802 Best Match | Quarter Final | Shakarpur Vs Deora | Phullanwal (Ludhiana) Kabaddi Cup 07 Dec 2021

Поделиться
HTML-код
  • Опубликовано: 18 янв 2022
  • This is the website : www.indibet.com/home
    indibet Join Now : bit.ly/KABBADI
    Quarter Final | Shakarpur Vs Deora | Phullanwal (Ludhiana) Kabaddi Cup 07 Dec 2021
    Shakarpur Player : Dulla Bagga Pind, Pala Jalalpur, Faryad Ali, Jota Mehmadwal
    Deora Player : Jagga Chitti, Amba Sur Singh, Shilu Bahu Akbarpur,
    Pardeep Taina Instagram : / pardeeptaina
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f
  • СпортСпорт

Комментарии • 825

  • @100millionthoughts3
    @100millionthoughts3 2 года назад +49

    Ambyy di game bhut saaf suthri ey Fan hogya bai da Balley❤️

  • @sunnysingh8957
    @sunnysingh8957 2 года назад +45

    Amba sursingh new super star redar ⭐️🌟🌟🌟 duja Pakistani hira butt aa amba charde punjab da hira butt

  • @inderjeetsingh4647
    @inderjeetsingh4647 2 года назад +75

    ਫ਼ਰਿਆਦ ਨੇ ਦੂਸਰੇ ਰੇਡਰ ਦੇ ਸਟ ਮਾਰਨ ਚ ਕੋਈ ਕਸਰ ਨੀ ਛੱਡੀ ,,,,,, ਰੱਬ ਸਭ ਦੇਖਦਾ ,, ਸਟ ਆਪਣੇ ਹੀ ਵੱਜੀ ਮੈਚ ਤੇ ਓਸ ਦਿਨ ਕਿਵੇਂ ਚੀਕਾਂ ਮਾਰਦਾ ਸੀ , ਜਿਵੇਂ ਕਰਨੀ ਓਵੇਂ ਭਰਨੀ 🙏🙏

    • @bullsofpunjab3946
      @bullsofpunjab3946 2 года назад

      Mangi ne dulle di lat torhi c hoiya kush

    • @sandeepkhan8002
      @sandeepkhan8002 2 года назад +2

      Kise de koi satt ni mari faryad ne lok aawe machde ne pta ni kyo.oh ik gareeb privar da munda faryad y yr

    • @harmanjit99
      @harmanjit99 2 года назад +9

      ਸਾਫ਼ ਪਤਾ ਲਗਦਾ ਮੁਕੀਆ ਦਾ ।। ਪੂਐ ਚੜਦਾ ਜ਼ਿਆਦਾ

    • @Sekhonkreyanastor224
      @Sekhonkreyanastor224 2 года назад +7

      Ehney 2 bar dhaka kita mondey nl

    • @pidalaala5244
      @pidalaala5244 2 года назад +3

      Bilkul shi hh bhaii

  • @amleeksingh9853
    @amleeksingh9853 2 года назад +21

    Amba And Silu bai sira bande boht hi bhale manas ne

  • @ManishKumar-xg9kv
    @ManishKumar-xg9kv 2 года назад +131

    Amba te sillu next superstar for India Kabaddi

  • @sonusidhu3728
    @sonusidhu3728 2 года назад +59

    Ik pase ik raider ammba dooje pase 3 raider top de fir ve sirra krata ammbe ne

  • @jawadumer8238
    @jawadumer8238 2 года назад +18

    Amba kabaddi da dusra heera butt love ❤ from pak punjab

  • @ekamSingh-lj5xc
    @ekamSingh-lj5xc 2 года назад +11

    Shilu saaf game khalta hei shilu Aj ke time ka star hei

  • @sharnharike5205
    @sharnharike5205 2 года назад +21

    Ambe ne dhak pati yr🔥🔥

  • @pardeepbal8468
    @pardeepbal8468 2 года назад +20

    Amba kla hi raida pa gya 😳😳💪💪

  • @RanjitSingh-yi2gn
    @RanjitSingh-yi2gn 2 года назад +50

    ਅੰਬਾਂ ਸੁਰਸਿੰਘ ਵਾਲਾ ਪਾਲੇ ਨੂੰ ਆਕੜ ਬੜੀ ਸੀ ਆਪਣੇ ਆਪ ਤੇ ਅੰਬੇ ਨੇ ਤੋੜ ਤੀ ਸਾਰੀਆਂ ਦੁਨੀਆਂ ਨੂੰ ਪਤਾ ਆ ਤਰਨ ਤਾਰਨ ਵਾਲੇ ਹੁੰਦੇ ਕਹੇਉ ਜਹੇ ਆ 💪💪💪

    • @amrit0035
      @amrit0035 Год назад

      Tera baap ne tractor jitt liya c final ch

    • @jassbhullar1085
      @jassbhullar1085 5 месяцев назад +3

      Pala Kdon ambe di umar da c odo koi shdeya ni pale ne umar dekh pale di te ambe di

    • @TarsemSingh-vg9nl
      @TarsemSingh-vg9nl 3 месяца назад +1

      Veere ek duje kehna sokha ae khed ke pta lag da ae

    • @TarsemSingh-vg9nl
      @TarsemSingh-vg9nl 3 месяца назад +1

      Pala best jaffi hai

  • @varindersingh5508
    @varindersingh5508 2 года назад +137

    ਅੰਬੇ ਦੀ ਖੇਡ ਕਿਵੈਂ ਲੱਗੀ ਮਿਤਰੋ💪

  • @sidhu_cnc_machine
    @sidhu_cnc_machine 2 года назад +58

    Fariyad ne jabak de ਸਿਰ te jan bhuj ke mukiya mariya dekho phehle jaffe ch 😭😭

  • @WajidAli-qz8ti
    @WajidAli-qz8ti 2 года назад +112

    Silu bhau akbar wala att ..🇵🇰🇵🇰🇵🇰🇵🇰

  • @Ladi-eh7gh
    @Ladi-eh7gh 2 года назад +12

    Ambe ne chumbak kam krno htati god bless you sare player khush rehn

  • @yadavg8514
    @yadavg8514 2 года назад +19

    Shilu and amba future star.

  • @randhawabadowalia
    @randhawabadowalia Год назад +27

    ਮਾਝੇ ਵਾਲਾ ਜੱਟ ਨੀ ਹੱਥ ਆਉਂਦਾ ❤️❤️ ਅੰਬਾਂ🔥

  • @sajanlubana1751
    @sajanlubana1751 2 года назад +39

    ਫ਼ਰਿਆਦ ਅਲੀ ਸ਼ਰੇਆਮ ਸੱਟ ਲੌਣ ਨੂੰ ਫਿਰਦਾ ਜਦੋਂ ਬੇਗਾਨੇ ਅਪਣੀ ਆਈ ਤੇ ਆ ਜਾਣ ਪਤਾ ਫਿਰ ਲੱਗਣਾ

  • @sonuroshansharma9512
    @sonuroshansharma9512 2 года назад +60

    पुराना मैच है अगर इस मैच रवि दयोरा होंदा तो दयोरा ने जितना था अम्बा ❤️
    सीलू सॉलिड कैचर 😘

  • @jaatharyaneka9210
    @jaatharyaneka9210 2 года назад +20

    Ye Whi tournament hai jisme live 90000+ watching gyi thi or live me dikkat aa gyi thi
    Sillu or amba ka performance yaadgar rha

  • @gurmansidhu4129
    @gurmansidhu4129 2 года назад +133

    ਫਰਿਆਦ ਇੱਕ ਵਧੀਆ ਖਿਡਾਰੀ ਹੈ ਪਰ ਜੋ ਉਸਨੇ ਪਹਿਲਾ ਜੱਫਾ ਲਾਇਆ ਉਸ ਵਿੱਚ ਉਸਨੇ ਰੇਡਰ ਦੇ ਦੋ ਵਾਰ ਮੁੱਕਾ ਮਾਰਿਆ
    ਜੋ ਵੇਖ ਕੇ ਬਹੁਤ ਦੁਖ ਲੱਗਿਆ

    • @kavitajiverygoodthinkkumar9030
      @kavitajiverygoodthinkkumar9030 2 года назад +9

      Eh bhai ji bahut galt gal hai

    • @Dandiwal_farm_
      @Dandiwal_farm_ 2 года назад +3

      Ha y

    • @Simran_pb09
      @Simran_pb09 2 года назад +12

      ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ

    • @gurnaibsingh6324
      @gurnaibsingh6324 2 года назад +1

      Juttiyan de ghaat aa,

    • @sumeetsingh1325
      @sumeetsingh1325 2 года назад +3

      Bai fariyad di aadat hai foul khedan di

  • @harmandhatt2623
    @harmandhatt2623 2 года назад +9

    Aaj tak kise da fan ni hoea c main , but aambe ne dil jit lya , bhora v hankar ni bande ch , sab toh takda nale

  • @harpreetdeep9270
    @harpreetdeep9270 Год назад +2

    ☀️ਦੁੱਲਾ Dula ਦੁੱਲਾ Dula☀️

  • @DharminderSingh-ts8il
    @DharminderSingh-ts8il 2 года назад +64

    ਫ਼ਰਿਆਦ ਤੋਂ ਅੰਬਾਂ ਫੜਿਆ ਨੀਂ ਜਾਂਦਾ ਤੇ ਗੁੱਸਾ ਦੂਸਰੇ ਤੇ ਕੱਢੀ ਜਾਂਦਾ

    • @jasss-dt5up
      @jasss-dt5up 2 года назад +7

      Hahahaha sahi gal aaa

    • @singhjasbir3287
      @singhjasbir3287 2 года назад +5

      Shi gal

    • @baikamboj9520
      @baikamboj9520 2 года назад +4

      shi gal🙏😂😂😂😂

    • @Simran_pb09
      @Simran_pb09 2 года назад +9

      ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ 14:06 ਵਾਲੀ ਰੈੱਡ ਤੇ ਵੀ ਗਲਤ ਕੀਤਾ ਬਾਈ

    • @Simran_pb09
      @Simran_pb09 2 года назад +3

      ਸਹੀ ਗੱਲ ਹੈ ਬਾਈ ਜੀ

  • @sunnysidhu1236
    @sunnysidhu1236 Год назад +4

    ਅੱਜ ਦੇ ਮੈਚ ਵਿੱਚ ਭਾਊ ਭਾਊ ਭਾਊ ਭਾਊ ਹੋ ਗਈ ਏ!! ਅੱਜ ਅੰਮ੍ਰਿਤਪਾਲ ਸਿੰਘ ਭਾਊ ਨੇ ਅੰਬਾ ਅੰਬਾ ਕਰਵਾਤੀ ਅੰਬਾ ਅੰਬਾ ਕਰਵਾਤੀ!! ਅੱਜ ਤੇ ਬਾਜੂ ਉਸਤਾਦ ਨੂੰ ਮਾਨ ਹੋਇਆ ਹੋਣਾ ਏ ਭਾਊ ਤੇ ਅੰਬੇ ਤੇ!! ਅੰਬਿਆ ਰੱਬ ਤੈਨੂੰ ਲੰਬੀ ਉਮਰ ਬਖ਼ਸ਼ੇ ਤੰਦਰੁਸਤੀ ਬਖ਼ਸ਼ੇ!! ਇਸ ਤਰਾਂ ਹੀ ਕਬੱਡੀ ਦੇ ਮੈਚਾਂ ਵਿੱਚ ਮੈਦਾਨਾਂ ਵਿੱਚ ਨੱਚਦਾ ਰਹੇ ਵੀਰ ਬੱਸ ਨੱਚਦਾ ਫਿਰੇ ਵੀਰਾਂ!! 👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽❤️

  • @gurwinderguri6155
    @gurwinderguri6155 2 года назад +7

    Dulle ne jit haar wali pa k.. Siraa kra ta💪💪💪

  • @amleeksingh9853
    @amleeksingh9853 2 года назад +22

    Punjab Haryana Bhaichara Jindabaad 💪

  • @commandobully8335
    @commandobully8335 2 года назад +14

    Amba v aaj da top redar aa ...❤️❤️👍

  • @sukwindersingh4449
    @sukwindersingh4449 2 года назад +18

    Amba te Dulla
    ♥️♥️👌🏻👌🏻👌🏻🙏

  • @gurbachanrandhawa6080
    @gurbachanrandhawa6080 Год назад +37

    ਅੰਬਾਂ ਤਾਂ ਅੰਬਾਂ 💪💪👌👍

  • @kavitajiverygoodthinkkumar9030
    @kavitajiverygoodthinkkumar9030 2 года назад +6

    Ambba bahut vadiya player hai Dil khush karta

  • @amanpunjab.
    @amanpunjab. 2 года назад +8

    Amba 💪💪 Sheelu💪💪

  • @FaraattaTv
    @FaraattaTv 6 месяцев назад +1

    ਅੰਬਾਂ ਸਿਰਾ ਰੇਡਰ ਰੋਲ ਤੇ ਸਟਾਰ ਜਾਫੀ ਬਾਈ ਨੇ , ਮਾਝੇ ਤੇ ਬਾਬਾ ਦੀ ਕਿਰਪਾ ਬਹੁਤ ਹੈ , ਧਰਤ ਸ਼ਹੀਦਾਂ ਦੀ ।

  • @narindersidhu8804
    @narindersidhu8804 7 месяцев назад +2

    Pala ❤❤❤❤❤❤⛳️

  • @sandhujatt1362
    @sandhujatt1362 2 года назад +7

    ਸੁਰ ਸਿੰਘ ਦਾ ਅੰਬਾ ਅੱਤ ਕਰਾੲੀ ਜਾਦੀ🔥

  • @sidhuarmy2615
    @sidhuarmy2615 2 года назад +10

    Amba 2ri 3ri paayi janda🔥🔥🔥

  • @rahulbattan4339
    @rahulbattan4339 2 года назад +1

    Ek no silu ta amba

  • @ER_Baba108
    @ER_Baba108 10 месяцев назад +17

    Amba vadia banda te good sportsmanship naal khed da aa. Baki player kaafi vich gusse naal khed de aa.

  • @gursewakgill1257
    @gursewakgill1257 11 месяцев назад +1

    ਅੰਬੇਆ ਤੈਨੂੰ ਲੱਖ ਲੱਖ ਵਾਰੀ ਸਲਾਮ ਝੋਟਿਆ ਰੂਹ ਖੁਸ਼ ਕਰਤੀ ਮਾਝੇ ਵਾਲਿਆ

  • @harpdhotia1313
    @harpdhotia1313 2 года назад +4

    Amba top da player a majhe da

  • @narveerk9766
    @narveerk9766 Год назад

    kya baat hai ve jatta kya baat hai amba te shilu super star player sirra ho gya

  • @prabhleen_video
    @prabhleen_video 2 года назад +5

    Faraid Ron lag Jada😀😀😀😀

  • @rohitlumba5942
    @rohitlumba5942 2 года назад +1

    Bahut badhiya

  • @SandeepSingh-di2jk
    @SandeepSingh-di2jk 2 года назад +3

    ਜੈ ਰਾਜੇ ਦੀ ਸਾਰੇ ਵੀਰਾ ਨੂੰ

  • @jassajatt7214
    @jassajatt7214 2 года назад +3

    Bleee oo shera ammya shera dil khush kita e 💪💪💪💪

  • @RamSingh-iy4tc
    @RamSingh-iy4tc Год назад +3

    Pala jalalpuria ♥️ dulla baga pind ♥️ Jagga Chitti ♥️

  • @shafibariana5586
    @shafibariana5586 2 года назад +9

    Shilu 😘😘😘😘 my my favourite stopr and Jagga Chitti ustad 😘😘😘😘😘😘😘😘😘😘💪💪💪💪💪💪💪💪💪💪💪💪💪💪💪💪💪💪💪💪💪💪💪💪🤟🤟🤟🤟🤟r nait

  • @premjot149
    @premjot149 2 года назад +5

    Dulla and pala❤❤

  • @babbigillratia
    @babbigillratia 2 года назад +7

    Shilu amba 💪💪💪💪💪💪

  • @jassiphotographylongowal3113
    @jassiphotographylongowal3113 11 месяцев назад +5

    ਬਹੁਤ ਵਧੀਆ ਮੈਚ ਸੀ 👌👌

  • @Simran_pb09
    @Simran_pb09 2 года назад +1

    ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ 14:06 ਤੇ ਵੀ ਗਲਤ ਕੀਤਾ ਬਾਈ ਉਹਦੀ ਲੱਤ ਵੀ ਟੁੱਟ ਸਕਦੀ ਸੀ

  • @jotjatt5
    @jotjatt5 2 года назад +2

    Ambaa sirraa laagya❤️💥

  • @VishalSingh-lx7nh
    @VishalSingh-lx7nh Год назад +1

    Dulla end 🔥🔥🔥🔥🔥🔥🔥

  • @harmangh2459
    @harmangh2459 2 года назад +4

    Amba🔥

  • @saanjatt9867
    @saanjatt9867 2 года назад +14

    Dulla 💥💥💥

  • @IPS_JAGRAON
    @IPS_JAGRAON Год назад +3

    ਅੰਬਾ ਸਿਰਾਂ ਕਰਾ ਗਿਆ ਸੀ ਫੁੱਲਾਂਵਾਲ 👌👌

  • @shafibariana5586
    @shafibariana5586 2 года назад +4

    Shillu and Jagga Chitti ustad

  • @mantima8309
    @mantima8309 2 года назад +6

    Amba 👌

  • @AjayRana-cz5go
    @AjayRana-cz5go 2 года назад +4

    Sillu att sira match👌👌👍

  • @Rahul_kairon
    @Rahul_kairon 2 года назад +9

    Shilu 🔥🔥🔥🔥🔥

  • @honeyayali8038
    @honeyayali8038 Год назад +1

    Noni phullanwala 😍

  • @davindarkaru4995
    @davindarkaru4995 2 года назад +8

    Friayd ne mukka maria hriana de plyer de galt gall aw

  • @gillsaab3350
    @gillsaab3350 2 года назад +4

    Amba 👌🏼👌🏼

  • @jodhaaulakh2863
    @jodhaaulakh2863 2 года назад +4

    amba jatt 💪💪💪🔥

  • @mahindermangatmahindermang7533

    ਅੰਬਾ ਵੀਰ ਬਹੁਤ ਵਦੀਆ ਰੇਡਰ ਐ ਦਿਲ ਖੁਸ਼ ਕਰਤਾ ਬਾਈ ਨੇ

  • @jotturka1286
    @jotturka1286 2 года назад +7

    Yr jota b vdia Rader a ehda b sanman hona chahida 👍❤️

  • @narindersingh7824
    @narindersingh7824 11 месяцев назад

    Love you amba vahiguru Hameshan trakky bakhshe

  • @anupal7929
    @anupal7929 Год назад

    Wahe guru gee seraaa bro

  • @narindersidhu8804
    @narindersidhu8804 7 месяцев назад +1

    Pala 🔥🔥🔥🔥🔥🔥

  • @gmedia9838
    @gmedia9838 2 года назад +3

    Je satt ton bachgia te Amba agla star wa

  • @ashupanwar4477
    @ashupanwar4477 2 года назад +3

    Love from meerut Land of gangesters(JAAT)

  • @amitkumarmaandla4520
    @amitkumarmaandla4520 2 года назад +5

    Shilu......ilu ilu👍

  • @motivationhubspecialeducat3765
    @motivationhubspecialeducat3765 2 года назад +4

    Amba amba amba hoi pyi aaa

  • @brishjitkhalsa9960
    @brishjitkhalsa9960 2 года назад +1

    Bhot sire da match

  • @harryjatt6428
    @harryjatt6428 2 года назад +75

    Shilu te Amba.... But Faryad galat kheda ... Oh Ravi Munde two times catch wrong mari... Sat maran wali gal krda Faryad

    • @kushwantsingh2616
      @kushwantsingh2616 2 года назад +14

      ਇਹ ਸੌਹਰੇ ਦਾ ਜੱਫਾ ਲਾ ਕੇ ਵੀ ਮੁੱਕੀਆਂ ਉਤੋਂ ਮਾਰਦਾ
      ਪਤਾ ਲੱਗ ਗਿਆ ਇਹਨੂੰ ਇਹਦੇ ਹੰਕਾਰ ਦਾ
      ਭੂਰੀ ਮਾਰ ਸੀ ਜਦੋਂ ਧੱਕਾ ਸੁੱਟਿਆ
      ਗਿਆ ਨਾਲੇ ਹੀ ਮੋਡਾ ਫਿਰ ਪੁੱਟਿਆ
      ਤੇ ਨੀਵਾਂ ਹੋਕੇ ਖੇਡ ਬੰਦਿਆਂ ਭਾਵੇ ਜਿੰਦਗੀ ਹੋਵੇ ਜੱਫਾ ਜਾਂ ਰੇਡ ਬੰਦਿਆ

    • @sandeepkhan8002
      @sandeepkhan8002 2 года назад +4

      Koi kuj mrji kehi jawe pr faryad sareya da baap aah ga.lokan da ta kam machna ga jo lok kri jande ne y

    • @harmanjit99
      @harmanjit99 2 года назад +8

      ਅੰਬੇ ਨੇ ਮਾਰਿਆ ਸੀ ਕਮਾਂ ਕਮਾਂ ਅੱਚਲ ਸਾਹਿਬ ਦੇ ਟੂਰਨਾਮੈਂਟ ਤੇ

    • @rockdwayne5976
      @rockdwayne5976 2 года назад +2

      @@harmanjit99 phad ta lya malook ne.koi ni hle nva nva aaya faryad ne sare band kitte ne dekhi ehnu v kru

    • @anoopsaidowal
      @anoopsaidowal 2 года назад +7

      @@rockdwayne5976 o prawa kithe turya firda manna lalpuria search kr majhe da majhail jatt ajj tak faryad tonh ik jaffa ni lgga ohnu. Search krke dekhi veer mera

  • @gopigurpreet6938
    @gopigurpreet6938 2 года назад +2

    Respect Dulla bhra 😘😘😘😘😘

  • @gopigurpreet6938
    @gopigurpreet6938 2 года назад +2

    Jalalpuria closefighter😘😘

  • @lovepreetbuttar7389
    @lovepreetbuttar7389 2 года назад +8

    Only pala jatt 💪💪💪

  • @RandhirSingh-jn9qd
    @RandhirSingh-jn9qd Год назад +7

    ਬਹੁਤ ਵਧੀਆ ਵੀਰ👍

  • @Rajindersingh-pn7gf
    @Rajindersingh-pn7gf 4 месяца назад +1

    ਆ ਮੁਸਲਮਾਨ ਧੱਕਾ ਕਰਦਾ ਖਿਡਾਰੀਆਂ ਨਾਲ

    • @sukhlahoria1322
      @sukhlahoria1322 3 месяца назад

      Sahi gal a fukra Banda faryad kutta 😡

  • @GurpreetSingh-jg9ow
    @GurpreetSingh-jg9ow 3 месяца назад

    ਫ਼ਰਿਆਦ ਸੱਜ਼ੀ ਤੇ ਮਲੂਕ ਤਿੰਨੇ ਭਰਾ ਹੰਕਾਰ ਵਿੱਚ ਖੇਡ ਦੇ ਨੇ,, ਇਹ ਹਮੇਸ਼ਾਂ ਅਗਲੇ ਦਾ ਨੁਕਸਾਨ ਕਰਨ ਲਈ ਖੇਡ ਦੇ ਨੇ,, ਗ਼ਲਤ ਗਲ ਐ,,, ਮੇਹਨਤ ਕਰੋ ਤਰੱਕੀ ਆਪੇ ਮਿਲ ਜਾਊ ਪਰ ਜਲਸ ਨੀ ਹੋਣਾ ਚਾਹੀਦਾ ਦੂਜੇ ਖਿਡਾਰੀ ਤੋਂ

  • @harisingh3985
    @harisingh3985 2 года назад +7

    4 . 13 tai ki kitta faryad nai koi das skda veero

  • @bhajansingh6801
    @bhajansingh6801 2 года назад

    Thanks again for letting

  • @harisingh3985
    @harisingh3985 2 года назад +3

    Miss u inderjit kalsian 🥰🥰🥰🥰🥰

  • @harmanjeet3444
    @harmanjeet3444 2 года назад +2

    Ammba best 👍👍❤️❤️❤️❤️Raider

  • @Sikh-fc4fh
    @Sikh-fc4fh 2 года назад +1

    Amba,,,💓

  • @kalyanaboys2494
    @kalyanaboys2494 2 года назад +2

    Amba vadya player 😍😍

  • @sarvjeetsarvjeet7658
    @sarvjeetsarvjeet7658 11 месяцев назад

    ਨਾਂ ਮਾਂ ਬਾਪ ਨੇ ਅੰਬਾ ਕੁੱਝ ਸੋਚ ਕੇ ਹੀ ਰੱਖਿਆ।।। ਆਪਾਂ ਸਾਰੇ ਜਾਣਦੇ ਹਾਂ ਕਿ ਫਲ਼ਾਂ ਦਾ ਰਾਜਾ ਅੰਬ ਹੀ ਹੈ। ਇਹਦੇ ਨਾਂ ਨਾਲ ਆ ਵੀ ਲੱਗ ਗਿਆ

  • @jotsingh6424
    @jotsingh6424 Год назад

    ਅੰਬਾ sirra 🙏🙏

  • @monugujjar4731
    @monugujjar4731 2 года назад +2

    Dulla🥰👌💪

  • @HarinderSingh-cf3xp
    @HarinderSingh-cf3xp 2 года назад +5

    Amba dhak pa gaea

  • @abdullahabdsg6267
    @abdullahabdsg6267 Год назад +14

    Buhat ee vadiya match, Nazar aa gia

  • @AMITKUMAR-gu6lz
    @AMITKUMAR-gu6lz 2 года назад +13

    Es match me fariyad ne Ravi ko janbujakar 2 baar thappad maare

  • @pankajrawal8365
    @pankajrawal8365 2 года назад +46

    Abhi tak ka sabse entertaining match.... excellent/comedy commentry 👍👍

    • @mankamal3570
      @mankamal3570 2 года назад +3

      Comedy?? Janab Punjabi nai smajh aondi lagda tuhanu sai trah.

  • @Aliraza-hy6wu
    @Aliraza-hy6wu 2 года назад +1

    Love you ho gy Pakistan to

  • @narenderbhadana7079
    @narenderbhadana7079 2 года назад +8

    With out Ravi dayora ke team match loose kargi nhi to sayad result kuch or hota

  • @gurpreetsinghgopisingh193
    @gurpreetsinghgopisingh193 2 года назад +1

    Dulla Bhra ❤❤❤❤❤ jind jaan

  • @MalkeetDhillon-le8sl
    @MalkeetDhillon-le8sl 9 месяцев назад

    Astad pala Jalal puriya kabadi plyer 💪🤟🤟🤟

  • @jagrajbutter7905
    @jagrajbutter7905 2 года назад +3

    Ambaaa sher aaaa

  • @gurjotsingh2339
    @gurjotsingh2339 2 года назад +1

    Ambba v very good