Размер видео: 1280 X 720853 X 480640 X 360
Показать панель управления
Автовоспроизведение
Автоповтор
ਲੱਖਾ ਕੋਟ ਕਰੋੜ ਵੀਰ ਦਾ ਮੋ ਨੰ. 7901829724 ਆ ਵੀਰ ਦੇ ਘਰ ਦੇ ਤਰਸਯੋਗ ਹਾਲਾਤ ਆ । ਸਾਰੇ ਵੀਰਾਂ ਨੂੰ ਬੇਨਤੀ ਆ ਭਰਾ ਦੀ ਮਦਦ ਜਰੂਰ ਕਰੋ
ਲਵ ਯੂ ਆ ਲੱਖੇ ਵੀਰ ❤ ਵੀਰ ਤੇਰੇ ਵਰਗਾ ਕੱਬਡੀ ਪਲੇਅਰ ਅੱਜ ਤੱਕ ਨਹੀਂ ਦੇਖਿਆ।। ਪਰਮਾਤਮਾ ਹਰ ਮੁਰਾਦ ਪੂਰੀ ਕਰਨ ❤
ਪਹਿਲੀ ਵਾਰ ਵੇਖਿਆ ਬਾਈ ਲੱਖੇ ਨੂੰ ਬਹੁਤ ਵਧੀਆ ਬਾਈ ਲੱਖੇ ਦਾ ਸੁਭਾਅ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਹਰ ਗਰਾਂਉਡ ਵਿੱਚ ਲੱਖਾਂ ਲੱਖਾਂ ਹੋਉਗੀ
ਰੱਬ ਪਲੇਅਰ ਵੀ ਗਰੀਬ ਘਰਾਂ ਵਿੱਚ ਪੈਦਾ ਕਰਦਾ ਲੱਖੇ ਦੀ ਮਜਬੂਰੀ ਗਰੀਬੀ ਆ ਇਨਸਾਨ ਬਹੁਤ ਵਧੀਆ ਲੱਖਾ ❤
ਵਾਹਿਗੁਰੂ ਭਰਾ ਨੂੰ ਹਮੇਸਾ ਖੁੱਸ ਰੱਖੇ ਖੁੱਸ ਦਿਲ ਬੰਦਾ ਯਾਰ ♥️
ਵੀਰ ਦਾ ਬਾਹਰ ਦਾ ਗੇੜਾ ਲਵਾਉ ਕੋਈ ਪਰਮੋਟਰ ਜੇ ਪਕਿਸਤਾਨ ਦੇ ਸੱਪਾ ਵਾਲੇ ਦੀ ਸੁਣੀ ਤਾ ਇਸਦੀ ਵੀ ਸੁਣੋ
ਰਾਈਟ
ਵਾਹ y ਲੱਖੇ ਸਿਰਾ ਈ ਕਰਾਤਾ । ਸਬਰ ਸੰਤੋਖੀ ਹੀਰਾ ਬੰਦਾ
ਲੱਖਾ ਬਹੁਤ ਵਧੀਆ ਇਨਸਾਨ ਤੇ ਵਧਿਆ ਸੋਚ ਦਾ ਮਾਲਕ ਰੱਬ ਤਰੱਕੀ ਦੇਵੇ ਵੀਰ ਨੂੰ ❤
ਜ਼ਿਦਗੀ ਜਿਉਣ ਦਾ ਨਵਾਂ ਰਾਹ ਮਿਲ ਗਿਆ ਲੱਖੇ ਵੀਰ ਦਿਆ ਗੱਲਾਂ ਸੁਣ ਕੇ ਬਹੁਤ ਵੱਡਾ ਦਿਲ ਆ ਵੀਰ ਦਾ ਜਿਉਂਦਾ ਰੇਹ ਵੀਰ 🤲🤲
ਲੱਖਾ ਆਪਣਾਂ ਭਰਾ ਆ ਹੀਰਾ ਬੰਦਾ ਆ ਮੈ ਪੰਜਾਬ ਵੀ ਖੇਡੀ ਆ ਕਬੱਡੀ ਅੱਜ ਤੱਕ ਕਬੱਡੀ ਵਿੱਚ ਲੱਖੇ ਵਰਗਾ ਹੋਰ ਕੋਈ ਨੀ ਸਾਧ ਬੰਦਾਂ ਲੱਖਾ ਵਹਿਗੁਰੂ ਕਿਰਪਾ ਕਰਨ ਗੇ 🙏
Thank you 🙏🏻 bai Ji 🙏🏻
ਹੀਰਾ ਬੰਦਾ ਲੱਖਾਂ ਵੀਰ,ਉਪਰ ਤੱਕ ਜਾਵੇ ਗਾ ਵੀਰ ਤੂੰ ਰੱਬ ਤੈਨੂੰ ਤਰੱਕੀ ਬਖਸ਼ੇ
੍ਫੱਕਰ ਬੰਦਾ ਲੱਖਾਂ ਵਾਹਿਗੁਰੂ ਮੇਹਰ ਕਰੇ ਵੀਰੇ ਤੇ ਇੰਟਰਵਿਊ ਦੇਖ ਕੇ ਅਨੰਦ ਆ ਗਿਆ
ਜਿਹੜੀ ਗੱਲ ਗੋਪੀ ਫਰੰੰਦੀਪੁਰੀਆ ਵੀਰ ਬਹੁਤ ਵਾਰੇ ਬਹੁਤ ਵਧੀਆ ਗੱਲ ਕਹੀ ਰੱਬ ਹਮੇਸ਼ਾ ਖੁਸ਼ ਰੱਖੇ ਤੇ ਹੋਰ ਤਕੜਾ ਕਰ ਵੀਰਾਂ ਜੀ
ਉਏ ਰੱਬਾ ਕੋਈ ਇਨ੍ਹਾਂ ਵੀ ਭੋਲਾ ਹੋ ਸਕਦੀ ਦਿਲੋਂ ਸਲਾਮ ਵਾ ਵੀਰੇ ਬਾਬਾ Hamsha ਤੈਨੂੰ ਚੜ੍ਹਦੀਕਲਾ ਵਿੱਚ ਰੱਖੇ ❤❤
ਇਹੋ ਜਿਹੇ ਵਧੀਆ ਪਲੇਅਰਾ ਦਾ ਸਾਥ ਜਰੂਰ ਦਿਉ 👍🏻
ਲੱਖੇ ਵੀਰ ਵਾਹਿਗੁਰੂ ਜੀ ਤੇ ਭਰੋਸਾ ਰੱਖ ਕਬੱਡੀ ਨੂੰ ਪਿਆਰ ਕਰਨ ਵਾਲੇ ਵੀਰ ਬਹੁਤ ਹੈ ਵਾਹਿਗੁਰੂ ਜੀ ਮੇਹਰ ਕਰੇਗਾ ਵਾਹਿਗੁਰੂ ਜੀ ਜਰੂਰ ਸੁਣੇਗਾ
ਲੱਖਾ ਵੀਰ ਬਹੁਤ ਵਧੀਆ ਇਨਸਾਨ ਲੱਗਾ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ
Sira ਝੋਟਿਆ ਦਬੀ trਨਾ trਕਿਸੇ trਕੋਲੋ lakhe bai
ਵੀਰ ਨੂੰ ਪਹਿਲੀ ਵਾਰ ਬਹਰੀਨ ਕਬੱਡੀ ਤੇ ਵੇਖਿਆ ਵਹੁਤ ਹੀ ਵਧੀਆ ਬੰਦਾ 22
ਬਹੁਤ emotional ਪਲੇਅਰ ਆ ਬਾਈ ਵਾਰੇ ਸੋਚਣਾ ਚਾਹੀਦਾ ਕਬੱਡੀ ਪ੍ਰਮੋਟਰਾ ਨੂੰ
ਬਾਈ ਚੜ੍ਹਦੀਕਲਾ ਰੱਖੇ ਵਾਹਿਗੁਰੂ ❤❤❤
ਐਨ ਆਰ ਆਈ ਵੀਰਾ ਨੂੰ ਬੇਨਤੀ ਆ ਜਰੂਰ ਮਦਦ ਕਰੋ
Karta Kam veer ji ਬਹਿਰੀਨ ਵਾਲੇਆ ਨੇ
ਲੱਖੇ ਬਾਈ ਜੀ Love you bai g ਆਪਾ ਤੇਰੇ ਫੈਨ ਆ ਬਾਈ ਜੀ
ਲੱਖਾ ਵੀਰ ਬਹੁਤ ਹੀ ਵਧੀਆਂ ਖਿਡਾਰੀ ਬਹੁਤ ਵਧੀਆਂ ਇਨਸਾਨ ਵੀ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ
ਦਿਲ ਜਿਤ ਲਿਆ ਬਈ 😢❤❤
❤❤❤❤
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਮੇਹਰ ਕਰਨ ਭਰਾ ਦੀ ਸੋਚ ਬਹੁਤ ਚੰਗੀ ਹੈ ਵਿਚਾਰ ਬਹੁਤ ਵਧੀਆ ਹਨ ਨਿਮਰਤਾ ਬਹੁਤ ਹੈ ਪਰ ਬਾਈ ਦਿਲੋ ਮਿਹਨਤ ਕਰਦਾ ਰਹੀ ਦਿਨ ਦੂਰ ਨਹੀਂ ਤਰੱਕੀ ਜਰੂਰ ਮਿਲੁ
ਦਰਵੇਸ਼ ਬੰਦਾ ਯਰ ਇਹ । ਜਿਉਂਦਾ ਵੱਸਦਾ ਰਹਿ
ਵਾਹਿਗੂਰੂ ਜੀ ਮਹਿਰ ਭਰਿਆ ਹੱਥ ਰੱਖ ਓਇਸ ਵੀਰ ਦੇ ਪ੍ਰਵਾਰ ਤੇ ਵਾਹਿਗੂਰੂ ਤਰਕੀਆ ਬਖਸ਼ੇ 🙏🙏🙏
ਗੋਪੀ ਉਸਤਾਦ ਜੀ ਨੇ ਸਾਡੇ ਮਾਝੇ ਦੇ ਬਹੁਤ ਨਵੇ ਮੁੰਡਿਆ ਨੂੰ ਮੌਕਾ ਦਿੱਤਾ ਤੇ ਦੇ ਰਹੇਆ ਵਾਹਿਗੂਰੂ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ 🙏🙏
Koi mauka nhi dita bro eh vehm loka da
ਵਾਹਿਗੁਰੂ ਮੇਹਰ ਕਰੇ ਲੱਗੇ ਵੀਰ ਤੇ ਬਹੁਤ ਵਧੀਆ ਬੰਦਾ
ਵੀਰੇ ਪ੍ਰਮੋਟਰ ਵੀ ਰੱਜੇ ਨੂੰ ਰਜੋਦੇ ਆ ਗਰੀਬ ਪਲੇਅਰ ਦੀ ਕੋਈ ਬਾਹ ਨਹੀਂ ਫੜਦਾ ਵੀਰੇ ਮੈ ਖ਼ੁਦ ਵੀ ਕਬੱਡੀ ਪਲੇਅਰ ਆ ਮੇਰੇ ਨਾਲ ਮੇਰੇ ਨਾਲ ਦੇ ਪਲੇਅਰਾ ਨੇ ਬਹੁਤ ਜਾਂਦਾ ਮਾੜਾ ਕੀਤਾ ਮੇਰਾ ਨਾਮ ਹੈਪੀ ਭਲਵਾਨ ਕੱਦ ਗਿੱਲ ਜ਼ਿਲਾ ਤਰਨ ਤਾਰਨ 🙏
ਲੱਖੇ ਵੀਰ ਬਹੁਤ ਵਧੀਆ ਵਿਚਾਰ ਦਿਤੇ ❤❤❤❤❤🎉🎉🎉🎉
Shakoor wale paipa ne kaiha tu Jo ve keha such keha❤❤
ਬਹੁਤ ਵਧੀਆ ਸੁਭਾਅ ਵੀਰ ਦਾ
ਕਮਾਲ ਦੀਆਂ ਗੱਲਾਂ ਬਾਈ ਦੀਆਂ ਬਹੁਤ ਵਧੀਆ
Lakhe bhai ji interview sun k rona aa gaiya😢😢😢😢
ਬਹੁਤ ਵਧੀਆ ਵੀਰ
Yr y interview bahut sunian ne par y tarian gallan sun k sachi umeed mildi aa y love you
ਲਖੇ ਵੀਰ ਰੱਬ ਤੈਨੂੰ ਚੜਦੀ ਕੱਲਾਂ ਵਿੱਚ ਰੱਖੇ, ❤❤
ਵਧੀਆ ਤੇ ਸਿੱਧੀਆਂ ਗੱਲਾਂ ਵੀਰ ਦੀਆ❤
God Bless You ਮੀਡੀਆ Team God Bless You ਲੱਖੇ ਵੀਰ
Waheguru din badlu ga bai wmk
ਲੱਖੇ ਬਾਈ ਤੈਨੂੰ ਪਰਮਾਤਮਾ ਸਦਾ ਖੁਸ਼ ਰੱਖੇ
ਵਾਹਿਗੁਰੂ ਜੀ ਮੇਹਰ ਕਰੇ ਕਰੇ Brother ਤੇ ❤😢
ਐਨ ਆਰ ਆਈ ਵੀਰ ਨੂੰ ਬੇਨਤੀ ਆ ਜ਼ਰੂਰ ਮਦਦ ਕਰੋ ਬੀਜਾਂ ਜ਼ਰੂਰ ਲੱਗਣਾ ਚਾਹੀਦਾ ਹੈ ਕੋਈ ਗੱਲ ਨਹੀਂ ਵੀਰ ਰੱਬ ਤੋਂ ਭਰੋਸਾ ਰੱਖ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ ❤
ਬਾਈ ਲੱਖਾ ਬਹੁਤ ਵਧੀਆ ਇਨਸਾਨ ਆ❤
ਵੀਰ ਕੋਈ ਗੱਲ ਨਹੀਂ ਵਹਿਗੁਰੂ ਜੀ ਮੇਹਰ ਕਰਨ ਗੇ ਇੰਦਾ ਹੀ ਵੀਰ ਕਬੱਡੀ ਖੇਡੀ ਜਾ ਹੋਲੀ ਹੋਲੀ ਆਪੇ ਹੀ ਵੀਰ ਤੇਰੇ ਦਿੰਨ ਬਦਲ ਜਾਂਣ ਗੇ ਬਾਕੀ ਵਹਿਗੁਰੂ ਜੀ ਤੇ ਭਰੋਸਾ ਰੱਖ ਉਸ ਦੇ ਘਰ ਵਿੱਚ ਕੋਈ ਘਾਟਾ ਨਹੀਂ
ਤੇਰੀ ਤਾਂ ਸਟੋਰੀ ਯਰ ਸੀਨਾ ਪਾੜ ਦਿੰਦੀ ਆ ਜੀ ਕਰਦਾ ਤੇਰੀਆਂ ਗੱਲਾਂ ਸੁਣੀ ਜਾਈਏ ਪਰ ਦੁਖ ਤੇਰੀ ਕਿਸਮਤ ਵਲ ਦੇਖ ਕੇ ਆਉਦਾ😢😢😢😢
Gopi veere tenu rab ne boot agge leke jana veere tadi soch bot vadi vere rab tnu tere parivar nu khush rake 🙏🏻
ਕੋਈ ਗੱਲ ਨੀ ਲੱਖੇ ਵੀਰੇ ਪਰਮਾਤਮਾ ਤੈਨੂੰ ਸੱਭ ਕੁਝ ਦਿਉ ਅਸੀਂ ਵੀ ਅਰਦਾਸ ਕਰਦੇ ਆਂ ਰੱਬ ਤੈਨੂੰ ਮੇਰੇ ਹਿੱਸੇ ਦੀਆਂ ਖੁਸ਼ੀਆਂ ਦੇਵੇ ❤
😘🥰
Waheguru ji waheguru ji love u kabaddi veer rabb tanu maher khere
ਲੱਖਾ ਵੀਰ ਲਵ ਯੂ ❤
ਐਡਾ ਭੋਲਾ ਬੰਦਾ ਵਾਹਿਗੁਰੂ ਜੀ ਮਿਹਰ ਕਰਿਓ ਵੀਰ ਤੇ
ਵਾਹਿਗੁਰੂ ਜੀ ❤
ਬਾਈ ਜਿਸਦੀ ਦਾਨੇ ਆਲ ਕੱਬਡੀ ਖੇਡਿਆ ਮਣਕਾ ਟੁੱਟਿਆਂ ਸੀ ਸ਼ਾਇਦ ਉਹ ਮਹਿਤਪੁਰ ਦਾ ਰਹਿਣ ਵਾਲਾ ਮੁੰਡਾ ਢਾਹਿਆ ਸੀ ਦੋਵੇਂ ਭਰਾ ਕਬੱਡੀ ਖੇਡੇ ਹੁੰਦੇ ਸੀ ਬਹੁਤ ਵਧੀਆ ਸੀ
ਬਹੁਤ ਵਧੀਆ ਬਾਈ ਜੀ 🙏🙏🙏
ਲੱਖਾ ਕੋਟ ਕਰੋੜ ਲੱਖਾ ਚੀਮਾ sime tato aa God bills you
ਬੜਾ ਨਿਗਾ ਬੰਦਾ ਯਾਰ ਰੱਬ ਮੇਹਰ ਕਰੇ❤
ਪਾਲੇ ਵਰਗਾ ਲਗਦਾ ਲੱਖਾ ਵੀਰ 🙏🙏🙏
Lakhe veere khed ta nai dekhi bhai par teriya gallan sun man ja dukhi ho gya......love you lakhe Bhai
Heera banda a Dil vich bahut dadar rakhi firda a waheguru chardi Kalla rakhe veer noo
Bhot knt insaan a yrr sachi me milyia jini var v hass ka gal lag ka milyia ❤
Waheguru chardiklah ch rakha ty dream pura kra vadda veer u di 🙏🙏
22 boht khush dil insan aa waheguru ji mehar kriyo veer te videsh da tour lvado veer da
Wmk 🙏🏻 Lakha bai te ❤
Lakha bhai Dil se sport ❤
waheguru mehar kre pra teh❤️
ਰੱਜੇ ਨੂੰ ਰਜਾਈ ਜਾਦੇ ਆ ਕਿੱਡੀ ਕੁ ਗੱਲ ਆ ਲੱਖੇ ਵੀਰ ਦਾ ਬਾਹਰਲਾ ਵੀਜਾ ਲਵਾਂ ਦੇਣ। ਜੇ ਪਰਮੋਟਰ ਚਾਹੁਣ ਤਾਂ ਕੁੱਤਿਆਂ ਦਾ ਵੀ ਵੀਜਾ ਲਵਾ ਦੇਣ। ਪਰ ਪਤਾ ਨਹੀਂ ਕਿਉਂ ਲੱਖੇ ਵਰਗੇ ਖਿਡਾਰੀਆਂ ਵੱਲ ਧਿਆਨ ਨਹੀਂ ਦਿੰਦੇ
Too tan Lakhe yaar aakhan cho pani kadh ta.
Veer gla dilo krda te bhut dungia krda Veer di mehnat da mul pawe
Sara palyar a lakha veer
Love you bro bahot badiya lga rabb tuhade te meher rakhan
ਆਪਾ ਸਾਰੇ ਹੀ ਕੁਮੈਟ ਕਰ ਰਹੇ ਹਾ ਕੀ ਸਾਰੇ ਮੱਦਦ ਕਰੋ ।ਹਰ ਕੋਲ ਅੱਜ ਕੱਲ ਗੂਗਲ ਪੇ ਚੱਲਦਾ ਐ ।ਜੇ ਦਿਲੋ ਮੱਦਦ ਕਰਨੀ ਹੈ ।ਤਾ ਲੱਖੇ ਵੀਰ ਦੀ ਆਪਾ ਜੋ ਵੀਡਿਉ ਦੇਖਦੇ ਹਾ ।ਸਾਰੇ ਜਾਣੇ 100.50 ਗੂਗਲ ਪੇ ਕਰ ਸਕਦੇ ਹਾ ।ਆਪਾ ਨੂੰ 100.50 ਨਾਲ ਫਰਕ ਨਹੀ ਪੈਣਾ ।ਪਰ ਲੱਖੇ ਦੀ ਮੱਦਦ ਹੋ ਜਾਊਗੀ । ਜੇ 500 ਬੰਦੇ ਨੇ ਵੀ100 ਦਿੱਤਾ ਤਾ ਪੰਜਾਹ ਹਜਾਰ ਦੀ ਮੱਦਦ ਹੋ ਜਾਣੀ ਐ ।ਐਵੈ ਕੁਮੈਟ ਲਿਖਣ ਦਾ ਕੋਈ ਫਾਇਦਾ ਨਹੀ ।ਮੈ ਸੁਰੂਆਤ ਕਰਦਾ ਦੋ ਸੋ ਤੋ ਲੱਖੇ ਦੀ ।ਲੱਖੇ ਬਾਈ ਆਪਣਾ ਗੂਗਲ ਪੇ ਨੰਬਰ ਭੇਜ ਕੁਮੈਟਾ ਵਿੱਚ ।ਸਾਰੇ ਜਾਣੇ ਕਰੋ ਅਤੇ ਸਕਰੀਨ ਸੋਟ ਭੇਜੋ ।ਮੈ ਬਲਜੀਤ ਸਿੰਘ ਚਿੜੀਆ ਟਹਿਣਾ
Siraa bnda lakha bai
So Nice Lakha Bhaji Salute 🙏👍
Veer hera banda
ਵਹਿਗੁਰੂ ਭਲਾ ਕਰੇ
A hunda plear sira bai Dil khush hogea bai rab tenu bhut bhut traki deve bai ji
Bhut changi soch da malak aa lakha down to earth jyonda bsda reh bai lub u❤
Vdda bhra apni jind jaan ❤
Lakha bro lbu yarra waheguru tnu tariyke bakwase ❤
ਵਾਹਿਗੁਰੂ 🎉🙏
lakha sira bnda ❤
Baba pali kre,,sabar bahut aw bahi yr ,,salute aw pra😢😢
Best interview....lakha veer God bless you
ਹੀਰਾ ਬੰਦਾ ਵੀਰ ਲੱਖਾ
Sirra banda bhai....waheguru ji tuhde naal a
Lakha 22 me tera fan ha haryana to love you bro❤
🙏🏻🙏🏻
Good bai yr apka inter bieo sabsa asha ha g good job kabbadi ka leya
Waheguru ji Mehar Karo veer ty
Very good veer ji 💐🌹
Waheguru
Waheguru ji Mehar karn🙏🙏🙏🙏🙏❤️❤️❤️💫
Lakhe bhai love you nice subha
Bht vadiya player
ਰੱਬ ਤੁਹਾਡੇ ਤੇ ਮੇਹਰ ਕਰੁ ਵੀਰ ਜਰੂਰ ❤❤
Lakhe 22 boht vadiya lgiya tuhadi interview dekh k baki waheguru ji mehar krn tuhade te 🙏🙏
ਭੋਲਾ ਬੰਦਾ ਯਰ ਮਿਹਨਤ ਚ ਵੀ ਕੋਈ ਸ਼ੱਕ ਨੀ ਪਰ ਪਤਾ ਨੀ ਰਬ ਨੂੰ ਕੀ ਮਨਜ਼ੂਰ ਆ
Feeling every word ………..numb😔😔😔😔Eyes speaking everything thing …..stay bless🙏🙏❤️❤️
ਲੱਖਾ ਕੋਟ ਕਰੋੜ ਵੀਰ ਦਾ ਮੋ ਨੰ. 7901829724 ਆ ਵੀਰ ਦੇ ਘਰ ਦੇ ਤਰਸਯੋਗ ਹਾਲਾਤ ਆ । ਸਾਰੇ ਵੀਰਾਂ ਨੂੰ ਬੇਨਤੀ ਆ ਭਰਾ ਦੀ ਮਦਦ ਜਰੂਰ ਕਰੋ
ਲਵ ਯੂ ਆ ਲੱਖੇ ਵੀਰ ❤ ਵੀਰ ਤੇਰੇ ਵਰਗਾ ਕੱਬਡੀ ਪਲੇਅਰ ਅੱਜ ਤੱਕ ਨਹੀਂ ਦੇਖਿਆ।। ਪਰਮਾਤਮਾ ਹਰ ਮੁਰਾਦ ਪੂਰੀ ਕਰਨ ❤
ਪਹਿਲੀ ਵਾਰ ਵੇਖਿਆ ਬਾਈ ਲੱਖੇ ਨੂੰ ਬਹੁਤ ਵਧੀਆ ਬਾਈ ਲੱਖੇ ਦਾ ਸੁਭਾਅ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਹਰ ਗਰਾਂਉਡ ਵਿੱਚ ਲੱਖਾਂ ਲੱਖਾਂ ਹੋਉਗੀ
ਰੱਬ ਪਲੇਅਰ ਵੀ ਗਰੀਬ ਘਰਾਂ ਵਿੱਚ ਪੈਦਾ ਕਰਦਾ ਲੱਖੇ ਦੀ ਮਜਬੂਰੀ ਗਰੀਬੀ ਆ ਇਨਸਾਨ ਬਹੁਤ ਵਧੀਆ ਲੱਖਾ ❤
ਵਾਹਿਗੁਰੂ ਭਰਾ ਨੂੰ ਹਮੇਸਾ ਖੁੱਸ ਰੱਖੇ ਖੁੱਸ ਦਿਲ ਬੰਦਾ ਯਾਰ ♥️
ਵੀਰ ਦਾ ਬਾਹਰ ਦਾ ਗੇੜਾ ਲਵਾਉ ਕੋਈ ਪਰਮੋਟਰ ਜੇ ਪਕਿਸਤਾਨ ਦੇ ਸੱਪਾ ਵਾਲੇ ਦੀ ਸੁਣੀ ਤਾ ਇਸਦੀ ਵੀ ਸੁਣੋ
ਰਾਈਟ
ਵਾਹ y ਲੱਖੇ ਸਿਰਾ ਈ ਕਰਾਤਾ । ਸਬਰ ਸੰਤੋਖੀ ਹੀਰਾ ਬੰਦਾ
ਲੱਖਾ ਬਹੁਤ ਵਧੀਆ ਇਨਸਾਨ ਤੇ ਵਧਿਆ ਸੋਚ ਦਾ ਮਾਲਕ ਰੱਬ ਤਰੱਕੀ ਦੇਵੇ ਵੀਰ ਨੂੰ ❤
ਜ਼ਿਦਗੀ ਜਿਉਣ ਦਾ ਨਵਾਂ ਰਾਹ ਮਿਲ ਗਿਆ ਲੱਖੇ ਵੀਰ ਦਿਆ ਗੱਲਾਂ ਸੁਣ ਕੇ ਬਹੁਤ ਵੱਡਾ ਦਿਲ ਆ ਵੀਰ ਦਾ ਜਿਉਂਦਾ ਰੇਹ ਵੀਰ 🤲🤲
ਲੱਖਾ ਆਪਣਾਂ ਭਰਾ ਆ ਹੀਰਾ ਬੰਦਾ ਆ ਮੈ ਪੰਜਾਬ ਵੀ ਖੇਡੀ ਆ ਕਬੱਡੀ ਅੱਜ ਤੱਕ ਕਬੱਡੀ ਵਿੱਚ ਲੱਖੇ ਵਰਗਾ ਹੋਰ ਕੋਈ ਨੀ ਸਾਧ ਬੰਦਾਂ ਲੱਖਾ ਵਹਿਗੁਰੂ ਕਿਰਪਾ ਕਰਨ ਗੇ 🙏
Thank you 🙏🏻 bai Ji 🙏🏻
ਹੀਰਾ ਬੰਦਾ ਲੱਖਾਂ ਵੀਰ,ਉਪਰ ਤੱਕ ਜਾਵੇ ਗਾ ਵੀਰ ਤੂੰ ਰੱਬ ਤੈਨੂੰ ਤਰੱਕੀ ਬਖਸ਼ੇ
੍ਫੱਕਰ ਬੰਦਾ ਲੱਖਾਂ ਵਾਹਿਗੁਰੂ ਮੇਹਰ ਕਰੇ ਵੀਰੇ ਤੇ ਇੰਟਰਵਿਊ ਦੇਖ ਕੇ ਅਨੰਦ ਆ ਗਿਆ
ਜਿਹੜੀ ਗੱਲ ਗੋਪੀ ਫਰੰੰਦੀਪੁਰੀਆ ਵੀਰ ਬਹੁਤ ਵਾਰੇ ਬਹੁਤ ਵਧੀਆ ਗੱਲ ਕਹੀ ਰੱਬ ਹਮੇਸ਼ਾ ਖੁਸ਼ ਰੱਖੇ ਤੇ ਹੋਰ ਤਕੜਾ ਕਰ ਵੀਰਾਂ ਜੀ
ਉਏ ਰੱਬਾ ਕੋਈ ਇਨ੍ਹਾਂ ਵੀ ਭੋਲਾ ਹੋ ਸਕਦੀ ਦਿਲੋਂ ਸਲਾਮ ਵਾ ਵੀਰੇ ਬਾਬਾ Hamsha ਤੈਨੂੰ ਚੜ੍ਹਦੀਕਲਾ ਵਿੱਚ ਰੱਖੇ ❤❤
ਇਹੋ ਜਿਹੇ ਵਧੀਆ ਪਲੇਅਰਾ ਦਾ ਸਾਥ ਜਰੂਰ ਦਿਉ 👍🏻
ਲੱਖੇ ਵੀਰ ਵਾਹਿਗੁਰੂ ਜੀ ਤੇ ਭਰੋਸਾ ਰੱਖ ਕਬੱਡੀ ਨੂੰ ਪਿਆਰ ਕਰਨ ਵਾਲੇ ਵੀਰ ਬਹੁਤ ਹੈ ਵਾਹਿਗੁਰੂ ਜੀ ਮੇਹਰ ਕਰੇਗਾ ਵਾਹਿਗੁਰੂ ਜੀ ਜਰੂਰ ਸੁਣੇਗਾ
ਲੱਖਾ ਵੀਰ ਬਹੁਤ ਵਧੀਆ ਇਨਸਾਨ ਲੱਗਾ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ
Sira ਝੋਟਿਆ ਦਬੀ trਨਾ trਕਿਸੇ trਕੋਲੋ lakhe bai
ਵੀਰ ਨੂੰ ਪਹਿਲੀ ਵਾਰ ਬਹਰੀਨ ਕਬੱਡੀ ਤੇ ਵੇਖਿਆ ਵਹੁਤ ਹੀ ਵਧੀਆ ਬੰਦਾ 22
ਬਹੁਤ emotional ਪਲੇਅਰ ਆ ਬਾਈ ਵਾਰੇ ਸੋਚਣਾ ਚਾਹੀਦਾ ਕਬੱਡੀ ਪ੍ਰਮੋਟਰਾ ਨੂੰ
ਬਾਈ ਚੜ੍ਹਦੀਕਲਾ ਰੱਖੇ ਵਾਹਿਗੁਰੂ ❤❤❤
ਐਨ ਆਰ ਆਈ ਵੀਰਾ ਨੂੰ ਬੇਨਤੀ ਆ ਜਰੂਰ ਮਦਦ ਕਰੋ
Karta Kam veer ji ਬਹਿਰੀਨ ਵਾਲੇਆ ਨੇ
ਲੱਖੇ ਬਾਈ ਜੀ Love you bai g ਆਪਾ ਤੇਰੇ ਫੈਨ ਆ ਬਾਈ ਜੀ
ਲੱਖਾ ਵੀਰ ਬਹੁਤ ਹੀ ਵਧੀਆਂ ਖਿਡਾਰੀ ਬਹੁਤ ਵਧੀਆਂ ਇਨਸਾਨ ਵੀ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ
ਦਿਲ ਜਿਤ ਲਿਆ ਬਈ 😢❤❤
❤❤❤❤
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਮੇਹਰ ਕਰਨ ਭਰਾ ਦੀ ਸੋਚ ਬਹੁਤ ਚੰਗੀ ਹੈ ਵਿਚਾਰ ਬਹੁਤ ਵਧੀਆ ਹਨ ਨਿਮਰਤਾ ਬਹੁਤ ਹੈ ਪਰ ਬਾਈ ਦਿਲੋ ਮਿਹਨਤ ਕਰਦਾ ਰਹੀ ਦਿਨ ਦੂਰ ਨਹੀਂ ਤਰੱਕੀ ਜਰੂਰ ਮਿਲੁ
ਦਰਵੇਸ਼ ਬੰਦਾ ਯਰ ਇਹ । ਜਿਉਂਦਾ ਵੱਸਦਾ ਰਹਿ
ਵਾਹਿਗੂਰੂ ਜੀ ਮਹਿਰ ਭਰਿਆ ਹੱਥ ਰੱਖ ਓ
ਇਸ ਵੀਰ ਦੇ ਪ੍ਰਵਾਰ ਤੇ
ਵਾਹਿਗੂਰੂ ਤਰਕੀਆ ਬਖਸ਼ੇ 🙏🙏🙏
ਗੋਪੀ ਉਸਤਾਦ ਜੀ ਨੇ ਸਾਡੇ ਮਾਝੇ ਦੇ ਬਹੁਤ ਨਵੇ ਮੁੰਡਿਆ ਨੂੰ ਮੌਕਾ ਦਿੱਤਾ ਤੇ ਦੇ ਰਹੇਆ ਵਾਹਿਗੂਰੂ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ 🙏🙏
Koi mauka nhi dita bro eh vehm loka da
ਵਾਹਿਗੁਰੂ ਮੇਹਰ ਕਰੇ ਲੱਗੇ ਵੀਰ ਤੇ ਬਹੁਤ ਵਧੀਆ ਬੰਦਾ
ਵੀਰੇ ਪ੍ਰਮੋਟਰ ਵੀ ਰੱਜੇ ਨੂੰ ਰਜੋਦੇ ਆ ਗਰੀਬ ਪਲੇਅਰ ਦੀ ਕੋਈ ਬਾਹ ਨਹੀਂ ਫੜਦਾ ਵੀਰੇ ਮੈ ਖ਼ੁਦ ਵੀ ਕਬੱਡੀ ਪਲੇਅਰ ਆ ਮੇਰੇ ਨਾਲ ਮੇਰੇ ਨਾਲ ਦੇ ਪਲੇਅਰਾ ਨੇ ਬਹੁਤ ਜਾਂਦਾ ਮਾੜਾ ਕੀਤਾ ਮੇਰਾ ਨਾਮ ਹੈਪੀ ਭਲਵਾਨ ਕੱਦ ਗਿੱਲ ਜ਼ਿਲਾ ਤਰਨ ਤਾਰਨ 🙏
ਲੱਖੇ ਵੀਰ ਬਹੁਤ ਵਧੀਆ ਵਿਚਾਰ ਦਿਤੇ ❤❤❤❤❤🎉🎉🎉🎉
Shakoor wale paipa ne kaiha tu Jo ve keha such keha❤❤
ਬਹੁਤ ਵਧੀਆ ਸੁਭਾਅ ਵੀਰ ਦਾ
ਕਮਾਲ ਦੀਆਂ ਗੱਲਾਂ ਬਾਈ ਦੀਆਂ ਬਹੁਤ ਵਧੀਆ
Lakhe bhai ji interview sun k rona aa gaiya😢😢😢😢
ਬਹੁਤ ਵਧੀਆ ਵੀਰ
Yr y interview bahut sunian ne par y tarian gallan sun k sachi umeed mildi aa y love you
ਲਖੇ ਵੀਰ ਰੱਬ ਤੈਨੂੰ ਚੜਦੀ ਕੱਲਾਂ ਵਿੱਚ ਰੱਖੇ, ❤❤
ਵਧੀਆ ਤੇ ਸਿੱਧੀਆਂ ਗੱਲਾਂ ਵੀਰ ਦੀਆ❤
God Bless You ਮੀਡੀਆ Team
God Bless You ਲੱਖੇ ਵੀਰ
Waheguru din badlu ga bai wmk
ਲੱਖੇ ਬਾਈ ਤੈਨੂੰ ਪਰਮਾਤਮਾ ਸਦਾ ਖੁਸ਼ ਰੱਖੇ
ਵਾਹਿਗੁਰੂ ਜੀ ਮੇਹਰ ਕਰੇ ਕਰੇ Brother ਤੇ ❤😢
ਐਨ ਆਰ ਆਈ ਵੀਰ ਨੂੰ ਬੇਨਤੀ ਆ ਜ਼ਰੂਰ ਮਦਦ ਕਰੋ ਬੀਜਾਂ ਜ਼ਰੂਰ ਲੱਗਣਾ ਚਾਹੀਦਾ ਹੈ ਕੋਈ ਗੱਲ ਨਹੀਂ ਵੀਰ ਰੱਬ ਤੋਂ ਭਰੋਸਾ ਰੱਖ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ ❤
ਬਾਈ ਲੱਖਾ ਬਹੁਤ ਵਧੀਆ ਇਨਸਾਨ ਆ❤
ਵੀਰ ਕੋਈ ਗੱਲ ਨਹੀਂ ਵਹਿਗੁਰੂ ਜੀ ਮੇਹਰ ਕਰਨ ਗੇ ਇੰਦਾ ਹੀ ਵੀਰ ਕਬੱਡੀ ਖੇਡੀ ਜਾ ਹੋਲੀ ਹੋਲੀ ਆਪੇ ਹੀ ਵੀਰ ਤੇਰੇ ਦਿੰਨ ਬਦਲ ਜਾਂਣ ਗੇ ਬਾਕੀ ਵਹਿਗੁਰੂ ਜੀ ਤੇ ਭਰੋਸਾ ਰੱਖ ਉਸ ਦੇ ਘਰ ਵਿੱਚ ਕੋਈ ਘਾਟਾ ਨਹੀਂ
ਤੇਰੀ ਤਾਂ ਸਟੋਰੀ ਯਰ ਸੀਨਾ ਪਾੜ ਦਿੰਦੀ ਆ ਜੀ ਕਰਦਾ ਤੇਰੀਆਂ ਗੱਲਾਂ ਸੁਣੀ ਜਾਈਏ ਪਰ ਦੁਖ ਤੇਰੀ ਕਿਸਮਤ ਵਲ ਦੇਖ ਕੇ ਆਉਦਾ😢😢😢😢
Gopi veere tenu rab ne boot agge leke jana veere tadi soch bot vadi vere rab tnu tere parivar nu khush rake 🙏🏻
ਕੋਈ ਗੱਲ ਨੀ ਲੱਖੇ ਵੀਰੇ ਪਰਮਾਤਮਾ ਤੈਨੂੰ ਸੱਭ ਕੁਝ ਦਿਉ ਅਸੀਂ ਵੀ ਅਰਦਾਸ ਕਰਦੇ ਆਂ ਰੱਬ ਤੈਨੂੰ ਮੇਰੇ ਹਿੱਸੇ ਦੀਆਂ ਖੁਸ਼ੀਆਂ ਦੇਵੇ ❤
😘🥰
Waheguru ji waheguru ji love u kabaddi veer rabb tanu maher khere
ਲੱਖਾ ਵੀਰ ਲਵ ਯੂ ❤
ਐਡਾ ਭੋਲਾ ਬੰਦਾ ਵਾਹਿਗੁਰੂ ਜੀ ਮਿਹਰ ਕਰਿਓ ਵੀਰ ਤੇ
ਵਾਹਿਗੁਰੂ ਜੀ ❤
ਬਾਈ ਜਿਸਦੀ ਦਾਨੇ ਆਲ ਕੱਬਡੀ ਖੇਡਿਆ ਮਣਕਾ ਟੁੱਟਿਆਂ ਸੀ ਸ਼ਾਇਦ ਉਹ ਮਹਿਤਪੁਰ ਦਾ ਰਹਿਣ ਵਾਲਾ ਮੁੰਡਾ ਢਾਹਿਆ ਸੀ ਦੋਵੇਂ ਭਰਾ ਕਬੱਡੀ ਖੇਡੇ ਹੁੰਦੇ ਸੀ ਬਹੁਤ ਵਧੀਆ ਸੀ
ਬਹੁਤ ਵਧੀਆ ਬਾਈ ਜੀ 🙏🙏🙏
ਲੱਖਾ ਕੋਟ ਕਰੋੜ ਲੱਖਾ ਚੀਮਾ sime tato aa God bills you
ਬੜਾ ਨਿਗਾ ਬੰਦਾ ਯਾਰ ਰੱਬ ਮੇਹਰ ਕਰੇ❤
ਪਾਲੇ ਵਰਗਾ ਲਗਦਾ ਲੱਖਾ ਵੀਰ 🙏🙏🙏
Lakhe veere khed ta nai dekhi bhai par teriya gallan sun man ja dukhi ho gya......love you lakhe Bhai
Heera banda a Dil vich bahut dadar rakhi firda a waheguru chardi Kalla rakhe veer noo
Bhot knt insaan a yrr sachi me milyia jini var v hass ka gal lag ka milyia ❤
Waheguru chardiklah ch rakha ty dream pura kra vadda veer u di 🙏🙏
22 boht khush dil insan aa waheguru ji mehar kriyo veer te videsh da tour lvado veer da
Wmk 🙏🏻 Lakha bai te ❤
Lakha bhai Dil se sport ❤
waheguru mehar kre pra teh❤️
ਰੱਜੇ ਨੂੰ ਰਜਾਈ ਜਾਦੇ ਆ ਕਿੱਡੀ ਕੁ ਗੱਲ ਆ ਲੱਖੇ ਵੀਰ ਦਾ ਬਾਹਰਲਾ ਵੀਜਾ ਲਵਾਂ ਦੇਣ। ਜੇ ਪਰਮੋਟਰ ਚਾਹੁਣ ਤਾਂ ਕੁੱਤਿਆਂ ਦਾ ਵੀ ਵੀਜਾ ਲਵਾ ਦੇਣ। ਪਰ ਪਤਾ ਨਹੀਂ ਕਿਉਂ ਲੱਖੇ ਵਰਗੇ ਖਿਡਾਰੀਆਂ ਵੱਲ ਧਿਆਨ ਨਹੀਂ ਦਿੰਦੇ
Too tan Lakhe yaar aakhan cho pani kadh ta.
Veer gla dilo krda te bhut dungia krda
Veer di mehnat da mul pawe
Sara palyar a lakha veer
Love you bro bahot badiya lga rabb tuhade te meher rakhan
ਆਪਾ ਸਾਰੇ ਹੀ ਕੁਮੈਟ ਕਰ ਰਹੇ ਹਾ ਕੀ ਸਾਰੇ ਮੱਦਦ ਕਰੋ ।ਹਰ ਕੋਲ ਅੱਜ ਕੱਲ ਗੂਗਲ ਪੇ ਚੱਲਦਾ ਐ ।ਜੇ ਦਿਲੋ ਮੱਦਦ ਕਰਨੀ ਹੈ ।ਤਾ ਲੱਖੇ ਵੀਰ ਦੀ ਆਪਾ ਜੋ ਵੀਡਿਉ ਦੇਖਦੇ ਹਾ ।ਸਾਰੇ ਜਾਣੇ 100.50 ਗੂਗਲ ਪੇ ਕਰ ਸਕਦੇ ਹਾ ।ਆਪਾ ਨੂੰ 100.50 ਨਾਲ ਫਰਕ ਨਹੀ ਪੈਣਾ ।ਪਰ ਲੱਖੇ ਦੀ ਮੱਦਦ ਹੋ ਜਾਊਗੀ । ਜੇ 500 ਬੰਦੇ ਨੇ ਵੀ100 ਦਿੱਤਾ ਤਾ ਪੰਜਾਹ ਹਜਾਰ ਦੀ ਮੱਦਦ ਹੋ ਜਾਣੀ ਐ ।ਐਵੈ ਕੁਮੈਟ ਲਿਖਣ ਦਾ ਕੋਈ ਫਾਇਦਾ ਨਹੀ ।ਮੈ ਸੁਰੂਆਤ ਕਰਦਾ ਦੋ ਸੋ ਤੋ ਲੱਖੇ ਦੀ ।ਲੱਖੇ ਬਾਈ ਆਪਣਾ ਗੂਗਲ ਪੇ ਨੰਬਰ ਭੇਜ ਕੁਮੈਟਾ ਵਿੱਚ ।ਸਾਰੇ ਜਾਣੇ ਕਰੋ ਅਤੇ ਸਕਰੀਨ ਸੋਟ ਭੇਜੋ ।ਮੈ ਬਲਜੀਤ ਸਿੰਘ ਚਿੜੀਆ ਟਹਿਣਾ
Siraa bnda lakha bai
So Nice Lakha Bhaji Salute 🙏👍
Veer hera banda
ਵਹਿਗੁਰੂ ਭਲਾ ਕਰੇ
A hunda plear sira bai Dil khush hogea bai rab tenu bhut bhut traki deve bai ji
Bhut changi soch da malak aa lakha down to earth jyonda bsda reh bai lub u❤
Vdda bhra apni jind jaan ❤
Lakha bro lbu yarra waheguru tnu tariyke bakwase ❤
ਵਾਹਿਗੁਰੂ 🎉🙏
lakha sira bnda ❤
Baba pali kre,,sabar bahut aw bahi yr ,,salute aw pra😢😢
Best interview....lakha veer God bless you
ਹੀਰਾ ਬੰਦਾ ਵੀਰ ਲੱਖਾ
Sirra banda bhai....waheguru ji tuhde naal a
Lakha 22 me tera fan ha haryana to love you bro❤
🙏🏻🙏🏻
Good bai yr apka inter bieo sabsa asha ha g good job kabbadi ka leya
Waheguru ji Mehar Karo veer ty
Very good veer ji 💐🌹
Waheguru
Waheguru ji Mehar karn🙏🙏🙏🙏🙏❤️❤️❤️💫
Lakhe bhai love you nice subha
Bht vadiya player
ਰੱਬ ਤੁਹਾਡੇ ਤੇ ਮੇਹਰ ਕਰੁ ਵੀਰ ਜਰੂਰ ❤❤
Lakhe 22 boht vadiya lgiya tuhadi interview dekh k baki waheguru ji mehar krn tuhade te 🙏🙏
ਭੋਲਾ ਬੰਦਾ ਯਰ ਮਿਹਨਤ ਚ ਵੀ ਕੋਈ ਸ਼ੱਕ ਨੀ ਪਰ ਪਤਾ ਨੀ ਰਬ ਨੂੰ ਕੀ ਮਨਜ਼ੂਰ ਆ
Feeling every word ………..numb😔😔😔😔
Eyes speaking everything thing …..stay bless🙏🙏❤️❤️