613 Best Match | Dugal Vs Surkhpur | Dugal (Patiala) Kabaddi Tournament 04 Apr 2019

Поделиться
HTML-код
  • Опубликовано: 2 окт 2024
  • Buy: amzn.to/3MjPP6U
    Join this channel to get access to perks: bit.ly/3B5oHSA
    613 Best Match | Dugal Vs Surkhpur | Dugal (Patiala) Kabaddi Tournament 04 Apr 2019
    👉Don't Forget to Like, Comment, Share and Subscribe to Kabaddi365.com RUclips Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f

Комментарии • 1,3 тыс.

  • @BaljitSingh-co5zz
    @BaljitSingh-co5zz 4 года назад +19

    ਦੋਸਤੋ ਦੋਵੇਂ ਹੀ ਟੀਮਾਂ ਨੇ ਬਹੁਤ ਵਧੀਆ ਮੇਚ ਖੇਡਿਆ ਗਿਆ ਮੁਕਾਬਲਾ ਬਹੁਤ ਵਧੀਆ ਸੀ।

  • @SandeepSingh-td5tr
    @SandeepSingh-td5tr 3 года назад +1

    ਲਵੋ ਯੂ ਯਾਦੇਂ ਵੀਰ

  • @jobanpreetsinghdandiwal9811
    @jobanpreetsinghdandiwal9811 3 года назад +9

    Best ਜਾਫੀ - ਯਾਦਾਂ ਸੁਰਖਪੁਰੀਆ

  • @loanpanda0763
    @loanpanda0763 3 года назад +8

    ਬੜੇ ਦੁੱਖ ਦੀ ਗੱਲ ਇਹ ਐ ਵੀ ਇਸ ਮੈਚ ਤੋਂ ਬਾਅਦ ਬਿੱਟੂ ਫਿਰ ਸਾਨੂੰ ਕਦੇ ਖੇਡਦਾ ਨਜ਼ਰ ਨੀ ਆਉਂਦਾ

  • @dilkarngill6309
    @dilkarngill6309 4 года назад +4

    ਯਾਦਾ ਤਾ ਯਾਦਾ ਹੀ ਕੋਈ ਰਿਸ ਨਹੀ ਕਰ ਸਕਦਾ ਯਾਦੇ ਦੀ

  • @GaganDeep-hh9tb
    @GaganDeep-hh9tb 3 года назад +47

    Miss you BITTU Dugal ♥️♥️

  • @dharamchauhan3533
    @dharamchauhan3533 4 года назад +79

    Khushi Duggan , Sandeep Ludar ,Bittu Dugal ,Friyd ali

  • @deepsahota7781
    @deepsahota7781 3 года назад

    Tuhada v buhat buhat dhanwad pardeep phaji

  • @preetsahota7675
    @preetsahota7675 4 года назад +12

    Bittu duggal nu kon kon pyaar karda 22

  • @hardeepgujjar9793
    @hardeepgujjar9793 4 года назад +165

    ਬਿੱਟੂ ਵਰਗਾ ਨੀ ਕੀਸੇ ਨੇ ਬਣ ਜਾਣਾ ਜਿੱਤ ਦਾ ਕੋਈ ਲਾਲਚ ਨੀ ਪਿੰਡ ਚ ‘ ਮੈਚ ਹੋਣ ਦੇ ਬਾਵਯੂਦ ਵੀ ਹੱਸ ਕੇ ਹਾਰ ਮੰਨ ਰਿਹਾ ਕੋਈ ਰੋਲਾ ਨੀ ਪੈਣ ਦੇ ਰਿਹਾ । miss u mama g 😢😭

  • @saanjatt9867
    @saanjatt9867 4 года назад +43

    Thxx pardeep veer Bittu dugal ji da match pon layii 👍👍👍miss u bittu dugal 👌 😞

  • @sunilnain5799
    @sunilnain5799 4 года назад +2

    Rishi bhu and yada my best plyer this match

  • @ਫੈਨਖੁਸ਼ੀਦੁੱਗਾਦਾ-ਖ4ਭ

    ਫੈਨ ਖੁਸ਼ੀ ਦੁੱਗਾ ਵਾਲੇ ਦਾ

  • @rajaasad429
    @rajaasad429 4 года назад +14

    Faryad ali is my best player..
    Love from Pakistan..

    • @kalasingh8704
      @kalasingh8704 2 года назад +1

      Thanks veer ji chdd de punjab blo love you aa pakistani punjab. nal I miss you lahore ❤️❤️

  • @Ajayphg9000
    @Ajayphg9000 3 года назад +75

    ਅਜ ਤਕ ਸਿਰਫ ਇੱਕ ਹੀ ਬੰਦੇ ਦੇ ਫ਼ੈਨ ਹਾਂ
    ਕਬੱਡੀ ਦਾ ਜਾਦੂਗਰ ਬਿੱਟੂ ਦੁਗਾਲ ❤️🔥
    ਜੱਫਿਆਂ ਵਾਲੀ ਮਸ਼ੀਨ 💪

    • @virendersingh-lw3gw
      @virendersingh-lw3gw Год назад +1

      ਹਰਜੀਤ ਬਰਾੜ ਬਾਜਾਖਾਨਾ ਤੇ ਬਿੱਟੂ ਦੁਗਾਲ ੨੨ ਦੋਵੇ ਵਧੀਆ ਨੇ ਮਨਪਸੰਦ😍😚😘😆 ਨੇ ਮੇਰੇ

    • @Rockhunter978
      @Rockhunter978 8 месяцев назад +1

      22 jaggu v vadiya jaffi te sihlu v

  • @kirpalsingh79732
    @kirpalsingh79732 Год назад +24

    ਗੁੱਜਰ ਬਰਾਦਰੀ ਦਾ ਹੀਰਾ ਬਿੱਟੂ❤️

  • @manindergill6222
    @manindergill6222 4 года назад +13

    Yada sarpanch💗 te faryad

  • @malhijattpb062
    @malhijattpb062 4 года назад

    ਖੁਸ਼ੀ ਤੇ ਯਾਧਾ

  • @Kuldip-io9dp
    @Kuldip-io9dp 4 года назад +4

    All players fev👌👌👍

  • @khairaharjeet2385
    @khairaharjeet2385 3 года назад +2

    Yadda sarpanch ❤️

  • @KulwinderSingh-wl9dq
    @KulwinderSingh-wl9dq 4 года назад +6

    ਯਾਦਾਂ ਸੁਰਖਪੁਰ ਸਿਰਾਂ

  • @GurlalSingh-os3gv
    @GurlalSingh-os3gv 3 года назад +1

    ਯਾਦਾ ਸੁਰਖਪੁਰ

  • @sukhibool1946
    @sukhibool1946 4 года назад +13

    Bittu vr miss you❤

  • @SonySony-br3js
    @SonySony-br3js 6 месяцев назад +1

    Fariyad Ali ta fariyad hi aa❤

  • @jaskarangrewal1313
    @jaskarangrewal1313 3 года назад +3

    Bittu duggal ❤️❤️

  • @nandkumar4836
    @nandkumar4836 3 года назад +2

    ਯਾਦਾ

  • @vickysandhu6803
    @vickysandhu6803 4 года назад +3

    Yaadha surkhpur.💪

  • @pindersandhu8008
    @pindersandhu8008 3 года назад +1

    Khushi ta Khushi aa ji

  • @fauji6667
    @fauji6667 4 года назад +22

    Rip bittu dugal veer miss u 😪😪

  • @vikramsheoran9871
    @vikramsheoran9871 4 года назад +2

    Yadda star

  • @kularmedicose748
    @kularmedicose748 4 года назад +23

    ਬਿੱਟੂ ਦੁਗਾਲ ਮਿਸ ਯੂ ਵੀਰੇ

  • @singhjagsir600
    @singhjagsir600 4 года назад +2

    ਫ਼ਰਿਆਦ ਵਧੀਆ ਖਿਡਾਰੀ

  • @kaurr3762
    @kaurr3762 4 года назад +3

    Khusi💪

  • @parmailsingh8476
    @parmailsingh8476 2 года назад

    Pardeep u r showing v intresting match

  • @NirmalSingh-jm2io
    @NirmalSingh-jm2io 4 года назад +42

    ਇਹਨਾਂ ਜੱਫਿੱਆਂ ਦਾ ਸਿਰਮੌਰ ਬਿੱਟੂ ਦੁੱਗਾਲ ਭੁੱਲਦਾ ਨਹੀ ਵੀਰੇ

  • @SonuKamra-j9r
    @SonuKamra-j9r 5 месяцев назад

    ਘਰ ਘਰ ਪੁੱਤ ਜੰਮਦੇ ਪਰ ਨਹੀਂ ਜੰਮਣਾ ਕੋਈ ਬਿੱਟੂ ਦੁਗਾਲ ਵਰਗਾ ਇਸ ਨੂੰ ਕਹਿੰਦੇ ਹ ਅਸਲੀ ਸਪੋਰਟਸਮੈਨਸਿਪ ਹਾਰ ਨੂੰ ਸਿਰੇ ਮੱਥੇ ਸਵੀਕਾਰ ਕਰ ਲਿਆ ਜੀਉ ਚਾਹੁੰਦਾ ਤਾਂ ਇਹ ਰੇਟ ਵੀ ਦੁਬਾਰਾ ਪਵਾ ਸਕਦਾ ਸੀ ਜਾਂ ਨੰਬਰ ਨੂੰ ਹੋਲਡ ਕਰਵਾ ਸਕਦਾ ਸੀ ਪਰ ਨਹੀਂ ਉਸ ਨੂੰ ਪਤਾ ਵੀ ਸੀ ਜੇ ਮੈਂ ਨੰਬਰ ਜਾਂਫੀਆਂ ਨੂੰ ਦਿੱਤਾ ਤਾਂ ਮੈਂ ਹਾਰ ਜਾਊਂਗਾ ਪਰ ਫੇਰ ਵੀ ਹਰ ਵੀ ਸਿਰ ਮੱਥੇ ਸਵੀਕਾਰ ਕੀਤੀ ਇਸ ਨੂੰ ਕਹਿੰਦੇ ਨੇ ਸਹੀ ਸਪੋਰਟਸਮੈਨਸਿਪ ਦਿਲੋਂ ਸਲਿਊਟ ਹੈ ਵੀਰ ਤੈਨੁੰ ❤❤❤❤

  • @najarhairsalon4025
    @najarhairsalon4025 3 года назад +3

    KHUSHI AND LUDAR MY JAAAN 😘

  • @gurpindersandhu4282
    @gurpindersandhu4282 3 года назад +1

    Bittu dugaal all tym favourite

  • @sahilsharma9135
    @sahilsharma9135 4 года назад +134

    Sir sandeep ਲੁੱਧੜ di raid te 3 second pehla hi hutter ਬਜਾ ta

  • @JasmeetSingh-yb9kx
    @JasmeetSingh-yb9kx 3 года назад +1

    miss u bittu verr

  • @amandeepsandhu1229
    @amandeepsandhu1229 4 года назад +149

    ਬਿੱਟੂ ਦੁਗਾਲ ਨੀ ਕਿੱਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ,,miss you bittu veer

  • @jaspalsing5940
    @jaspalsing5940 3 года назад +1

    Rishi h yadaa s super satr ⭐ bitu
    Dulaa super satr ⭐👍

  • @RizwanAli-sq2ph
    @RizwanAli-sq2ph 4 года назад +22

    Inderjeet and faryad k matches dikhayen from pakistan

  • @agprinting9688
    @agprinting9688 3 года назад

    Yaddha sira kara gra

  • @hakamkharoud8252
    @hakamkharoud8252 4 года назад +12

    Best raider ludhar banda c yr.... Jehri raid te johde nu touch hunda odon ludhar 28 sec ch vapas ae janda sahi bt hootar 27 sec te hii vajj janda

  • @RandhirSingh-fl5pz
    @RandhirSingh-fl5pz 3 года назад

    ਬਿੱਟੂ ਦੁਗਾਲ ਯਾਦਾਂ ਯੋਦਾਂ ਫਰਿਆਦ ਅਲੀ❤

  • @jarmansandhu1722
    @jarmansandhu1722 4 года назад +8

    Sandeep luddar di raid te 3 second pehla he hooter waja ta c eh galat a oh no. Luddar da c😏😏😡❤️

  • @manpreets8ingh714
    @manpreets8ingh714 4 года назад +1

    Yada Shukriya

  • @sukhrajkakasukhrajkaka1244
    @sukhrajkakasukhrajkaka1244 4 года назад +11

    player sare sirraaa c match chh But apna Veera Bittu dugal nii bhul daa miss you verre....😰😰😰😰😰

  • @harpreetkumar6061
    @harpreetkumar6061 4 года назад +1

    Sare e sirrrrra ne.

  • @chanjichhinji2897
    @chanjichhinji2897 4 года назад +9

    ਮੈਚ ਪੂਰਾ ਅੱਤ ਸੀ ਸਾਰੇ ਖਿਡਾਰੀ ਵਧੀਆ ਦੋਨਾਂ ਟੀਮਾਂ ਵੀ ਵਧੀਆ ਪਰ last ਵਾਲੇ ਨੰਬਰ ਰੋਲਾ ਪੈ ਗਿਆ ਸੀ ਸੰਦੀਪ ਨੇ ਸੱਚ ਬੋਲੀ ਬੋਲੀ ਆਂ ਕਿ ਨੰਬਰ ਜਾਫੀ ਦਾ ਵਧੀਆ ਖਿਡਾਰੀ ਆ ਸੰਦੀਪ ਲੁੱਧਰ

  • @sukhwinderhodla4308
    @sukhwinderhodla4308 3 года назад

    Yaada surkhpuriya siraa jaafi, rishi, bittu. Khushi. Fryaad saare top de player ne ji

  • @mudassargujjar9900
    @mudassargujjar9900 4 года назад +32

    Sandeep ludhar vs yodha surkhpuria wali raid te 3 second rehnde c per hooter pehlan hi waja ditta 🤔🤔

  • @rahuldhukia5961
    @rahuldhukia5961 4 года назад

    Khushi ek no .h bhai

  • @LovepreetSingh-tw8gw
    @LovepreetSingh-tw8gw 3 года назад +11

    Yaada ta fir yaada sarpanch aaaa sade pind da maan love u aa paji

  • @nareshkumar-zw2lh
    @nareshkumar-zw2lh Год назад

    Suwad agya bhai shab

  • @manikaushik40
    @manikaushik40 4 года назад +6

    Y prdep ek request aa tuc dirba kabaddi cup da match pao 2014 ja 2015 da north fadration da cup c odu khushi gagerpur ch c sahkot te gagadpur da match c. Y os match di phali raid nani gopalpuria pya krda y plzz oh match pao MNu ajj. tk oh.match ni milya bss othia dakhya c y plz match pao oh

    • @hakamkharoud8252
      @hakamkharoud8252 4 года назад

      Hega y RUclips te dirba kabaddi cup 2014 nal search mar lo

  • @singhmandeep6568
    @singhmandeep6568 3 года назад +1

    Yadda ta joda love you a

  • @rawwalgujjar1043
    @rawwalgujjar1043 2 года назад +8

    I am form pakistan Gujranwala
    Big fan of bitu dugal😢😢

  • @BaljinderSingh-ii2hf
    @BaljinderSingh-ii2hf 4 года назад +1

    ਵੀਰ ਜੀ ਮੈਚ ਤਾ ਪੁਰਾ ਸੁਪਰ ਹਿਟ ਸੀ ਜੀ

  • @baldevsingh4082
    @baldevsingh4082 4 года назад +20

    3 seknt baki c

  • @RAVI-jw6ee
    @RAVI-jw6ee 4 года назад +1

    yadha or rishi hr ala best

  • @maninderjitsingh8544
    @maninderjitsingh8544 4 года назад +10

    Match hii ni sahi hoya. Dugal di team sahi kehl rahi c. Sandeep da point c fir b no glt de dita..

  • @lakhveerlakha705
    @lakhveerlakha705 2 года назад

    ਖੁਸ਼ੀ ਤੇ ਸੰਦੀਪ

  • @TarlochanSingh-lw1oi
    @TarlochanSingh-lw1oi 4 года назад +8

    Jdo Canada America cup hunda c sare. Match vich ek jffa hi hunda c Bittu dugal da Lok kehnde c eh zor vi nhi marda bas babe di kirpa hi ayni c miss u ver tu sde dila vich hamesha rvega 🙏🏻🙏🏻😺❤️

    • @beinghuman7116
      @beinghuman7116 4 года назад +3

      *haan bhai bittu bhulya ni jana... jad jad kabaddi wekhni Bittu dugal da cheta auna aa*

  • @manpreetgill5038
    @manpreetgill5038 4 года назад

    Miss u bittuu dugal bai

  • @gurbindersingh8113
    @gurbindersingh8113 4 года назад +6

    ਯਾਦਾ ਸਿਰਾ ਬਾਈ ਲੁੱਧਰ ਨੂੰ ਰੋਕਣਾ ਸੋਖਾ ਨਹੀਂ

  • @deepatwal2221
    @deepatwal2221 4 года назад

    Fvrt player friuadh

  • @chamkaursingh2556
    @chamkaursingh2556 4 года назад +31

    ਪਰਦੀਪ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਮੈਚ ਧੰਨਵਾਦ ਸਾਰੇ ਖਿਡਾਰੀ ਵਧੀਆ ਨੇ ਇੱਕ ਦਾ ਨਾਮ ਲਵਾਂਗੇ ਦੂਜੇ ਗੁੱਸੇ ਹੋ ਜਾਣਗੇ

  • @RajwinderKaur-jc6lh
    @RajwinderKaur-jc6lh 2 года назад

    All players 👍🏻👍🏻👍🏻👍🏻👍🏻👍🏻👍🏻❤️❤️❤️❤️

  • @ninderpalgill6769
    @ninderpalgill6769 4 года назад +76

    ਫਰਿਆਦ ਅਲੀ ਤੇ ਬਿੱਟੂ ਦੁਗਾਲ ਮੈਚ ਸਿਰਾ ਸੀ 22

  • @gurik8506
    @gurik8506 3 года назад

    Yadda sarpanch is always favorite

  • @ravigoni8932
    @ravigoni8932 4 года назад +25

    9:56 te point ludhar da c

  • @ArshDeep-zf2vr
    @ArshDeep-zf2vr 4 года назад +1

    ਯਾਦਾ

  • @AdnanAdnan-gr9fh
    @AdnanAdnan-gr9fh 4 года назад +33

    I AM OVERSES FROM PAKISTAN ALHAMDULILLA
    FARYAD ALI
    KUSHI
    KALASI WALA
    LOVELY KABADDI PLAYAR

  • @jagtarsinghbadesha3457
    @jagtarsinghbadesha3457 Год назад

    ਕਬੱਡੀ ਦਾ ਧੰਨਾ ਭਗਤ ਬਿੱਟੂ ਦੁਗਾਲ

  • @sadeepsinghsandeep8464
    @sadeepsinghsandeep8464 4 года назад +119

    ਇੱਕ ਨੰਬਰ ਲੁੱਦਰ ਦਾ ਸੀ

    • @surindersoni6413
      @surindersoni6413 4 года назад +2

      Sandeep ght veer God bless you

    • @surinderusa
      @surinderusa 3 года назад

      @@surindersoni6413 is is a beautiful place for you you can can come get together and itget

    • @manpreetsinghmann2795
      @manpreetsinghmann2795 3 года назад

      @@surindersoni6413 ੧੧

    • @swarajsidhu1430
      @swarajsidhu1430 3 года назад

      Yes

    • @sukhdhaliwal3163
      @sukhdhaliwal3163 3 года назад +1

      Hanji 9:54 te 3 sec rehnde see....guggi da butten dab taa ....kyee kr jande ne dhokha

  • @harpreetsinghhappy5617
    @harpreetsinghhappy5617 3 года назад +1

    Fariyad ali 👍

  • @kseven307
    @kseven307 4 года назад +9

    ludhar da point yode nu ditta gya 3 sec rehnde galt gall aa y player sare e mehnat karde ne

  • @jalanderiamunda5809
    @jalanderiamunda5809 3 года назад

    Duder enddd redar

  • @chamkaursingh2556
    @chamkaursingh2556 4 года назад +9

    ਪਰਦੀਪ ਵੀਰ ਜੀ ਮੈਚ ਵੇਖਣ ਗਏ ਸੀਂ ਦੁਗਾਲ ਬਹੁਤ ਲੇਟ ਪਹੁੰਚੇ ਪਿੰਡ ਘਰੋਂ ਗਾਲਾਂ ਵੀ ਪਈਆਂ ਸਨ

  • @BalvirSingh-rs1ks
    @BalvirSingh-rs1ks 3 года назад

    Je gal kar sandhu Brother 🙏🌹❤️👍

  • @atulbaisla6219
    @atulbaisla6219 4 года назад +9

    Bitu Dugal gujjar ha apna Bhai💪

  • @parmindersingh4513
    @parmindersingh4513 4 года назад +1

    Bittu Bai love you

  • @navdeep4571
    @navdeep4571 4 года назад +8

    Yaadha veer

  • @harnekdon2157
    @harnekdon2157 3 года назад

    बेस्ट खिलाड़ी बिट्टू दुगल वाला

  • @Finland_fables
    @Finland_fables 4 года назад +20

    9:51 te jo ludhar di raid pyi match vich hoter da tym tuhade tym meter de 4 second rehnde hi bjj geya
    Hun dsso ohna ne jaffi nu point deta c bt tuhade tym meter de hisaab nll 4 second rehnde c so point ludhar da bnn da c what is this bro?....

  • @lakhwindersinghlakhi845
    @lakhwindersinghlakhi845 4 года назад

    Good match bahut sohna match c

  • @jaspalsingh4458
    @jaspalsingh4458 4 года назад +18

    ਖੁਸ਼ੀ ਦੁਗਾ ਫ਼ੈਨ ਜਿਹਦੀ ਵੱਧ ਦੁਨੀਆਂ ਅਖਵਾਉਂਦਾ ਕਿਸੇ ਤੋਂ ਨਾ ਘੱਟ ਬੱਲੀਏ ਖੇਡਦਾ ਦਲੇਰੀ ਨਾਲ ਦੁਗਾ ਵਾਲਾਂ ਜੱਟ ਬੱਲੀਏ

  • @BabuSingh-wn4lp
    @BabuSingh-wn4lp 3 года назад

    Rapinder sahi gal kari aa y tu

  • @gurpreetgurjargurpreet8520
    @gurpreetgurjargurpreet8520 3 года назад +6

    I love kabbadi 💗💪💪Bittu Dugal Gujjar sandeep Ludar 💗

  • @kakadhalio1973
    @kakadhalio1973 3 года назад

    1 no.luder da

  • @mahipalpanwar222
    @mahipalpanwar222 4 года назад +13

    बाजी जनड कर दो खेलेगा जरूर दसों प्रदीप भाई जी

  • @sukhbrar7240
    @sukhbrar7240 3 года назад

    ਖੁਸ਼ੀ ਫ਼ਰਿਆਦ ਬਿੱਟੂ ਸੀ ਜਾਦੇ ਨੇ ਤਾਂ ਇਕੱਲੇ ਨੇ ਹੀ ਸਿਰੇਂ ਕਿਤਾ

  • @butasingh6525
    @butasingh6525 4 года назад +7

    Jadda

  • @tinkuharsh9053
    @tinkuharsh9053 3 года назад

    Vadiya player dugal

  • @narinderjitboparai5684
    @narinderjitboparai5684 4 года назад +16

    ਪਰਦੀਪ ਜੀ ਮੈ ਚ ਬਹੁਤ ਵਧੀਆ ਸੀ। ਮੈਚ ਵਿੱਚ ਪਿੰਦੂ,ਲੁੱਧਰ ਤੇ ਰਿਸ਼ੀ ਨੇ ਵਧੀਆ ਰੇਡਾ ਪਾਈਆਂ। ਯਾਦਾਂ ਤੇ ਫਰਿਆਦ ਨੇ ਵਧੀਆ ਜੱਫੇ ਲਾਏ। ਅਮਰੀਕ ਤੇ ਰੁਪਿੰਦਰ ਨੇ ਕੁਮੈਂਟਰੀ ਵੀ ਬਹੁਤ ਵਧੀਆ ਕੀਤੀ ।ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @sukhbajwa2268
    @sukhbajwa2268 4 года назад +1

    Miss. U. Bittu. 22

  • @jaspalsingh3568
    @jaspalsingh3568 4 года назад +12

    Yaada ta yaada 💪

  • @VijaySingh-hv2nj
    @VijaySingh-hv2nj 2 года назад

    Bittu Duggal te😭😭😭 yadda surakpuria 💪💪👈❤️❤️❤️❤️