Exclusive With Yaddi Gunike | Kabaddi Player | Heart Touching Story | Gurpreet Bal | Kudrat

Поделиться
HTML-код
  • Опубликовано: 13 дек 2024

Комментарии • 751

  • @kudratchannelofficial
    @kudratchannelofficial  7 месяцев назад +173

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?

    • @malwabeltkabaddi03
      @malwabeltkabaddi03 7 месяцев назад +18

      bai jiyaadi jo bol rh sach bol rha mai andro feel kita

    • @harpreetpreet6700
      @harpreetpreet6700 7 месяцев назад +6

      Really bro jo veera keh rha sab sach aa

    • @VikasSharmaNabha
      @VikasSharmaNabha 7 месяцев назад

      @@malwabeltkabaddi03y da number send karna y

    • @gavingill8903
      @gavingill8903 7 месяцев назад +9

      Online mangta podcast 😂 veere sab de life c he’s toh v vaddea problem ne mehnet krn wala Banda duniya de kise v hisse ch v Howe bhukha ne marda

    • @kaurmal8791
      @kaurmal8791 7 месяцев назад

      😢😢 bechara Bacha ​@@gavingill8903

  • @deepsidhu4106
    @deepsidhu4106 7 месяцев назад +76

    ਵੀਰ ਮੇਰੇ ਖਾਤੇ ਚ 17 ਰੁਪਏ ਆ ਇਸ ਟਾਈਮ ਤੈਨੂੰ ਓਹਨੇ ਹੀ ਪਾਂ ਦਿਨਾ ਪਰ ਮੈ ਕੋਸਿਸ ਕਰੋ ਜਿਥੋਂ ਤੱਕ ਵੀ ਤੇਰਾ ਸਾਥ ਦੇ ਸਕਿਆ😊 ਵਾਹਿਗੁਰੂ ਤੈਨੂੰ ਤੰਦਰੁਸਤੀ ਬਖਸ਼ੇ 🙌🏻

  • @gurpreetgrewal9449
    @gurpreetgrewal9449 6 месяцев назад +42

    ਯਾਰ ਯਾਦੀ ਭੋਲਾ ਬੰਦਾ ਟੁੱਟ ਗਿਆ

    • @rrjm-o1d
      @rrjm-o1d 6 месяцев назад

      Raba kishe nal ehda na kre waheguru tahnu samth bakshe veere mere do veere ne tije tu si veere ho please veere number jrur das ke jayo ji

  • @asttydydydgfxfxyfufug3798
    @asttydydydgfxfxyfufug3798 6 месяцев назад +26

    ਬਹੁਤ ਦੁੱਖ ਭਰੀ ਕਹਾਣੀ ਹੈ ਬਹੁਤ ਦੁੱਖ ਲੱਗਾ😭😭😭😭😭😭

  • @Deepsaab33
    @Deepsaab33 7 месяцев назад +82

    ਯਾਰ ਸਾਰੀਆਂ ਅੱਗੇ ਹੱਥ ਜੋੜ ਕੇ ਬੇਨਤੀ ਆ ਯਾਦੀ ਬਾਈ ਦੀ ਆਪਾਂ ਸਾਰਿਆ ਨੂੰ ਜਰੂਰ ਮਦਦ ਕਰਨੀ ਚਾਹੀਦੀ ਆ , ਮੇਰਾ ਵੀ ਜ਼ਿੰਦਗੀ ਦਾ ਤਜਰਬਾ ਆ ਯਾਦੀ ਅੰਧਰੋ ਟੁੱਟਿਆ ਪਿਆ ਆ , ਕਿਤੇ ਕਲ ਨੂੰ ਕੋਈ ਅਣਹੋਣੀ ਨਾ ਹੋ ਜਾਵੇ , ਚਾਹੇ 10 ਰੁਪਏ ਕਰੋ ਪਰ ਕਰੋ ਜਰੂਰ

  • @jagjeet6344
    @jagjeet6344 7 месяцев назад +55

    ਕੋਈ ਪ੍ਰਮੋਟਰ ਹੀ ਬਾਈ ਨੂੰ ਬਾਹਰ ਭੇਜ ਦੇ ਕੋਈ ਆਪਣੇ ਕਮਾਈ ਲਗਜੂ ਬਾਈ ਦਾ mind set hoje❤

    • @lovepreetsingh1903
      @lovepreetsingh1903 7 месяцев назад +4

      Veere bhen de yaar aaa sabb promoter saale rjjya nu rjaai jaande dsyaa ta hai yaadi veere ne bhulath cup te bulaa k puchya hi ni yaadi veere nu hor ni kuj dena c 1 lakh rupyaa hi de dinde Ghar de haalat shi ho jaande 😡😡😡😡

    • @DharminderGill-di6xo
      @DharminderGill-di6xo 6 месяцев назад

      Km kr k kmaayi lgda aaukhi lgdi

  • @Harpalkaur-f6m
    @Harpalkaur-f6m 7 месяцев назад +27

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਦੁੱਖ ਹੋਇਆ ਇਸ ਵੀਰ ਦੀ ਕਹਾਣੀ ਸੁਣ ਕੇ ਮੈਂ ਸਾਰਾ ਪੌੜ ਕਾਸਟ ਸੁਣਿਆ ਫਿਰ ਵੀ ਵੀਰ ਨੂੰ ਇਹੀ ਬੇਨਤੀ ਹੈ ਖੁਦਕੁਸ਼ੀ ਕਾਇਰਤਾ ਦੀ ਨਿਸ਼ਾਨੀ ਹੈ ਪਿੰਡ ਅੰਧੇਰੀ ਜਿਲਾ ਸੰਗਰੂਰ ਨੇੜੇ ਮਸਤੁਆਣਾ ਸਾਹਿਬ

  • @ranakangkang8599
    @ranakangkang8599 5 месяцев назад +3

    ਵੀਰਾ ਤੂੰ ਤੇ ਮੇਰੇ ਵਰਗਾ ਆ । ਸਭ ਤੇ ਯਕੀਨ ਕਰ ਲੈਣਾ ਤੇ ਅਗਲੇ ਨੇਂ ਯਕੀਨ ਤੋੜ ਦੇਣਾ । ਸਭ ਨੇਂ ਸਾਡੇ ਨਾਲ ਵੀ ਇੰਝ ਹੀ ਕੀਤਾ । ਤਕੜਿਅਾਂ ਦੇ ਯਾਰ ਬਥੇਰੇ ਮਾੜਿਅਾਂ ਦੇ ਤੇ ਚਾਚੇ ਤਾਏ ਵੀ ਨਹੀਂ ਬਣਦੇ ।

  • @KomalRani-ub7jb
    @KomalRani-ub7jb 6 месяцев назад +15

    ਵੱਡੇ ਵੀਰ ਜੀ ਇਸ ਭਰਾ ਦੀ ਵੀਡੀਓਜ਼ ਉਨਾਂ ਨਾਲ਼ ਸ਼ੇਅਰ ਕਰੋ ਜਿਹੜੇ ਲੋਕਾਂ ਲਈ help ਕਰਦੇ ਆ ਘਰ ਬਣਾ ਕੇ ਦਿੰਦੇ ਆ ਵੱਡੇ ਵੀਰ ਜੀ ਮਦੱਦ ਕਰੋ ਇਸ ਵੀਰ ਦੀ ਜੇ ਵਾਹਿਗੁਰੂ ਜੀ ਨੇ ਤੁਹਾਨੂੰ ਮਾਧਿਅਮ ਬਣਾਇਆ ਇਸ ਵੀਰ ਦੀ ਮਦਦ ਦਾ ਮਾਲਕ ਤੁਹਾਡਾ ਵੀ ਭਲਾ ਕਰੇ .....🙏🙏🙏🙏🙏

  • @rattunaresh9820
    @rattunaresh9820 7 месяцев назад +149

    ਪੰਤਦਰਾ ਘਰ ਵਾਲੀ ਦੇ ਦੁੱਖ਼ ਨੇ ਸ਼ਰਾਬ ਪੀਣ ਲਾ ਦਿਤਾ ,ਮੇਰੀ ਸੱਸ ਮੇਰੀ ਸਾਲੀ ਨੇ ਮੇਰਾ ਘਰ ਖ਼ਰਾਬ ਕਰ ਦਿਤਾ,ਮੈ abroad ਹਾਂ,ਤੇਰੇ ਦੁੱਖ਼ ਨੇ ਮੇਰਾ ਦੁੱਖ ਹੋਲਾ ਕਰ ਦਿਤਾ ,ਅਜ ਕਸਮ ਖ਼ਾਦਾ ਸ਼ਰਾਬ ਬੰਦ ਮੇਰਾ ਦੁੱਖ ਤਾ ਕੁਝ ਵੀ ਨਹੀ ਤੇਰੇ ਅਗੇ,ਅਜ ਤੋ ਨਵੀ ਜਿੰਦਗੀ ਸੁਰੂ

    • @gurinderguri1232
      @gurinderguri1232 7 месяцев назад +5

      Vadia gal aa veer zindgi ek ladaai aa bs aap glt rah na pao

    • @punjabpunjab5770
      @punjabpunjab5770 7 месяцев назад +1

      Vre Es gal t kyam rai kite sham nu e Kam chak d

    • @ARKMANINDER
      @ARKMANINDER 7 месяцев назад +1

      ਚਲੋ ਵੀਡੀਓ ਦੇਖ ਕੇ ਤੁਹਾਡਾ ਭਲਾ ਹੋ ਜਾਵੇ ਹੋਰ ਕਈ ਚਾਹੀਦਾ ਆ ਵੀਰੇ

    • @Journey_of_Hindi_Stories_Rp
      @Journey_of_Hindi_Stories_Rp 7 месяцев назад

      🙏🙏🥺

    • @SBDakia
      @SBDakia 7 месяцев назад

      Boht Vadiya Veer 🙏 Wmk

  • @sukhasandhusukha9981
    @sukhasandhusukha9981 7 месяцев назад +25

    ਬਾਈ ਲਗਦਾ ਜਾਧੀ ਡਿਪ੍ਰੈਸ਼ਨ ਵਿੱਚ ਆ ਦੁਖ ਤਾ ਹੈ ਬਾਈ ਜਿਹਨਾ ਨੇ ਲਾਰੇ ਲਾਏ ਪਰ ਸਾਥ ਨੀ ਦਿੱਤਾ ਹੁਣ ਵੀ ਟੈਮ ਆ ਬਾਈ ਦੇ ਨਾਲ ਖੜ ਜਾਉ

  • @flix8870
    @flix8870 7 месяцев назад +67

    ਯਰ ਕਿੰਨੇ ਦੁੱਖ ਨੇ ਬਾਈ ਦੀ ਜ਼ਿੰਦਗੀ ਚ ਕੋਈ ਸਾਥ ਦੇਣ ਲਈ ਅੱਗੇ ਨੀ ਆਉਂਦਾ 😢😢

    • @Jasu-m6y
      @Jasu-m6y 6 месяцев назад

      Richest man in whole creation ❤

  • @NarinderSingh-vy4gd
    @NarinderSingh-vy4gd 6 месяцев назад +15

    ਬਿਲਕੁਲ ਭਾਈ ਜਦੋ ਮਾੜਾ ਸਮਾਂ ਹੋਵੇ ਕੁੱਤੇ ਅੱਗੋਂ ਸ਼ਡੋ ਪਤਾ ਨੀ ਕੀ ਤੋਂ ਕੀ ਕਰਾ ਦੁ ਕਿਸਮਤ

  • @kuljitkaur7593
    @kuljitkaur7593 6 месяцев назад +20

    ਸਭ ਤੋ ਵੱਡਾ ਦੁੱਖ ਇਕੱਲਾ pan ਵੀ ਹੈ 😢

  • @Anandakatha13
    @Anandakatha13 7 месяцев назад +9

    ਵਾਹਿਗੁਰੂ ਜੀ ਤੈਨੂੰ ਚੱੜਦੀ ਕਲਾ ਬੱਖਸੇ

  • @yashpreetsingh9479
    @yashpreetsingh9479 7 месяцев назад +16

    ਪ੍ਹੀਮਾਤਮਾ ਤੂਹਾਨੂੰ ਚੜ੍ਹਦੀ ਕਲਾ ਬਖਸ਼ੇ

  • @shivrajmaan526
    @shivrajmaan526 7 месяцев назад +11

    ਵਾਹਿਗੁਰੂ ਜੀ ਵੀਰ ਦੇ ਸਿਰ ਮੇਹਰ ਭਰਿਆ ਹੱਥ ਰੱਖੋ ਜੀ ਰਾਜਸਥਾਨ ਹਨੁੰਮਾਣਗੜ

  • @Panjibgarh123Singhatwal
    @Panjibgarh123Singhatwal 6 месяцев назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @balkaran637
    @balkaran637 7 месяцев назад +16

    ਵੀਰ ਜੀ ਕੋਈ ਗੱਲ ਨਹੀ ਸਭ ਠੀਕ ਹੋ ਜਾਵੇਗਾ ਵਾਹਿਗੁਰੂ ਜੀ ਮੇਹਰ ਕਰਨਗੇ।ਯਾਦੀ ਛੋਟੇ ਭਰਾ ਦਿਲੋਂ ਕਹਿੰਦਾ ਵੀਰ ਮੈਂ ਜੇਕਰ ਤੇਰੀ ਮੱਦਦ ਕਰਨ ਜੋਗਾ ਹੁੰਦਾ ਤਾਂ ਜ਼ਰੂਰ ਅੱਜ ਤੇਰੀ ਮੱਦਦ ਜ਼ਰੂਰ ਕਰਦਾ ਭਰਾ ਰੱਬ ਤੋਂ ਬਾਅਦ ਮੰਗਿਆ ਵੀ ਇਹੋ ਹੈ ਕਿ ਮੈਨੂੰ ਇਨ੍ਹੇਂ ਜੋਗਾ ਜ਼ਰੂਰ ਕਰੋ ਕਿ ਮੈਂ ਕਿਸੇ ਜ਼ਰੂਰਤਮੰਦ ਦੀ ਮੱਦਦ ਨਾਲ ਕਰ ਸਕਾਂ ਜਦੋਂ ਵੀ ਰੱਬ ਨੇ ਚਾਹਿਆ ਤਾਂ ਭਰਾ ਜ਼ਰੂਰ ਕਰਾਂਗੇ। ਹੌਸਲਾ ਨਹੀਂ ਹਾਰਨਾ ਛੋਟੇ ਭਰਾ।

  • @yadwindersingh1642
    @yadwindersingh1642 7 месяцев назад +10

    Ewe dyian galln sun k Zindagi apni changi lgn lg jandi hai
    Ki roti tn mildi hai
    Parmatma tainu kushi dve

  • @GurpreetSingh-yw7kw
    @GurpreetSingh-yw7kw 6 месяцев назад +3

    ਯਰ ਬਾਈ ਮੈਨੂੰ ਨੀ ਲਗਦਾ ਵੀ ਇਸ ਤੋਂ ਵੀ ਜ਼ਿਆਦਾ ਕੋਈ ਦੁਖੀ ਹੋ ਸਕਦਾ ਹੈ 🙏। ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਬਖਸ਼ੀ

  • @buttadhaler
    @buttadhaler 5 месяцев назад +1

    ਬਹੁਤ ਵਧੀਆ ਇਨਸਾਨ ਯਾਰ ਯਾਦੀ, ਸੱਚੀ ਰੋਣਾ ਆ ਗਿਆ , ਕੋਈ ਨਾ ਭਰਾ , ਸਭ ਠੀਕ ਹੋ ਜਾਣਾ, ਬਸ ਹੌਸਲਾ ਰੱਖ ਡੋਲੀ ਨਾਂ,

  • @MajhEAALE147
    @MajhEAALE147 6 месяцев назад +28

    ਵਾ ਓਏ ਜੱਟਾ ਜੋ ਬੰਦਾ ਪਾਣੀ ਪੁੱਛਕੇ ਪੀ ਰਿਹਾ ਓਹ ਬੰਦਾ ਗਲਤ ਨਹੀਂ ਹੋ ਸਕਦਾ ਵਾਹਿਗੁਰੂ 🙏

    • @tajwrsingh5990
      @tajwrsingh5990 6 месяцев назад +2

      ਜੋ ਪੁੱਛ ਕੇ ਪਾਣੀ ਪੀਵੇ Hanji ਬਿਲਕੁਲ ਸਹੀ ਗੱਲ ਉਹ ਗਲਤ ਨਹੀਂ ਹੋ ਸਕਦਾ ,, ਜ਼ਿਆਦਾ ਚੰਗੇ ਇਨਸਾਨ ਮਗਰ ਵੀ ਦੁਨੀਆਂ ਪੈ ਜਾਂਦੀ ਹੈ ਬਾਈ ,, ਏ ਬਹੁਤ ਜ਼ਿਆਦਾ ਸਮਝਦਾਰ, ਸਿਆਣਾ ਮੁੰਡਾ ਹੈ

  • @ManjitKaur-j8w3e
    @ManjitKaur-j8w3e 6 месяцев назад +10

    ਵਾਹਿਗੁਰੂ ਵਾਹਿਗੁਰੂ ਕ੍ਰਿਪਾ ਕਰਨਾ 🙏

  • @balrajkaursidhu4824
    @balrajkaursidhu4824 6 месяцев назад +6

    Hosla rakh beta waheguru ji mehar karngay

  • @kuljitkaur7593
    @kuljitkaur7593 6 месяцев назад +14

    ਰੱਬ ਏਨਾ ਦੁੱਖ ਕਿਸੇ ਨੂੰ ਨਾ ਦੇਵੇ 😢😢😢

  • @surinderkaur1606
    @surinderkaur1606 6 месяцев назад +4

    Gurpreet bal ji I am from Amritsar.
    Very emotional to hear this true story.
    Beta God bless u and give u courage and strength
    Superb

  • @GurwinderSingh-cz3sf
    @GurwinderSingh-cz3sf 6 месяцев назад +20

    ਵਾਹਿਗੁਰੂ ਕਿਰਪਾ ਕਰਨ ਵੀਰੇ ਤੇਰੇ ਤੇ ਹੌਸਲਾ ਨਾ ਹਾਰੇ❤❤🙏🙏

  • @sonuchander4982
    @sonuchander4982 7 месяцев назад +10

    ਬਾਬਾ ਜੀ ਮੇਹਰ ਕਰਨ ਜੀ

  • @pindabuttarmusic
    @pindabuttarmusic 7 месяцев назад +27

    ਰਬ ਦਾ ਵਾਸਤਾ ਯਰ ਕਰੋ ਹੈਲਪ ਜ਼ਰੂਰ ਯਰ❤❤❤

  • @rajinderpal1340
    @rajinderpal1340 7 месяцев назад +25

    ਛੋਟੇ ਵੀਰ ਹੌਸਲਾ ਰੱਖ ਵਾਹਿਗੁਰੂ ਜੀ ਮੇਹਰ ਕਰਨਗੇ

  • @sawroopsinghjeeta9210
    @sawroopsinghjeeta9210 7 месяцев назад +4

    Veere sachi dill nu chirr giya gallan yaddi teri soch k feel kita asi kujj ne 22 teri struggled bhut vaddi aaa 22 maitho puri interview dekhi naa gyi
    Dill bhar aya bhut upset hoye

  • @rajvirkaur5724
    @rajvirkaur5724 6 месяцев назад +4

    Waheguru ji es veer te mehr briya hath rkhe

  • @JASSIERAI01
    @JASSIERAI01 7 месяцев назад +10

    ਵਹਿਗੁਰੂ ਜੀ ਮੇਹਰ ਕਰੇਂ 🙏

  • @Kuldeep-moga
    @Kuldeep-moga 6 месяцев назад +7

    Mundeyea honsla buland rakh Waheguru saheb te bharosa rakh

  • @SHERADHERUWALA
    @SHERADHERUWALA 7 месяцев назад +21

    Bai rona aa gya yarrr😢😢😢 soh rabb di 😢😢

  • @harnetchoudhary1782
    @harnetchoudhary1782 7 месяцев назад +24

    ❤ ਵਾਹਿਗੁਰੂ ਜੀ ਯਾਦੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @DesiBoy-cx5pi
    @DesiBoy-cx5pi 7 месяцев назад +14

    Emotional 🥲 ho geya yr ma 22da podcast dekh kea Sade dukh ta kuch ni hage is 22 de mohre jide te pendi aa o he jnda Wmk 🙏🙏

  • @DelightfulOx-yz3oq
    @DelightfulOx-yz3oq 6 месяцев назад +7

    ਜਦੋਂ ਇਥੋਂ ਤੱਕ ਆਗਿਆ,,ਹੁਣ ਤਾਂ ਚੜਾਈ ਹੋਜੂ ਵੀਰੇ ਤੇਰੀ,ਹੌਂਸਲੇ ਨਾਲ ਰਹਿ please,,,,, ਬੱਸ

  • @InderjeetSingh-cg6lq
    @InderjeetSingh-cg6lq 7 месяцев назад +13

    ਜੈ ਸਾਈ ਦੀ ਮੇਹਰ ਸਾਈ ਦੀ ਦਾਤਾ ਭਲੀ ਕਰੂ ❤❤

  • @KomalRani-ub7jb
    @KomalRani-ub7jb 6 месяцев назад +10

    ਵੱਡੇ ਵੀਰ ਜੀ ਇਸ ਭਰਾ ਦੀ ਵੀਡੀਓਜ਼ ਉਨਾਂ ਨਾਲ਼ ਸ਼ੇਅਰ ਕਰੋ ਜਿਹੜੇ ਲੋਕਾਂ ਲਈ help ਕਰਦੇ ਆ ਘਰ ਬਣਾ ਕੇ ਦਿੰਦੇ ਆ ਮਦੱਦ ਕਰੋ ਇਸ ਵੀਰ ਦੀ ਜੇ ਵਾਹਿਗੁਰੂ ਜੀ ਨੇ ਤੁਹਾਨੂੰ ਮਾਧਿਅਮ ਬਣਾਇਆ ਇਸ ਵੀਰ ਦੀ ਮਦਦ ਦਾ ਮਾਲਕ ਤੁਹਾਡਾ ਵੀ ਭਲਾ ਕਰੇ .....🙏🙏🙏🙏🙏

  • @AmritTiwana-z7e
    @AmritTiwana-z7e 7 месяцев назад +27

    ਵੀਰ ਬਾਈ ਜੀ ਨੂੰ ਬਾਜੀ ਜੰਡ ਕੋਲ ਭੇਜ ਦੋ

  • @25536
    @25536 7 месяцев назад +8

    Aadi vir bahut hi bhola he pese waleo dill na todo eda de anmol hirea da

  • @SandhuLaddi-gp9cp
    @SandhuLaddi-gp9cp 7 месяцев назад +6

    Dhan baba deep Singh ji jrur nal ake khadn gee vir dee SB vira di ardas jrur sunu gee 🙏🙇‍♂️

  • @BoSS-tu1df
    @BoSS-tu1df 7 месяцев назад +14

    ਬੜਾ ਜਿਗਰਾ ਚਾਹੀਦਾ ਵੀਰੇ ਇਹ ਗੱਲਾਂ ਕਰਨ ਲਈ
    ਧੰਨ ਆ ਵੀਰੇ ਤੂੰ 🙏 ਪਰਮਾਤਮਾ ਤੈਨੂੰ ਹਰ
    ਖ਼ੁਸ਼ੀ ਦੇਵੇ। ਪਰ ਵੀਰੇ ਭੁੱਖੇ ਰਹਿਣ ਨਾਲੋਂ ਚੰਗਾ
    ਗੁਰੂ ਘਰ ਜਾ ਕੇ ਨਾਲੇ ਸੇਵਾ ਕਰਿਆ ਕਰ ਨਾਲੇ
    ਲੰਗਰ ਛਕ ਆਇਆ ਕਰ

    • @tajwrsingh5990
      @tajwrsingh5990 6 месяцев назад +1

      ਲੰਗਰ ਵਿੱਚ ਵੀ ਜਦੋਂ ਕੋਈ ਰੋਜ ਰੋਜ ਜਾਂਦਾ ਛੱਕਣ ,, ਤਾਂ ਬਾਈ ਸੇਵਾਦਾਰ ਮੂੰਹ ਬਣਾਉਂਦੇ ਨੇ ਚੋਧਰ ਕਰ ਦੇ ਨੇ ,, ਅਸੀਂ ਆਪ ਦੇਖੇ ਨੇ ,, ਉਹ ਭੁੱਲ ਜਾਂਦੇ ਨੇ ਕਿ ਏਹ ਗੁਰੂ ਘਰ ਹੈ ,, ਰੱਬ ਸਭ ਨੂੰ ਇੱਕ ਘਰ ਦੇਵੇ 🙏🏻🙏🏻

  • @ranakangkang8599
    @ranakangkang8599 5 месяцев назад

    ਵਾਹਿਗੁਰੂ ਜੀ ਕਿੰਨੇ ਨਿਰਦਈ ਲੋਕ ਸੁਣ ਕੇ ਰੋਣਾ ਹੀ ਆਈ ਜਾਂਦਾ । ਵੀਰ ਇਹ ਦੁਨੀਆਂ ਪਾਪੀਆਂ ਨਾਲ ਭਰੀ ਪੲੀ ਆ ।

  • @ramandeepkaday2498
    @ramandeepkaday2498 6 месяцев назад +4

    Eh mere pind de ne mere bro da school friend sade ghar v aunde c bht struggle kita ena ne bht vadia munda god bless bro 🙏🏻

  • @Preetsohi793
    @Preetsohi793 7 месяцев назад +6

    Waheguru ji kirpa karo veer te

  • @khushboosharma2606
    @khushboosharma2606 7 месяцев назад +19

    Waheguru ji🙏🏻.. Eh halaat kde kise te na aaun k roti v nseeb na hove 🙏🏻

    • @diljotgamer6398
      @diljotgamer6398 7 месяцев назад +1

      Hun ta sir sade skool ch dp ne

    • @Lvbatala0092
      @Lvbatala0092 7 месяцев назад +1

      @@diljotgamer6398dp hon de bawjood v ajj 1-5 din pehla roti khadi

  • @Avneet_gaming_popit
    @Avneet_gaming_popit 6 месяцев назад +1

    ਬਹੁਤ ਦੁੱਖ ਭਰੀ ਕਹਾਣੀ ਹੈ ਜੀ

  • @KaranSingh-f4e9b
    @KaranSingh-f4e9b 7 месяцев назад +11

    bhai schi rona aa gya 🥹🥹

  • @harmandeepsingh3682
    @harmandeepsingh3682 7 месяцев назад +15

    Y Jaddi sachi rona aygea😢😢😢😢

  • @balrajkaursidhu4824
    @balrajkaursidhu4824 6 месяцев назад +2

    Waheguru ji mehar karngay,hosla rakh beta

  • @GurpreetSingh-oo5nj
    @GurpreetSingh-oo5nj 7 месяцев назад +25

    ਚੱਲ ਕੋੲੀ ਨੀ ਜਾਦੀ ਰੱਬ ਹੇਗਾ

  • @rahisingh-oo1rk
    @rahisingh-oo1rk 7 месяцев назад +20

    ਬਾਈ ਜੀ ਏਸ ਕਾਸਟ ਦੇ ਪੇਸ਼ੇ yadi ਨੂੰ ਦੇ ਦੇਣਾ

  • @NeettaSarpanchrecords
    @NeettaSarpanchrecords 7 месяцев назад +7

    Waheguru Ji mehr krnge veer tere te

  • @kuljitkaur7593
    @kuljitkaur7593 6 месяцев назад +20

    Greebi ਇਨਸਾਨ ਦੀ ਬਹੁਤ ਵੱਡੀ dushman ਹੈ 😢😢😢😢

  • @Kamal11471
    @Kamal11471 6 месяцев назад +4

    ਬਾਈ ਯਾਰ ਮਾੜਾ ਸਮਾਂ ਸਭ ਤੇ ਆਉਂਦਾ ਰੱਬ ਸਭ ਨੂੰ ਮੌਕਾ ਦਿੰਦਾ ਆਪਣੇ ਹਲਾਤ ਬਦਲਣ ਦਾ ਅੱਜ ਤੇਰੇ ਕੋਲ ਵੀ ਸਮਾਂ ਹੈ ਹਲਾਤਾਂ ਨੂਂ ਬਦਲਣ ਦਾ ਅੱਜ ਇੱਥੇ ਬੈਠ ਕੇ ਮਾੜਾ ਸਮਾਂ ਦੱਸਣ ਨਾਲੋ ਚੰਗਾ ਤੂੰ ਮਿਹਨਤ ਕਰ ਤੇ ਕਾਮਜਾਵ ਹੋ ਤੇ ਫਿਰ ਇੱਥੇ ਬੈਠ ਕੇ ਦੱਸ ਦੁਨੀਆ ਨੂੰ ਕੇ ਕੱਲ ਮੈਂ ਕਿੱਥੇ ਸੀ ਤੇ ਅੱਜ ਕਿੱਥੇ ਆਂ ਤੇ ਫਿਰ ਤੈਨੂੰ ਦੇਖ ਕੇ ਹੋਰਾਂ ਨੂੰ ਵੀ ਹੌਸਲਾ ਮਿਲੂ ਮਾੜੇ ਹਲਾਤਾਂ ਨਾਲ ਲੜਨ ਦਾ.. ਕਿਸੇ ਤੇ ਨਾਂ ਆਸ ਰੱਖ ਕੋਈ 2 ਵਾਰ ਦੇ ਦਊ ਜਾਂ 4 ਵਾਰ ਦੇ ਦਊ ਸਾਰੀ ਉਮਰ ਕੋਈ ਨੀਂ ਨਾਲ ਖੜਦਾ ਹੁੰਦਾ ਨਾਲ ਮਿਹਨਤ ਕਰ ਕੇ ਭਾਂਵੇ 1 ਟਾਇਮ ਦੀ ਰੋਟੀ ਹੀ ਮਿਲੇ ਕੋਈ ਨੀ ਮੇਰਾ ਬਾਈ ਰੱਬ ਆਪੇ 2 ਟਾਈਮ ਵੀ ਦੇਉਗਾ.. ਕੋਈ ਗੱਲ ਨੀਂ ਮੇਰਾ ਬਾਈ ਤੂੰ ਹੌੰਸਲਾ ਨਾਂ ਛੱਡ ਜਿਸਦਾ ਕੋਈ ਨੀਂ ਹੁੰਦਾ ਉਹ ਰੱਬ ਉਹਦਾ ਹੁੰਦਾ ਤੂੰ ਬੱਸ ਮਿਹਨਤ ਕਰ ਤੇ ਰੱਬ ਤੇ ਭਰੋਸਾ ਰੱਖ ਪਿਛਲੀਆਂ ਗੱਲਾਂ ਭੁੱਲ ਕੇ ਅੱਗੇ ਵਧ..

  • @AkashSran307
    @AkashSran307 7 месяцев назад +4

    Distt Tarn taran Pind surwind bahut vdia podcast waheguru chrdikla ch rakhe yaadi nu waheguru mehar kro 🙏

  • @tarsemsinghjohal6748
    @tarsemsinghjohal6748 7 месяцев назад +8

    Asi Dubai ton sun rahe g.yaddi vir buht sohni life aw es nu chardi kla nl jeena vir.tusi tan plyer ho buht mehnti ho.bs kro lokan vl dekhna pls.apni life app hi bnoni peni.koi help krdo tan thek na kro tan thek.bus utho te mehnt start kro.kuj years tk life change ho jani an.fr ghr v bn jana te marriage v ho jani te apna privar hovega jis nl sb khushian mil jania.kise vl na dekho te na umeed kro apni life de asi app hi hero an.khush raho vir.kise nu mada chnga keh k koi fayda ni.mera vir chd sb guse gile te mehnt kr life bnon vl.❤❤RABB RAKHA❤

    • @gouravsidhu6072
      @gouravsidhu6072 7 месяцев назад

    • @HarjinderKaur-sq5cx
      @HarjinderKaur-sq5cx 7 месяцев назад

      Veer ji kamm kou koi v chota nhi gopi longia ne eni greebi dekhi aa koi social media hi chla lain

  • @ਅਕਾਸ਼ਸੰਧੂ
    @ਅਕਾਸ਼ਸੰਧੂ 6 месяцев назад +3

    Yaddi bnda both vdiyaa yr rab khush rahke bai nu ❤🙏🙏

  • @SukhsidhuSidhu-l6e
    @SukhsidhuSidhu-l6e 4 месяца назад

    ਯਾਦੀ ਆਉਗਾ ਸੁਖ ਤੇਰੀ ਜ਼ਿੰਦਗੀ ਵਿਚ ਤੂਫ਼ਾਨ ਬਣ ਕੇ ....❤

  • @KomalRani-ub7jb
    @KomalRani-ub7jb 6 месяцев назад +3

    ਵੀਰੇ ਆਪ ਹੀ ਮਦਦ ਕਰ ਦਿਓ bhai ਦੀ ਕਿਤੇ ਕੰਮ ਲਗਵਾ ਦਿਓ ਚੰਗਾ ਕਰਮ ਹੀ ਹੋਊ ਤੁਹਾਡਾ ਮਹਾਰਾਜ ਸੁੱਖ ਰੱਖੇ ......🙏🙏🙏🙏🙏

    • @SsSs-h6h9q
      @SsSs-h6h9q 6 месяцев назад

      Bro da number mil skda..km ta haiga aa district hoshiarpur....

  • @LuckyKhan-mf5qf
    @LuckyKhan-mf5qf 7 месяцев назад +11

    Allha paak tainu duniya di har khushi den yaddi bro ❤❤🤲

  • @jagdeepchahal7325
    @jagdeepchahal7325 6 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @DaljitSingh-kk9ud
    @DaljitSingh-kk9ud 5 месяцев назад

    ਜਿਹਦੇ ਬਹੁਤ ਲੋਕ ਆਏ ਪੰਜਾਬ ਦੇ ਵਿੱਚ ਤੇਰੇ ਵਰਗੇ ਦੁਖੀ ਪਰ ਕੋਈ ਸ਼ਰਮ ਦਾ ਮਾਰਾ ਬੋਲਦਾ ਨਹੀਂ ਧੰਨ ਹੈ ਤੂੰ ਭਰਾਵਾ ਧੰਨ ਹੈ ਤੇਰਾ ਸੰਘਰਸ਼

  • @SukhwinderSingh-qb5sk
    @SukhwinderSingh-qb5sk 7 месяцев назад +10

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @jaswindersidhu7632
    @jaswindersidhu7632 6 месяцев назад +2

    He is very innocent person ❤😊He is very good guy 💓😍 very very very sad story

  • @lovepreetsingh1903
    @lovepreetsingh1903 7 месяцев назад +3

    Veere yrr main sachi ro pyaaa yaadi veere di kahaani sun k baaki diloo support aa yaadi veere nu yaadi Veera top te jaave waheguru mehar kre ji yaadi veere gurpreet veere nu benti aaa aa k yaadi veere di madad kiti jaaave baaki asi v kraange madad jini ho ski waheguru cheti to cheti yaadi veere de haalat shi kr deve rabb agge ardaas aa🙏🏻🙏🏻🙏🏻🙏🏻🙏🏻🙏🏻🙏🏻🙏🏻😢🫡🫡

  • @FarmingUpdates
    @FarmingUpdates 7 месяцев назад +20

    ਜਿੰਦਗੀ ਵੀ ਸਾਲੀ ਅਜੀਬ ਆ ਮਾੜੇ ਬੰਦੇ ਨੂੰ ਤੰਗ ਕਰਦੀਆ 😢

    • @lakhasekha3013
      @lakhasekha3013 6 месяцев назад +1

      100% ਸਹੀ ਗੱਲ ਆ 22

    • @vikramjitsingh4939
      @vikramjitsingh4939 6 месяцев назад +1

      ਮਾੜਾ ਨਹੀਂ ਬਾਈ ਮਜ਼ਬੂਰ ਤੇ ਦੁਖੀ

  • @Tajindersingh-v7u
    @Tajindersingh-v7u 6 месяцев назад +1

    22g tuci dekheyoo waheguru. Ji ne bhut kirpa krni yaddi 22.tyy

  • @Tajindersingh-v7u
    @Tajindersingh-v7u 6 месяцев назад +1

    Honsla naa haari 22g.sai ji bhut kirpa kran gay.best of luck...

  • @RajanDeep-pb5gt
    @RajanDeep-pb5gt 6 месяцев назад +3

    ਵਾਹਿਗੁਰੂ ਜੀ ❤

  • @NXT_APEX-69
    @NXT_APEX-69 6 месяцев назад

    Veera rab tanu chardi kalah ch rakhen zaddi veer tention na kar jado v koi problem aundi us time ਸਵਾਸ ਸਵਾਸ ਗੁਰੂ ਰਾਮਦਾਸ ਬੋਲਿਆ kar dheek tera kam kida pura hunda bakki veer waheguru ji mahar karan gaye

  • @OGKAPS
    @OGKAPS 7 месяцев назад +5

    Yaadi nu rabb chardikla ch rakhe❤

  • @rajvirkaur5724
    @rajvirkaur5724 6 месяцев назад +2

    Assi dera bsi to sun rhe h waheguru ji mehr karn ji

  • @varindersingh8771
    @varindersingh8771 5 месяцев назад

    ਰੱਬਾਂ ਕਿਸੇ ਨਾਲ਼ ਇਹੋ ਜਿਹੇ ਦਿਨ ਨਾਂ ਆਉਣ ਵਾਹਿਗੁਰੂ ਤੇਰੇ ਕਿਰਪਾ ਕਰੇ

  • @YMoney-
    @YMoney- 7 месяцев назад +3

    Waheguru jimehar karna bachey tey

  • @Charnjitsidhu1583
    @Charnjitsidhu1583 6 месяцев назад

    Veere Waheguru ji tuhanu bahut taraki deve. Tusi bahut innocent ho

  • @bantkaur8539
    @bantkaur8539 6 месяцев назад +1

    Vaheguru ਜੀ

  • @Sandhu__saab727
    @Sandhu__saab727 6 месяцев назад +1

    Himmat rakha veere waheguru g mehar krna gye g

  • @yadwindersingh1642
    @yadwindersingh1642 7 месяцев назад +2

    Wah! O veera bot bde dill da bnda tu Jo Zindagi g reha hain

  • @balwinderbhuller8336
    @balwinderbhuller8336 6 месяцев назад +2

    Kina dard aa Bache de aanda waheguru Maher kare🙏🙏

  • @nnav4433
    @nnav4433 7 месяцев назад +3

    Bahot shukar krde aa waheguru da Sadi life vadia aa bai da dukh sun k sachi roona aunda aa rabb aghe ehi ardass krde aa v sab thik Hove

  • @chetansharma4397
    @chetansharma4397 7 месяцев назад +3

    Waheguru mehar kre

  • @rattandevi1623
    @rattandevi1623 5 месяцев назад

    Waheguru ji aapni Mehar Karo is putter te , Strong ban ja hun, Duniya MATLAB di hai

  • @Gurvir__6060.
    @Gurvir__6060. 7 месяцев назад +5

    Waheguru ji 🥺

  • @mohitkhatri5999
    @mohitkhatri5999 7 месяцев назад +8

    231 comments hoiya haa aa Interview taa ja appa hi sab 500 500 daa sakda bhut jidda help hoo sakdi haa ਯਾਦੀ vir di🙏🙏

  • @ManpreetSingh-xc6ig
    @ManpreetSingh-xc6ig 7 месяцев назад +3

    Veera ਰੱਬ ਰਾਖਾ

  • @MaanmattuMaanmattu
    @MaanmattuMaanmattu 6 месяцев назад +1

    Waheguru meher kro veere te 🙏🙏🙏😢😢😢😢😢😢

  • @HarmanSidhu-d2v
    @HarmanSidhu-d2v 4 месяца назад

    Veere himmat na hari Waheguru ji sab theek karnge

  • @janijalandharwala6099
    @janijalandharwala6099 7 месяцев назад +11

    ਭਾਈ ਗ਼ਰੀਬ ਬੰਦੇ ਦਾ ਕੋਈ ਵੀ ਨ੍ਹੀ ਹੁੱਜਦਾ ਸੱਬ ਗੱਲ੍ਹਾ ਦਾ ਸਵਾਧ ਲਗਾਂਦੈ ਨੇ ਪਰ ਗੁਰੂ ਘਰ ਦੇਰ ਹੈ ਅੰਡੇਰ ਨੀ 🙏

  • @shivcharndhaliwal1702
    @shivcharndhaliwal1702 6 месяцев назад +1

    ਪੁੱਤ ਦਿਮਾਗੀ ਟੈਨਸਨ ਵਾਲੀ ਦਵਾਈ ਖਾਉ,, ਆਪ ਨੂੰ ਪਤਾ ਨਹੀਂ ਹੁੰਦਾ,,, ਇਹ ਗੱਲਾਂ ਦੂਜੀ ਧਿਰ ਨੋਟ ਕਰਦੀ ਹੁੰਦੀ ਹੈ,,, ਤੁਸੀਂ ਮਾਨਸਿਕ ਰੋਗੀ ਹੋਏ ਹੋ,,, ਪੁੱਤ ਦਿਮਾਗੀ ਡਾਕਟਰ ਨੂੰ ਮਿਲੋ,,,😢😢। ਪਲੀਜ਼ ਡਾਕਟਰ ਨੂੰ ਮਿਲੋ ਰੱਬ ਆਪੇ ਠੀਕ ਕਰੂ

  • @maanstudiomaur6177
    @maanstudiomaur6177 7 месяцев назад +3

    Waheguru mehar kri yaddi veer te wmk🎉

  • @_Sidhu_007
    @_Sidhu_007 6 месяцев назад

    ਵਾਹਿਗੁਰੂ ਤੇ ਭਰੋਸਾ ਰਖ. ਮਰ ਕੇ ਕੋਈ ਹਲ ਨੀ

  • @nippybindra5020
    @nippybindra5020 6 месяцев назад +1

    Love you Bro
    Yaadi je comment dekhda ta reply kri
    Tenu kamm krwa dinde haa ਕੋਈ
    ਹਿੰਮਤੀ ਹੈ ਬਾਈ ਬਹੁਤ ਤੂੰ
    ਛੋਟੀ ਉਮਰ ਚ ਹੀ ਸਭ ਕੁਝ ਦੇਖੀ ਬੈਠਾ

  • @sukhdeepkaursamra300
    @sukhdeepkaursamra300 7 месяцев назад +3

    M appreciate to interview brother always helping to take interview of different kabbdi player , watching from Australia 🇦🇺 we will definitely help as much we can thnks

    • @KiranKiran-o5w
      @KiranKiran-o5w 6 месяцев назад

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੌ ਅਸਮਰੱਥ ਹਾ

  • @kaursingh8369
    @kaursingh8369 6 месяцев назад +1

    ਚੈਨਲ ਦੀ ਆਵਾਜ਼ ਬਹੁਤ ਈ ਜਿਆਦਾ ਘੱਟ ਆਉਂਦੀ ਐ

    • @ekamveersingh_05
      @ekamveersingh_05 6 месяцев назад +1

      ਬਾਈ ਜੀ ਅਪਣਾ ਮੋਬਾਈਲ ਦਿਖਾਓ ਕਿਸੇ ਚੰਗੇ ਮਿਸਤਰੀ ਨੂੰ

  • @Kirna-ww9ch
    @Kirna-ww9ch 6 месяцев назад +8

    ਹੈਲਪ ਕਰੋ ਵੀਰ ਦੀ❤

  • @dilbagsingh8766
    @dilbagsingh8766 5 месяцев назад

    ਵਾਹਿਗੁਰੂ ਜੀ ਮੇਹਰ ਕਰਨ ਗੇ ਜਾਂਦੀ ਦਿਲ ਨਾ ਸ਼ਾਡੀ