Raja Warring In Parliament |ਵੜਿੰਗ ਨੇ ਸੰਸਦ 'ਚ ਪਹਿਲੇ ਭਾਸ਼ਣ 'ਚ ਹੀ ਚੁੱਕਤੇ ਫੱਟੇ,ਗੱਜ ਕੇ ਕੀਤੀ ਕਿਸਾਨਾਂ ਦੀ ਗੱਲ
HTML-код
- Опубликовано: 11 фев 2025
- Raja Warring | ਵੜਿੰਗ ਨੇ ਸੰਸਦ 'ਚ ਪਹਿਲੇ ਭਾਸ਼ਣ 'ਚ ਹੀ ਚੁੱਕਤੇ ਫੱਟੇ, ਗੱਜ ਕੇ ਕੀਤੀ ਕਿਸਾਨਾਂ ਦੀ ਗੱਲ
#Parliament #MP #Congress #Rajawarring #abplive
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ RUclips ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
RUclips: / abpsanjha
Facebook: / abpsanjha
Twitter: / abpsanjha
Download ABP App for Apple: itunes.apple.c...
Download ABP App for Android: play.google.co...
ਮੈ ਆਪ ਪਾਰਟੀ ਦਾ ਐਮ ਸੀ ਹਾਂ ਪਰ ਅੱਜ ਰਾਜਾ ਵੜਿੰਗ ਨੇ ਬਹੁਤ ਕਮਾਲ ਦਾ ਭਾਸ਼ਣ ਦਿੱਤਾ👌ਭਾਂਵੇ ਕੋਈ ਵੀ ਹੋਵੇ ਕਿਸੇ ਪਾਰਟੀ ਦਾ ਹੋਵੇ ਚੰਗਾ ਕਰੇ ਉਸਨੂੰ ਸੁਲਾਹੁਣਾ ਚਾਹੀਦਾ ਹੈ
ਸਤਿਕਾਰਤ ਰਾਜਾ ਵੜਿੰਗ ਜੀ, ਤੁਸੀਂ ਦੇਸ਼ ਦੀ ਪਾਰਲੀਮੈਂਟ ਵਿੱਚ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਕੀਤੀ ਹੈ , ਜਿਉਂਦੇ ਵਸਦੇ ਰਹੋ। ਤੁਸੀਂ ਪੰਜਾਬ ਦੇ ਸੰਵਿਧਾਨਕ ਅਧਿਕਾਰਾਂ/ ਹੱਕਾਂ-13:57 ਹਕੂਕਾਂ ਦੀ ਚਰਚਾ ਕੀਤੀ ਹੈ ਅਤੇ ਬੜੀ ਹੀ ਦਿਆਨਤਦਾਰੀ ਅਤੇ ਪ੍ਰਮਾਣਿਕ ਇਤਿਹਾਸਕ ਚੇਤਨਾ ਨਾਲ ਆਪਣੇ ਦਿਲ ਦੇ ਵਲਵਲੇ ਪੇਸ਼ ਕੀਤੇ ਹਨ; ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ, ਤੁਸੀਂ ਵਧਾਈ ਦੇ ਪਾਤਰ ਹੋ। ਰਾਜਨੀਤੀ ਵਿੱਚ ਅਜਿਹੀ ਦਬੰਗ ਸ਼ਖ਼ਸੀਅਤ ਵਾਲੇ ਨੇਤਾਵਾਂ ਦੀ ਸਖ਼ਤ ਲੋੜ ਹੈ ਤਾਂ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ। ਮੈਨੂੰ ਪ੍ਰਤੀਤ ਹੁੰਦਾ ਹੈ ਕਿ ਜਦੋਂ ਜ਼ਮੀਰ ਦੀ ਆਵਾਜ਼ ਉੱਠਦੀ ਹੈ ਤਾਂ ਉਥੇ ਇਨਸਾਨੀਅਤ ਹੀ ਪ੍ਰਧਾਨ ਹੋ ਨਿਬੜਦੀ ਹੈ, ਬਾਕੀ ਸਾਰੇ ਤਥਾ- ਕਥਿਤ ਮੱਤਭੇਦ ਸਹਿਜ ਸੁਭਾਵਿਕ ਹੀ ਖ਼ਤਮ ਹੋ ਜਾਂਦੇ ਹਨ। ਰਾਜਾ ਅਮਰਿੰਦਰ ਸਿੰਘ ਵੜਿੰਗ ਜੀ ਤੁਸੀਂ ਸ਼ਬਦ ਸੱਭਿਆਚਾਰ ਦੇ ਮਾਧਿਅਮ ਰਾਹੀਂ ਬੜੀ ਸਮਰਪਣ ਭਾਵਨਾ ਦਾ ਇਜ਼ਹਾਰ ਕੀਤਾ ਹੈ, ਬੜਾ ਚੰਗਾ ਲੱਗਿਆ। ਆਸ ਹੈ , ਭਵਿੱਖ ਵਿਚ ਵੀ ਤੁਸੀਂ ਪਾਰਲੀਮੈਂਟ ਦੇ ਇਸ ਸਰਬਸਾਂਝੇ ਮੰਚ 'ਤੇ ਆਪਣੀ ਬਣਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਗੇ ਅਤੇ ਪੰਜਾਬੀਆਂ ਦੇ ਦਿਲਾਂ ਦੇ ਬਾਦਸ਼ਾਹ ਬਣੋਗੇ ; ਕ੍ਰਾਂਤੀਕਾਰੀ ਵਿਚਾਰਾਂ ਦੀ ਪੈਰਵਾਈ ਕਰਦੇ ਹੋਏ,ਨਾਮ ਅੱਗੇ ਲੱਗੇ 'ਰਾਜਾ ' ਸ਼ਬਦ ਦੀ ਹਮੇਸ਼ਾਂ ਲਾਜ ਰੱਖੋਗੇ। ਕ੍ਰਿਸ਼ਨ ਸਿੰਘ
🙏ਮੈਂ ਰਾਜਾ ਵੜਿੰਗ ਦੀ ਬਿਲਕੁਲ ਖਿਲਾਫ ਸੀ ਹੁਣ ਤੱਕ ਪਰ ਅੱਜ ਇਸ ਬੰਦੇ ਨੇ ਦਿਲ ਜਿੱਤ ਲਿਆ 🥰
Very good raja ji
🎉🎉🎉🎉
ਕੈਪਟਨ ਤੇ ਬਾਜਵਾ ਨੇ ਏਨਾ ਨੂੰ ਅੱਗੇ ਆਉਣ ਨਹੀਂ ਦਿੱਤਾ ਅੱਜ ਗਰਜੇ 2ਸੇਰ ਰਾਜਾ ਅਤੇ ਮੀਤ ਹੇਅਰ
sudhar gya
Same
ਰਾਜਾ ਵੜਿੰਗ ਸਾਹਿਬ ਜ਼ਿੰਦਾਬਾਦ ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਮੇਵਾਰ ਬਣੇਂ ਪੰਜਾਬ ਲਈ
ਰਾਜਾ ਬੜਿੰਗ ਜੀ ਮਾਲਿਕ ਦਾ ਤੁਹਾਡੇ ਉਪਰ ਸਦਾ ਲਈ ਹੱਥ ਰਹੇ ਪਾਰਲੀਮੈਂਟ ਵਿੱਚ ਇਹੋ ਜਿਹੇ ਹੀ ਬੰਦਿਆਂ ਦੀ ਲੋੜ ਹੈ ਜੋ ਪੰਜਾਬ ਲਈਂ ਬੋਲਣ
ਪੰਜਾਬ ਏਕਤਾ ਜ਼ਿੰਦਾਬਾਦ
Good speech Raja saab Waheguru Ji bless you 🙏🙏♥️
ਬਹੁਤ ਬਹੁਤ ਵਧਾਈਆ ਰਾਜਾ ਜੀ ਆਪ ਨੇ ਸਾਰਿਆ ਦੀਆ ਅਖਾ ਖੋਲ੍ਹ ਦਿੱਤੀਆ ❤❤❤❤❤
ਅਸੀ ਪੱਕੇ ਅਕਾਲੀ ਸੀ, ਹੁਣ ਰਾਜਾ ਜੀ ਵੋਟਾਂ ਤੇਰੇ ਨਾਲ। ❤
ਧਾਕੜ ਸਪੀਚ 🎉
1984 da pucho ?
ਰਾਜਾ ਵੜਿੰਗ ਸੁਪਰ ਸਪੀਚ
Ajj raja raja ho gai gulam dash vich
ਪਾਰਟੀ ਕੋਈ ਵੀ ਹੋਵੇ ਪਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਹਰ ਵਿਅਕਤੀ ਦੀ ਕਦਰ ਕੀਤੀ ਹੈ ਅਤੇ ਕਰਦਾ ਰਹੇਗਾ। ਰਾਜਾ ਵੜਿੰਗ ਦੇ ਭਾਸ਼ਣ ਨੂੰ ਸੁਣ ਕੇ ਪੰਜਾਬ ਦੀ ਇੱਕ ਬੜਕ ਪੰਜਾਬ ਦੇ ਲੋਕਾਂ ਲਈ ਸੁਣਨ ਨੂੰ ਮਿਲੀ।ਜੈ ਜਵਾਨ ਜੈ ਕਿਸਾਨ।
ਬਿਲਕੁਲ ਬੀ ਜੇ ਪੀ ਅਸਲੀਅਤ ਬਿਆਨ ਕਰ ਦਿੱਤੀ ਅਮਰਿੰਦਰ ਸਿੰਘ ਰਾਜਾ ਵੜਿਗ ਨੇ। ਸਾਡੇ ਐਮ ਪੀ ਇਸਤਰਾ ਦੇ ਹੋਣੇ ਚਾਹੀਦੇ ਹਨ ਜੋ ਸਦਨ ਵਿੱਚ ਪੰਜਾਬ ਨਾਲ ਹੋ ਰਹੇ। ਧੱਕੇ ਵਿਰੁੱਧ ਅਵਾਜ਼ ਉਠਾ ਸਕਣ।
Very good Raja ji
KHANGRESSI GULAM
1984 da hisab ni puchya ?
ਗੁੱਡ ਵੜਿੰਗ ਸਾਹਿਬ,ਜੈ ਜਵਾਨ ਜੈ ਕਿਸਾਨ,ਜੈ ਹਿੰਦ
ਰਾਜਾ ਵੜਿੰਗ ਸਾਹਿਬ ਵਹਿਗੁਰੂ ਤੁਹਾਨੂੰ ਹਿੰਮਤ ਅਤੇ ਦਾਲੇਰੀ ਬਖਸ਼ੇ।ਤੁਸੀ ਲੋਕਾਂ ਦੇ ਮੁੱਦੇ ਸੰਸਦ ਵਿੱਚ ਉਠਾਦੇ ਰਹੋ।God Baless you/
ਜਦੋ ਰਾਜ ਬੋਲਦਾ ਹੈ ਤੇ ਸਦਨ ਵਿੱਚ ਗੂੰਜ ਪੈਂਦੀ ਹੈ, ਬਹੁਤ ਵਧੀਆ ਰਾਜਾ ਜੀ। ❤
Sir ਵੜਿੰਗ ਸਾਹਿਬ ਬਹੁਤ ਵਧੀਆ ਜੀ।ਜੇਕਰ ਸਾਰੇ ਮੈੰਬਰ ਸਾਹਿਬਾਨ ਇਸ ਤਰਾਂ ਹੀ ਗੱਲ ਕਰਨ ਤਾਂ ਹੀ ਪਬਲਿਕ ਦਾ ਭਲਾ ਹੋ ਸਕਦਾ ਹੈ।
Wow super vvvvv super speech or sach kha Raja ji ne thanks 🙏❤️❤️❤️
ਵੜਿੰਗ ਸਾਹਿਬ ਨਹੀਂ ਰੀਸਾ ਤੁਹਾਡੀਆਂ। ਬਹੁਤ ਵਧੀਆ ਗੱਲ ਕੀਤੀ ਸਦਨ ਦੇ ਸ਼ੁਰੂ ਵਿੱਚ ਬਹੁਤ ਬਹੁਤ ਵਧਾਈਆਂ। ਜੈ ਕਿਸਾਨ ਜੈ ਜਵਾਨ।
❤ਵਾਹ ਜੀ ਵਾਹ ਜੀ ਕਿਆ ਬਾਤ ਹੈ God
bless u
ਰਾਜਾ ਵੜਿੰਗ ਸਾਹਿਬ ਜੀ ਮੈਂ ਆਪ ਪਾਰਟੀ ਨਾਲ ਸਬੰਧਤ ਹਾਂ, ਅੱਜ ਤੁਹਾਨੂੰ ਆਪਣੇ ਪੰਜਾਬ ਲਈ ਆਵਾਜ਼ ਬੁਲੰਦ ਕਰਦਾ ਵੇਖ ਕੇ ਮਨ ਖ਼ੁਸ਼ ਹੋ ਗਿਆ। ਪਾਰਟੀ ਕੋਈ ਵੀ ਹੋਵੇ ਪਰ ਜੋ ਆਪਣਿਆਂ ਲਈ ਲੜ੍ਹਦਾ ਹੈ। ਅਸੀਂ ਉਸ ਦੀ ਦਿਲੋਂ ਪ੍ਰਸੰਸਾ ਕਰਦੇ ਹਾਂ।
ਬਹਿਜਾ ਬਹਿਜਾ ਕਰਵਾਤੀ ਰਾਜਾ ਸਾਹਿਬ Well done carry on God bless you
Beautiful 😊😊😊waring saab ne bahut vadhiya boliya...punjab da Dard disda waring saab diyan glla ch😊
ਬਹੁਤ ਵਧੀਆ ਰਾਜਾ ਸਾਹਿਬ ਜਿਓਂਦੇ ਰਹੋ ਸ਼ਾਬਾਸ਼ ਏ
Wonderful speach ❤❤❤ this is great shot raja waringh saab
ਏਸੇ ਤਰ੍ਹਾਂ ਹੀ ਗਰਜਦਾ ਰਹੀਂ ਮੇਰੇ ਪੰਜਾਬ ਦੇ ਸ਼ੇਰਾ, ਸਿੱਧੂ ਮੂਸੇਵਾਲ ਦੇ ਮਾਪਿਆ ਨੂੰ ਇਨਸਾਫ਼ ਜ਼ਰੂਰ ਦਿਵਾ ਦਿਓ sir
Very. 👍
00000⁰00000000⁰0😊😊😊⁰000😊0000😊000000000000000😊0😊😊
ਇਹ ਤਾਂ ਖਾਨਾ ਪੂਰਤੀ ਕਰਦਾ ਬਸ ਗੋਂਗਲੂਆਂ ਤੋਂ ਮਿੱਟੀ ਚੜ ਰਿਹਾ
@@lakhbirsingh-rt6nx❤
Yy@@RanjitSingh-ih1cb
ਸਵਾਦ ਲਿਆ ਤਾਂ ਰਾਜਾ ਸਾਬ ਨੇ ਮੈ ਅੱਜ ਤੱਕ ਰਾਜੇ ਦਾ ਕੋਈ ਭਾਸ਼ਣ ਜਾ ਸਪੀਚ ਨਹੀਂ ਸੁਣੀ ਸੀ ਕਿਉਂ ਕੇ ਮੈ ਵਰੋਦੀ ਪਾਰਟੀ ਸਮ੍ਜਦਾ ਰਿਹਾ ਪਰ ਅੱਜ ਸਿੱਧੂ ਮੂਸੇਵਾਲੇ ਦੀ ਗੱਲ ਕਰਕੇ ਕਿਸਾਨ ਜਵਾਨ ਦੀ ਗੱਲ ਕਰਕੇ ਦਿਲ ਜਿੱਤ ਲਿਆ
God bless u
ਇਹੋ ਜਿਹੇ ਥੰਦੀਆ ਦੀ ਲੋੜ ਹੈ ਪਾਰੀਲੀਮੇਟ ਮੈਂ ਦਿਲ ਖੁਸ਼ ਕਰਤਾ ਰਾਜਾ ਜੀਅੱਜ ਸਚ ਰਾਜਾ ਥਣਗਿਆ
Very good speach❤❤❤❤
👍👍👌👌🙏🙏ਬਲੇ ਓ ਪੰਜਾਬ ਦਿਆ ਸ਼ੇਰ ਬਚਿਆ ਜਿਓਂਦਾ ਰਹੇ ਲੰਬੀਆਂ ਉਮਰਾਂ ਹੋਣ ਪੰਜਾਬ ਦੇ ਸ਼ੇਰ ਬੱਚੇ ਬੇਟੇ ਜੀਓ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲਗਿਆ ਰਹੇ ਖਾਲਸਾ ਤੇਰੀ ਦਿਨੋ-ਦਿਨ ਚੜਦੀ ਕਲਾ ਗੁਰੂ ਭਲੀ ਕਰਨ
I impressed with speech of Raja bring, he raise relevant issues of punjab
ਬਹੁਤ ਵਧੀਆ ਬੋਲੇ ਤੇ ਸਹੀ ਮੁੱਦਿਆਂ ਨੂੰ ਚੁੱਕਿਆ। ਬੰਦੀ ਸਿੰਘਾਂ ਦਾ ਮੁੱਦਾ ਬੀ ਉਠਾਓ ਲੋਕ ਸਭਾ ਵਿੱਚ।
ਬਹੁਤ ਹੀ ਵਦੀਆ ਜਿਵਦਾ ਰਹਿ ਵੀਰ ਜੀ।ਮਜ਼ਾ ਆ ਗਇਆ
ਬਹੁਤ ਵਧੀਆ ਢੰਗ ਨਾਲ ਗੱਲ਼ ਰੱਖੀ ਹੈ ਪੰਜਾਬ ਦੇ ਬਾਰੇ ਵਿੱਚ ਰਾਜਾ ਵੜਿੰਗ ਜੀ ਨੇ ।
❤❤❤
Good speech Jai jawan jai kisan waheguru ji ka khalsa waheguru ji ki phateh ❤
ਬੜਿੰਗ ਸਾਬ੍ਹ ਸਲਾਮ ਐ ਤੁਹਾਡੀ ਸਪੀਚ ਨੂੰ ਬੇਸ਼ੱਕ ਮੈਂ ਤੁਹਾਡੀ ਵਿਰੋਧੀ ਪਾਰਟੀ ਦਾ ਮੈਂਬਰ ਹਾਂ ਪਰ ਜ਼ਮੀਰ ਦੀ ਅਵਾਜ਼ ਤੇ ਤੁਹਾਡੀ ਪ੍ਰਸੰਸਾ ਕਰੇ ਬਿਨਾ ਰਹਿ ਨਹੀਂ ਸਕਦਾ
Eh Sidhu moose wala hi loka da Rab Banya firda hai
Hai ta oh ik aam banda hi c
Jo aj ludhiana vich hoya odo ta loka ne aaj kuch kita nahi
ਰਾਜਾ ਵੜਿੰਗ ਸੁਪਰ ਸਪੀਚ
ਰਾਜਾ ਵੜਿੰਗ ਜੀ ਪੰਜਾਬ ਦੀਆਂ ਲਾਲ ਕਿਲਾ ਪੰਜਾਬੀਆਂ ਦੀਆਂ ਸ਼ਹੀਦੀਆਂ ਦਾਂ ਜ਼ਿਗਰ ਕਰਨਾ ਇਹ ਸੁਤਿਆਂ ਨੂੰ ਜਗਾਉਣ ਵਾਲ਼ੀ ਗੱਲ ਕੀਤੀ ਹੈ
Sardar ji Sahi baat hai aap ko Mera Salam hai sir
ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਇਸੇ ਤਰ੍ਹਾਂ ਸਾਰੇ ਪੰਜਾਬ ਮੰਤਰੀਆਂ ਨੂੰ ਬੋਲਣਾ ਚਾਹੀਦਾ ਹੈ ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ
ਰਾਜੇ ਬਾਈ ਤੇਰੀਆਂ ਰਗਾਂ ਵਿਚ ਖਾਨਦਾਨੀ ਖੂਨ ਐ ਬਾਈ । ਗੱਲ ਬਣਾਤੀ ਕਤੀੜਾ ਦੀ very very good bai
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਬਾਕੀ ਸਿੰਘਾਂ ਦੀ ਰਿਹਾਈ ਕਰਵਾੳ
Good ਵੜਿੰਗ ਸਾਹਿਬ
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੇ ਮੁੱਦੇ ਅਤੇ ਬਹੁਤ ਹੀ ਯੋਸ਼ ਨਾਲ।
Very good Speech
Thank you very much ji
ਸਾਨੂੰ ਮਾਨ ਰਾਜਾ ਜੀ ਸ਼ਾਬਾਸ਼ ਬੇਟਾ ਜੀ। ਦਿਲ ਦੀਆ ਗਹਿਰਾਈਆ ਤੋ ਧੰਨਵਾਦ।ਕਿਸਾਨ ਦਾ ਪੁੱਤ ਹੋਣ ਤੇ ਪੰਜਾਬ ਦਾ ਪੁੱਤ ਹੋਣ ਦਾ ਫਰਜ਼ ਬਾਖੂਬੀ ਨਿਭਾਇਆ। ਭਾਰਤ ਦੇ ਕਿਸਾਨਾਂ ਤੇ ਦੇਸ਼ ਦੇ ਜਵਾਨਾਂ ਦਾ ਮਨ ਜਿੱਤ ਲਿਆ ਰਾਜਾ ਜੀ।
ਜਿਉਦਾ ਰਿਹਅ ਮੇਰੇ ਵੀਰ ❤❤
ਬਹੁਤ ਵਧੀਆ ,ਸੁਆਦ ਆ ਗਿਆ ਜੀ,
ਵੀਰ ਇਸੇ ਤਰਾ ਹੀ ਗਰਜਦਾ ਦਾ ਰਹੀ ਪੰਜਾਬ ਦੇ ਸ਼ੇਰਾਂ
ਜੋ ਵੀ ਬੋਲਿਆ ਉਹ ਅੱਜ ਤੱਕ ਕੋਈ ਲੀਡਰ ਨਾ ਬੋਲ ਸਕਿਆ ਅਤੇ ਨਾ ਕਿਸੇ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਹੋਰ ਵੀ ਕੋਈ ਇਸ ਤਰ੍ਹਾਂ ਨਿਧੜਕ ਹੋ ਕੇ ਬੋਲੇਗਾ। ਇਸ ਗੱਲ ਦੀ ਹੋਰ ਵੀ ਖੁਸ਼ੀ ਹੋਈ ਕਿ ਆਪਣੀ ਮਾਂ ਬੋਲੀ ਨੂੰ ਤਰਜੀਹ ਦਿੱਤੀ ਰਾਜੇ ਨੇ। ਇਹ ਹੈ ਰਾਜੇ ਵਾਲੇ ਕੰਮ ❤❤
ਤੇ ਇਕ ਹੋਰ ਰਾਜਾ ਵੀ ਹੈ ਜੋ ਸ਼ਾਇਦ ਕਦੇ ਬੋਲਿਆ ਹੀ ਨਹੀਂ।
ਰਾਜਾ ਸਾਹਿਬ ਤੈਨੂੰ ਇਕ ਆਰਮੀ ਮੈਨ ਵੱਲੋਂ ਸੈਲਿਊਟ ਹੈ। ਤੁਸੀਂ ਜੁਗ ਜੁਗ ਜੀਓ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
ਰਾਜਾ ਵੜਿੰਗ ਪੰਜਾਬ ਦਾ ਸ਼ੇਰ ਇਸ ਤਰ੍ਹਾਂ ਸੇ ਗਰਜ਼ ਤੇ ਰਹੇ
ਬਾਈ ਬੰਦਾ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਪਰ ਜਿਹੜਾ ਪੰਜਾਬ ਦੇ ਹੱਕਾਂ ਬਾਰੇ ਗੱਲ ਕਰੂਗਾ ਹਮੇਸ਼ਾ ਉਹਨੂੰ ਰੱਬ ਚੜਦੀ ਕਲਾ ਚ ਰੱਖੇ ਜਿਉਂਦੇ ਰਹੋ ਵੜਿੰਗ ਸਾਹਬ...
Wah Raja Wah wahguru waheguru waheguru ji
ਗਿੱਦੜ੍ਹਬਾਹਾ ਹਮੇਸ਼ਾ ਤੁਹਾਡੇ ਨਾਲ ।
ਵੜ੍ਹਿੰਗ ਸਾਬ ਮੈ ਕਿਹਾ ਸੀ ਨਾ ਇੱਕ ਦਿਨ ਤੁਹਾਡੀ ਸੋਚ ਦਾ ਪਰਚਿੱਮ ਸਭ ਲਹਿਰਾਏਗਾ, ਤੇ ਉਹ ਦਿਨ ਦੂਰ ਨਹੀ
ਜੁਗ ਜੁਗ ਜੀਓ । ❤❤❤
ਬੱਬਰ ਸ਼ੇਰ ਰਾਜਾ ਵੜਿੰਗ ਸਾਹਿਬ ਜੀ ਹਨ ਨਿੱਡਰ ਸਹੀ ਸੋਚ ਵਾਲੇ ਅਤੇ ਨਿਧੜਕ ਲੀਡਰ ਕਾਂਗਰਸ ਹਨ
ਸਿਰਾ ਲਾਤਾ ਬਾਈ ਰਾਜਾ ਵੜਿੰਗ ਸਾਲ ਫੈਨ ਬਣ ਕੇ ਤੇਰੇ ਅੱਜ ਤੋਂ ਬਾਅਦ ਬਹੁਤ ਸੋਹਣੀ ਗੱਲ ਤੇ ਵਧੀਆ ਗੱਲ ਕੀਤੀ
ਛਾ ਗਿਆ ਰਾਜਾ ਜੀ।
ਬੇਟਾ ਬਹੁਤ ਵਧੀਆ ਸਪੀਚ ਹੈ ਵੀ ਸੱਚ ਮਾਝੇ ਦੇ ਸਾਰਿਆਂ ਵਲੋਂ ਬਹੁਤ ਬਹੁਤ ਧੰਨਵਾਦ ਤੇ ਵਧਾਈ ਹੋਵੇ ਜੀ
Very good raja sahib real points you had expressed
ਕਮਾਲ ਕਰਤੀ ਵੜਿੰਗ ਸਾਹਿਬ ਨੇ। ਬਹੁਤ ਹੀ ਧੜੱਲੇਦਾਰ ਭਾਸ਼ਨ ਦਿੱਤਾ ਲੋਕ ਸਭਾ ਵਿੱਚ। ਸਾਰੇ ਕੰਮ ਦੇ ਮਸਲੇ ਉਠਾਏ।
ਰਾਜਾ ਵੜਿੰਗ ਇਕ ਧਾਕੜ ਬੁਲਾਰਾ ਹੈ ਸ਼ਾਬਾਸ਼ ਵੜਿੰਗ ਸਾਹਿਬ
1984 dashya ni ? Aap nu pucho ?
ਰਾਜਾ ਵੜਿੰਗ ਜੀ ਦਾ ਭਾਸ਼ਣ ਸੁਣ ਕੇ ਮਨ ਖੁਸ਼ ਹੋਇਆ।
ਸਿੱਖ ਸੱਚ ਬੋਲਣ ਤੋਂ ਨੀ ਡਰਦੇ ਲੋਕ ਸਭਾ ਦੇ ਮੰਤਰੀ ਸਾਰੇ ਨੀਂਦ ਚੋਂ ਉੱਠੇ ਹੋਣੇ ਅੱਜ ਸਿੱਖ ਦੇ ਭਾਸ਼ਣ ਨੂੰ ਸੁਣ ਕੇ ਮਜਾ ਆਗਿਆ ਹੋਣਾ ਇਹਨਾਂ ਨੂੰ ਵੀ ਪਤਾ ਲੱਗ ਗਿਆ ਹੋਣਾ ਕੇ ਪੰਜਾਬੀ ਕੌਣ ਹੁੰਦੇ ਆ ਪੰਜਾਬੀ ਕਿਵੇਂ ਆਪਦੇ ਹੱਕਾਂ ਦੀ ਗੱਲ ਕਰਦੇ ਬਿਨਾਂ ਡਰ ਤੋਂ ਪੂਰੇ ਰੋਹਬ ਨਾਲ ਗਰਜਿਆ ਵੜਿੰਗ
ਵਧੀਆ ਗੱਲ ਹੈ ਆਪਣੇ ਪੰਜਾਬ ਲਈ ਹਿੱਕ ਤਾਣ ਕੇ ਬੋਲੋ
Warring Sahib App Ji Noo Saloot ji.
God bless you❤
ਰਾਜੇ ਨੇ ਬਹੁਤ ਵਧੀਆ ਗੱਲ ਕੀਤੀ ਬਾਈ ਅੱਜ ਲੱਵ ਜੂ 😢❤
ਰਾਜਾ ਵੜਿੰਗ ਜੀ ਬਹੁਤ ਵਧੀਆ ਬੋਲੇ❤❤❤
ਬਹੁਤ ਵਧੀਆ ਗੱਲ ਕੀਤੀ ਗਈ ਰਾਜਾ ਜੀ
सच ! यह भाषण Emotional भी है, जोशीला भी है। एक शेर की आवाज लग रही है। पंजाब के किसानो की बात रख रहे हैं।
1984 kyun. Ni keya because oh congress ne kita c😊
मै आम आदमी पार्टी से हूँ पर वडिंग जी ने पंजाब का मुद्दा उठाया उनको दिल से धन्यवाद 🙏🙏
V ery nice Punjab khush kar Diya 😮
ਰਾਜਾਂ ਬੜਿੰਗ ਐਮ ਪੀ ਸਾਹਿਬ ਜੀ ਦਿਲ ਤੋਂ ਸੈਲੁਟ ਹੈ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਾ ਪੰਜਾਬ ਦਾ ਪੁੱਤਰ ਰਾਜਾ ਵੜਿੰਗ ਜ਼ਿੰਦਾਬਾਦ
Excellent 👌 waking up the sleeping people in the parliament. Well done my dear, I am listening you from overseas.
Thank ❤
ਬਹੁਤ ਹੀ ਵਧੀਆ ਜੀ
ਦਿਲ ਜਿੱਤ ਲਿਆ ਹੈ
💪🎤♥️🙏🙏🙏
ਵਾਹਿਗੁਰੂ ਜੀ ਮੇਹਰ ਕਰੋ ਬਹੁਤ ਵਧੀਆ ਗੱਲਾਂ ਕੀਤੀਆਂ
ਕਾਬਿਲੇ ਤਾਰੀਫ ਸਪੀਚ ਅਤ ਗੱਲਬਾਤ ਦਿਲ ਖੁਸ਼ ਕਰਤਾ ਰਾਜਾ ਵੜਿੰਗ ਸਾਬ❤❤❤
ਵੜਿੰਗ ਸਾਹਿਬ ਸਾਡੇ ਦੇਸ਼ ਦਾ ਨਾਮ ਹਿੰਦੋਸਤਾਨ ਨਹੀਂ ਹੈ ਭਾਰਤ ਹੈ ਜੀ।
ਭਾਵੇਂ ਤੁਹਾਡੀ ਸਪੀਚ ਬਹੁਤ ਵਧੀਆ ਹੈ ਜੀ।
ਬਹੁਤ ਅੱਛੀ ਸਪੀਚ ਧੰਨਵਾਦ
Well done sir ✌️✌️
ਦੇਰ ਆਏਂ ਦਰੁਸਤ ਆਏ ਕਿਸੇ ਨੇ ਤਾਂ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਧੰਨਵਾਦ ਵੜਿੰਗ ਸਾਹਿਬ
ਵੜਿੰਗ ਸਾਹਿਬ ਜਿਉਦੇ ਰਹੋ। ਪੰਜਾਬ ਦੇ ਦਰਦ ਪ੍ਰਤੀ ਤੁਹਾਡੀ ਆਵਾਜ਼ ਗੂੰਜੀ।ਬਹੁਤ ਅਛਾ ਲਗਿਆ।ਸ਼ੁਕਰ ਹੈ ਮੇਰੈ ਪੰਜਾਬ ਦੇ ਐਮ ਪੀ ਨੇ ਗਰਜ ਗਰਜ ਕੇ ਆਵਾਜ਼ ਬੁਲੰਦ ਕੀਤੀ ਹੈ।ਪਰਮਾਤਮਾ ਤੁਹਾਨੂੰ ਹੋਰ ਬਲ ਬਖਸ਼ੇ ਪੰਜਾਬ ਦੇ ਹਕਾਂ ਵਾਸਤੇ ਜੂਝਣ ਲਈ।
ਭਾਸ਼ਣ ਵਿਚ ਬਿਲਕੁਲ ਸਹੀ ਵਿਚਾਰ ਪ੍ਗਟ ਕੀਤੇ ਗਏ ਹਨ ।
Very nice ❤❤❤❤
WAO,powerful speech
Raja ji
ਰਾਜਾ ਸਾਹਿਬ ਮਜ਼ਦੂਰਾਂ ਦੀ ਹਾਲਤ ਤਰਸਯੋਗ ਹੈ ਜਿਸ ਵਰਗ ਬਹੁਤ ਐਮ ਪੀ ਐਮ ਐਲ ਏ ਬਨਾਉਣ ਵਿੱਚ ਬਹੁਤ ਯੋਗਦਾਨ ਪਾਇਆ ਜਾਂਦਾ ਹੈ ਮਜ਼ਦੂਰਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀਆਂ ਚਾਹੀਦੀਆਂ ਹਨ ਮਜ਼ਦੂਰਾਂ ਦੇ ਬੱਚੇ ਮਜ਼ਦੂਰ ਨਹੀਂ ਰਹਿਣਾਂ ਚਾਹੀਦਾ ਮਜ਼ਦੂਰ ਦੀ ਦਿਹਾੜੀ ਮਨਰੇਗਾ ਦੀ ਘੱਟੋ ਘੱਟ 500ਰੁਪੈ,ਹੋਣੀ ਚਾਹੀਦੀ ਹੈ ਇਹ ਵੀ ਜ਼ਰੂਰੀ ਹਨ
Warring sahib very good speech.kisana and Jawans ke hak me bol kar nazara Lia dia.Thank you so much Raja warring sahib ji
ਬਹੁਤ ਵਧੀਆ ਰਾਜਾ ਵੜਿੰਗ ਜੀ।
Raja bring, logically presented all concerns.
Thanks
Bilkul right
ਰਾਜਾ ਵੜਿੰਗ ਜੀ ਸਾਨੂ ਮਾਣ ਹੈ ਤੁਹਾਡੇ ਭਾਸਣ ਤੇ। ਹੁਣ ਵਕਤ ਆ ਗਿਆ ਪਾਰਟੀਆਂ ਮਗਰ ਨਾ ਲੱਗਿਆ ਜਵੈ। ਸਾਫ਼ ਸੁਥਰੇ ਲੀਡਰ ਨੂੰ ਮੁੱਕਾ ਦਿੱਤਾ ਜਾਵੇ
Right sahi gal aa🙏🙏
He spoke about the real issues of Punjab. Well done!
ਦਿਲ ਦੀ ਗਹਿਰਾਈ ਤੋਂ ਬਹੂਤ ਬਹੂਤ ਰਾਜਾ ਬੜਿੰਗ ਸਹਿਬ ਜੀ ਆਪ ਜੀ ਨੂੰ ਸੂਬਾ ਹਿਤ ਭਾਸ਼ਨ ਦੇਣ ਤੇ ਸ਼ੂਭ ਕਾਮਨਾਵਾਂ ।। ਪਰ ਇਕ ਸਿਕਬਾ ਇਹ ਹੈ ਕਿ ਸਾਡੇ ਪੰਜਾਬ ਦੇ ਕਿਸੇ ਵੀ ਮਨੁੱਖ ਨੂੰ ਖਾਲਸਤਾਨ ਕਹਿਣ ਤੇ ਦੇਸ਼ ਧਰੋਈ ਕਹਿਆ ਜਾਂਦਾ ਹੈ ।ਤੇ ਤੁਸੀ ਇਨੇ ਸੂਜਵਾਨ ਤੇ ਨਾਲਿਜ ਕਾਰ ਹੋਣ ਦੇ ਵਾਬਜੂਦ ਵੀ ਹਰ ਗੱਲ ਤੇ ਜੋ ਭਾਰਤ ਸਭਿੰਧਾਨ ਦੇ ਕਿਸੇ ਵੀ ਆਰਟੀਕਲ ਵਿਚ ਹਿੰਦੋਸਤਾਨ ਸਬਦ ਨਹੀ ਹੈ ਬੋਲਦੇ ਰਹੇੳ ।ਜਿਞੇਂ ਖਾਲਿਸਤਾਨ ਕਹਿਣ ਤੇ ਇਹਨਾਂ ਲੋਕਾਂ ਨੂੰ ਹਾਨੀ ਮੈਸ਼ੁਸ ਹੁੰਦੀ ਹੈ ਸਾਨੂੰ ਵੀ ਹਿੰਦੋਸਤਾਨ ਕਹਿਣ ਤੇ ਇਸੇ ਤਰਾਂ ਹੋਣਾਂ ਚਾਹੀਦਾ ਜੀ ।।
ਪੰਜਾਬ ਦਾ ਮਾਣ ਰਾਜਾ ਵੜਿੰਗ
First time heard him...nice speech...he covered the concerns of ordinary people. Anyway, m not supporter of any party but good speech makes a difference for better tomorrow let any party take the lead but concerns of common people should be conveyed appropriately by all parties...and gradually gets due attention by Ruling government. Hon'ble PM is a visionary leader n hope the concerns are addressed. God speed.
ਅਕੇਲੇ ਪੰਜਾਬ ਕੇ ਕਿਸਾਨਾਂ ਦੇ ਨਾਲ ਕੁੱਟ ਮਾਰ ਨਹੀਂ ਕੀਤੀ ਸਾਰੇ ਦੇਸ਼ ਕੇ ਕਿਸਾਨਾਂ ਨਾਲ ਹੀ ਕੁੱਟ ਮਾਰ ਤੇ ਅਤਿਆਚਾਰ ਕੀਤਾ ਗਿਆ ਹੈ ਕਿਸਾਨ ਏਕਤਾ ਜਿੰਦਾਬਾਦ 😢😢😢😢😢😢
ਰਾਜਾ ਵੜਿੰਗ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਤੁਸੀਂ ਇਸ ਬਿਹਰੀ ਸਰਕਾਰ ਦੇ ਕੰਨ ਖੋਲ ਦੋ ਧੰਨਵਾਦ ਸਹਿਤ
Good job
Good Speeh
Salute a Raja bring ji. कमाल कर राजा बिंडग जी आपने कमाल कर दिया पहलेभाषण में।
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੀ ❤
ਰਾਜਾ ਞਿੜਿੰਗ ਜੀ ਧੰਨਵਾਦ ਜੀ ਅਂਜ ਕਿਸਾਨਮੁਜਦੂਰ ਸ਼ਹੀਦ ਕਰ ਦਿੱਤਾ ਮੋਦੀ ਸਰਕਾਰ ਨੇ ਉਸ ਮੁਦੇ ਤੇ ਬੋਲੇ ਪਰ ਅਂਜ ਸ਼ੰਭੂ ਬਾਡਰ ਤੇ ਧਰਨਾ ਲੰਗਿਆ ਉਸ ਰੋਡ ਨੂੰ ਖੁਲਞਿਆ ਜਾਞੇ ਤਾ ਜੇ ਕਿਸਾਨ ਦਿਂਲੀ ਜਾ ਸਕਣ ਕੰਗ
ਇਹ ਪਾਰਟੀਆਂ ਵਾਲੇ ਵੋਟਾਂ ਤੋਂ ਬਾਅਦ ਭੁੱਲ ਜਾਂਦੇ ਕਿ ਕਿਸਾਨਾਂ ਤੋਂ ਬਿਨਾਂ ਹੋਰ ਵੀ ਜਾਤੀਆਂ ਰਹਿੰਦੀਆਂ 🙏
ਬਿਲਕੁਲ ਸਹੀ ਗੱਲ ਆ ਜੀ ਬੋਟ ਤਾਂ ਗਰੀਬਾਂ ਦੀ ਬੱਦ ਆਜੀਂ
Verry good ji tusi agniveer yoyna te bole thanks bro.
Waheguru ji❤😊
Good spich 👍
ਵਾਹਿਗੁਰੂ ਆਪ ਦੀ ਲੰਮੀ ਉਮਰ ਕਰੇ ।ਤੁਸੀਂ ਬਹੁਤ ਬਹਾਦਰ ਇਨਸਾਨ ਹੋ। ਵਾਹਿਗੁਰੂ ਇਸ ਤਰ੍ਹਾਂ ਦੇ ਇਨਸਾਨ ਹੋਣੇ ਚਾਹੀਦੇ ਹਨ।