ਹਿਮਾਚਲੀ ਹਿੰਦੂ ਨਿੱਤਰਿਆ ਪੰਜਾਬੀਆਂ ਦੇ ਹੱਕ 'ਚ ਕਹਿੰਦਾ ਹੁਣ ਕੁੱਤੇ ਸ਼ੇਰਾਂ ਨੂੰ ਘੇਰੀ ਜਾ ਰਹੇ | Himachal | Makhu

Поделиться
HTML-код
  • Опубликовано: 19 июн 2024
  • ਹਿਮਾਚਲੀ ਹਿੰਦੂ ਨਿੱਤਰਿਆ ਪੰਜਾਬੀਆਂ ਦੇ ਹੱਕ 'ਚ ਕਹਿੰਦਾ ਹੁਣ ਕੁੱਤੇ ਸ਼ੇਰਾਂ ਨੂੰ ਘੇਰੀ ਜਾ ਰਹੇ ਨੇ | Harpreet Singh Makhu || ਹਰਪ੍ਰੀਤ ਸਿੰਘ ਮਖੂ || Himachal
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 135

  • @shamdhiman8717
    @shamdhiman8717 20 дней назад +47

    ਪੰਜਾਬੀਆ ਨੂੰ ਆਨੰਦ ਪੁਰ ਸਾਹਿਬ ਜਾਣ ਹਰਮੰਦਰ ਸਾਹਿਬ ਜਾਣ

    • @romeshkumar7908
      @romeshkumar7908 19 дней назад

      My grand ancestors moved from Nurpur Bedi (Distt Ropar) to Distt Hamirpur(HP) of today which was part of Punjab till 1966..
      Hamirpur, Una, Kangra were merged with HP in 1966.
      My birth and higher education happened in HP.
      After that I worked and lived in Punjab and abroad and settled down in Mohali.
      I fail to understand this Punjabi & Himachali difference except that it is NOTHING more than a political/artificial/man-made boundary for the purpose of governance, and there is nothing wrong in that.
      Historically, naturally and geographically it has been ONE REGION known as Punjab Geographical Region from time immemorial to empire of Maharaja Ranjit Singh to 1966.
      BOTH so called Punjabis and so called Himachalis of TODAY should refrain from claiming superior or intimidating each other.
      Five Waters(punjab) flow from the place which is called HP nowadays.
      Dilects spoken in lower HP are all dialects of Punjabi language.
      Cutting the story short, both parties need each other equally.
      THANKS

  • @triloksingh7552
    @triloksingh7552 20 дней назад +31

    ਪੰਜਾਬੀਆਂ ਨੂੰ ਵੀ ਇੱਕ ਵਾਰ ਹਿਮਾਚਲ ਦਾ ਪੂਰਨ ਬਾਈਕਾਟ ਕਰ ਦੇਣਾ ਚਾਹੀਦਾ

    • @romeshkumar7908
      @romeshkumar7908 19 дней назад

      My grand ancestors moved from Nurpur Bedi (Distt Ropar) to Distt Hamirpur(HP) of today which was part of Punjab till 1966..
      Hamirpur, Una, Kangra were merged with HP in 1966.
      My birth and higher education happened in HP.
      After that I worked and lived in Punjab and abroad and settled down in Mohali.
      I fail to understand this Punjabi & Himachali difference except that it is NOTHING more than a political/artificial/man-made boundary for the purpose of governance, and there is nothing wrong in that.
      Historically, naturally and geographically it has been ONE REGION known as Punjab Geographical Region from time immemorial to empire of Maharaja Ranjit Singh to 1966.
      BOTH so called Punjabis and so called Himachalis of TODAY should refrain from claiming superior or intimidating each other.
      Five Waters(punjab) flow from the place which is called HP nowadays.
      Dilects spoken in lower HP are all dialects of Punjabi language.
      Cutting the story short, both parties need each other equally.
      THANKS

  • @jaswantsingh-li5lf
    @jaswantsingh-li5lf 20 дней назад +38

    ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਜਾਣਾ ਬੰਦ ਕਰ ਦੇਣਾ ਚਾਹੀਦਾ ਹੈ ਜਾਣਾ ਹੈ ਤਾਂ ਜਮੁਕਸਮੀਰ ਚਲੇ ਜਾਉ ਨਾਲੇ ਮੁਸਲਮਾਨ ਵੀਰ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਪਿਆਰ ਕਰਦੇ ਹਨ

    • @sawindersingh9827
      @sawindersingh9827 20 дней назад +1

      Sahi gal brother muslim lok punjabiya di izzat karde nal help v krde

    • @romeshkumar7908
      @romeshkumar7908 19 дней назад

      My grand ancestors moved from Nurpur Bedi (Distt Ropar) to Distt Hamirpur(HP) of today which was part of Punjab till 1966..
      Hamirpur, Una, Kangra were merged with HP in 1966.
      My birth and higher education happened in HP.
      After that I worked and lived in Punjab and abroad and settled down in Mohali.
      I fail to understand this Punjabi & Himachali difference except that it is NOTHING more than a political/artificial/man-made boundary for the purpose of governance, and there is nothing wrong in that.
      Historically, naturally and geographically it has been ONE REGION known as Punjab Geographical Region from time immemorial to empire of Maharaja Ranjit Singh to 1966.
      BOTH so called Punjabis and so called Himachalis of TODAY should refrain from claiming superior or intimidating each other.
      Five Waters(punjab) flow from the place which is called HP nowadays.
      Dilects spoken in lower HP are all dialects of Punjabi language.
      Cutting the story short, both parties need each other equally.
      THANKS

  • @onkarsinghpurewal990
    @onkarsinghpurewal990 20 дней назад +56

    ਸਰਕਾਰਾ ਨੂੰ ਦੇਖਨਾ ਚਾਹੀਦਾ ਹੈ ॥ ਜੇ ਪੰਜਾਬੀ ਡਰੀਵਾਰ ਨਾ ਜਾ ਸਕਦਾ ਤਾ ਹਿਮਚਲੀ ਨੂੰ ਪੰਜਾਬ ਵੜਨ ਨਹੀ ਦਿਤਾ ਜਾਵੇਗਾ

  • @RMNewton992
    @RMNewton992 20 дней назад +26

    ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ ।
    ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।

    • @Ekhirah
      @Ekhirah 20 дней назад

      Bechan valey kon ne?

    • @BhupinderSingh-go8qp
      @BhupinderSingh-go8qp 20 дней назад +1

      ਪੰਜਾਬੀ ​@@Ekhirah

    • @kartargrewal8638
      @kartargrewal8638 20 дней назад

      hanji we need #PunjabLandAct

    • @singh88920
      @singh88920 20 дней назад

      ​@@Ekhirahkoi ena bewakoofi wala sawal kida kar sakda hai hairani di gal hai

    • @singh88920
      @singh88920 20 дней назад

      ​tuci oh lok jina ne kasoor apne da hi kadna ha gadari khoon vich hai das eh te ohi gal ho gayi ki kise da rape ho jawe te aggo tere warga kahe bahar kyu gayi si tun kapde sahi nahi paye hone tan ho geya rape yaar eda de lok kyu ne panjab vich jehde apne loka da e virodh te kasoor kadan te lage rehnde ne 😢

  • @santokhsinghbenipal8592
    @santokhsinghbenipal8592 20 дней назад +13

    ਵਾਹਿਗੁਰੂ ਜੀ ਸੰਗਤ ਤੇ ਹਿਮਾਚਲ ਦੇ ਲੋਕਾਂ ਨੂੰ ਸੁਮੱਤ ਬਖਸ਼ੇ

  • @Hs...sandhu
    @Hs...sandhu 20 дней назад +20

    ਮਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਏ ਇਹ ਟੈਕਸੀਆਂ ਦਾ ਨਹੀਂ ਇਹ ਇਹ ਲੋਕ ਟਰੱਕ ਤੇ ਛੋਟੀ ਪਿਕਅਪ ਗੱਡੀ ਵਾਲਿਆਂ ਨੂੰ ਵੀ ਬਹੁਤ ਪਰੇਸ਼ਾਨ ਕਰਦੇ ਨੇ ਉਸ ਜਗ੍ਹਾ ਜਗ੍ਹਾ ਟੋਲ ਟੈਕਸ ਤੇ ਪਾਰਕਿੰਗ ਪਰਚੀ ਤੇ ਯੂਨੀਅਨ ਪਰਚੀ ਦੇ ਨਾਂ ਤੇ ਬਹੁਤ ਲੁੱਟ ਮਚਾ ਰੱਖੀ ਹੈ ਜਿਸ ਤਰੀਕੇ ਨਾਲ ਇਹ ਪੰਜਾਬ ਚ ਵੜਨ ਇਹਨਾਂ ਤੇ ਵੀ ਯੂਨੀਅਨ ਪਰਚੀ ਪਾਰਕਿੰਗ ਪਰਚੀ ਪੰਜਾਬ ਦੇ ਐਂਟੀ ਟਰੱਕ ਟੈਕਸ ਲੱਗਣਾ ਚਾਹੀਦਾ ਫਿਰ ਇਹਨਾਂ ਲੋਕਾਂ ਨੂੰ ਅਕਲ ਆਏਗੀ ਅਸੀਂ ਸੇਬ ਦੀਆਂ ਗੱਡੀਆਂ ਭਰਨ ਵਾਸਤੇ ਜਾਦੇ ਆ ਤੇ ਸਾਡੇ ਨਾਲ ਇਹ ਬਹੁਤ ਜਬਰਦਸਤੀ ਧੱਕੇ ਦੇ ਨਾਲ ਇਹ ਪਰਚੀ ਵੋ ਪਰਚੀ ਯੂਨੀਅਨ ਪਰਚੀ ਪਾਰਕਿੰਗ ਪਰਚੀ ਬਹੁਤ ਲੁੱਟ ਮਾਰ ਕਰਦੇ ਨੇ ਬਾਅਦ ਵਿੱਚ ਰਹੇ ਹੋਏ ਲੇਬਰ ਦੇ ਨਾਂ ਤੇ ਕਾਫੀ ਲੁੱਟਮਾਰ ਹੁੰਦੀ ਟਰੱਕਾਂ ਵਾਲਿਆਂ ਦੇ ਨਾਲ ਵੀ ਇਹ ਮੁੱਦਾ ਅੱਜ ਦਾ ਨਹੀਂ ਇਹ ਮੁੱਦਾ ਕਾਫੀ ਸਮੇਂ ਤੋਂ ਪਤਾ ਨਹੀਂ ਇਸ ਮੁੱਦੇ ਬਾਰੇ ਟਰੱਕਾਂ ਵਾਲੇ ਵੀਰ ਕਿਉਂ ਨਹੀਂ ਬੋਲਦੇ

  • @BalbirSingh-jv8un
    @BalbirSingh-jv8un 20 дней назад +5

    Sach Kh Rahey Hnn VISHAL NATH
    SEYLUT HAI EHNA NU 👍🏿

  • @mankoobaldevsingh3393
    @mankoobaldevsingh3393 20 дней назад +5

    ਮਖੂ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਨੇਂ ਇਸ ਹਿਮਾਚਲੀ ਹਿੰਦੂ ਵੀਰ ਜੀ ਦੇ ਬਾਕੀਆਂ ਨੂੰ ਵੀ ਇਸ ਤੋਂ ਸਬਕ ਸਿੱਖਣ ਦੀ ਲੋੜ ਹੈ 🎉

    • @romeshkumar7908
      @romeshkumar7908 19 дней назад

      My grand ancestors moved from Nurpur Bedi (Distt Ropar) to Distt Hamirpur(HP) of today which was part of Punjab till 1966..
      Hamirpur, Una, Kangra were merged with HP in 1966.
      My birth and higher education happened in HP.
      After that I worked and lived in Punjab and abroad and settled down in Mohali.
      I fail to understand this Punjabi & Himachali difference except that it is NOTHING more than a political/artificial/man-made boundary for the purpose of governance, and there is nothing wrong in that.
      Historically, naturally and geographically it has been ONE REGION known as Punjab Geographical Region from time immemorial to empire of Maharaja Ranjit Singh to 1966.
      BOTH so called Punjabis and so called Himachalis of TODAY should refrain from claiming superior or intimidating each other.
      Five Waters(punjab) flow from the place which is called HP nowadays.
      Dilects spoken in lower HP are all dialects of Punjabi language.
      Cutting the story short, both parties need each other equally.
      THANKS

  • @dimpyaulakh3311
    @dimpyaulakh3311 20 дней назад +4

    भाई जी जम्मू जाओ श्रीनगर जाओ बहुत बढिया लोगों का बहुत बढिया इलाका है❤

  • @sukhwindersinghshahzada8416
    @sukhwindersinghshahzada8416 20 дней назад +3

    ਜੋ ਵੀ ਹੋ ਰਿਹਾ ਬਹੁਤ ਮਾੜਾ ਹੋ ਰਿਹਾ ਹੈ,

  • @BalvinderKour-dr2fc
    @BalvinderKour-dr2fc 20 дней назад +2

    Waheguru ji Waheguru ji Waheguru ji Waheguru ji Waheguru ji Waheguru ji

  • @littlebirdi
    @littlebirdi 19 дней назад +3

    ਤਿੰਨ ਲਖ ਹਿਮਾਚਲੀ ਲੁਧਿਆਣਾ ਬੈਠਾ, ਦੋ ਲੱਖ ਹੋਸ਼ਿਆਰਪੂਰ ਬੈਠਾ, ਡੇਢ ਲੱਖ ਮੋਹਾਲੀ ਖਰੜ ਜੀਰਕਪੁਰ ਬੈਠਾ, ਤੁਸੀ ਨਾ ਜਾਓ ਹਿਮਾਚਲ, ਅਗਲੇ ਤਾਂ ਆ ਰਹੇ। ਤੁਸੀ ਇਕ ਇੰਚ ਜਮੀਨ ਨਹੀਂ ਖਰੀਦ ਸਕਦੇ ਹਿਮਾਚਲ ਚ, ਅਗਲੇ ਵੱਡੀ ਗਿਣਤੀ ਵਿਚ ਪੰਜਾਬ ਆ ਕੇ ਪੱਕਾ ਵਸੇਬਾ ਕਰ ਰਹੇ। ਜੋ ਅੱਜ ਹਿਮਾਚਲ ਚ ਹੋ ਰਿਹਾ, ਕਲ ਨੂੰ ਜੇ ਪੰਜਾਬ ਹੋਣ ਲਗ ਪਿਆ ਤਾਂ ਕਿੱਥੇ ਜਾ ਕੇ ਧਰਨੇ ਲਾਓ ਗੇ? ਪੰਜਾਬ ਵਿਚ ਵੀ ਹਿਮਾਚਲ ਵਾਲਾ ਪ੍ਰੋਪਰਟੀ ਕਨੂੰਨ ਲਾਗੂ ਕਰਵਾਓ, ਪੰਜਾਬ ਨੂੰ ਸ਼ਾਮਲਾਟ ਬਣਾ ਕੇ ਆਪਣਾ ਹੀ ਉਜਾੜਾ ਕਰੋ ਗੇ। ਹਿਮਾਚਲ ਸਮੇਤ ਅਜਿਹਾ ਕਨੂੰਨ ਪੰਜ ਹੋਰ ਸਟੇਟ ਵਿਚ ਲਾਗੂ ਹੈ, ਪੰਜਾਬ ਵਿਚ ਵੀ ਲਾਗੂ ਕੀਤਾ ਜਾਵੇ

  • @jilesingh831
    @jilesingh831 20 дней назад +2

    ਵਾਹਿਗੁਰੂ ਜੀ

  • @BhupinderSingh-go8qp
    @BhupinderSingh-go8qp 20 дней назад +4

    ਬਿਲਕੁਲ ਸਹੀ ਕਿਹਾ ਵਿਸ਼ਾਲ ਨੇ

  • @MrSaini12
    @MrSaini12 20 дней назад +2

    Well done Vishal nath veer

  • @HarpreetSingh-id8gv
    @HarpreetSingh-id8gv 20 дней назад +4

    Bilkul sahi keha veer ji

  • @SukhwinderSingh-lx6cv
    @SukhwinderSingh-lx6cv 20 дней назад +3

    Visal nath ji sachai de gall. Krde ne hamesa salute Aa

  • @charanjitsingh4388
    @charanjitsingh4388 20 дней назад +2

    ਬਹੁਤ ਅਫਸੋਸ ਹੈ ਲੋਕ ਕਿੱਧਰ ਨੂੰ ਤੁਰ ਪਏ । ਭਲਿਓ ਲੋਕੋ ਲੀਡਰਾਂ ਕਰਕੇ ਨਾ ਇਸ ਤਰ੍ਹਾਂ ਕਰੋ । ਲੀਡਰ ਕਿਸੇ ਦੇ ਮਿਤ ਨਹੀ ਹੁੰਦੇ ।। ਵਾਹਿਗੁਰੂ ਜੀ ਇਨ੍ਹਾਂ ਲੋਕਾਂ ਨੂੰ ਸਮੱਤ ਬਖਸ਼ੋ ਜੀ । ਹਿਮਾਚਲੀ ਓ ਗਰੀਬਾਂ ਦਾ ਰੁਜ਼ਗਾਰ ਨ ਬੰਦ ਕਰਵਾਉ ।

  • @malkitsingh5925
    @malkitsingh5925 20 дней назад +5

    Wahegurugi Wahegurugi ❤️ 🙏🏻 👍

  • @jasvirsinghdhaliwal7673
    @jasvirsinghdhaliwal7673 20 дней назад +4

    ‌।‌ਪੰਜਾਬ ਵਾਸੀਆਂ ਨੂੰ ਹਿਮਾਚਲ ਦਾਂ ਬਾਈਕਾਟ ਕਰਨਾ ਚਾਹੀਦਾ ਹੈ ਪੰਜਾਬ ਵਿੱਚ ਹਿਮਾਚਲ ਦੇ ਲੋਕ ਪਟਰੋਲ ਪੰਪ ਉੱਤੇ ਕੰਮ ਕਰਦੇ ਆ ਅਸੀਂ ਕੁਝ ਨਹੀਂ ਕਿਹਾ

  • @ManjitSingh-wi7ys
    @ManjitSingh-wi7ys 20 дней назад +3

    Bilkul sahi gallan kitian vishal nath ne

  • @balbirsingh4913
    @balbirsingh4913 20 дней назад +1

    Very good News

  • @malkitsingh5925
    @malkitsingh5925 20 дней назад +4

    Wahegurugi Wahegurugi Wahegurugi Wahegurugi ❤️ 🙏🏻 ♥️

  • @JagjitSingh-uz4dv
    @JagjitSingh-uz4dv 20 дней назад +3

    ਵੀਰ ਜੀ ਸੱਚ ਬੋਲਣ ਵਾਸਤੇ ਹਿੰਮਤ ਚਾਹੀਦੀ ਜਿਹੜੀ ਤੁਹਾਡੇ ਵਿੱਚ ਹੈ ਪਿਆਰ ਰਹਿਣ ਦਾ ਸੰਦੇਸ਼ ਦਿੱਤਾ ਤੁਹਾਡਾ ਧੰਨਵਾਦ ਜੀ ਸਾਰੇ ਧਰਮਾਂ ਨੂੰ ਪਿਆਰ ਰਹਿਣਾ ਚਾਹੀਦਾ

  • @smsmahal3805
    @smsmahal3805 20 дней назад +7

    Very true views expressed by Vishal Nath ji.

  • @AmandeepKaur-nl8dm
    @AmandeepKaur-nl8dm 19 дней назад +1

    ਪੰਜਾਬ ਵਿਚ ਹਿਮਾਚਲ ਦੀਆ ਗੱਡੀਆ ਟੈਕਸੀਆਂ ਬੰਦ ਕਰੋ ਇਹਨਾਂ ਕਮਰੇ ਹੀ ਨਹੀ ਸਾਰੇ ਹੋਟਲ ਖਾਲੀ ਹੋ jange

  • @gs_munna2252
    @gs_munna2252 19 дней назад +1

    Vishal nath is speaking absolute truth. May God bless him and may he live long.

    • @romeshkumar7908
      @romeshkumar7908 19 дней назад

      My grand ancestors moved from Nurpur Bedi (Distt Ropar) to Distt Hamirpur(HP) of today which was part of Punjab till 1966..
      Hamirpur, Una, Kangra were merged with HP in 1966.
      My birth and higher education happened in HP.
      After that I worked and lived in Punjab and abroad and settled down in Mohali.
      I fail to understand this Punjabi & Himachali difference except that it is NOTHING more than a political/artificial/man-made boundary for the purpose of governance, and there is nothing wrong in that.
      Historically, naturally and geographically it has been ONE REGION known as Punjab Geographical Region from time immemorial to empire of Maharaja Ranjit Singh to 1966.
      BOTH so called Punjabis and so called Himachalis of TODAY should refrain from claiming superior or intimidating each other.
      Five Waters(punjab) flow from the place which is called HP nowadays.
      Dilects spoken in lower HP are all dialects of Punjabi language.
      Cutting the story short, both parties need each other equally.
      THANKS

  • @user-mi1ko6um9r
    @user-mi1ko6um9r 18 дней назад

    Vishal veer ji ssa🙏🙏🙏🙏♥️

  • @KarajSingh-br2fv
    @KarajSingh-br2fv 20 дней назад +1

    ਮਖੋ ਜੀ ਜੇ ਪਜਾਬੀ ਸਿਦੇ ਹੋਗੇ ਤਾ ਧਕਾ ਝਲਾ ਨਹੀ ਜਾਣਾ ਕਗਣਾ ਨੇ ਵਾਜ ਨਹੀ ਦੇਣੀ

  • @KulwantSingh-ng7of
    @KulwantSingh-ng7of 20 дней назад

    Waheguru Ji

  • @RajinderSingh-lu7ru
    @RajinderSingh-lu7ru 20 дней назад

    Vishal bhai ji bat ache ki hai dil di ki hai

  • @loveleenkaur2242
    @loveleenkaur2242 20 дней назад +1

    We should spend the same money on growing greenery in punjab itself....let's make punjab beautiful

  • @baljndersingh5738
    @baljndersingh5738 20 дней назад +1

    I’m agree with Vishal nath ge 🙏 Singh
    Saab and nath gee

  • @user-lx2gw3fo5w
    @user-lx2gw3fo5w 20 дней назад +10

    60 hjar himachali panjab vich rehda aa je panjab de lok us raste vich aa ge fer ki hauga

    • @ravinderravi8257
      @ravinderravi8257 20 дней назад +2

      ਬਾਹਰੀ ਲੋਕਾਂ ਦਾ ਇਕੱਠ ਪੰਜਾਬ ਚ ਜਿਆਦਾ ਹੈ ਏਕਾ ਵੀ ਇਹਨਾਂ ਤੋ ਵਧ ਹੈ ਜਮੀਨ ਖਰੀਦਣੀ ਕਾਰੋਬਾਰ ਵਧੇ ਹਨ ਇਕ 84 ਪੰਜਾਬ ਚ ਵੀ ਹੋਣੀ ਹੈ ਇਥੇ ਹੀ ਉਹ ਘਰ ਚ ਵੜਕੇ ਮਾਰਨਗੇ

    • @sawindersingh9827
      @sawindersingh9827 20 дней назад

      ​@@ravinderravi8257sahi gal veere sadi sarkar fuddu a sanu nojwana nu agge ona Pena te krna v peena veer par majhe area ch Kam Kat a baki punjab nalo sade majhe valiya ne Ekta karke amritpal nu jita dita j eh Kam manse vale krde te sidhu aj sade vich huna c kyuki one MLA ban jana c security mil Jani c par.....😢 chlo Ekta rakho punnjabiyo bhiya te himachal vale valiya nu na zameen kridan do na hi Kam te rakho apni ankh Kaim karlo nai te ehna ghar de vich Anke punjabiya nu kutiya krna

  • @kamaljitsingh118
    @kamaljitsingh118 19 дней назад

    vishal veer always great ji 🙏

  • @GurdevSingh-bo7nb
    @GurdevSingh-bo7nb 20 дней назад

    Bahut thanwad bhai sahib ji

  • @gurmitkaur1165
    @gurmitkaur1165 19 дней назад

    Sarkara eh sab karwa rahia ne kagana pagal nu seat de diti makhu beta and himachali beta
    God bless both of you

  • @HarpalSingh-qd5lp
    @HarpalSingh-qd5lp 20 дней назад

    We all are humanity please love each other

  • @BaldevSingh-tw7mh
    @BaldevSingh-tw7mh 20 дней назад

    Nice work g god bless you

  • @user-mk5ty6jz2q
    @user-mk5ty6jz2q 20 дней назад

    Shi gal kahi veer ji ne

  • @harry17874
    @harry17874 19 дней назад

    11:03 koi no veer g time sarkaran nal v dhaka kr skda koi gal hi nai

  • @rajvinderaujla5191
    @rajvinderaujla5191 20 дней назад +1

    ਇਹ ਸਭ ਖਲਾਰੇ ਪਵਾਏ ਜਾ ਰਹੇ ਨਾ ਕਿ ਪਾਏ ਜਾ ਰਹੇ ਹਾਂ

  • @AmandeepSingh-gd4jc
    @AmandeepSingh-gd4jc 20 дней назад

    #boycotthimachal

  • @jaswantsingh1555
    @jaswantsingh1555 19 дней назад

    ਟੂਰ ਬੰਦ ਹੋਣ ਦਿਓ ਰੋਸ਼ਨੀਆਂ ਨਾ ਪਾਓ ਟੂਰਾਂ ਦਾ ਪੈਸਾ ਪੰਜਾਬ ਦੀ ਉੱਨਤੀ ਦੇ ਲਾਵੋ ਪੱਥਰਾਂ ਦੇ ਨਾਲ ਮੱਥਾ ਲਾਉਣਾ ਹੀ ਨਹੀਂ ਚਾਹੀਦਾ 😮

  • @studyfun7875
    @studyfun7875 20 дней назад

    Himachal respect punjabi brother sister and mother. Don't spread hate.

  • @surindersinghsingh7825
    @surindersinghsingh7825 20 дней назад

    👍👍🙏🙏

  • @jaswinderkaur8558
    @jaswinderkaur8558 20 дней назад

    Chandigarh mohali vich bahut himachli aa siter dekhana pena aa

  • @jaspslkumar9583
    @jaspslkumar9583 20 дней назад

    Ram Ram G.

  • @arjansingh980
    @arjansingh980 20 дней назад +2

    Himachal Ke...Lain Jandy aa.Na Jaan.

    • @Ekhirah
      @Ekhirah 20 дней назад

      @@arjansingh980 inaam lein jndhe aa chitran da.. Khava ke bhej dinde ne te phir Singhan nu oh krn nu mazboor krde jo oh krna nyi chaundhe...

  • @SurjitSingh-oq5zz
    @SurjitSingh-oq5zz 20 дней назад +2

    ❤😂

  • @RajeevKumar-vc7sy
    @RajeevKumar-vc7sy 20 дней назад +2

    Panjab nuo sareey darmhshlla samjdey neey

  • @Ultragamer20066
    @Ultragamer20066 20 дней назад

    🙏🙏🙏🙏🙏

  • @HarpalSingh-qd5lp
    @HarpalSingh-qd5lp 20 дней назад

    Makhu Sir g Song apne ears tkk hi simat rakho as i u think

  • @erkatwal
    @erkatwal 20 дней назад +3

    हिमाचल अपने जोखिम पर जाएं

    • @jassgill9995
      @jassgill9995 20 дней назад

      Same here hojuga koi na Himachali b fer hun apne jokham te aaun panjab

    • @TOORMEHNEWALA
      @TOORMEHNEWALA 20 дней назад

      ਅਸੀਂ ਤਾਂ ਆਹ ਪਹਾੜੀਏ ਹਰਿਆਣਾ ਚ ਵੀ ਨਹੀਂ ਵੜਨ ਦੇਣੇ, ਫੜ ਫੜ ਠੋਕਨੇ ਆ ਕਤੀੜ ਪਹਾੜੀ ਗੁੰਡੇ

  • @user-jq7yw1lg7l
    @user-jq7yw1lg7l 20 дней назад

    Hp v Punjab da e hissa c aaj ah sanu e akkhan dikha rahe ne Punjab 1947 da dekho te hun da punjab dekho HP WALIYA NU JANKARI HONI CAHIDI A

  • @theeasternstartigergroup2015
    @theeasternstartigergroup2015 20 дней назад +2

    😊❤🎉 nice idea no hate, no fight, we all 🇮🇳 people are live piece fully life may God bless🙏 all indian🇮🇳 people.

  • @daljeetghuman
    @daljeetghuman 20 дней назад +1

    Boycott Himachal, go Shri nagar .

  • @manpreetpannu2221
    @manpreetpannu2221 16 дней назад

    Baji ji aa gal te pocha maar rha aa ji

  • @garcha4503
    @garcha4503 20 дней назад

    vishal nath gud

  • @dilbaghsingh3031
    @dilbaghsingh3031 20 дней назад

    Dilbaghsingh❤❤ 0:41

  • @romeshkumar7908
    @romeshkumar7908 19 дней назад

    My grand ancestors moved from Nurpur Bedi (Distt Ropar) to Distt Hamirpur(HP) of today which was part of Punjab till 1966..
    Hamirpur, Una, Kangra were merged with HP in 1966.
    My birth and higher education happened in HP.
    After that I worked and lived in Punjab and abroad and settled down in Mohali.
    I fail to understand this Punjabi & Himachali difference except that it is NOTHING more than a political/artificial/man-made boundary for the purpose of governance, and there is nothing wrong in that.
    Historically, naturally and geographically it has been ONE REGION known as Punjab Geographical Region from time immemorial to empire of Maharaja Ranjit Singh to 1966.
    BOTH so called Punjabis and so called Himachalis of TODAY should refrain from claiming superior or intimidating each other.
    Five Waters(punjab) flow from the place which is called HP nowadays.
    Dilects spoken in lower HP are all dialects of Punjabi language.
    Cutting the story short, both parties need each other equally.
    THANKS

  • @garcha4503
    @garcha4503 20 дней назад

    himachal keo jana

  • @darshanthind9883
    @darshanthind9883 20 дней назад +1

    Sade lokka ch unity heni.othe na jaan kutt khan.

  • @garcha4503
    @garcha4503 20 дней назад

    veer ladakh jao

  • @paramsidhu2272
    @paramsidhu2272 20 дней назад

    Why panjab Govt taking NO STEP to Secure job for Panjabis as FIRST PREFERENCE. All state followed after BAL THACKERAY JI IN MAHARASTRA.. …Then why not PANJAB.

  • @KarajSingh-br2fv
    @KarajSingh-br2fv 20 дней назад

    ਪਜਾਬ ਵਿਚ ਮਾਚਲੀ ਬਹੁਤ ਰਾਦੇ ਨੇ ਜੇ ਨਾ ਹਟੇ ਤਾ ਛਿਤਰ ਖਾਣ ਗੇ

  • @surindersingh5511
    @surindersingh5511 20 дней назад +3

    National Media Centre Government, sab sutti pai hai kayun ki marr kutt Sikha naal ho rahi hai Kush hain. Jaddu Sikha ne kanoon apne hath Lai lya te eh national media enna nu attwadi Pakistan funding deshdrohi key ke pandan lagg pe gya. Ess desh di Badkismati hai naa te achai Neta Milla na hi achi Police . Ess nu agg da gola banan tu phela thall PAA do nhi te phir control krna muskil ho jaana hai

    • @sawindersingh9827
      @sawindersingh9827 20 дней назад

      Sahi gal veere j punjab de nojwan chup ne eda Matlab eh nai eh ....... upar chadan j aj asi nojwan punjab de ne himachal vale kabu kar k kutiya te sari duniya nu pta lag jana fer asi kutna nai oh Kam karna jehda sara din national media te chle sher to leke sham tak

    • @sawindersingh9827
      @sawindersingh9827 20 дней назад

      Svere to sorry

  • @JagjitSingh-uz4dv
    @JagjitSingh-uz4dv 20 дней назад

    ਸੇਆਸੀ ਲੀਡਰਾਂ। ਨੇਂ ਪੰਜਾਬ ਪੁਲਿਸ ਮਿਸਜੂਜ ਕਰਦੇ ਪੰਜਾਬ ਪੁਲਿਸ ਬਹਾਦਰ ਪੁਲਿਸ ਏ ਜੇ ਉਨਾਂ ਨੇ ਹਿਮਾਚਲ ਵਾਲਿਆਂ ਤੇ ਸਖ਼ਤੀ ਕਰਤੀ ਤਾਂ ਫਿਰ ਪਾਸ਼ਤੋਣਗੇ ਅਸੀਂ ਸਾਰੇ ਧਰਮਾਂ ਬਹੁਤ ਸਤਿਕਾਰ ਕਰਦੇਂ ਹਾਂ ਸਿੱਖ ਕੌਮ ਕਿਸੇ ਨੂੰ ਨੱਫਰਤ ਨਹੀਂ ਕਰਦੇ

    • @sawindersingh9827
      @sawindersingh9827 20 дней назад +1

      Veere bhut sare himachal vale Kam krde ne punjab vich asi Shri Amritsar Sahib Rehnde a petrol pump te sare himachal vale Kam krde hotla vich v himachal vale Kam krde har tha Amritsar vich sare himachal vale Kam krde j asi eda kita Ena ne bhukhe maar jana va ehna nu pta nai

    • @Ekhirah
      @Ekhirah 20 дней назад

      @@sawindersingh9827 maar deyo bhukhe ji... Zameer de saudhe ton chngha bhukhe mrna

    • @kartargrewal8638
      @kartargrewal8638 20 дней назад

      legal solution haga #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @user-vx3he4tm1e
    @user-vx3he4tm1e 20 дней назад

    Asliyat nalo kosan door hage aah bande himachal nalon shareef koi state ni hagi per jadon Jan bujh ke pange laine tan phar chitterprade tan honi hagi

    • @gurvinderchahal3270
      @gurvinderchahal3270 20 дней назад

      Sare ni galat Punjab Wale veer tu galat sochda ga

    • @user-vx3he4tm1e
      @user-vx3he4tm1e 20 дней назад

      @@gurvinderchahal3270 Nahin bhaji appan sarey punjabian nu Kade galat ni boliya

  • @khushwantlitt3011
    @khushwantlitt3011 20 дней назад

    Mnali di sabji da bykot kro

  • @surindersingh5511
    @surindersingh5511 20 дней назад +1

    Punjab de bassio aap de agai beanti hai ke apni Ankh nu naa digan do Himachali nu dass do ki Punjabi ki hundai hain. 2 saal layi enna da boycott karo te enna nu marri Hui nanai jaad karoa. Waheguru ji ka khalsa Waheguru ji ki Fateh

    • @sawindersingh9827
      @sawindersingh9827 20 дней назад

      2 saal veere 3-4 month band kar den ehna de hotel gadiya sab khali ho jana ehna ne ro ro k hath jod k rona

  • @Jupiter5752
    @Jupiter5752 19 дней назад

    Punjabi chae hindu hai chae muslim chae sikh chae cristion chae budh fir b ek dosre keliye dard mahasos karte h inme kisi par bevajah hamla karane ki ankh nhi h .kisi niyathe par hamla nahi karte.

  • @user-cf3vx3uc9k
    @user-cf3vx3uc9k 20 дней назад

    Punjab wala apneyai kuriaa mounda the mheo kala karvohan janda nay

  • @JaswinderSingh-rn3sb
    @JaswinderSingh-rn3sb 20 дней назад

    Makhu sab hun ta aar paar da kam nhi hunda jd tak ena nu krare hath na vikhaye tad tak ena nu akal nhi aaouni.

  • @ksingh2256
    @ksingh2256 20 дней назад +1

    Makhu only agg lan da kam kar da hai

  • @RahulVerma-bu8qh
    @RahulVerma-bu8qh 20 дней назад

    Punjab ch hindu temple pe attack ho rhy aa all sleeping cometty sleeping

  • @jassgill9995
    @jassgill9995 20 дней назад

    Vishal nath bnda dil da saaf aa sach da saath de rha.. sadi kaum di sifat kr rha aa is layi es veer dhanwaad jitho jo galat aa onu galat keh rha.. waah vishal veere selute yaara🫡

  • @user-vd6sb9cq7q
    @user-vd6sb9cq7q 20 дней назад

    Ag lau dabu

  • @mukhtarsingh2251
    @mukhtarsingh2251 19 дней назад

    Pesa karcho te chhitr khavo

  • @gsdhaliwal4257
    @gsdhaliwal4257 20 дней назад

    Aa nahi sudher deye ji himchal wala de hava kharb ho gayi hai bul Gaya apni aukat punjab ch rehda te Punjab da khahda te job kardye pher Punjabiya nal kutmar kardye aa 2 saal na jayo hp bycot karo hp nu

  • @Lalitlabana00
    @Lalitlabana00 20 дней назад

    Pehla case ladki chedna dusra sisha todne bale punjab ke room na milne par.. chandigarh police bala bich Road main car park karna fir punjab jake victim card play karna

    • @thatwasyesterday
      @thatwasyesterday 20 дней назад +1

      +one of the cars damaged outside the hotel had a RJ number plate but ignored by everyone.

    • @RMNewton992
      @RMNewton992 20 дней назад

      All lies by Himachalis to cover up their violence. Himachalis have mob violence mentality. 2 months ago, a Punjabi young man was killed by Himachali mob also. Every time a made up excuse is given by Himachalis.

    • @RMNewton992
      @RMNewton992 20 дней назад

      All lies made up by Himachalis to cover up their violence. Himachalis have mob violence mentality. 2 months ago also, a young Punjabi man was beaten to death by Himachali mob. Then also some excuse was made up for the violence.

    • @punjab-np9mc
      @punjab-np9mc 20 дней назад

      अबे गसती के बचे इक से अधिक कारे टूटी हैं।। वो तेरे जीजा की हैं कया

  • @ravinderravi8257
    @ravinderravi8257 20 дней назад

    ਭਾਜਪਾ ਹਿਮਾਚਲ ਤੇ ਪੰਜਾਬ ਚ ਆਪਣੀ ਫਿਰਕੂ ਸੱਤਾ ਹਾਸਲ ਕਰੇਗੀ

  • @user-on1ty4xz6l
    @user-on1ty4xz6l 20 дней назад

    Kio view lan de chaker vich bhart da beda gark kern lage hoe ho Beej koi v b beej devo seeta niklu jarur pella desh fir view her kesa dhari ne kulwinder Kaur da sath dita te mona admi kanga rnot da sath de reha he oopro oopro mona keh dinda ha kanga ne mada kita per andro nhi kio ki

  • @itsallaboutfun814
    @itsallaboutfun814 20 дней назад

    You can simply write Himachal resident.......Himachali Hindu.......i think your reporting is based upon hatred and Division of religion.....not facts.....👎

  • @ranjeetSingh-hr4ko
    @ranjeetSingh-hr4ko 20 дней назад

    Vishal nath jyada hi चमची मारी जा रिहा, makhu साहब वी हैरान है , dujja pakh kise otthe rehn Wale bnde nu puccho eh te rehnda hi Punjab ch

  • @kartargrewal8638
    @kartargrewal8638 20 дней назад

    legal way solution haiga #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @Peter_Thorpe
    @Peter_Thorpe 20 дней назад +3

    If punjabis cannot buy land in Himachal,they shouldn’t be allowed land in Punjab

  • @babbugill6366
    @babbugill6366 20 дней назад

    Makhu saab sb ton jyada Hindu Sikh tusi krde ho