ਕਬੱਡੀ ਦੇ ਇਮਾਨਦਾਰ ਤੇ ਫੱਕਰ ਖਿਡਾਰੀ ਕੱਜੀ ਦੀਆਂ ਰੱਬ ਵਰਗੀਆਂ ਗੱਲਾਂ | ਮੱਝਾਂ-ਗਾਵਾਂ ਚਰਾ ਕਰ ਰਿਹਾ ਗੁਜ਼ਾਰਾ Kabaddi

Поделиться
HTML-код
  • Опубликовано: 9 сен 2024
  • ਕਬੱਡੀ ਦੇ ਇਮਾਨਦਾਰ ਤੇ ਫੱਕਰ ਖਿਡਾਰੀ ਕੱਜੀ ਦੀਆਂ ਰੱਬ ਵਰਗੀਆਂ ਗੱਲਾਂ | ਮੱਝਾਂ-ਗਾਵਾਂ ਚਰਾ ਕਰ ਰਿਹਾ ਗੁਜ਼ਾਰਾ Kabaddi
    kabaddi player interview
    kajji kabaddi player interview
    kajji feme ki
    kajji kabaddi player
    kajji interview
    #kabaddi #interview #kajjikabaddiplayer #vlog #palajalalpuria #dullabaggapind #kabaddi365 #kabaddivideo #viral #video #player #bazijand #kabaddivideo

Комментарии • 602

  • @modernagricu3006
    @modernagricu3006 Год назад +19

    ਬਹੁਤ ਉਦਾਸ ਹੋਇਆ ਦਿਲ ਬਾਈ ਦੀ ਇੰਟਰਵਿਊ ਸੁਣ ਕੇ ਯਾਰ ਏਸ ਬੰਦੇ ਦੀ ਮੱਦਦ ਜਰੂਰ ਹੋ ਨੀ ਚਾਹੀਦੀ ਆ

  • @grandmasterboys6381
    @grandmasterboys6381 Год назад +14

    ਕੱਜੀ ਵੀਰ ਦੀ ਇੰਟਰਵਿਊ ਵੇਖ ਕੇ ਅੱਖਾਂ ਚੋ ਹੰਝੂ ਆ ਗਏ। ਕੱਜੀ ਵੀਰ ਨੇ ਸਹੀ ਗੱਲ ਕਹੀ ਆ ਜਦੋਂ ਮਾੜਾ ਟਾਈਮ ਆਉਦਾ ਕੋਈ ਨੀ ਨਾਲ ਖੜਦਾ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ 🙏

  • @ManpreetSingh-qx1mi
    @ManpreetSingh-qx1mi Год назад +229

    ਯਾਰ ਇੰਟਰਵਿਊ ਤਾ ਬਹੁਤ ਦੇਕੀਆ ਨੇ ਪਰ ਆ ਵੀਰ ਫੱਕਰ ਬੰਦਾ ਯਾਰ ਰੱਬ ਦੀ ਰਜ਼ਾ ਵਿੱਚ ਰਹੰਦਾ ਦਿਲ ਦਾ ਰਾਜਾ ਪੈਸੇ ਨਾਲ ਕੋਈ ਪਿਆਰ ਨਹੀਂ ਦਿਲ ਖੁਸ਼ ਹੋ ਗਿਆ ਰੱਬ ਤੈਨੂੰ ਖੁਸ਼ ਰੱਖੇ

  • @nikkamaan1228
    @nikkamaan1228 Год назад +166

    ਇਸ ਵੀਰ ਦੀ ਮੱਦਦ ਜ਼ਰੂਰ ਕੀਤੀ ਜਾਵੇ ਬਹੁਤ ਵਧੀਆ ਵੀਰ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @hargobindsingh3961
    @hargobindsingh3961 Год назад +11

    ਹੀਰਾ ਬੰਦਾ ਵੀਰ ਗੱਲਾਂ ਜਮਾਂ ਸਾਫ ਕਰਦਾ ਅੱਖਾਂ ਚ ਪਾਣੀ ਲਿਆ ਤਾਂ ਵੀਰ🥰

  • @LovePreet-xp3uo
    @LovePreet-xp3uo Год назад +7

    ਦਿਲ ਦਾ ਖੁਸ਼ ਤੇ ਦਿਲ ਦਾ ਅਮੀਰ ਬੰਦਾ ❤❤ ਵਾਹਿਗੁਰੂ ਜੀ ਥੋਨੂੰ ਸਦਾ ਹੀ ਖੁਸ਼ ਰੱਖਣ ਬਾਈ ਕੱਜੀ ❤️🙌

  • @deeprataindia1170
    @deeprataindia1170 Год назад +53

    ਰੱਬ ਕਿਸੇ ਨੂੰ ਗ਼ਰੀਬੀ ਨਾ ਦੇਵੇ ਹੋਣਹਾਰ ਸਟਾਰ ਮੁੰਡਾ ਰੁੱਲ ਕੇ ਰਹਿ ਗਿਆ ਮਜ਼ਬੂਰੀ ਮਾਰ ਗਈ ਵੀਰ ਨੂੰ ਸਾਫ ਦਿਲ ਦਾ ਇਨਸਾਨ ਹੈ ਜਰੂਰ ਹੈਲਪ ਹੋਣੀ ਚਾਹੀਦੀ ਹੈ ਇਸ ਵੀਰ ਦੀ।
    ,,Ballu ਰਟੈਂਡਾ,,

  • @prabhsandhujattlife3045
    @prabhsandhujattlife3045 Год назад +9

    ਹੀਰਾ ਬੰਦਾ ਬਾਈ, ਗਰੀਬੀ ਬੇਸ਼ਕ ਆ ਪਰ ਦਿਲ ਬਹੁਤ ਅਮੀਰ ਆ ਬਾਈ ਦਾ, ਬੇੜਾ ਗਰਕ ਕਰ ਦਿੱਤਾ ਗੰਦੀਆਂ ਸਰਕਾਰਾਂ ਨੇ, ਸਪੋਰਟ ਨਹੀਂ ਕਰਦੇ ਪਲੇਅਰਸ ਨੂੰ, promote ਕੀਤਾ ਹੁੰਦਾ ਬਾਈ ਨੂੰ ਅੱਜ ਚੰਗੇ ਹਾਲਾਤ ਹੁੰਦੇ ਬਾਈ ਦੇ

  • @ramjeetrama5966
    @ramjeetrama5966 Год назад +112

    ਇਹੋ ਜਿਹੇ ਹੀਰੇ ਗਰੀਬੀ ਤੇ ਘਰ ਦੀ ਮਜਬੂਰੀ ਆ ਨੇ ਰੋਲ ਰੱਖੇ ਹਨ ।ਇਸ ਕੱਜੀ ਵੀਰ ਨੂੰ ਜ਼ਰੂਰ ਸਪੋਟ ਕਰਨ ਖਿਡਾਰੀ ਤੇ N i R ਵੀਰ ਦੁਵਾਰਾ ਕਬੱਡੀ ਖੇਡ‌ ਸਕੇ ।

    • @punjabinewstatus170
      @punjabinewstatus170 Год назад +2

      Hji jarur halp krne chide a

    • @LAKHWINDERSINGH-uj2xo
      @LAKHWINDERSINGH-uj2xo Год назад +3

      ਨਹੀਂ ਬਾਈ ਪਾਲੇ ਹੁਨੀ ਅਜੇ ਬੁਹਤ ਗਰੀਬ ਹਨ

    • @AmandeepSingh-zx2ij
      @AmandeepSingh-zx2ij Год назад +2

      @@LAKHWINDERSINGH-uj2xo ਵੀਰ ਤੇਰੀ ਗੱਲ ਦਾ ਕੋਈ ਮੁੱਲ ਨਹੀਂ ਸਹੀ ਕਿਹਾ ਪਾਲਾ ਖੁਸ਼ੀ ਦੁੱਲਾ ਇਹ ਚਾਰ ਪੰਜ ਖਿਡਾਰੀ ਡੌਨ ਨੇ

    • @gurdeepsingh3176
      @gurdeepsingh3176 Год назад +1

      @@LAKHWINDERSINGH-uj2xo ਗਰੀਬ ਨੇ ਯਾਰ ਹਾਲੇ ਦੁੱਲਾ ਪਲਾ ਖੁਸ਼ੀ ਹੋਣੇ

    • @gurdeepsingh3176
      @gurdeepsingh3176 Год назад

      @@AmandeepSingh-zx2ij ਗਰੀਬ ਨੇ ਯਾਰ ਹਾਲੇ ਦੁੱਲਾ ਪਲਾ ਖੁਸ਼ੀ ਯਰ

  • @darinda581
    @darinda581 Год назад +11

    ਗ਼ਰੀਬੀ ਮਾਰ ਜਾਂਦੀ ਆ ਸੱਜਣਾ,ਕਿਸੇ ਦਾ ਜੀ ਨੀ ਕਰਦਾ ਹੁੰਦਾ ਰੁਲ ਜਾਨ ਨੂੰ ।ਬਾਪ ਦੀ ਘਾਟ ਕੋਈ ਨੀ ਪੂਰੀ ਕਰ ਸਕਦਾ ।🥺
    ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਬਾਈ ਤੇ।🙏🏻🙏🏻

  • @jasvindersingh7745
    @jasvindersingh7745 Год назад +62

    ਕੱਜੀ ਵੀਰ ਦੀ ਇੰਟਰਵਿਊ ਦੇਖ ਕੇ ਅੱਖਾਂ ਵਿੱਚੋ ਹੰਝੂ ਆ ਗਏ। ਵੀਰ ਦੀ ਵੱਧ ਤੋ ਵੱਧ ਮਦਦ ਕਰਿਆ।ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾਂ ਵਿੱਚ ਰੱਖੀ।

  • @meetgill2694
    @meetgill2694 Год назад +65

    ਰੱਬ ਵੱਸਦਾ ਵੀਰ ਵਿੱਚ ਮਨ ਨੂੰ ਬਹੁਤ ਠੋਸ ਸਕੂਨ ਮਿਲਿਆ,ਵਾਹਿਗੁਰੂ ਮਿਹਰ ਕਰੂ ਜਲਦੀ ਕੱਜੀ ਵੀਰ ।।

  • @punjab2153
    @punjab2153 Год назад +5

    Nri ਵੀਰ ਵੀ ਜਿਹੜੇ ਸਟਾਰ ਖਿਡਾਰੀ ਆ ਉਹਨਾਂ ਦੀ ਸਪੋਟ ਕਰਦੇ ਆ ਮਾੜੇ ਖਿਡਾਰੀ ਦੀ ਕੋਈ ਨਹੀਂ ਸੁਣਦਾ ਇਹੋ ਜਿਹੇ ਪਲੇਅਰ ਦੀ ਮਦਦ ਜਰੂਰ ਕਰਿਆ ਕਰੋ ਸਾਰੇ ਜੀ🙏🏻

  • @tiwanasgroup1925
    @tiwanasgroup1925 Год назад +98

    ਵੀਰ ਦਾ ਬਹੁਤ ਵਧੀਆ ਉਪਰਾਲਾ ਅੇ ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਤੰਦਰੁਸਤੀ ਤੇ ਚੜਦੀ ਕਲਾ ਬਖਸ਼ਣ 🙏🏻🙏🏻🌹🌹

    • @rickykaler96
      @rickykaler96 Год назад +1

      ਦਿਲ ਦਾ ਰਾਜਾ ਬੱਦਾ ਵੀਰ ਇਸ ਨੂੰ ਕਬੱਡੀ ਖਡਾਈ ਜਾਵੇ ਫਿਰ

  • @singga5679
    @singga5679 Год назад +28

    ਰੱਬ ਦਾ ਰੂਪ ਵਰਗਾ ਬੰਦਾ ..ਵਾਹਿਗੁਰੂ ਮੇਹਰ ਕਰੀ

  • @AjabSingh-bk1vi
    @AjabSingh-bk1vi Год назад +36

    ਬਾਈ ਦਿਆਂ ਗੱਲਾਂ ਸੁਣ ਅੱਖਾਂ ਚੋਂ ਪਾਣੀ ਆਗੀਆਂ ਫੱਕਰ ਬੰਦਾ❤️❤️❤️

  • @udaibirdhaliwal5950
    @udaibirdhaliwal5950 Год назад +50

    ਸੱਚਾਈ ਵਾਲੀਆਂ ਗੱਲਾਂ ਕਾਜੀ ਵੀਰ ਦੀਆਂ ❤❤

  • @gurisahauransahauran5894
    @gurisahauransahauran5894 Год назад +7

    ਦੇਖਣਾ ਖੇਡ ਦੇ ਨੂੰ ਤੈਨੂੰ ਵੀਰ ਮੈਂ ਬਹੁਤ ਰੀਝ ਏ ਵਾਹਿਗੁਰੂ ਛੇਤੀ ਮੇਹਰ ਕਰੇ ਤੇਰੇ ਤੇ ਵੀਰ ❤️🙏❤️🙏❤️

  • @gurbezsandhu450
    @gurbezsandhu450 Год назад +7

    ਪਹਿਲੀ ਇੰਟਰਵਿਊ ਏ ਜਿਹੜੀ ਪੂਰੀ ਸੁਣੀ ਨੇਕ ਦਿਲ ਇਨਸਾਨ ਬੰਦਾ ❤❤

  • @punjab2153
    @punjab2153 Год назад +5

    ਸਾਰੇ ਕੋਮੈਂਟ ਕਰਨ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਜਿਨਾਂ ਵੀ ਹੋ ਸਕਦਾ ਥੋੜਾ ਥੋੜਾ ਸਾਥ ਜਰੂਰ ਦਿਉ ਵਾਹਿਗੁਰੂ ਵੀਰ ਨੂੰ ਥੋੜਾ ਸੌਖਾ ਕਰਦੂ ਆਪਣੀ ਹੈਲਪ ਨਾਲ🙏🏻

  • @sandhuinder9216
    @sandhuinder9216 Год назад +12

    ਹੀਰਾ ਬੰਦਾ ਬਾਈ ਏਹ ਵੀਰ ਹੁਣ ਵੀ ਖੇਡ ਸਕਦਾ ਬੱਸ ਇਕ ਮੌਕਾ ਮਿਲੇ ਫ਼ਿਰ ਆਪਣੀ ਮਦਦ ਏਨੇ ਆਪ ਕਰ ਲੈਣੀ ਆ

  • @babbarsandhu8520
    @babbarsandhu8520 Год назад +17

    ਯਾਰ ਇਹ ਬੰਦਾ ਦਿਲ ਦਾ ਸਾਫ ਏ ਉਹ ਗੱਲ ਵੱਖਰੀ ਏ ਗਰੀਬੀ ਨੇ ਰੌਲ ਦਿੱਤਾ ਵੀਰ ਨੂੰ। ਇਸ ਵੀਰ ਦੀ ਸਪੋਟ ਤਾਂ ਬਣਦੀ ਏ ਯਾਰ।

  • @sonyrajvir490
    @sonyrajvir490 Год назад +17

    ਬੰਦਾ ਨੀ ਯਰ ਰੱਬ ਆ ਕੱਜੀ ਬਾਈ ਦਿੱਲ ਪਾਣੀ ਵਰਗਾ ਸਾਫ਼
    ਬਾਬਾ ਮੇਹਰ ਕਰੇ ਭਰਾ ਤੇ 🙏

  • @johalrajj
    @johalrajj Год назад +15

    ਪੂਰਾ ਖੁਸ਼ ਦਿਲ ਬੰਦਾ kuji ਤਾਂ।।

  • @HarpalSingh-uv9ko
    @HarpalSingh-uv9ko Год назад +30

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ ਇਸ ਵੀਰ ਤੇ

  • @sukhjitsingh1916
    @sukhjitsingh1916 2 месяца назад

    ਬੋਤ ਵਦੀਅਾ ਲੱਗੇਅਾ ਵੀਰ ਦੀ ਇਟਰਵਿਊ ਕਬੱਡੀ ਵਾਲੇਅਾ ਨੂ ਚਾਹਿਦਾ ਵੀਰ ਦੀ ਮਦਤ ਕਰਨ

  • @tarunchuhan4540
    @tarunchuhan4540 Год назад +18

    Veer ਕਬੱਡੀ ਚ ਵਾਪਸੀ ਕਰਾਓ ਇਸ ਖਿਡਾਰੀ ਦੀ 🙏

  • @jazzykhaira5021
    @jazzykhaira5021 Год назад +23

    ਵਾਹਿਗੁਰੂ ਮੇਹਰ ਕਰੇ ਵੀਰੇ ਤੇ ਭਗਤ ਬੰਦਾ ਬਾਈ ❤️

  • @gurekamsandhu789
    @gurekamsandhu789 Год назад +4

    ਕੱਬਡੀ ਕੋਚ ਕੁਲਵੰਤ ਕਾਹਲੋਂ ਜੀ ਸਾਰਿਆ ਬਾਰੇ ਬਹੁਤ ਸੋਚਦੇ ਹਨ

  • @jasvinder9147
    @jasvinder9147 Год назад +4

    Waheguru Mehar kre veer te 👍

  • @sukhwindersingh-st8dk
    @sukhwindersingh-st8dk Год назад +5

    ਦੇਵਤੇ ਏਹੋ ਜਿਹੇ ਹੀ ਹੁੰਦੇ ਹੋਣਗੇ ।❤❤❤❤ ਪਿਆਰ ਹੋ ਗਿਆ ਕੱਜੀ ਵੀਰ ਤੈਨੂੰ ਮਿਲਕੇ ।

  • @gurbezsandhu450
    @gurbezsandhu450 Год назад +5

    ਜਿਹੜੇ ਵੀ ਬੰਦੇ ਨੇ ਇਹ ਇੰਟਰਵਿਊ ਸੁਣੀ ਉਹਦਾ ਮਨ ਨਾ ਭਰਿਆ ਹੋਵੇ ਇਹ ਹੋ ਹੀ ਨਹੀ ਸਕਦਾ

  • @harvirsinghmaan7033
    @harvirsinghmaan7033 Год назад +16

    ਵਾਹਿਗੁਰੂ ਜੀ ਮੇਹਰ ਕਰਿਓ ਕੱਜੀ ਬਾਈ ਦੀ ❤🙏

  • @SachinSharma-hy3fj
    @SachinSharma-hy3fj Год назад +22

    ਬਹੁਤ ਚੰਗਾ ਉਪਰਾਲਾ ਕਰ ਰਹੇ ਓ। ਦੀਪੇ ਵੀਰ ❤️❤️

  • @rakkarjatt
    @rakkarjatt Год назад +12

    ਉਸਤਾਦ ਜੀ ਬਹੁਤ ਹੀ ਭਗਤ ਬੰਦੇ ਆ ਜੀ ਤੇ ਦੀਪੇ ਵੀਰ TUC ਬਹੁਤ ਵਧੀਆ ਕੰਮ ਕੀਤਾ ਮੈ v ਤਾਣੁ ਕੇਨਾ ਸੀ ਕਿ ਉਸ ਬੰਦੇ ਨੂੰ ਜਰੂਰ ਮੇਲੋ

  • @user-uq3nb1bw7t
    @user-uq3nb1bw7t 10 месяцев назад +1

    ਇਹ ਇੱਕ ਗਰੀਬ ਘਰ ਦਾ ਕਿਹੜੇ N i R ਵੀਰਾਂ ਦੀ ਗੱਲ ਆ ਜੀ ਕਰਦੇ ਆ ਜਿਹਨਾਂ ਕੋਲ ਬਹੁਤ ਪੈਸਾ ਹੈ ਉਹਨਾਂ ਨੂੰ ਹੀ ਰੱਜੇ ਪੁੱਜੇ ਨੂੰ ਹੀ ਦਿੰਦੇ ਆ ਸਾਰੇ ❤😢😢😢😢

  • @gurpyarkhiva4486
    @gurpyarkhiva4486 Год назад +8

    ਰੱਬ ਪਤਾ ਨੀ ਕਿਹੜੀਆਂ ਗੱਲਾਂ ਤੇ ਰਾਜੀ yr ❤️❤️❤️🙏😔🙏🙏🙏🙏🙏🙏

  • @ApnaPunjabwaikh
    @ApnaPunjabwaikh Год назад +38

    Man par aya.
    Paji kaji great player day naal naal dil da saaf bnadaa wa.
    Paji saray help jaroor kariyo kaji paji dee.
    Thanks to deepa paji and ustaad kalwant coach saa.
    Muhammad Mohsin from Pakistan 🇵🇰 Lahore wahgha border Lahore lehandaa punjab.

    • @Jalal-bs7hg
      @Jalal-bs7hg Год назад +1

      Love from Toronto bro

    • @ApnaPunjabwaikh
      @ApnaPunjabwaikh Год назад +1

      @@Jalal-bs7hg Jis bhai nay video payi waa yr dil saaf bandaa waa us di support kariya karo jaroor.
      Har tarah

    • @saabchand6669
      @saabchand6669 Год назад

      Good

  • @guribedivlogs4214
    @guribedivlogs4214 Год назад +4

    Sachi veera Raab di roop aw...ਜਿਉਂਦਾ ਰਹਿ ਵੀਰੀਆ।।।।।

  • @gurbezsandhu450
    @gurbezsandhu450 Год назад +5

    ਖੇਡ ਮੁੱਖ ਰੱਖੀ ਬੰਦੇ ਨੇ ਪੈਸਾ ਨਹੀ ਕਿਆ ਬਾਤ ਰੱਬ ਤੈਨੂੰ ਖੁਸ਼ ਰੱਖੇ ਯਾਰਾ

  • @Sagarrana146
    @Sagarrana146 Год назад +5

    ਅੱਜ ਕੱਲ੍ਹ ਹਰ ਥਾਂ ਚੁਸਤ ਚਲਾਕਾਂ ਦਾ ਡੇਰਾ ਹੈ ਭਾਵੇਂ ਖੇਡ ਹੋਵੇ ਭਾਵੇਂ ਹੋਵੇ ਜਿੰਦਗੀ
    ਭੋਲੇ ਬੰਦੇ ਰੁਲਣ ਜੋਗੇ ਆ ਬਸ

  • @villegerspendu6047
    @villegerspendu6047 Год назад +6

    Sadh bnda wa yaar DIL bhr aya interview dekh k Kaji veer malak mehr kare fer khede graounda ch Tu 🖤

  • @AliHamza-ne5yv
    @AliHamza-ne5yv 6 месяцев назад

    Sona Praa apna kaji dill da v boot changa love you lende Punjab Allo charde panjab noo🫀🥰🥰🥰🥰

  • @angrejsingh8451
    @angrejsingh8451 Год назад +9

    ਇੱਕ ਵਾਰ ਬਾਈ ਗੁਰਜੀਤ ਤੂਤ ਵਾਲੇ ਦੀ ਇੰਟਰਿਵਊ ਕਰ favorite ਪਲੇਅਰ ਮੇਰਾ

  • @kulveersingh8428
    @kulveersingh8428 Год назад +14

    Waheguru g Dhan Dhan Shri guru nanak dav ji Dhan Dhan Shri guru gobind Singh ji 👏

  • @Turban_king771
    @Turban_king771 Год назад +2

    ਸਿੱਧਾ ਬੰਦਾ ਕੱਜੀ ਵੀਰ

  • @rajwinderbajwa1604
    @rajwinderbajwa1604 Год назад +16

    Waheguru ji khush rakhn veer nu bht bht bht khush rakhn ardas karda dilo rabb ji kol🙏🙏🙏🙏

  • @sukhisekhon5020
    @sukhisekhon5020 Год назад +8

    Rona aa gya interview dekh k waheguru mehar kre pra te

  • @deep6810
    @deep6810 Год назад +12

    ਵੀਰ ਜਿਸ ਵੀ ਭੈਣ ਭਰਾ ਤੇ ਰੱਬ ਦੀ ਮਿਹਰ ਅਾ ਪੈਸੇ ਪੱਖੋ ਜਰੂਰ ੲੇਸ ਵੀਰ ਦੀ ਮੱਦਦ ਕਰੋ ਫ਼ੱਕਰ ਬੰਦਾ ਜਮਾ ਸਿੱਧਾ ਸਾਦਾ ਸਾਧ ਬੰਦਾ. ਸ਼ਾਲੀ ਗਰੀਬੀ ਕਿਵੇ ਰੋਲ ਦਿੰਦੀ ੲੇ ਹੀਰੇ ਬੰਦੇ ਨੂ

  • @PaliSingh-bg1ji
    @PaliSingh-bg1ji 5 месяцев назад

    ਬੁਹਤ। ਬੰਦਿਆ। ਇਨਸਾਨ।ਕੰਜੀ

  • @rakkarjatt
    @rakkarjatt Год назад +27

    ਵਾਹਿਗੁਰੂ ਜੀ ਇਸ ਵੀਰ ਦੀ ਮਦਦ ਜਰੂਰ ਹੋਵੇ

  • @yadwindersingh6515
    @yadwindersingh6515 Год назад +3

    Waheguru waheguru waheguru waheguru waheguru ji

  • @parvinder.-sidhu
    @parvinder.-sidhu Год назад +4

    ਦੀਪੇ ਵੀਰ ਬਹੁਤ ਬਦੀਆ ਇੰਟਰਵਿਊ ਕੀਤੀ ਆ ਰੱਜੀ ਦੀ ਫੱਕਰ ਬੰਦਾ ਜੰਮਾ ਰੱਜੀ ਵੀਰ

  • @rdx_gurii2654
    @rdx_gurii2654 Год назад +6

    Waheguru ji kajji veer nu hmesha Khush rakhey 🙏🙏🙏🙏🙏🙏🙏🙏

  • @gurjantwarraich2080
    @gurjantwarraich2080 Год назад

    ਵੀਰ ਜੀ ਤੈਨੂੰ ਸਪੋਟ ਕਰਨੀ ਚਾਹੀਦੀ ਸੀ ਅੱਜ ਕੋਈ ਨਾਮ ਹੁੰਦਾ ਵੀਰ ਦਾ ਕੋਈ

  • @sukhpalsingh3275
    @sukhpalsingh3275 Год назад +3

    ਰੱਬ ਰੂਪ ਬੰਦਾ ਬਾਈ ਕੱਜੀ

  • @jasvirsinghnumberdar2220
    @jasvirsinghnumberdar2220 Год назад +5

    ਵਾਹਿਗੁਰੂ ਜੀ ਕਿਰਪਾ ਕਰੇ ਕੱਜੀ ਵੀਰ ਜੀ ਤੇ👍👍👍👍👍

  • @ibnation_kabaddi
    @ibnation_kabaddi Год назад +3

    ਫੱਕਰ ਬੰਦਾ ਬਾਈ ਕੱਜੀ ਰੱਬ ਮੇਹਰ ਕਰੇ ਮੇਰੇ ਵੀਰ ਤੇ ਸਰੀਰ ਤੰਦਰੁਸਤ ਰੱਖੇ 🙏🙏❤️❤️❤️

  • @rn_0035
    @rn_0035 Год назад +2

    Bai ji interview dekh k rona agya. Je schi ch raab kithe Haiga te aa veer nu khush Rakhi te mehar bhra hath rakhi pta.

  • @jagjitsinghsingh119
    @jagjitsinghsingh119 Год назад +9

    Waheguru ji chardi Kalla rakhe veer noo

  • @ravijotmangat6619
    @ravijotmangat6619 10 месяцев назад

    Bhttt…vadeia kam krr da tu bro jo purane player’s phir muhre ley k ande duniya de jo kho chuke c respect 🙏🏻 aa bro tere soch nu wmk

  • @jatindersinghsingh2974
    @jatindersinghsingh2974 Год назад +9

    ਵਾਹਿਗੁਰੂ ਜੀ ਵੀਰ ਤੇ ਚੜਦੀ ਕਲਾਂ ਰਖਿੳ।

  • @user-so2of7th7r
    @user-so2of7th7r Год назад

    ਇਕ ਇਹੋ िਜਹਾ ਪਲੇਅਰ ਕਕਰਾਲਾ ਕਲਾ ਸਮਰਾਲੇ ਏਰੀਈ िਵਚ ਹੈ 92 ਚੋ ਬਹੋਤ ਚੜਤ ਸੀ ੳੁਸਦੀ

  • @manvindervirk4552
    @manvindervirk4552 Год назад +12

    Waheguru ji mehar karan veer te

  • @flopjeevan6406
    @flopjeevan6406 Год назад +1

    Hey akaal purakh waheguru g tuci bade Beant ho tuci Mehar Karo g sache patshaah g 🇨🇦🇨🇦🇨🇦🇨🇦🇨🇦🇨🇦

  • @tejindersingh8140
    @tejindersingh8140 Год назад +3

    ਰੱਬ ਦਾ ਹੀ ਬੰਦਾ,🙏🙏🙏

  • @akash_deep2729
    @akash_deep2729 Год назад +2

    Wdia khurak te mehnt lgaa k eh bnda hle v tgda player ban skda kyu k ehne bhut marhe din dekhe te hle v jazba veer ch

  • @sidhumooseWala-tj1cq
    @sidhumooseWala-tj1cq Год назад +7

    Love you koji Bai
    Dildar Banda wa koji
    Es veer di halp honi chahidia

  • @vickypannu6752
    @vickypannu6752 Год назад +3

    Eho jea bande di support krni chahidi a fakar banda ❤

  • @rooprandhawa8418
    @rooprandhawa8418 Год назад +2

    Kaji dill da saaf Banda par dil de saaf bandya nal hi Ida keo hunda kaji veer di jarur madad kiti jawe veer tenu parmatma chardikala kala ch rahkhe

  • @gillsahb2921
    @gillsahb2921 Год назад +3

    ਬਹੁਤ ਵਦੀਆ ਇੰਨਸਾਨ ਆ ਵੀਰ ❤️❤️❤️❤️❤️❤️

  • @sukhwantsingh2119
    @sukhwantsingh2119 Год назад +4

    ਕਈ ਪਿੰਡਾਂ ਦੇ ਪਾਣੀ ਤੇ ਹੀ ਵਹਿਗੁਰੂ ਦੀ ਕਿਰਪਾ ਹੁੰਦੀ ਹੈ ਫੇਮੀਵਾਲਾ ਵੀ ਉਹਨਾਂ ਪਿੰਡਾਂ ਵਿੱਚੋਂ ਹੈ ਹਰੇਕ ਮੁੰਡੇ ਵਿੱਚ ਚੰਗੀ ਫੁਰਤੀ ਤੇ ਤਾਕਤ ਹੁੰਦੀ ਸੀ ਜ਼ੋਰ ਹੋਣ ਦੇ ਬਾਵਜੂਦ ਹੰਕਾਰ ਨਹੀਂ ਹੁੰਦਾ ਸੀ

    • @sukhwantsingh2119
      @sukhwantsingh2119 Год назад

      ਕੱਜੀ ਦੀ ਇਟਰਵਿਊ ਨੇ ਭੱਲੂ ਦੀ ਯਾਦ ਤਾਜ਼ਾ ਕਰਾਂ ਦਿੱਤੀ ਉਹ ਬੰਦਾ ਵੀ ਰੱਬ ਰੂਪ ਹੀ ਸੀ

  • @laxmansingh11
    @laxmansingh11 Год назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @bichitarsingh9259
    @bichitarsingh9259 Год назад +3

    Waheguru kirpa kare

  • @sunnycheema6234
    @sunnycheema6234 Год назад +2

    Chacha ji de gl shi aa sachi o he bachera rabb da he benda baba mher kr aa deepa veera es de kro sport koi na asci v mil de aa tanu veera veer sada a reha aa bhero fr es veer nu v appa mil GYA

  • @sabikang8575
    @sabikang8575 Год назад

    Waheguru tanu lambi zindgi dave kazi veer

  • @udaibirdhaliwal5950
    @udaibirdhaliwal5950 Год назад +11

    ਬਹੁਤ ਵਧੀਆ ਦੀਪੇ ਵੀਰ 🙏🙏

  • @parwinderdhillon9288
    @parwinderdhillon9288 Год назад +3

    Waheguru ji

  • @meharbandhillon4288
    @meharbandhillon4288 Год назад +10

    Waheguru mehar kre kajji veer ta jaldi hi kabbadi de ground ch vapis ave bhra heera banda kajji bhra🙏🙏

  • @arjanbhinder315
    @arjanbhinder315 Год назад +4

    ਬਾਈ ਦੀਆ ਗੱਲਾਂ ਸੁਣਕੇ ਅੱਖਾਂ ਵਿੱਚ ਪਾਣੀ ਆ ਗਿਆ

  • @kuldeepmahlakotli6010
    @kuldeepmahlakotli6010 Год назад +2

    ਵਹਿਗੁਰੂ ਚੜ੍ਹਦੀ ਕਲਾ ਰੱਖੇ ਕੱਜੀ ਦੀ

  • @brownboy1993
    @brownboy1993 Год назад +8

    ਬਹੁਤ ਵਧੀਆ ਦੀਪੇ ਬਾਈ 👍👍❤

  • @sukhwindersingh9751
    @sukhwindersingh9751 Год назад +1

    Jiondi rhoo aa kaji veer menu bhot vdiya lgya kaji nu sun k 😊🙏 rab es te chnga sma lyabe

  • @karanpannu1122
    @karanpannu1122 Год назад +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @HarjinderSingh-wp2ko
    @HarjinderSingh-wp2ko Год назад +9

    Waheguru meher kare Bai te

  • @mrbhullar1605
    @mrbhullar1605 Год назад +9

    Waheguru ji Mehar kre veer te

  • @navtejsinghkhosa8705
    @navtejsinghkhosa8705 Год назад +8

    Waheguru meaher rakhe sarbet te ji

  • @jivansingh4022
    @jivansingh4022 Год назад +7

    ਵਾਹਿਗੁਰੂ ਜੀ ਮੇਹਰ ਕਰੇ ਕਾਜੀ ਵੀਰ ਤੇ 🙏

  • @riprecords1372
    @riprecords1372 Год назад +6

    ਵਾਹਿਗੁਰੂ ਜੀ 🙏

  • @amansinghamansingh185
    @amansinghamansingh185 Год назад +3

    Rabb warga banda Y jma saaf dil ❤

  • @dilaversinghsingh3083
    @dilaversinghsingh3083 Год назад +2

    Dil khush ho geya praa diya gallan sun k

  • @samraricky5836
    @samraricky5836 Год назад +2

    Bahut wadiya he yaar bnda bai dillo salute bai khdari khdari renda dilo glla ch cha pura krda bai love you bro kjji bai help those players who deserve help

  • @sherymaan2790
    @sherymaan2790 Год назад +1

    Kaji veer wahaguru meher kari

  • @yusafali2854
    @yusafali2854 Год назад +3

    ❤️ਕੱਜੀ ਬਾਈ ਫੱਕਰ

  • @Professorliv
    @Professorliv Год назад +3

    Rooh khush ho gye bhai bhut he sahi kam kr raya wmk ❤

  • @vijaykadiana2756
    @vijaykadiana2756 Год назад +3

    ਗੁਰੂ ਸਾਹਿਬ ਚੜਦੀ ਕਲਾ ਵਿਚ ਰੱਖੇਂ ਪੂਰੇ ਪਰਿਵਾਰ ਨੂੰ

  • @thasota2706
    @thasota2706 Год назад

    ਆਹ ਕੁਸ਼ ਵਿਖਾਓ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਚੰਗਾ ਕੰਮ

  • @SurinderSingh-ff4rp
    @SurinderSingh-ff4rp Год назад +1

    Dil khush hogia interview sunn ky
    Baki dil dukhi v hoia kii Eny Vadiya player Jere nafrat nu shad ky game nu game smj ky khed dy hon
    Asal ch game edy wargy player lye bani aa jo gusa ty nafart shad ky khed dy aa waheguru chardi kala bakshy veer nu 🙏🙏🙏🙏

  • @user-rh9on3ks1y
    @user-rh9on3ks1y Год назад +1

    ਸਭ ਤੋਂ ਵਧੀਆ ਬੰਦਾ yr ❤️❤️❤️🌏🌏🌏💟🥺🥺🥺🥺💟💟

  • @sonyvalu6137
    @sonyvalu6137 8 месяцев назад

    ਗਰੀਬ ਦੀ ਕੋਈ ਜਿੰਦਗੀ ਨਹੀਂ ਹੁੰਦੀ। ਸਟਾਰ ਬੰਦੇ ਨੂੰ। ਜੀਰੋ। ਕਰਦੀ ਹੈ। ਵਾਹਿਗੁਰੂ ਜੀ ਗਰੀਬ ਨਾ ਹੋਵੇ ਕਿਸੇ ਤੇ।