦਰ ਬਾਈ ਜੀ ਸਿਰਾ ਇਨਸਾਨ ਹੈ ❤❤❤❤❤❤

  • @chamkau
    @chamkau 5 месяцев назад +26

    ਰੁਪਿੰਦਰ ਜਲਾਲ ਵੀਰ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਇਹੋ ਅਰਦਾਸ ਕਰਦੇ ਹਾਂ ਤੂੰ ਹੀ ਆ ਜਿਹੜਾ ਕਬੱਡੀ ਲਈ ਬੋਲਦਾ ਕਬੱਡੀ ਪਲੇਅਰਾਂ ਨੇ ਹੀ ਕਬੱਡੀ ਖ਼ਤਮ ਕਰ ਦੇਣੀ ਹੈ ਪਿੰਡਾਂ ਦੇ ਲੋਕਾਂ ਨੇ ਕਬੱਡੀ ਟੂਰਨਾਮੈਂਟ ਕਰਾਉਣੇ ਬੰਦ ਕਰ ਦੇਣੇ ਹੈ ਜੇ ਕਬੱਡੀ ਵਾਲੇ ਪਲੇਅਰ ਇਦਾ ਹੀ ਕਰਨਗੇ

  • @GurwinderSingh-el9dz
    @GurwinderSingh-el9dz 5 месяцев назад +8

    ਬਿਲਕੁਲ ਸਹੀ ਗਲ ਆ ਰੁਪਿੰਦਰ ਵੀਰ ਪਲੇਰਾ ਵਿੱਚੋ ਇਨਸਾਨੀਅਤ ਮਰ ਗਈ ਆ ਟਾਈਮ ਦੀ ਕੋਈ ਵੇਲਯੋ ਨਹੀਂ ਇਹਨਾਂ ਕੋਲ

  • @Rajukabaddi-ox8vi
    @Rajukabaddi-ox8vi 5 месяцев назад +11

    ਰੁਪਿੰਦਰ ਬਾਈ ਸਿਰਾ ਬੰਦਾ ਬਾਈ ਦੀ ਕਦਰ ਕਰੋ ਪਲੀਜ਼ 🙏🙏🙏🙏🙏🙏 ਹੀਰਾ ਬੰਦਾ ਬਾਈ

  • @dilveerpoud60
    @dilveerpoud60 5 месяцев назад +8

    ਰੁਪਿੰਦਰ ਵੀਰ ਜੀ ਬਹੁਤ ਵਧੀਆ ਗੱਲ ਕਹੀ ਹੈ 👍

  • @GurnaibSingh-ny3om
    @GurnaibSingh-ny3om 5 месяцев назад +41

    ਅੱਜ ਦੇ ਸਮੇਂ ਦਾ ਟੋਪਰ ਬੁਲਾਰਾ ਰੁਪਿੰਦਰ ਜਲਾਲ ❤️❤️

  • @user-rq3tm1dc9h
    @user-rq3tm1dc9h 5 месяцев назад +13

    ਰੁਪਿੰਦਰ good Veer ਬਹੁਤ ਵਧੀਆ ਕੀਤਾ

  • @user-ub6li1mk4j
    @user-ub6li1mk4j 5 месяцев назад +4

    ਬਹੁਤ ਹੀ ਵਧੀਆ ਫੈਸਲਾ ਰੁਪਿੰਦਰ ਬਾਈ ਦਾ

  • @sonykainth6934
    @sonykainth6934 5 месяцев назад +12

    ਰੁਪਿੰਦਰ ਜਲਾਲ ਵੀਰ ਬਹੁਤ ਵਧੀਆ ਇਨਸਾਨ ਹੈ। ਹਰੇਕ ਬੰਦਾ ਬਾਈ ਵਾਂਗੂੰ ਸੱਚ ਨੀਂ ਬੋਲ ਸਕਦਾ

  • @jugrajsangrur
    @jugrajsangrur 5 месяцев назад +8

    ਦਰਸ਼ਕਾਂ ਦਾ ਮਾਣ ਕਰਨ ਵਾਲਾ ਰੁਪਿੰਦਰ ਜਲਾਲ

  • @Deepp3022
    @Deepp3022 5 месяцев назад +3

    ਬਾਈ ਨੂੰ ਪਤਾ ਲੋਕਾਂ ਦੇ ਦਿਲਾਂ ਦੀ ਆਵਾਜ਼ ਕੀ ਆ,,❣️ਸਹੀ ਗੱਲਾਂ ਕੀਤੀਆਂ ਵੀਰ ਨੇ 👍 ਕਬੱਡੀ ਚੋਂ ਭਾਵਨਾ ਖ਼ਤਮ ਹੋ ਗੀ

  • @sukhrajsinghsukhi1745
    @sukhrajsinghsukhi1745 5 месяцев назад +7

    ਸਹੀ ਆ ਸਾਰੇ ਇਸ ਤਰਾ ਕਰੋ

  • @navjotbawa5297
    @navjotbawa5297 5 месяцев назад +5

    Spourt RUPINDER JALAL ❤❤❤❤

  • @balwindertiwana8806
    @balwindertiwana8806 5 месяцев назад +3

    ਸਹੀ ਫੈਸਲਾ ਰੁਪਿੰਦਰ ਵੀਰ

  • @AmanDeep-pc4cn
    @AmanDeep-pc4cn 5 месяцев назад

    Sira gl bat💪

  • @sonumehmi4746
    @sonumehmi4746 5 месяцев назад +4

    Very nice person Rupinder

  • @VkayahirVkayahir
    @VkayahirVkayahir 5 месяцев назад

    Ghainte aw Bai rupinder❤

  • @V-kay_Ahir
    @V-kay_Ahir 5 месяцев назад +1

    Rupinder bai ghainte aw yr..!💯❣️

  • @rahulbalhra3907
    @rahulbalhra3907 5 месяцев назад +2

    Bhut badiya rupinder bhai 👌👌👏👏👏

  • @jot6710
    @jot6710 5 месяцев назад +7

    nirol pind krw 1saal cho plyr set ho jn ge, ਅਕਲ ਆ ਜਾਉ

  • @balwinderdhillon6284
    @balwinderdhillon6284 5 месяцев назад +2

    Rupinder Jalal sirra jatta

  • @gorakabaddi7133
    @gorakabaddi7133 5 месяцев назад +3

    Rupinder Jalal bai jama Sahi gal aa

  • @RafikKhan-cp2ll
    @RafikKhan-cp2ll 5 месяцев назад +3

    Sb to vadia gl he rupinder ustad di

  • @robingillhr8974
    @robingillhr8974 5 месяцев назад +3

    Rupinder jalal good bro

  • @Parminder-GurnoorRai0322
    @Parminder-GurnoorRai0322 5 месяцев назад +1

    Rupinder Jalal ajj de time da sirra commenter aa, hamesha sach nal khad da, salute aa jatta 👍👍👍🙏🙏🙏

  • @KulwinderDhaliwal-uu8ih
    @KulwinderDhaliwal-uu8ih 5 месяцев назад +1

    ਰੁਪਿੰਦਰ ਵੀਰ ਸਿਰਾ

  • @JagdeepSingh-xo8kg
    @JagdeepSingh-xo8kg 5 месяцев назад

    Sahi Gala ha bai

  • @LakhveerSingh-yu3nx
    @LakhveerSingh-yu3nx 5 месяцев назад

    Good 22

  • @jk.bhatti1575
    @jk.bhatti1575 5 месяцев назад +1

    ਦੀਲ ਖੁਸ ਕਰਤਾ

  • @BinderSingh-ch4fv
    @BinderSingh-ch4fv 5 месяцев назад +12

    ਬਾਈ ਕਦਰ ਕਰੋਂ ਜਰ ਮਾਂ ਖੇਡ ਕਬੱਡੀ ਦੀ ਰੁਪਿੰਦਰ ਸੱਚ ਬੋਲ ਰਿਹਾ

  • @manpreetgill3970
    @manpreetgill3970 5 месяцев назад +1

    Hakk sach da parchaar karda rupinder jalaal bhai

  • @rajatsaini5797
    @rajatsaini5797 5 месяцев назад

    Good job bro..

  • @noopsingh1387
    @noopsingh1387 5 месяцев назад +2

    Rupander veer ji🙏

  • @balvirsingh1212
    @balvirsingh1212 5 месяцев назад +2

    Good job 👍

  • @SunitaJhalli
    @SunitaJhalli 5 месяцев назад

    Rupinder veer zindabad

  • @JaswinderSingh-mm3ub
    @JaswinderSingh-mm3ub 5 месяцев назад

    Rupinder good.. Nice

  • @beantsran8191
    @beantsran8191 5 месяцев назад

    good y❤

  • @user-nj3pc4op6c
    @user-nj3pc4op6c 5 месяцев назад +1

    Great 👍 👌

  • @AmritpalSingh-mn2td
    @AmritpalSingh-mn2td 5 месяцев назад

    👍

  • @balwinderdhillon6284
    @balwinderdhillon6284 5 месяцев назад +1

    Yrr phla ale khidari. Ta sirra c yrr

  • @tarikang
    @tarikang 5 месяцев назад

    Sbb ton best rupinder veer te amn lopo hkk sch di.avaj ne. Veer te har ik di help v krunde. Lod mnd di. Waheguru chrdi kla vich rkhn idda hi karj krvunde rehn te tndrusti bkhshn waheguru ji waheguru ji

  • @JassDeep-sj1pv
    @JassDeep-sj1pv 5 месяцев назад

    ਸਹੀ ਗੱਲ ਐ ਬਾਈ ਜੀ

  • @user-hp7nj9qq8c
    @user-hp7nj9qq8c 5 месяцев назад +2

    Sira bai

  • @JarnailSingh-bb9hp
    @JarnailSingh-bb9hp 5 месяцев назад +1

    Very good y ji

  • @jagdeepsingh7518
    @jagdeepsingh7518 5 месяцев назад +2

    ਅੱਜ ਕੱਲ ਕਬੱਡੀ ਨਹੀਂ ਵੀਰੇ ਵਪਾਰ

  • @GursewakJhanduke
    @GursewakJhanduke 5 месяцев назад +1

    .
    Very good Bai ji

  • @lallibnl8373
    @lallibnl8373 5 месяцев назад

    Rupinder 🙏🙏🙏🙏👍👍👍👍👍💪💪💪💪💯💯💯💯

  • @gurcharansingh8194
    @gurcharansingh8194 5 месяцев назад +1

    Very nice 👍

  • @preetsingh4734
    @preetsingh4734 5 месяцев назад

    Rupinder bhi bilkul sach bolda

  • @user-lx9yc3ul9t
    @user-lx9yc3ul9t 5 месяцев назад

    Rupinder heera❤

  • @Kukvir.sandhu
    @Kukvir.sandhu 5 месяцев назад

    Bhut vdia rupinder bai

  • @nupasingh1965
    @nupasingh1965 5 месяцев назад

    Good rupinder bhai

  • @HardeepSingh-zb3ly
    @HardeepSingh-zb3ly 5 месяцев назад

    ਸਹੀ ਕਿਹਾ ਰੁਪਿੰਦਰ ਨੇ

  • @jagsirsingh8894
    @jagsirsingh8894 5 месяцев назад +1

    Right veer

  • @meenkhardwal2338
    @meenkhardwal2338 5 месяцев назад +2

    Good

  • @user-wy3nb9zg8j
    @user-wy3nb9zg8j 5 месяцев назад

    Bai ji sahi gal aaaa

  • @AmandeepSingh-bu4wn
    @AmandeepSingh-bu4wn 5 месяцев назад

    ਬਹੁਤ ਮਾੜੀ ਗੱਲ ਖਿਡਾਰੀ ਦੀ

  • @simarjeet2046
    @simarjeet2046 5 месяцев назад +2

    ❤❤

  • @Scroll751
    @Scroll751 5 месяцев назад

    Rupinder sirra

  • @gaggilassoi
    @gaggilassoi 5 месяцев назад

    ਕਬੱਡੀ ਚੋ ਹਨੇਰਾ ਦੂਰ ਕਰਨ ਲਈ ਤੇ ਦਰਸ਼ਕ ਵੀਰਾਂ ਦੇ ਹੱਕ ਚ ਬੋਲਣ ਵਾਲਾ ਸਿਰਫ ਰੁਪਿੰਦਰ ਜਲਾਲ ਵਾਲਾ ਪੰਜਾਬ ਦਾ ਨੰਬਰ 1 ਬੁਲਾਰਾ ❤

  • @SukhpalSingh-wj5ke
    @SukhpalSingh-wj5ke 5 месяцев назад

    Very nice rupinder veer jii your great commenter 🥰👏

  • @ravikataria2625
    @ravikataria2625 5 месяцев назад +1

  • @mandeepsohi7594
    @mandeepsohi7594 5 месяцев назад

    Very good

  • @mandeepsohi7594
    @mandeepsohi7594 5 месяцев назад

    Very nice 👍👍

  • @MandeepSingh-rv3oo
    @MandeepSingh-rv3oo 5 месяцев назад

    ਬੱਛੋਆਣਾ ਬੇਕਾਰ ਟੀਮ ਐ ਬਾਈ ਆਬਦੇਪਿੰਡ ਆਪ ਹੀ ਪਹਿਲਾ ਤੇ ਦੁਸ਼ਰੇ ਨੰਬਰਾਂ ਤੇ ਲੈ ਆਏ 80 ਤੀ ਜਾ85 ਤੀ ਬਾਈ ਰੁਪਿੰਦਰ ਨੇ ਸਈ ਗੱਲਾਂ ਆਖੀਆਂ ਨੇ

  • @user-ng3zh7vf6o
    @user-ng3zh7vf6o 5 месяцев назад

    Ok 22g love 💕 u

  • @gurdipsajjan2529
    @gurdipsajjan2529 5 месяцев назад

    You right bi

  • @ManiSaraoo5911
    @ManiSaraoo5911 5 месяцев назад

    Sirra bai ਜਲਾਲ

  • @jasbirsingh291
    @jasbirsingh291 5 месяцев назад +1

    Veeri veeri nice video ji ❤❤

  • @ajitkaliyan3579
    @ajitkaliyan3579 5 месяцев назад +1

    Good veer

  • @kanwarpal4587
    @kanwarpal4587 5 месяцев назад

    Good 22g

  • @CharanjeetSran-us2ym
    @CharanjeetSran-us2ym 5 месяцев назад

    Good job

  • @abdulguffar7256
    @abdulguffar7256 5 месяцев назад

    Good job y

  • @GurpreetSingh-fn1gr
    @GurpreetSingh-fn1gr 5 месяцев назад +2

    ਸਹੀ ਗੱਲ ਆ ਬਾਈ ਪਤਾ ਤੈਨੂੰ ਵੀ ਬਛੋਆਣਾ ਆਲ਼ਾ ਬਾਬੇ ਦਾ ਹੀ ਮੇਲਾ

    • @simi.....
      @simi..... 5 месяцев назад

      Gal shi a rupinder di

  • @InnocentBeachChairs-fo7df
    @InnocentBeachChairs-fo7df 5 месяцев назад

    Shi gl veer

  • @simarjitsarao6353
    @simarjitsarao6353 5 месяцев назад

    Very good bro

  • @jasveersingh9456
    @jasveersingh9456 5 месяцев назад

    Good job bro

  • @lakhvirsingh8519
    @lakhvirsingh8519 5 месяцев назад

    Sirra rupinder veer aun wala kal das reha

  • @babbusingh981
    @babbusingh981 5 месяцев назад

    Very nice bro 👍👍❤❤

  • @AmritSingh-yy7sx
    @AmritSingh-yy7sx 5 месяцев назад

    ❤❤❤❤❤

  • @sukhisidhu4771
    @sukhisidhu4771 5 месяцев назад

    👌👍

  • @KamalBhatti-nj7lb
    @KamalBhatti-nj7lb 5 месяцев назад +1

    ਬਾਈ ਗੇਮ ਹੁੰਦੀ ਸੀ ਫੌਜੀ ਰੌਂਤਾ ਮੀਤਾ ਮੋਠਾ ਘੁਮਿਆਰਾ ਗੀਤਾ ਕੋਟ ਕਰੋੜ ਗੋਰਾ ਗੋਲੇਵਾਲੀਆ ਮਾਣ ਰਾਜਿਆਂ ਨੇ ਆਲਾ ਸੋਨੀ ਦੌਧਰ ਵਾਲੇ ਵਾਲਾ ਸ਼ਮਿੰਦਰ ਭਾਊ ਵੱਡਾ ਭਾਊ ਭਿੰਦਾ ਬਾਰੀ ਆਲੀਆ ਅਜਮੇਰ ਜਲਾਲ ਜੱਸ ਗਗੜਾ ਹੈਰੀ ਹਰਦਾਸਾ ਭਿੰਦਾ ਥਾਂਦੇਆਲੀਆ ਕਾਲਾ ਥਾਂਦੇਵਾਲਾ ਰਿੰਪਾ ਹਰਾਜ ਜੀਵਨ ਜਲਾਲ 26 ਗੁੱਸਾ ਗੁਰਜੀਤ ਤੂਤ ਭੁੱਟੋ ਪੜਾਣਾ ਬੱਬੂ ਪੜਾਣਾ ਗਿਆਨੀ ਸ਼ੂਸ਼ਕ ਧਨਵੰਤ ਸਾਫੂਵਾਲਾ ਬੇਅੰਤ ਨਿਧਾਂ ਵਾਲਾ ਰਾਜੂ ਚੰਦਬਾਜਾ ਰਾਜੂ ਭਾਈ ਰੂਪਾ ਸੁੱਖਾ ਬਿੱਲੇ ਵਾਲੀਆ ਹਰਮੇਲ ਅਰਾਈਆਂ ਵਾਲਾ ਮੰਦਰ ਕੋਟ ਕਰੋੜ ਗੀਤਾ ਕੋਟ ਕਰੋੜ ਜਗਦੀਪ ਕੌਂਕੇ ਸੰਧੂਰਾ ਦੌਧਰ ਸੋਨੀ ਦੌਧਰ ਵਰਿੰਦਰ ਦੌਧਰ ਨਿਰਭੈ ਏਕਮ ਸ਼ਰਮਾ ਕੋਟ ਕਰੋੜ ਸੋਨੀ ਕੋਟ ਕਰੋੜ ਕੱਟਦੇ ਸੀ ਸਿਰੇ ਦੇ ਪਲੇਅਰ ਹੁਣ ਤਾਂ ਗਾਂਡੂ ਸਾਲੇ ਆਉਂਦੇ ਹੀ ਨਹੀਂ ਗੇ ਗਰਾਉਂਡ ਚ

  • @sharanjitsingh5418
    @sharanjitsingh5418 5 месяцев назад +3

    3 bahro nalo federation de match shi a time ser mukk jnde mlk da cup 6:30 tk muk jnda

  • @AVTARSINGH-cv6mb
    @AVTARSINGH-cv6mb 5 месяцев назад

    Support rupinder jalal

  • @JeetauppalUppal
    @JeetauppalUppal 5 месяцев назад

    👌👌👌⚘️⚘️

  • @dullajatt1961
    @dullajatt1961 5 месяцев назад

    ਚੱਲ ਮਾੜੀ ਮੋਟੀ ਜ਼ਮੀਰ ਜਾਗੀ ਇਸਦੀ ਵੀ

  • @gillllsaaab6004
    @gillllsaaab6004 5 месяцев назад +1

    Major league federation wdiya yrr........

  • @LoviSran-vz7dm
    @LoviSran-vz7dm 5 месяцев назад +1

    Gd bro

  • @KamalBhatti-nj7lb
    @KamalBhatti-nj7lb 5 месяцев назад

    ਵੈਰੀ ਗੁੱਡ ਰੁਪਿੰਦਰ ਬਾਈ ਤੇਰੇ ਵਰਗਾ ਬੁਲਾਰਾ ਨਹੀਂ ਹੋਣਾ ਕੋਈ ਖਿੱਚ ਕੇ ਰੱਖਿਆ ਕਰ ਪਲੇਅਰਾਂ ਨੂੰ ਨਹੀਂ ਆਉਂਦੀ ਤਾਂ ਕੱਟ ਦਿਆ ਕਰੋ

  • @balwinderdhillon6284
    @balwinderdhillon6284 5 месяцев назад +1

    Rupinder Jalal alea tere varga koi bulara ni bnn skda😊

  • @rajivdhull3768
    @rajivdhull3768 5 месяцев назад

    Mahan Banda rupinder jalal

  • @DaljitSingh-yr1rh
    @DaljitSingh-yr1rh 5 месяцев назад

    Jehde Players Ch Bhawna Ohna nu Koi Puchda nhii

  • @DaljitSingh-fy9hr
    @DaljitSingh-fy9hr 5 месяцев назад +1

    ਇਹਨਾ ਚਵਲਾ ਨੂੰ ਐਦਾ ਹੀ ਭੇਜਿਆ ਕਰੋ ਵੱਡੇ ਸੁਪਰ ਸਟਾਰ ਬਣੇ ਫਿਰਦੇ ਆ

  • @JagseerSingh-du8nn
    @JagseerSingh-du8nn 5 месяцев назад +1

    ਪੈਸੇ ਨੇ ਇੰਨਾ ਦਾ ਦਿਮਾਗ ਖ਼ਰਾਬ ਕੀਤਾ ਪਿਐ ਰੁਪਿੰਦਰ ਵੀਰ

  • @EkamdeepSingh-ci2pq
    @EkamdeepSingh-ci2pq 5 месяцев назад +2

    ਭੂਵੇ ਕਮੇਟੀਆਂ ਨੇ ਚੜਾਏ ਨਰੋਲ ਖਿਡਾਉ

  • @bakhsissingh39
    @bakhsissingh39 5 месяцев назад

    ਇਹ ਨੀ ਸੁਧਰੇ ਦੇ ਬਾਈ ਨਿਰੋਲ ਕਰਵਾਇਆ ਕਰੋ

  • @balwinderdhillon6284
    @balwinderdhillon6284 5 месяцев назад +1

    Yrr tere varga ni bnn skda koi rupinder Jalal valea

  • @J_sood39
    @J_sood39 5 месяцев назад

    Major legue vadia va.5 ya 6 vaje final shuru kra dinde va

  • @vinylRECORDS0522
    @vinylRECORDS0522 5 месяцев назад

    ਪਲੇਅਰ ਵਿਚਾਰੇ ਕੀ ਕਰਨ, ਕਿਲੋਮੀਟਰ ਤੇ ਜਾਕੇ ਲੀੜੇ ਲਾਹੁਣੇ ਹੁੰਦੇ ਆ, ਫਿਰ ਸਰੀਰ ਵੀ ਬੰਨਣਾ ਹੁੰਦਾ, ਫੇਰ ਕਿਤੇ ਗਰਾਊਂਡ ਵਿੱਚ ਆਉਣਾ ਹੁੰਦਾ😂

  • @manreetbhatti6094
    @manreetbhatti6094 5 месяцев назад

    Rupinder 22 ghaint bnda... Te shi kehnda....