Sidhu Moose Wala ਦੇ Dirba Show ਬਾਰੇ ਕੀਤੀਆਂ ਗੱਲਾਂ Ran Singh ਨੇ l Bittu Chak Wala l Raniya Dirba
HTML-код
- Опубликовано: 8 фев 2025
- #dailyawaz #bittuchakwala #kabaddi
Sidhu Moose Wala ਦੇ Dirba Show ਬਾਰੇ ਕੀਤੀਆਂ ਗੱਲਾਂ Ran Singh ਨੇ l Bittu Chak Wala l Raniya Dirba
Host - Bittu Chak Wala
Editor- Bhupinder Singh Dhaliwal
Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh
Guest- Ran Singh Dirba
Digital Producer- Bittu Chak Wala
Location- Punjab
Label - Daily Awaz
ਬਿਟੂ ਵੀਰ ਜੀ ਅੱਜ ਰਣ ਸਿੰਘ ਦਿੜਬਾ ਦੀਆਂ ਕਬੱਡੀ ਨੈਸ਼ਨਲ ਦੀਆਂ ਪ੍ਰਾਪਤੀਆਂ ਸੰਬੰਧੀ ਸੁਣ ਕੇ ਮਨ ਨੂੰ ਸੰਤੁਸ਼ਟੀ ਮਿਲੀ। ਰਣ ਸਿੰਘ ਕਬੱਡੀ ਸਰਕਲ ਵੀ ਖੇਡਦਾ ਰਿਹਾ। ਕਬੱਡੀ ਵਿੱਚ(ਨਸ਼ੇ)ਕਾਰਨ ਕਈ ਵਧੀਆ ਆਉਣ ਵਾਲੇ ਸਟਾਰ ਕਬੱਡੀ ਖਿਡਾਰੀ ਬਣਨ ਵਾਲੇ ਨਹੀਂ ਖੇਡਦੇ।
ਬਿੱਟੂ ਚੱਕ ਵਾਲਾ ਦੀ ਹਰ ਵੀਡੀਓ ਦੇਖਣ ਯੋਗ ਹੁੰਦੀ ਹੈ ਦਿਲੋਂ ਸਲਾਮ ❤
ਹੀਰਾ ਬੰਦਾ ਆ ਰਣ ਸਿੰਘ ਇਕ ਵਾਰ players ਨੂੰ exercise ਕਰੌਂਦੇ ਨੂੰ ਦੇਖਿਆ ਸੀ ਇੰਨੀ ਸੋਹਣੀ ਸਟੈਚਿੰਗ ਕਰਾਈ ਤੇ ਇੰਨੀ ਵਧੀਆ ਮੇਹਨਤ ਲਵਾਈ ਕੇ ਮੈ ਹੈਰਾਨ ਰਹਿ ਗਿਆ ਸੀ ਬਈ ਏਨੇ ਕਾਰੀਗਰ ਬੰਦੇ ਵੀ ਕੋਚਿੰਗ ਲਈ ਕਿਊ ਅਸੀ ਆਪ 15 ਸਾਲ ਗਰੋਂਡਾ ਚ ਰਹੇ ਹਰ ਚੀਜ ਦਾ ਲੱਗ ਭੱਗ਼ ਪਤਾ ਆ ਇਦਾ ਦੇ ਬੰਦੇ ਦੇ ਥੱਲੇ ਰਹਿ ਕੇ ਮੇਹਨਤ ਲਾਉਣ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਨਈ ਤਾਂ ਅੱਜ ਕੱਲ ਦੇਖਦੇ ਹੀ ਆ ਜਾਣਾ ਖਣਾ ਕੋਚ ਬਣਿਆ ਆ ਓਦਾ ਹੀ ਧੂਆਂ ਕੱਢੀ ਜਾਂਦੇ ਮੁੰਡਿਆ ਦਾ ਨਾ ਰਿਲੈਕਸ ਕਰਾਉਣ ਦਾ ਪਤਾ ਕਿਸੇ ਨੂੰ ਨਾ ਹੋਰ ਚੰਗਾ ਕੋਚ ਹਰ ਕੋਈ ਨਈ ਬਣ ਸਕਦਾ। ਸਲੂਟ ਆ ਰਣ ਸਿੰਘ ਨੂੰ ❤❤
ਰਣ ਸਿੰਘ ਅਤੇ ਉਸਦਾ ਸਾਰਾ ਪਰਿਵਾਰ ਰੱਬੀ ਰੂਹਾਂ ਏਂ । ਬਾਹਲਾ ਹੀ ਸ਼ਰੀਫ਼ , ਸਾਊ ਅਤੇ ਲਿਆਕਤ ਵਾਲਾ ਪਰਿਵਾਰ ਐ । ਰਣ ਸਿੰਘ ਵਿੱਚ ਹੰਕਾਰ ਨਾਂ ਦੀ ਤਾਂ ਕੋਈ ਚੀਜ ਹੀ ਹੈਣੀਂ । ਰੱਬ ਇਸ ਸਾਊ ਖਿਡਾਰੀ ਨੂੰ ਹੋਰ ਤਰੱਕੀਆਂ ਬਖਸ਼ੇ । ❤️
❤❤❤ ਬਹੁਤ ਮਾਣ ਹੈ ਸੰਗਰੂਰ ਅਤੇ ਬਰਨਾਲਾ ਦੇ ਲੋਕਾਂ ਨੂੰ ਰਣ ਸਿੰਘ ਤੇ। ਇਸ ਕਰਕੇ ਹੀ ਨੈਸ਼ਨਲ ਸਟਾਈਲ ਕਬੱਡੀ ਦੇਖਣਾ ਪਸੰਦ ਕਰਦੇ ਸੀ ਬਿੱਟੂ ਬਾਈ ❤❤
Bittu veer bhut lokk teri izzat krde nee vii sidhu mosse ale 22💪 💪 nuu tera nature ghaint lgda c
ਪਹਿਲਾਂ ਤਾਂ ਬਹੁਤ ਸਾਰਾ ਪਿਆਰ ਤੇ ਬਹੁਤ ਵਧਿਆ ਸੁਭਾਅ ਵੀਰ ਦਾ ਤੇ ਬਹੁਤ ਹੀ ਗਿਆਨਵਾਨ ਤੇ ਊਰਜਾ ਭਰ ਦੇਣ ਵਾਲੀਆਂ ਗੱਲਾਂ love you ran y
Rest in power 💪 Sidhu moose wala
ਸੁਖਬੀਰ ਸਿੰਘ ਬਾਦਲ ਵਿੱਚ ਭਾਵੇਂ ਕਈ ਖਾਮੀਆਂ ਹੋਣ ਪਰ ਕਬੱਡੀ ਨੂੰ ਇੰਟਰਨੈਸ਼ਨਲ ਤੌਰ ਤੇ ਬਹੁਤ ਪ੍ਰਸਿੱਧੀ ਦਿੱਤੀ ਹੈ ਸਾਡੇ ਸਮੇਂ ਤਾ ਇਨਾਮ ਦੇ ਤੌਰ ਤੇ ਬਨੇਣਾ ਦੇ ਕੇ ਤੌਰ ਦਿੰਦੇ ਸੀ
100 % right
Ryt🎉
100%right
ਮੈਂ ਅਕਾਲੀ ਦਲ ਦਾ ਫੁੱਲ ਵਿਰੋਧੀ ਹਾਂ ਪਰੰਤੂ ਸੁੱਖੇ ਦਾ ਇਹ ਉਪਰਾਲਾ ਬਹੁਤ ਹਿ ਸਿਫ਼ਤ ਯੋਗ ਹੈ
101✓
Sidhu moosewala miss u
ਕਬੱਡੀ ਸਿਤਾਰਿਆਂ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਛੋਟੇ ਵੀਰ।
😊
ਬਾਈ ਰਣ ਸਿੰਘ ਦਾ ਸੁਭਾਅ ਬਹੁਤ ਵਧੀਆ ਹੈ ਬਿੱਟੂ ਵੀਰ ਤੁਹਾਡਾ ਬਹੁਤ ਧੰਨਵਾਦ ਮੁਲਾਕਾਤ ਲਈ ਰੱਬ ਤੁਹਾਡੀ ਚੜ੍ਹਦੀ ਕਲਾ ਰਖੇ
Sidhu moosewala zindabad ⛳❤
ਨਸਲ ਦਾ ਜੀਵਨ ਸਾਥੀ ਮਿਲਿਆ ਵੀਰ ਨੂੰ ਰੱਬ ਨੇ ਸਭ ਕੁੱਝ ਦਿੱਤਾ ਭਰਾ ਨੂੰ ਪ੍ਰਮਾਤਮਾ ਹੋਰ ਤਰੱਕੀ ਬਖਸ਼ੇ ਸਾਰੇ ਪ੍ਰੀਵਾਰ ਨੂੰ।
Rania da nature boht kainth te banda kina down to earth haiga. Rubb tenu hor trakkiya bakhshe 🙏🙏♥️♥️✌️✌️
Bht vdia lagda menu ransingh rania me bai nu bht time to dekh da aa reha jado bai Canada khedeya c
ਬਿੱਟੂ ਵੀਰ ਬਹੁਤ ਵਧੀਆ ਉਪਰਾਲਾ ਹੈ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
Ran Singh Good ਪਲੇਅਰ
#justicforsidhumoosewala
Kina pyr a yr dono husband wife ch....baba nanak ave khush rkhe yr family nu ❤❤❤❤
ਵੱਡਾ ਮੱਲ ਕਬੱਡੀ da ♥️RAN ਸਿੰਘ RANIA ♥️ਬਾਈ ♥️🙏🏻
ਮੇਰੇ ਭਰਾ ਦਾ ਨਾਮ ਧਨ ਸਿੰਘ,ਤੇ ਮੇਰੇ ਚਾਚੇ ਦੇ ਬੇਟੇ ਦਾ ਨਾਮ ਰਣ ਸਿੰਘ,,,
ਵਾਹਿਗੁਰੂ ਜੀ ਨੇ ਦੋਵੇਂ ਈ ਆਪਣੇ ਕੋਲ਼ ਬੁਲਾ ਲਏ😢😢
Verr hun me tinu apni story dasa ty......,par oh hona ae koi nhi rook sakda
ਬਿੱਟੂ ਵੀਰ ਗੁਡ ਜੋਬ ❤❤
Bittu dugal legends player always Miss you too bai bittu dhana bhagat c kabbadi da jadugar jaffi
ਸਾਰਾ ਟੱਬਰ ਈ ਰੱਬੀ ਰੂੂਹਾਂ ਨੇ❤❤ਪਰਮਾਤਮਾ ਚੜਦੀਕਲਾ ਚ ਰਖੇ।
Siraaaaaa 22 ran singh raniya
Ransingh dirba ❤
ਸੰਗਰੂਰ ਜ਼ਿਲ੍ਹੇ ਨੇ ਵੱਡੇ ਸਟਾਰਾ ਤੇ ਮਹਾਨ ਹਸਤੀਆਂ ਨੂੰ ਜਨਮ ਦਿੱਤਾ
ਰਣ ਸਿੰਘ ਬੈਸਟ ਬਲਕ ❤❤
Good player and good person ran singh
Ransingh bai , yaar wala bhola jeha lagya, ❤❤
ਬਿੱਟੂ ਵੀਰ ਸਤਿ ਸ੍ਰੀ ਅਕਾਲ ਜੀ 🙏 ਬਹੁਤ ਵਧੀਆ ਉਪਰਾਲਾ , ਕਬੱਡੀ ਖਿਡਾਰੀਆਂ ਨਾਲ ਮੁਲਾਕਾਤਾਂ ਦਾ। ਅਤੇ ਪੁਰਾਣੇ ਕਬੱਡੀ ਖਿਡਾਰੀਆਂ ਨਾਲ ਵੀ ਮੁਲਾਕਾਤ ਕਰਿਆ ਕਰੋ।👍🙏
ਹੀਰਾ ਬੰਦਾ ਬਾਈ ❤
ਬਾਈ ਰਣੀਆ ਦਾ ਸੁਭਾਅ ਬਹੁਤ ਵਧੀਆ ਪਰਿਵਾਰ ਬਹੁਤ ਵਧੀਆ
Bhut Vadiaa subha lage veer ji daa ❤👍
Bittu veer❤ ran veer❤
ਰਣ ਸਿੰਘ ਬਾਬਾ ਚੜਦੀ ਕਲਾ ਚ ਰੱਖੇ
Ghaint banda bai ran singh ♥️🙏💪
Love u ਦਿੜ੍ਹਬਾ ਵਾਲਿਓ ਤੁਸੀ ਸਿੱਧੂ ਨੂੰ ਪਸੰਦ ਕਰਦੇ ਸੀ
ਪਰ 2 4 ਲੋਕਾਂ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ ਸੀ ਜਿਵੇਂ ਕਰਨ ਘੁਮਾਣ ਵਰਗੇ
Punjab.de.shan.rania
Diffrent soch ha ran Singh bai tuhadi kaint banda
Love from haryana bittu bhai
ਰਣ ਸਿੰਘ ❤
Salute 🫡 aa bai Di game nu #RanSinghRaniaDirba ❤️❤️❤️❤️❤️🙌🏻🙌🏻🙌🏻🙌🏻🙌🏻
ਬਹੁਤ ਵਧੀਆ ਵੀਰ
Down to earth bnda bai....ran singh
One of the best interviews 👍
Nice player run Singh
Pehli var sunya ran bhlwan nu bahyt vdya lgga❤
ਬਹੁਤ ਵਧੀਆ ਇਹ ਮੁਲਾਕਾਤ
good journey bai ran singh di❤️💪
❤❤❤ waheguru ji es family te mehar rakheo
ਪੰਜਾਬ ਦੀ ਸ਼ਾਨ ਆ ਰਣੀਆ❤❤❤
Rania sade pind baba jogi ji peer school vich pdya bhut gaint bnda❤
Ran Singh Ji ❤️ Great Man ❤
❤❤❤❤❤proud of you big brother❤❤❤❤❤
Good job bittu Veer..God bless you dear
Sat Sri akll veer ji 🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Bahut Vadiya Lagya Bai.❤❤❤
Punjab kabbadi Punjab player new youth zindabad
💎 SIDHU MOOSEWALA 💎
Ran Singh y nu baba jogi peer ralla school ch khedea dekhea bhut vadia game aa y Di god bless you y
Sira Ran singh ❤❤
Very very nice Bittu veeray
Eho j ghant te very gentleman nal mulakat kraun tha dhanvad👍👍🙏
Bittu nice job
Top player ran singh y
Bht ghaint player❤
Good bro ran singh 👍💪👏
RAN SINGH GOOD Plear
ਬਿੱਟੂ ਵੀਰੇ ਪੁਰਾਣੇ ਕਬੱਡੀ ਪਲੇਅਰ ਦੀ ਇੰਟਰਵਿਊ ਕਰਦਾ ਰਿਹਾ ਕਰ ਰਣ ਸਿੰਘ ਰਣੀਆ ਦਿੜਬਾ ਕੰਪਿਊਟਰ ਤੇ ਚਲਣ ਵਾਲੀ ਚੈਨ ਆਖਿਆ ਜਾਂਦਾ ਸੀ ਦਿੜਬੇ ਦੀ ਜਾਕ ਲੈਣ ਨੂੰ
Y da naam ta sunya c pta v c v y player aa dirba da pr aah national ch eni praaapti aa y di pta hi ni c aah interview dekhan to baad y nu bhut search kita nd y di personality kise 25 saal de young munde argi aa ,,,,,,ghaint gl baat aa y kde miln da mauka milya ta jrur milange veer nl
❤love you y
Bhut e ghaint insan a y ran singh milea 3. 4 bar y nu
ਬਿੱਟੂ ਵੀਰੇ ਬਹੁਤ ਵਧੀਆ ਇੰਟਰਵਿਊ ਕੀਤੀ ਵੀਰ ਜੀ ਇਹੋ ਜਿਹੇ ਪਲੇਅਰਾਂ ਦੀ ਜਿਆਦਾ ਇੰਟਰਵਿਊ ਕਰਿਆ ਕਰੋ ਜੋ ਮੋਟੀਵੇਟ ਦੇਣ ਧੰਨਵਾਦ ਧੰਨਵਾਦ ਧੰਨਵਾਦ
Manni Hoshiarpur Dasuya wale di VV interview kro Pro kabbadi pyar a
❤❤v nice 👍 rania vr
Bihat badiya banda yrr rania khush rehnda pura din
Bhai ji bhut vadia player j tuci
Sirra insan te pleyar aa ran Singh
Ik bar raniye bai ne keha c ke punjab di kabadi ch koi rule ni is lai asi punjab ch ni khed de... national circle nalo jyada best a
Boht vdia couple aa family nice a
Bhut vdya Ran veera ❤
Subh bhut badiya a veer the
❤❤❤❤❤❤❤ waheguru ji 🎉🎉
Good b. Y good. Ran y
Rania god gifted aa❤
ਘੈਂਟ ਗੱਲਬਾਤ
Vry good baut khoob sachi gal National style kabaddi jarur khelo
Ghaint player ran Singh ❤
Bittu paji
Dirbe da superstar Ran Singh Rania 🔥🔥
ਬਹੁਤ ਵਧੀਆ ਮੁਲਾਕਾਤ
36:05 ਤੇ ਮੂਸੇ ਵਾਲੇ ਵੀਰ ਦੀ ਗੱਲ ਹੋਈ ਆ
miss u sidhu moosewala❤️
Good 👍🏻
Babbu Maan ❤❤❤❤❤❤❤
ਬਾਈ ਵਧੀਆ ਪਲੇਅਰ ਆ ਤੇ ਵਧੀਆ ਇਨਸਾਨ ਵੀ
ਰਨ ਸਿੰਘ ਰਣੀਆਂ ਬਹੁਤ ਵਧੀਆ ਖਿਡਾਰੀ ਹੈ।(ਰਾਜ ਗਿੱਲ ਦਿੜ੍ਹਬਾ )
ਬਹੁਤ ਵਧੀਆ ਜੀ 🎉🎉
Good job bro. From Malaysia ❤