Mohali 'ਚ ਬਣਾ ਰਹੇ ਸੀ ਪਰਵਾਸੀ Sarpanch, Baba Bakhshish Singh ਨੇ ਘੇਰ ਲਿਆ ਸਾਰਾ ਪਿੰਡ,ਕਰਤਾ ਵੱਡਾ ਐਲਾਨ

Поделиться
HTML-код
  • Опубликовано: 2 окт 2024

Комментарии • 135

  • @lakhmirsinghkhalsa8282
    @lakhmirsinghkhalsa8282 6 часов назад +53

    ਪਿੰਡ ਵਾਲਿਆਂ ਏਕਾ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਪੇਡੂ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🙏

  • @tarsemlalsogi2299
    @tarsemlalsogi2299 6 часов назад +16

    ਆਪਣੀਆਂ ਜਮੀਨਾਂ ਵੇਚਣੀਆਂ ਬੰਦ ਕਰੋ

  • @tajwrsingh5990
    @tajwrsingh5990 6 часов назад +44

    ਭਈਏ ਭਜਾਓ 😡 ਪੰਜਾਬ ਬਚਾਓ 🙏🏻
    ਪੰਜਾਬ ਸਰਕਾਰ ਫੇਲ 👎
    ਇਕ ਵਡਾ ਇੱਕਠ ਰੱਖੋ 🙏🏻 ਕੋਈ ਨਾ ਕੋਈ ਹੱਲ ਕਰੋ 🙏🏻

    • @Hpreet-q7l
      @Hpreet-q7l 5 часов назад +1

      Kal khehra bilkul theek gl kiti bhawe oh congress ch h siyasat kre har party par punjab bura na soche pb de bhale de gl kro vidhan sabha ch bill le ke awe aap bhagwant mann nhi ta bistra gol kro

  • @JaskaranSingh-oy9wg
    @JaskaranSingh-oy9wg 5 часов назад +13

    ਸਰਕਾਰਾਂ ਦਾ ਬੇੜਾ ਗ਼ਰਕ ਚੁੱਕਿਆ ਹੈ।

  • @ParmSidhu-nq4iv
    @ParmSidhu-nq4iv 6 часов назад +21

    ਏਕਾ ਕਰੋ ਗਰੀਬ ਲੋਕ ਵੀ ਤੁਹਾਡੇ ਨਾਲ ਆ

  • @sattulamber6889
    @sattulamber6889 5 часов назад +16

    ਲੱਖਾ ਸਿਧਾਣਾ, ਅਮਿਤੋਜ ਮਾਨ ਅਤੇ ਬਾਬਾ ਬਖਸ਼ੀਸ਼ ਸਿੰਘ ਜੀ ਨੇ ਸਾਡੇ ਪਿੰਡ ਦਾ ਮਸਲਾ ਉਠਾਇਆ ਅਸੀਂ ਉਨ੍ਹਾਂ ਦਾ ਬਹੁਤ ਧੰਨਵਾਦ ਕਰਦੇ ਹਾਂ

  • @harwindersingh1175
    @harwindersingh1175 5 часов назад +15

    ਬਈਆ ਨੇ ਪੰਜਾਬ ਦਾ ਬੈੜਾ ਗਰਕ ਕਰ ਦਿੱਤਾ ਹੁਣ ਟਾਈਮ ਹੋਰ ਨਾ ਖ਼ਰਾਬ ਕਰੋ ਕਿਸੇ ਵੀ ਬਈਏ ਦੀ ਵੋਟ ਨਹੀ ਬਣਨੀ ਚਾਹੀਦੀ ਪੰਜਾਬ ਵਿੱਚ ਗੰਦ ਪਾ ਦਿੱਤਾ ਪੰਜਾਬ ਵਿੱਚ

  • @gurjeetsingh2072
    @gurjeetsingh2072 7 часов назад +35

    ਬਾਬਾ ਬਖਸ਼ੀਸ਼ ਸਿੰਘ ਜੀ ਬਿਲਕੁਲ ਸਹੀ ਕਿਹਾ ਤੇ ਕੀਤਾ

  • @apnapunjab2023
    @apnapunjab2023 5 часов назад +6

    ਅਗਰ ਇਵੇਂ ਹੀ ਪੰਜਾਬ ਦੀ ਜਮੀਨ ਵਿਕਦੀ ਰਹੀ ਬਾਹਰ ਵਾਲਿਆਂ ਨੂੰ ਤੇ ਪੰਜਾਬ ਪੰਜਾਬ ਨਹੀਂ ਰਹਿਣਾ❤

  • @sukhmandersingh890
    @sukhmandersingh890 6 часов назад +9

    ਇਸ ਮਸਲੇ ਤੇ ਮਜ਼ਦੂਰ ਲੋਕ ਵੀ ਤੁਹਾਡੇ ਨਾਲ ਖੜਨਗੇ

  • @darbaraSingh-ry4qk
    @darbaraSingh-ry4qk 6 часов назад +14

    Vary good baba ji

  • @Bhupinderkaurdhaliwalusa
    @Bhupinderkaurdhaliwalusa 2 часа назад +2

    ਇਹਨਾ ਬਈਆ ਨੂੰ ਪੰਜਾਬ ਬਾਰੇ ਕੀ ਪਤਾ ਹੈ ਪੰਜਾਬ ਦਾ ਰਹਿਣ ਸਹਿਣ ਸਾਰਿਆ ਨਾਲੋ ਵੱਖਰਾ ਹੈ ਕਿਵੇ ਇਕ ਬਈਆ ਆ ਕੇ ਪੰਜਾਬ ਵਿਚ ਸਰਪੰਚੀ ਕਰੇਗਾ ਸਾਰੇ ਪਿੰਡਾਂ ਨੂੰ ਰਲ ਕੇ ਸੰਘਰਸ਼ ਕਰਨਾ ਚਾਹੀਦਾ ਹੈ ਵਰਨਾ ਕੁਝ ਨਹੀ ਹੋਣਾ ਹੈ ਪੰਜਾਬੀਆ ਦੇ ਇਕੱਠ ਦੀ ਬਹੁਤ ਲੋੜ ਹੈ 👏👏🙌🏽🙌🏽

  • @PritpalSingh-hh3rr
    @PritpalSingh-hh3rr 4 часа назад +3

    ਜਦੋ 2,2 ਕਰੋੜ ਰੁਪਏ ਲੈ ਰਹੇ ਸੀ ਸਰਕਾਰਾਂ ਕੋਲੋਂ ਉਦੋਂ ਤਾਂ ਕੋਈ ਬੋਲਿਆ ਨਹੀਂ ! ਕਿਉ ਨਹੀਂ ਪੁੱਛਿਆ ਕੌਣ aa ਰਿਹਾ ਇਸ ਧਰਤੀ ਤੇ

  • @AmandeepSingh-bu4wn
    @AmandeepSingh-bu4wn 5 часов назад +1

    ਬਹੁਤ ਵਧੀਆ ਜੀ

  • @SimarjeetSingh-w8k
    @SimarjeetSingh-w8k 5 часов назад +3

    Veri good Sardar Bakshi Singh Ji jindabad

  • @apnapunjab2023
    @apnapunjab2023 5 часов назад +2

    ਆਪਣੇ ਪੰਜਾਬ ਦਾ ਕਿਹੜਾ ਸ਼ਹਿਰ ਜਿੱਥੇ ਭਈਆਂ ਦਾ ਨਹੀਂ ਹੈ ਕਹਿਰ ਜਵਾਬ ਦਿਓ❤

  • @GURPREET0604
    @GURPREET0604 6 часов назад +13

    ਜਿਹੜੇ ਪੰਥ ਦੋਖੀ ਪੰਜਾਬ ਦੋਖੀ ਕਿਹ ਰਹੇ ਪੰਜਾਬ ਭੱਈਏ ਅੱਤਵਾਦੀ ਹਿੰਦੂਆਂ ਦਾ ਭੁੱਲ ਜਾਣ ਸਿੱਖ ਪੰਥ ਜਿਉਂਦੇ ਨੇ ਜਾਗਦੀ ਜ਼ਮੀਰ ਵਾਲੇ ਜਿਵੇਂ ਭਾਈ ਬਖਸ਼ੀਸ਼ ਸਿੰਘ ਤੇ ਹੋਰ ਨੇ.

    • @rajdix2313
      @rajdix2313 6 часов назад

      Punjab punjab ch vas rahe ik ik bande da j gundagardi kroge hun 84 wala daur ne thodi gundagardi odi chal gi

  • @kashmirbains5568
    @kashmirbains5568 5 часов назад +1

    ਪਤਰਕਾਰ ਹਮੇਸ਼ਾ ਆਪਣੀ ਰਾਏ ਦੇਣ ਤ ਇਨਕਾਰੀ ਰਹਿੰਦਾ ਹੈ।ਅਫਸੋਸ ਹੈ।ਧੰਨਵਾਦ

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 5 часов назад +3

    ਹੌਲੀ ਹੌਲੀ ਪਰਦੇਸੀ ਵੋਟ ਵਦਾ ਕੇ bjp ਸਰਕਾਰ ਲੈਅ ਕੇ ਆਉਣਾ ਚਾਹੁੰਦੇ ਪੰਜਾਬ ਚ।

  • @apnapunjab2023
    @apnapunjab2023 5 часов назад +1

    ਪੰਜਾਬ ਵਿੱਚ ਆਉਣ ਵਾਲੇ ਟਾਈਮ ਵਿੱਚ ਦੇਖ ਲਈਓ ਭਈਏ ਹੀ ਸਰਪੰਚ ਮਿਲਣਗੇ❤ ਆਪਣਿਆਂ ਨੇ ਪਈਆਂ ਦੇ ਥੱਲੇ ਹੀ ਕੰਮ ਕਰਨਾ ਹੈ❤

  • @GurdevSingh-ck1mh
    @GurdevSingh-ck1mh 6 часов назад +3

    Baba bakhshish Singh Ji 100 mein se 200 percent right bol rahe hain ji AAP party Punjab Mein Aisa Beda gark kar kar Jayegi ke kisi ne socha bhi nahin hoga

  • @amriksingh9589
    @amriksingh9589 5 часов назад +2

    ਲੱਖਾ ਸਿਧਾਣਾ ਕਦੋ ਦਾ ਕਹਿ ਰਿਹਾ ਹੈ ਕਿ ਬੱਈਏ ਪੰਜਾਬ ਲੲੀ ਖਤਰਾ ਹਨ ਉਸ ਦਾ ਕਿਸੇ ਸਾਥ ਨਹੀਂ ਦਿੱਤਾ ਇਸ ਮਸਲੇ ਤੇ ਹੂਣ ਵੀ ਕੱਠੇ ਹੋ ਜਾਈਏ ਨਹੀਂ ਤਾਂ ਵੇਲਾ ਪਹਿਲਾਂ ਹੀ ਹੱਥ ਵਿਚੋ ਨਿੱਕਲ ਚੁਕਿਆ ਹੈ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਹਿਮਾਚਲ ਰਾਜਸਥਾਨ ਹੋਰ ਬਹੁਤ ਸੂਬੇ ਨੇ ਜਿਹੜੇ ਇਕ ਇਚ ਜਗਾ ਨਹੀਂ ਦੇਂਦੇ ਪ੍ਰਵਾਸੀ ਨੂੰ

  • @surindersyal6575
    @surindersyal6575 5 часов назад +1

    ਅੱਜ ਦੀ ਸਥਿਤੀ ਲਈ ਪੰਜਾਬੀ ਆਪ ਵੀ ਜਿੰਮੇਵਾਰ ਹਨ। ਆਪਣੀਆਂ ਜਮੀਨਾਂ ਪੈਸੇ ਦੇ ਲਾਲਚ ਵਿੱਚ ਆ ਕੇ ਕਿਉਂ ਵੇਚਦੇ ਰਹੇ। ਹੁਣ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਆਪਣੀ ਕੋਈ ਜ਼ਮੀਨ ਜਾਂ ਜਾਇਦਾਦ ਕਿਸੇ ਵੀ ਗੈਰ ਪੰਜਾਬੀ ਨੂੰ ਨਾ ਵੇਚਣ ਭਾਵੇਂ ਕੋਈ ਕਿੰਨਾ ਵੀ ਲਾਲਚ ਕਿਉਂ ਨਾ ਦੇਵੇ ਨਹੀਂ ਤਾਂ ਪੰਜਾਬੀ ਖੁਦ ਹੀ ਆਪਣਾ ਆਧਾਰ ਖਤਮ ਕਰ ਬੈਠਣਗੇ।

  • @ravinderravi8257
    @ravinderravi8257 6 часов назад +5

    ਸੁ਼ਰੂਆਤ ਹੈ ਵਧਦਾ ਪ੍ਵਾਸ ਹੁਣ ਆਪਣਾ ਰੰਗ ਵਿਖਾਉਣ ਲੱਗਿਆ ਹੈ ਆਪ ਆਲੇ ਇਸਦੀ ਪੋ੍ੜਤਾ ਕਰਦੇ ਵਿਖਾਈ ਦਿੰਦੇ ਹਨ ਇਹਨਾਂ ਨੂੰ ਵੀ ਸਬਕ ਸਿਖਾਉਣ ਦੀ ਲੋੜ ਹੈ ਲੋਕ ਇਸਨੂੰ ਸਮਝਣ ਅਸੀ ਬਾਦਲਕਿਆ ਤੋ ਸਬਕ ਲੈ ਲਿਆ ਹੈ ਚੁੱਪ ਚਪੀਤੇ ਰਹਿਣ ਨਾਲ ਸਾਡਾ ਬੁਰਾ ਹਾਲ ਹੋਇਆ ਹੈ. ਇਹਨਾਂ ਤੇ ਕਾਨੂੰਨ ਬਣਾਉਣ ਦੀ ਕਦੀ ਗੱਲ ਇਹਨਾਂ ਚੋ ਕਿਸੇ ਨੇ ਨਹੀ ਕੀਤੀ ਲੋਕਤੰਤਰ ਚ ਨਹੀ ਰੋਕ ਸਕਦੇ ਲੋੜ ਸਮੇ ਬੋਲਦੇ ਹੁਣ ਸਿਰੋ ਪਾਣੀ ਲੰਘਣ ਵੇਲੇ ਉਠਣ ਦੀ ਆਦਤ ਛੱਡਣੀ ਪੈਣੀ ਹੈ

    • @renukanda8421
      @renukanda8421 29 минут назад

      Parwasi jameen na kharid sakan . Sara punjab sarkar te jor pa ke kanun banwau.

  • @RamanRaman-i5k
    @RamanRaman-i5k 6 часов назад +7

    101%

  • @darbaraSingh-ry4qk
    @darbaraSingh-ry4qk 7 часов назад +8

    Bilkal sahi han baba ji

  • @taruns2957
    @taruns2957 5 часов назад +1

    Keep it up

  • @KaurSandhu-d6d
    @KaurSandhu-d6d 5 часов назад +2

    ਜਿਹੜੇ ਬੰਦੇ ਮੂੰਹ ਨੱਪ ਦੇ ਨੇ ਖੁਲ ਕੇ ਗੱਲ ਨਹੀ ਕਰਦੇ ਐਸੇ ਲੋਕਾਂ ਦਾ ਬਾਈਕਾਟ ਕਰਦੋ ਪ੍ਰਵਾਸੀ ਮਜ਼ਦੂਰ ਸਰਪੰਚ ਨਹੀ ਹੋਣੇ ਚਾਹੀਦੇ

  • @taruns2957
    @taruns2957 5 часов назад +2

    Punjabi ekta zindabad

  • @gurcharnsingh6959
    @gurcharnsingh6959 3 часа назад +2

    ਇਹ ਗੌਰਮਿੰਟਾ ਦੀ ਚਾਲ ਹੈ ਪੰਜਾਬ ਨੂੰ ਬਰਬਾਦ ਕਰਨ ਲਈ ਹਾਲੇ ਭੀ ਟਾਈਮ ਹੈ ਪੰਜਾਬ ਨੂੰ ਸਾਂਭ ਲਵੋ

  • @bamsigill4011
    @bamsigill4011 4 часа назад +1

    Baba g waheguru ji da Khalsa.
    Waheguru ji de fathe.❤❤❤❤

  • @VickyMann-xs3tf
    @VickyMann-xs3tf 3 часа назад +1

    Very good 👍👍

  • @patialacombinedistrict4490
    @patialacombinedistrict4490 4 часа назад +2

    ਅਣਖ਼ ਦਾ ਮਸਲਾ ਬਣ ਗਿਆ.. ਜਗਤਪੂਰੇ ਜਾਣਾ ਹੁਣ.. ਆਗੇ ਫੇਰ 💪💪💪

  • @harwindersingh1175
    @harwindersingh1175 5 часов назад +3

    ਆ ਜਿਹੜੇ ਬੈਵਕੂਫ ਕਹਿ ਰਹੇ ਨੇ ਬਾਹਰਲੇ ਸਿੱਖਾਂ ਦਾ ਕੀ ਹੋਵੇਗਾ ਹੁਣ ਕੀ ਹਾਲ ਹੈ ਬਾਹਰ ਦੇ ਸਿੱਖਾਂ ਦਾ ਤਹਾਨੂੰ ਪਤਾ ਡਰ ਦੇ ਸਾਏ ਵਿਚ ਰਹਿ ਰਹੇ ਨੇ

  • @amriksingh9589
    @amriksingh9589 5 часов назад +3

    ਬਾਬਾ ਜੀ 2-3-,ਸਾਲਾ ਵਿਚ ਪ੍ਰਵਾਸੀਆਂ ਕੋਲ ਪਤਾਂ ਨਹੀ ਕਿਥੋ ਪੈਸਾ ਆ ਰਿਹਾ ਹੈ 15,ਲੱਖ ਵਾਲੀ ਕੋਠੀ 25,ਲੱਖ ਦੀ ਖਰੀਦ ਰਹੇ ਨੇ ਸਹਿਰਾ ਵਿਚ ਪਰਵਾਸੀ ਚਾਹੇ ਧੂਪੀ ਦਾ ਚਾਹੇ ਬਿਹਾਰ ਦਾ ਚਾਹੇ ਗੁਜਰਾਤ ਦਾ ਪ੍ਰਵਾਸੀ ਧੂਪੀ ਵਾਲੇ ਮੂਸਲਮਾਨ ਵੀ ਬਹੁਤ ਕੋਠੀਆ ਘਰ ਖਰੀਦ ਰਹੇ ਨੇ ਸਮਝ ਤੋਂ ਬਾਹਰ ਹੈ ਕਰੋਨਾ ਤੋ ਮਗਰੋ ਮੋਦੀ ਨੇ 15--15,ਲੱਖ ਲੱਗਦਾ ਹੈ ਇਨਾ ਨੂੰ ਹੀ ਦੇ ਦਿੱਤਾ ਕਿ ਕਰੋ ਪੰਜਾਬ ਤੇ ਕਬਜਾ ਬਾਕੀ ਮੈਂ ਜਾਣਾ ਮੇਰਾ ਕੰਮ

  • @pardeepsharma5127
    @pardeepsharma5127 4 часа назад +1

    VERY.NIC

  • @davindersingh-zd7hm
    @davindersingh-zd7hm 4 часа назад +2

    baiye bjaao punjab bacchaao🙏🙏

  • @kulvindersingh1324
    @kulvindersingh1324 4 часа назад +1

    Asi naal hai tusi sahi bolde ho

  • @kulvindersingh1324
    @kulvindersingh1324 4 часа назад

    Very good veer g

  • @iqbalsingh6245
    @iqbalsingh6245 5 часов назад

    ਸਾਡੇ ਵਿੱਚ ਬਾਬਾ ਜੀ ਏਨੇ ਜਾਦਾ ਗੱਦਾਰ ਨੇ ਬਾਹੁਤ ਹੈਰਾਨ ਹੋਈ ਦਾ ਯਾਂ ਸਾਡੇ ਪੇਂਡੂ ਜ਼ਿੰਦਾਬਾਦ

  • @PrinceKumar-cf7ek
    @PrinceKumar-cf7ek 6 часов назад +2

    🙏🏻💐💐💐💐💐🙏🏻

  • @darbaraSingh-ry4qk
    @darbaraSingh-ry4qk 6 часов назад +5

    Aam party' bahari party hi cler ho gaya

  • @KaurSandhu-d6d
    @KaurSandhu-d6d 5 часов назад +1

    ਗੁਰੂਘਰਾਂ ਵਿੱਚ ਬੈਠੇ ਜਥੇਦਾਰ ਸਭ ਵੱਡੇ ਦਲਾਲ ਤੇ ਕੌੌਮ ਦੇ ਗੱਦਾਰ ਸਨ ਸਿਰਫ਼ ਉਹਨਾਂ ਨੂੰ ਚੌਧਰਾਂ ਨਾਲ ਪਿਆਰ ਹੈ, ਗੁਰਮਰਿਆਦਾ ਨਾਲ ਪਿਆਰ ਨਹੀ ਹੈ

  • @SaabSingh-i3o
    @SaabSingh-i3o 4 часа назад

    👍👍

  • @jatindersinghmatharu2070
    @jatindersinghmatharu2070 6 часов назад +4

    Vera gark kar dita sarkara n

  • @arshsidhu133
    @arshsidhu133 5 часов назад

    BaBa ji Bilkul sahi hai

  • @harcharansingh1737
    @harcharansingh1737 5 часов назад +1

    ਬਾਬਾ ਜੀ ਇਹ ਤੁਹਾਡੀਆਂ ਗਲਾਂ ਕਰਕੇ ਬਾਹਰਲੀਆਂ ਸਟੇਟਾਂ ਵਿਚ ਰਹਿ ਰਹੇ ਸਿੱਖਾਂ ਦਾ ਜਿਉਣਾ ਦੁੱਭਰ ਹੋ ਜਾਣਾ ਐਵੇਂ ਲਾਂਬੂ ਨਾਂ ਲਾਓ ਜਦੋਂ ਲੋਕ ਜ਼ਮੀਨਾਂ ਵੇਚਦੇ ਹਨ ਤਾਂ ਅਗਲੇ ਜ਼ਿਆਦਾ ਪੈਸੇ ਦੇਕੇ ਖਰੀਦਦੇ ਹਨ

  • @Manjeetsingh-mg3zk
    @Manjeetsingh-mg3zk 6 часов назад +6

    🙏🙏

  • @SukhwinderSingh-jb2oy
    @SukhwinderSingh-jb2oy 6 часов назад +1

    Panjab jindabad Panjabi jindabad

  • @GurdipKaur-w6j
    @GurdipKaur-w6j 4 часа назад +1

    Panjab panjabiyat jindabad

  • @Riderlayal
    @Riderlayal 6 часов назад +3

    Punjab ch v dujiya states waang rules banna dene chaide ne ,kise hor di registration na hove punjab srf punjab ch rehn waleya da hai aapna kamm kren dujiya states wale v a mehnat krn no issue but kisi di registry nhi honi chaidi punjab naal bahot thakaa ho rea .sare kathe ho jo

  • @parjeetsingh1396
    @parjeetsingh1396 6 часов назад +1

    🎉

  • @nityanand1722
    @nityanand1722 5 часов назад

    ਜਦੋਂ ਨਵੀ ਵੋਟ ਬਣਦੀ ਹੈ ਤਾਂ ਜਿੱਥੇ ਵੋਟਰ ਪਹਿਲਾਂ ਰਹਿੰਦਾ ਸੀ ਉਥੋਂ 7 ਨੰਬਰ ਫਾਰਮ ਨਾਲ ਵੋਟ ਕਟਾਕੇ ਉਸਦੀ ਰਸੀਦ ( ਪਰਚੀ) ਲੈ ਕੇ ਆਉਂਦਾ ਹੈ ਉਸ ਰਸੀਦ ਨਾਲ ਨਵੀਂ ਵੋਟ ਬਣਦੀ ਹੈ।

  • @RajbirKaur-r5t
    @RajbirKaur-r5t 6 часов назад +1

    🙏🙏🙏🙏🙏

  • @darbaraSingh-ry4qk
    @darbaraSingh-ry4qk 6 часов назад +2

    Cm no nazer nahi aah rahea

  • @AmericanEagle-s30
    @AmericanEagle-s30 6 часов назад +2

    Bhaji, mohali vich jagha jagha te jhugi colony hai… uss nu pakka karn nahi dena… jameen pind di par etthe dhakke naal bahar diyaan votaan bana rahe…

  • @RandomWRLDW
    @RandomWRLDW 3 часа назад

    Waheguru ji Mehar karo 🙏😭😭

  • @SanbirSidhu-xy6ks
    @SanbirSidhu-xy6ks 3 часа назад

    ਬਾਬਾ ਸੁਰ ਸਿੰਘ ਵਾਲੇ BJP ਦੇ ਸਾਥੀ ਨੇ ਤਾਂ ਧਰਨਿਆਂ ਵਿੱਚ ਨਹੀਂ ਆਉਂਦੇ

  • @amrindersingh-dl7gm
    @amrindersingh-dl7gm 5 часов назад

    🙏🙏

  • @SimarjeetSingh-w8k
    @SimarjeetSingh-w8k 5 часов назад +1

    Jaag Diya jamira wale Sardar Bakshi Singh Ji

    • @balwinderkaurpp9
      @balwinderkaurpp9 4 часа назад

      bhiya di vkhri kloni bnan da v ki mtlb ve .aan km krn te vaps jan.09

  • @renukanda8421
    @renukanda8421 55 минут назад +1

    Sara punjab tuhade naal hai bhaiye bhajao te pind vasi punjabi hi sarpanch banao. Bhaiya kive punjab vich sarpanch bann sakda hai. Punjabio ikathe hove te punjab de kise v pind vich kise v parwasi nu sarpanch na banan dita jave.

  • @AmrikSingh-yh5ro
    @AmrikSingh-yh5ro 6 часов назад +5

    ਬਾਈ ਜੀ ਲੁਧਿਆਣੇ ਦੇ ਗੋਬਿੰਦਗੜ੍ਹ ਪਿੰਡ ਵਿੱਚ ਬਈਆ ਸਰਪੰਚ ਖੜ੍ਹਾ

  • @AmericanEagle-s30
    @AmericanEagle-s30 6 часов назад +1

    Bhaji, mohali vich jagha jagha te jhugi colony hai… uss nu pakka karn nahi dena… jameen pind di par etthe dhakke naal bahar diyaan votaan bana rahe…

  • @debbains2005
    @debbains2005 6 часов назад +2

    Dobara vo hi time aa gaya, jo aurangazeb time si
    Waheguru ji

  • @GurjeetSingh-mx9bt
    @GurjeetSingh-mx9bt 6 часов назад +1

    Awaaz uthao nahi ta hasher mada houga 😢

  • @jackrupal-pq2nq
    @jackrupal-pq2nq Час назад +1

    Until sikhs brother and sisters and father's and mother's dont become ONE nothing will come good for sikhs and the people of punjab and punjabi people even if they are Hindu's of punjab they need to become one people of punjab for punjabis.

  • @amarjitkaur8129
    @amarjitkaur8129 3 часа назад +1

    Panjab vich har jagah bhaye ghumde vekh ke dil Ronda hai bura haal hailagda hinahieh sada panjab hai kujh karo bhai

  • @MastanSinghDulai
    @MastanSinghDulai 6 минут назад

    ਪੰਜਾਬੀਓ ਪੰਜਾਬ ਅਤੇ ਪੰਜਾਬੀ ਨੂੰ ਬਚਾਓ।

  • @BalwinderSingh-nd5nx
    @BalwinderSingh-nd5nx 5 часов назад

    Baba ji good

  • @ArvinderSingh-zz1sv
    @ArvinderSingh-zz1sv 5 часов назад +1

    ਹਾਲੇ ਵੀ ਇਕ ਹੋਜੋ

  • @Bal1313
    @Bal1313 5 часов назад +2

    Mera ta bagat singh raj guru kartar singh oh sare mhaan shahid ave he mar gaye punjabi. Ne koi kadar ni paye sade shaheeda di eh na shukre punjabi apnyia jarha appe hi badh gaye fitte moh tuhade 🙅‍♂️🙅‍♂️ 😡😡 koi sahi mla ni koi mp ni sab lott rahe aa koi v sarkari officer koi v banda kum da ni riha maro hun

  • @darbaraSingh-ry4qk
    @darbaraSingh-ry4qk 6 часов назад +1

    Punjab wich knoon Lago ko ni hondakoi jmeen punjab wich nahi khared sakta hi
    ahi

  • @AVTARBASRA-pp6um
    @AVTARBASRA-pp6um 2 часа назад +1

    Nihang singha nu v j asi sikh ni lagde fer kon kruga ralhi panjaab d

  • @deep_2113
    @deep_2113 2 часа назад +1

    Esh Desh vich Sikh com nu koi faida nahi Miley gha 😮

  • @SunitaRani-v6s
    @SunitaRani-v6s 6 часов назад +1

    Veero kal nu rona hun hi soch lo

  • @deep_2113
    @deep_2113 2 часа назад +1

    Sarpanch center sarkar Day esarey Tey Bane gha IPS officer IAS officer jajh advocate politishian sab Miley hoi Ney Punjab nu barbadh karne laye 😮

  • @sahibnoorsingh6372
    @sahibnoorsingh6372 5 часов назад +1

    Punjab nu v UP bihar bnaun nu firde

  • @LakhvirSingh-cg2he
    @LakhvirSingh-cg2he 6 часов назад +1

    Wahegure saib je 🙏❤️🌹💖. Bagwant maan Punjab de loka le kute kum karda he 😀😃😄

  • @GoldySingh-c9x
    @GoldySingh-c9x 4 часа назад

    Baba ji ih sare sadh sarkari ne

  • @90-906
    @90-906 5 часов назад +1

    veer apa punjabi bde lailag ha kisi de khe te magar lag jane ha ma manda sare bahye theek nhi hunde but sare bure bi nhi hunde apne kheti de kam lyi ohna bina nhi sarna

  • @debbains2005
    @debbains2005 6 часов назад +1

    Apne sikh leader nu puchho

  • @kamaldeepsingh9131
    @kamaldeepsingh9131 5 часов назад +1

    MLA ne hun ne milna

  • @manidhillon8648
    @manidhillon8648 6 часов назад +3

    Sahi gl a baba ji 🙏

  • @SimarjeetSingh-w8k
    @SimarjeetSingh-w8k 5 часов назад +2

    42 colonies bhaiya apne aap se Badmash bane

  • @rajdix2313
    @rajdix2313 6 часов назад +1

    Up cho jdo dakray punjabi fer tuci kaina sade nal vitkea hunda pangay aap laine o

  • @dr.arjunyadav6922
    @dr.arjunyadav6922 Час назад +1

    Es hisab nl punjab to bhar sikha nl sahi ho rhys

  • @kamaldeepsingh9131
    @kamaldeepsingh9131 5 часов назад +1

    Greeb dehadi daar da rozgar kha gye bhiyae.

  • @taruns2957
    @taruns2957 5 часов назад +1

    Village name ?

  • @Bal1313
    @Bal1313 5 часов назад +2

    Sha bash punjabio tuhano akal ni aouni

  • @parminderdeol8699
    @parminderdeol8699 6 часов назад +1

    Iho jihe loka ne bi had karie pyie aa bhiea hi rhie ge hur lok ni pind ch ina nu bi bhiea nal hi pind tu bhar kad dena chida

  • @Gurisahauran
    @Gurisahauran 5 часов назад +1

    Apne Lok pta ni Kiyu ina Diya votta bna dinde a

  • @ranvirsingh4959
    @ranvirsingh4959 4 часа назад +1

    Punjabian nu ta punjab apna lagda e ni hun sake saare bahr nu muh chak k bethe a bhaiye sale sir te chraye a ena ne

  • @balwinderkaurpp9
    @balwinderkaurpp9 5 часов назад +1

    vot te ghatni hi ve.sikh ik hi bcha jm rhe hn te bhiye pnj p nj....hbiya bolda ve kl nu pnjab vich sade hi bche dr.jaj .vdde vdde ofsr hon ke sardar nhi.

  • @90-906
    @90-906 5 часов назад +1

    ithe comments vich ah ke likh dinde ne bahye bahar kado ihna sab ne apne ghar bhaya rahkya hunda

  • @ManjitSingh-of8mw
    @ManjitSingh-of8mw 3 часа назад +1

    Behlar lok aa3

  • @harpreetkaur6337
    @harpreetkaur6337 5 часов назад +1

    jo state da agent houga ohnu eh kitte bhii mtlbh kise bhii state vich koi audha de skde h ..for example ravneet bittu na Rajasthan naal koi vaah wasta te Mp bnayea h shayidh jaipur to ... kyu bnayea h ? kidher gya kanoon ...bnayea kyu h kyu k eh sikhaan de ulat bhughat da h ... ta kar k ethe sikhaan de khilaf karwahiaan ho skan ta eh bittu warge out of Rajasthan... to lya k sade cirran te bethaye ne kyu ..kyu k enha de dade nu maharath hasil h sikhaan da qatleaam kran vich sochea Rajasthan vich bhii enha nu audhe de ditte jaan ...

  • @GurwinderSingh-n7v
    @GurwinderSingh-n7v 6 часов назад +1

    Babaji apna nbr dedo aapa schacha ge

  • @Simran205
    @Simran205 4 часа назад +1

    Sadian apneya galtiya ne

  • @amrikwahla
    @amrikwahla 34 минуты назад

    Kulwant Singh is hungry for money

  • @bintykala686
    @bintykala686 5 часов назад

    Hor khuwao taja taja garam garam langar ehna gaddara nu, jinna bhaiya ne saari umer Sis Ganj gurdware cho langar kha ke apna pet bherya oh hi bhaiye bheed banke sikha de ghara nu agg lan gaye te ohna ne hi sikha de galya ch tire pa ke jinda jalaya