Show with Sidhu Moosewala | Singer | EP 27 | Talk with Rattan
HTML-код
- Опубликовано: 15 янв 2025
- #SidhuMoosewala #SidhuMoosewalaInterview #sidhumoosewalaLatestInterview #TalkwithRattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN
ਜੱਟਾ ਬਹੁਤ ਮਿਸ ਕਰਦੇ ਆ ਤੈਨੂੰ।।
ਤੇਰੀ ਸੋਚ, ਤੇਰੀ ਕਲਮ, ਤੇਰੇ ਕੰਮ, ਤੇਰੇ ਕਿਰਦਾਰ ਨੂੰ ਸਲਾਮ ।।।
REST IN POWER !!!!
ਅੱਜ ਵੀ ਇੰਜ ਲਗਦਾ ਜਿਮੇ ਬਾਈ ਸਾਡੇ ਕੋਲ ਹੀ ਹੈ ❤ ਲਵ ਯੂ ਜੱਟਾ
I never heard him when he was fighting election, was just a fan of his songs. I made my mind that he shouldn't be in politics even without hearing his idealogy. Now after his death when I've been through his interviews, he was a very enlightened young man who had a vision in politics. He was man attached to his roots and knew what people were facing. This loss is much bigger than what we are thinking
Aap indian ho non Muslim ap ho preshan bnta h lekin humy pta ni kya ho gya kahin skoon ni h bhht zyada preshan hn I don't know q even m inko inki death k baad janny lagi hun 💔🇵🇰
Exactly same feeling I have while watching this interview
Very true, well said.
I regret that i never listened to him when he was alive, nor professionally nor politically
Yes absolutely aditi
ਮਰਦੇ ਦਮ ਤੱਕ ਯਾਦ ਰਹੇ ਗਿਆ ਵੀਰੇ ਤੇ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇ ਗਿਆ ਜਿਹੜਾ ਪਿਆਰ ਅਸੀਂ ਤੈਨੂੰ ਕਰਦੇ ਸੀ ਉਹ ਹੋਰ ਕਿਸੇ ਨੂੰ ਨਹੀਂ ਕਰ ਹੋਣਾ ਸਾਨੂੰ ਤੇਰੇ ਤੇ ਮਾਣ ਸੀ ਮਾਣ ਹੈ ਤੇ ਮਾਣ ਰਹੋਂ ਗਿਆ ਪਰ ਪਤਾ ਨਹੀਂ ਅਜੇ ਵੀ ਦਿਲ ਕਿਉਂ ਨਹੀਂ ਮੰਨਦਾ ਕੀ ਸਾਡਾ ਭਰਾ ਇਸ ਦੁਨੀਆਂ ਵਿੱਚ ਨਹੀਂ ਜਦੋ ਵੀ ਤੇਰਾ ਕੋਈ ਗਾਣਾ ਸੁਣ ਲਵਾ ਤੇਰੀ ਫੋਟੋ ਸਹਮਣੇ ਆ ਜਾਵੇ ਤਾਂ ਦਿਲ ਰੋਣ ਲੱਗ ਜਾਂਦਾ ਕਿ ਕਾਸ਼ ਇਹ ਸਭ ਕੁਝ ਝੂਠ ਹੁੰਦਾ ਮੈ ਘਰ ਟੀਵੀ ਦੇਖ ਰਿਹਾ ਸੀ ਤੇ ਮੇਰੇ ਭਰਾ ਨੇ ਮੈਨੂੰ ਭੱਜਕੇ ਆ ਕੇ ਕਿਹਾ ਕੀ ਬਾਈ ਆਪਣਾ ਭਰਾ ਸਿੱਧੂ ਮੂਸੇ ਵਾਲੇ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਮੈਨੂੰ ਯਕੀਨ ਨਹੀਂ ਹੋਇਆ ਫੇਰ ਮੈ ਆਪਣੇ ਤਾਏ ਦੇ ਮੁੰਡੇ ਦੇ ਵੱਟਸਐਪ ਮੈਸੇਜ ਦੇਖਿਆ ਉਸ ਵਿੱਚ PTC news ਦੀ ਫੋਟੋ ਸੀ ਜਿਸ ਵਿੱਚ ਲਿਖਿਆ ਸੀ ਨਹੀਂ ਰਹੇ ਗਾਇਕ ਸਿੱਧੂ ਮੂਸੇ ਵਾਲਾ ਫੇਰ ਵੀ ਯਕੀਨ ਨਹੀਂ ਹੋਇਆ ਮੈਂ ਉਸਨੂੰ Reply ਕੀਤਾ ਕਿ ਹਲੇ ਸਿੱਧੂ ਜ਼ਖ਼ਮੀ ਆ ਇਲਾਜ ਚੱਲ ਰਿਹਾ ਝੂਠੀ ਖ਼ਬਰ ਸ਼ੇਅਰ ਨਾ ਕਰੋ ਉਸਨੇ ਜਵਾਬ ਦਿੱਤਾ ਕਿ ਨਹੀਂ ਬਾਈ ਸੱਚੀ ਪੂਰਾ ਹੋ ਗਿਆ ਮੈਨੂੰ ਫੇਰ ਵੀ ਯਕੀਨ ਨਹੀਂ ਆਇਆ ਜਦੋਂ ਤੇਰੀ ਕਾਰ ਵਿੱਚ ਡਿੱਗੇ ਦੀ ਵੀਡਿਉ ਸਾਹਮਣੇ ਆਈ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਦਿਲ ਕਰੇ ਉਚੀ ਉਚੀ ਰੋਵਾਂ ਚੀਕਾ ਮਾਰਾਂ ਪਰ ਮੈਂ ਹੋਂਸਲਾ ਜਿਹਾ ਕਰਕੇ ਆਪਣੇ ਕਮਰੇ ਵਿੱਚ ਜਾ ਕੇ ਗੇਟ ਲਾ ਲਿਆ ਤੇ ਇਕਲਾ ਬੈਠ ਕੇ ਰੋਣ ਲੱਗ ਗਿਆ ਨਾਲੇ ਸੋਸ਼ਲ ਮੀਡੀਆ ਤੇ ਵੀਡਿਉ ਦੇਖੀ ਜਾਵਾ ਕਿ ਕਾਸ਼ ਕੋਈ ਖ਼ਬਰ ਆ ਜਾਵੇ ਕਿ ਸਿੱਧੂ ਦੀ ਹਾਲਤ ਠੀਕ ਆ ਨਾਲੇ ਉਹਨਾਂ ਲੋਕਾਂ ਨੂੰ ਗਾਲ੍ਹਾਂ ਕੱਢਾ ਜੋ ਤੈਨੂੰ ਹਸਪਤਾਲ ਲਿਜਾਣ ਦੀ ਬਜਾਏ ਵੀਡਿਉ ਬਣਾਉਣ ਲੱਗ ਪਏ ਤੇ ਇਹੀ ਸੋਚੀ ਜਾਵਾਂ ਕਿ ਸਿੱਧੂ ਭਰਾ ਗੰਨਮੈਨ ਕਿਉਂ ਘਰ ਛੱਡ ਗਿਆ ਕਾਸ਼ ਗੰਨਮੈਨ ਨਾਲ ਹੁੰਦੇ ਫੇਰ ਸੋਚਿਆ ਸਾਡਾ ਭਰਾ ਤਾਂ ਦਲੇਰ ਸੀ ਕਿਸੇ ਤੋਂ ਡਰ ਕੇ ਰਹਿਣ ਵਾਲਾ ਨਹੀਂ ਸੀ ਪਰ ਕੁੱਤੀ ਸਰਕਾਰ ਆਮ ਆਦਮੀ ਪਾਰਟੀ ਨੂੰ ਗਾਲ੍ਹਾਂ ਕੱਢਾ ਕਿ ਇਹਨਾਂ ਨੇ ਤੇਰੀ ਸਕਿਉਰਟੀ ਵਾਪਿਸ ਲੈ ਲਈ ਤੇ ਮਗਰੋਂ ਪ੍ਰਚਾਰ ਕੀਤਾ ਤੇ ਦੁਸ਼ਮਣਾ ਨੂੰ ਦੱਸਿਆ ਮੈਂ ਸੋਂਹ ਚੁੱਕੀ ਕਿ ਮੈਂ ਕਦੇ ਵੀ ਭਗਵੰਤ ਮਾਨ ਨੂੰ ਤੇ ਉਸਦੀ ਦੱਲੀ ਆਮ ਆਦਮੀ ਪਾਰਟੀ ਨੂੰ ਕਦੇ ਵੋਟ ਨਹੀਂ ਪਵਾਂਗਾ ਭਰਾ ਹੁਣ ਤੇਰੇ ਜਾਣ ਮਗਰੋਂ ਲੋਕ ਬਹੁਤ ਕਹਾਣੀਆਂ ਬਣਾ ਰਹੇ ਪਰ ਸਾਨੂੰ ਕਿਸੇ ਤੇ ਯਕੀਨ ਨਹੀਂ ਜਿਹੜੇ ਤੈਨੂੰ ਦਿਲੋਂ ਪਿਆਰ ਕਰਦੇ ਆ ਉਹਨਾਂ ਨੂੰ ਤੇਰੇ ਤੇ ਹਮੇਸ਼ਾ ਯਕੀਨ ਸੀ ਹੁਣ ਲੋਕ ਪੁਲਿਸ ਜੋ ਮਰਜ਼ੀ ਭੌਂਕੀ ਜਾਵੇ ਪਰ ਭਰਾ ਤੇਰਾ ਬਦਲਾਂ ਵੀ ਜ਼ਰੂਰ ਲੈਣ ਗੇ ਤੈਨੂੰ ਪਿਆਰ ਕਰਨ ਵਾਲੇ ਹੁਣ ਤਾਂ ਸਾਲੇ ਦੱਲੇ ਗਾਨਡੂ ਪੁਲਿਸ ਦੇ ਕੋਲ ਆ ਪਰ ਜਿਸ ਦਿਨ ਬਾਹਰ ਨਿਕਲੇ ਉਦੋਂ ਨਹੀਂ ਬਚਦੇ
Love you miss you
My feelings same bro
M totally agreed with you
Es world di raunak c Mera veer😢@@loveroopkaur
bai same hoya c dorh laun giya c me kpde lah k pjn e lga c te munde di cal ayi kenda sidhu nu marta me dekhya youtube sala ykeen e na hove v aa ki ho giya os din lta kmbn lg gia koi dorh ni layi ghr ake beh giya chup chap mummy ne puchya ki hoya time nl a gia me phone che video chlai mummy nu fda ta te aap ron lg gia 🥺💔te bai schi eda lgda jive ska pra chl gia hove 😭
ਜੋ ਸੋਚ ਸਿੱਧੂ ਦੀ ਸੀ ਅੱਧੇ ਲੋਕਾਂ ਦੇ ਤਾਂ ਅਜੇ ਵੀ ਸਮਝ ਤੋਂ ਪਰੇ ਆ
#justiceforsidhumoosewala
ਲੋੜ ਤੋਂ ਇ ਜਾਇਦਾ ਮੁੰਡਾ ਸੱਚ ਬੋਲਦਾ 💔🥹🥹
ਇਹੀ ਕਾਰਨ ਬਣਗਿਆ ਯਾਰਾ ਤੂੰ ਸਾਡੇ ਤੋ ਦੂਰ ਹੋ ਗਿਆ 💔
Hmm vere 🙏🙏😭💎
Right
Sahi a
ਇਹ ਵਾਲੀ ਇੰਟਰਵਿਊ ਤਾਂ ਯਾਦ ਹੀ ਰਹੂ ਯਰ , ਜਿਸ ਦਿਨ ਬਾਈ ਸਾਡੇ ਤੂੰ ਦੂਰ ਚਲਾ ਗਿਆ ਸੀ , ਉਸ ਦਿਨ ਥੋੜਾ ਟਾਈਮ ਪਹਿਲਾਂ ਹੀ ਮੈਂ ਇਹੋ ਇੰਟਰਵਿਊ ਵੇਖ ਰਿਹਾ ਸੀ 🥺💔
MISS UH LEGEND 🥺⛳
😢
125crore di abadi vicho iko banda dil nu laga c raba ovi tu sade kolo kho laya 😢. legend never die justiceforsidhumoosewala ❤
Proud to be your fan. No body can beat his goodness. RIP💔
Omg,he was very samart very intelligent such young man they killed him 😭😭😭😭😭
No ,RIP, rest in peace bro
It's ,Rest In Power,
MISS YOU BAI🥺💔
Bjp walo ne marwa diya moke ka fyda utha ke
Gand ghatea Punjab da ik
He is making enough money to get his own private security and bullet proof cars, why did not he use it after all those threat calls?
🙏🏻🥺
Miss you veer ji 😭😭love you 💔💔 baba ma da ਕੱਲਾ ਪੁੱਤਰ ਸੀ Sada veer ਸੀ
ਬੰਦਾ ਦਿਲ ਦਾ ਸਾਫ ਸੀ। ਮੂੰਹ ਤੇ ਸੱਚ ਬੋਲਦਾ ਸੀ ਬਸ ਸੱਚ ਬੋਲਣਾ ਸੱਚੇ ਬੰਦੇ ਨੂੰ ਮਾਰ ਗਿਆ। ਰੱਬ ਧੱਕਾ ਕਰ ਗਿਆ। RIP ਸਿੱਧੂ ਮੂਸੇਵਾਲਾ...........
BAHATH SAID NEWS EDA KASA MA NAL NHOVA
@@charanjitkaur4718 tuhada taa na b sidhu di mummy wala 😢💔
ਬਾਕੀ ਸਭ ਠੀਕ ਪਰ ਰੱਬ ਧੱਕਾ ਨਹੀ ਕਰਦਾ !
100%
Rab ne nahin paapi insaan ne karya
Once a legend said "Oh Ankhi Aa Geet Jatt De Sirran Ton Na Launde Chunniya".
Rest In Power S. Shubhdeep Singh Sidhu (Sidhu Moose Wala).
ਕਹਿੰਦੇ ਜਿੰਦਗੀ ਦਾ ਦਸਤੂਰ ਹੁੰਦਾ ਏ
ਜਿੱਥੇ ਜਾਣਾ , ਜਾਣਾ ਤਾਂ ਜਰੂਰ ਹੁੰਦਾ ਏ
ਮਿਹਨਤਕਸ਼ ਬੰਦੇ ਨੂੰ ਮਿਹਨਤ ਦਾ ਗਰੂਰ ਹੁੰਦਾ ਏ
ਸਿੱਧੂ ਨੂੰ ਮਾੜਾ ਕਹਿਣ ਵਾਲਿਓ ਸਮਾਂ ਥੋੜਾ ਈ ਫਜ਼ੂਲ ਹੁੰਦਾ ਏ।
Eh veer ajj sachi chlaa gya 🥲
ਸਿੱਧੂ ਦਿਲ ਦਾ ਰਾਜਾ ਬੰਦਾ 👌 ਤਾਹੀਂ ਕਹਿੰਦਾ ਦਿਲ ਦਾ ਨੀ ਮਾੜਾ
ਆਦਮੀ ਦੇ ਜਾਣ ਤੋਂ ਬਾਅਦ ਹੀ ਲੋਕ ਸਮਝਦੇ ਹਨ। ਪਹਿਲਾਂ ਕਿਉਂ ਨਹੀਂ।ਇਹ ਹੀ ਸਾਡੀ ਸਭ ਤੋਂ ਵੱਡੀ ਭੁੱਲ ਹੈ। ਕਿੰਨੇ ਹੀਰੇ ਗੁਆਓ ਗੇ। ਇੱਕ ਵੀ ਸਵਾਲ ਦਾ ਜਵਾਬ ਗ਼ਲਤ ਨਹੀਂ ਦਿੱਤਾ।
😊😊😊😊😊
@@sunnyyadav4509 ik gal sache dillon kihna main 22 de jaan to baad fan ni bnea pihla to c ajj maan hunda apde te v 22 te v
22 main te 4th song toh munde nu bohut pasand kerda c
Mere bacha nahi koi or menu eve laga c mera apna munda chala geya duniya toh
@@Ranveer_Singh_sangha03 k
A ta theek aa ik heera tusi accident vich v gawaya jehra aj Kal yodha banaya Hoya 😂😂
Tears are not ending Since 29-05-2022
It is not easy to imagine life without the legend Sidhu Moose Wala.
The mind is still thinking and the heart is crying tears of blood that please come back Moose Wala.
I'm from Pakistan but still my heart is in Pind Moose Wala Thinking that when He Come Back to Killy aly Haveli Chy..
ਸਦਾ ਜਿਉਂਦਾ ਰਹੇਂਗਾ ਜੱਟਾ ਸਾਡੇ ਦਿਲਾਂ ਵਿੱਚ।
ਦਿਲ ਦਾ ਨੀ ਮਾੜਾ ❤❤❤
Words.... Assi pyar de khidaari aa sajjna.. Na jitt da zikar na haar da fikar.. hats off to you Sidhu ji.. Always in heart💕💕.. Rest in power✊💫☝️🔥💕❤
Miss you so much ਵੱਡੇ ਵੀਰ 😭😭😭😭😭😭 ਵੱਡੇ ਵੀਰ ਤੁਸੀਂ ਹਮੇਸ਼ਾਂ ਸਾਡੇ ਦਿਲਾਂ ਦੇ ਵਿੱਚ ਰਹੋ ਗੇ love you so much big bro 😭😭😭😭😭😭😭😭😭
ਸਹੀ ਗੱਲਾਂ ਬਾਈ ਸਾਰੀਆਂ ਜੇ ਤੂੰ ਨਾ ਗਾਉਂਦਾ ਹੁੰਦਾ ਕਿਸੇ ਨੇ ਨਾਈ ਪੁੱਛਣਾ ਸੀ ਸਿੱਧੂ ਕੌਣ ਆ ਹੁਣ ਸਾਲੇ ਸੜਦੇ ਆ ਜੀਹਨੇ ਮਾੜਾ ਕਹਿਣੇ ਕੲਈ ਦੇਣਾ ਲੋਕ ਸਾਲੇ ਬੁੱਧੀ ਜੀਵੀ ਬਣੇ ਰਹਿੰਦੇ ਰੋਟੀ ਕੋਈ ਨੀ ਦਿੰਦਾ
Balle bai 🔥🔥
ruclips.net/video/DaMY7L2zR34/видео.html
ਹੀਰਾ ਬੰਦਾ ਸੀ ਸਿੱਧੂ ਵੀਰਾ 🌟🌟❤️❤️❤️❤️
♥️♥️♥️♥️ ਸਿੱਧੂ ਦੀਆ ਗੱਲਾ ਚੋ ਹੋਲੀ ਹੋਲੀ ਵਖਤ ਨਾਲ ਠਰੰਮਾ ਆਹ ਗਿਆ ਹੈ.. ਵਧੀਆਂ ਗੱਲ ਆਹ
Sidhua mar Jana ethe yaadan reh janiya ..yaadan reh geyian .ah interview 5th vaar dekhi aj Bai di yaad bahut aundi aa.... miss you veereya 😭😭😭😭😭😭😭😭😭😭😭😭😭😭😭😭😭
Hun tnn sari zindagi dkhna ge 22
Such a nice interview , Sidhu bai speaks every single word true ...
ALIVE IN HEARTS , AAP JAISA KOI NAI THA , NA HAI AUR NA HI HOGA
Poltics ne marvaya hy gang k zariye
@@anumsehar7703 100%💔🥺
Yes bro sidhu moose wala zindjaan aa sade ty hamesha rahega
ਫ਼ਕਰ ਬਹੁਤ ਆ ਜਿਨੀ ਬਾਰ ਦੇਖੋ ਦੂਗਣਾ ਹੀ ਨਿਕਲੋਗਾ sidhu ❤️
Very mature and appropriate replies by Sidhu. Legends never die.
😢❤️❤️💖🥺❤️❤️❤️❤️❤️❤️💔💔💔💔💔💔💔💔💔💔💔💔💔💔💔💔💔💔💔
Unfortunately i was not fan of moosewala when he was alive.. but after watching this interview,, i become his big fan
Same,,.. mn inka aik song suna tha or bas nam pta tha na kbi inko khin follow kia ab hr interview dekhti hr jgah follow kia 💔💔💔😣
@@NoOne-cl8my SAME
@@Muslimah-ve1vq 💔🥺
@@NoOne-cl8my hlo
❤️ ਦਾ ਨੀ ਮਾੜਾ ਸਾਡਾ ਸਿੱਧੂ ਮੂਸੇਆਲਾ ਮੇਰਾ ਵੀਰਾ ਹਮੇਸ਼ਾਂ ਅਮਰ ਰਹੂਗਾ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ ਵੀਰ ਨੂੰ 🙏🙏 ਮੈਂ ਅਰਦਾਸ ਕਰਦਾਂ ਪਰਮਾਤਮਾ ਅੱਗੇ ਕਿ ਓਹ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਆਲਾ)ਨੂੰ ਦੁਆਰਾ ਨਵਾਂ ਜਨਮ ਦੇ ਕੇ ਏਸ ਜੱਗ ਤੇ ਭੇਜੇ ਤਾਂ ਜੋ ਓਹ ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰ ਸਕੇ।miss u veer sidhu moosewala😭😭
OMG😳🥺Etni chhoti si umar me etna knowledge ☝️😢👑🙏 Legend u my idol ✍️ i am only fan #Legendsidhumoosewala Lifetime 🙏 Legend never die, he alive in our ❤️ always, from Bihar state 🇮🇳 Rehndi duniya tak Legend sidhu moosewala name rahega 🌍 miss u soo much Legend 😭😭😭😭😭😭😭😭😭😭
Other artists only showing off the love for Punjab...they come only for shoot with high security...than leave for abroad or Mumbai... But this guy truly love his pind and stayed there... Legend with zero fakeness... Punjab lost his true son..💔
Distribute above 9 crore to district and 40 lakh in hospital
ਬਾਈ ਹੁਣ ਤੇਰੇ ਤੇ ਕੋਈ ਪਰਚਾ ਨਹੀਂ ਹੋਣਾ,,29may ...ਬਸ ਤੈਨੂੰ ਮਾਰ ਦਿੱਤਾ ਜਾਵੇਗਾ 😔😭😢😢😭😭💔
Samjh nai lggi veere tere comment di?
@@KuldeepSingh-ey8dl veer sidhu ne parche di gal kiti c interview ch scapegoat song bare,, main ussse da ਜਵਾਬ ਦੇ ਰਿਹਾ c ਕੇ,,ਬਾਈ ਹੁਣ ਤੇਰੇ ਤੇ ਕੋਈ ਪਰਚਾ ਨਹੀਂ ਹੋਣਾ,,29may ...ਬਸ ਤੈਨੂੰ ਮਾਰ ਉਂ ਜਾਵੇਗਾ 😔😭😢😢😭😭
Rab da roop c sidhu bhai🙏🏻❤️
HAHAHAHA 🤣🤣🤣
Rab da hi banda parava
He knows everything ♥️♥️♥️♥️
ਸੱਚੀਆਂ ਗੱਲਾਂ ਹੀ ਕਰ ਗਿਆ ਵੀਰੇ.... ਇਹੀ ਯਾਦ ਰਹਿਣੀਆਂ ਹੁਣ ਵੀਰੇ 😢😢😢😢😢😢😢😢
Z
ਯਾਦਾਂ ਛੁੱਡ ਗਿਆ ਬਾਈ ਹੁਣ ਤਾਂ ਇਹੀ ਰਹਿ ਗਈਆਂ 😭😭😭😭😂😂
Suchi bat
I really miss you bro 😭😭😭😭😭😭😭😭😭😭😭😭
Miss you bro😭😭😭
Jaata never fold never back down,,bai tenu sun k energy aundi aa ik positive vibes❤️🥰💔💔miss u jaata ❤️
Veere ਜਦੋਂ ਕਾਹਲੀ ਜਿਹੀ ਪੈਂਦੀ ਦਿਲ ਨੂੰ ਅੱਜ ਵੀ ਵੇਖ ਲੈਂਦਾ ਆਹ interview 😢😢
ਕਲਾ ਦੇ ਦਮ ਤੇ ਨਾਮ ਬਣਾੲਿਅਾ ਸਿੱਸੂ ਨੇ ਦੁਨੀਅਾ ਜੋ ਮਰਜੀ ਕਹੇ.
@Okay Bye tata ਗਾਹ ਹੋ
@Okay Bye tata soja shotu
ruclips.net/video/DaMY7L2zR34h/видео.htmlttps://ruclips.net/video/DaMY7L2zR34/видео.html
Kya interview Dita bai ne
Har question da ans Sunan yog hai
Littrely he was wiser than his age
Miss u brother....rip💔
What a loss to all of us. Our people and govts are not able to digest the truth and have no stamina to bear someone's unbeatable success. Rest in Power Sidhu!! You will be missed and remembered forever. Wish you meet your parents again in another world!!
Proud to be a Sidhu fan❤️🧿
ਸਤ ਸ਼੍ਰੀ ਅਕਾਲ ਭੈਣਜੀ 🙏
hnji bhen ji
🔥🔥🔥🔥
Bai sidhu bhout mature hai hor singer nalo
Sidhu moosewala 🔥✍️
सत्य कभी नही मारा सकता ,वो किसी भी रूप में आके , जन्म लेके दुगने पावर से अपनी सात्विकता को अंजाम देके रहेगा । ईमानदारी की।आत्मा कभी नही मरती ।💟🙏✅💫🕊️🌍
Kinna saf dil si bande da 💔
He was so honest humble real truthful . He was so knowledgeable at this age with a vision. He’ll be missed forever. Definitely he’s a legend.
#justiceforsidhumoosewala
ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ
ਸੂਟਰਾ ਦੀ ਗੰਨ ਅੱਗੇ ਝੁਕੀਆਂ ਨਹੀਂ
ਅਸਲੇ ਦਾ ਖੋਫ ਦੇਖ ਅੱਖਾਂ ਮੂਹਰੇ ਮੋਤ ਦੇਖ
ਹੁੰਦੀ ਗੰਨ ਲੋਡ ਦੇਖ ਲੁਕੀਆਂ ਨਹੀਂ ।
He was fearless, powerful and real. He was the game changer in the industry. His consistency as an artist was scary.
Sidhu Moosewala dominated/ruled the industry like a king. He was just 28.
Rest Easy LEGEND. You've left behind an unparalleled Legacy.🕊❤️
His confidence and belief were often mistaken for ego, arrogance. He did what he said.
The world salutes you forever, for taking stand, never bending down and never stepping back. He had the guts to speak about topics which others never could, and never will.
There can never be another one ever....because they need to be ballsy to be a 'Sidhu Moosewala' in this cowardly and corrupted society. He was INVINCIBLE.🕊
Rai, aishwaryaa
well said
Wow well said!! 👍🏻👍🏻
Veere rehndi duniya te kadde tainu bhul ni pange.....Tu sachi sada dil te nede rahuga.....I love you bro....kash ik bari tainu mil pati.....😭😭😭😭 Allah tainu uper khush rakhe....🥺🤲🏻🥺
Miss you bai 😢😢😢ਜੱਟਾ ਪਤਾ ਨਹੀਂ ਕਦੋਂ ਆਵੇਗਾ, ਤੇ ਇੰਡਸਟਰੀ ਚ ਕਦੋਂ ਖੌਰੂ ਪਾਏਗਾ। ਪਰ ਜਿਹੜੇ ਜਿਹੜੇ ਨੂੰ ਖੂੰਜੇ ਲਾਕੇ ਗਿਆ ਤੂੰ, ਹਾਲੇ ਤੱਕ ਉਹ ਉੱਠ ਨਹੀਂ ਸਕੇ। ਉਹ ਮੁੜਕੇ ਕਦੇ ਨਾ ਉੱਠਦੇ ਕੇਰਾ ਜਿਹਤੇ ਪਾਤਾ ਭਾਰ। ਤੂੰ ਤੂੰਹੀ ਸੀ ਜੱਟਾ ,ਤੇਰੀ ਜਗਾ ਹਾਲੇ ਵੀ bilboard ਤੇ ਆ, ਕੋਈ ਤੇਰੇ ਉਪਰ ਨਹੀਂ ਆ, ਤੂੰ ਬਾਜ ਆ ਜਿਹੜਾ ਅਸਮਾਨ ਨੂੰ ਚੀਰ ਕੇ ਰੱਖ ਦਿੰਦਾ। ਕੌਣ ਕਹਿੰਦਾ ਤੂੰ ਮਰ ਗਿਆ, ਤੂੰ ਅਮਰ ਆ ਜੱਟਾ, ਤੇ ਸਦੀਆਂ ਤੱਕ ਤੇਰਾ ਐਵੇਂ ਹੀ ਉੱਚਾ ਰੁਤਬਾ ਰਹੇਗਾ। ਜਿਹੜੇ ਤੂੰ ਗਾਣੇ ਲਿਖ ਗਿਆ ਤੇ ਗਾ ਗਿਆ, ਉਹਦੀ ਕਾਪੀ ਕਰਨੀ ਵੀ ਕਿਸੇ ਦੇ ਬੱਸ ਦੀ ਗੱਲ ਨਹੀਂ। ਰੱਬ ਨੇ ਇੱਕੋ ਇੱਕ ਪੀਸ ਬਣਾਇਆ ਸੀ ਇੰਡਸਟਰੀ ਦਾ ਕਿੰਗ ਸਿੱਧੂ moseala।
Sidhu is legend.
Always living in ❤💞 hearts.
Punjabi industry change krte si sidhu warga banda ni aana dwara.
Sidhu di family nu blessings🙏 di lod hai.
RIP, living legend ethe hi aa Sidhu sab de dil wch
ਪ੍ਰਮਾਤਮਾਂ ਸਿੱਧੂ ਵੀਰ ਤੇ ਮਿਹਰ ਭਰਿਆ ਹੱਥ ਰੱਖੇ god bless u veer 🙏🙏🙏
Tuhadi nhi suni rab ne
Sachi ni suni
😭😭
😭
😭😭😭
Banda hmesha sach bolda c ...ohda sach hi ohnu mehnga pey gya😭😭😭
Chlo iss gll da Maan hai k ..jine chir reha ...hikk thokk k reha✌️✌️
#justiceforsidhumoosewala 💔💔🥺🥺
Biggest thing out of panjab that stayed in panjab. Death is not of the physical body it’s of the consciousness - sant jarnail singh bhindrawala sidhu may not be in his body but his consciousness was clear, he is immortal because his message and voice will live on forever. Inspired me to work hard get where I want to be and represent my community as he did 💪🏽❤️
🤦♀️
@@Rayan-yt5uk what? Why you put that emoji?
@@yuvisingh6947 cuz he's a Hindu Nationalist that's reminded of the atrocities his people committed when he hears words like "khalistaan" or "Sant Jarnail Singh Bhindrawale"
ਬੰਦਾ ਘੈਂਟ ਆ ਯਰ ਸਿੱਧੂ ਲੋਕਾਂ ਨੇ ਕਦਰ ਨਹੀਂ ਪਾਈ 🚀🚀
He is so intelligent, so mature
Legend sidhumoosewala ❤❤
Jo v likhya ohi sach hoya ❣️
Jina chir likhugi eh sach likhugi hora vangu kalam gulam nhi meri #sidhumoosewala ❣️
ਸਿੱਧੂ ਤਾਂ ਮਾਨਸਾ ਨੂੰ ਇੱਕ ਬਰੈੱਡ ਬਣਾ ਦਿੰਦਾ ਜੇਹੜੇ ਬੰਦੇ ਨੇ ਕਨੇਡਾ ਤਾਈਂ ਥੱਕ ਪਾਈ ਤੀ ਬਿਨਾਂ ਕਿਸੇ ਸਹਯੋਗ ਤੋਂ ਬਿਨਾਂ
So much down to earth person , he will always remain in our hearts, listen him first time, i feel so much relatable bhai g 's all thoughts , miss uh bhai g , May God bless his soul rest in peace 🙏🙏🙏🙏
Bhut samjdar bnda j sidhu gallan bhut sahi kahiya💯🙏
He ended the interview with a great song’Everybody hurts’…. 💕💕
Sidhu great person 👍👍👍❤️❤️❤️
I'm here after the unfortunate news of his death and this is so informative
The political parties killed him for their own selfish reasons
Hell is definitely a place on earth!!
Me too its ugly.how bjp used the opportunity of app making a mistake and they killed him and now there are all over the media accusing aap.... saale chakke
No political has nothing to do with his killing. Stop being a typewriter CBI .let the police do the thing.
Some gangsters have already claimed the killing
Bro gangsters killed them
Bhagwant maan nu v sawaal a ..security vaps kion lyi ...agle din hi maar ditta geya ...point to be noted
@@Gagandeepkaur-cf1je security kali ohdi ni hati te ena gangstara ne jado sandeep nanglambia nu mareya isi tarah ohdo kithe gye si tuc sare vese jo vi hoya maada hoya sarkar puri tarah ta ni par kite na kite edi vi galti hai rip🙏
ਸੰਜੂ ਗਾਣੇ ਤੋ ਮੈ ਸਿੱਧੂ ਸੁਣਨਾ ਸ਼ੁਰੂ ਕੀਤਾ,
ਕਿਉਂਕਿ ਸੰਜੈ ਦੱਤ ਦਾ ਮੁਰੀਦ ਹਾਂ।
ਪਰ ਮੈਂ ਹੁਣ ਮੈ ਸਿੱਧੂ ਦਾ ਵੀ ਕਾਇਲ ਹੋ ਗਿਆ।
ਬੱਸ ਘੈਂਟ ਸੈਲੀਬ੍ਰਿਟੀ ਮੇਰੀ ਹਮੇਸ਼ਾ ਪਸੰਦ ਰਹੀ।
ਚਮਕੀਲਾ ਸੋਨੂੰ ਸ਼ਰਮਾ ਨੂੰ ਵੀ ਮੈ ਪਸੰਦ ਕਰਦਾ ਹਾਂ।
Such a pure heart ♥️ this guy had .. people who talk straight always face hatred from this selfish world 🌎.. rip bro 🪦 you were a legend indeed
He is the real GOAT. How wise he was and the love for his Punjab. His killing is a disgrace.
He knew something that nobody else knew. His murder was clearly political. May his angel soul rest in heaven. 💜 Om shanti.
Sidhu tells facts 🔥🔥
Never fails to win our heart by his songs ❤️❤️ And there was't a single day when i feel bored by his songs 😭😭
RIP G.O.A.T. 💙💙
ਸਹੀ ਗਲ ਆ ਵੀਰ ਸਿੱਧੂ ਨੂੰ ਇਹ ਵਰਦਾਨ ਸੀ ਅੱਗੇ ਹੋਣ ਵਾਲਾ ਸਿੱਧੂ ਨੂੰ ਦਿੱਖ ਜਾਦਾ ਸੀ last raid ਵੀ ਤਹੀ kadia ਸੀ ਰੱਬ ਵੱਲੋਂ ਦਾਤ ਸੀ ਸਿੱਧੂ ਨੂੰ ਜੇ ਕੀਤੇ 5, 10 ਸਾਲ ਹੋਰ ਜੀ ਜਾਦਾ ਪੰਜਾਬ ਦੀ ਨੌਜਵਾਨੀ ਨੂੰ ਸਿੱਧੇ ਰਸਤੇ ਪਾ ਜਾਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਨੌਜਵਾਨੀ ਦਾ ਹੋਇਆ ਸਿੱਧੂ ਦੇ ਜਾਣ ਨਾਲ
ACHA OHNU DIS JAANDA C SBKUJ OH JAANIJAAN C ??
DARBAR SAHIB DE JIHNA NE ATTACK KRVAAYE, OH CONGRESS DE RAHUL GANDHI NU AAPNE PEYO BNAA LEYA C OHNE
OH TE DISEYA NAHI ?
LAKH LAAHNTAA THODE WARGE LOKAA TE DEVTAA BNAA RAKHEYA KHACH BANDE NU
@@amritlalowalia8319tahde varge dal damag nhi smaj sakde na bokyea karo
@@amritlalowalia8319sunda kyu fer apde pyu di interview
@@Cartoon_video.1993 KI GAL SACHII GAL YE MIRCH KYO LAGG GAYI TERI GAAN** CH 🤣🤣
ਹਏ ਰੱਬਾ ਮੈ interview ਦੇਖਦੀ ਭੁੱਲ ਗਈ ਕੀ ਇਹ ਇਨਸਾਨ ਦੁਨੀਆ ਵਿਚ ਨਹੀ ਹੈ ਹਏ ਰੱਬਾ ਬੁਹਤ ਗੱਲਤ ਕੀਤਾ😢😢
Same Feeling aa Yaar Ki Kraya Jawe Sachi Yakeen Nhi Aunda Hna ❤
sahi kiha... aj v edan lgda bai jionda...kite ni gya
❤️❤️❤️ सोच नू सलाम वीर जी
ਜੱਟਾ ਇਕ ਮਾਖਤਾ ਤੂੰ ਆਪਣੇ ਆਪ ਨੂੰ ਸਾਂਭ ਲੈਂਦਾ ਜੱਟਾ ਕੋਈ ਤਾਂ ਪੰਜਾਬ ਦਰਦੀ ਮਿਲਿਆ ਸੀ ਪੰਜਾਬ ਨੂੰ
RIP BROTHER YOU WILL ALWAYS REMAIN IN OUR HEARTS U WILL NEVER BE forgotten DEEP RESPECT
Our legend never Die ...SIDHU is Always in our Heart 😭😭😭😭😭😭❤️❤️❤️❤️❤️
Legend sidhu mosewala 😢😢😢 bs hor koe word nii mere kol
Its really difficult to believe 😢RIP 😭,
He will always be at top and always live in our heart ,deep respect for him❤️,
Legend will be legend
Sach janeo hun ta music industry de king bina sb kuj adura lgda kuj hun boln lai hi nai reha,😭💔 sach bolda ,Hikh thok k bolda c sada veer😭taraki jari ni gar madde loka toh😢
Heera bnda sidhu yrrr. Je 10 ennu psnd ni krde taa oh v apne ustaad kr k . Pr 90 da pura pyr aw .
ruclips.net/video/DaMY7L2zR34h/видео.htmlttps://ruclips.net/video/DaMY7L2zR34/видео.html
Tu dil de nede c , hai te hmesha rhega bai . ❤️ love u bro . Rest in power champ.
Sidhu moose wala zindabad bruh 🙂⛳
A man with golden 🖤
Sidhu Moosewala will always be Live in our hearts ❤️❤️❤️
Rest In Peace Legend 🙏🙏
Sidhu is legend 🔥...right answers 🤙❤️
Kya banda tha kya soch thi next level sach main sub sidhu bhai ke level ka soch nahi sakte the isliye asaan kam kiya apni soch badalne ki bajai uski soch ko khatam krdia har question ka barabar jawab aftr his death i know who was sidhu became his fan never heard his songs but now feeling bad why i was not his fan when he was alive heera banda si big loss of humanity 😭😭😭😭😭😭
Evi ni dunia legend kehndi 🔥🔥🔥 sidhu ✌
RIP LEGEND ❤️ you’re my favourite singer, always stayed humble and down to earth 😞❤️ Waheguru apne charna ch jagah bakhsan 🙏
ਸੱਚਾ ਸੁੱਚਾ ਹੀਰਾ ਬੰਦਾ ਮਾਰਤਾ ਜਾਲਮਾਂ ਨੇ ਪੰਜਾਬ ਲਈ ਖਾਸ ਕਰ ਆਪਣੇ ਇਲਾਕੇ ਪ੍ਰਤੀ ਦਰਦ ਸੀ ਜੱਟ ਦੇ ਦਿਲ ਵਿੱਚ ਓਹ ਕੁਝ ਨਾ ਕੁਝ ਕਰਨਾ ਚਾਹੁੰਦਾ ਸੀ ਓਹਨਾਂ ਲੋਕਾਂ ਵਾਸਤੇ ਜਿੰਨ੍ਹਾਂ ਨੂੰ ਅਕਸਰ ਦੂਜੇ ਜਿਲ੍ਹਿਆਂ ਵਾਲੇ ਲੋਕ ਸਾਡੇ ਬਠਿੰਡਾ ਮਾਨਸਾ ਨੂੰ ਬੈਕਵਾਰਡ ਕਹਿ ਕੇ ਪੁਕਾਰਦੇ ਨੇ, ਸਿੱਧੂ ਵਰਗਾ ਹੋਣਹਾਰ ਨਾ ਤਾਂ ਮਾਪਿਆਂ ਨੂੰ ਪੁੱਤ ਮਿਲਣਾ ਔਰ ਨਾ ਹੀ ਲੋਕਾਂ ਦਾ ਫਿਕਰਮੰਦ ਇਨਸਾਨ ਅਫਸੋਸ ਆ ਕਿ ਸਾਡੇ ਲੋਕ ਸਿੱਧੂ ਨੂੰ ਸਮਝ ਹੀ ਨੀ ਪਾਏ ਜਦ ਦਾ ਬਾਈ ਗਿਆ ਏਸ ਸੰਸਾਰ ਤੋਂ ਓਦਨ ਦਾ ਕਲੇਜਾ ਪਾਟਿਆ ਪਿਆ ਜਮਾਂ ਰੱਬ ਤੇ ਵੀ ਗੁੱਸਾ ਆ ਰਿਹਾ ਕਿ ਓਹਨੇ ਐਡਾ ਕਹਿਰ ਕਿਉਂ ਕੀਤਾ।😭😭💔💔
Rip sidhumoosewala masterpiece Punjabi industry legend 😭😭😭😘😘😘🥰🥰
Sidhu moosewala bai❤️❤️ kinna innocent jeha lgda interview ch ❤️❤️but songs ch bhut dharan paunda hatera de🤣🤣🤣🤣
🤣🤣🤣 dayyynammmm facts he seems like the most innocent guy in whole Punjabi industry and songs me dekho 🤣🤣
@@ShaneG159 🤣🤣🤣ryt bro
ruclips.net/video/DaMY7L2zR34h/видео.htmlttps://ruclips.net/video/DaMY7L2zR34/видео.html
Punjab da sbto kaint bnda hai sidhu bai ❤️🔥💣
@@bhallasaabbhallasaab601 ❤️❤️
Sidhu Bai G koi hai ni tere varga ❤️🙏🙏⭐️
Moosewala astaad jindabaad 😍😍
I can relate to his words
Don't blindly trust anyone 💯🙏
Veere sidhu bhai choad kr chle gye mera veera 😭😭
Always remembered legend ❤😞
????????
Kithe
@@SalmanKhan-xb3ej 13:12
Fer ki hoya aa ki script likhi siddhu ne
@@SalmanKhan-xb3ej veere sidhu to bas loka nuu message diye janda ki hor kabhi kisi nal ankh band kr ke vishwas na kro bhaley he wo thodda sabse badiya yaar he kyo na ho...m
Wiser than his times! God bless you angel!
Sidhumoosewala 💯💯💯💯🎧
aab 😭😭😭
Legend never die 💔
Dil da ni mada sada Sidhu mosose ala
Nice sidhu moose wala Punjab Lover singer 😊 ❣️
ruclips.net/video/DaMY7L2zR34h/видео.htmlttps://ruclips.net/video/DaMY7L2zR34/видео.html
Aj chla gya 😩😭
@@shergilltv316 ha Yaar wmk🙏
Yrr j kya hogya hai ajj 😭😭
Yar bhai sidhu 😥😥😥
Ek ek gall sach veer thadi tuc pehla he saria Galla das gaye k ki hona te ki ho reha thade wangu deep Sidhu veer bhi eh sab kujh pehla he das gaya c plz come back veer 😭😭😭😭😭🙏
Excellent interview. Rattan Singh is fair and balanced in his interviews.
Sidhu 22 samjhdar banda aw 💥✌
Rabh sache bndeya nu hmesha avde kol pehla he bla lainda bcz ess duniya ch sche bndeya lyi tha ni hundi 🙏💔but #wewantjusticesidhumoosewala
sidhumoosewala ❤️🔥
Sidhu moosewala zindabad ❤️