Gurjeet Toot Bare Pind Di Soch | Ek Sham | Toot Villagers | Kabaddi Vlog 8 | Indian Ideal | Sehji |

Поделиться
HTML-код
  • Опубликовано: 25 окт 2024

Комментарии • 219

  • @brownboy1993
    @brownboy1993 3 года назад +8

    ਇੱਕ ਤੂਤਾਂ ਦਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ wmk gbu ਪਿੰਡ ਦਾ ਨਾਂ ਦੁਨਿਆਂ ਚ ਚਮਕਾਇਆ ਆ ਗੁਰਜੀਤ ਤੂਤ ਨੇ, ਵਾਹਿਗੁਰੂ ਮਹਿਰ ਕਰੇ ਗੁਰਜੀਤ ਤੂਤ ਫਿਰ ਤੋਂ ਤਕੜਾ ਹੋ ਕੇ ਮੈਦਾਨਾਂ ਦਾ ਸਿੰਗਾਰ ਬਣੇ wmk🙏🙏🙏🙏

  • @nexion5144
    @nexion5144 3 года назад +48

    ਜੋ ਮਰਜੀ ਅਾਖੋ ਗੁਰਜੀਤ ਨੇ ਤੂਤ िਪੰਢ ਦਾ ਨਾਮ ਕੇਰਾ ਦੁਨੀਅਾ ਦੇ ਨਕਸ਼ੇ ਤੇ ਚਮਕਾਤਾ ਸੀ,,❤💛

  • @jagjeetsingh1068
    @jagjeetsingh1068 3 года назад +61

    2007 ਵਿੱਚ ਅਖ਼ਬਾਰ ਵਿੱਚ ਬਾਈ ਲੲੀ ਲੇਖ ਛਪਿਆ ਸੀ ਤੇ ਨਾਲ ਬਾਈ ਦੀ ਫ਼ੋਟੋ ਤੇ ਗਲ਼ ਵਿੱਚ ਤਵੀਤ ਪਾਈਆਂ ਸੀ ਤੇ ਸਿਰ ਲੇਖ ਸੀ ਅਖ਼ਬਾਰ ਦਾ ਚੱਕੀਆਂ ਦੇ ਪੁੜਾਂ ਵਰਗੇ ਹਿੱਕ ਦਾ ਮਾਲਕ ਤੂਤਾਂ ਆਲ਼ਾ ਗੁਰਜੀਤ 👍👍👍👍

    • @haltdaurhpunjabdi1537
      @haltdaurhpunjabdi1537 3 года назад +5

      Bai ji sacchi gl a mai odo 13 saal da C tey sirf naam sunya C toot toot aa ikk player tey fer akkhbaar ch photo aayi c te mai o ktt k frame ch jarhi c ghare

    • @grewalgrewal9442
      @grewalgrewal9442 2 года назад +1

      Ajit vich ayi si

    • @adygill7580
      @adygill7580 3 месяца назад

      ਸੁਨੱਖਾ ਕਿਹੜਾ ਥੋੜਾ ਸੀ ਪਤੰਦਰ, ਨਜ਼ਰਾਂ ਈ ਖਾਗੀਆਂ ਜਾਪਦੈ। ਐਡਾ ਛਤੀਰ ਵਰਗਾ ਕੱਦ, ਸਾਹਨ ਅਰਗਾ ਸਰੀਰ ਸੀ, ਐਡੀ ਦੇਹ, ਰੂਪ। ਪਰਮਾਤਮਾ ਚੜ੍ਹਦੀ ਕਲਾ ਬਖ਼ਸ਼ਣ ਤੂਤ ਵੀਰੇ ਨੂੰ। ਅਕਸਰ ਦਿਲ ਦੇ ਸਾਫ ਬੰਦੇ ਅਜਿਹੇ ਧੋਖੇ ਖਾਂਦੇ ਨੇ।

  • @brownboy1993
    @brownboy1993 3 года назад +21

    ਹੁਣ ਮੈਨੂੰ ਗੁਰਜੀਤ ਤੂਤ ਕਾਫੀ ਹੱਦ ਤੱਕ ਠੀਕ ਲੱਗਦਾ ਆ ਵਾਹਿਗੁਰੂ ਦੀ ਕਿਰਪਾ ਨਾਲ wmk gbu🙏🙏🙏

  • @brownboy1993
    @brownboy1993 3 года назад +21

    ਬਾਬੇ ਨੇ 10.44 ਬਹੁਤ ਵਧੀਆ ਗੱਲਾਂ ਕੀਤੀਆਂ ਆ ਜੀ, ਬੰਦਾ ਠੋਕਰਾਂ ਖਾ ਖਾ ਕੇ ਡਿੱਗ ਡਿੱਗ ਕੇ ਤਕੜਾ ਬਣਦਾ ਆ ਸਹੀ ਗੱਲ ਆ ਜੀ,,

  • @ranjitkhalsa0243
    @ranjitkhalsa0243 3 года назад +8

    ਚਿਹਰੇ ਤੋਂ ਪਤਾ ਲੱਗਦਾ ਕੇ ਗੁਰਜੀਤ ਠੀਕ ਹੋ ਰਿਹਾ
    ਸਹਿਜੀ ਵੀਰ ਸ਼ੋਸ਼ਲ ਮੀਡੀਏ ਤੇ ਲੋਕਾਂ ਸਾਹਮਣੇ ਲਗਾਤਾਰ ਗੁਰਜੀਤ ਨੂੰ ਰੱਖੀਂ

  • @avtarsingh1943
    @avtarsingh1943 3 года назад +8

    ਵਾਹਿਗੁਰੂ ਮਿਹਰ ਕਰੇ ਬਾਈ ਗੁਰਜੀਤ ਤੂਤ ਤੇ,ਬਾਕੀ ਬਾਈ ਗੁਰਪ੍ਰੀਤ ਸੇਹਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ,

  • @sukhveersinghsukh6779
    @sukhveersinghsukh6779 3 года назад +5

    ਵੀਰ ਜੀ ਮੇਰਾ ਇੱਕ ਸੁਪਨਾ ਆ ਕਿ ਗੁਰਜੀਤ ਬਾਈ ਨੂ ਕੈਨੇਡਾ ਖੇਡਦਾ ਦੇਖਲਾ ਫਿਰ ਭਾਵੇਂ ਰੱਬ ਮੈਨੂੰ ਦੂਜੇ ਦਿਨ ਹੀ ਚੱਕ ਲੇ ਮੇਰੀ ਅਰਦਾਸ ਰੱਬਾ ਛੇਤੀ ਸੁਣ ਦੇ ਬਾਈ ਜਲਦੀ ਕੈਨੇਡਾ ਜਾਵੇ ਗੁਰਪ੍ਰੀਤ ਵੀਰ ਮੈਂ ਸਮਾਲਸਰ ਤੂ

  • @nexion5144
    @nexion5144 3 года назад +34

    ਗੁਰਜੀਤ ਨੂੰ ਚੰਗੀ ਖੁਰਾਕ ਦੇਵੋ,,ੳਸਦੀ ਨੀਂਦਅਤੇ ਭੁॅਖ ਸਹੀ ਹੋ ਜਾਵੇ ,,ਬਾਕੀ ਬਾਈ ਹੌਂਸ਼ਲਾ ਰॅਖੀ,,

  • @veerpalkaur1847
    @veerpalkaur1847 3 года назад +10

    Gurjit toot veer te mehar kar Allha bless you from Jammu tawi

  • @makhankalas660
    @makhankalas660 3 года назад +4

    ਵਾਹਿਗੁਰੂ ਜੀ ਗੁਰਜੀਤ ਤੂਤ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @balwindersinghsingh8510
    @balwindersinghsingh8510 3 года назад +3

    ਵੀਰ ਦੇ ਨਾਂ ਤੇ ਕਿਤਾ਼ਬ ਵੀ ਛਪੀ ਸੀ
    ਕਬੱਡੀ ਦੀ ਸੁਨਹਿਰੀ ਪੈਡ਼ ਗੁਰਤੀਤ ਤੂਤ

  • @sukhrajdhillondhillon3440
    @sukhrajdhillondhillon3440 3 года назад +7

    2007 ਵਿੱਚ ਪਿੱਥੋ ਵੇਖਿਆ ਸੀ ਸੈਦੋਕੇ ਦੀ ਟੀਮ ਚ ਪੂਰੇ ਟੂਰਨਾਮੈਂਟ ਚ ਇੱਕ ਜੱਫਾ ਲੱਗਿਆ ਸੀ ਬੈਸਟ ਨਿੱਕਲਿਆ ਸੀ

  • @ਕੰਮਾਂਚੜ੍ਹੇਵਣ-ਙ9ਧ

    ਇੱਕ ਤੂਤਾਂ ਦ‍ਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ....

  • @sherapunjab4162
    @sherapunjab4162 3 года назад +1

    ਗੁਰਜੀਤ ਹੁਣ ਤੇਰੀ ਚ ਬਹੁਤ ਸੁਧਾਰ ਆ ਹੌਸਲਾ ਰੱਖੀਂ ਮੈਂ ਵੀ ਇਸ ਸਮੇਂ ਤੋਂ ਲੰਘਿਆ ਭਰਾਵਾਂ ਪਰ ਹੁਣ ਸਭ ਠੀਕ ਆ ਤੇ ਲਗਦਾ ਅਸਲ ਜ਼ਿੰਦਗੀ ਇਹੀ ਆ,ਨਸ਼ੇ ਦੀ ਗੁਲਾਮੀ ਬਹੁਤ ਮਾੜੀ ਆ।ਜਦੋਂ ਸਭ ਕੁਝ ਛੱਡ ਕੇ ਪਹਿਲਾਂ ਵਾਂਗ ਬਣ ਗਿਆ ਫੇਰ ਦੇਖੀ ਜ਼ਿੰਦਗੀ ਦਾ ਸਵਾਦ ਆਉਂਦਾ।

  • @sattukaler6623
    @sattukaler6623 3 года назад +2

    Jis time 2007 ch gurjeet best c us time sade pind wala bittu dugal best c miss u bittu y

  • @kinggaming-gf8tm
    @kinggaming-gf8tm 3 года назад +9

    Jo v sajjan bai de help kr rahe aa onna de ghar de waheguru ji kush rakhan

  • @jagsirsingh4420
    @jagsirsingh4420 3 года назад +4

    ਵਹਿਗੁਰੂ ਮੇਹਰ ਕਰੂ। ਬੱਸ ਆਪਣੇ ਆਪ ਤੇ ਵਿਸ਼ਵਾਸ ਰੱਖੀ। ਲੋਕਾਂ ਦਾ ਮਾਣ ਨਾ ਤੋੜੀ। ਵਹਿਗੁਰੂ ਸਮੱਤ ਬਖਸ਼ੀ।🙏🙏🙏

  • @reshamsingh329
    @reshamsingh329 3 года назад +11

    ਵੀਰ ਬੰਦਾ ਖੁਸ ਹੇ ਖੁਸ ਰਹਿਣਾ ਚਾਹੀਦਾ ਤੁਹਾਨੁ ਵੇਖ ਕੇ ਵੀ ਖੁਸ ਹੋੲਿਅਾ

  • @jagsirsingh4420
    @jagsirsingh4420 3 года назад +8

    ਗੁਰਜੀਤ ਨੂੰ ਬਜ਼ਾਰ ਦੀ ਕੋਈ ਵੀ ਚੀਜ਼ ਜਿਵੇਂ ਕਿ ਕੋਲਡਰਿੰਕ ਜਾਂ ਹੋਰ ਤਲੀ ਹੋਈ ਨਾਂ ਦੇਵੋ,,, ਪਰਹੇਜ਼ ਰੱਖੋ,, ਜਲਦੀ improveਮੈਂਟ ਹੋਊ।ਬਾਈ ਜੀ 🙏🙏🙏

  • @gurpreeetsinghkullar799
    @gurpreeetsinghkullar799 5 месяцев назад +1

    ਦੁਨੀਆਂ ਤੇ ਜਿੰਨ੍ਹੇ ਖਿਡਾਰੀ ਓਹਨਾਂ ਨੂੰ ਪਿੰਡ ਜਾ ਅਕੈਡਮੀ ਜਨਮ ਦਿੰਦੇ ਆਂ, ਇਹ ਤਿੰਨ ਬੰਦੇ ਹੋਏ ਆਂ ਦੁਨੀਆਂ ਤੇ ਜਿਨ੍ਹਾਂ ਪਿੰਡ ਨੂੰ ਜਨਮ ਦਿੱਤਾ , ਹਰਜੀਤ, ਨੇ ਬਾਜੇਖਾਨੇ ਨੂੰ ਬਿੱਟੂ ਨੇ ਦੁਗਾਲ ਨੂੰ ਗੁਰਜੀਤ ਨੇ ਤੂਤ ਨੂੰ.

  • @baljindersinghveer4757
    @baljindersinghveer4757 3 года назад +4

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ

  • @brownboy1993
    @brownboy1993 3 года назад +5

    ਗੁਰਜੀਤ ਤੂਤ ਤੇ ਵੀ ਇੱਕ ਫਿਲਮ ਬਣਨੀ ਚਾਹੀਦੀ ਆ ਜੀ wmk🙏🙏🙏

  • @jattlife7647
    @jattlife7647 Год назад

    Waheguru mehar kre gurjeet 22 te ehi ardaas aa parmatma agge

  • @buntykot4303
    @buntykot4303 2 года назад +2

    bhut vadiya kita paji tusi

  • @HarjotsinghgurmGurm
    @HarjotsinghgurmGurm 3 года назад +10

    ਬਧੀਆ ਬਾਈ ਜੀ ਬਹੁੱਤ ਬਹੁੱਤ ਧੰਨਵਾਦ ਥੋਡਾ ਜਿਹੜੇ ਇੱਕ ਅਨ ਸਾਨ ਦੀ ਜਿੰਦਗੀ ਬਦਲ ਤੇ ਲੱਗੇ ਹੋ ਧੰਨਵਾਦ ਜੀ

  • @ਕੰਮਾਂਚੜ੍ਹੇਵਣ-ਙ9ਧ

    ਘੈਂਟ ਬਾਈ ਜੀ ... ਸਹਿਜ ਬਾਈ ਜੀ ਧੰਨਵਾਦ ਜੀ ... 😘😍🙏

  • @gurbinderSingh-kv3fw
    @gurbinderSingh-kv3fw 2 года назад +1

    Gurjeet toot y sirra reha apne time vich

  • @jaskaransingh2794
    @jaskaransingh2794 Год назад

    Waheguru Mehar kri bai fr to ohe gurjeet bne

  • @gurdasparminder8730
    @gurdasparminder8730 3 года назад +6

    Gurjeet toot bhai Bhut vadia step lea tu waheguru Maher kre 🙏🙏

  • @kawaljeetmahlakawaljeetmah1016
    @kawaljeetmahlakawaljeetmah1016 3 года назад +9

    ਤੂਤਾਂ ਵਾਲਿਆ ਇੱਕ ਤੇ ਹੁੰਦਾ ਸਟਾਰ ਤੂੰ ਤੇ ਸੁਪਰ ਡੁਪਰ ਸਟਾਰ ਵਾ ਵਧੀਆ ਟੋਹਰ ਤਰੀਕੇ ਵਿੱਚ ਰਿਹਾ ਕਰ

  • @dilsadkhan3376
    @dilsadkhan3376 3 года назад +4

    Mera papa bhut fan aa gurjeet y da

  • @rajinderbal2290
    @rajinderbal2290 3 года назад +2

    Rang Roop nu farak pai Giya Bai tuhada bohut thanks

  • @UniversalSidhu0001
    @UniversalSidhu0001 3 года назад +1

    ਬਾਈ ਮੈਂ ਕਾਕਾ ਬੰਗੀ ਵਾਲੇ ਦੇ ਪਿੰਡ ਤੋ ਆ ਬਠਿੰਡਾ ਤੋਂ , ਬਾਈ ਨੇ ਦੱਸਿਆ ਸੀ ਬਾਈ ਵਾਰੇ ਪਰ ਹੁਣ ਆਜੂਗੀ ਲਾਇਨ ਤੇ ਭਰਾ। ਵਾਹਿਗੁਰੂ ਜੀ ਮੇਹਰ ਕਰਨਗੇ

  • @ali179RB
    @ali179RB 3 месяца назад

    Toot district Amritsar mara dada dai pind si
    Dug toot zindabad

  • @Honey_singh07
    @Honey_singh07 3 года назад +6

    Chaki de purra wargay hik da malak
    Tuta da Gurjeet,💪💪💪💪💪💪💪❤️❤️❤️❤️❤️😁😁😁😁😁

  • @DilpreetSingh-ho5ib
    @DilpreetSingh-ho5ib 3 года назад +1

    dilo pyar a gurpreet sir ji tanu vi rabb har ek khushi da tusi jo gurjit toot sir lyi krda pa ho ...

  • @makhankalas660
    @makhankalas660 3 года назад +2

    ਵਾਹਿਗੁਰੂ ਜੀ ਸਾਹਜੀ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @fikarnot4307
      @fikarnot4307  3 года назад

      Thanks veer ji channel subcribe and har video nu share kardiya karo ji

  • @jsinghjatana5361
    @jsinghjatana5361 3 года назад +1

    ਬਾਈ ਦੀ ਸਿਹਤ ਦਾ ਫ਼ਰਕ ਪੈਣਾ ਸ਼ੁਰੂ ਹੋ ਗਿਆ

  • @khizarhayyat4997
    @khizarhayyat4997 3 года назад +3

    Thanks sehji Bhai boht Khushi hoi Bhai nu fit hundya dkh k

  • @tariwaraich5784
    @tariwaraich5784 Год назад

    ਇਕ ਤੂਤਾ ਦਾ ਗੁਰਜੀਤ ਕੁੜੇ ਜਿਹਾਦੀ ਕਬੱਡੀ ਨਾਲ ਪ੍ਰੀਤ ਕੁੜੇ ਸਿਰਾ ਰੇਡਰ ਆ ਬਾਈ

  • @BRARSAAB-wv7jt
    @BRARSAAB-wv7jt 3 года назад +3

    Gurjeet veer nu dekh k socha vich pai jnda dimag ...ki c ki bnn jnda vnda hje v time haga....plz ceree

  • @harchandbrar8568
    @harchandbrar8568 3 года назад +1

    ਉਗਲਾਂ ਸੱਚੀ ਟੁਟੀਆਂ ਪਈਆਂ ਗੁਰਜੀਤ ਦੀਆਂ

  • @jagindersingh1797
    @jagindersingh1797 11 месяцев назад

    Kamal da Banda Gurjeet yaar fakkar aa bai

  • @Heybrohowru
    @Heybrohowru 3 года назад +3

    ਸਿਕੰਦਰ ਢੁਡੀਕੇ ਵੀ ਬਹੁਤ motivational ਮੁੰਡਾ

  • @lovelykaur4789
    @lovelykaur4789 3 года назад +6

    Waheguru ji nal your veere good bless you veere

  • @iqbaljunaidiqbaljunaid9872
    @iqbaljunaidiqbaljunaid9872 Год назад

    Gaee jawani fer na awndi lakh huraaka khaiye. Allah bhai ko sehat dain

  • @Kulwinderbenipal-mx6jl
    @Kulwinderbenipal-mx6jl 3 года назад +2

    ਵਾਹਿਗੁਰੂ ਜੀ ਮੇਹਰ ਕਰੀ

  • @akash-ke7nq
    @akash-ke7nq Год назад

    Gurjeet toot kabaddi history ch no 1 rahuga

  • @manveertiwana9016
    @manveertiwana9016 3 года назад +1

    Sirra veere khus rakhe rabb tuhnu te gurjit veere nu thik hoja gurjeet veere match dekhne tuhade dubara ton bai ji love yu aa veere

  • @aliworld8545
    @aliworld8545 2 года назад +1

    Kabadi da old Gundda 🔥

  • @mandeepkundu5237
    @mandeepkundu5237 3 года назад +2

    Bhai me haryana se aap ka teh dil se dhanyavaad karda bhai ka

  • @goraboparai6349
    @goraboparai6349 3 года назад +1

    ਵਾਹਿਗੁਰੂ ਜੀ ਵਾਹਿਗੁਰੂ

  • @jugseerwalia2391
    @jugseerwalia2391 2 года назад +1

    Love uu gurjeet toot bro

  • @gurjotsingh1369
    @gurjotsingh1369 3 года назад +1

    Love bai gurjeet toot nu bai bhut vdia km kr rhe ho

  • @manindersingh6189
    @manindersingh6189 3 года назад +1

    Good job support gurjit bhai eat good diet God bless u always and ur family waheguru kirpa kari bhai tai 🙏🙏

  • @deepsahota7781
    @deepsahota7781 3 года назад +1

    Waheguru mhear kari gurjeet bai tey

  • @jugseerwalia2391
    @jugseerwalia2391 2 года назад

    Waheguru ji mehr rkhio sb th🙏🙏🙏🙏🙏🙏🙏🙏🙏🙏🙏🙏🙏

  • @deepsahota7781
    @deepsahota7781 3 года назад

    Buhat buhat dhanwad ji

  • @hssekhongaming6985
    @hssekhongaming6985 3 года назад +14

    ਮਾੜੇ ਟਾਈਮ ਮਰਦਾ ਤੇ ਹੀ ਆਓੁਦੇ ਹੁੰਦੇ ਹੈ

  • @sukhisidhu7674
    @sukhisidhu7674 3 года назад

    bai bhut sohna yr sreer te sehat sohni ho gyi

  • @JagtarSingh-zt1gw
    @JagtarSingh-zt1gw 3 года назад +4

    Gurjeet y hun ta bhaut thik lagda dakhan ch waheguru mehar rakha gurjeet y ta love you y

  • @rajusandhu727
    @rajusandhu727 3 года назад +2

    Waheguru ji mehar Karo

  • @indersukh7674
    @indersukh7674 2 года назад

    ਤੂਤਾ ਦਾ ਗੁਰਜੀਤ।

  • @arnavmannamavmann
    @arnavmannamavmann 3 года назад +1

    Y ji tusi bhut khus Dil bande ho

  • @omnindersingh3960
    @omnindersingh3960 2 года назад

    Gurjeet bai kant banda veer rab karu mahar ji

  • @ssssboy2790
    @ssssboy2790 3 года назад +2

    Mnu ta full lgda hun vvv

  • @jeevansidhu6470
    @jeevansidhu6470 3 года назад +1

    Gurjeet toot seraaa a

  • @yadwindersandhu4976
    @yadwindersandhu4976 3 года назад

    sehaji veer rabb tera bhala kri tu bai nu farsh to arsh te phuchaa deve bai da dhyan rakhi

  • @arnavmannamavmann
    @arnavmannamavmann 3 года назад +1

    Y ji tusi bhut bdia uprala kr rahe ho

  • @dilijangill1960
    @dilijangill1960 2 года назад

    Love from leenda Punjab 🇵🇰

  • @KS-wd1ho
    @KS-wd1ho 3 года назад

    Waheguru mera kara sab ta

  • @gaivybhullar5184
    @gaivybhullar5184 3 года назад +1

    Bnao veer ji film Gurjeet veere te

  • @jagsirsinghsidhu1811
    @jagsirsinghsidhu1811 3 года назад

    Good luck 👍 bro 💪 cery on wmk

  • @tanugoriya2149
    @tanugoriya2149 8 месяцев назад

    Veera rukna begu nahi aa o seda pind nurpur setha aa nam ta ci laliya kero

  • @kishansinghsabarwall2860
    @kishansinghsabarwall2860 Год назад

    Legend

  • @JagtarSingh-kt2ux
    @JagtarSingh-kt2ux 3 года назад +1

    Very good bro getting better day by day thanks

  • @BaljinderSingh-qr4pz
    @BaljinderSingh-qr4pz 3 года назад +1

    Jionda vasda rehh video banon walayaa teri video bihane kabaddi de mahaan rooh , Kabaddi de harfan moule plyer de sanu darshan krwa dina. Soddi himat sadka sadda big bro hun thik lagda wa

  • @harpreetkaur6963
    @harpreetkaur6963 3 года назад +3

    Ehey A toota da gurjeet kury jehdi kabbdi dai naal preet kury

  • @saleemkhokhar24
    @saleemkhokhar24 2 года назад

    Waheguru mehar veer te

  • @bhullarbeant1643
    @bhullarbeant1643 3 года назад +7

    ਦੰਦ ਲਵਾਤਾ ਤੂਤ ਦੇ ,,ਵਦੀਆ ਲਗਦਾ ਹੁਣ

  • @HarpalSingh-uv9ko
    @HarpalSingh-uv9ko 3 года назад +1

    Sehji bai vadia video hundia Teriya. God bless you dear brother.

  • @rahulpunia9433
    @rahulpunia9433 3 года назад +2

    God bless you veer

  • @vardaansingh3884
    @vardaansingh3884 3 года назад

    God bless you bai ji..

  • @happysharma1650
    @happysharma1650 3 года назад +1

    Birji Bittu Duggal bhi v bhulya n janda

  • @gaivybhullar5184
    @gaivybhullar5184 3 года назад

    Hero hove dev kharoud

  • @waheguru8345
    @waheguru8345 2 года назад

    ਉਸਤਾਦ ਗੁਰਜੀਤ ਤੂਤ ਬਾਈ ਦਾ ਮੋਬਾਈਲ ਨੰਬਰ ਦਿਉ ਵੀਰ ਜੀ

  • @yadwinderdad5107
    @yadwinderdad5107 3 года назад

    Nsha krn toh pehla sochna chaida c hun baki player nu v dekhna chaida wa gurjeet wal dekh k

  • @prabhjitsingh6716
    @prabhjitsingh6716 Год назад

    Gurjit 22 ji kabaddi vapisi Karo hun

  • @ramankahlon6563
    @ramankahlon6563 2 года назад +1

    Hoyaa ki see gurjeet nu

  • @pb31sports65
    @pb31sports65 Год назад

    Bro gurjit toot te makhan saidoke di jodi no 1 c bro makhan saidoke nl v interview krla kde plzz 🙏🙏🙏

  • @deepsahota7781
    @deepsahota7781 3 года назад +1

    Sheji bai hor v player di interview karo tah punjab dey sare pinda vich kabaddi nal new jenrestion nu joria jawy

  • @pawandeepgill7176
    @pawandeepgill7176 3 года назад

    Siraa banda jhota wa y

  • @gagansaggu4239
    @gagansaggu4239 3 года назад

    Bai ji rukna begu nhi nurpur sethan hai dekho veer

  • @dalvirsingh3020
    @dalvirsingh3020 2 года назад

    By gurgeet nu spot to by

  • @Jatindergill2023
    @Jatindergill2023 3 года назад +2

    Sehji veer main Chandigarh to aa te main bai nu milna chauna. Te naal tusi v hoye ta gal hi kujh hor hougi. Tuhada dona da no hai mere kol jldi hi time kad k phone krunga. I wish jldi mulakaat hove. Waheguru mehar kre🙏🏼

  • @jagroopsingh5686
    @jagroopsingh5686 3 года назад

    Nice veer

  • @freestockvideosanytyp3956
    @freestockvideosanytyp3956 3 года назад +1

    yarrrr veere nu dekh dekh dil khush hunda😘😘😘 ehnu dekhde rahe an chote hunde main veere da fan an yarrrrr❤️❤️ ❤️❤️❤️ menu milwado yar kalla aunga pairi hath laune yarrr khani har ek ede wargi a main ghr dsna kiwe dsa yr baki tusi dsea jina hoea krkr jau veere lai

    • @gurjantsinghguri7588
      @gurjantsinghguri7588 3 года назад

      Veer ji ferozepur cantt ajo otho faridkot road nikl da os road te thora e htwa pind aa veer da toota wala tusi kehre area toh ?

    • @freestockvideosanytyp3956
      @freestockvideosanytyp3956 3 года назад

      @@gurjantsinghguri7588 ludhiana doraha veer

  • @sukhchainsinghvehniwal57
    @sukhchainsinghvehniwal57 3 года назад

    Good job Bai ji

  • @simarmalah6073
    @simarmalah6073 3 года назад +1

    Gurjeet bai ❤❤❤❤❤